Gurdaspur | BJP | ਭਾਜਪਾ ਨੇ ਗੁਰਦਾਸਪੁਰ 'ਚ ਸ਼ੁਰੂ ਕੀਤਾ ਮੈਂਬਰਸ਼ਿਪ ਅਭਿਆਨ | INDIA NEWS PUNJAB

  Рет қаралды 17

India News Punjab Live

India News Punjab Live

Күн бұрын

ਗੁਰਦਾਸਪੁਰ 'ਚ ਭਾਜਪਾ ਵਲੋਂ ਸੋਮਵਾਰ ਨੂੰ ਪੂਰੇ ਦੇਸ਼ 'ਚ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਤਹਿਤ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਦਾ ਪਹਿਲਾ ਮੈਂਬਰ ਬਣਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਕਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਪਦਾਧਿਕਾਰੀਆਂ ਨੂੰ ਮੈਂਬਰ ਬਣਾਇਆ ਅਤੇ ਭਾਜਪਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਮੈੰਬਰਸ਼ਿਪ ਅਭਿਆਨ ਦੇ ਸਬੰਧ ਚ ਬੈਠਕ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਿਵਬੀਰ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਵਿੱਖੇ ਹੋਈ ਜਿਸ ਵਿੱਚ ਸਾਬਕਾ ਐਮ ਐਲ ਏ ਅਤੇ ਲੋਕਸਭਾ ਚੌਵ ਲੜ ਚੁੱਕੇ ਦਿਨੇਸ਼ ਸਿੰਘ ਬੱਬੂ ਨੇ ਜ਼ਿਲ੍ਹੇ ਦੇ ਅਤੇ ਮੰਡਲ ਦੇ ਪਦਾਧਿਕਾਰੀਆਂ ਨੂੰ ਮੈਂਬਰ ਬਣਾਕੇ ਜ਼ਿਲ੍ਹੇ ਚ ਮੈੰਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ।
In Gurdaspur, on Monday, the party president J.P. Nadda started the campaign by making Prime Minister Narendra Modi the first member of the party. Taking this campaign forward yesterday, the state president Sunil Jakhar made the state office bearers members and a meeting was held in Gurdaspur under the chairmanship of district president Sardar Shivbir Singh Rajan in connection with BJP district Gurdaspur membership campaign in which former MLA and Lok Sabha member Dinesh Singh Babbu started the membership drive in the district by making the office bearers of the district and mandal as members.
#BJP4IND #BJPPunjab #gurdaspur #membership #NarendraModi #news #PunjabNews #IndiaNews #IndiaNewsPunjab
For More Information visit us: www.inkhabar.c... ( Live )
Connect with us on Social platform at: / indianewspunjab (Facebook)
Connect with us on Social platform at: In...
Subscribe to our You Tube channel: / @indianewspunjablive (KZbin)
Connect with us on Social platform at: www.kooapp.com... ( Koo APP)

Пікірлер
He bought this so I can drive too🥹😭 #tiktok #elsarca
00:22
Elsa Arca
Рет қаралды 53 МЛН
отомстил?
00:56
История одного вокалиста
Рет қаралды 4,4 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
Sairbeen: Is Pakistan losing control over Balochistan? - BBC URDU
18:03
BBC News اردو
Рет қаралды 217 М.
He bought this so I can drive too🥹😭 #tiktok #elsarca
00:22
Elsa Arca
Рет қаралды 53 МЛН