ਗੁਰਇਕਬਾਲ ਸਿੰਘ ਚਲਾਇਆ ਜਾ ਰਿਹਾ ਪਖੰਡ | Bhai Guriqbal Singh | Gurmat TV | Gurbani | Sikh News | SGPC |

  Рет қаралды 6,700

Gurmat TV

Gurmat TV

Күн бұрын

Пікірлер: 59
@HarjinderSingh-nz6uq
@HarjinderSingh-nz6uq 5 ай бұрын
ਗੁਰਇਕਬਾਲ ਮਨਮੱਤੀਆ ਗੁਰੂ ਸਧਾਤ ਦੇ ਉਲਟ ਕੰਮ ਕਰ ਰਿਹਾ ਹੈ
@balwantsingh2328
@balwantsingh2328 Жыл бұрын
ਬਹੁਤ ਵਧੀਆ ਵਿਚਾਰ ਹਨ। ਵੀਰ ਜੀ ਚੌਪਾਯਾ ਨਹੀਂ ਚੁਪਹਿਰਾ ਕਹੰਦੇ ਹਨ ਹੁਣ ਇਸਦਾ ਨਵਾਂ ਨਾਮ ਜਪ ਤਪ ਸਮਾਗਮ ਹੈ ਬਾਕੀ ਪਖੰਡੀ ਗੁਰਇਕਬਾਲ ਸਿੰਘ ਸਿਖੀ ਦੇ ਭੇਖ ਵਿੱਚ ਵਿਪਰ ਹੈ ਯਾਂ ਫ਼ਿਰ ਵਿਪਰ ਦਾ ਏਜੇਂਟ ਹੈ। ਛਿਛੋਰਾ ਹਸ ਹਸ ਕੇ ਗੱਲਾਂ ਕਰਦਾ ਹੈ।
@sukhchainsinghdhillon1406
@sukhchainsinghdhillon1406 Жыл бұрын
ਬਹੁਤ ਵਧੀਆ ਵੀਚਾਰ ਖਾਲਸਾ ਜੀ
@kuljindersingh3128
@kuljindersingh3128 Жыл бұрын
ਬਹੁਤ ਵਧੀਆ ਭਾਈ ਸਾਹਿਬ
@jasbirsingh9789
@jasbirsingh9789 Жыл бұрын
ਇਹ ਸਾਰੇ ਲੋਕ ਮਨਮੁੱਖ ਹਨ ਗੁਰੂ ਘਰਾਂ ਦੇ ਦੋਖੀ ਹਨ।
@harbhajansinghji8703
@harbhajansinghji8703 Жыл бұрын
ਇਸ ਗੁਰਇਕਬਾਲ ਸਿੰਘ ਨੂੰ ਭਾਈ ਸੁਖਪ੍ਰੀਤ ਸਿੰਘ ਓਦੋ ਕੇ ਨੇ ਵਧੀਆ ਪਰਦਾ ਫਾਸ ਕੀਤਾ ਸੀ ਪਰ ਬੇਸ਼ਰਮ ਲੋਕ ਹਨ ਚੌਪੈਹਰਾ ਪਰ ਨਾ ਮਤ ਦਿਓ ਲੋਕ ਅੰਨੇ ਮਗਰ ਲੱਗ ਪਏ ਹਨ
@GurumeetSingh-yj1lp
@GurumeetSingh-yj1lp Жыл бұрын
ਬਹੁਤ ਵਧੀਆ ਵਿਚਾਰ ਤੁਸੀਂ ਗੁਰ ਇਕਬਾਲ ਬਾਰੇ ਦੱਸਿਆ ਕਿ ਝੂਠਾ ਹੈ ਤੇ ਇੱਕ ਵੱਡਾ ਗੱਫਾ ਤੁਹਾਨੂੰ ਦੱਸਿਆ ਹੋਇਆ ਕਿ ਪਟਿਆਲੇ ਵਾਲਾ ਹੈ ਪਰ ਤੀਜੇ ਕੱਪੜ ਦਾ ਵੀ ਨਾਂ ਲੈ ਦੋ ਬਾਬਾ ਬੰਤੇ ਦਾ ਉਹ ਇਹਨਾਂ ਦਾ ਵੀ ਪਿਓ ਹੈ
@devinderpaldhillon9627
@devinderpaldhillon9627 Жыл бұрын
“ਬਾਬਾ ਬੋਲੇ ਨਾਥ ਜੀ ਸਬਦੁ ਸੁਣਹੁ ਸਚੁ ਮੁਖਹੁ ਅਲਾਈ ॥ਗੁਰਬਾਣੀ ਸੰਗਤ ਬਿਨਾ ਹੋਰੁ ਕਰਾਮਾਤ ਅਸਾਂ ਤੇ ਨਾਹੀ” ---ਵਾਰਾਂ ਭਾਈ ਗੁਰਦਾਸ ਜੀ ਵਾਰ ੪੩ ॥
@paramjitsinghkhalsa9132
@paramjitsinghkhalsa9132 5 ай бұрын
ਇਹ ਗੱਪੀ ਇਕਬਾਲ ਪਿਛੇ ਜਿਹੇ ਬੀਮਾਰ ਹੋ ਗਿਆ ਤਾ ਬਾਹਰੋ ਵਧੀਆ ਹਸਪਤਾਲ ਚੌ ਇਲਾਜ ਕਰਵਾ ਕੇ ਆਇਆ
@dhillonamardeep68
@dhillonamardeep68 5 ай бұрын
Absolutely correct
@paramjitsinghkhalsa9132
@paramjitsinghkhalsa9132 11 ай бұрын
ਇਹ ਬੜਾ ਵੱਡਾ ਭੇਖੀ ਵਾ ਗੁਰਇਕਬਾਲ,ਇਹ ਦੋਵੇਂ ਅਤਿ ਸਿਰੇ ਦੇ ਗੱਪੀ, ਠਾਕੁਰ ਗੱਪੀ,ਗੁਰਇਕਬਾਲ ਗੱਪੀ
@kuljindersingh3128
@kuljindersingh3128 Жыл бұрын
ਇਹ ਕਥਾਕਾਰ ਸਿੱਖਾ ਦਾ ਬੇੜਾ ਗਰਕ ਕਰ ਰਹੇ ਨੇ ਇੰਨਾ ਦਾ ਗੁਰਦਿਆਰਿਆ ਵਿੱਚ ਆਉਣਾ ਬੰਦ ਕਰੋ
@ajaybsingh2949
@ajaybsingh2949 Жыл бұрын
Very good vicher for Sikh peoples
@gurjitsingh5879
@gurjitsingh5879 9 ай бұрын
🙏🙏👍🙏
@ParamjitSingh-vx4xn
@ParamjitSingh-vx4xn Жыл бұрын
Baba ji you are 100%Right God bless you 🙏
@SukhvinderSingh-sl6zv
@SukhvinderSingh-sl6zv 9 ай бұрын
Very nice katha
@kuldeepkaur2311
@kuldeepkaur2311 Жыл бұрын
Waheguru ji 🙏
@AvtarSingh-z4i
@AvtarSingh-z4i Жыл бұрын
ਬਾਣੀ ਅਨੁਸਾਰ ਜਪੁ ਤਪੁ ਮਨੁੱਖ ਦਾ ਮਨੁਖਤਾ ਪ੍ਰਤੀ ਸਚਿਆਰ ਜੀਵਨ ਜਪੁ ਹੈ ਨਾ ਕਿ ਆਪਣੇ ਲਈ ਜਪੁ ਹੈ।
@surjeetsinghjassar71
@surjeetsinghjassar71 Жыл бұрын
aap ji ne theek kiha , Gurbani nu assi karamati bana dita , eh Guriqbal singh ta manmat phala riha hai
@jatinderpalsinghchahal961
@jatinderpalsinghchahal961 Жыл бұрын
Appreciate your brave and true words 👏🏽
@harminderkaursingh5336
@harminderkaursingh5336 Жыл бұрын
Baba ji tusi bilkul galat keh rahe ho
@abhikohli2459
@abhikohli2459 Жыл бұрын
ਵਾਹਿਗੁਰੂ ਜੀ ਮੈਂ ਤੁਹਾਡੀ ਗੱਲ ਦਾ ਸਹਿਮਤ ਹਾਂ ਕਿ ਸਾਨੂੰ ਪਖੰਡ ਪਿੱਛੇ ਨਹੀਂ ਜਾਣਾ ਚਾਹੀਦਾ ਪਰ ਪਰ ਸ਼ਹੀਦਾਂ ਸਾਹਿਬ ਜਾ ਕੇ ਵੇਖੋ ਉਥੇ ਜਦੋਂ ਬਾਣੀ ਪੜੀ ਜਾਂਦੀ ਹੈ ਪੰਜ ਪਾਠ ਜਪੁਜੀ ਸਾਹਿਬ ਦੇ ਤਿੰਨ ਪਾਠ ਚੌਪਾਈ ਸਾਹਿਬ ਦੇ ਇੱਕ ਪਾਠ ਸੁਖਮਣੀ ਸਾਹਿਬ ਦਾ ਵਾਹਿਗੁਰੂ ਕੋਈ ਉੱਥੇ ਕਹਾਣੀਆਂ ਨਹੀਂ ਸੁਣਾਈਆਂ ਜਾਂਦੀਆਂ ਔਰ ਲੋਕ ਉਥੋਂ ਆਪਣੀਆਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮਨੋਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਪਰ ਜੋਬ ਇਹ ਬਾਬੇ ਹਨ ਤੋ ਬੱਚੋ ਹੈ ਭਾਈ ਇਹ ਆਪਣੇ ਫਾਇਦੇ ਲਈ ਸਭ ਕੁਝ ਕਰਦੇ ਹਨ ਗੁਰੂ ਨਾਲ ਜੁੜੋ ਬਾਣੀ ਪੜੋ ਵਾਹਿਗੁਰੂ ਔਰ ਇੱਕ ਗੱਲ ਦੱਸਾਂ ਗੁਰੂ ਇਤਿਹਾਸ ਜਾਂ ਗੁਰੂ ਬਾਰੇ ਤੁਸੀਂ ਵੀ ਇਨੀ ਸਪਸ਼ਟ ਕਰਨਾ ਨਹੀਂ ਦੱਸ ਸਕੇ ਤੁਸੀਂ ਵੀ ਅੜ ਅੜ ਕੇ ਬੋਲ ਰਹੇ ਸੀ ਜਿਵੇਂ ਤੁਹਾਨੂੰ ਕਿਸੇ ਨੇ ਬਿਠਾਇਆ ਹੋਵੇ ਤੁਹਾਡੇ ਇਸ ਟੀਵੀ ਨੇ ਵੀ ਲਾਈਕ ਲੈਣ ਦੇ ਬਾਰੇ ਹੀ ਇਹੋ ਜਿਹੀ ਪੋਸਟ ਪਾਈ
@JasbirsinghKalsi-v5d
@JasbirsinghKalsi-v5d Жыл бұрын
Ik nava khota hor jam pia bude vare
@bikramjitsingh726
@bikramjitsingh726 7 ай бұрын
This is planted And what' is the intention of This Man In This age? Eh enne beigairte people's become devil's? Social boycott kro enna Da
@baldevsingh3568
@baldevsingh3568 Жыл бұрын
Gurbani mutabik path karna v karamkand hai Pancham patsah g ne karamkand te ik poora shabad likhia hai isdi vichar kro shuru path Karan to hi hai eh shabad hai * path padhio ar ved vichario nival bhuangam sadhey Panch jna sio sung na chhutkio adhik ahambudh badhey aj di sikhi gurbani te adharit nahi aam likharian de likhe rehatnamian te chal rhi hai jo kachi bani hai
@JotSingh-fs1dw
@JotSingh-fs1dw 6 ай бұрын
Eh bnda babe nank nu b mada khi jnda
@GumtalasexaddaGumtalasex
@GumtalasexaddaGumtalasex Жыл бұрын
ਅਖੌਤੀ ਸੰਤ ਬਾਬਾ ਦਰਸ਼ਨ ਸਿੰਘ ਗੁਮਟਾਲਾ ਵਾਲੇ ਬੀਬੀਆਂ ਦੇ ਨਾਲ ਸੈਕਸ ਕਰਦਾ ਹੈ ਉਸ ਦੀ ਆ ਵੀਡਿਉ ਬਣ ਗਈ ਆ ਹਨ, ਜੇ ਤੁਸੀ ਉਸ ਬਾਰੇ ਬੋਲੋ ਗੇ ਤਾਂ ਮੈ ਉਸ ਦੇ ਸਬੂਤ ਤੇ ਵੀਡਿਓ ਸੈਂਡ ਕਰ ਦੇਂਦਾ ਹਾਂ, ਉਹ ਕਥਾ ਕੀਰਤਨ ਵੀ ਬਹੁਤ ਵਧੀਆ ਕਰਦਾ ਹੈ, ਉਹ ਸੰਗਤ ਦਾ ਬ੍ਰੇਨ ਵਾਸ਼ ਕਰਦਾ ਹੈ,ਉਸ ਦੇ ਡੇਰੇ ਵਿਚ ਬੀਬੀਆਂ ਦਾ ਸੋਸ਼ਣ ਤੇ ਬੰਦਿਆਂ ਦਾ ਆਰਥਿਕ ਸੋਸ਼ਣ ਕਰਦਾ ਹੈ, ਕਮੇਂਟ ਵਿੱਚ ਰੀਪਲੇਅ ਕਰੋ ਜੀ
@dalbirsingh1964
@dalbirsingh1964 Жыл бұрын
ਵੀਡੀਓ ਹੈ ਭੈਜੋ, ਸਬਾਪਤ ਕਰੋ ਜੇ ਇਹ ਗੱਲ ਸੱਚ ਹੈ ,,,,,, ੭੬੯੬੯੧੧੯੭੮
@makhansinghmauji-lo7jm
@makhansinghmauji-lo7jm Жыл бұрын
ਵੀਰ ਜੀ,,ਇਹ ਚੌਪਾਇਆ ਨਹੀ ਕੈਂਹਦਾ,, ਚੌਪੈਹਿਰਾ ਕਿਹਾ ਕਰਦਾ ਹੈ,,
@balpreetish
@balpreetish Жыл бұрын
Guru teg baharur ji nu v karamat dikhon layi keha gya c, chandi chowk te..
@buntysinghlamba8553
@buntysinghlamba8553 Ай бұрын
Guriqbal singh da ta pata nhi par amandeep singh bot maya mangda hai vidhwa bibiya waste 😢
@nippydhaliwal7013
@nippydhaliwal7013 2 күн бұрын
Punjab da 20 हजार gurudeara har time karamat di gall kar riha, guru granth sahib dee puja te zor de riha
@AjitSingh-hz9ze
@AjitSingh-hz9ze Жыл бұрын
Bahut vadhiya vichar hai Bhai sahab 🙏 Gurikbal Singh bahut wada gappi hai.
@lakhvindersingh9844
@lakhvindersingh9844 6 ай бұрын
Sikhi bani di nhi bus bane di rhi gi
@JotSingh-fs1dw
@JotSingh-fs1dw 6 ай бұрын
Kon eh
@nippydhaliwal7013
@nippydhaliwal7013 2 күн бұрын
Iqbal de chittar kuttne chahede aa, cia polic eis te pate fere eis ton sach manave
@gurdevkaur4691
@gurdevkaur4691 Жыл бұрын
Shut your mouth, ਓਇ ਪਾਪੀ ਬੁੱਢਿਆ ਤੈਨੂੰ ਪਤਾ ਤੂੰ ਕੀ ਬੋਲ ਰਿਹਾ , ਚੌਪਈ ਤੇਰੇ ਕਿਸੇ ਨੇ ਗਲ ਪਾਈ ਆ ਤੇਰੇ ਗਲੋ ਨਹੀਂ ਲੱਥੀ ਗੂਰੂ ਸਾਹਿਬੁ ਦੀ ਬਾਣੀ ਦਾ ਖੰਡਨ ਕਰ ਰਿਹਾ , ਪਾਪੀਆ ਤੇਰੀ ਜੁਬਾਨ ਚ ਕੀੜੇ ਪੈਣ ਤੂੰ ਕਿਹਾ ਕੋਲਾ ਨੂੰ ਕਢ ਕੇ ਲਿਆਏ , ਇਹ ਨਵੇਂ ਤੋਂ ਨਵੇਂ ਕੀੜੇ ਮਕੌੜੇ ਕੀਤੋ ਨਿਕਲ ਰਹੇ ਆ
@hardevsingh6545
@hardevsingh6545 8 ай бұрын
He is not Bhai but A Bhooter in Sikh sangat. Iqubal.
