ਗੁਲਾਬੋ ॥ THE END ॥ GULABO ॥ NEW SEASON ॥ PUNJABI SHORT FILM ॥

  Рет қаралды 207,358

LOVEPREET GHUMAAN

LOVEPREET GHUMAAN

Күн бұрын

Пікірлер: 681
@kidsworld2023
@kidsworld2023 8 ай бұрын
ਬਹੁਤ ਵਧੀਆ ਛੋਟੀ ਫਿਲਮ ਸੀ ਬਹੁਤ ਬਹੁਤ ਮੁਬਾਰਕਾਂ ਲਵਪ੍ਰੀਤ ਹੋਰ ਛੇਤੀ ਨਵਾਂ ਸੀਰੀਅਲ ਲੇਕੇ ਆਉ ਨਾਲ ਜੱਸਾ ਡਾਕੀਆ ਜ਼ਰੁਰ ਹੋਏ ਆਲ ਦਾ ਬੇਸਟ
@labhsingh9855
@labhsingh9855 8 ай бұрын
ਅੰਤ ਬਹੁਤ ਹੀ ਵਧੀਆ ਸੀ ,ਪਰ ਬਹੁਤ ਹੀ ਜਲਦੀ ਕਰ ਦਿੱਤਾ। ਘੱਟ ਤੋਂ ਘੱਟ ਦੋ ਤਿੰਨ ਕਿਸ਼ਤਾਂ ਵਿੱਚ ਜੱਸੇ ਨਾਲ ਵਿਆਹ ਕਰਵਾ ਕੇ ਉਸ ਦੇ ਘਰ ਚਲੇ ਜਾਂਦੇ ਅਤੇ ਉਸ ਬੇਈਮਾਨ ਦਾ ਵੀ ਉਸ ਕੁੜੀ ਨਾਲ ਵਿਆਹ ਜ਼ਰੂਰ ਹੀ ਕਰਵਾਉਣਾ ਸੀ ,ਫਿਰ ਭਾਵੇਂ ਅੰਤ ਕਰ ਦਿੰਦੇ , ਬਹੁਤ ਹੀ ਵਧੀਆ ਅਤੇ ਪਰਿਵਾਰਕ ਨਾਟਕ ਸੀ । ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਤਰੱਕੀਆਂ ਮਾਣੋਂ। ਲਾਭ ਸਿੰਘ ਧੂਰੀ
@surjeetsinghdullat493
@surjeetsinghdullat493 8 ай бұрын
ਜੱਸੇ ਤੇ ਗਲਾਬੋ ਨੂੰ ਇੱਕਠੇ ਹੁੰਦੇ ਵੇਖ ਕੇ ਬਹੁਤ ਹੀ ਬਹੁਤ ਵਧੀਆ ਲੱਗਿਆ ❤❤❤
@baljinderbajwa7349
@baljinderbajwa7349 8 ай бұрын
Ryt
@bali5153
@bali5153 8 ай бұрын
​@@baljinderbajwa7349a😅
@harwinderkaur6468
@harwinderkaur6468 8 ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਵਧਿਆ ਇਨਸਾਫ ਹੋਈ ਆ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਗਾਗਾ ਤੋ ਬੇਬੇ ਭੰਗੂ
@surjeetsinghdullat493
@surjeetsinghdullat493 8 ай бұрын
ਜੱਸੇ ਨਾਲ ਵਿਆਹ ਕਰ ਕੇ ਉਨ੍ਹਾਂ ਦੇ ਘਰ ਵਿਚ ਜਾਕੇ ਆਪਣਾ ਗਾਣ ਦਾ ਸੁਪਨਾ ਪੂਰਾ ਕਰਦੇ ਹੋਏ ਵੇਖਣਾ ਸੀ ਬਹੁਤ ਵਧੀਆਂ ਲੱਗਦਾ ਲਵਪ੍ਰੀਤ ਦੀਦੀ 👌👌❤❤🌹🌹
@sukhveerkaur8446
@sukhveerkaur8446 8 ай бұрын
ਦੀਦੀ ਜੀ ਕਹਾਣੀ ਅੱਗੇ ਹੋਰ ਤੋਰੀ‌ ਜਾਵੇ ਕੁੱਝ ਹੋਰ ਭਾਗ ਹੋਣ ਜਿੰਨਾ ਜੱਸੇ ਨੂੰ ਤੜਫਾਇਆ ਉਸ ਤੋਂ ਵੱਧ ਤਾਰੀ ਤੇ ਭੂਆ ਨੂੰ ਤੜਫਾਇਆ ਜਾਵੇ ਬਹੁਤ ਬਹੁਤ ਵਧੀਆ ਸਟੋਰੀ ਆ ਦੀਦੀ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸੇ ਸਾਰੀ ਟੀਮ ਨੂੰ ❤❤❤
@jaspalbring8445
@jaspalbring8445 8 ай бұрын
Ryt
@VeerpalKaur-ms5ln
@VeerpalKaur-ms5ln 8 ай бұрын
ਗੁਲਾਬੋ ਇਨੀ ਛੇਤੀ ਨਾ ਐਂਡ ਕਰੋ ਜੱਸੇ ਦੇ ਸੁਪਨੇ ਵੀ ਪੂਰੇ ਹੋ ਜਾਣਗੇ ਤੇ ਤੁਹਾਡੇ ਗੀਤ ਦੇ ਵੀ ਜਸਾ ਸੁਪਨੇ ਪੂਰੇ ਕਰੂਗਾ ਤੁਸੀਂ ਤਾਂ ਐਪੀਸੋਡ ਖਤਮ ਕਰਕੇ ਅਗਲਿਆਂ ਦਾ ਦਿਲ ਹੀ ਤੋੜਤਾ❤❤❤❤
@jaspalbring8445
@jaspalbring8445 8 ай бұрын
Hnji
@Mandeepkaur-ip6er
@Mandeepkaur-ip6er 7 ай бұрын
ਗੁਲਾਬੋ ਦੀਦੀ ਵੈਸੇ ਤੁਸੀਂ ਸ਼ੋਜ ਬਹੁਤ ਵਧੀਆ ਬਣਾਉਂਦੇ ਹੋ ਮਤਲਬ ਸੀਰੀਅਲ ਵਗੈਰਾ ਸਾਨੂੰ ਅਸੀਂ ਤੁਹਾਨੂੰ ਮਿਲ ਸਕਦੇ ਆਂ ਤੁਹਾਡਾ ਪਿੰਡ ਵਗੈਰਾ ਦੱਸੋਗੇ ਹਾਲ ਤੁਸੀਂ ਇੰਨੀ ਜਲਦੀ ਐਂਡ ਕਰਤਾ ਇੰਨਾ ਮਜ਼ਾ ਆ ਰਿਹਾ ਸੀ ਨਾਟਕ ਨੂੰ ਅਸੀਂ ਪੂਰੇ ਤਿੰਨ ਦਿਨਾਂ ਚ ਕੰਪਲੇਟ ਕੀਤਾ ਦਿਨ ਦੀਨੇ ਵੇਖ ਵੇਖ ਕੇ ਰਾਤ ਨੂੰ ਦਾਦਾ ਸ ਵਜੇ ਤੱਕ ਵੀ ਦੇਖਦੇ ਤੁਹਾਡੇ ਨਾਟਕ ਵੈਸੇ ਤੁਹਾਡਾ ਨਾਟਕ ਵੀ ਵਧੀਆ ਸੀਨ ਵੀ ਬਹੁਤ ਵਧੀਆ ਮੀਨਜ ਤੁਹਾਨੂੰ ਮਿਲਣਾ ਚਾਹੁੰਦੇ ਸੀ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਮਿਲੀਏ ਸਾਡੇ ਨਾਲ ਕੰਟੈਕਟ ਹੋਵੇ ਨਾ❤❤
@JaspreetSingh-wu2sx
@JaspreetSingh-wu2sx 8 ай бұрын
ਬਹੁਤ ਵਧੀਆ ਲੱਗੀ ਵੀਡੀਓ ਸਾਨੂੰ ਵਿਆਹ ਤਾ ਦਿਖਾ ਦਿਓ ਗੁਲਾਬੋ ਤੇ ਜੱਸੇ ਦਾ
@palisingh6663
@palisingh6663 8 ай бұрын
ਬਹੁਤ ਵਧੀਆ ਵੀਡੀਓ ਗੁਲਾਬੋ ਭੈਣ ਤਾਰੀ ਦੇ ਥੱਪੜ ਲੱਗੀਆਂ ਫੇਰ ਤਾ ਸਾਰਾ ਗੁੱਸਾ ਠੰਡਾ ਗੋ ਗਿਆ ਬਹੁਤ ਦਿਨਾ ਤੋਂ ਗੁੱਸਾ ਚੜਿਆ ਸੀ ਇਸ ਤੇ
@manjitkaur-wy1tg
@manjitkaur-wy1tg 8 ай бұрын
ਬਹੁਤ ਬਹੁਤ ਬਹੁਤ ਸੋਹਣਾ end ਕੀਤਾ ਬਹੁਤ ਬਹੁਤ ਬਹੁਤ ਵਧਾਈਆਂ ❤️❤️❤️❤️❤️👌👌👌👌👌👌👌🙏👍👍👍👍👍👍👍👍👍👍👍
@cheenabrar2378
@cheenabrar2378 8 ай бұрын
ਬਹੁਤ ਵਧੀਆ end ਕੀਤਾ ਜੱਸਾ ਵਿਚਾਰਾ ਬਹੁਤ ਟਾਈਮ ਬਾਅਦ ਖੁਸ਼ ਵੇਖਿਆ❤
@BaldevSinghGill-j1i
@BaldevSinghGill-j1i 8 ай бұрын
ਗੁਲਾਬੋ ਸੇਤੀ ਐਡ ਨਹੀ ਕਰਨਾ ਬਹੁਤ ਵਧੀਆ ਚੱਲ ਰਿਹਾ ਹੈ
@deepbrar4515
@deepbrar4515 8 ай бұрын
ਗੁਲਾਬੀ ਨਹੀ ਗੁਲਾਬੋ ਹੈ 😂😂😂
@ranglajahan878
@ranglajahan878 8 ай бұрын
ਬਹੁਤ ਖੂਬ ਪਰ ਖਤਮ ਜਲਦੀ ਕਿਉ
@ManpreetkaurDhillon-eu9di
@ManpreetkaurDhillon-eu9di 8 ай бұрын
Bhut bhut sohni video c aj dhekhe ehni khushi huyi na video nu bhut yaada eh din da bhut time tu saber c Manu ji bhut vadiya video c ji end bhut vadiya kita tuc ji Jass and gulabu God bless you ji
