Gurdas Maan apology । ਗੁਰਦਾਸ ਮਾਨ ਨੇ 1 ਵਾਰ ਫੇਰ ਪੰਜਾਬੀਆਂ ਤੋਂ ਮੰਗੀ ਮੁਆਫ਼ੀ । THE KHALAS TV

  Рет қаралды 9,506

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvnetwork
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 90
@Baazsingh12
@Baazsingh12 Сағат бұрын
ਪੰਜਾਬੀ ਮਾਂ ਬੋਲੀ ਜਿੰਦਾਬਾਦ ❤ Long live Punjabi mother language
@paramhitech80
@paramhitech80 2 сағат бұрын
ਨਹੀਂ ਮੁਆਫ ਕਰ ਸਕਦੇ ਅਸੀਂ ਗਲਤ ਗਾਣੇ ਗਾਉਂਦੈ ਇਹ ਗੁਰਬਾਣੀ ਦਾ ਨਾਲ ਰਲਦੇ ਮੁੱਖਵਾਕ ਗਾਕੇ ਬੇਅਬਦੀ ਕਰਦਾ ਇਸ ਕਰਕੇ ਦਿਲੋਂ ਉਤਰ ਗਿਆ ਇਹ ਕਲਾਕਾਰ।
@SimarjeetSingh-ru6fs
@SimarjeetSingh-ru6fs 4 сағат бұрын
ਜੇਕਰ ਤੁਹਾਨੂੰ ਬਹੁਤ ਜਿਆਦਾ ਦਰਦ ਹੋਇਆ ਤਾਂ ਪੰਜਾਬ ਵਿੱਚ ਰਹੋ
@manindersingh352
@manindersingh352 3 сағат бұрын
ਬਿਲਕੁਲ ਠੀਕ ਕੋਈ ਮਾਫੀ ਨਹੀ ਅਕਾਲ ਤਖਤ ਸਾਹਿਬ ਤੋ ਤਨਖਾਹ ਲਵਾਵੇ ਫੇਰ ਸੋਚਾਂ ਗੇ
@sukhjindersingh1675
@sukhjindersingh1675 Сағат бұрын
ਅਕਾਲ ਤਖ਼ਤ ਵਾਲੇ ਆਪ ਚੋਰ ਹਨ
@baljinderkaur6597
@baljinderkaur6597 3 сағат бұрын
Gurdas Maan ji God bless you always Happy healthy and long life 🙏🏻
@nazarsingh7560
@nazarsingh7560 2 сағат бұрын
ਮਾਨ ਜੀ, ਦੇ ਪੱਖ ਵਾਲੇ ਵੀਰ ਬੇਨਤੀ ਹੈ। ਆਪਣਾ ਪੱਖ ਰੱਖਣ ਵੇਲੇ ਭਾਸ਼ਾ ਨੂੰ ਸਭਿਅਕ ਰੱਖਣਾ ਚਾਹੀਦਾ ਹੈ। ਲੋਕਾਂ ਪਿਛੇ ਐਵੇਂ ਲੜਾਈ ਪੌਣੀ ਸਿਆਣਪ ਨਹੀਂ ਵੀਰਿਆ। ਧੰਨਵਾਦ
@harbindersingh1220
@harbindersingh1220 2 сағат бұрын
ਇਹ ਬਿਲਕੁੱਲ ਸਹੀ ਗੱਲ ਆ ਕੇ ਗੁਰਦਾਸ ਮਾਨ ਇੱਕ ਵਧੀਆ ਕਲਾਕਾਰ ਆ ਪਰ ਇਸ ਨੇ ਬਾਰ ਬਾਰ ਗਲਤੀ ਕੀਤੀ ਹੈ ਜੋ ਕੇ ਮਾਫੀ ਲਾਈਕ ਨਹੀਂ ਹੈ
@Yaarpunjabiaa87
@Yaarpunjabiaa87 2 сағат бұрын
Gurdas maan Saab punjabi maa boli da sarwan putt hai jo Sade dilan te raj karda hai..❤️❤️❤️❤️
@SukhdevSingh-bs8ss
@SukhdevSingh-bs8ss 5 сағат бұрын
Sangat baksan jog ha Waheguru ji