@sukhpalsandhu4721
@sukhpalsandhu4721 Жыл бұрын
ਤੇਰੇ ਵਰਗੇ ਧੌਲ ਦਾੜ੍ਹੀਏ ਵਰਗਾ ਝੂਠਾ ਵੀ ਨੀ ਕੋਈ ਹੋਣਾ ਦੁੱਲਾ ਆਰ ਐਸ ਐਸ ਦਾ ਚੌਪਈ ਸਾਹਿਬ ਤੇਰੇ ਪਿਓ ਨੇ ਲਿਖੀ ਹੋਣੀ ਏ
@rashpalsingh8767
@rashpalsingh8767 9 ай бұрын
ਕਿਸੇ ਵੀ ਗੱਲ ਸਹਿਮਤ ‌ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ ਪਰ ਗੱਲ ਤਮੀਜ਼ ਨਾਲ ਤਾਂ ਕਰਨੀ ਚਾਹੀਦੀ ਹੈ।
@hardevsingh6545
@hardevsingh6545 Ай бұрын
Mata Kaulan had no connection with Guru Ghar but would bemother of this Iqubal of mata Kauli not Kaulan
@harminderkaursingh5336
@harminderkaursingh5336 Жыл бұрын
Tusi jhooth bol rahe ho
@navindersingh4275
@navindersingh4275 Жыл бұрын
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਇਸ ਬਾਰੇ ਸਪਸ਼ਟ ਕਰੇ ਨਹੀਂ ਤੇ ਸਿਖ ਧਰਮ ਵਿਚ ਫਰਕ ਪਵੇਗਾ ਗੁਰੲਇਕਬਾਲ
@bantasingh2059
@bantasingh2059 11 ай бұрын
ਇਹ ਕੰਜਰਾਂ ਦਾ ਕੰਜਰ ਕਿਥੋਂ ਆ ਗਿਆ ਹੈ ਸੂਰ ਦੇ ਮੂੰਹ ਵਾਲਿਆ ਭੌਂਕਣਾ ਬੰਦ ਕਰ
@ManjitSingh-ng2hd
@ManjitSingh-ng2hd Жыл бұрын
Better to talk and discuss such issues among and with concerned, rather than condemning the person in public
@AmandeepSingh-pe4jh
@AmandeepSingh-pe4jh Жыл бұрын
Murkha di kmi nhi c pr ik hor aagya ki kriye 😊 tuhdi umraa or tuhde purkha di umraaa kitanaa pdd ke nikli h ki kriye .. amrit tu shkya ni brahamgian da pta kakhakk ni abhiyaas tu kita ni nitnem tu krda ni .. bs japji pdh ke khush hojnde ho..
@naviii949
@naviii949 5 ай бұрын
Ji , ki eh gal sach hai ki es babe ne Amrit nhi ਛੱਕਿਆ l pher ਤਾਂ ਇਹ ਵੀ ਪਾਖੰਡ ਹੀ ਆ
@gurdevkaur4691
@gurdevkaur4691 Жыл бұрын
ਲਓ ਜੀ ਹੋਰ ਨਵਾਂ ਅਕਿਰਤਘਣ ਆ ਗਿਆ ਗੁਰੂ ਸਾਹਿਬ ਦਾ ਵਿਰੋਧੀ ਇਹਨੂੰ ਪਤਾ ਨਹੀਂ ਕੇ ਇਹ _____ _____ ____ ਔਰ ਇਹ ਕੌਣ ਅਤੇ ਕਿਸਦਾ ਕੂਕਰ ਜੁੱਤੀ ਚੱਟ ਹੈ
@lakhvindersingh9844
@lakhvindersingh9844 Жыл бұрын
Vir lok bevkuf jo magar lagde han ehna chawala de
@IqbalSingh-vg5pc
@IqbalSingh-vg5pc Жыл бұрын
ਚੌਰਿਅਆ ਤੇਰਾ ਚਿਟਾ ਦਾੜਾ ਸਰਮ ਕਰਨਾ ਕੋਈ
@AmandeepSingh-pe4jh
@AmandeepSingh-pe4jh Жыл бұрын
Budeyaaa... Dand tere hai ni eve na chbliyaaa maari jaaa vaheguru vaheguru bolya kr
@gurdevkaur4691
@gurdevkaur4691 Жыл бұрын
ਬੁੱਢਿਆ ਤੂੰ ਤੂੰ ਕਿਸੇ ਦੇ ਹਥਾ ਵਿਚ ਵਿਕਣ ਲੱਗਾ ਚਿੱਟੀ ਦਾਹੜੀ ਤਾਂ ਦੇਖ ਲੈਂਦਾ ਤੂੰ ਗੁਰੂ ਵਿਰੋਧੀ ਪੰਥ ਦੋਖੀ ਆਪਣੀ ਵਿਦਵਤਾ ਕੋਲ਼ ਰਖ ਤੇਰੀ ਕੋਮ ਨੂੰ ਕੋਈ ਜਰੂਰਤ ਨਹੀਂ ਬਾਣੀ ਬਾਰੇ ਜਿਹਰ ਉਗਲਣ ਲੱਗਾ ਹੋਇਆ
Какой я клей? | CLEX #shorts
0:59
CLEX
Рет қаралды 1,9 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
I Sent a Subscriber to Disneyland
0:27
MrBeast
Рет қаралды 104 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Какой я клей? | CLEX #shorts
0:59
CLEX
Рет қаралды 1,9 МЛН