@gurjindersingh3638
@gurjindersingh3638 8 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਸਟੋਰੀ ਬਹੁਤ ਜਲਦੀ ਖਤਮ ਕਰ ਤੀ ਆਲ ਟੀਮ ਗੁੱਡ ਮੈਸਜ 🙏🥀💛🥀👌
@dharamkhan4028
@dharamkhan4028 8 ай бұрын
ਗਲਾਬੋ ਏਨੀ ਛੇਤੀ ਨਾ ਐਂਡ ਕਰੋ ਜੱਸੇ ਨਾਲ ਵਿਆਹ ਕਰ ਕੇ ਉਸ ਦੇ ਘਰ ਤਾਂ ਚਲੀ ਜਾਂਦੀ ਤੇ ਆਪਣਾ ਗੀਤ ਗਾਉਣ ਦਾ ਸੁਪਨਾ ਵੀ ਪੂਰਾ ਕਰ ਲੈਂਦੀ ਦੋ ਚਾਰ ਏਪੀਸੋਡ ਹੋਰ ਦਿਖਾ ਦਿੰਦੇ ਤੂਸੀ ਤਾਂ ਐਂਡ ਕਰਕੇ ਦਿਲ ਹੀ ਤੋੜ 😂😂❤❤
@JasvirKaur-dq1qh
@JasvirKaur-dq1qh 8 ай бұрын
Ryt❤
@JasvirKaur-dq1qh
@JasvirKaur-dq1qh 8 ай бұрын
❤❤❤❤
@jaspalbring8445
@jaspalbring8445 8 ай бұрын
Ryt more jasse de ghr jao veah k🙏🏻
@CPLO-g1w
@CPLO-g1w 8 ай бұрын
ਥੋੜਾ ਜਾ ਹੋਰ ਅੱਗੇ ਲੈਕੇ ਜਾ ਸਕਦੇ ਸੀ ਸੀਰੀਜ਼ ਨੂੰ ਪਰ ਜਲਦੀ ਐਂਡ ਕਰ ਦਿੱਤਾ ਜੀ
@kuldeepSingh-bv3ld
@kuldeepSingh-bv3ld 8 ай бұрын
Ryt ji
@jagseerbehniwal7935
@jagseerbehniwal7935 8 ай бұрын
❤❤❤❤❤❤❤❤❤❤❤❤❤❤❤❤❤❤❤❤ ਬੀਬੀ ਲਵਪ੍ਰੀਤ ਕੌਰ ਆਪ ਦੀ ਵੀਡੀਓ ਦਾ ਬਹੁਤ ਇੰਤਜ਼ਾਰ ਕਰਦੇ ਹਾਂ ਬਹੁਤ ਮਨ ਖੁਸ਼ ਹੁੰਦਾ ਹੈ ਵੀਡੀਓ ਦੇਖ ਕੇ
@sandhu_Usa22
@sandhu_Usa22 8 ай бұрын
part 2 continue hona chahida wa gulabo 2
@Aman_2233
@Aman_2233 8 ай бұрын
Gulabo ਦਾ ਥੱਪੜ ਤਾਂ ਲਾਹੌਰ ਤੱਕ ਸੁਣਿਆ ਹੋਣਾ 👌👌👌🔥🔥🔥😀❤️❤️❤️
@User-pw7fu
@User-pw7fu 8 ай бұрын
Sarea da roll bhut vdia g sab ton vdia jassey veer g da❤
@HarjinderKaur-x9f
@HarjinderKaur-x9f 8 ай бұрын
ਗੁਲਾਬੋ ਨੂ। ਇੱਕਠੇ ਹੁੰਦੇ ਵੇਖ ਕੇ ਬਹੁਤ ਵਧੀਆ ਜੁੱਸੇ ਨਾਲ ਬਹੁਤ ਵਧੀਆ ਕੈਟ ਕਹਾਣੀ ਲੱਗਦੀ🎉🎉🎉🎉❤❤❤❤❤👍👍👍👍👍👍😁😁😁🌹🌹🌹🌹🌹🎉🎉🎉🎉
@harmanbrar2858
@harmanbrar2858 8 ай бұрын
Bout vdiya and ji❤
@tajinderkaurgurudatta1632
@tajinderkaurgurudatta1632 8 ай бұрын
Very nice waheguruji blees you all be happy with your family and friends 😀 😊 🙂 🎉🎉🎉❤❤
@simerjeetkaur2890
@simerjeetkaur2890 8 ай бұрын
ਥੋੜਾ ਅੱਗੇ ਹੋਰ ਦਿਖਾ ਦਿੰਦੇ। ਵਿਆਹ ਤੋਂ ਬਾਅਦ। ਪਰ ਤੁਸੀਂ ਤਾਂ ਖਤਮ ਹੀ ਕਰ ਦਿੱਤਾ। ਪਹਿਲਾਂ ਤਾਂ ਉਡੀਕ ਰਹਿੰਦੀ ਸੀ ਕੱਲ ਨੂੰ ਨਵਾਂ ਭਾਗ ਆਉ। ਬਹੁਤ ਵਧੀਆ ਕਹਾਣੀ। ਅੰਤ ਵਿੱਚ ਦਿਲ ਖੁਸ਼ ਕਰ ਦਿੱਤਾ।
@kulwantmangat-w6b
@kulwantmangat-w6b 8 ай бұрын
ਲਵਪ੍ਰੀਤ ਬਹੁਤ ਹੀ ਸੋਹਣਾ ਦੀ ਅੈਡ ਕੀਤਾ ਬਹੁਤ ਵਧੀ ਆ ਲਗਿਆ ਜੀ
@dalbirkour-sh4dm
@dalbirkour-sh4dm 8 ай бұрын
, ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@jagsirharika5772
@jagsirharika5772 8 ай бұрын
Bhut bhut he vadiya episode c gulabo de and tusi end v bhut he vadiya part nal kita aa waheguru mehar krn sari teem te
@gurmailnirmaan2463
@gurmailnirmaan2463 8 ай бұрын
ਲਵਪ੍ਰੀਤ ਪੁੱਤਰ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ
@manjeetkaurwaraich1059
@manjeetkaurwaraich1059 4 ай бұрын
ਬਹੁਤ ਬਹੁਤ ਵਧੀਆ ਵੀਡੀਉ ਬਣੀ ਧੰਨਵਾਦ ਜੀ ਸਾਰੇ ਪਾਤਰਾਂ ਦਾ
@User-pw7fu
@User-pw7fu 8 ай бұрын
Bhut hi vdia story C plz Continue ❤
@sarbjeetkaur49180
@sarbjeetkaur49180 8 ай бұрын
Vary nice story God bless you ji 🎉🎉
@palvisagarbaghla
@palvisagarbaghla 8 ай бұрын
Ending bhut jda achee thi...❤️❤️❤️❤️....dono k marrige tho dekha deti ... ...❤❤❤ ....maza aa gya last end dek kr...🎉🎉🎉
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@Laddisidhu19
@Laddisidhu19 8 ай бұрын
Very nice video gulabo da te jasse da vihah tna kar do
@GulabSingh-lg9vw
@GulabSingh-lg9vw 8 ай бұрын
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤❤
@Komal-g6b7p
@Komal-g6b7p 8 ай бұрын
Very nice video lavpreet gbu hamesha khush raho Tari JSA 🌹🌹🌹🌹🌹🌹🌹💕💕💕💕💕🙏🙏🙏🙏🙏🙏🙏❤️❤️❤️❤️❤️🥰🥰🥰🥰🥰💫💫💫💫
@gurwinderkaur-pc5ni
@gurwinderkaur-pc5ni 8 ай бұрын
Bhot vadiya end keta congratulations ji 🎉💐
@Manvirdhaliwal-rt6
@Manvirdhaliwal-rt6 8 ай бұрын
10,20 parts hor kardo please bhott bhott vadia👏👏👍
@honeysingh6871
@honeysingh6871 8 ай бұрын
Bahut vadia episode g 👏👏👏from Raman sahnewal
@ArshDhaliwal-fh7tb
@ArshDhaliwal-fh7tb 8 ай бұрын
❤❤❤Haye di sab to best story c ji last ta bhout vadia message v milya ji and I have no other words to praise you❤❤❤
@surjeetsinghdullat493
@surjeetsinghdullat493 8 ай бұрын
ਤੁਸੀਂ ਨੇ ਜੋ ਜੱਸੇ ਦੀ ਭੂਆ ਤੇ ਗੁਲਾਬੋ ਭੂਆ ਦੀ ਸਚਾਈ ਸਾਹਮਣੇ ਲਿਆ ਕੇ ਬਹੁਤ ਵਧੀਆ ਕੀਤਾ 👌👌🎉🎉
@jaswinderkaurbhandohal1834
@jaswinderkaurbhandohal1834 8 ай бұрын
Nice video g🙏❤️ Jaswinder maid gobindgarh
@DarshanSingh-ew6cn
@DarshanSingh-ew6cn 8 ай бұрын
ਲਵਪਰੀਤ ਦੀਦੀ ਹੁਣ ਅੱਗੇ ਕਿਹਡਾ ਭਾਗ ਆਵੇਗਾ ਨਾਮ ਦੱਸ ਦੇਵੋ❤❤😍😍
@GursewakSingh-n5x
@GursewakSingh-n5x 8 ай бұрын
Bahut bahut dhanwad sari teem da story bahut sohni see par end jaldi karta sari teem nu sat siri akal gursewak singh kothe spoora singh
@gaggupandi-is1yl
@gaggupandi-is1yl 8 ай бұрын
Gulabo nu jaldi jasse de schie vare pta lgge te o jsse nal viah karvave te golubo nu pta lgge kon chga kon mada aw es story da end positive hove ❤❤❤❤🎉
@Nikkachahar
@Nikkachahar 8 ай бұрын
ਬੱਚੇ ਨੇ ਵੀ ਬਹੁਤ ਵਧੀਆ ਕੰਮ ਕੀਤਾ ਵੀਡੀਓ ਵਿੱਚ ਲਵਪਰੀਤ ਜੀ ਬੱਚੇ ਨੂੰ ਬੀ ਅੱਗੇ ਆਉਣ ਵਾਲੀਆਂ ਵੀਡੀਓ ਵਿੱਚ ਜਰੂਰ ਲੈ ਕੇ ਆਉਣਾ ਜੀ।
@lovepreetghumaan5208
@lovepreetghumaan5208 8 ай бұрын
🙏
@sukhboparai6991
@sukhboparai6991 8 ай бұрын
Very very nice video ji❤❤❤end buhat vdia c ❤❤😊😊god bless you❤❤❤
@harpreetkaur-dp5gn
@harpreetkaur-dp5gn 8 ай бұрын
Thanks gulabo,sachayi liandi sahmne..... bahuuut khushi hoyi.... Sachayi di jitt dkhayi aaa,saare crectors ne aapni apni jga bahuuut vadhyi rol nibhayea aaa.....
@kamlarani8052
@kamlarani8052 8 ай бұрын
Bahut vadiya episode aa Gulabo te Jasse da viah te dikha dena c i love you Lovepreet God bless you all members🎉🎉🎉🎉🎉❤❤❤❤❤❤
@surjeetsinghdullat493
@surjeetsinghdullat493 8 ай бұрын
ਤਾਰੀ ਨਾਲ ਬਹੁਤ ਹੀ ਵਧੀਆ ਕੀਤੀ ਤੇ ਜੱਸੇ ਵਾਲੇ ਥੱਪੜ ਦੀ ਵਾਰੀ ਅੱਜ ਤਾਰੀ ਤੇ ਆ ਗਈ ਬਹੁਤ ਮਜਾ ਆਇਆ 👌👌🤣🤣
@Renupanwar1001
@Renupanwar1001 8 ай бұрын
Very very nice gulabo Di❤❤❤❤❤ jassa good luck Jodi🎉🎉🎉
@SukhjeetKaur-w3k
@SukhjeetKaur-w3k 8 ай бұрын
ਬਹੁਤ ਵਧੀਆ ਗੁਲਾਬੋ l vvvvvvvvvvvvv Nice
@NavneetkaurSaroy-vl4rd
@NavneetkaurSaroy-vl4rd 8 ай бұрын
Bhut sohni video end tk vekhi dii
@harpreetkaur-dp5gn
@harpreetkaur-dp5gn 8 ай бұрын
Dhanbaad jashan ... Sachayi liandi sahmne
@SarbjeetKaur-nm7ls
@SarbjeetKaur-nm7ls 8 ай бұрын
Very nice video ji God bless you all team members ❤❤❤❤
@surjeetsingh289
@surjeetsingh289 8 ай бұрын
ਗੁਲਾਬੋ ਸੇਤੀ ਐਂਡ ਨਾ ਕਰਨਾ ਵਧੀਆ ਚੱਲ ਰਿਹਾ ਹੈ
@Manjeetkaur-ub2ek
@Manjeetkaur-ub2ek 8 ай бұрын
ਲਵਪ੍ਰਤ,❤
@jaswinderkaur-xy4nm
@jaswinderkaur-xy4nm 8 ай бұрын
So cute Jassa and beautiful Gulabo❤❤❤ super acting
@AvtarSingh-cs9nd
@AvtarSingh-cs9nd 8 ай бұрын
22 jasse da roll bahut nice laga.mera ta man passed actor he. Gulaboo da roll ve nice he.VDO bahut nice lage. Jasse love you.
@jaspreetsingh-jo6bz
@jaspreetsingh-jo6bz 8 ай бұрын
Bahut hi Vadia video ji ❤❤❤🎉🎉🎉
@jujharsingh194
@jujharsingh194 8 ай бұрын
Bhut Gant c story 🎉🎉🎉🎉🎉🎉🎉🎉🎉🎉🎉🎉🎉 bhut nice all' episode 🎉🎉🎉🎉🎉🎉🎉🎉🎉❤❤❤❤❤❤
@sonudhillon831
@sonudhillon831 5 ай бұрын
ਬਹੁਤ ਵਧੀਆ ਸੀ ਸੀਰੀਜ ਲਵਪ੍ਰੀਤ ਭੈਣ ❤❤❤❤ ਸਾਰੀ ਟੀਮ ਨੇ ਆਪਣੇ ਰੋਲ ਬਹੁਤ ਵਧੀਆ ਕੀਤੇ ❤❤❤❤ ਸਾਰੀ ਟੀਮ ਨੂੰ ਇਕੱਠੇ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ❤❤
@jindersarao1291
@jindersarao1291 8 ай бұрын
Ajj wala. Part dakh k sachi Dil ja khus ho gya...v glabo ta jassa mil gay ik duja nu.... waheguru ji sb da ase tra mal krave
@sandhu_Usa22
@sandhu_Usa22 8 ай бұрын
Sukr aa cheti end krta ❤ eni ee shi hundi aa series
@parveenKuar-l2s
@parveenKuar-l2s 8 ай бұрын
Bhut bhut soni video ji ❤❤❤❤❤
@harsimranramgarhia4496
@harsimranramgarhia4496 8 ай бұрын
Bhhht Vidya video lovepreet ji ❤ Vidya story all teem mebar good acting
@kuldeepkaur2770
@kuldeepkaur2770 8 ай бұрын
Bhut Khushi hoi gulabo te tari da vaih happy ending❤u🎉 sari team da km bhut bdia c gulabo da khas krke❤❤
@gurmalsingh2730
@gurmalsingh2730 8 ай бұрын
Gulabo ehhni jaldi te na end krdi hun timepass nhi hona plz agge hor banao bohot vdia lagda si thoda natak thank you
@gaggupandi-is1yl
@gaggupandi-is1yl 8 ай бұрын
Nice video gbu lovepreet sis parmarta tuhanu tarikey a bakhese tusi jaldi jaldi video upload kar de rho❤❤❤
@RajTailor-jx4bz
@RajTailor-jx4bz 7 ай бұрын
Glabbo ji viha tan dekha dende..... Par tuhdi sari story bahut hi yeda sohni c main Sare episode bahut ji lga k dekhe ne.... God bless you lovepreet didi❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@TamannaArora527
@TamannaArora527 8 ай бұрын
ਗੁਲਾਬੋ ਦੀਦੀ ਅਨੀ ਜਲਦੀ ਐਂਡ ਨਾ ਕਰੋ ਪਹਿਲੇ ਜੱਸੇ ਨਾਲ਼ ਵਿਆਹ ਤਾਂ ਕਰਾ ਲੋ ਜੀ ਫਿਰ ਐਂਡ ਕਰ ਦੇਣਾ ਜੀ ❤❤🙏🙏🙏🙏🙏
@RimpaSingh-l4k
@RimpaSingh-l4k 8 ай бұрын
ਬਹੁਤ ਸੋਹਣਾ end ਕੀਤਾ ਬਹੁਤ ਬਹੁਤ ਵਧਾਇਆਂ
@SukhveerSingh-t5v
@SukhveerSingh-t5v 8 ай бұрын
Didi asi bahut miss kara ge
@harmeetkaur2481
@harmeetkaur2481 8 ай бұрын
ਬਹੁਤ ਵਦੀਅਾ ਸਟੋਰੀ ਲਵਪਰੀਤ ਦੀਦੀ🌸 ਹੁਨ ਅੇਵੇ ਦੀ ਹੀ ਕੋਈ ਲਵ ਸਟੋਰੀ ਲਿਅਾੳੁ😊❤
@ravindersinghravinder5454
@ravindersinghravinder5454 8 ай бұрын
Vadiya Story.si.Sari.Team.nu.mubarkan..All.di.Best👍👍👍👍👍⭐⭐⭐⭐
@RajuKhan-zh5hp
@RajuKhan-zh5hp 8 ай бұрын
End ta bohat badiaa aa ❤️❤️❤️❤️❤️
@SimratPal-k6n
@SimratPal-k6n 8 ай бұрын
Mein ਸ਼ਰਤ ਜਿੱਤ ਗੀ 😊❤ ਜੋ ਸੋਚਿਆ ਸੀ ਓਹੀ ਹੋਇਐ। ਇਹ ਦਿਲ ਚ ਹੂੰਦਾ ਸੀ ਵੀ ਤਾਰੀ ਦਾ ਪੜਦਾ ਕਿਵੇਂ ਫ਼ਾਸ਼ ਹੋਊ ਤੇ ਕੋਈ ਨਾ ਕੋਈ ਤਾਂ suspence ਜ਼ਰੂਰ ਹੋਊ।
@rajsingh7750
@rajsingh7750 8 ай бұрын
Bhaut khant episode c end bhut vdy keta ❤2 4 episode hor dekya dende 😂❤😊lv uhh diii❤
@harmanjoysingh2310
@harmanjoysingh2310 8 ай бұрын
ਬਹੁਤ ਬਹੁਤ ਸੋਹਣਾ and ਕੀਤਾ ਜੀ very nice episode ji God bless you all family members
@krishangopal9465
@krishangopal9465 8 ай бұрын
Very nice video di ❤god bless you
@SukhpreetSukhpreet-xd3lt
@SukhpreetSukhpreet-xd3lt 8 ай бұрын
ਦਿਲ ਖੁਸ਼ ਹੋਗਿਆ 🎉🎉❤
@sumanbala8513
@sumanbala8513 8 ай бұрын
Beautifull. Very. Nice. Vedio. 👍. Suman. Bala. Ferozepur. City
@navneetkaurnavi948
@navneetkaurnavi948 8 ай бұрын
Bhut sohne lgde oo sari family❤️❤️❤️god bless you ❤️😘 end ni krna c hje
@SukhpreetSukhpreet-xd3lt
@SukhpreetSukhpreet-xd3lt 8 ай бұрын
ਬਹੁਤ ਵਧੀਆ ਸਟੋਰੀ ਜੀ ❤
@jatinderbassi4163
@jatinderbassi4163 7 ай бұрын
Very nice video lovepreet ji ❤ bahut vadiya story jassa tari Kuldeep kaur all group 👌
@NavjotSingh-lt2gc
@NavjotSingh-lt2gc 8 ай бұрын
ਬਹੁਤ ਵਧੀਆ ਸੀ ਸਾਰੇ ਪਾਰਟ❤❤ ਹੋਰ ਵੀਡੀਓ ਨੂੰ ਲੈਣ ਕੇ ਆਊਂ ਜੀ
@shindersingh5708
@shindersingh5708 8 ай бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸਟੋਰੀ ਸੀ ਡਾਕੀਏ ਤੇ ਗੁਲਾਬੋ ਦੇ ਕੱਠੇ ਹੋਣ ਦੀ ਮੁਬਾਰਕ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@preetsidhu9637
@preetsidhu9637 8 ай бұрын
Boht sohni Web series c❤❤❤te bilkul parivarik c🎉🎉 waheguru ji tuhadi sari team nu traakiya bakhshn🎉🎉ise trah hi hor Web series bnode raho🎉❤
@rickyseerha5668
@rickyseerha5668 8 ай бұрын
ਬਹੁਤ ਵਧੀਆ, ਸਟੋਰੀ ਪਰਮਾਤਮਾ,ਸਾਰੀ, ਟੀਮ ਨੂੰ ਤੰਦਰੁਸਤੀ ਬਖ਼ਸ਼ੇ
@lovepreetghumaan5208
@lovepreetghumaan5208 8 ай бұрын
💝🙌
@gagandhillon-hq4xq
@gagandhillon-hq4xq 8 ай бұрын
Bhut sohna episode c ❤❤ end te gulabo te jassa ek ho gye😊❤
@harpreetsharma4125
@harpreetsharma4125 8 ай бұрын
ਬਹੁਤ ਵਧੀਆ ਵੀਡੀਓ ਹੈ ਵੀਡੀਓ ਦਾ ਅੰਤ ਬਹੁਤ ਹੀ ਵਧੀਆ ਹੈ ❤❤ ਪਰਮਜੀਤ ਜਗਰਾਓਂ
@onkardhillon9583
@onkardhillon9583 8 ай бұрын
All episodes very nice …..Happy ending….❤we hope you guys make more videos…God bless you..
@Drbinder-s8e
@Drbinder-s8e 8 ай бұрын
ਗਲਾਬੋ ਬਹੁਤ ਵਧੀਆ
@ChaudryZahid-t8s
@ChaudryZahid-t8s 8 ай бұрын
Jassa sb zabardust actor this film and ghulabo his mother and father great actor baqi sub bhe achy hain allapak salamat rakhy AMEEN
@lovekumar8614
@lovekumar8614 6 ай бұрын
Gulabo natak da end bohut badia reha ji.ahoje sikhia Wale natak samaj Dey bastey bohut jaruri hann.Best of luck Dehradun(uk)
@KuldeepkaurKuldeep-d6l
@KuldeepkaurKuldeep-d6l 4 ай бұрын
Bohot sohna end a ji episode da I love 💕 you sari team nu rabb thonu hamesha khush rakhe
@Preet.Kaur527
@Preet.Kaur527 8 ай бұрын
ishu bro te bahal uncle di acting bhtt jyda psnd si🥰 both my favourite characters🥰🥰 God bless you always both of you❤️❤️
@surjeetsinghdullat493
@surjeetsinghdullat493 8 ай бұрын
ਬਹੁਤ ਹੀ ਵਧੀਆ ਐਂਡ ਕੀਤਾ 👍👍❤❤
@harjotdhillon8736
@harjotdhillon8736 8 ай бұрын
ਸਾਰੀ ਟੀਮ ਨੇ ਬਹੁਤ ਵਧੀਆ ਐਕਟ ਕੀਤਾ 🙏🙏 ਸਟੋਰੀ ਵੀ ਬਹੁਤ ਵਧੀਆ ਸੀ ਜੀ 🙏🙏
@jyotbhullar9228
@jyotbhullar9228 8 ай бұрын
Ek dam ghaint video ❤❤❤❤jasse te galabo nu ek dekh k bahut changa laga 💖💖💖😘😘😘🥳🥳🥳🥳par jaldi khatam kyu karta 😢😢😢😢
@AmninderSingh-dd1mt
@AmninderSingh-dd1mt 8 ай бұрын
Love you golabo de andvjasse veer❤❤❤❤so much
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 371 М.
ਤਲਾਕ ।। DIVORCE ।।PUNJABI FILM ।।
37:34
LOVEPREET GHUMAAN
Рет қаралды 222 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
ਗੁਲਾਬੋ ॥ GULABO ॥ FULL EPISODE
2:28:33
Arsh Ghumaan
Рет қаралды 74 М.
ਗੁਲਾਬੋ ॥ GULABO ॥ NEW SEASON ॥ PUNJABI SHORT FILM ॥
27:07
EH TA MERE DADDY NE || SHORT MOVIE || KIRPAL SINGH PALI
1:49:17
Kirpalsingh Pali Chhokran wale
Рет қаралды 588
ਆ ਮੁੜ ਚੱਲੀਏ ।। PART 1 ।। PUNJABI SERIES ।।
37:37
ਭੂਆ ਦੀ ਚੌਧਰ - Sinderpal Sony 🔊🎵📢
46:28
Sinderpal Sony
Рет қаралды 187 М.
ਗੁਲਾਬੋ ॥ GULAABO ॥ FULL EPISODE
2:14:52
Arsh Ghumaan
Рет қаралды 574 М.