ਗੁਰਦੁਆਰਾ ਸਾਹਿਬ ਜਾਣ, ਮੱਥਾ ਟੇਕਣ ਤੇ ਪੰਜ ਇਸ਼ਨਾਨ ਦੀ ਸਹੀ ਮਰਿਯਾਦਾ ਕੀ ਹੈ ? | Sikhi Talks

  Рет қаралды 93,450

Nek Punjabi Itihaas

Nek Punjabi Itihaas

Күн бұрын

Some Modern-day Sikhs are declaring every aspect of Sikh worship like paying respect to Nishan Sahib , Panj Ishnaan as superstitions, which is not good for Sikhi. In this podcast our guest Bhai Mandeep Singh Ji, who is a great sikh scholar and a student of Faarsi and Damdami-Taksaal will discuss these things in detail. Bhai sahab will also talk about Chopehra Sahib, language dialects, sarovar maryada , meaning of Fateh , relationships among sikh boys and girls and social media influencers.
We at Nek Punjabi Itihaas bring into light various sikh issues and tell new generation about history of Sikhs.
/
ਅਜੋਕੇ ਸਮੇਂ ਦੇ ਕੁਝ ਜ਼ਿਆਦਾ ਅਪਗ੍ਰੇਡ ਸਿੱਖ ਹਰ ਸਿੱਖੀ ਦੀ ਆਸਥਾ ਚਾਹੇ ਉਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਹੋਵੇ ਚਾਹੇ ਉਹ ਪੰਜ ਇਸ਼ਨਾਨ ਦੀ ਗੱਲ ਹੋਵੇ ਤੇ ਹੋਰ ਕਈ ਸਿੱਖ ਆਸਥਾਵਾਂ ਨੂੰ ਵਹਿਮ ਭਰਮ ਦੱਸਦੇ ਹਨ | ਅੱਜ ਦੇ ਇਸ ਪੋੜਕਾਸਟ ਵਿਚ ਸਾਡੇ ਮਹਿਮਾਨ ਭਾਈ ਮਨਦੀਪ ਸਿੰਘ ਜੀ ਜੋ ਕਿ ਇੱਕ ਉੱਘੇ ਸਿੱਖ ਸਕੌਲਰ , ਫਾਰਸੀ ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਹਨ , ਇਹਨਾਂ ਚੀਜ਼ਾਂ ਬਾਰੇ ਗੁਰਮਤਿ ਅਨੁਸਾਰ ਸਿੱਖ ਮਨਾਂ ਦੇ ਸ਼ੰਕੇ ਦੂਰ ਕਾਰਨ ਲਈ ਵਿਚਾਰ ਕੀਤੀ ਹੈ | ਭਾਈ ਸਾਹਬ ਨੇ ਚੋਪਹਿਰਾ ਸਾਹਿਬ , ਭਾਸ਼ਾ , ਸਰੋਵਰ ਮਰਯਾਦਾ , ਫਤਿਹ ਦੇ ਅਰਥਾਂ , ਸਿੱਖ ਬੱਚੇ - ਬੱਚਿਆਂ ਵਿਚ ਪ੍ਰੇਮ ਸੰਬੰਧਾ ਦੀ ਮਨਾਹੀ ਅਤੇ ਸੋਸ਼ਲ ਮੀਡਿਆ ਐਕਟਰਾਂ ਬਾਰੇ ਵੀ ਗੱਲ ਕੀਤੀ ਹੈ | ਅਸੀਂ ਨੇਕ ਪੰਜਾਬੀ ਇਤਿਹਾਸ ਚੈਨਲ ਤੇ ਸਿੱਖ ਮੁੱਦਿਆਂ ਤੇ ਰੋਸ਼ਨੀ ਪਾਉਂਦੇ ਹਾਂ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਂਦੇ ਹਾਂ
Time Stamps:
02:30 Intro of guest
05:52 Darbar sahib maryada & yoga girl controversy
08:27 Panj Ishnaan te Nishan Sahib di Maryada
18:05 Nishan Sahib de rang
20:26 Sarovar di maryada
26:42 Chupehra Sahib Jayaz ya nahi?
39:53 Amrit shakan vich panj da mahaatam
56:26 Fateh de arth te bhaasha
01:04:21 Amritdhari bache bachiyan te relationship
01:16:58 Social media te sikh
01:43:54 Outro
#gurdwarasahib #panjisnan #sikhi
Hope you will like this podcast episode🙇
For more episodes related to Punjab and Sikh history, please subscribe to our channel 👉 ‪@nekpunjabihistory‬ 👈 and share it as much as possible so that more and more of your Punjabi brothers and sisters can get more information about Sikh history and get connected.
Thank you❤
ਉਮੀਦ ਕਰਦੇ ਹਾ ਕਿ ਤੁਹਾਨੂੰ ਇਹ ਪੋਡਕੈਸਟ ਐਪੀਸੋਡ ਪਸੰਦ ਆਵੇਗਾ 🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਪੋਡਕੈਸਟ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 ‪@nekpunjabihistory‬ ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZbin - ‪@NekPunjabiPodcast‬
Instagram - / nekpunjabipodcast
2. NEK PUNJABI ESTATE (Punjab diya Zameena)
KZbin - ‪@NekPunjabiEstate‬
Instagram - / nekpunjabiestate

Пікірлер: 332
@Akash_Bajwa__
@Akash_Bajwa__ Ай бұрын
ਧੰਨਵਾਦ ਸਾਰਿਆ ਦਾ ਬਹੁਤ ਬਹੁਤ ਪੋਡਕਾਸਟ ਨੂੰ ਏਨਾ ਪਿਆਰ ਦੇਣ ਲਈ
@lovemaan0267
@lovemaan0267 Ай бұрын
ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਖ਼ਾਲਸਾ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਸੀ ਬਹੁਤ ਹੀ ਢੂਗੇ ਵਿਚਾਰ ਬਹੁਤ ਗਿਆਨ ਭਾਈ ਸਾਹਿਬ ਜੀ ਨੂੰ ਅਪਾਰ ਕਿਰਪਾ ਗੁਰੂ ਸਾਹਿਬ ਦੀ
@sewasingh696
@sewasingh696 9 күн бұрын
ਭਾਈ ਸਾਹਿਬ ਤੁਸੀਂ ਕਮੈਂਟਸ ਵਿੱਚ ਲਿਖਿਆ ਬਹੁਤ ਹੀ ਢੂਘੇ ਵਿਚਾਰ ਢੂਘੇ ਨਹੀਂ ਡੂੰਘੇ ਵਿਚਾਰ ਲਿਖੋ ਜੀ ਧੰਨਵਾਦ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@seeratkaur4210
@seeratkaur4210 Ай бұрын
ਬਹੁਤ ਠੀਕ ਬਚਾਰ ਵੀਰ ਜੀ ਦੀ ਲੰਬੀ ਉਮਰ ਹੋਵੇ ਬਹੁਤ ਹੀ ਅਨੰਦ ਆਇਆ ਬਲਕਾਰ ਸਿੰਘ ਜੱਜ
@RGgamming79
@RGgamming79 2 күн бұрын
ਵੀਰੇ ਮਾਫ਼ ਕਰੇਓ ਪ੍ਰ ਤੁਸੀ ਕਿਰਪਾ ਕਰਕੇ ਆਪਣਾ ਪੂਰਾ ਨਾਮ ਲਿਆ ਕਰੋ ਜੀ ਅਕਾਸ਼ ਸਿੰਘ ਬਾਜਵਾ ਗੁਰੂ ਨਾਲ ਜੁੜੇ ਹੋ ਤਾ ਏਨਾ ਕ ਤਾਂ ਪਤਾ ਹੀ ਹੋਵੇਗਾ ਕੇ ਆਪਾ ਨੂੰ ਗੁਰੂ ਜੀ ਨੇ ਕੌਰ ਤੇ ਸਿੰਘ ਬਖਸੇ sir name behtar hovega je tusi bajwa te ena jor na pa ke singh te jor deo kuj Galt keha hove ta maaf keda veere
@Deep_singh10
@Deep_singh10 Ай бұрын
ਵਾਹਿਗੁਰੂ ਜੀ ਨਿਤਨੇਮ ਵਿੱਚ ਪਹਿਰਾ ਢਿੱਲਾ ਸੀ ਜੀ ਪਰ ਇਹ ਵਿਡਿਓ ਵੇਖ ਕੇ ਮਨ ਨੂੰ ਸਮਝਾਈਆ ਅਤੇ ਹੁਣ ਹਰ ਰੋਜ਼ ਨਿਤਨੇਮ ਕਰਨਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਗੁਰੂ ਸਾਹਿਬ ਜੀ ਮੇਹਰ ਕਰਨ 🙏🏻🙏🏻
@NavjotKaur-zw3gq
@NavjotKaur-zw3gq 24 күн бұрын
Waheguru ji 🧿❤️
@zameer0084
@zameer0084 22 күн бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਜੀ🙏
@kamaljeetkaur2190
@kamaljeetkaur2190 22 күн бұрын
Waheguru kirpa karn
@JasbirbadeshaBadesha
@JasbirbadeshaBadesha 19 күн бұрын
❤TCS😢🎉😂❤
@JasbirbadeshaBadesha
@JasbirbadeshaBadesha 19 күн бұрын
❤😂🎉🎉😢
@simranboutiqe3317
@simranboutiqe3317 14 күн бұрын
ਵੀਰ ਜੀ ਆਪ ਜੀ ਨੇ ਬਹੁਤ ਵਧੀਆ ਬਚਨ ਵਿਚਾਰ ਚਰਚਾ ਕੀਤੇ ਹਨ ਇਸ ਚੀਜ਼ ਦੀ ਸਮੇਂ ਦੇ ਹਿਸਾਬ ਨਾਲ ਬਹੁਤ ਲੋੜ ਹੈ ਜੀ ਚੜ੍ਹਦੀ ਕਲਾ ਰਖੇ ਮਾਲਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@simranjeetsingh3735
@simranjeetsingh3735 Ай бұрын
ਬਹੁਤ ਸੋਹਣੇ ਤਰੀਕੇ ਨਾਲ ਬਚਨ ਕਰਦੇ ਨੇ ਭਾਈ ਮਨਦੀਪ ਸਿੰਘ ਜੀ ਖਾਲਸਾ ਆਪ ਜੀ ਉੱਪਰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਜੀ
@surjitgill6411
@surjitgill6411 Ай бұрын
ਪੌਡਕਾਸਟ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਵਿਜੇ ਤੇ ਪੌਡਾਕਸਟ ਸਰਵਣ ਕਰਵਾਉਂਦੇ ਹੋ। ਅੱਗੇ ਤੋਂ ਵੀ ਜਾਰੀ ਰੱਖੋਂ।
@Gurpreet_singh46
@Gurpreet_singh46 Ай бұрын
ਬੋਹਤ ਅਨੰਦ ਸੀ ਇਸ ਪੋਡਕਾਸਤ ਵਿੱਚ ਬੋਹਤ ਕੋਜ ਸਿੱਖਣ ਨੂੰ ਮਿਲਿਆਂ 🙏❤️
@sukhjeetkaurkhalsa2625
@sukhjeetkaurkhalsa2625 24 күн бұрын
ਪਿਆਰੇ ਮਨਦੀਪ ਸਿੰਘ ਵੀਰ ਜੀ ❤️❤️🌹ਵਾਹਿਗੁਰੂ ਜੀ ਕਾ ਖਾਲਸਾ 🌹 🌹ਵਾਹਿਗੁਰੂ ਜੀ ਕੀ ਫਤਹਿ ਜੀ 🌹
@simranjeetsingh3735
@simranjeetsingh3735 Ай бұрын
ਭਾਈ ਮਨਦੀਪ ਸਿੰਘ ਖਾਲਸਾ ਜੀ ਦੇ ਬਚਨ ਓਹਨਾ ਦੇ ਨਾਮ ਦੀ ਤਰ੍ਹਾ ਮਨ ਵਿੱਚ ਗੁਰੂ ਸਾਹਿਬ ਦੁਆਰਾ ਬਖਸ਼ੀ ਦਾਤ ਦਾ ਦੀਪ ਜਲਾ ਦਿੰਦੀ ਹੈ।
@surjitgill6411
@surjitgill6411 Ай бұрын
ਬਹੁਤ ਠਹਿਰਾਓ ਵਿਚ ਗੁਰਬਾਣੀ ਅਤੇ ਗੁਰਮਤਿ ਬਾਰੇ ਸਮਝਾਇਆ। ਬਿਲਕੁਲ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ ਵਾਗਿਗੁਰੂ ਕ੍ਰਿਪਾ ਰੱਖਣ ਅੱਗੇ ਵਾਸਤੇ ਵੀ ਅਜਿਹੇ ਪੌਡਕਾਸਟ ਸੁਣਨ ਨੂੰ ਮਿਲਣ।
@khatrimamta3622
@khatrimamta3622 21 күн бұрын
Gurbani mei itna power hai aaj paata chla 🙏 Aur bhi aisa videos upload kia karo waheguru ji 🙏
@Jeetdhaliwal5131
@Jeetdhaliwal5131 10 күн бұрын
ਵੀਰ ਜੀ ਵਾਹਿਗੁਰੂ ਜੀ ਤਵਾਨੂੰ ਚੜ੍ਹਦੀ ਕਲਾ ਚ ਰੱਖਣ 🙏 ਇੱਕ ਬੇਨਤੀ ਸੀ ਵੀਰ ਜੀ ਵੀਰ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਨਾਲ ਇੱਕ ਇੰਟਰਵਿਊ ਜਰੁਰ ਕਰਯੋ ਜੀ 🙏🙏
@surjitgill6411
@surjitgill6411 Ай бұрын
ਕਾਕਾ ਜੀ ਦੀ ਵਿਦਿਆ ਬਾਰੇ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਕਾਕਾ ਜੀ ਨੂੰ।
@RajinderKaur-jt5lg
@RajinderKaur-jt5lg 2 күн бұрын
ਬਹੁਤ ਸੋਹਣੇ ਵਿਚਾਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@inderjitsingh3389
@inderjitsingh3389 Ай бұрын
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੋ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਇਧਰਲੇ ਪਾਸੇ ਲਾਇਆ ਹੋਇਆ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਹਿਬ ਨੇ ਵੀ ਤੇ ਗੁਰੂ ਸਾਹਿਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਤਰੱਕੀ ਬਖਸ਼ੇ ਇਦੇ ਜਾਣਕਾਰੀ ਦਿੰਦੇ ਰਹੋ ਸੰਗਤ ਨੂੰ ਧੰਨਵਾਦ❤
@gurnamkaurdulat3883
@gurnamkaurdulat3883 25 күн бұрын
ਬਹੁਤ ਵਧੀਆ ਗੱਲਬਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ।
@harmindersinghpammu553
@harmindersinghpammu553 3 күн бұрын
Waheguru ji ka Khalsa waheguru ji ki fateh 🌹🙏 Sat Bachan Ji 🌹🙏
@KulwindermaanSingh-v3o
@KulwindermaanSingh-v3o 25 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐💐🙏🙏
@TejinderKaurGodhi
@TejinderKaurGodhi Ай бұрын
Thanks for great information waheguru ji ka Khalsa waheguru ji ki Fateh ji
@nekpunjabihistory
@nekpunjabihistory Ай бұрын
ਧੰਨਵਾਦ ਜੀ 🙏❤
@HARPREETKAUR-jx2lt
@HARPREETKAUR-jx2lt Ай бұрын
Waheguru ji ka khalsa Waheguru ji ki fath .Bhai Mandeep Singh ji khalsa thanks for great information
@BaljinderChabba
@BaljinderChabba 2 күн бұрын
ਕਮਾਲ ਹੀ ਕਰਤੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉
@karandeepvirk991
@karandeepvirk991 26 күн бұрын
ਵੀਰ ਜੀ ਇੱਕ ਵਿਡਿਉ ਅਨੰਦ ਕਾਰਜ ਦੀ ਪੂਰੀ ਮਰਿਆਦਾ ਤੇ ਵੀ ਬਣਾਉ
@ramsinghgill4576
@ramsinghgill4576 22 күн бұрын
🙏🙏ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਅਪਰਾਧੀ ਤਰੀਆ ਰੇ 🙏🙏 ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏
@user-wx6jg1nq7j
@user-wx6jg1nq7j Ай бұрын
ਵਾਹਿਗੁਰੂ ਜੀ
@harpalkaur3980
@harpalkaur3980 17 күн бұрын
WaheGuru Ji ka Khalsa WaheGuru Ji ki Fateh❤🎉🎉🎉🎉🎉
@gandhisidhu1469
@gandhisidhu1469 Ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@hardeepsinghsandhu8321
@hardeepsinghsandhu8321 Ай бұрын
ਭਾਈ ਸਾਬ ਨੇ ਬਹੁਤ deeply explain ਕੀਤਾ ਸਭ
@surinderdhillon83
@surinderdhillon83 4 күн бұрын
WaheGuru Ji ka Khalsa WaheGuru Ji ki Fateh
@swarnassingh8584
@swarnassingh8584 Ай бұрын
WaheGuru Ji ka Khalsa WaheGuru Ji ki Fateh🙏🏽🙏🏽🙏🏽🙏🏽👏👏👏👏👏🌹🌹🌹
@Dhill0n.7
@Dhill0n.7 Ай бұрын
ਬਹੁਤ ਸਕੂਨ ਮਿਲਿਆ ਐਨੀਆਂ ਵਧੀਆ ਵਿਚਾਰਾ ਤੇ ਇਸ ਪੋਡਕਾਸਟ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਬਾਈ ਜੀ 🙏❣️
@user-yc7nm8do3r
@user-yc7nm8do3r Ай бұрын
ਬਹੁਤ ਵਧੀਆ ਸਮਝਿਆ
@Harsimran174
@Harsimran174 22 күн бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ 👏
@SukhjinderSingh-yl8sl
@SukhjinderSingh-yl8sl 12 күн бұрын
ਤਨ ਗੰਦਗੀ ਕੀ ਕੋਠੜੀ,ਹਰਿ ਹੀਰਿਆਂ ਦੀ ਖਾਨ ਜੇ ਤਨ ਦਿੱਤਿਆਂ ਹਰਿ ਮਿਲੈ ਤਉ ਭੀ ਸਸਤਾ ਜਾਣ।।❤❤❤❤❤
@sdeep10
@sdeep10 Ай бұрын
Waheguru ji 🙏
@user-bp9nh1mt7o
@user-bp9nh1mt7o Ай бұрын
Waheguru ji
@narinderkaur6406
@narinderkaur6406 3 күн бұрын
Shuker mere Baba Deep singh jii🙏🙏🙏🙏🙏❤❤❤❤❤🙏🙏🙏🙏🙏✈✈✈✈✈✈
@sourabhdhawan8132
@sourabhdhawan8132 Ай бұрын
Good knowledge. Good Sikh scholars should be promoted. The Sikh religion needs to evolve in the current times
@satnamsingh8205
@satnamsingh8205 7 минут бұрын
Bahut bahut badiya Ji.... waheguru ji
@sukhmeetkaur7392
@sukhmeetkaur7392 Ай бұрын
One of the best informative podcast 🤗🙏🙏
@LakhwinderSingh-wg5mb
@LakhwinderSingh-wg5mb Ай бұрын
ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਆਪ ਨੂੰ ਸਲੂਟ ਹੈ ਜੀ
@86parmar
@86parmar Ай бұрын
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KulwindermaanSingh-v3o
@KulwindermaanSingh-v3o 25 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 💐🪷🙏🙏
@user-ck9lv3kj3o
@user-ck9lv3kj3o Ай бұрын
ਬਹੁਤ ਵਧੀਆ ਵਿਚਾਰ ਅੱਖਾ ਖੋਲ ਦਿਤੀਆ 🙏🏻🙏🏻
@soniadaler8414
@soniadaler8414 Ай бұрын
ਬਗੁਤ ਕੁਝ dsya veer mandeep singh ji ne ,ਵਾਹਿਗੁਰੂ ਜੀ ਹਮੇਸ਼ਾਂ ਅੰਗ ਸੰਗ ਸਹਾਈ ਹੋਣ, ਅਗਲਾ ਪੋਡਕਾਸਟ ਜਲਦੀ ਕਰੋ,ਸਮਾਂ ਪਤਾ ਹੀ ਨਹੀ ਲਗਿਆ ਕਦ ਖ ਹੋ ਗਿਆ ਤੇ ਜਾਣਕਾਰੀ ਸਾਰੀ ਨਵੀਂ ਹੀ ਸੀ ਸਾਡੇ ਲਈ,
@user-ii4nc2bn2l
@user-ii4nc2bn2l Ай бұрын
Wahaguru ji Bahut Bahut Thank I will appreciate Mandeep Singh ji nu cahdikala Bakshe
@RajinderKaur-jt5lg
@RajinderKaur-jt5lg 2 күн бұрын
ਤੁਸੀਂ ਅਮ੍ਰਿਤ ਪਾਲ ਦੀ ਗੱਲ ਕੀਤੀ ਹੈ ਮੈਂ ਨੂੰ ਵਧੀਆ ਲੱਗਿਆ 🙏🚩
@bhinderpalgrewal7472
@bhinderpalgrewal7472 5 күн бұрын
Thanks to provide deep thoughts and knowledge about THE TRUE WAHEGURU
@user-yd9df5rv9j
@user-yd9df5rv9j Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉
@jaswinderrathor
@jaswinderrathor 15 күн бұрын
Waheguru ji ka Khalsa waheguru ji ki fateh ❤❤❤🙏🙏🙏
@TheTanvir7
@TheTanvir7 20 күн бұрын
Khalsa g tuc bahut sohna Kam kar rahe o. Akalpurkh ne tuhade duty suttea nu jagon de hai. Kadi doleo na 🙏
@manvirindersingh6989
@manvirindersingh6989 Ай бұрын
ਇਕ ਇਕ ਬੋਲ ਅਣਮੋਲ ਹੈ ਜੀ🤲 ਬਹੁਤ ਬਹੁਤ ਸ਼ੁਕਰਗੁਜ਼ਾਰ🙏
@jaswantkaur9812
@jaswantkaur9812 12 күн бұрын
ਗੁਰਬਾਣੀ ਬਾਰੇ ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕਿਤੇ। ਪ੍ਰਮਾਤਮਾ ਬਹੁਤ ਲੰਮੀ ੳਮਰ ਕਰਨ ਜੀ।
@gurpreetkarda6319
@gurpreetkarda6319 Ай бұрын
Waheguru ji 🙏🌹. Very good information about Sikh religion. Waheguru ji kirpa karo 🙏🙏🌹🌹.
@chanjminghmaan8575
@chanjminghmaan8575 Ай бұрын
ਪ੍ਨਾਮ ਸ਼ਹੀਦਾਂ ਨੂੰ ❤❤❤❤
@user-gb2gj3nu1n
@user-gb2gj3nu1n 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ
@KamalJitkaur-jz6if
@KamalJitkaur-jz6if Ай бұрын
Tuc podcast start Karn to pehla bolia me tuhada apna Akash bajwa .....es di jgha k tuc bolde Akashdeep **Singh** ta jada sohna lgna c ...😇
@C.h.a.h.a.l
@C.h.a.h.a.l 13 күн бұрын
Wahguruji
@0yeanku
@0yeanku Ай бұрын
Waheguru ji hor tarakee bakshan❤❤✨👌🏻
@gandhisidhu1469
@gandhisidhu1469 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ravinderkaursodhi8589
@ravinderkaursodhi8589 Ай бұрын
Sada chir jivo . U both. Please bring more such topics about pure sikh and sikhism,Because life is very short and no need to wait for next janam. Thanks a lot..
@user-xk7uu6on7w
@user-xk7uu6on7w 3 күн бұрын
Waheguru waheguru waheguru waheguru waheguru g
@preetkgreat..3527
@preetkgreat..3527 7 күн бұрын
Mandeep singh khalsa ji nal ik hor podcast kro veerji 🙏🏻🌹
@harjitsandhu9185
@harjitsandhu9185 25 күн бұрын
🙏Waheguru ji bhot sohna
@gursimrankaur6298
@gursimrankaur6298 4 күн бұрын
Bhut vadia waheguru ji laga bhut kuj sikhn nu milea bro 😊😊😊😊😊❤❤❤❤❤
@pammigill7538
@pammigill7538 28 күн бұрын
Thanks for the information
@nancykaur4314
@nancykaur4314 4 күн бұрын
Waheguru ji bhulla bakshan, appni charni laon 🙏
@manpreetmaan2582
@manpreetmaan2582 Ай бұрын
ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਹਿਤਾ
@kuldipkaurcheema1465
@kuldipkaurcheema1465 3 күн бұрын
Wahaygru ji Ka khalsa wahaygru ji ki fatay beta very good I wish evry. gursiikh understand the rules of gursikhi .guru gobind Singh ji gave us . Beta live long with good health and wealth.
@gurkiratsingh1905
@gurkiratsingh1905 24 күн бұрын
Best podcast of my life
@sunnykalsi2532
@sunnykalsi2532 Ай бұрын
Waheguru Bhut wadia vichaar bhai Mandeep Singh Khalsa ji🙏 Mnn karda tuhanu ik war jrur gale laa lawa bhai Sahib Par tuhade vichaaran agge asi kaafi log 0 aw shyad asi es de v lyk nai Par veer aakash singh je kaafi podcasts kar k te videos bna k bhut loka nu sikhi naal fer to jodeya history suna k mere warge neechan ch path karn laya 🙏 Fr v tuhade vicharan agge hath jurde te ser jhukda waheguru ji 🙏 Bhai Mandeep Singh ji tuhadi har gall sun k edan lgda jiwe guru sahib khud bol k sannu updesh de rahe ne ki bhai tusi ethe galt o Par sukar a waheguru jina mnu eh reels wale chakar to hamesha door rkhya nah dkhi diya na bnayi kadi ji Sago me ohna sab dekh waleya nu veer akaash singh ji de podcast dkhn di salah dina aw Waheguru waheguru waheguru 🙏
@sukhgrewal3986
@sukhgrewal3986 4 күн бұрын
Bhut bdiya vichaar veer g. Waheguru ji.
@babitakaur6395
@babitakaur6395 3 күн бұрын
Waheguru ji mehar rakhan ji 🙏🙏🙏🙏🙏🙏
@Gurmeetkaur-ye7gh
@Gurmeetkaur-ye7gh 10 күн бұрын
🌺ਵਾਹਿਗੁਰੂ ਜੀ ਕਾ ਖਾਲਸਾ🌺🌺🌺🌺🌺🌺🌺🌺🌺 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺 🌺ਵਾਹਿਗੁਰੂ ਜੀ ਕੀ ਫਤਿਹ ਜੀ🙏❤🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏
@BishuSingh-qs8td
@BishuSingh-qs8td Ай бұрын
Waheguru ji sukar haa ji
@jasminderk6849
@jasminderk6849 Ай бұрын
You are becoming one of my favorite pod cast due to ( Sikhi ) history and other topics. Thanks one of follower from California , U.S.A.
@nirmalakaur3798
@nirmalakaur3798 27 күн бұрын
Waheguruji ka khalsa waheguruji di fateh dungi vichar d sang pae bhai mandeep singh ji🎉🎉❤
@paramvirsingh4062
@paramvirsingh4062 26 күн бұрын
Waheguru ji tuhanu chardi kla vich rakhan ji 🙏❤️
@ranjitvirdi7995
@ranjitvirdi7995 16 күн бұрын
Thank you veer ji for this informative video. Waheguru Ji ka Khalsa Waheguru Ji Ki Fateh 🙏🙏
@ManpreetSingh-kf3po
@ManpreetSingh-kf3po Ай бұрын
Sahi gal hai 😊
@Kissan_00
@Kissan_00 26 күн бұрын
ਵਾਹਿਗੁਰੂ ਜੀ🙏
@sharrylubana2519
@sharrylubana2519 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@amarjitsaini5425
@amarjitsaini5425 Ай бұрын
Beautiful discussion. Please bring back Bhai sahib Ji back for more discussion. You are doing great job veer for the panth…
@GurpreetKaur-wu1th
@GurpreetKaur-wu1th 9 күн бұрын
Waheguru Satguru ji ❤
@user-xo8fk4ti3c
@user-xo8fk4ti3c 27 күн бұрын
full of knowledge and great topics would request to have more podcast with Bhai sahab g
@kaurmal8791
@kaurmal8791 19 күн бұрын
Waheguru Ji Mehar Karan
@amarjitkaur5496
@amarjitkaur5496 19 күн бұрын
ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ
@SurinderSingh-ve3sk
@SurinderSingh-ve3sk 4 күн бұрын
Waheguru Waheguru ji❤️
@PreetiGiran
@PreetiGiran 7 күн бұрын
Waheguru ji shukriya tohda veer ji
@TejinderKaurGodhi
@TejinderKaurGodhi Ай бұрын
Nahi waheguru ji tussa da podcast mainu tej nahi lag de jado khatam ho jande hai toh is tarahe lagde hai kyu khatam hua kaash continue aur hove tussa da karke bahut saare cheeza clear hua hai veerji waheguru ji
@mystyleDJLOVI
@mystyleDJLOVI 18 күн бұрын
22 ਜੀ ਬੋਹਤ pod cast ਸੁਣੇ ਨੇ ਜੀ ਹੈ ਸੁਣ ਕੇ ਵੱਖਰਾ ਅਨੰਦ ਆਇਆ ਜੀ ਦੋਵੇਂ edisod ਸ਼ਾਨਦਾਰ ਨੇ ਜੀ ।
@user-xy9qu9jl9h
@user-xy9qu9jl9h Ай бұрын
Gur sewa gur shabad vichaar❤eh rayat wa ehi sewa wa❤
@user-yo8oy3kb8t
@user-yo8oy3kb8t Ай бұрын
Bhai Sahib, Hanne Hanne Patshahi ate Beleon Niklde Sher de lekhak Prof. Giani Jagdeep Singh Ji nu vi bulao.
@surinderkaur5240
@surinderkaur5240 12 күн бұрын
Waheguru ji ; mehar kro ji.
@MandeepSingh-hq2rv
@MandeepSingh-hq2rv 27 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ShagunVirk
@ShagunVirk Ай бұрын
WaheguruJi bohot sohne bachan kite bohot jada knowledge diti... waheguru Ji ka khalsa waheguru Ji ki fateh🙏🏼
@bikermaan5805
@bikermaan5805 4 күн бұрын
ਵਾਹਿਗੁਰੂ ਜੀ ਸਿੱਖ ਕੌਮ ਦੇ ਧਰਮ ਵਿੱਚ ਗੰਦ ਵਿਸ਼ਵਾਸ ਵਾਲੇ ਲੋਕ ਗੁਰੂ ਘਰਾਂ ਵਿੱਚ ਦਾਖਲ ਹੋ ਗਏ ਨੇ ਜੋਂ ਸੰਗਤਾਂ ਨੂੰ ਪੁੱਠੇ ਰਾਹ ਪਾ ਰਹੇ ਹਨ ਪਰ ਜੋਂ ਗੁਰੂ ਜੀ ਦਾ ਸੰਚਾ ਸਿੱਖ ਹੈਂ ਉਸ ਨੂੰ ਗੁਰੂ ਘਰ ਦੇ ਅੰਦਰ ਹਰ ਚੀਜ਼ ਵਿਚੋਂ ਗੁਰੂ ਸਾਹਿਬ ਜੀ ਨਜ਼ਰ ਆਉਂਦੇ ਹਨ ਅਤੇ ਸਿੱਖ ਭੌਉ ਵਿੱਚ ਰਹਿਦਾ ਹੈ ਕੋਈ ਗਲਤੀ ਨਾਂ ਹੋ ਜਾਵੇ ਅਤੇ ਸੱਚੇ ਸਿੱਖ ਨੂੰ ਹਰ ਇਨਸਾਨ ਗੁਰੂ ਨਾਨਕ ਦੇਵ ਜੀ ਦਾ ਸਿੱਖ ਨਜ਼ਰਾਂ ਵਿੱਚ ਆਉਂਦੇ ਹਨ ਮਾਵਾਂ ਭੈਣਾਂ ਧੀਆਂ ਜਾਣੈ ਪਰ ਜੋਂ ਲੋਕ ਗੁਰੂ ਘਰਾਂ ਦੀਆਂ ਗੋਲਕਾਂ ਖਾਂਣ ਵੱਲ ਧਿਆਨ ਹੈ ਉਹ ਲੋਕ ਹੀ ਸੰਗਤਾਂ ਨੂੰ ਪੁੱਠੇ ਰਾਹ ਪਾ ਕੇ ਧਿਆਨ ਆਪਣੇ ਵੱਲ ਕਰਦੇ ਨੇ ਸੰਗਤ ਦਾਂ ਨਾਂ ਗੁਰਬਾਣੀ ਦੀ ਸੰਥਿਆ ਨੌਜਵਾਨਾਂ ਨੂੰ ਗਿਆਨ ਤੋਂ ਪਾਸੇ ਰਖਦੇ ਹਨ ਗਿਆਂਨ ਧਿਆਨ ਕਿਛੁ ਕ੍ਰਮ ਨਾਂ ਜਾਣਾਂ ਸਾਰ ਨਾ ਜਾਣਾ ਤੇਰੀ ਪੰਜਾਬ ਦੇ ਪਿੰਡਾਂ ਵਿੱਚ ਕੋਈ ਵੀ ਗ੍ਰੰਥੀ ਸਿੰਘ ਨੌਜਵਾਨੀ ਨੂੰ ਨਹੀਂ ਜੋੜਦੇ ਅੱਧ ਵਿਸ਼ਵਾਸ ਵਿੱਚ ਪਾਕੇ ਤੋੜ ਰਹੇ ਹਨ।
@narinderjitsingh3956
@narinderjitsingh3956 3 күн бұрын
bohàt vadhia infermation c ji
@balwantsingh-nl1nq
@balwantsingh-nl1nq 26 күн бұрын
Super..🙏
@SukhdeepKaur-hz4lg
@SukhdeepKaur-hz4lg Ай бұрын
Hor podcast chi da Mandeep Singh khalsa ji da❤
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,3 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 119 МЛН
Dad gives best memory keeper
01:00
Justin Flom
Рет қаралды 20 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН