ਇਸ ਕਿਸਾਨ ਨੇ ਫੇਲ ਕੀਤੀਆਂ ਸਾਰੀਆਂ ਮਸ਼ੀਨਾਂ | ਸਭ ਤੋਂ ਕਾਮਯਾਬ ਝੋਨੇ ਦੀ ਬਿਜਾਈ ਦਾ ਤਰੀਕਾ|

  Рет қаралды 446,477

PRIME TRACTORS

PRIME TRACTORS

Күн бұрын

Пікірлер: 334
@sakinderboparai3046
@sakinderboparai3046 4 жыл бұрын
ਕਿਸਾਨਾਂ ਨੂੰ ਬੇਨਤੀ ਹੈ ਕਿ ਜਮੀਨ ਦੀ ਕਿਸਮ ਦੇਖ ਕੇ ਬਿਜਾੲੀ ਕਰਨ । ਪਹਿਲਾਂ ੲਿੱਕ ਕੀਲੇ ਵਿੱਚ ਤਜਰਬਾ ਕਰਨ । 💖
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ
@tarloksingh3265
@tarloksingh3265 4 жыл бұрын
ਵੀਰ ਜੀ ਮੈ 1121 ਲਾਈ ਐ ਇਕ ਕਨਾਲ ਤਜਰਬਾ ਕੀਤਾ 35 ਦਿਨਾਂ ਦੀ ਹੋ ਗਈ ਦਿਲ ਖੁਸ਼ ਹੋ ਜਾਂਦਾ ਵੇਖ ਕੇ ਲਾਗੇ ਇਕ ਏਕੜ ਕੰਦੁ ਕਰ ਕੇ ਲਾਈ ਹੈ ਪਰ ਦਿਨ ਰਾਤ ਦਾ ਫਰਕ ਹੈ ਬਹੁਤ ਵਧੀਆ
@mondipsing6338
@mondipsing6338 9 ай бұрын
Veer ge number send karo
@waraich_k
@waraich_k 4 жыл бұрын
ਬਹੁਤ ਵਧੀਆ
@gurpejsingh8242
@gurpejsingh8242 4 жыл бұрын
ਸਿਰਾ ਬਾਈ ਜੀ ਮੇਰਾ ਵੀ ਵਿਚਾਰ ੲਿਸ ਤਰ੍ਹਾਂ ਝੋਨਾ ਬਿਜਾਈ ਹੋਣੀ ਚਾਹੀਦੀ ਕਿਉਕਿ ਖਰਚਾ ਕਟ ਲਗਦਾ ਐ ❤️❤️❤️🔥🔥🔥
@bindersidhu9852
@bindersidhu9852 7 ай бұрын
ਸਿਰਾ ਕੰਮ ਆ ਬਾਬਾ ਜੀ ਭਵਿੱਖ ਇਹੀ ਤਕਨੀਕ ਤੇ ਟਿਕਿਆ ਹੋਇਆ ਜੀ।
@MS_855
@MS_855 4 жыл бұрын
ਬਹੁਤ ਵਧੀਆ ਝੋਨਾ ਜੀ
@charnjitsingh624
@charnjitsingh624 3 жыл бұрын
ਵਹਾ ਬਜੁਰਗੋ ਬਹੁਤ ਵਾਦੀਆਂ ਜੀ
@hfcbbyrcghh2730
@hfcbbyrcghh2730 3 жыл бұрын
बहुत ही अच्छा लगा
@ਬੜਿੰਗਮਹਿਲਾਂਵਾਲੇ
@ਬੜਿੰਗਮਹਿਲਾਂਵਾਲੇ 4 жыл бұрын
ਬਹੁਤ ਵਧੀਆ ਤਜਰਬਾ ਬਾਈ ਜੀ। ਬਸ ਗਿਰਨ ਤੇ ਕੰਬਾਈਨ ਨਾਲ ਵੱਢਣ ਦੀ ਦਿੱਕਤ ਆ ਸਕਦੀ ਹੈ।
@gajansingh3246
@gajansingh3246 4 жыл бұрын
Right
@Randhawa1339
@Randhawa1339 4 жыл бұрын
Watta bahut chotiya rah jandiya last tak bro
@jassamaan6806
@jassamaan6806 4 жыл бұрын
ਵੀਡੀਓ ਬਹੁਤ ਵਧੀਆ ਆ ਜੀ ਇਸੇਤਰ੍ਹਾਂ ਹੀ ਵੀਡੀਓ ਬਣਾਇਆ ਕਰੋ
@AmarjeetSingh-no5mk
@AmarjeetSingh-no5mk Жыл бұрын
ਬਹੁਤ ਵਧੀਆ ਤਜਰਬਾ ਬਾਈ ਤੇਰਾ।
@balkarsingh2911
@balkarsingh2911 4 жыл бұрын
ਬਹੁਤ ਸੋਹਣਾ ਝੋਨਾ ਬਾਈ ਤੇਰਾ
@anupreetrangi76850l
@anupreetrangi76850l 3 жыл бұрын
Y nuu ohh youo o ii mra
@KarnailSingh-gb8ho
@KarnailSingh-gb8ho 4 жыл бұрын
Good information thanks
@mohansingh2817
@mohansingh2817 4 жыл бұрын
Good information ji thanks 🙏
@HarpreetKaur-sp8zl
@HarpreetKaur-sp8zl 4 жыл бұрын
Good method
@amantoor5944
@amantoor5944 4 жыл бұрын
ਬਹੁਤ ਵਧੀਆ ਬਾਈ ਜੀ👌
@JagjeetSingh-ri5sn
@JagjeetSingh-ri5sn 4 жыл бұрын
Bahut.Good.ji.
@harjindersingh1270
@harjindersingh1270 3 жыл бұрын
ਵਧੀਆ👍💯
@jaspaldhuper1960
@jaspaldhuper1960 4 жыл бұрын
Very good jata
@ਵਿਹਲੜਸਿਰੇਦੇ
@ਵਿਹਲੜਸਿਰੇਦੇ 4 жыл бұрын
Bhaut sohni fsl aa y baba trkyia bakhse
@sukhjindersingh6982
@sukhjindersingh6982 4 жыл бұрын
Thx ji
@gurmailsinghgill8487
@gurmailsinghgill8487 Жыл бұрын
ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ
@bantybenipalbanty6190
@bantybenipalbanty6190 4 жыл бұрын
ਵਿਰ ਮੇਰੇ ਪਿੰਡ ਵੀ ਇੱਕ ਕਿਸਾਨ ਨੇ ਲਗਭਗ 40 ਏਕੜ ਝੋਨਾ ਦੀ ਸਿੱਧੀ ਵਜਾਇ ਕਿਤੀ ਆ! ਬੋਹਤ ਵਧੀਆ ਝੋਨਾ ਖੜ੍ਹਾ,ੳੁਸ ਦੇ ਨਾਲ ਵੀ ਗੱਲਬਾਤ ਕਰੋ , ਮੈਸੇਜ ਕਰੀ ਵਿਰ
@chtaskeen9191
@chtaskeen9191 4 жыл бұрын
Masha Allah g zabrdast
@JagdevSingh-tx8ux
@JagdevSingh-tx8ux 7 ай бұрын
Very good ❤
@gagandeep8265
@gagandeep8265 4 жыл бұрын
ਜੇਕਰ ਝੋਨਾ ਡਿਗ ਗਿਆ ਤਾਂ ਮਸ਼ੀਨ ਤੋਂ ਵੱਢਿਆ ਨਹੀਂ ਜਾਣਾ ਵੀਰ ਜੀ
@gurwindersidhu2890
@gurwindersidhu2890 4 жыл бұрын
ਵੀਰ ਬੱਟਾ ਵਾਲੀ ਚੀਜ਼ ਕੋਈ ਵੀ ਡਿੱਗਦੀ ਨੀ ਹੁੰਦੀ
@victorian8530
@victorian8530 4 жыл бұрын
Eh ni digda veer
@jagmeetmultanian9992
@jagmeetmultanian9992 4 жыл бұрын
Bai watt bht ghtt jndi ha wadn time takk,,nle ess cho hawa di crossing bht Hundi eh eh digda b Ni
@MrEgle60
@MrEgle60 4 жыл бұрын
Veer g Hoshiarpur vich bot hava chali kall , sada ta nai dagia ajja tak
@mrsingh8104
@mrsingh8104 4 жыл бұрын
@@MrEgle60 veer jhona pkkn de time digda jdo wait ho janda
@gurshabadguraya4284
@gurshabadguraya4284 4 жыл бұрын
Good Job
@sukhagandiwindia6343
@sukhagandiwindia6343 4 жыл бұрын
Thx veer jiiiiii❤❤💯❤❤
@KuldeepSingh-nr8gz
@KuldeepSingh-nr8gz 2 жыл бұрын
Very nice baee ji
@KuldeepBrar-zh6rg
@KuldeepBrar-zh6rg 4 жыл бұрын
ਬਹੁਤ ਵਧੀਆ ਵੀਡੀਓ ਬਣਾਈ ਐ ਜੀ ਬਹੁਤ ਵਧੀਆ ਬਾਈ ਜੀ ਮਿਹਨਤ ਕਰਦੇ ਰਹੋ Good keep up
@harmandalrai521
@harmandalrai521 4 жыл бұрын
well done
@baljindersandhu8942
@baljindersandhu8942 4 жыл бұрын
Good job
@karamjeetsinghsandhu8048
@karamjeetsinghsandhu8048 4 жыл бұрын
Bhaut wadhya
@villagelifestyle5890
@villagelifestyle5890 4 жыл бұрын
We proud of you bro
@karampreetsingh8386
@karampreetsingh8386 4 жыл бұрын
Good job 👍 Thanks
@rajabrar8414
@rajabrar8414 3 жыл бұрын
ਵੀਰ ਇਹ ਸਕੀਮ ਇੱਕ ਵਾਰ ਮੇਰੇ ਦਿਮਾਗ ਵੀ ਆਈ ਸੀ। ਮੇਰੇ ਹਿਸਾਬ ਨਾਲ ਜੇਕਰ ਜਿਸ ਤਰਾ ਆਪਾ ਪਨੀਰੀ ਵੀਜ ਦੇ ਉਸ ਢੰਗ ਕਿਲੇ ਹਿਸਾਬ ਨਾਲ ਥੋੜਾ ਘੱਟ ਵੀਜ ਪਾ ਕੇ ਸਿੱਟਾ ਦੇ ਕੇ ਪਾਣੀ ਲਾ ਦੇਵੇ । ਵੱਟਾ ਨਾ ਪਾਵੇ ਦੋ ਦੋ ਕਿਲੇ ਤੇ ਵੱਟ ਪਾਵੇ ਪਨੀਰੀ ਵੀਜਨ ਦੇ ਟਾਈਮ ਹੀ ਸਿੱਟਾ ਦੇ ਦੇਵੇ ।ਮੇਰੇ ਹਿਸਾਬ ਨਾਲ ਇਹ ਬਾਈ ਦਾ ਤਰੀਕਾ ਸਹੀ ਹੈ। ਮੈ ਲੋਕਾ ਕੀ ਕਿਹਣ ਗੇ ਸੋਚ ਕੇ ਇਹ ਕਮ ਨੀ ਕੀਤਾ। ਦੱਸਿੳ ਏ ਸਕੀਮ ਕਿਵੇ ਆ ਜਦੋ ਆਪਣੀ ਪਨੀਰੀ ਇਨੀ ਵਧੀਆ ਹੋ ਜਾਦੀ ਅਐ ਝੋਨਾ ਵੀ ਜਰੂਰ ਹੋਉ।
@GURPREETSINGH-wk8em
@GURPREETSINGH-wk8em 3 жыл бұрын
Asi vere 13 kille laye c soki ziri de sedi bajie kiti c .......sada bhout vdia zar rya es bar v soki ziri lyi aa ..... je kise ney soki ziri loni aa phela 2 kille lon es ton bad na Lon keo ki kite zameen takdi Hundi kite zameen madi hundi a phela 2 kille lao
@dharmindersingh1056
@dharmindersingh1056 4 жыл бұрын
Very good
@HarjinderSingh-jz6lk
@HarjinderSingh-jz6lk 4 жыл бұрын
Good veer
@GurmeetSingh-jr3hg
@GurmeetSingh-jr3hg 3 жыл бұрын
Good idea 👍👍
@manmohangill4647
@manmohangill4647 4 жыл бұрын
Top Job Sir
@JaspalSingh-if4ki
@JaspalSingh-if4ki 4 жыл бұрын
Bhut vdhya g
@tarankumar5222
@tarankumar5222 4 жыл бұрын
Very good job
@rajsidhu4214
@rajsidhu4214 4 жыл бұрын
Very nice good luck
@jagbirsingh6038
@jagbirsingh6038 4 жыл бұрын
जय हो किसान धरती पुत्रो 🙏🙏🌹🌹🌹👍👍👊👊
@KuldeepSingh-qq9ds
@KuldeepSingh-qq9ds 4 жыл бұрын
Very good 👍
@gurpreetbenz
@gurpreetbenz 4 жыл бұрын
ਲਾਜਵਾਬ
@jagdeepsandhu9465
@jagdeepsandhu9465 4 жыл бұрын
ਵੀਰੇ ਇੱਕ ਕੈਮਰਾਮੈਨ ਰੱਖ ਲੌ।ਆਪ ਹੀ ਵੀਡੀਓ ਬਣਾਉਣੀ ਤੇ ਬਾਰ ਬਾਰ ਕੈਮਰੇ ਵੱਲ ਵੇਖਣਾ ਚੰਗਾ ਜਿਹਾ ਨਹੀਂ ਲੱਗਦਾ ।
@KuldeepSingh-wc2xl
@KuldeepSingh-wc2xl 4 жыл бұрын
ਤਰੀਕਾ ਵਾਕੇ ਹੀ ਸਹੀ ਲਗਦਾ
@GurpreetSingh-zb8fl
@GurpreetSingh-zb8fl 4 жыл бұрын
Good sir ji
@GurpreetSingh-yi5no
@GurpreetSingh-yi5no 4 жыл бұрын
ਵੀਰੇ ਜਦ ਝੋਨਾਂ ਪੱਕਣ ਤੇ ਆਉਣਾ ਵੀਡੀਓ ਪਾਉਣ ਜੀ
@PRIMETRACTORS
@PRIMETRACTORS 4 жыл бұрын
ਜਰੂਰ ਜੀ
@babylove8919
@babylove8919 4 жыл бұрын
@@PRIMETRACTORSkini ziri nikli eh v jrur dsyo..ji
@surjitkahlon1247
@surjitkahlon1247 4 жыл бұрын
OK bhai ji
@MrEgle60
@MrEgle60 4 жыл бұрын
Sir ma ve same eda he beza aa bot badia aa pura nasr gea
@NavdeepSingh-gt6uu
@NavdeepSingh-gt6uu 4 жыл бұрын
JAAT SIIRRAAAAA GREAT SIR
@dheerajsaharan4210
@dheerajsaharan4210 3 жыл бұрын
Jaat ni jatt jaat ta Haryanvi h bro
@gagandeepharaj9388
@gagandeepharaj9388 4 жыл бұрын
Good bai
@harmeetbhangu6540
@harmeetbhangu6540 2 жыл бұрын
Ssa ji 🙏🙏 video bhut vdhiya bnai hoi ji.
@Singh-mj2eq
@Singh-mj2eq 4 жыл бұрын
ਬਹੁਤ ਵਧੀਆ ਬਜੁਰਗੋ👍👍
@finneganzahir6598
@finneganzahir6598 3 жыл бұрын
you all probably dont care at all but does someone know a method to log back into an instagram account?? I stupidly lost the account password. I love any assistance you can offer me!
@kaysengriffin6522
@kaysengriffin6522 3 жыл бұрын
@Finnegan Zahir instablaster ;)
@finneganzahir6598
@finneganzahir6598 3 жыл бұрын
@Kaysen Griffin thanks so much for your reply. I found the site thru google and I'm waiting for the hacking stuff now. Looks like it's gonna take a while so I will reply here later with my results.
@besocial8606
@besocial8606 4 жыл бұрын
Nice a
@amricanboy4321
@amricanboy4321 4 жыл бұрын
waatt wala chona bdiya result onda ..but agr dig geya te bdna okha aa ..result bese saare treekeya nu fail krada vttaa wala ....mai b shita kitta si basmati da .ute tillar naal niki niki hal la ke fer dita bas beez shupaya si ...fir tije din paani la ke .kdu ndeen nashk dwayi pa diti si ...bhut bdiya result aa 5 kilya ch bikayi kitaa aa
@digdig7565
@digdig7565 4 жыл бұрын
Bhot wadia veer
@MandeepSingh-ro3ve
@MandeepSingh-ro3ve 4 жыл бұрын
Good job 👍 👍👌 👌👍
@karandeepbhangu1943
@karandeepbhangu1943 4 жыл бұрын
Great job
@harjeetsingh6886
@harjeetsingh6886 4 жыл бұрын
ਬਾਈ ਜੀ ਇਕ ਵੀਰ ਨੇ ਕਿਹਾ ਕੇ ਜੇ ਝੋਨਾ ਡਿੱਗ ਪਿਆ ਵੀਰ ਜੀ ਇਹ ਝੋਨਾਂ ਡਿਗਦਾ ਹੀ ਨਹੀਂ ਇਕ ਹੋਰ ਵੀਰ ਦਾ ਸਵਾਲ ਹੈ ਕੇ 8 ਕਿੱਲੋ ਬੀਜ ਦਾ ਹਰੇਕ ਕਿਸਾਨ ਛਿੱਟਾ ਨਹੀਂ ਦੇ ਸਕਦਾ ਬਾਈ ਜੀ ਜਿਹੜਾ ਕਿਸਾਨ 8 ਕਿੱਲੋ ਬੀਜ ਦਾ ਛਿੱਟਾ ਨਹੀਂ ਦੇ ਸਕਦਾ ਉਹ ਕਿਸਾਨ ਹੀ ਨਹੀਂ ਜਿਹੜੇ ਕਿਸਾਨ ਹੈ ਉਹ ਤਾਂ ਅੱਧਾ ਕਿੱਲੋ ਤਿਲਾਂ ਦਾ ਛਿੱਟਾ ਦੇ ਦਿੰਦਾ
@PRIMETRACTORS
@PRIMETRACTORS 4 жыл бұрын
ਬਹੁਤ ਸੋਹਣਾ ਕਮੈਂਟ ਜੀ
@lifeofpandhers1638
@lifeofpandhers1638 4 жыл бұрын
👌👌👌
@amanjotjinner8305
@amanjotjinner8305 4 жыл бұрын
Very nice experiment
@KulbirSingh-lo8jd
@KulbirSingh-lo8jd 4 жыл бұрын
Veer ji tour de fasal bahut badhiya chune wali
@JagmohanSingh-ng7ze
@JagmohanSingh-ng7ze 4 жыл бұрын
Good work veer
@komalpreetsingh6037
@komalpreetsingh6037 4 жыл бұрын
Hun wattan wale vich v kank da chhitta dita ja skda k nhi
@chshamshad8494
@chshamshad8494 3 жыл бұрын
Good luck Veer G vatao par jab dhaan lgane ha to 1sorah me 1 poda lgana ha ya 2podya lganya ha
@SatnamSingh-wy8qv
@SatnamSingh-wy8qv 4 жыл бұрын
22ji very nice
@jarnailsingh-gc5tu
@jarnailsingh-gc5tu 4 жыл бұрын
Sira jhona vir ji
@sakinderboparai3046
@sakinderboparai3046 4 жыл бұрын
ਵੀਰ ਜੀ ਕੰਬਾੲੀਨ ਚਲਦੀ ਤੇ ਵੀਡੀਓ ਬਣਾੲਿਓ ।
@yuvrajyaar1525
@yuvrajyaar1525 4 жыл бұрын
Full kaim aa jhona
@SukhwinderSingh-so8mr
@SukhwinderSingh-so8mr 4 жыл бұрын
Nice
@RajinderSingh-tv6vf
@RajinderSingh-tv6vf 3 жыл бұрын
Very good veer ji 🙏.
@jattlifepunjab8955
@jattlifepunjab8955 4 жыл бұрын
Ghaint babe
@gurdeepverygoodsidhu6908
@gurdeepverygoodsidhu6908 3 жыл бұрын
Good.y
@dhaliwal1173
@dhaliwal1173 4 жыл бұрын
👍
@worldpeace5725
@worldpeace5725 4 жыл бұрын
Punjab waleo Uria te spreha jyada kreya kro yar.. Bahli umr jionke b ki krna ethe tuc🙏
@TheJasvir80
@TheJasvir80 4 жыл бұрын
V.gud bir
@jaswindermann6645
@jaswindermann6645 3 жыл бұрын
Very good 👍 god bless you brother
@binder177
@binder177 4 жыл бұрын
Bhut vadiya
@BaljitSingh-bu1no
@BaljitSingh-bu1no 2 жыл бұрын
ਅਮਰਿੰਦਰ ਸਿੰਘ ਗੁਰਮ ਸਾਧੂਗੜ੍ ਫਾਰਮ ਜ਼ਿਲਾ ਫਤਹਿਗੜ੍ਹ ਸਾਹਿਬ ( ਪੰਜਾਬ)
@b.s.chahal9783
@b.s.chahal9783 3 жыл бұрын
EXELLANT DHALIWAL BY IS VARI IHI KAM KEETA K KUDOO KEETA
@hansrajdua2612
@hansrajdua2612 4 жыл бұрын
Verygood farming
@kutumbaraokakarla7852
@kutumbaraokakarla7852 2 ай бұрын
English scroling is useful for other state people
@sukhnoor5102
@sukhnoor5102 4 жыл бұрын
Sirra lagda
@GauravNanakpuria
@GauravNanakpuria 4 жыл бұрын
Pendimethalin spray 1st pani laun to pehla kitti?
@AjitSingh-ll7te
@AjitSingh-ll7te 8 ай бұрын
😊😊😊😊😊😊
@manpreetjanuha8824
@manpreetjanuha8824 4 жыл бұрын
ਵੀਰ ਜੀ 122 ਝੋਨੇ ਵਿੱਚ ਹਲਦੀ ਰੋਗ ਲਈ Azoxystrobin11%+Tebuconazole 18.3%sc ਦੀ ਸਪਰੇਹ ਕਰ ਸਕਦੇ ਹਾ ਰਿਜਾਲਟ 100% ਆਊ ਗਾ please replay sir
@dilbaagsandhu8016
@dilbaagsandhu8016 4 жыл бұрын
bai direct bajai vich zinc lohe de khat ta aunde a phartela spry ta 72hours vich kam karde a
@Charanjitsingh-rn2pt
@Charanjitsingh-rn2pt 4 жыл бұрын
ok no1
@MS_855
@MS_855 4 жыл бұрын
ਪਾਣੀ ਕੁਸ਼ ਘੱਟ ਲੱਗਿਆ ਕੱਦੂ ਨਾਲੋਂ ਬਾਈ ਜੀ
@parwindersinghnattsingh711
@parwindersinghnattsingh711 4 жыл бұрын
Ki eh Dakar zameen ch chal sakda ???
@arshdeepsingh6527
@arshdeepsingh6527 3 жыл бұрын
Interview nele wale veer da v sar gaye baba keha reha ek ghat 90 veer ap kehnda jani k 79 🤣🤣
@kuldeepsingh3305
@kuldeepsingh3305 4 жыл бұрын
ਵੱਢਣ ਵੇਲੇ ਮੁਸਕਿਲ ਆਏਗੀ
@ਵਿਹਲੜਸਿਰੇਦੇ
@ਵਿਹਲੜਸਿਰੇਦੇ 4 жыл бұрын
Nai y ji machine nu koi problm auni wddn wle
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ cck
@GurnamSingh-yp8ww
@GurnamSingh-yp8ww 4 жыл бұрын
SsaAmrik veere A 79 te 89 da kisi rolla paunde aa je kisse Bajurag nu nahi Pata laga taki ho gia A tusi aap hisab la lawo bai aiven chakra vich pai jande Bajurag nu
@teamb2r104
@teamb2r104 3 жыл бұрын
Kinne k quantal niklea bai
@shinderpal27
@shinderpal27 3 жыл бұрын
Amreek ji. 3600 👌👌🙏🙏
@SukhdevSingh-hu5zj
@SukhdevSingh-hu5zj 4 жыл бұрын
Veer ji pehla chhutta den di mehnat fer wattan banaun da kharcha te time Es tou badhia DSR kita Jhona h Je digg Pia ta machine v chuk lvegi Mei 20 Acre dsr kita pehli var A class Jhona h dekhna hai kise veer ne ta video send kr skda ha comment kr dena ji