ਸਰਹੱਦ ਵਾਲਾ ਭਲਵਾਨ ਤੇ ਕੁੱਝ ਹੋਰ ਸਿੰਘ Part 18 Khadku Sangharsh Di Sakhi Book-2 bhai Daljit Singh Bittu

  Рет қаралды 28,556

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

Пікірлер: 24
@RanjitSingh-g9m9j
@RanjitSingh-g9m9j Жыл бұрын
ਭਾਈ ਦਲਜੀਤ ਸਿੰਘ ਜੀ ਸੀਕਰੀ ਵਾਲੇ ਮੇਰੇ ਨਾਲ ਹੁਸ਼ਿਆਰਪੁਰ ਜੇਲ ਵਿੱਚ ਰਹੇ ਪਰ ਦੁਬਾਰਾ ਕਦੇ ਮੇਲ ਨਹੀ ਹੋਇਆ ਬਹੁਤ ਸਾਦਗੀ ਤੇ ਕੌਮ ਪ੍ਰਤੀ ਗੰਭੀਰ ਤੇ ਪੜੇ ਲਿਖੇ ਸਿੰਘ ਸਨ ਜਸਵਿੰਦਰ ਸਿੰਘ ਭੁੱਟਾ ਹਮਜੇ ਤੋ ਮੇਰੇ ਸਾਂਡੂ ਦੇ ਸਕੇ ਭਰਾ ਸਨ ਬਹੁਤ ਵਧੀਆ ਸਿੰਘ ਤੇ ਕੌਮ ਪ੍ਰਤੀ ਸਮਰਪਤ ਸਿੰਘ ਸਨ
@damansingh6002
@damansingh6002 Жыл бұрын
ਮੇਰੇ ਪਿੰਡ ਦਾ ਨਾਮ ਵੀ ਭੁੱਟਾ ਹੈ ਬਲਾਕ ਡੇਹਲੋਂ ਲੁਧਿਆਣਾ ਇਹ ਭੁੱਟਾ ਕਿਥੇ ਪੈਂਦਾ
@IqbalSingh-ys8hb
@IqbalSingh-ys8hb Жыл бұрын
ਜਸਵਿੰਦਰ ਸਿੰਘ ਭੁੱਟਾ ਸਾਡਾ ਦੋਸਤ ਹਮਜਮਾਤੀ ਤੇ ਪਲੇਅਰ ਵੀ ਵਧੀਆ ਸੀ ਦਲੇਰ ਨੌਜਵਾਨ ਸੀ
@GurdialSinghP.C.S
@GurdialSinghP.C.S Жыл бұрын
​@@damansingh6002ਇਹ ਪਿੰਡ ਨਹੀਂ ਉਸਦਾ ਨਾਮ ਹੈ, ਸਾਰੇ ਉਸਨੂੰ ਪਿਆਰ ਨਾਲ ਭੁੱਟਾ ਭੁੱਟਾ ਹੀ ਕਹਿੰਦੇ ਸਨ
@IqbalSingh-ys8hb
@IqbalSingh-ys8hb Жыл бұрын
​@@damansingh6002ਦਸੂਹਾ ਤਹਿਸੀਲ ਦੇ ਲਹਿੰਦੇ ਨੂੰ ਪਿੰਡ ਆ ਹਮਜਾ ਜਸਵਿੰਦਰ ਸਿੰਘ ਦਾ ਛੋਟਾ ਨਾਂ ਭੁੱਟਾ ਸੀ।
@dlrajkhakh4140
@dlrajkhakh4140 7 ай бұрын
ਭਾਈ ਸਾਹਿਬ ਜੀ ਕਿਰਪਾ ਕਰਕੇ ਆਪਣਾ ਫੋਨ ਨੰਬਰ ਦੇਣਾ ਜੀ, ਭਾਈ ਦਲਜੀਤ ਸਿੰਘ ਸੀਕਰੀ ਰਿਸ਼ਤੇ ‘ਚ ਮੇਰਾ ਮਾਮਾ ਜੀ ਲਗਦੇ ਹਨ। ਉਹ ਮੇਰੇ ਤਾਈ ਜੀ ਦੇ ਭਰਾਂ ਸੀ, ਮੇਰਾ ਪਿੰਡ ਖੱਖ ਨੇੜੇ ਟਾਡਾਂ ਹੈ ਜੀ। ਸਾਡੇ ਘਰੇ ਭਾਈ ਸਾਹਿਬ ਦੀ ਫੋਟੋ ਲੱਗੀ ਹੈ, ਮੇਰੀ ਤਾਈ ਤੇ ਤਾਇਆ ਉਨਾਂ ਦੀਆ ਬਹੁਤ ਸਿਫ਼ਤਾਂ ਕਰਦੇ ਸੀ। ਤਾਇਆਂ ਜੀ ਦੱਸਦੇ ਸੀ ਕੇ ਇਕ ਵਾਰ ਜਦੋਂ ਉਹ ਸੀਕਰੀਂ ਗਏ ਤਾ ਉਨਾਂ ਨੂੰ ਪਤਾ ਲੱਗਾ ਕੇ ਭਾਈ ਸਾਹਿਬ ਮੋਟਰ ਤੇ ਹਨ, ਤਾਇਆ ਜੀ ਭਾਈ ਸਾਹਿਬ ਨੂੰ ਮਿਲਣ ਮੋਟਰ ਤੇ ਚਲੇ ਗਏ, ਉਦੋਂ ਤੱਕ ਭਾਈ ਸਾਹਿਬ ਸੰਘਰਸ਼ ਵਾਲੇ ਰਾਹ ਤੇ ਤੁਰ ਪਏ ਸਨ। ਤਾਇਆ ਜੀ ਨੇ ਦੱਸਿਆ ਕਿ ਜਦੋ ਭਾਈ ਸਾਹਿਬ ਨੇ ਉਨਾਂ ਨੂੰ ਦੂਰੋਂ ਤੁਰੇ ਆਉਦੇਂ ਹੋਏ ਦੇਖਿਆ ਤੇ ਉਨਾਂ ਨੇ ਫਤਿਹ ਬਲਾਉਣ ਤੋ ਬਾਅਦ ਸਭ ਤੋ ਪਹਿਲਾ ਕਿਹਾ ਕੇ ਭਾਜੀ ਮੈਂ ਤੁਹਾਡੇ ਕੁਝ ਬੋਲਣ ਤੋ ਪਹਿਲਾ ਇਕ ਬੇਨਤੀ ਕਰਦਾ ਹਾਂ ਕਿ ਮੇਰੇ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰ ਲੈਣਾ ਪਰ ਮੈਨੂੰ ਘਰ ਵਾਪਸੀ ਕਰਨ ਬਾਰੇ ਨਾ ਕਹਿਣਾ, ਮੈਂ ਹੁਣ ਘਰ ਵਾਪਸੀ ਨੀ ਕਰ ਸਕਦਾ। ਤਾਇਆ ਜੀ ਦੱਸਦੇ ਸੀ ਕੇ ਮੈਂ ਉਨਾਂ ਨਾਲ ਇਹੀ ਗੱਲ ਕਰਨ ਤਾ ਗਿਆ ਸੀ, ਪਰ ਫਿਰ ਮੈਂ ਗੁਰਬਾਣੀ ਤੇ ਵਿਚਾਰ ਚਰਚਾ ਕੀਤੀ ਤੇ ਹੋਰ ਗੱਲਾਂ ਹੀ ਕੀਤੀਆਂ। ਤਾਇਆਂ ਜੀ ਦੱਸਦੇ ਸੀ ਕੇ ਉਹ ਗੁਰਬਾਣੀ ਬਹੁਤ ਪੜਦੇਂ ਸੀ। ਤਾਈ ਜੀ ਮੁਤਾਬਿਕ ਉਨਾਂ ਨੇ ਨੇੜਲੇ ਪਿੰਡ ਨਰਿਆਲਾਂ ਦੇ ਇਕ ਬੁੱਚੜ ਕਿਸਮ ਦੇ ਪੁਲਸੀਏ ਦਾ ਸੋਧਾਂ ਲਾਇਆ ਸੀ। ਭਾਈ ਸਾਹਿਬ ਦੇ ਪਰਿਵਾਰ ਨੂੰ ਵੀ ਉਨਾਂ ਦੇ ਸੰਘਰਸ਼ ਬਾਰੇ ਕੋਈ ਬਹੁਤੀ ਜਾਣਕਾਰੀ ਨਹੀ, ਕਿਰਪਾ ਕਰਕੇ ਮੇਰੇ ਨਾਲ ਉਨਾਂ ਬਾਰੇ ਜਾਣਕਾਰੀ ਸਾਝੀਂ ਕਰਨਾ ਜੀ ॥
@KulwinderSingh-sh2jk
@KulwinderSingh-sh2jk Жыл бұрын
ਵੈਸੇ ਤਾਂ ਸਾਰੇ ਹੀ ਸਿੰਘ ਬਣਦੇ ਤਣਦੇ ਸਨ ਪਰ -ਸ੍ਰ. ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਹੁਤ ਹੀ ਸੋਹਣਾ ਨੋਜਵਾਨ ਸੀ ਅਤੇ ਕੌਮ ਦਾ ਥੰਮ ਜਰਨੈਲ ਸੀ 🙏🏽🙏🏽🙏🏽🙏🏽
@BholaSingh-c1m
@BholaSingh-c1m 8 күн бұрын
Waheguru ji bhala karenge
@gursajansingh9448
@gursajansingh9448 4 ай бұрын
Waheguru waheguru ji
@satpalsidhu1236
@satpalsidhu1236 Жыл бұрын
ਬਹੁਤ ਧੰਨਵਾਦ ਭਾਈ ਗੁਰਜੰਟ ਸਿੰਘ ਰੁਪੋਵਾਲੀ
@surjitsingh6134
@surjitsingh6134 6 ай бұрын
ਸਲਾਮ ਸਤਿਕਾਰ ਯੋਧਿਆਂ ਨੂੰ।
@JeetBargariKabaddi
@JeetBargariKabaddi Жыл бұрын
Waheguru ji 🙏
@pinderkaur5451
@pinderkaur5451 Жыл бұрын
Waheguru ji ka khalsa Waheguru ji ki Fateh
@NIRMALSINGH-yb8hn
@NIRMALSINGH-yb8hn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@satnamkahlon8398
@satnamkahlon8398 Жыл бұрын
waheguru ji ka khalsa waheguru ji ki fateh waheguru mehar rakhan punjabia te
@sarbjitsingh463
@sarbjitsingh463 Жыл бұрын
🙏🙏🙏🙏
@jugrajsinghjattana6797
@jugrajsinghjattana6797 Жыл бұрын
❤❤❤❤❤❤❤❤🎉🎉🎉🎉🎉
@hithere5671
@hithere5671 Жыл бұрын
❤Khalistan zindabad ❤Sukha jinda zindabad ❤babbar avtar singh khanda zindabad ❤babbar hardeep singh nijjar zindabad ❤❤❤
@paramjitparamjit1070
@paramjitparamjit1070 Жыл бұрын
Vah ji mejar singh jwanda mere pind kol da si
@gurlalbajwa1832
@gurlalbajwa1832 Жыл бұрын
Ik Amarpal singh c dakohe jalandhar to os bare v dasso
@PawanKumar-wx2ml
@PawanKumar-wx2ml 24 күн бұрын
Aap bach gia logon ke sone warge put marwake.
@rajdeepsingh6491
@rajdeepsingh6491 Жыл бұрын
Veer g es da reason eh v oh cm de murder case ch convict ne , es case chbhai bittu g nhi c ,baki eh v apni banhdi saza katt k hi release hoye ne ok
@sachgohlan2580
@sachgohlan2580 Жыл бұрын
Please elaborate on daljit singh sikri as that was daljit or jasvir singh sikri. I am from the same village and the jasvir singh i am talking about was nephew of nihal singh harian velan who allegedly got him killed
@dlrajkhakh4140
@dlrajkhakh4140 6 ай бұрын
ਸ਼ਹੀਦ ਭਾਈ ਦਲਜੀਤ ਸਿੰਘ ਸੀਕਰੀ, ਰਿਸ਼ਤੇ ‘ਚ ਮੇਰੇ ਮਾਮਾ ਜੀ ਸੀ
Amritsar ਦੇ ਕਾਰਖਾਨੇ ਵਿਚ Part 21 Khadku Sangharsh Di Sakhi Book-2 Bhai Daljit Singh Bittu
18:27
Мен атып көрмегенмін ! | Qalam | 5 серия
25:41
It works #beatbox #tiktok
00:34
BeatboxJCOP
Рет қаралды 41 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
ਸਾਡੇ ਬਚਣ ਦੇ ਮੌਕੇ Part 19 Khadku Sangharsh Di Sakhi Book-2 bhai Daljit Singh Bittu
24:42
Sant Maskeen Singh  Ji🙏🙏🙏🙏🌺 January 15, 2025
25:19
Gurpreet Singh Jhajj Canada
Рет қаралды 2,6 М.
DES PUADH : Daljit Singh Bittu l Manjit Singh Rajpura l B Social
1:10:59
Мен атып көрмегенмін ! | Qalam | 5 серия
25:41