ਗੁਰੂ ਰਵਿਦਾਸ ਮਹਾਰਾਜ ਜੀ ਭਗਤ ਲੋਕਾਂ ਦੇ ਨਹੀਂ ਰੱਬ ਦੇ ਨੇ || Bhai Manjinder Singh, Har Raipur Wale ||

  Рет қаралды 330,681

Jantak Tv

Jantak Tv

Күн бұрын

Pls subscribe, Like And Share Jantak tv
Follow us Facbook Page Jantak Tv
email:- tvjantak2019@gmail.com
surinder kumar (MD Jantak Tv)
cont:- +91 76961 49404, 98551 88108

Пікірлер: 535
@MotiLal-qj9sp
@MotiLal-qj9sp 2 жыл бұрын
ਬਾਬਾ ਜੀ ਐਸੇ ਹੀ ਗਿਆਨੀ ਹਨ ਜੋਂ ਜਤਾ ਵਿੱਚ ਵੰਡ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਇਕ ਮਾਲਾ ਵਿਚ ਪਰੋਇਆ ਸੀ ਮੌਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rachhpallal8135
@rachhpallal8135 3 жыл бұрын
Dhan satguru Ravidas ji Maharaj Dhan Sri Guru Nanak Dev Ji Maharaj 🙏🙏🌹🌹
@kalwindersingh4940
@kalwindersingh4940 3 жыл бұрын
ਸਭ ਝਗੜੇ ਖਤਮ ਹੋ ਗਏ। ਧੰਨਵਾਦ ਜੀ।
@mohansingh1612
@mohansingh1612 3 жыл бұрын
Jagat guru Ravidass Maharaj ji te guru ji dia sangta nu koti kot pernam ji
@bickychandel1127
@bickychandel1127 3 жыл бұрын
jai Gurudev ji Namo Budhaye Ji
@vishalbangar3594
@vishalbangar3594 Жыл бұрын
Dil nu Bahut sakoon milya sun ke baba ji 🙏🙏
@navdeep1440
@navdeep1440 2 жыл бұрын
🙏🙏ਵਾਹਿਗੁਰੂ ਜੀ 🙏🙏
@RamandeepsinghKazal-ef5gd
@RamandeepsinghKazal-ef5gd 11 ай бұрын
ਇਹੋ ਗੱਲ ਤਾਂ ਸਮਝਦੇ ਨਹੀਂ ਲੋਕ ਜਿਹੜੇ ਗੁਰੂ ਰਵਿਦਾਸ ਜੀ ਨੂੰ ਭਗਤ ਕਹਿੰਦੇ ਇਹਨਾਂ ਦੀ ਅਕਲ ਗਿਟਿਆਂ ਵਿੱਚ ਆ ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਨਾਨਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏
@victorsandalvictorsandal7737
@victorsandalvictorsandal7737 Жыл бұрын
जय गुरु देव महाराज की जय
@ajaykumarajay1740
@ajaykumarajay1740 5 ай бұрын
Satnam waheguru ji
@sarabjitsingh-ot8gj
@sarabjitsingh-ot8gj Жыл бұрын
Jai guru Ravi das ji maharaj
@bikramjitsingh7787
@bikramjitsingh7787 7 ай бұрын
Waheguru ji Mehar kare sab te ji guru nanak dev ji Guru ravidas ji
@tirathlal3648
@tirathlal3648 28 күн бұрын
Shri Guru Ravidas ji ki jai
@MohanSingh-gs3be
@MohanSingh-gs3be Жыл бұрын
Waheguru ji
@NAVJOTSINGH-cc3tz
@NAVJOTSINGH-cc3tz 2 жыл бұрын
👍👏👏👏👏
@omipaul9553
@omipaul9553 3 жыл бұрын
🙏🙏🙏🙏🙏
@badhan7325
@badhan7325 2 жыл бұрын
Bilkul sahi 🙏🙏🙏🙏
@sandeepchohan5320
@sandeepchohan5320 3 жыл бұрын
🙏
@bishwajitsonu308
@bishwajitsonu308 3 жыл бұрын
ਦਿਲ ਨੂੰ ਸਕੂਨ ਮਿਲਿਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ।ਮਹਾਰਾਜ ਜੀ ਭਲੀ ਕਰਨ 🌹🌸🌹🌸🙏🙏
@jagdeepathwal3308
@jagdeepathwal3308 2 жыл бұрын
Üu7p7uuuüùiuuuiį hi
@mohitbhatti9643
@mohitbhatti9643 Жыл бұрын
ਢਢ
@sumitrattak6249
@sumitrattak6249 2 жыл бұрын
Waheguru ji
@ramditta6591
@ramditta6591 3 жыл бұрын
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ
@ParminderSingh-nc3eb
@ParminderSingh-nc3eb 3 жыл бұрын
ਬਿਲਕੁਲ ਸਹੀ ਗੱਲ ਹੈ ਜੀ
@harharsohanghjaigurudev5775
@harharsohanghjaigurudev5775 3 жыл бұрын
Dhan Dhan shri guru ravidas maharaj jio from abudhabi se sariya sangta nu jai guru dev jio
@Lamp_lights
@Lamp_lights 3 жыл бұрын
ਸਹੀ ਆ ਖਾਲਸਾ ਜੀ ਸਾਰੇ ਗਰੁੱਪਾਂ ਚ ਸ਼ੇਅਰ ਕਰਤਾ ਲਿੰਕ ਜੀ 👍
@RameshKumar-zr5gk
@RameshKumar-zr5gk 3 жыл бұрын
ਕੌਮ ਤੇਰੀ ਰਵਿਦਾਸ ਗੁਰੂ ਜੀ ਚੜ੍ਹਦੀ ਕਲਾ ਵਿਚ ਰਹਿੰਦੀ ਹੈ ਮਤਲਬ ਚਮਾਰ ਇਸ ਤਰਾਂ ਜਾਤ ਦੇ ਅਧਾਰ ਤੇ ਗਾਇਆ ਜਾਂਦਾ ਤੂੰ ਕਹਿੰਦਾ ਜਾਤ ਪਾਤ ਖਤਮ ਹੋ ਜਾਵੇਗੀ ਸਾਡੀ ਕੌਮ ਦੇ ਰਹਿਬਰ ਫਿਰ ਜਾਤ ਗੁਰੂਦਵਾਰੇ ਵੱਖਰੇ ਬਾਬਾ ਮੈਂ ਵਾਇਦੇ ਨਾਲ ਕਹਿੰਦਾਂ ਇਹ ਜਾਤ ਪਾਤ ਕਦੇ ਵੀ ਖਤਮ ਹੋਣ ਵਾਲੀ ਨਹੀਂ ਨਾਂ ਹੋਣੀ ਖਤਰੀ ਬਰਾਹਮਣ ਕਦੇ ਜਾਤ ਦੀ ਗੱਲ ਨਹੀਂ ਕਰਦੇ ਪਰ ਚਮਾਰ ਅਜ ਜਾਤ ਤੇ ਹੀ ਗਲ ਕਰਦੇ ਸਾਡਾ ਰਵਿਦਾਸ ਭਗਤ ਨਹੀਂ ਗੁਰੂ ਕਹੋ ਮਤਲਬ ਜਾਤ
@narayandass1486
@narayandass1486 3 жыл бұрын
Continue Don't break jai gurudev ji
@navalmangrha7973
@navalmangrha7973 3 жыл бұрын
Jantak tv veer ji 🙏 ਐਹੋ ਜਿਹੇ ਸੰਤਾਂ ਦੇ ਪ੍ਰਵਚਨ ਲੋਕਾਂ ਤਕ ਪਹੁੰਚਾਇਆ ਕਰੋ ? ਜਿਹੜੇ ਲੋਕ ਹਾਲੇ ਵੀ ਜਾਤ ਪਾਤ ਅਤੇ ਗੂਰੁ ਨੂੰ ਗੂਰੁ ਨਹੀਂ ਸਮਝਦੇ ਧੰਨਵਾਦ ਜੀ 🙏 jai Guru Ravidass Ji Maharaj ਸਾਡੇ ਸਾਰੇ ਪਰਿਵਾਰ ਵਲੋਂ ਆਪ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ 🙏🙏 ( ਸੰਤ ਸਰਵਣ ਦਾਸ ਜੀ ਲੁਧਿਆਣਾ ਵਾਲੇ ਵੀ ਬਹੁਤ ਵਧੀਆ ਤਰੀਕੇ ਨਾਲ਼ ਗੂਰੁ ਰਵੀਦਾਸ ਜੀ ਦੇ ਪ੍ਰਵਚਨ ਸੁਣਾਉਂਦੇ ਨੇ ) 🙏🙏🙏🙏🙏
@jantaktv
@jantaktv 3 жыл бұрын
Thamks Ji
@BhimSingh-zv1gu
@BhimSingh-zv1gu Жыл бұрын
ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥️♥️♥️♥️♥️🙏 ਅਤੀ ਸੁੰਦਰ ਵਿਆਖਿਆ ਕੀਤੀ ਹੈ
@SubhashChand-ek5gu
@SubhashChand-ek5gu 3 жыл бұрын
Sat guru guru Ravi dass Maharaj ji parnaam 💯💯💯
@RavinderSingh-xd4fz
@RavinderSingh-xd4fz 3 жыл бұрын
satnam shri waheguru ji. ੴ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ.
@BalbirSingh-hk9wh
@BalbirSingh-hk9wh 3 жыл бұрын
Sat shromni Guru Ravidas mahraj ki Jai Ho 🙏🌹🌺🌺💐💐🌹🌺🌹
@jasvirsingh6426
@jasvirsingh6426 3 жыл бұрын
Jai guru Dev dhangurdav Satnam ji
@rajat05911
@rajat05911 3 жыл бұрын
ਜੈ ਗੁਰੂਦੇਵ ਜੀ🙏🏻🙏🏻🌹🌹🌷🥀 ਧੰਨ ਗੁਰੂ ਦੇਵ ਜੀ 🙏🏻🙏🏻🌹🥀🌷🌹
@chamanlalsarthalichamanlal2655
@chamanlalsarthalichamanlal2655 2 жыл бұрын
Waheguru ji
@surinderpal9680
@surinderpal9680 3 жыл бұрын
ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਆਪ ਦੀ ਸਦਾ ਹੀ ਜੈ
@piaralal6866
@piaralal6866 2 жыл бұрын
ਬਹੁਤ ਵਦੀਆ ਤਰੀਕੇ ਨਾਲ ਸਮਜਾਇਆ
@karamjeetravidassia3320
@karamjeetravidassia3320 3 жыл бұрын
ਭਾਈ ਮਨਜਿੰਦਰ ਸਿੰਘ ਜੀ ਬਹੁਤ ਹੀ ਵਧੀਆ ਢੰਗ ਨਾਲ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਵਾਲੇ ਬਹੁਤ ਬਰਿਕੀ ਨਾਲ ਸਮਝਿਆ
@gurdeeplal9956
@gurdeeplal9956 3 жыл бұрын
ਭਾਈ ਸਾਹਿਬ ਜੀ ਜੇਕਰ ਤੁਹਾਡੇ ਵਰਗੇ ਇਹੋ ਜਿਹੇ ਕੀਰਤਨ ਏ,ਹੋਣ, ਫਿਰ ਜਾਤ, ਤਾਂ ਹੁਣ ਵੀ ਮਿਟ ਜਾਣੀਂ ਚਾਹੀਦੀ ਸੀ ਪਰ ਫਿਰ ਵੀ ਅਜ ਵੀ ਅੰਧ-ਵਿਸ਼ਵਾਸਾਂ
@gurdeeplal9956
@gurdeeplal9956 3 жыл бұрын
ਅੱਜਕਲ ਲੋਕ ਧਾਗੇ ਟੂਣੇ ਟਾਮਣ ਵਿਚ ਹੀ ਨਿਰਭਰ ਹਨ
@harbanslal7653
@harbanslal7653 2 жыл бұрын
ਜੈ ਗੁਰੂਦੇਵ ਜੀ ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ । ਕਥਾ ਵਾਚਕ ਵੀਰ ਨੇ ਬਹੁਤ ਵਧੀਆ ਢੰਗ ਨਾਲ ਸੰਗਤਾਂ ਨੂੰ ਸਮਰਪਿਤ ਕੀਤਾ ਸਤਿਗੁਰੂ ਕਾਂਸ਼ੀ ਵਾਲਾ ਤੁਹਾਡੇ ਤੇ ਮੇਹਰ ਭਰਿਆ ਸਿਰ ਤੇ ਹੱਥ ਰੱਖਣ ਜੀ
@malkiatsingh3483
@malkiatsingh3483 3 жыл бұрын
ਬਾਬਾ ਜੀ ਤੁਸੀਂ ਵੀ ਗੁਰੂ ਰਵਿਦਾਸ ਜੀ ਨੂੰ ਹੀ ਗੁਰੂ ਕਿਹਾ। ਬਾਕੀਆਂ ਨੂੰ ਤੁਸੀ ਵੀ ਭਗਤ ਪੀਪਾ ਜੀ ਭਗਤ ਧੰਨਾ ਜੀ ਕਹਿ ਕੇ ਸੰਬੋਧਨ ਕਿੱਤਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਸਾਰੇ ਹੀ ਗੁਰੂ ਹੋਏ
@Sumandeepvidio
@Sumandeepvidio Ай бұрын
ਸਹੀ ਗਲ ਜੀ ਸਾਰੇ ਗੁਰੂ ਜੀ ਹਨ ❤
@47ksr
@47ksr Ай бұрын
🙏Jis ne kise to naam liya hove oh usda Guru hunda ate aap chela ya bhagat kahaunda. Guru Nanak ji ne Hari Paramatma to naam liya jis sadka uhna nu Gur Parameshwar kahaun da var miliya bhave uh aap janam to Hari da hi roop san. Ravidaas ji ne Ramanand Ji to naam updesh liya is layee uh Ramanand Ji de chele ban Paramatma de Bhagat Bane te kamayi kiti. Guru Arjan dev ji ne sab Bhagata nu aapne Sarir to pragat kar bani ucharvaee te sab nu aapne hi naal Guru Granth Sahib vich sama liya.So sare Bhagat sthan paun kar ke Bhagat Guru Kahaunde Han par bol chaal vich asi keval Bhagat hi kehne ha jive Guru Nanak Dev Ji Guru Parmeshwar Han par bol chaal vich asi keval Guru sambodan karde ha🙏
@Sumandeepvidio
@Sumandeepvidio Ай бұрын
@@47ksr wrong history sorry ji 🙏 history lost hi 🙏 ramanand ji murti pujak san 🙏
@Sumandeepvidio
@Sumandeepvidio Ай бұрын
Ji ryt 👍👍👍👍sare hi Guru ne❤
@HarjitSingh-e4v
@HarjitSingh-e4v Ай бұрын
ਭਗਤ ਰੱਬ ਦੇ ਹਨ ਤੇ ਰੱਬ ਤੋਂ ਦੂਰ ਕਰਨ ਦੀ ਸਾਜ਼ਿਸ਼ ਕਿਉਂ ਰਚੀ ਜਾ ਰਹੀ ਹੈ। ਅੱਜ ਵੀ ਮੈਂ ਹੁਕਮਨਾਮਾ ਪੜ੍ਹ ਰਿਹਾ ਸੀ ਆਗੇ ਸੁਖ ਮੇਰੇ ਮੀਤਾ.. ਉਸ ਹੁਕਮਨਾਮੇ ਚ ਵੀ ਭਗਤ ਦੀ ਉੱਚੀ ਪਦਵੀ ਬਾਰੇ ਲਿਖਿਆ ਹੋਇਆ ਸੀ। ਆਹ ਨਵੇਂ ਪ੍ਰਧਾਨ ਜਾ ਭਗਵਾਨ ਕਹਿ ਲਓ ਪਤਾ ਨਹੀਂ ਕਿਤਨੀ ਉੱਚੀ ਪਦਵੀ ਵਾਲੇ ਨੇ..!
@amitrandhawa9371
@amitrandhawa9371 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sukhvirkaur9295
@sukhvirkaur9295 3 жыл бұрын
Bilkul sehi parchar kar rehe ho baba ji parmatma tuhanu chardi kala vich rakhe
@KamalSingh-jg6hv
@KamalSingh-jg6hv 2 жыл бұрын
Very good bhai sahib ji waheguru
@jaswinderkumar4922
@jaswinderkumar4922 3 жыл бұрын
🙏🙏🙏
@amitrandhawa9371
@amitrandhawa9371 3 жыл бұрын
ਬਹੁਤ ਵਧੀਆ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ
@deepvirdi111
@deepvirdi111 3 жыл бұрын
Jai guru dev ji dhan guru dev ji
@rinkubisyan9773
@rinkubisyan9773 3 жыл бұрын
Jai guru Dev ji
@AshwaniKumar-pm9fi
@AshwaniKumar-pm9fi 3 жыл бұрын
🌹🌹JO BOLE SO NIRBHAI JAGAT GURU RAVIDAS MAHARAJ KI JAI 🌹🌹.
@kulwinderpal7322
@kulwinderpal7322 3 жыл бұрын
Neeve hunde karam bande de na neevi hundi jaat satguru Ravi dass maharaj ji guru hi san meeran ji and moke diyan hakma ne guru ji nu guru manya ehi sach hai jai guru dev ji
@SarbjeetSingh-yn9eh
@SarbjeetSingh-yn9eh 3 жыл бұрын
waheguruji ਵਾਹਿਗੁਰੂ ਜੀ🌹🙏
@chamansingh8075
@chamansingh8075 3 жыл бұрын
ਵਾਹਿਗੁਰੂ ਜੀ, ਬਹੁਤ ਸੁੰਦਰ ਜੀ
@gurmukhsingh4364
@gurmukhsingh4364 3 жыл бұрын
ਬਾਬਾ ਜੀ ਤੁਸੀ ਸੱਚ ਬੋਲਿਆ ਧੰਨਬਾਦ ਤੁਹਾਡਾ ਜੀ
@ManjitraibalRecords
@ManjitraibalRecords 3 жыл бұрын
🌹💝🌹ਜੈ ਗੁਰਦੇਵ ਜੀ🌹 💝🌹ਬਹੁਤ ਵਧੀਆ ਸਤਿਗੁਰ ਰਵਿਦਾਸ ਮਹਾਰਾਜ ਜੀ ਬਾਰੇ ਵਿਸਥਾਰ ਨਾਲ ਦੱਸਿਆ ਸੀ੍ ਭਾਈ ਮਨਜਿੰਦਰ ਸਿੰਘ ਨੇ ਜੇ ਇਸ ਤਰ੍ਹਾਂ ਸਿੰਘ ਕਥਾਕਾਰ ਇਸ ਤਰ੍ਹਾਂ ਕਥਾ ਕਰਨ ਤਾਂ ਇਹ ਭਰਮ ਲੋਕਾਂ ਦਾ ਮਿੱਟ ਜਾਊ ਭਗਤ ਤੇ ਗੁਰੂ ਵਾਲਾ
@dangregamer1284
@dangregamer1284 2 жыл бұрын
A
@jagdishpaul2134
@jagdishpaul2134 Жыл бұрын
Lllllllllllpl)lll)lllllll)llllllll)
@parnishkumar5902
@parnishkumar5902 Жыл бұрын
Bahi manjider g da mobil number hai te deo g
@ghanshyambhaimakwana8081
@ghanshyambhaimakwana8081 Жыл бұрын
🙏🏻
@AmarNath-is9du
@AmarNath-is9du 3 жыл бұрын
Jai gurudev ji dhan dhan satguru ravidas maharaj ji ki jai ho
@rohitlalhari9501
@rohitlalhari9501 2 жыл бұрын
Jagat Guru Satguru Ravidas Maharaj Ji Ke Charno Me Koti Koti Naman Ji
@AmitKumar-ne1pm
@AmitKumar-ne1pm 3 жыл бұрын
Jai gurdev dhan gurudev ji
@taranpreetbhatti9992
@taranpreetbhatti9992 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਖਿਆ ਤੋਂ ਪਤਾ ਲੱਗਦਾ ਦੁਨੀਆਂ ਤੇ ਹਾਲੇ ਵੀ ਇਨਸਾਨ ਕੈਮ ਆ
@vickysingh1142
@vickysingh1142 3 жыл бұрын
Jai gurudev g
@ShivKumar-uf6fu
@ShivKumar-uf6fu 3 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏
@rajeshchamarshab9498
@rajeshchamarshab9498 3 жыл бұрын
Jai guru ravidas Maharaj ki Jai guru nanak Maharaj ki Jai Jai Jai valmiki Jai guru kbir Maharaj ki Jai Jai bhim Jai bhim 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@jatindersony2033
@jatindersony2033 3 жыл бұрын
Bhai sahib mai tuhade vargi Changi soch valea nu change granthi manda bki mere lyi sb aive ii aa Jo loka nu jaat paat ch vandh rhe aa🙏🙏
@surjitmal3791
@surjitmal3791 2 жыл бұрын
ਬਹੁਤ ਹੀ ਵਧੀਆ ਦਲੀਲਾਂ ਦੀ ਪੇਸ਼ਕਾਰੀ 👌👍
@rkdhadda01
@rkdhadda01 3 жыл бұрын
Sahi gal hai ji je tuhade varge parchark hon ta ghato ghat punjab gurua di dharti to jaat paat jarur khatam ho sakdi hai ji dhanbasd
@kindershemaar305
@kindershemaar305 3 жыл бұрын
ਬਹੁਤ ਵਧੀਆ ਭਾਜੀ ਵਾਹਿਗੁਰੂ ਜੀ ਕੀ ਫ਼ਤਹਿ
@naveenambala8289
@naveenambala8289 2 жыл бұрын
Dhan Dhan Satguru Ravidass Ji Maharaj Ji
@noorrecords6175
@noorrecords6175 Жыл бұрын
🙏 ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ 🙏 ਬਹੂਤ ਖੂਬ ਜੀ ਧਿਆਨ ਯੋਗ ਵਿਚਾਰ ਹੈ ਤੁਹਾਡਾ ਸਿੰਘ ਸਾਭ ਜੀ ਚੜਦੀਆ ਕਲਾਂ ਚ ਰਹੋ ਜੀ 🙏
@inderjitkalsi2295
@inderjitkalsi2295 3 жыл бұрын
Wahe guru g reality aa g guru Ravidas g maharaj g
@sommehmi3863
@sommehmi3863 3 жыл бұрын
ਬਹੁਤ ਹੀ ਵਧੀਆ ਢੰਗ ਨਾਲ ਸਮਜਾਉਂਦੇ ਹੋਏ ,🙏🙏 ਵਾਹਿਗੁਰੂ ਜੀ
@reemasuman1923
@reemasuman1923 3 жыл бұрын
Ĺ
@ranjitsidhu7663
@ranjitsidhu7663 3 жыл бұрын
@@reemasuman1923 llllllllllllllllllllllllllll
@Uditkumar-yu2dq
@Uditkumar-yu2dq 3 жыл бұрын
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@dalwindersingh7328
@dalwindersingh7328 3 жыл бұрын
Vaheguru vaheguru vaheguru vaheguru vaheguru vaheguru ji
@samirbanger9621
@samirbanger9621 3 жыл бұрын
Jai guru dav g dhan guru dav g
@SatnamSingh-ue9tf
@SatnamSingh-ue9tf 3 жыл бұрын
bahut vadiya ji samjon ta tarika gur u
@rattanjhandianrattan4839
@rattanjhandianrattan4839 3 жыл бұрын
Wah jai gururavidass mahahraj ji
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਕਿਰਪਾ ਕਰਨਾ ਜਸਵੀਰ ਸਿੰਘ
@ravililer3380
@ravililer3380 3 жыл бұрын
Dhan dhan shiri guru garenth sahib g dhan guru ravidas g
@deephardeep235
@deephardeep235 3 жыл бұрын
Dhan Dhan Guru Ravidas ji
@davinderkaur205
@davinderkaur205 3 жыл бұрын
🙏🙏🙏🙏🙏
@manibdala8050
@manibdala8050 3 жыл бұрын
ਧੰਨ ਧੰਨ ਸਤਿਗੁਰੂ ਜਗਤਗੁਰੂ ਰਵਿਦਾਸ ਮਹਾਰਾਜ ਜੀ
@GurjeetSingh-jn6yu
@GurjeetSingh-jn6yu 2 жыл бұрын
🤗🎤🎤🎤🎤🎧🎧🎻🎻
@GurjeetSingh-jn6yu
@GurjeetSingh-jn6yu 2 жыл бұрын
🇧🇭🇧🇭🇧🇭🇧🇭🇧🇭🚘🚍🚍🚍
@GurjeetSingh-jn6yu
@GurjeetSingh-jn6yu 2 жыл бұрын
😄😄😄😄😄😄😄😄😄😄😄😄😄😄😄😄😄☺😞😞😞😞😞😞
@GurjeetSingh-jn6yu
@GurjeetSingh-jn6yu 2 жыл бұрын
Whdjwjwceven
@AjayKumar-mh2bn
@AjayKumar-mh2bn 3 жыл бұрын
Jai gurudev ji, Sat Sri Akal ji, Very nicely explained, Thank you
@SandeepSingh-iw3cs
@SandeepSingh-iw3cs 2 жыл бұрын
🙏🙏🙏🙏g guru dav
@savitridevivlogchannel5519
@savitridevivlogchannel5519 3 жыл бұрын
Jo bole so nihal sat guru ravidas Maharaj ji ki Jay bolo sadhu satnam Shri waheguru ji 🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼
@BalbirSingh-se2mo
@BalbirSingh-se2mo 3 жыл бұрын
Shukar hai Ravidas pita ji shukr Hai Soniya Ravidas Rabba aap Ji Ne Sanu apna bhed de dita Pitaji shukr hai shukr hai shukr hai
@paramjitkaur9307
@paramjitkaur9307 3 жыл бұрын
DiL khuss ho giaa bhai sahib
@varinderbadhan1145
@varinderbadhan1145 3 жыл бұрын
Jai guru dev dhan guru dev ji 🌹🌹🌹🌹🌹🌹🌹🙏🌹🌹🙏🌹🙏🙏🙏🙏
@dawinderrai3838
@dawinderrai3838 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏
@PawanKumar-in4sm
@PawanKumar-in4sm 3 жыл бұрын
जय गुरु देव जय श्री गुरु रविदास जी महाराज🙏🙏🌹🌹
@sachinjassi2481
@sachinjassi2481 3 жыл бұрын
Very good ji aap di soch nu slaam eho je Sach boln vale giaani nu saluit
@sukhboy2234
@sukhboy2234 2 жыл бұрын
ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ
@Harshdeepkaur774
@Harshdeepkaur774 3 жыл бұрын
Bhai sahib ji tuci bahut vadiya parchaar kita ajj mein pehla parchark dekhya jehda vadiya shabda da vadiya arth samja k geya
@MohanSingh-gs3be
@MohanSingh-gs3be 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@DeepHungryPB08
@DeepHungryPB08 3 жыл бұрын
Dhan dhan satguru ravidas g maharaj 🙏
@harshkochar3785
@harshkochar3785 3 жыл бұрын
waheguru ji 🙏 shre waheguru ji ... wmk .. sadi koum te 🙏🙏🙏🙏😍😍😍😍
@jessepinkman877
@jessepinkman877 3 жыл бұрын
Jai gurudev ji 🙏🙏 bahut khoobsurati naal samjhaya bhai saab.
@SarwanKumar-wb6mb
@SarwanKumar-wb6mb 3 жыл бұрын
Sat guru ravi das ji maharaj ki jai
@jaskinderkaur7141
@jaskinderkaur7141 3 жыл бұрын
Waheguru ji
@ranjitsinghranjitsingh5506
@ranjitsinghranjitsingh5506 3 жыл бұрын
Jai gurudev ji
@jassarmaan9518
@jassarmaan9518 2 жыл бұрын
Dhan dhan guru ravidaas maharaj ji
@ramkrishan9386
@ramkrishan9386 Жыл бұрын
ਧੰਨ ਗੁਰੂ ਰਵਿਦਾਸ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨਾ ਜੀ ਦਾਸ ਦੀ ਬੇਨਤੀ ਕੀਤੀ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@gurnamlal1028
@gurnamlal1028 3 жыл бұрын
Dhan Dhan Shri Guru Granth Sahib Ji. Very Nice Katha ji, Waheguru ji
@kalasingh-pr3mi
@kalasingh-pr3mi 3 жыл бұрын
🙏🙏Jai Guru dev ji 🙏🙏
@amarpal5258
@amarpal5258 3 жыл бұрын
Jai guru dev ji
@MukeshKumar-le5ji
@MukeshKumar-le5ji 3 жыл бұрын
Jai guru dev ji dhan guru dev ji🙏🙏🙏🙏
@choprapunjab1928
@choprapunjab1928 3 жыл бұрын
🙏🙏🙏🙏🙏🙏🙏🙏🙏🙏🙏🙏 🌹🌹🌹Jai guru dev ji 🌹🌹🌹🌹
@vimalbhunkal6175
@vimalbhunkal6175 3 жыл бұрын
Jai satguru Kabir Sahib
@shikoiwala22vt
@shikoiwala22vt 3 жыл бұрын
🙏🙏🙏🙏🙏
@harharsohanghjaigurudev5775
@harharsohanghjaigurudev5775 3 жыл бұрын
Waheguru ji
@harjitkumar7031
@harjitkumar7031 3 жыл бұрын
Very nice ji.. Satnam ji🙏 waheguru ji🙏
@balbirsingh1091
@balbirsingh1091 3 жыл бұрын
Waheguru waheguru 🙏🙏🙏🙏🙏🙏🙏🙏🙏🙏🙏🙏🙏🙏
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН
The Joker wanted to stand at the front, but unexpectedly was beaten up by Officer Rabbit
00:12
Electric Flying Bird with Hanging Wire Automatic for Ceiling Parrot
00:15
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН