ਗੁਰਦੁਆਰਾ ਸ੍ਰੀ ਗੁਰੂ ਕੀ ਲਾਹੌਰ ਇਸ ਸਥਾਨ ਤੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੂਰਬ guru ki lahaur

  Рет қаралды 691

Dhiman saab

Dhiman saab

4 ай бұрын

ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਗੁਰੂ ਕੀ ਲਾਹੌਰ ਗੁਰਦੁਆਰਾ ਸ੍ਰੀ ਤ੍ਰਿਵੇਣੀ ਸਾਹਿਬ ਗੁਰਦੁਆਰਾ ਸ੍ਰੀ ਪੌੜ ਸਾਹਿਬ ਤੇ ਗੁਰਦੁਆਰਾ ਸ੍ਰੀ ਗੁਰੂ ਕੀ ਨੜ੍ਹ ਸਾਹਿਬ ਦੇ ਦਰਸ਼ਨ ਕਰਾਵਾਂਗੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸੇਹਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰੂ ਕੀ ਲਾਹੌਰ ਤੋਂ ਪਹਿਲਾਂ ਆਉਂਦਾ ਹੈ ਉਸ ਦੀ ਵੀਡੀਓ ਸਾਤੋਂ ਬਣਾਉਣੀ ਰਹਿ ਗਈ ਹੈ ਇਸੇ ਲਈ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਨਹੀਂ ਦਿਖਾ ਸਕੇ ਪਰ ਤੁਸੀਂ ਇੱਥੇ ਵੀ ਦਰਸ਼ਨ ਜਰੂਰ ਕਰਕੇ ਆਇਆ ਕਰੋ ਇਹ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਤੋਂ ਤਕਰੀਬਨ 10-12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਆਹ ਪੂਰਬ ਹੋਇਆ ਸੀ ਇਸ ਅਸਥਾਨ ਨੂੰ ਗੁਰੂ ਵੀ ਲਾਹੌਰ ਕਿਹਾ ਜਾਂਦਾ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੰਗਤਾਂ ਦੀ ਮੰਗ ਤੇ ਪਾਣੀ ਦੀ ਮੰਗ ਵੀ ਪੂਰੀ ਕੀਤੀ ਸੀ ਇਹ ਗੁਰਦੁਆਰਾ ਸਾਹਿਬ ਪਹਾੜਾਂ ਵਿੱਚ ਹੋਣ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਪਾਣੀ ਜਿਆਦਾ ਘੱਟ ਹੁੰਦਾ ਹੈ ਪਹਾੜਾਂ ਵਿੱਚ ਇਸੇ ਲਈ ਸੰਗਤਾਂ ਨੇ ਮੰਗ ਕੀਤੀ ਗੁਰੂ ਸਾਹਿਬ ਨੂੰ ਕਿ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਇਸੇ ਲਈ ਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਪਾਣੀ ਦੀ ਕਮੀ ਪੂਰੀ ਕਰਨ ਲਈ ਇਹ ਸਭ ਕੀਤਾ ਸੋ ਆਓ ਕਰਦੇ ਹਾਂ ਦਰਸ਼ਨ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਹੋ ਜਾਵੇ ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੁੰਦਾ ਹੈ ਕੂਮੈਂਟ ਕਰਕੇ ਵੀ ਜਰੂਰ ਦੱਸੋ ਤਾਂ ਜੋ ਅਸੀਂ ਹੋਰ ਵੀ ਅੱਗੇ ਨੂੰ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਤੇ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ #rajveersinghubhi #waheguru #trending #viral #canada #youtube #uk #punjab #world

Пікірлер: 10
@MkDhiman1313
@MkDhiman1313 4 ай бұрын
Waheguru ji 🙏
@dhimansaab1313
@dhimansaab1313 4 ай бұрын
Waheguru ji 🙏🌹
@mandeepsinghmehra8997
@mandeepsinghmehra8997 4 ай бұрын
Waheguru ji 🙏🙏🙏🙏🙏🙏🙏
@dhimansaab1313
@dhimansaab1313 4 ай бұрын
Waheguru ji 🙏🌹
@amandeepsingh-wf5hj
@amandeepsingh-wf5hj 4 ай бұрын
Waheguru ji
@dhimansaab1313
@dhimansaab1313 4 ай бұрын
Waheguru ji 🙏🌹
@Dhimanz___13
@Dhimanz___13 4 ай бұрын
Waheguru ji 🙏🏻
@dhimansaab1313
@dhimansaab1313 4 ай бұрын
Waheguru ji 🙏🙏
@World-FamusPalace
@World-FamusPalace 4 ай бұрын
Waheguru ji 🙏
@dhimansaab1313
@dhimansaab1313 4 ай бұрын
Waheguru ji 🙏🌹
Sprinting with More and More Money
00:29
MrBeast
Рет қаралды 173 МЛН
Не прокатило 😳
0:20
Pavlov_family_
Рет қаралды 7 МЛН
Не прокатило 😳
0:20
Pavlov_family_
Рет қаралды 7 МЛН
Постель #китай #товары #прикол #shorts
0:36
Спас Пропавших Людей🆘💁😱
1:00
BOOM
Рет қаралды 1,8 МЛН
Лучший лайфхак от Миракла 😄
0:31
Miracle
Рет қаралды 4,6 МЛН
ЗНАКОМСТВА С ЛУЧШИМ ЗЯТЕМ 😂😂 #копы
0:42