ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ Interview Gurcharan Singh Tohra | Operation Blue Star June 1984

  Рет қаралды 236,931

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

____ਖ਼ਾਸ ਇੰਟਰਵਿਊ__
ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ
ਦਰਬਾਰ ਸਾਹਿਬ ਤੇ ਹਮਲਾ ਕਿਉਂ ਅਤੇ ਕਿਹਦੇ ਕਹਿਣ ਤੇ ਹੋਇਆ?
ਅਵਾਜ਼: ਭਾਈ ਗੁਰਜੰਟ ਸਿੰਘ ਰੂਪੋਵਾਲੀ
• ਜੂਨ 1984 ਗੁਰਚਰਨ ਸਿੰਘ ਟ...
(ਡਾਇਰੀ ਦੇ ਪੰਨੇ 1 ਜੂਨ ਤੋਂ 30 ਜੂਨ 1984
ਹਰਬੀਰ ਸਿੰਘ ਭੰਵਰ) ਤੀਜਾ ਘੱਲੂਘਾਰਾ
/ gsrupowali
www. GurjantSinghRupowali
ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ Interview Gurcharan Singh Tohra | Operation Blue Star June 1984

Пікірлер: 251
@kulwantsingh3183
@kulwantsingh3183 2 жыл бұрын
ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦੇ ਮੁਖ ਦੋਸ਼ੀ ਅਕਾਲੀ ਦਲ ਹਨ ਕਾਂਗਰਸ ਦੂਜੇ ਨੰਬਰ ਤੇ ਆਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@pb06wale31
@pb06wale31 Жыл бұрын
ਮੈ ਅੱਜ ਹੀ ਵੀਡੀਓ ਦੇਖੀ ਆ ਡੀ ਐਸ ਪੀ ਸਰਮੇ ਦੇ ਸਾਥੀ ਦੀ ਜੋ ਇਹਨਾ ਨੂੰ ਸਾਰੇਆ ਨੂੰ ਬਾਹਰ ਲੈ ਕੇ ਆਏਆ ਸੀ ਨਾਲ ਇਕ ਬੀਬੀ ਵੀ ਸੀ ਜੋ ਉਹ ਬੰਦੇ ਨੇ ਦੱਸਿਆ ਕੀ ਉਸ ਟਾਈਮ ਸਬੂਤ ਦੇ ਤੋਰ ਫੋਟੋ ਵੀ ਖਿੱਚੀ ਸੀ ਉਹਨਾ ਦੇ ਦੱਸਣ ਮੁਤਾਬਕ ਇਹਨਾ ਸਾਰੇਆ ਹੱਥ ਖੜੇ ਕਰ ਆਏ ਸੀ
@tarlochansingh1511
@tarlochansingh1511 5 ай бұрын
ਵੀਰ ਜੀ ਜ਼ੇ ਗੁਰਚਰਨ ਸਿੰਘ ਟੌਹੜਾ ਹੱਥ ਖੜੇ ਕਰਕੇ ਬਾਹਰ ਨਾ ਆਉਂਦਾ ਤਾਂ ਉਥੇ ਛੋਟੇ ਬੱਚੇ ਬੀਬੀਆਂ ਅਤੇ ਹੋਰ ਅਨੇਕਾਂ ਬੇਕਸੂਰ ਲੋਕ ਮਾਰੇ ਜਾਂਦੇ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਬਹੁਤ ਖੂਨੀ ਖੇਡ ਖੇਡੀ ਸੀ ਸੈਂਟਰ ਨੇ । ਦੂਜੀ ਗੱਲ ਉਹਨਾਂ ਦੀ ਸ਼ਰਤ ਇਹ ਸੀ ਵੀ ਜੇ ਲੀਡਰ ਹੱਥ ਖੜਾ ਕਰਕੇ ਬਾਹਰ ਆਉਂਦਾ ਤਾਂ ਸਾਰੇ ਆ ਜਾਓਗੇ ਨਹੀਂ ਜੇ ਕੋਈ ਵੀ ਲੀਡਰ ਹੱਥ ਖੜਾ ਨਹੀਂ ਕਰਦਾ ਤਾਂ ਸਾਰੇ ਮਾਰੇ ਜਾਓਗੇ ਜਿੰਨੇ ਵੀ ਹੈਗੇ ਉੱਥੇ ਲਗਭਗ 20ਹਜਾਰ ਦੇ ਕਰੀਬ ਬੱਚੇ ਬੀਬੀਆਂ ਬਜ਼ੁਰਗ ਅਤੇ ਹੋਰ ਬੇਕਸੂਰ ਨਿਹੱਥੇ ਲੋਕ ਸਨ।
@warispunjab6392
@warispunjab6392 4 жыл бұрын
ਪਹਿਲੀ ਗੱਲ ਤਾਂ ਸੰਤ ਸਿਪਾਹੀ ਤੇ ਜਰਨਲ ਸੁਬੇਗ ਸਿੰਘ ਨੂੰ ਪਤਾ ਜਰੂਰ ਹੋਵੇਗਾ। ਦੂਜਾ ਸਾਰੇ ਅਕਾਲੀ ਲੀਡਰਸ਼ਿਪ ਸੰਤ ਸਿਪਾਹੀ ਦੀ ਦੁਸ਼ਮਣ ਸੀ।
@beantsinghchahal5821
@beantsinghchahal5821 4 жыл бұрын
Toda ban chod koum da gadar
@bobby_sidhu
@bobby_sidhu 4 ай бұрын
Sant Shipahi & General Subeg Singh dono sarkari tantar da hisa san
@kulwantsingh3183
@kulwantsingh3183 2 жыл бұрын
ਇਹ ਗੱਲ ਪੱਕੀ ਹੈ ਕਿ ਟੌਹੜੇ ਲੌਂਗੋਵਾਲ ਅਤੇ ਬਾਦਲ ਦਲ ਅਤੇ ਬਾਕੀ ਸੀਨੀਅਰ ਸਾਰੇ ਅਕਾਲੀ ਲੀਡਰਾਂ ਨੇ ਕੌਮ ਨਾਲ ਗ਼ਦਾਰੀ ਕਰਕੇ ਸੈਂਟਰ ਸਰਕਾਰ ਨਾਲ ਰਲ ਕੇ ਹੀ ਸਿਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurteksingh8339
@gurteksingh8339 Жыл бұрын
ਮਹਾਂਪੁਰਸ ਸੰਤ ਭਿੰਡਰਾ ਵਾਲੇ ਤਾਂ ਪਹਿਲਾਂ ਜਿਉਂਦੇ ਵੀ ਸਾਰੀ ਸੰਗਤ ਨੂੰ ਬੋਲਦੇ ਹੁੰਦੇ ਸੀ ਕਿ ਇਹ ਸਾਰੇ ਗਦਾਰੀ ਕਰ ਰਹੇ ਹਨ ਅਤੇ ਸੰਤਾ ਦੇ ਵਿਰੁੱਧ ਚੱਲ ਰਹੇ ਹਨ ਇਹ ਸਾਰੇ ਲੋਕ ਪੰਜਾਬ ਦੇ ਮੱਥੇ ਤੇ ਕਲੰਕ ਹਨ ਲੌਗੋਵਾਲ ਕੌਮ ਦਾ ਮਹਾਨ ਗਦਾਰ ਸੀ ਜਿਹੜੇ ਉਹਦੀ ਬਰਸੀ ਤੇ ਜਾਂਦੇ ਹਨ ਉਹਨਾਂ ਨੂੰ ਵੀ ਅਸੀ ਗਦਾਰ ਕਹਿ ਸਕਦੇ ਹਾਂ
@darshansidhu6944
@darshansidhu6944 3 жыл бұрын
ਆਪ ਹੀ ਸਵਾਲ ਆਪ ਹੀ ਜਵਾਬ ਨਾਲ ਮਗਰੋ ਲੋਕਾ ਨੂੰ ਬੁਧੂ ਬਣਾਉਣ ਵਾਸਤੇ ਇਹ ਵੀਡੀਓ ਬਣਾ ਲੲਈ ਸਾਰੇ ਇੰਟਰਵਿਊ ਵਿਚ ਇਕ ਵਾਰ ਵੀ ਨਹੀ ਕਿਹਾ ਕਿ ਅਸੀ ਤਾ ਅਕਾਲ ਤਖਤ ਸਾਹਿਬ ਉਤੇ ਸਹੁੰ ਖਾਧੀ ਹੈ ਹੁਣ ਫੌਜ ਸਾਡੀਆ ਲਾਸਾ ਉਤੋ ਦੀ ਭਾਵੇ ਲੰਘ ਜਾਵੇ ਅਸੀ ਆਪਣੇ ਆਪ ਨੂੰ ਥੋਡੇ ਹਵਾਲੇ ਨਹੀ ਕਰਾਗੇ ਸਗੋ ਹੋਰ ਹੀ ਵੋਟਾ ਦੀਆ ਗਲਾ ਦਿਲੀ ਚ ਆਹ ਹੋ ਗਿਆ ਜੰਮੂ ਕਸ਼ਮੀਰ ਚ ਆਹ ਹੋਇਆ ਉਹ ਗਲ ਤੇ ਤਾ ਆਏ ਹੀ ਨਹੀ ਜਿਹੜੀ ਮੋਰਚਾ ਸ਼ੁਰੂ ਕਰਨ ਵੇਲੇ ਸੌਹਾਂ ਖਾਣ ਵੇਲੇ ਕਹੀ ਸੀ।
@punjabharjitsingh4553
@punjabharjitsingh4553 3 жыл бұрын
ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ, ਹਰਚੰਦ ਸਿੰਘ ਲੌਂਗੋਵਾਲ, ਰਾਜੀਵ ਗਾਂਧੀ ਕੋਲ ਕੀ ਲੈਣ ਗਿਆ ਸੀ???????
@najarsingh4548
@najarsingh4548 Жыл бұрын
Ćvģģ
@punjabharjitsingh4553
@punjabharjitsingh4553 Жыл бұрын
@@najarsingh4548???
@manjinderdhaliwal8763
@manjinderdhaliwal8763 5 ай бұрын
​@@najarsingh4548l
@Skaur-l2d
@Skaur-l2d 5 ай бұрын
ਪੰਜਾਬ ਨਾਲ ਗਦਾਰੀ ਕਰਨ ਗੇਆ ਸੀ ਜਿਸਦਾ ਖਮਿਆਜਾ ਓਨੂੰ ਜਾਂ ਦੇਕੇ ਭਰਨਾ ਪਿਆ
@InderJeet-mg7uz
@InderJeet-mg7uz 4 ай бұрын
❤❤❤❤❤
@parwindersinghmander6475
@parwindersinghmander6475 4 жыл бұрын
ਸੰਤਾਂ ਅਤੇ ਹੋਰ ਮ੍ਰਜੀਵੜਿਆਂ ਤੋਂ ਬਿਨਾਂ ਏਹ ਸਾਰੇ ਗਦਾਰ ਸਨ ਤਾਂ ਹੀ ਤਾਂ ਏਨਾ ਨੂੰ ਸਿੰਘ ਾਂ ਨੇ ਸੋਧਿਆ ਟੋਹਡੈ ਤੇ ਵੀ ਗੋਲ਼ੀ ਚੱਲੀ ਸੀ ਏਹਦਾ ਗਨੰਮੇਨ ਮਰ ਗਿਆ ਸੀ ਭਾਈ ਅਮਰੀਕ ਸਿੰਘ ਤੋਂ ਬਿਨਾਂ ਤਕਰੀਬਨ ਬਾਕੀ ਫੇਡਰੇਸ਼ਨ ਵਾਲੇ ਸਭ ਭੱਜਗੇ ਗੱਲਾਂ ਦਾ ਕੜਆ ਜਿਨਾਂ ਮਰਜੀ ਕਰਵਾਲੋ ਏਨਾ ਤੋ ਬਬਰਾ ਦਾ ਦੇਣ ਨਹੀਂ ਕੌਮ ਦੇ ਸਕਦੀ ਰਾਮੂਵਾਲੀਆ big ਗਦਾਰ ਖੈਰ ਲੰਮੀ ਲਿਸਟ ਏ ਏਨਾ ਦੀ ਕਰਨਲ ਸ਼ਰਮਾ ਨੂੰ ਸੁਣ ਲਓ plz
@gurmatgyan9628
@gurmatgyan9628 4 жыл бұрын
ਬੱਬਰ ਵੀ ਭੱਜ ਗੇ ਸੀ
@parwindersinghmander6475
@parwindersinghmander6475 4 жыл бұрын
Okay
@jobansingh8461
@jobansingh8461 3 жыл бұрын
@@gurmatgyan9628 Bhai sahib pehila Puri gal to janu hovo pher comment Karo sirf is Karke Babar khalsa da virod na karo Babar Santa de virodi san
@khairaharjeet2385
@khairaharjeet2385 3 жыл бұрын
Babar khalsa sant jarnail singh nl wirod rakhde c but oh v koum lyi lde c
@mohindersingh8893
@mohindersingh8893 2 жыл бұрын
ਭਾਈ ਸਾਹਿਬ ਉਹ ਮਰਨ ਵਾਲਾ ਗਨ ਮੈਨ ਉਹ ਬਹੁਤ ਇਮਾਨ ਦਾਰ ਜਥੇਦਾਰ ਹਰਦਿਆਲ ਸਿੰਘ ਰਾਜਲਾ ਮਰ ਡਿਆ ਮਰਨਾ ਤਾ ਟੌਹੜੇਨੂੰ ੳਹ ਬਹੁਤ ਹੀ ਧੜਲੇ ਦਾਰ ਬੰਦਾ ਸੀ
@anoopsinghkhalsasandhu4227
@anoopsinghkhalsasandhu4227 3 жыл бұрын
ਦੋਨਾ ਘਲੂਘਾਰਿਆ ਬਾਦ ਕੋਮ ਛੈ ਮਾਸ ਬਾਦ ਕੲਈ ਗੁਣਾ ਵਧ ਹੋ ਉਬਰਿਆ ਹੈ। ਪਰ ਇਸ ਤੀਜੈ ਘਲੂਘਾਰੈ ਬਾਦ ਗਦਾਰਾ ਸਿਖਾਂਦੀ ਅਗਵਾਈਕੀਤੀ ਤੇ ਜੋਅਣਖ ਦਾਸਿਰ ਚੁਕੈ ਉਸ ਦਾ ਭੋਗ ਪਾਕੇ ਕੁਰਸੀਆ ਬਣੀਆ ਰਖੀਆ ਅਤੈ ਇਸੈ ਤਰਾ ਅਜੇ ਚਲ ਰਿਹਾ ਹੈ।
@jimysngh7560
@jimysngh7560 2 жыл бұрын
ਅਜ ਤਕ ਲਿਖਤੀ ਪਰੂਫ ਹਨ ਕਿ ਬਾਦਲ, ਲੋਂਗੋਵਾਲ, ਤੇ ਟੌਹੜਾ ਦਰਬਾਰ ਸਾਹਿਬ ਵਿਖੇ ਹਮਲਾ ਕਰਨ ਦੇ ਮਾਮਲੇ ਵਿਚ ਦੋਸ਼ੀ ਨੇ
@JagmailSingh-fe9yr
@JagmailSingh-fe9yr Жыл бұрын
ਸੰਗਤ ਜੀ ਗਿਆਨੀ ਜੈਲ ਸਿੰਘ ਉਸ ਸਮੇ ਰਾਸ਼ਟਰਪਤੀ ਸਨ ਫੋਜ ਰਾਸ਼ਟਰਪਤੀ ਦੇ ਆਡਰ ਤੋ ਬਗੈਰ ਹਮਲਾ ਨਹੀ ਕਰ ਸਕਦੀ ਇੰਦਰਾ ਗਾਧੀ ਨੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਤੋ ਦਰਬਾਰ ਸਾਹਿਬ ਹਮਲੇ ਬਾਲੇ ਮੀਟਿੰਗ ਕੀਤੀ ਤੇ ਗਿਆਨੀ ਜੈਲ ਸਿੰਘ ਨੇ ਖੁਸ਼ ਹੋ ਕੇ ਦਸਖਤ ਕਰ ਦਿੱਤੇ ਦਸਖਤ ਕਰਕੇ ਰਾਸ਼ਟਰਪਤੀ ਜੀ ਰਸੀਆ ਦੋਰੇ ਤੇ ਚਲੇ ਗੇ ਪਰ ਅੱਜ ਤੱਕ ਗਿਆਨੀ ਜੈਲ ਸਿੰਘ ਦਾ ਨਾਮ ਕਿਸੇ ਨੇ ਨਹੀ ਲਿਆ ਕਿੳ ਕੀ ਗਿਆਨੀ ਜੈਲ ਸਿੰਘ ਸੈਟਰ ਗੋਰਮਿੰਟ ਦੇ ਹੱਥਾ ਚੋ ਖੇਡਦਾ ਸੀ
@jugsingh2006
@jugsingh2006 3 ай бұрын
Army use lyee Rashtrapati de order di koi jaroorat nahin hundi.Army can be called by District Magistrate in aid of police for law and order purposes.Maximum Defence Minister's nod should be sufficient.
@anmolbrar3391
@anmolbrar3391 2 жыл бұрын
ਇਹਨਾਂ ਨੂੰ ਵੀ ਆਪਣੇ ਗੁਰੂ ਸਾਹਿਬ ਜੀ ਦੀ ਖਾਤਰ ਆਪਣੇ ਆਪ ਹੀ ਸ਼ਹੀਦੀ ਦੇ ਦੇਣੀ ਚਾਹੀਦੀ ਸੀ ਜੀਉ।
@JugrajSingh-k6c
@JugrajSingh-k6c 11 күн бұрын
Waheguru.ji.waheguru.ji.waheguru.ji.waheguru.ji.waheguru.ji.waheguru.ji
@RanjitSingh-fi6pu
@RanjitSingh-fi6pu 4 жыл бұрын
ਪੰਥਕ ਸੋਚ ਦਾ ਸਤਿਕਾਰ ਯੋਗ ਲੀਡਰ ਜਿਹੜਾ ਜਗੀਰਦਾਰ ਸੋਚ ਦੀ ਭੇਟ ਚੜ੍ਹ ਗਿਆ
@charanjitsinghkhalsa1273
@charanjitsinghkhalsa1273 3 ай бұрын
ਸ਼੍ਰੋਮਣੀ ਕਮੇਟੀ ਨੇ, 90ਦੇ ਦਹਾਕੇ ਤੋਂ ਬਾਅਦ ਸੰਸਾਰ ਚ ਆਏ ਗੁਰਸਿੱਖ ਪਿਆਰਿਆ ਤੇ ਸਿੱਖ ਨੋਜਵਾਨਾ ਨੂੰ, ਇੰਦਰਾਂ ਗਧੀ ਦੀ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਜਾਣਕਾਰੀ ਦੇਣ ਲਈ ਦਰਬਾਰ ਸਾਹਿਬ ਦੇ ਬਾਹਰ ਫਟੜ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਸਵੀਰ ਲਾਈ ਹੋਈ ਹੈ। ਸ਼੍ਰੋਮਣੀ ਕਮੇਟੀ ਦਾ ਇਹ ਵੀ ਫਰਜ ਬਣਦਾ ਸੀ ਕਿ ਉਹ 90ਦੇ ਦਹਾਕੇ ਚ ਪੈਦਾ ਹੋਈ ਤੇ ਅਜ ਪੰਥ ਦੇ ਬਾਗ ਦੀ ਰਾਖੀ ਲਈ ਜੂਝ ਰਹੀ ਨੋਜਵਾਨ ਪੀੜੀ ਨੂੰ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਿਆ ਬਾਦਲਕਿਆ ਤੇ ਹਮਲਾ ਕਰਨ ਲਈ ਉਕਸਾਉਣ ਤੇ ਹਮਲੇ ਦੀ ਹਮਾਇਤ ਕਰਨ ਵਾਲਿਆ ਭਾਜਪਾਈਆ ਬਾਰੇ ਵੀ ਜਾਣਕਾਰੀ ਦੇਂਦੀ। ਅਜ 6 ਜੂਨ ਹਮਲੇ ਦੀ 40ਵੀਂ ਵਰੇਗੰਢ ਤੇ ਸ਼੍ਰੋਮਣੀ ਕਮੇਟੀ ਦਾ ਫਰਜ ਅਸੀ ਖਾਲਸਾ ਪੰਚਾਇਤ ਜੱਥੇਬੰਦੀ ਵੱਜੋਂ ਨਿਭਾਉਣ ਦੀ ਸੇਵਾ ਲੈ ਰਹੇ ਹਾਂ। facebook.com/share/p/gc2Ry6c8Tdwgrcyc/?mibextid=oFDknk ਸਿੱਖ ਨੋਜਵਾਨ👆ਲਿੰਕ ਨੂੰ ਖੋਲ ਕੇ🙏ਪੂਰੀ ਜਾਣਕਾਰੀ ਲੈਣ ਕਿ ਕਿਸ ਤਰਾ ਕਾਲੀਆ ਦੇ ਸਿਧਾਂਤਹੀਣ ਸਿਆਸੀ ਭਾਈਵਾਲ ਭਾਜਪਾਈ, ਦਰਬਾਰ ਸਾਹਿਬ ਉਪਰ ਅਟੈਕ ਕਰਨ ਲਈ ਇੰਦਰਾਂ ਗਧੀ ਨੂੰ ਉਕਸਾ ਰਹੇ ਹਨ ਤੇ ਅਟੈਕ ਦੀ ਹਮਾਇਤ ਕਰ ਰਹੇ ਹਨ🙏 ☬☬☬☬☬☬☬☬☬☬☬ ਮੈ ਆਪਣੀ ਜਥੇਬੰਦੀ ਖਾਲਸਾ ਪੰਚਾਇਤ ਵੱਲੋਂ ਵਿਦੇਸ਼ਾ ਚ ਪੰਥਕ ਜਥੇਬੰਦੀਆ ਨੂੰ ਬੇਨਤੀ ਕਰਾਂਗਾ ਕਿ ਉਹ ਉਪਰੋਕਤ ਇਤਹਾਸਕ ਤਥਾ ਦੇ ਅਧਾਰ ਤੇ ਅਡਵਾਨੀ ਵਾਜਪਾਈ ਉਤੇ uno ਵਿੱਚ 25000 ਨਿਰਦੋਸ਼ ਸਿੱਖਾਂ ਦੇ ਕਤਲ ਦਾ ਕੇਸ ਦਰਜ ਕਰਵਾਉਣ। ਕਬੀਰ ਮਨ ਜਾਨੈਂ ਸਭ ਬਾਤ ਜਾਨਤ ਹੀ ਅਉਗਨੁ ਕਰੈ।। ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।
@Darshansingh-sq1yq
@Darshansingh-sq1yq 17 күн бұрын
@nurmitke9324
@nurmitke9324 3 жыл бұрын
ਟੋਹੜਾ ਇਜ਼ਤਦਾਰ ਤੇ ਇਮਾਨਦਾਰ ਵਿਅਕਤੀ ਸਨ ਸੁਣਿਆ ਕਿ ਸਾਰੀ ਉਮਰ ਗੱਡੀ ਵਿੱਚ ਤੇਲ ਵੀ ਆਪਣੀ ਕਮਾਈ ਦਾ ਪਾਉਂਦਾ ਸੀ ਘੱਲੂਘਾਰੇ ਵੇਲੇ ਫੋਜੀ ਸਿਗਰਟਾਂ ਪੀਂਦੇਸੀ ੳਨਾਂ ਨੂੰ ਇਸ ਵਿਅਕਤੀ ਨੇ ਰੋਕਿਆ ਪਰ ਬਾਦਲ ਲੋਂਗੋਵਾਲ ਰਾਮੂਵਾਲੀਆ ਦੀ ਝੇਪ ਕਾਰਨ ਇਹ ਚੰਗਾ ਵਿਅਕਤੀ ਵੀ ਗੁੰਡਾ ਹੀ ਕਹਾ ਗਿਆ
@jogindersaini7200
@jogindersaini7200 Жыл бұрын
ਟੌਹੜਾ ਸਾਹਿਬ ਨੇ ਬਾਦਲਾਂ ਦਾ ਸਾਥ ਦੇ ਕੇ ਆਪਣੇ ਅਤੇ ਆਪਣੀ ਪੂਰੀ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ।ਉਸ ਪਾਸੋਂ ਇਹ ਉਮੀਦ ਨਹੀਂ ਸੀ।ਪਤਾ ਨਹੀਂ ਉਸਨੂੰ ਕਿਹੜੀ ਮਜਬੂਰੀ ਮਾਰ ਗਈ ਨਹੀਂ ਤਾਂ ਉਹ ਪਹਿਲਾਂ ਬਹੁਤ ਭਰੋਸੇਯੋਗ ਲੀਡਰ ਰਿਹਾ ਸੀ।
@sukhwindersinghrandhawa4810
@sukhwindersinghrandhawa4810 4 жыл бұрын
ਇਹ ਤਾਂ ਕੌਮ ਦੇ ਗਦਾਰਾਂ ਵਿਚ ਸ਼ਾਮਿਲ ਹਨ
@bobby_sidhu
@bobby_sidhu 4 ай бұрын
Kom da Hitashi kon c
@gursewakdhillon7255
@gursewakdhillon7255 3 жыл бұрын
84 ਦਾ ਸਮਾਂ ਯਾਦ ਕਰਕੇ ਰੋਣਾ ਆ ਜਾਂਦਾ ਹੈ । ਸਾਲਿਉ ਕੀ ਮਿਲਿਆ ਗੱਦਾਰੀ ਖੱਟ ਕੇ ਅੰਤ ਨੂੰ ਕੁੱਤੇ ਦੀ ਮੌਤ ਹੀ ਮਰੇ ਹੋ।
@beantsinghrai5749
@beantsinghrai5749 3 жыл бұрын
@Kular Kular)) llllllllllllllll) ll) leaf guzzling £twas '
@gogiji267
@gogiji267 Жыл бұрын
ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ ਸੀ
@NoName-jq7tj
@NoName-jq7tj 7 ай бұрын
⁠@@gogiji267Complete rubbish. You know absolutely nothing about Sikh history hence you make a comment like yours. There was always weapons in Gurdwaras Sahib’s & always will be.
@charanjitsinghkhalsa1273
@charanjitsinghkhalsa1273 3 ай бұрын
卐ॐ ਇੰਦਰਾ ਗਧੀ ਦੀ ਹਕੂਮਤ ਵੱਲੋਂ ॐ卐 ☬ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ☬ ਉਪਰ ਕੀਤੇ ਹਮਲੇ ਦਾ ਨਾਂਅ "ਬਲਿਊ ਸਟਾਰ" ਰੱਖਿਆ ਗਿਆ। ਅਸਮਾਨ ਦੀ ਉੱਚਾਈ ਜਿੰਨੀ ਸੱਚਾਈ ਹੈ ਕਿ ਇਹ ਹਮਲੇ ਦਾ ਨਾਂਅ ਨਹੀ ਸੀ ਇਹ ਹਮਲੇ ਦਾ ਗੁੱਝਾ ਕੋਡ ਸੀ। ਹਮਲੇ ਦੇ ਬਿਰਤਾਂਤ ਨੂੰ ਸਮਝਣ ਲਈ ਪਹਿਲਾ ਤੇ ਜਰੂਰੀ ਨੁਕਤਾ ਗੁੱਝੇ ਕੋਡ ਨੂੰ ਸਮਝਣਾ ਹੈ। ਜਿਵੇਂ ਕਲਾਸ ਚ ਚੰਗੇ ਨੰਬਰ ਲੈਣ ਵਾਲੇ ਬੱਚੇ ਦੇ ਹਥ ਉਪਰ ਮੈਡਮ ਸਟਾਰ ਬਣਾ ਕੇ ਕਲਾਸ ਨੂੰ ਦਸ ਦੇਦੀਂ ਹੈ ਕਿ ਇਹ ਬਚਾ ਕਲਾਸ ਦਾ ਸਟਾਰ ਵਿਦਿਆਰਥੀ ਹੈ। ਠੀਕ ਇਸੇ ਤਰਾਂ ਗੁੱਝੇ ਕੋਡ "ਬਲਿਊ ਸਟਾਰ" ਦਾ ਭਾਵ ਅਰਥ ਸੀ ਕਿ ਨੀਲੀਆ ਪੱਗਾਂ ਵਾਲੇ ਕਾਲੀ ਸਾਡੇ ਸਟਾਰ ਹਨ ਤੇ ਇਹ ਫੌਜ ਨੂੰ ਦਸ ਦਿੱਤਾ ਗਿਆ ਸੀ। ਇਹੀ ਕਾਰਨ ਸੀ ਕਿ ਇਨੇ ਵੱਡੇ ਅਪਰੇਸ਼ਨ ਚ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਸਮੇਤ ਹਜਾਰਾਂ ਖਾੜਕੂ ਸਿੰਘ ਸਿੰਘਣੀਆਂ ਭੁਝੰਗੀ ਸ਼ਹੀਦ ਹੋ ਗਏ, 80% ਸੰਗਤ ਸ਼ਹੀਦ ਹੋ ਗਈ। ਪਰ ਨੀਲੀ ਪਗ ਵਾਲਾ ਕਾਲੀ, ਇਕ ਵੀ ਸ਼ਹੀਦ ਨਹੀ ਹੋਇਆ। ☬☬☬☬☬ ਇਤਹਾਸਕ ਤਥਾਂ ਦੇ ਅਧਾਰ ਤੇ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਲਈ ਜਿੰਮੇਵਾਰ ਹੈ ਬਾਦਲ। ਫਖਰ ਏ ਕੌਮ ਨ੍ਹੀ, ਸਮੁੱਚੀ ਕੌਮ ਦਾ ਗੱਦਾਰ ਹੈ ਬਾਦਲ। ☬☬☬☬☬ ਗੁਰੂ ਖਾਲਸਾ ਜੀ ਦਰਬਾਰ ਸਾਹਿਬ ਉਤੇ ਹਮਲੇ ਦੇ ਅਜ 40 ਸਾਲ ਪੂਰੇ ਹੋਣ ਦੇ ਬਾਵਜੂਦ ਹਮਲਾ ਕਰਵਾਉਣ ਵਾਲੇ ਫਖਰ ਏ ਕੌਮ ਦਾ ਖਿਤਾਬ ਲੈ ਕੇ ਫਖਰ ਨਾਲ ਜੀਅ ਰਹੇ ਹਨ। ਚਾਹੀਦਾ ਇਹ ਹੈ ਕਿ ਉਪਰੋਕਤ ਦਿਤੇ ਇਤਹਾਸਕ ਤਥਾਂ ਦੀ ਪੜਚੋਲ ਕਰਕੇ, ਬਾਦਲ ਨੂੰ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਦਾ ਦੋਸ਼ੀ ਗਰਦਾਨ ਕੇ ਇਸ ਦੇ ਮਰਨ ਤੋ ਬਾਅਦ ਵੀ ਇਸ ਨੂੰ ਦਿੱਤਾ "ਫਖਰ ਏ ਕੌਮ" ਦਾ ਖਿਤਾਬ ਵਾਪਿਸ ਲਿਆ ਜਾਣਾ ਚਾਹੀਦਾ ਹੈ। 🙏ਜੋੜ ਕੇ ਬੇਨਤੀ ਹੈ ਕਿ ਸਬੂਤਾ ਸਮੇਤ ਪੂਰੀ ਪੋਸ਼ਟ ਨੂੰ ਪੜਨ ਲਈ ਹੇਠਾਂ ਦਿੱਤੇ 👇 ਲਿੰਕ ਨੂੰ ਜਰੂਰ ਖੋਲੋ। facebook.com/share/p/wxTeyQcA69igRE2W/?mibextid=oFDknk
@kamaldeepkamaldeep2450
@kamaldeepkamaldeep2450 4 жыл бұрын
ਕਿਉ ਮੂਰਖ ਬਣਾਉਣੇ ਊ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆ ਸਾਰੀਆ ਸਪੀਚਾ ਹਨ ਉਹ ਕੈ ਰਹੇ ਹਨ ਬੀ ਗਦਾਰਾ ਨੇ ਗਦਾਰੀ ਕੀਤੀ ਹੱਥ ਖੜ੍ਹੇ ਕਰਕੇ ਸਾਹਮਣੇ ਨਿਕਲਦੇ ਦਿਸਦੇ ਹਨ ਮੂਰਖ ਨਾ ਬਣਾ ਜਨਤਾ ਸਿਆਣੀ ਆ
@sampreetsingh3021
@sampreetsingh3021 4 жыл бұрын
Sikh gadar vi hun
@karjwaraich1441
@karjwaraich1441 3 жыл бұрын
@@sampreetsingh3021 mm
@gogiji267
@gogiji267 Жыл бұрын
ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ ਸੀ
@Harjinderbrar-j2e
@Harjinderbrar-j2e 5 ай бұрын
ਇਸ ਪ੍ਰੋਗਰਾਮ ਵਿੱਚ ਇਸ ਗੱਲ ਦੇ ਬਾਰੇ ਅਸਲ ਸੱਚ ਵੀ ਦੱਸਣ ਦੀ ਬਹੁਤ ਜਰੂਰਤ ਸੀ।ਇਸ ਬਹੁਤ ਹੀ ਦੁੱਖਦਾਇਕ ਘਟਨਾਕ੍ਰਮ ਤੋਂ ਬਾਅਦ ਅੰਤ ਤੱਕ ਫਖਰ ਏ ਸਿੱਖ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਣਾਏ ਗਏ ਸਨ। ਪਰ ਉਹ ਆਪਣੀ ਹੀ ਸਿੱਖ ਕੌਮ ਉਪਰ ਆਏ ਹੋਏ ਇਸ ਬਹੁਤ ਦੁੱਖਦਾਈ ਦੇ ਸਮੇਂ ਦੌਰਾਨ ਸ.ਪ੍ਰਕਾਸ਼ ਸਿੰਘ ਬਾਦਲ ਜੀ ਖੁਦ ਵੀ ਆਪਣੀ ਸਿੱਖ ਕੌਮ ਦਾ ਸਾਥ ਨਿਭਾਉਣ ਸਮੇਂ ਦੌਰਾਨ ਕੀ ਵਿਦੇਸ਼ ਵਿਚ ਗਏ ਹੋਏ ਸਨ।ਪਰ ਕੀ ਫਿਰ ਬਾਅਦ ਵਿਚ ਵੀ ਉਹ ਆਪ ਖੁਦ ਹੀ ਗ੍ਰਿਫ਼ਤਾਰ ਹੋਏ ਗਏ ਸਨ। ਧੰਨਵਾਦ ਜੀਉ।
@Jerry-cq4sh
@Jerry-cq4sh 4 ай бұрын
Com de gudar harchand s longowal
@harmanjotsingh410
@harmanjotsingh410 2 жыл бұрын
ਸਿੱਖ ਹੀ ਸਿੱਖਾਂ ਨੂੰ ਬਰਬਾਦ ਕਰਨ ਲਈ ਕਾਫੀ।ਇੰਦਰਾ ਗਾਂਧੀ ਨੇ ਤਾਂ ਦਰਬਾਰ ਸਾਹਿਬ ਫੌਜ ਭੇਜੀ।ਇੰਦਰਾ ਨੇ ਤਾਂ ਭਾਰਤ ਦੇ ਰਾਸ਼ਟਰਪਤੀ ਜੈਲ ਸਿੰਘ ਤੋਂ ਵੀ ਇਜਾਜ਼ਤ ਨਹੀਂ ਲ‌ਈ।ਇਹ ਦੁਸ਼ਟ ਇੰਦਰਾ ਅਕਾਲੀ ਆਗੂਆਂ ਤੋਂ ਸਹਿਮਤੀ ਕਿਵੇਂ ਲੈਂਦੀ।
@gurajaibsingh9113
@gurajaibsingh9113 4 жыл бұрын
ਗਦਾਰ ਨੇ ਰੋਟੀਆਂ ਸੇਕ
@jagjitsingh3467
@jagjitsingh3467 Жыл бұрын
ਹਾਂ ਭਾਈ ਸਿਖ ਸਾਰੇ ਗਦਾਰ ਨੇ ਸਿਰਫ ਤੁਹਾਡੇ ਵਰਗੇ ਜੈ ਭਾਰਤ ਵਾਲੇ ਤੇ ਹਰ ਹਰ ਮੋਦੀ ਵਾਲੇ ਹੀ ਦੇਸ਼ ਭਗਤ ਹਨ
@V.kumaar
@V.kumaar 5 ай бұрын
Koun bol riha saare Sikh gaddar hai koi nhin khud apneaap gaddar bno koi rok nhin sakda
@jugsingh2006
@jugsingh2006 3 ай бұрын
@jagjeet singh 3467,Morcha vechna badi kirpa si Sikhan te. !!!!.
@bachittarsingh8695
@bachittarsingh8695 5 ай бұрын
ਜਿਹੜੀ ਸਰਕਾਰ ਹਿੰਦੂ ਰਾਸ਼ਟਰ ਤਿਆਰ ਕਰਨ ਦੇ ਮਨਸੂਬੇ ਘੜ ਰਹੀ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਆਪਸ ਵਿੱਚ ਪਾੜ ਕੇ ਸਿੱਖਾਂ ਨੂੰ ਬੁੱਧ , ਜੈਨ ਇਸਾਈ ਧਰਮ ਵਾਂਗੂੰ ਨਿਗਲਣ ਕੋਸ਼ਿਸ਼ ਵਿੱਚ ਹੈ। ਪਰ ਸਿੱਖ ਇਨ੍ਹਾਂ ਨੂੰ ਲੋਹੇ ਬਣੇਂ ਚਬਾਉਣ ਦੇ ਸਮਰੱਥ ਹਨ। ਸਿੱਖੀ ਤਾਂ ਪੂਰੀ ਦੁਨੀਆਂ ਵਿੱਚ ਛਾ ਚੁੱਕੀ ਹੈ। ਇਸਨੂੰ ਦੂਜੇ ਲਫ਼ਜ਼ਾਂ ਵਿੱਚ ਖਾਲਸਾ ਭੀ ਆਖਿਆ ਜਾਂਦਾ ਹੈ। ਸਾਰੀਆਂ ਜੁਗਤਾਂ ਅਕਾਲ ਪੁਰਖ ਜੀ ਦੀਆਂ ਹਨ। ਕਿਉਂਕਿ ਖਾਲਸਾ ਅਕਾਲ ਪੁਰਖ ਜੀ ਦੀ ਫ਼ੌਜ ਹੈ। ਜੋ ਕੋਈ ਜੈਸਾ ਕਰੇਗਾ, ਭਰੇਗਾ ਵੈਸਾ ਹੀ ਜ਼ਰੂਰ । ਸਾਨੂੰ ਟੈੱਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@jarnailsingh3240
@jarnailsingh3240 17 күн бұрын
ਬਹੁਤਿਆਂ ਨੂੰ ਲੱਗਦਾ ਕਿ ਸਿਰ ਵੱਢਾਂ ਕਿ ਹੀ ਸਾਰੇ ਕੰਮ ਹੁੰਦੇ ਹਨ ਟੋਹੜਾ ਜੀ ਪੰਥਕ ਸਨ ਉਹਨਾਂ ਨੇ ਕੋਈ ੨ ਪੈਸੇ ਦੀ ਜਾਇਦਾਦ ਨਹੀਂ ਬਨਾਈ ਕੋਈ ਧੀ ਪੁੱਤ ਵੀ ਨਹੀ ਸੀ ਸਾਰੀ ਉਮਰ ਪੰਥ ਵਾਸਤੇ ਕੰਮ ਕੀਤੇ ਜੇਲਾਹ ਕੱਟੀਆਂ ਸੋਚੋ ਅਸੀ ਕੀ ਕੀਤਾ ਪੰਥ ਵਾਸਤੇ?
@bahadarmaan8060
@bahadarmaan8060 3 жыл бұрын
ਟੋਹੜਾ ਗ਼ਦਾਰ ਲੌਂਗੋਵਾਲ ਗ਼ਦਾਰ, ਬਾਦਲ ਗ਼ਦਾਰ, ਰਾਮੂਵਾਲੀਆ ਗ਼ਦਾਰ ਇਹ ਮਲੇਛ ਨੇ
@PritpalSingh-tp4ck
@PritpalSingh-tp4ck 3 жыл бұрын
ਬਾਈ ਜੀ ਰਾਜਨੀਤਕ ਕਦੇ ਧਰਮੀ ਨਹੀਂ ।ਧੰਨਵਾਦ
@HardeepSingh-kh2jk
@HardeepSingh-kh2jk 2 жыл бұрын
ਫੌਜੀ ਕਾਰਵਾਈ ਕਰਵਾਉਣ ਦੀ ਜ਼ੁਮੇਵਾਰੀ ਟੋਹੜਾ ਤੇ ਲੋਗੋਵਾਲ ਜੁਮੇਵਾਰ ਕੌਮ ਦੇ ਗਦਾਰ
@anmolbrar3391
@anmolbrar3391 Жыл бұрын
ਇਹ ਕੁਝ ਲੀਡਰ ਸੰਤ ਜਰਨੈਲ ਸਿੰਘ ਜੀ ਨਾਲ ਗੱਦਾਰੀ ਕਰਕੇ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਹੱਥ ਖੜੇ ਕਰਕੇ ਜਾਨਾਂ ਬਚਾਉਣ ਲਈ ਬਾਹਰ ਨਿਕਲ ਆ ਗਏ ਸਨ। ਧੰਨਵਾਦ ਜੀਉ।
@baldevsingh8715
@baldevsingh8715 3 жыл бұрын
Tohra along with Langowal had telephoned Indira Gandhi on 22.4.84 and requested her to send the Army to save them from Bhindranwale after Sodhi was killed on 14.4.84 ! See front page of Hindustan Times of 23.4.1984 and also read AMRITSAR book by Mark Tully & Satish Jacob!
@AmanGill-sw2pb
@AmanGill-sw2pb 3 жыл бұрын
No evidence to support this baseless claim. Just a tactic used by Khalistanis to defame the moderate leaders.
@lakshaybeniwal3703
@lakshaybeniwal3703 Жыл бұрын
Bilkul shi bat h
@baldevsingh8715
@baldevsingh8715 Жыл бұрын
@@AmanGill-sw2pb There are several evidence available, he was also attacked by Budhsinghwala but survived! He was criminal by nature had killed a Muslim during 1947, and when innocent Hindus in Bus were killed, he told ਖੜਕਾ ਦੜਕਾ ਹੋਣ ਦੇਉ!
@NoName-jq7tj
@NoName-jq7tj 7 ай бұрын
@@AmanGill-sw2pbWhat’s the matter with you when dates & sources are listed. People like you love to drown in your ignorant.
@jasveersingh713
@jasveersingh713 3 жыл бұрын
ਕੌਮ ਦੇ ਗੱਦਾਰ 😡😡😡
@gurmitsinghmeetk906
@gurmitsinghmeetk906 2 жыл бұрын
ਇਹ ਸਿੱਖ ਕੌਮ ਦੀ ਵੈਰੀ ਵਿੱਚ ਵੱਟੇ ਆਉਣ ਵਾਲੇ ਗਦਾਰ ਹਨ ਮੇਰੀ ਕੌਮ ਦੇ ਗਦਾਰ ਹਨ
@jasmelsingh-oo2mj
@jasmelsingh-oo2mj Жыл бұрын
ਸਿਖ ਕੋਮ ਨੂੰ ਆਪਸ ਵਿਚ ਲੜਾਂਉਣ ਵਿੱਚ ਵੀ ਸਰਕਾਰ ਕਾਮਯਾਬ ਹੋਈ
@JAGTARSINGH-nv2yw
@JAGTARSINGH-nv2yw 3 ай бұрын
Video bnon lyi kine paise mile??
@HarpalSingh-ch7ko
@HarpalSingh-ch7ko 2 жыл бұрын
Waheguru ji
@sukhdevsingh5766
@sukhdevsingh5766 3 жыл бұрын
ਕੌਮ ਦੇ ਮਹਾਨ ਗਦਾਰ ਟੋਹੜਾ ਬਾਦਲ ਲੌਗੋਵਾਲ ਤੇ ਬਲਵੰਤ ਰਾਮੂਵਾਲੀਆ😡😡😡😡😡
@jbs0240
@jbs0240 3 жыл бұрын
Include Prem Chandumajra and Sucha Singh Chhotepur.
@sukhdevsingh5766
@sukhdevsingh5766 3 жыл бұрын
@@jbs0240 ਸੁਰਜੀਤ ਬਰਨਾਲਾ ਵੀ ਬਾਦਲ ਟੋਹੜਾ ਦੇ ਬਰਾਬਰ ਦਾ ਗਦਾਰ ਆ
@gurteksingh8339
@gurteksingh8339 Жыл бұрын
ਬਿਲਕੁਲ 100 % ਠੀਕ
@jugsingh2006
@jugsingh2006 3 ай бұрын
@sukhdevsingh5766 ,Barnala wadda gaddar si.Usne hi agreement taiyar keeta si Rajeev Longowal agreement.As CM he was never assertive.Murders continued under him and he stuck to chair when Chandigarh was not given to Punjab.He finally accepted Governorship under Congress.
@sukhdevsingh5766
@sukhdevsingh5766 3 ай бұрын
@@jugsingh2006 ਹਾਂ ਜੀ ਪਤਾ ਏ ਮੈਨੂੰ
@Ryder41
@Ryder41 3 жыл бұрын
Gurcharan tohda ohi aw jinne sodhi shaheed krway c
@GurmailBadesha
@GurmailBadesha 5 ай бұрын
ਬਾਦਲ ਬਰਨਾਲਾ ਟੌਹੜਾ ਰਾਮੂਵਾਲੀਆ ਤਲਵੰਡੀ ਲੌਂਗੋਵਾਲ ਦੱਲਿਆਂ ਨੇ ਸਿੱਖ ਕੌਮ ਨਾਲ ਗ਼ਦਾਰੀ ਬਹੁਤ ਛੋਟਾ ਸ਼ਬਦ ਹੈ ਸਿੱਖ ਸੰਗਤਾਂ ਦੇ ਖੂਨ ਨਾਲ ਰੱਜਕੇ ਹੋਲੀ ਖੇਡੀ ਰਹਿਦੀ ਦੁਨੀਆਂ ਤੱਕ ਇਹਨਾਂ ਦੱਲਿਆਂ ਦੇ ਕਾਰਨਾਮਿਆਂ ਨੂੰ ਨਾ ਭੁੱਲਣ ਵਾਲਾ ਸਾਕਾ ਵਾਪਰਿਆ ਅਭੁੱਲ ਯਾਦਾਂ ਸਿਰਫ਼ ਤੇ ਸਿਰਫ਼ ਕੁਰਸੀਆਂ ਖਾਤਰ ਕੌਮ ਨੂੰ ਦਾਅ ਤੇ ਲਾ ਕੌਮ ਦਾ ਘਾਂਣ ਕੀਤਾ ਵਾਹਿਗੁਰੂ ਜੀ
@bhagwantpalsinghgill2949
@bhagwantpalsinghgill2949 3 жыл бұрын
Ehh tey aap milyaa hoyaa see center naal
@anoopsinghkhalsasandhu4227
@anoopsinghkhalsasandhu4227 3 жыл бұрын
ਬਹੁਤਾ ਝੂਠ ਜਿਵੈ ਹੋਰ ਕਿਸੇਨੂੰ ਪਤਾ ਹੀ ਨਹੀ।
@gurajaibsingh9113
@gurajaibsingh9113 4 жыл бұрын
ਟੌਹੜਾ ਬਘਿਆੜ ਕਿਸ ਨੂੰ ਕਹਿੰਦਾ ਸੀ
@warispunjab6392
@warispunjab6392 4 жыл бұрын
ਸੰਤ ਸਿਪਾਹੀ ਭਿੰਡਰਾਂਵਾਲੇ ਨੂੰ।
@sukhabrar5842
@sukhabrar5842 3 жыл бұрын
Bhut sohna uprala veer jii ,, 🙏🏼🙏🏼🙏🏼🙏🏼
@balkourdhillon5402
@balkourdhillon5402 Жыл бұрын
ਇਹਗਲ ਇਨੀ ਵਧਾ ਕੇ ਕਰਨੀ ਇਹ ਕਿਸ ਤਰੀਕਨੂੰ 1700 ਬੰਦੇ ਲੋਗੋਵਾਲ ਨਾਲ ਗਿਰਫਦਾਰ ਕੀਤੇ1ਜੂਨਤੋਂ6ਜੂਨ84ਤੱਕਬਾਕੀ ਇਹ ਲੋਗੋਵਾਲ ਜੁੰਡਲੀ ਨੇ ਹੱਥ ਖੜੇ ਨਹੀ ਕੀਤੇ ਤੁਹਾਡੇ ਕਹਿਣ ਅਨੁਸਾਰ ਫੇਰ ਇਹਨਾ ਨੇ ਫੋਜ ਨਾਲ ਮੁਕਾਬਲਾ ਕੀਤਾ। ਜੋ50ਤੋ ਉਪਰ ਦੀ ਉਮਰ ਵਾਲੇ ਹਨ ਉਹਨਾਂ ਨੂੰ ਤਾਂ ਸਾਰਿਆਂ ਨੂੰ ਹੀ ਇਹਨਾ ਦੀ ਕੁਰਬਾਨੀ ਦਾ ਪਤਾ ਬਾਦਲ ਵੀ ਦਸ ਦਿਉ ਕਿਹੜੇ ਮੋਰਚੇ ਵਿੱਚ ਸੀ ।ਧੰਨਵਾਦ ਜਾਣਕਾਰੀ ਦੇਣ ਲਈ।
@user-he4ee8rs2o
@user-he4ee8rs2o 3 ай бұрын
ਇਹਨਾ ਨੂੰ ਫੌਜ ਅੰਦਰੋ ਕੱਢ ਕੇ ਲੈਕੇ ਗਈ ਸੀ. ਕੋਈ ਗੋਲੀ ਨੂੰ ਚੱਲੀ ਇਹਨਾ ਤੇ ਨਾ ਹੀ ਇਹਨਾਂ ਨੂੰ harras ਕੀਤਾ. ਇਹਨਾ ਸੰਤਾਂ ਨਾਲ ਦਗਾ ਕੀਤਾ ਧੋਖੇਬਾਜ਼ਾਂ ਨੇ
@jasbirpalsingh8910
@jasbirpalsingh8910 3 ай бұрын
Waheguru ji dhan guru ramdass ji
@kulbeersingh2721
@kulbeersingh2721 3 жыл бұрын
26 5 1984 nu meeting hoi c jis vich mta pas hoya k darbaar sahb te hmla kar dita jave kinu k bhindrwala sade kahne ton bahr h wite pepar vich meeting verva ha tuhra glt bolda hà
@zaildarcheema106
@zaildarcheema106 5 ай бұрын
ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਬਾਦਲ ਦੇ ਕਹਿਣ ਤੇ ਕੀਤਾ ਗਿਆ ਸੀ ਮੁੱਖ ਦੋਸ਼ੀ ਬਾਦਲ ਹੈ
@charanjit525
@charanjit525 Жыл бұрын
Very sad 😞
@kajindersingh4957
@kajindersingh4957 Ай бұрын
Where were punjabis leaders when gvt. Snatched Chandigarh and rivers
@surjitsingh6134
@surjitsingh6134 4 ай бұрын
ਇਹ ਸਾਰੇ ਲੀਡਰ ਗਦਾਰ ਸਨ ਜੀ
@PpritamSingh
@PpritamSingh 5 ай бұрын
ਜ਼ੇਕਰ ਗੋਲੀਆਂ ਸੀ ਤੂੰ ਨਿਦਰ ਕਿਵੈ ਆਗੀ ਕਾਹਾੱਣ ਘੜੀਆਂ ਹੇਨ
@gogiji267
@gogiji267 Жыл бұрын
ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ
@peterhundal8108
@peterhundal8108 17 күн бұрын
ਟੌਹੜਾ ਨਾਲੋਂ ਬਾਦਲ ਜੀਆਦ ਵੱਡਾ ਗ਼ਦਾਰ ਸੀ
@diljeetsingh83
@diljeetsingh83 5 ай бұрын
ਇੰਦਰਾ ਗਾਂਧੀ ਨੇ ਹਰਮੰਦਰ ਤੇ ਅਟੈਕ ਨਹੀ ਕਰਵਾਇਆ ਗ਼ਿਆਨੀ ਜੈਲ ਸਿੰਘ ਨੇ ਪਹਿਲਾਂ ਸੈਨ ਕੀਤੇ ਫੇਰ ਪਰਧਾਨ ਮੰਤਰੀ ਤੋ ਕਰਵਾਏ ਗਏ
@threadrecipediy6672
@threadrecipediy6672 3 жыл бұрын
#bibikamaljeetkaurchandigarh
@NishanSingh-oc4xr
@NishanSingh-oc4xr 3 жыл бұрын
Gaddar ne eh akali leader
@AmarjeetChatha-nz5qd
@AmarjeetChatha-nz5qd 5 ай бұрын
Tusijuthboljesikhanupaglnarhehoajiciadeajenthotusijdketihrhabadllogiwalblwatasbhlijhkedenwaleheateckkrwaonwaledusttuvsamilhieaga
@ajmersinghsidhu9504
@ajmersinghsidhu9504 5 ай бұрын
िਹੰਦੋਸਤਾਨ.ਦਾ.िॅਟੜੀ.ਦॅਲ.ਇॅਕ.ਪਾਸੇ.िਗਣਤੀ.ਦੇ.िਸੰਘ.ਸ਼ੇਰ.िਟੜੀ.ਦਲ.ਨੂੰ.ਸ਼ਰਮਨੀ.ਆਈ
@HarpalSingh-ch7ko
@HarpalSingh-ch7ko 2 жыл бұрын
Waheguru ji waheguru ji
@avtarsingh-vl4uo
@avtarsingh-vl4uo 4 жыл бұрын
BADAL. SAHIB. DA. INTERVIEW. V. KARO
@hardialsinghkang7807
@hardialsinghkang7807 3 жыл бұрын
Tusi galt kehnde ho Indian express dia us sme de news pro jodhpur guest house vich swer d tea badal tohra pani d kisti vich beth k pinde san naal akbar v parde san
@bhupindersingh3550
@bhupindersingh3550 Жыл бұрын
ਅਸੀਂ ਤੁਹਾਡੇ ਤੇ ਯਕੀਨ ਕਿਵੇਂ ਕਰੀਏ?
@kulbeersingh2721
@kulbeersingh2721 3 жыл бұрын
8 meetings hoean han wite pepar vich sb not ha
@satindersekhon9408
@satindersekhon9408 3 жыл бұрын
Gaddar kom da
@ravindrasinghkhanuja3434
@ravindrasinghkhanuja3434 3 жыл бұрын
प्रकाश चन्द्र बांदर सिख कोम दा गदार गुरचरण सिह टोहडा लोगोंवाल आ सिख कोम दे गदार कोम बेच कर खा गयेे
@threadrecipediy6672
@threadrecipediy6672 3 жыл бұрын
#bibikamaljeetkaur
@anoopsinghkhalsasandhu4227
@anoopsinghkhalsasandhu4227 3 жыл бұрын
ਗਦਾਰੀ ਲਹੂ ਵਿਚ ਹੁਦੀ ।ਤੁਸੀ ਕਦੀ ਮੇਰੈ ਨਾਲ ਬਾਤ ਕਰੋ ਤੇ ਹੁਣ ਕੀ ਹੋ ਰਿਹਾ ਕੀ ਸੁਖੈ ਦੀ ਮਾੜੀ ਬਾਤ ਕਰਨੀ ਕਿਸੈ ਦੀ ਜੁਰਤ ਦੀ ਹਿਮਤਹੈ ।ਉਹ ਝਟ ਹੀ ਭੋਗ ਪੁਆਦੈਗਾ।
@gurpalsingh8592
@gurpalsingh8592 2 жыл бұрын
Yesyes
@Santokhsingh2123
@Santokhsingh2123 5 ай бұрын
ਗਦਾਰ ਗੁਰ ਚਰਨ ਟੋਹੜਾ ਦੱਲਾ
@rpsharma9394
@rpsharma9394 2 жыл бұрын
There was clear instruction not any bullet towards Sri Harmandir Sanlhibji
@AmanGill-sw2pb
@AmanGill-sw2pb 3 жыл бұрын
Tohra was a real leader. Bhindranwala was not. His actions only resulted in harm to Punjab, but his blind followers will always disagree.
@parhaladsingh8437
@parhaladsingh8437 4 ай бұрын
ਸਾਰਾ ਝੂਠ ਸਿਰੇ ਦਾ ਝੂਠ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਿਆ ਹੈ ਪਰ ਧਾਰਾ 25 ਦੀ ਕਾਪੀਆਂ ਕੇਵਲ ਬਾਦਲ ਨੇ ਹੀ ਸੜੀਆਂ ਸਨ। ਸੰਤ ਜਰਨੈਲ ਜਰਨੈਲ ਸਿੰਘ ਭਿੰਡਰਾਂਵਾਲੇ ਟੌਹੜੇ ਨੂੰ ਲੰਗੂਰ ਕਹਿੰਦੇ ਸਨ। ਟੌਹੜਾ ਸਾਰੀ ਜਿੰਦਗੀ ਮੁੱਖ ਮੰਤਰੀ ਬਣਨ ਨੂੰ ਲੋਚਦਾ ਹੀ ਮਰ ਗਿਆ। ਹੁਣ ਐਵੇਂ ਹੀ ਉਸ ਨੂੰ ਹੀਰੋ ਬਣਾਈ ਜਾਂਦੇ ਨੇ। ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਲਿਖੀ ਕਿਤਾਬ ਇੰਦਰਾ ਗਾਂਧੀ ਦੀ ਅੰਤਿਮ ਲੜਾਈ ਪੜੋ ਜਿਸ ਵਿੱਚ ਬਹੁਤ ਜਿਆਦਾ ਨਿਰਪੱਖਤਾ ਨਾਲ ਟੌਹੜੇ ਜੁੰਡਲੀ ਦੀਆਂ ਕਰਤੂਤਾਂ ਲਿਖੀਆਂ ਹਨ।
@Yaadveersinghbal21
@Yaadveersinghbal21 2 жыл бұрын
Ek mint parsims rao nu shri kyu das riha tu bai
@surjitrana1768
@surjitrana1768 3 жыл бұрын
Tohra gurcharn trater,wait ji amar ha,basal trater ha
@anoopsinghkhalsasandhu4227
@anoopsinghkhalsasandhu4227 3 жыл бұрын
Too ਤੂੰ ਠੀਕ ਨਹੀ ਬੋਲ ਰਿਹਾ।ਮੈ ਵੀ ਤਾਂ ਉਥੈ ਹੀ ਸੀ।
@anoopsinghkhalsasandhu4227
@anoopsinghkhalsasandhu4227 3 жыл бұрын
ਦੋ ਉਨਾ ਨੂੰ ਮਿਲਦੈ ਸੀ ਉਹ ਸੰਤਾ ਨੂੰ ਹਥਿਆਰ ਸਲੰਡਰ ਕਰਨ ਕਹਿਦੈ ਸੀ ਵਿਚੋਲਗੀ ਕਰਦੈ ਸੀ
@JasvirSingh-po9zl
@JasvirSingh-po9zl 3 жыл бұрын
Bai eh tohra nahi koi chamcha bol riha
@gurjitsinghkhalsa4349
@gurjitsinghkhalsa4349 3 жыл бұрын
Parde paun di lorh ni
@harvindersingh-xj4is
@harvindersingh-xj4is Жыл бұрын
Gadaar
@karjwaraich1441
@karjwaraich1441 3 жыл бұрын
See
@Raju1069
@Raju1069 2 жыл бұрын
ਤੁਸੀਂ ਨਾ ਬੋਲੋ
@HarjinderSINGH-gh6hr
@HarjinderSINGH-gh6hr 2 жыл бұрын
ਲਓ ਇੱਕ ਹੋਰ ਉੱਠ ਖੜਿਆ ਧਰਮ ਪੁੱਤਰ! ਗਦਾਰਾਂ ਦਾ ਚਾਚਾ ! 👎
@pawanbrar8
@pawanbrar8 3 жыл бұрын
sardar ni gaddar todha di jubani akhna c
@InderjeetSingh-ns6ei
@InderjeetSingh-ns6ei 3 жыл бұрын
Blue star ne faisla kar dita ji gadaar kon c interview nal asli roop ni samne aa skda
@JasvirsinghGuron
@JasvirsinghGuron 5 ай бұрын
ਲੌਗੋਵਾਲ.ਅਆਕਾਲੀ.ਸਾਰੀ.ਲੀਡਰ.ਸ਼ਿਪ.ਦੋਸ਼ੀ.ਨੇ.ਸਿਖ.ਕੌਮ.ਦੇ.ਗੱਦਾਰ.ਨੇ
@jasvirkaur5915
@jasvirkaur5915 3 жыл бұрын
ਬਿਲਕੁਲ ਝੂਠ ਫੌਜੀ ਅਫਸਰ ਦੀ ਇੰਟਰਵਿਊ ਸੁਣੋ ਜਿਸ ਨੂੰ ਹੁਕਮ ਦਿੱਤਾ ਸੀ ਕਿ ਟੌਹੜਾ , ਲੋਗੋਵਾਲ ਰਾਮੂਵਾਲੀਆ ‌ਆਦਿ‌ ਨੂੰ ਬਾਹਰ ਕੱਢੋ ਕਿਉਂਕਿ ਉਹਨਾਂ ਦੀ ਜਾਂਨ ਨੂੰ ਖਤਰਾ ਹੈ ਇਹ ਸਰਕਾਰੀ ‌ਹੁਕਮ ਸੀ। ਜੇ ਇਹ ਸਰਕਾਰ ਦੇ ਬੰਦੇ ਨਹੀਂ ਸੀ ਤਾਂ ਸਰਕਾਰ ਨੇ ਇਨ੍ਹਾਂ ਨੂੰ ਬਾਹਰ ਕਿਉਂ ਕਢਵਾਇਆ ਸੀ।
@ਪੰਜਾਬੀਮੁੰਡੇਆਗੇ
@ਪੰਜਾਬੀਮੁੰਡੇਆਗੇ 2 жыл бұрын
Tohra to vadda gaddar kon a eh ki dsu ga 84 da sach ese ne te badal ne te longowal ne ta krvaya c chithia pa pa k sarkar nu
@RajinderSingh-wc2yg
@RajinderSingh-wc2yg 3 жыл бұрын
Kom de gadar Rab ne hesab Lena dargah vich
@harmanpreet1820
@harmanpreet1820 4 жыл бұрын
veer g tuhanu ki lga da tohra sacha ya jhootha
@GagandeepSingh-bc9fw
@GagandeepSingh-bc9fw 3 жыл бұрын
He was good leader but badal finished him completely
@avtarsingh-vl4uo
@avtarsingh-vl4uo 4 жыл бұрын
SHARAM. KARO. SACHAI. NA. SHUPAO. JHOOTH. NA. BOLO
@AmanGill-sw2pb
@AmanGill-sw2pb 3 жыл бұрын
They are speaking the truth. Sachai ta khalistani shaponde ne
@SAn-Dhuz007
@SAn-Dhuz007 2 жыл бұрын
ehna kr k harmandar sahib te attckz kita eh sare sikh kom de wade gardar c ehna nu sab kuch pehla hi pata c k gandi sarkar harmander sahib te attck krwa rahi a nale eh sant kitho a santa di upadi tn bht hi virleyan nu mildi jivd k 🌹sant❤️jarnail singh ji khalsa bhindra wale sikh kom de mahan yodhe c
@gurdipsingh4229
@gurdipsingh4229 2 жыл бұрын
Je eh ene hi sache c ta andar mar kio nhi Gaye guru de ghar da sari umar khada fer guru lai Jaan verni c eh kom de gadar ne gadar hi rehnge
@JaspreetSingh-me7yr
@JaspreetSingh-me7yr Жыл бұрын
Bai ji ehna di siyasat ch sadhu Banda lainlya
@JagdishSingh-gu7il
@JagdishSingh-gu7il 5 ай бұрын
ਇਹ ਨਰਕਾਂ ਦੇ ਵਾਸੀ ਹਨ ਕਿਉਕਿ। ਮਹਾਨ ਅਤੇ ਪੂਜਨ ਯੋਗ ਦਮਦਮੀ ਟਕਸਾਲ ਮਹਿਤਾ ਜੀ ਦੇ 14ਵੇਂ ਅਵਤਾਰ ਅਤਰਥੀ ਸੂਰਮੇ ਕਹਿਣੀ ਕਥਨੀ ਅਤੇ ਕਰਨੀ ਦੇ ਸੂਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਬ੍ਰਹਮਗਿਆਨੀ ਜੀ ਨੇ ਕਿਹਾ ਸੀ ਤੁਸੀਂ ਪਿੱਠ ਵਿਖਾ ਦੇਣੀ ਹੈ। ਇਹਨਾਂ ਸਾਰੇ ਮੁਖ ਜਿੰਮੇਵਾਰ ਬਾਦਲ ਟੌਹੜਾ ਲੌਂਗੋਵਾਲ ਨੇ ਉਹੀ ਕੀਤਾ ਹੈ। ਸਾਧਸੰਗਤ ਜੀ ਸਾਰੇ ਸਿੱਖਾਂ ਨੂੰ ਪਤਾ ਹੀ ਹੈ ਜੀ। ਗੁਸਤਾਖੀ ਮੁਆਫ ਜੀ।
@KuljeetSinghkulgitsinghKuljeet
@KuljeetSinghkulgitsinghKuljeet 17 күн бұрын
Eah. Humlaa.karan.walayaaa.galla.nay
@FarooqKhan-kg3bv
@FarooqKhan-kg3bv 3 жыл бұрын
Kom de gaddar h, longewal, tohra, and badal
@gurleenkaur5520
@gurleenkaur5520 4 ай бұрын
Tohra,, ramuvaliya,,, Akali,,,congras,,,sab rale hoye c bahut saria video vch khulase hoye ne ehna nu andro safe kad lya gya c
@balrajsingh3392
@balrajsingh3392 3 жыл бұрын
Gaddar punjab de
@JasvirSingh-po9zl
@JasvirSingh-po9zl 3 жыл бұрын
Indra ne fojj afsar de dutty lai cee jiunde bahar liauo sadde bande han
@diljeetsingh83
@diljeetsingh83 5 ай бұрын
ਸਿਗ਼ਟ ਤੋ ਰੋਕਣਾ ਝੂਠ ਹੱਥ ਖ਼ੜੇ ਕਰਕੇ ਨਿਕਲੇ ਸੀ
@ManmohanSingh-kr8bx
@ManmohanSingh-kr8bx 3 жыл бұрын
ਬੂਟਾ,,ਗਿਪੀ,,,22,,
pumpkins #shorts
00:39
Mr DegrEE
Рет қаралды 107 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 79 МЛН
Running With Bigger And Bigger Lunchlys
00:18
MrBeast
Рет қаралды 136 МЛН
Зу-зу Күлпаш 2. Бригадир.
43:03
ASTANATV Movie
Рет қаралды 720 М.
pumpkins #shorts
00:39
Mr DegrEE
Рет қаралды 107 МЛН