Рет қаралды 533
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰ ਗੁਰਦੁਆਰਾ ਸਾਹਿਬ ਪਿੰਡ ਸੋਲਖੀਆਂ ਰੋਪੜ ਵਿਖੇ ਹਰੇਕ ਸਾਲ ਦੀ ਤਰ੍ਹਾਂ 10 ਫਰਵਰੀ ਨੂੰ ਇਸ ਸਾਲ ਵੀ ਮਨਾਇਆ ਗਿਆ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਸੰਗਤ ਨੇ ਦੂਰੋਂ ਦੂਰੋਂ ਆ ਕੇ ਭਰੀ ਹਾਜਰੀ ਆਓ ਕਰਦਿਆਂ ਦਰਸ਼ਨ ਵੀਡੀਓ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ #rajveersinghubhi #waheguru #trending #viral #canada #youtube #uk #punjab #world