@BalwinderSingh-os5ib
@BalwinderSingh-os5ib 3 сағат бұрын
ਜਦੋਂ ਕੋਈ ਬੰਦਾ ਗਲਤੀ ਮੰਗਦਾ ਹੈ ਤਾਂ ਸਾਨੂੰ ਮਾਫ ਕਰ ਦੇਣਾਂ ਚਾਹੀਦਾ ਹੈ
@hardevsinghhardev3904
@hardevsinghhardev3904 Сағат бұрын
ਮਾਨ ਨੂੰ ਮਿਰਚਾਂ ਵਾਲੀ ਬੋਰੀ ਚ ਪਾ ਲਵੇ ਫਿਰ ਕਿਸੇ ਨਿਹੰਗ ਨੂੰ ਡਾਂਗ ਫੜਾ ਦੇ ਫਿਰ ਸੋਧਾ ਲਾਇਆ ਜਾਵੇ ਇਹ ਕੰਂਜਰ ਕੇ ਪੀ ਐਸ ਗਿੱਲ ਦਾ ਯਾਰ ਰਿਆ
@JasvinderSingh-ww1sv
@JasvinderSingh-ww1sv 4 сағат бұрын
Gurdas maan saab jindabad ji
@RVboparai
@RVboparai 3 сағат бұрын
Gurdaas mann ❤is good singer
@HarpalSingh-hk6ti
@HarpalSingh-hk6ti 31 минут бұрын
ਇਸ ਦੱਲੇ ਦਾ ਕਾਰੋਬਾਰ ਘੱਟ ਰਿਹਾ ਹੈ ਤਾਂ ਮਾਫੀ ਮੰਗ ਰਿਹਾ ਹੈ ਪੰਜਾਬੀਆਂ ਨੂੰ ਇਸ ਕੰਜਰ ਨੂੰ ਮਾਫੀ ਨਹੀ ਦੇਣੀ ਚਾਹੀਦੀ
@GulabSingh-pr2hr
@GulabSingh-pr2hr 3 сағат бұрын
Gurdas Maan is the purest diamond of Punjab. His contribution is beyond expression of words.
@singham7965
@singham7965 3 сағат бұрын
🙏🏽 Well said brother. Bohut sahi keha ji, no doubt he’s a purest diamond 💎 of Punjab ji 🙏🏽🙏🏽🙏🏽👍
@Ranjitsingh-oy1gn
@Ranjitsingh-oy1gn 2 сағат бұрын
ਇੰਨੇ ਗੁਰੂ ਸਾਹਿਬਾਂ ਦੀ ਬੇਅਦਬੀ ਕੀਤੀ ਸਿੱਖਾਂ ਨੂੰ ਗਾਲਾਂ ਕੱਢੀਆਂ ਪੰਜਾਬੀ ਨੂੰ ਨੀਚਾ ਦਿਖਾਇਆ ਲਾਡੀ ਸਾਹ ਚਿਲਮਾਂ ਪੀਣ ਵਾਲੇ ਨੂੰ ਉੱਚਾ ਦਿਖਾਇਆ ।
@balwindersingh2973
@balwindersingh2973 Сағат бұрын
Wehaguru ji 🙏
@SUKHWINDERKAUR-tl8ds
@SUKHWINDERKAUR-tl8ds Сағат бұрын
Vir g you are real diamond... Waheguru ji bless you
@GurnaibSharma
@GurnaibSharma Сағат бұрын
ਮੁਆਫ਼ ਕਰ ਦੇਣਾ ਚਾਹੀਦਾ ਹੈ
@Baazsingh12
@Baazsingh12 Сағат бұрын
Nahi
@mohansingh9572
@mohansingh9572 3 сағат бұрын
ਮਾਫ ਕਰਨਾ ਚਾਹੀਦਾ ਹੈ 🙏❤
@sambrar4914
@sambrar4914 3 сағат бұрын
ਚਾਰ ਚਾਰ ਵਾਰ ????
@nazarsingh7560
@nazarsingh7560 3 сағат бұрын
ਰੱਬ ਵਰਗਾ ਸੁਭਾਅ ਹੋਣਾ ਚਾਹੀਦਾ ਹੈ, ਮਾਫ਼ ਕਰ ਦੇਣਾ ਚਾਹੀਦਾ ਹੈ।ਪਰ ਗੁਰਦਾਸ ਮਾਨ ਨੂੰ ਵੀ ਗੀਤਾਂ ਵਿੱਚ ਆਪਣੇ ਆਪ ਨੂੰ ਸਹੀ ਸਿੱਧ, ਕਰਨ ਤੋਂ ਚੁੱਪ ਰਹਿਣਾ ਚਾਹੀਦਾ ਹੈ
@balvirkaur5780
@balvirkaur5780 2 сағат бұрын
Gurdas Man punjab de shan hai or hemesha Raho ge koi khous be bole siraf God per visvas rakho
@manindersingh352
@manindersingh352 3 сағат бұрын
ਬਾਬਾ ਬੋਹੜ ਤੋ ਪਦ ਭੇੜਾ ਬਣਾ ਦਿਤਾ
@KarmjitkaurBrar-t9k
@KarmjitkaurBrar-t9k 4 сағат бұрын
❤😂🎉🎉
@JassSardar-vi4zt
@JassSardar-vi4zt 2 сағат бұрын
ਬੰਤੀਮਾਨ noਮਾਫੀ
@GurpreetSingh-d2l4w
@GurpreetSingh-d2l4w Сағат бұрын
❤❤❤❤❤❤❤❤❤❤❤❤❤❤❤maan. Shib. Greet. Nai. Good. Ensan nai
@kanwariqbal7344
@kanwariqbal7344 4 сағат бұрын
ਨਹੀ ਕਦੇ ਵੀ ਨਹੀਂ
@sambrar4914
@sambrar4914 3 сағат бұрын
ਇਸ ਨੇ ਅਜਿਹਾ ਚਾਰ ਵਾਰ ਕੀਤਾ ਹੈ ਕੀ ਚਾਰ ਵਾਰ ਗ਼ਲਤੀ ਹੁੰਦੀ ਹੈ??
@Nirbhai-x2o
@Nirbhai-x2o 3 сағат бұрын
ਅਸੀ ਸਿੱਖ ਹਾ ਸਿਖ ਦਾ ਅਰਥ ਸਾਰੀ,ਜਿੰਦਗੀ ਸਿਖੀ ਜਾਣਾ ਬਾਕੀ ਗਲਤ ਬੋਲ ਕੇ ਜੀਭ ਗੰਦੀ,ਕੀਤੀ ਹੈ ਗੁਰੂਆਂ ਦੇ ਦਾਸ ਨੇ
@user-kx7ls9pw1q
@user-kx7ls9pw1q 30 минут бұрын
ਮਾਫ਼ੀ ਨੂੰ ਕਿ ਕਤਲ ਕਰ ਤਾਂ ਇਸ ਨੇ ਮਾਨ ਪੰਜਾਬੀਆਂ ਦੀ ਸ਼ਾਨ ਆ
@AvtarSinghKheira
@AvtarSinghKheira 4 сағат бұрын
ਵਾਹਿਗੁਰੂ ਜੀ,ਨੇ ਤੈਨੂੰ ਅਕਲ ਦੇਣੀ ਸੀ ਤੂੰ ਹੰਕਾਰ ਵਿਚ ਸੀ
@harpreet08
@harpreet08 Сағат бұрын
No maafi
@charanjitsinghDhaliwal-n3b
@charanjitsinghDhaliwal-n3b 4 сағат бұрын
God forgive you ardass karo
@baldevsingh2464
@baldevsingh2464 5 сағат бұрын
ਮਾਨ ਜੀ ਤਾਂ ਸਦਾ ਜੀ ਜਿੰਦਾਬਾਦ ਰਹਿਣਗੇ ਜੀ ਦਿਲ ਤੋਂ ਪਿਆਰ ਮਾਨ ਜੀ ਨੂੰ ❤️❤️❤️ 🙏🙏🙏
@JoginderSingh-sp8uh
@JoginderSingh-sp8uh 4 сағат бұрын
Veer jee app nu bura lagna u are not Punjabi Sikh ehh ouu ehsan farmous hy jeda punjabi the roti kha key punjabit nu neglect karda ,Sona punjab huwey ghar the sharab huwey ess jahr golya see starting tusi suttey rahey once again if u are really punjabisikh u never forgive this man.
@anmolsingh1416
@anmolsingh1416 Сағат бұрын
Oh aap he jindabad nhi rehna chohda,
@Jaapsahib1430Khalsa
@Jaapsahib1430Khalsa 2 сағат бұрын
eh paise da miiter banda rss da agent aa eh maafi yoj nahi reha hun
@anilmaan7126
@anilmaan7126 19 минут бұрын
Are mafi Di Koi gal nahin Waheguru agar Koi kisi Ko gali deta Hai tabhi aage se gali sunnani padati Hai Na baki baat hai Shri Gurdas Maan sahab ki to vah pura world Gurdas maan sahab ki ijjat karta hai, vah hamare Bharat Mata ke mahan spooth hai jinhone Punjab mein janm lekar hamari Bharat Desh ka Naam pure world mein Roshan kia waheguru ji Da khalsa Waheguru ji Di Fateh maan sahab jindabad ❤😅
@HarpalSingh-tv9ip
@HarpalSingh-tv9ip 3 сағат бұрын
Fer keh ma boli punjabi jindabad..punjabi punjabyiat jindabad
@gurmailsarao-262
@gurmailsarao-262 3 сағат бұрын
ਗੁਰਦਾਸ ਮਾਨ ਵੀਰ ਜੀ ਪੰਜਾਬੀ ਜ਼ਰੂਰ ਮਾਫ਼ ਕਰ ਦੇਣ ਅਕਾਲ ਤਖ਼ਤ ਸਾਹਿਬ ਜੀ ਤੋ ਮਾਫ਼ੀ ਮੰਗ ਲਵੋ ਗੁਰੂ ਦੀ ਅਗਵਾਈ ਵਿਚ ਜਾਕੇ ਮਾਫੀ ਮੰਗੋ ਗੁਰੂ ਜੀ ਬਖਸ਼ਣ ਗੇ
@gurmailsarao-262
@gurmailsarao-262 3 сағат бұрын
ਆਪ ਬਹੁਤ ਵਧੀਆ ਹੋ ਗੁਰੂ ਗ੍ਰੰਥ ਸਾਹਿਬ ਜੀ ਤੋ ਮਾਫ਼ੀ ਮੰਗ ਲਵੋ
@SurinderSingh-y1w
@SurinderSingh-y1w 49 минут бұрын
Es bande ne punjab di peth laun di koshish kiti es nu muafi nahi deni chahidi baki tusi samajdaar log ho
@GurmakhSingh-xo1kt
@GurmakhSingh-xo1kt 3 сағат бұрын
Gurdas man mordabd
@mangatsingh9439
@mangatsingh9439 26 минут бұрын
No
@RickyHboy
@RickyHboy Сағат бұрын
Sochne wali gal eh aa sab log apne ander dekho tusi ki ki galat kam kite te kar rahe hora te comment karne di jga
@JoshDarbarFilms
@JoshDarbarFilms 2 сағат бұрын
bilkul nahi mafi nahi derawaad nu a permote karda
@NirmalSingh-he2ln
@NirmalSingh-he2ln 3 сағат бұрын
ਨਸ਼ਿਆਂ ਵਾਲੇ ਡੇਰਿਆਂ ਨੂੰ ਪਰਮੋਟ ਕਰਕੇ ਤੁੰ ਪੰਜਾਬ ਦਾ ਸਤਿਆਨਾਸ ਕੀਤਾ, ਨਕੋਦਰ ਦਾ ਮੰਦਾ ਹਾਲ ਹੈ ਇਸ ਵੇਲੇ ਇਹੋ ਜਿਹੇ ਬੰਦਿਆਂ ਦਾ ਕਰਕੇ !!! ਗੱਲਾਂ ਦਾ ਭੇਸ ਬਦਲ ਕਿ ਤੂੰ ਆਪਣੇ ਆਪ ਨੂੰ ਸਹੀ ਨਹੀਂ ਸਾਬਤ ਕਰ ਸਕਦਾ !! ਤੁੰ ਗੱਲਾਂ ਦਾ ਮਦਾਰੀ ਏ...
@singham7965
@singham7965 3 сағат бұрын
Hanji takkkar Gurdaas ji nal nahi ehe lok ohna de Peere- Murshid nal takkaran di galti nahi gunnah kar rhe ne. Just because he worships his Guru Laddi Shah ji. Ehna kamalea nu ki pta ohna fakiri roohan da. Tusi koi galti nahi keeti Gurdaas uncle ji, eh lokan ne tuhanu mentally hurt keeta jis karke os wele tuhanu gussa a gya which is understandable. We love u and we know u didn’t do anything wrong against Punjabi ma boli ji. Sare Punjab di shaan Gurdaas Mann ji🙏🏽🙏🏽🙏🏽🙏🏽
@avtarbanger9003
@avtarbanger9003 3 сағат бұрын
Bilkul sahi kiha tusi.....
@JaswinderSingh-gx9tf
@JaswinderSingh-gx9tf 3 сағат бұрын
Jass thali vich khanda ha oss vich he shak karda ha maffi kio
@jagrajsinghpirkot6708
@jagrajsinghpirkot6708 5 сағат бұрын
ਗਲਤੀ ਤਾਂ ਮੰਨੀ ਹੀ ਨਹੀਂ ਗੋਲ ਮੋਲ ਗੱਲਾਂ ਮਾਨ ਨਹੀਂ ਬੇਈਮਾਨ
@user-bo4ux3od4p
@user-bo4ux3od4p 4 сағат бұрын
Baba giri shad ,rurka te nakodar gadi shad te amrit shak fer sochage ,
@Cricketstlye
@Cricketstlye 2 сағат бұрын
A drama baaz hai.. .....ek number da
@SimarjeetSingh-ru6fs
@SimarjeetSingh-ru6fs 4 сағат бұрын
ਜਿਹੜੇ ਬੰਦੇ ਗੁਰਦਾਸ ਮਾਨ ਦਾ ਵਿਰੋਧ ਕਰਦੇ ਆ ਉਹਨਾਂ ਦੇ ਬੱਚੇ ਵੀ ਕਨੇਡਾ ਅਮੇਰੀਕਾ ਇੰਗਲਿਸ਼ ਹਿੰਦੀ ਪੜ੍ਹ ਕੇ ਗਏ ਆ ਕੀ ਗੱਲ ਉਹ ਪੰਜਾਬ ਵਿੱਚ ਕੰਮ ਨਹੀਂ ਕਰ ਸਕਦੇ ਉਹ ਪੰਜਾਬ ਵਿੱਚ ਰਹਿ ਨਹੀਂ ਸਕਦੇ
@sambrar4914
@sambrar4914 3 сағат бұрын
ਸਾਡੇ ਗੁਰੂ ਸਹਿਬਾਨਾਂ ਨੇ ਸੱਭ ਭਾਸ਼ਾਵਾਂ ਸਿੱਖਣ ਅਤੇ ਦੂਜੇ ਧਰਮਾਂ ਦੇ ਗ੍ਰੰਥ ਪੜ੍ਹਨ ਲਈ ਕਿਹਾ ਹੈ ਮਾਂ ਬੋਲੀ ਨੂੰ ਬੋਲਣਾ ਅਤੇ ਭਰੋਸਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣ ਦਾ ਹੁਕਮ ਹੈ
@kamalmaan00
@kamalmaan00 2 сағат бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਕੋਣ ਆ ਕਿਸੇ ਬ​ੰਦੇ ਦੀਆਂ ਬਣਾਈਆਂ ਤਸਵੀਰਾਂ ਨੂੰ ਤੁੰਸੀ ਬਾਬੇ ਮੰਨੀ ਬੈਠੇ ਆ ਇਸ ਤੋ ਵੱਡੀ ਬੇਅਦਬੀ ਕੀ ਹੋ ਸਕਦੀ ਆ@@sambrar4914
@Cricketstlye
@Cricketstlye 2 сағат бұрын
Ek number da drama baaz hai
@anmolsingh1416
@anmolsingh1416 Сағат бұрын
Rss da dlal eh singer
@sg2798
@sg2798 4 сағат бұрын
Tusi log v maafi mang lo Jo yograj Singh ne hindua di dheeya bhena nu galat boleya
@jagdeepsinghjaggi3614
@jagdeepsinghjaggi3614 3 сағат бұрын
@@sg2798 ਉਸ ਨੇ ਕੀ ਗਲਤ ਕਿਹਾਂ ਸੀ ਸਿਰਫ ਇਤਹਾਸ ਹੀ ਦੱਸਿਆ ਸੀ
@Cricketstlye
@Cricketstlye 2 сағат бұрын
Apna dekho jisme kolkata girl naal galt kita ....cow 🐮 ma ma bolo ....kudia naal galt karo
@GurmitBSingh
@GurmitBSingh Сағат бұрын
Mithat niwi nanka gunn CHANGIYANYAN TAAT ! Bohat asha kitaa tey maaf karna wajab hai jad ehsas kita bina shartan jio The best thing is jis waqt eh hoyaa ;. Aaj fir FEDERALISM DI CHONITEE HAI ? SO ;. GURUNANAK JI ANGSANG JI JO BOLEY SO NIHAL SAT SIRI AKAL SARBAT DA PALLAH JIO! BETI JIO SHALAGAYOG UDAM JIO
@GurmakhSingh-xo1kt
@GurmakhSingh-xo1kt 3 сағат бұрын
Gurdasman punjabia da ta Gonda se gall hende karda mfi de koi jga ni
@lakhwindersingh6033
@lakhwindersingh6033 4 сағат бұрын
Dil ta ajj ve dukhda aa Maan Saab jado laddi amli de dere Janda a tunu folo karan vale Ve guru granth sahib nu sahd K kute laddi de dere jande ne Tenu Sikh kom kade maff ne Karege
@avtarbanger9003
@avtarbanger9003 3 сағат бұрын
Veer ji,ma laddi shah de dere ajje tk ta kde nhi giya,pr kise de bare tuhadi eh bhasha bilkul galt ha,mande bol bolke karm ta tusi kr hi liya ha,es to ta tusi hun mukker v nhi sakde.....saza v ha karm di....tusi hun haqdar bange....guru sahib kehnde hn....mande bol na boleye kartaron dariye....nindak v bn gye....guru sahib nindak bare v kehnde hn...ninda bhali kisi ki nahi,manmukh mugdh karn;mooh kale tina nindakan ,narke ghor parhan.......tuhadi ta bai ji jholi bhari samjho......
@ilfordwines
@ilfordwines 4 сағат бұрын
He is not serious this is all acting
@karamjitsingh8628
@karamjitsingh8628 4 сағат бұрын
ਭੰਡਾ ਨੇ ਮਿਲ ਕੇ ਪੰਜਾਬ ਦਾ ਬੇੜਾ ਗਰਕ ਕਰ ਛੱਡਿਆ
@akhtiarsingh4554
@akhtiarsingh4554 3 минут бұрын
Baby ap maf krege? Gand pao sarkari position len lai?nhi mili mafi ah gai?
@harrysteffanina4099
@harrysteffanina4099 4 сағат бұрын
teri kedi kedi galti maaf kriye? Jedi tu guru saahb di tulna apne dere saadh naal krda Udha ke kriye??
@BhupinderSingh-vv5kb
@BhupinderSingh-vv5kb 4 сағат бұрын
Gurdas ma'am pahal ha Sikhi de na te kalank
@davindersinghaulakh9501
@davindersinghaulakh9501 3 сағат бұрын
Jo marji kr la maana Hun ni.....,
@gurpreetsingh-lj6et
@gurpreetsingh-lj6et 3 сағат бұрын
Es bande di wajah nal punjabi naujwani nasedi bani aa
@akashgoraya6130
@akashgoraya6130 Сағат бұрын
Punjabi de jawan bhut nasa karh rehe pinda vich lok tamasha dekh rehe koi pind de jumedari nahi.swari apne sman de khud jumewar.punjab vich daru t bina marriage nahi hundi
@GurmakhSingh-xo1kt
@GurmakhSingh-xo1kt 3 сағат бұрын
Hedi no Masi kinda se a galti hea gurdasman de
@Dil-Sacha-hai
@Dil-Sacha-hai 4 сағат бұрын
RSS da banda hai Gurdas Maan.
@GurcharanSingh-f3b
@GurcharanSingh-f3b 3 сағат бұрын
ਜੇ ਨਾ ਮਾਫ ਕਰਨਗੇ,ਤਾਂ ਕੀਉਹ ਗੁਰਦਾਸ ਦਾ ਥਨ ਪਟਲੈਨਗੇ?
@Nirbhai-x2o
@Nirbhai-x2o 3 сағат бұрын
ਇਹ ਸਬਦ ਗੁਸੇ ਵਿੱਚ ਬੋਲਣੇ ਪੈਂਦੇ ਹਨ ੳਨਾ ਦੇ ਚਾਹੁਣਵਾਲਿਆ ਵੱਲੋ ਪਰ ਧਿਆਨ ਨਾਲ ਭਰਾ ਜੀ ਗੁਰਦਾਸ,ਪੰਜਾਬ ਦੀ ਸਾਨ ਰਹੂਗਾ
@ajaypsingh7035
@ajaypsingh7035 4 сағат бұрын
Sharan Bhain g, eh sab political stunt hai g. Eh gurdas maan next election ch seat lain da chahwan hai, Bjp da Banda hai te apni stage tyar reha hai, once again punjabia nu murakh bnauga eh banda .
@HarpalSingh-tv9ip
@HarpalSingh-tv9ip 3 сағат бұрын
Koi maffi nahi
@Cricketstlye
@Cricketstlye 2 сағат бұрын
A singer ek number de dramabaz hain........
Magic or …? 😱 reveal video on profile 🫢
00:14
Andrey Grechka
Рет қаралды 87 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
Will A Guitar Boat Hold My Weight?
00:20
MrBeast
Рет қаралды 199 МЛН
Magic or …? 😱 reveal video on profile 🫢
00:14
Andrey Grechka
Рет қаралды 87 МЛН