ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਪਘੂੰੜਾ || Gurudwara Nanak Darbar Kot Lakhpat Gujrat || Sikh Traveller

  Рет қаралды 159,318

The Sikh Traveller

The Sikh Traveller

9 ай бұрын

Пікірлер: 243
@BaljinderKaur-gu1kd
@BaljinderKaur-gu1kd
ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਤੇਹੰਝੂ ਵੀ ਆ ਰਹੇ ਨੇ ਕਿ ਅਗਰ ਉਥੇ ਜਾਈਏ, ਸ਼ਾਇਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ,ਮਨ ਵਿੱਚ ਇਕ ਅੱਚਵੀ ਜਿਹੀ ਲੱਗ ਗਈ,🙏🙏🙏🙏🙏
@jasbirwasu7669
@jasbirwasu7669
Dhan Guru Nanak Dhan Guru Nanak Dhan Guru Nanak Dhan Guru Nanak Dhan Guru Nanak Dhan Guru Nanak 🙏
@chamanjitkaur1524
@chamanjitkaur1524
ਵੀਰ ਜੀ ਮੈਨੂੰ ਵੀ ਦੇਖ ਕੇ ਬਹੁਤ ਸਕੂਨ ਮਿਲਿਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੂੰ ❤🙏🌹
@user-yw5jp4nu6z
@user-yw5jp4nu6z
ਬਹੁਤ ਖੁਸ਼ੀ ਹੋਈ । ਸਾਡੇ ਗੁਰੂਆਂ ਦੇ ਪੁਰਾਣੇ ਇਤਿਹਾਸ ਨੂੰ ਸਾਂਭ ਕੇ ਰੱਖਿਆ । ਸਰਕਾਰਾਂ ਨੇ ਪੁਰਾਣਾ ਇਤਿਹਾਸ ਛੱਡਿਆ ਹੀ ਨਹੀਂ।
@Gurbani_Topic1
@Gurbani_Topic1
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੂੰ ਹੀ ਨਿਰੰਕਾਰ ਵਾਹਿਗੁਰੂ ਜੀ ਤੂੰ ਹੀ ਨਿਰੰਕਾਰ
@nidhinidhi3696
@nidhinidhi3696
Dhan Guru Nanak Dev jii Waheguru ji ka Khalsa Waheguru ji ki Fateh 🙏🙏🌹🌹💞💞♥️♥️
@Jagtarsingh-ym1cl
@Jagtarsingh-ym1cl
ਵੀਰ ਜੀ ਮੈਂ 2005/2006 ਵਿਚ ਪੂਰਾ ਇਕ ਸਾਲ ਰਿਹਾ ਇਸ ਜਗਾ ਪਰ ਪਹਿਲਾ ਇਹ ਪੂਰਾ ਗੁਰਪੁਰਬ ਆਰਮੀ ਮਨੋਦੀ ਸੀ ਇਸ ਜਗਾ ਦੀ ਬਹੁਤ ਮਾੜੀ ਹਾਲਤ ਸੀ ਇਹ ਪੂਰਾ ਮੁਸਲਮਾਨ ਦਾ ਪਿੰਡ ਆ ਅਸੀਂ ਵੀ ਹਰ ਸੰਡੇ ਜਾਂਦੇ ਸੀ ਇਸ ਕਿਲੇ ਨਾਲ ਅਰਬ ਸਾਗਰ ਲਗਦਾ ਹੁਣ ਆਪ ਜੀ ਦੀ ਵੀਡੀਓ ਦੇਖ ਕੇ ਮਹਿਸੂਸ ਹੁੰਦਾ ਅਸੀਂ ਕਿਨੇ ਭਾਗਾਂ ਵਾਲੇ ਆ ਪਰ ਉਸ ਟਾਈਮ ਕੈਮਰੇ ਵਾਲਾ ਮੋਬਾਈਲ ਨਹੀਂ ਸੀ ਮੇਰੇ ਕੋਲ ਜੋ ਉਸ ਟਾਈਮ ਦਿਆਂ ਯਾਦਾਂ ਸਾਂਭ ਕੇ ਰੱਖ ਲੈਂਦਾ🙏🙏🙏
@seetarani813
@seetarani813
Dhan guru nanak dev ji ki Fateh 🙏🙏 thanks veer ji 🙏
@HarpreetSingh-ux1ex
@HarpreetSingh-ux1ex
ਬਹੁਤ ਵੱਡਭਾਗੀਆਂ ਹੈ ਹਰਸਿਮਰਨਜੀਤ ਸਿੰਘ ਛੋਟੇ ਵੀਰ 🕌 💖 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੁਰਾਤਨ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕੀਤੇ ਤੇ ਸਾਨੂੰ ਇਤਿਹਾਸ ਸੰਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਧੰਨਵਾਦ ਜੀ 🙏
@PreetKaur-hx7dk
@PreetKaur-hx7dk
Dhan payare guru nanak dev ji
@sarwansingh6636
@sarwansingh6636
❤ Dhan dhan sari guru nanak dav sab ji no koot koot parnam mara sab ji 🎉🎉🎉🎉🎉❤❤❤❤❤❤
@baljindersingh1184
@baljindersingh1184
ਬਹੁਤ ਹੀ ਵਧੀਆ ਵੀਡੀਓ ਦੇਖਣ ਨੂੰ ਮਿਲੀ ਹੈ।ਰੂਹ ਖੁਸ਼ ਹੋ ਗਈ ਹੈ ਬੇਟਾ।ਤੂੰ ਵਡਭਾਗਾ ਹੈਂ ਜਿਸ ਨੇ ਅਸਲੀ ਪਵਿੱਤਰ ਸਥਾਨ ਦੇ ਦਰਸ਼ਨ ਕਰ ਲਏ ਹਨ। ਵੀਡੀਓ ਪਾਕੇ ਬਹੁਤ ਵਧੀਆ ਕੰਮ ਕੀਤਾ ਹੈ ।ਵਾਹਿਗੁਰੂ ਖੁਸੀਆਂ ਬਖਸ਼ਣ।
@KiranpreetKaurPurba
@KiranpreetKaurPurba
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ।❤❤❤
@sapna9131
@sapna9131
Dhan Shri Guru Nanak Dev Ji 🙏🌺
@HarpreetSingh-ux1ex
@HarpreetSingh-ux1ex
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏🙏
@Aishh_yt
@Aishh_yt
Thanks a lot for sharing this precious information.waheguru ji ka Khalsa waheguru ji ki Fateh
@guljeetsingh5115
@guljeetsingh5115
WAHEURU JI. DHAN DHAN GURU SRI GURU NANAK DEV JI. Bhut bhut Dhanvaad Veer ji .
@manguram1980
@manguram1980
Dhan2 baba nanak g hindustan waheguru g 🌝
@karamjitsingh3441
@karamjitsingh3441
Waheguru ji
@jagdeepkaur5906
@jagdeepkaur5906
ਸਤਨਾਮ ਵਾਹਿਗੁਰੂ ਜੀ 🙏🙏
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
路飞太过分了,自己游泳。#海贼王#路飞
00:28
路飞与唐舞桐
Рет қаралды 34 МЛН
Iron Chin ✅ Isaih made this look too easy
00:13
Power Slap
Рет қаралды 36 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН