Indians ਨੂੰ ਛੱਡਣਾ ਪਵੇਗਾ Canada? ਸਰਕਾਰ ਹੋਈ ਸਖ਼ਤ | Canada Facts | Irvinder Singh Ahluwalia | D5 Canada

  Рет қаралды 78,188

D5 Channel Punjabi

D5 Channel Punjabi

Күн бұрын

Пікірлер: 213
@kuljindersingh3128
@kuljindersingh3128 Ай бұрын
ਗਲਤੀ ਕਰਕੇ ਨਾ ਮੰਨਨਾ ਇਹ ਪੰਜਾਬੀਆਂ ਦੀ ਖੂਬੀ ਹੈ
@brarbrar5471
@brarbrar5471 Ай бұрын
ਇਹਨਾਂ ਲੋਕਾਂ ਨੇ ਨਹੀਂ ਸਮਝਣਾ, ਜੋ ਮਰਜ਼ੀ ਕਹਿ ਲਵੋ
@Stepgrow777
@Stepgrow777 Ай бұрын
ਸਹੀ ਵੀਡੀਓ, ਬਿਲਕੁਲ ਸਹੀ ਕਿਹਾ, ਕਿਸੇ ਦੂਸਰੇ ਦੇਸ ਦੇ ਕਲਚਰ ਦੇ ਉਲਟ ਕੰਮ ਕਰਨਾ ...... ਗਲਤ ਹੈ, ਇਹ ਇਸਦਾ ਰਿਜਟ ਨਹੀਂ ਜਾਣਦੇ, ਜਾਨਣਾ ਵੀ ਨਹੀਂ ਚਾਹੁੰਦੇ
@Themetaphysician1999
@Themetaphysician1999 Ай бұрын
ਜਾਨਣਗੇ ਜਦੋਂ ਪੰਜਾਬ ਵਿੱਚ ਵਾਪਸ ਆ ਕੇ ਦੋ ਵਕ਼ਤ ਦੀ ਰੋਟੀ ਲਈ ਮਜ਼ਦੂਰੀ ਕਰਨੀ ਪਵੇਗੀ। ਨਿਮਰਤਾ ਅਤੇ ਬੇਅਨਾਹੀ ਆ ਜਾਵੇਗੀ।
@RooplalNar
@RooplalNar Ай бұрын
ਕੈਨੇਡਾ ਸਰਕਾਰ ਦਾ ਚੰਗਾ ਫੈਸਲਾ, ਸਾਡਾ ਪੰਜਾਬ ਵਸਦਾ ਰਹਿ ਜਾਊ। ਨਹੀਂ ਤਾਂ ਉੱਜੜ ਜਾਣ ਕਿਨਾਰੇ ਸੀ
@victorianfencecompany1539
@victorianfencecompany1539 Ай бұрын
ਪਹਿਲਾ ਅਸੀ ਪੰਜਾਬ ਉਜਾੜਿਆ,ਫਿਰ ਕੈਨੇਡਾ ਹੋਰ countries ਦੀ ਵਾਰੀ ਵੀ ਆਉਣ ਵਾਲੀ ਆ,just wait d watch,ਕਿਉ ਕਿ ਅਸੀ ਆਪਣੇ ਮਾੜੇ ਕੰਮਾ ਨੂੰ ਤੇ ਮਾੜੇ ਬੰਦਿਆ ਨੂੰ appreciate ਕਰਦੇ ਆ,ਪੰਜਾਬ ਦੇ ਬੰਦਿਆ ਨੂੰ ਹੀ ਕਿਉ ਹਰ ਦੇਸ਼ ਦੀ ਸਰਕਾਰ ਨਾਲ problem ਹੁੰਦੀ ਆ
@shivanisharma5562
@shivanisharma5562 Ай бұрын
ਅਸੀਂ ਇਥੇ ਇਨ੍ਹਾਂ ਪੰਜਾਬੀ ਗੂੰਡਿਆ ਤੋਂ ਰੱਬ ਵੀ ਦੁਖੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਸੂਖਵਿਦਰ ਸਿੰਘ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਡਰਦਾ ਹੈ 😅😅😅
@OhiSandhu
@OhiSandhu Ай бұрын
Hje tak raula chal reha tuhada ​@@shivanisharma5562
@harbanssidhu8925
@harbanssidhu8925 Ай бұрын
ਕਨੈਡਾ ਸਰਕਾਰ ਦਾ ਵਧੀਆ ਫੈਸਲਾ ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ
@RandhawaPB46
@RandhawaPB46 Ай бұрын
jdo ghat population hou odo ghat racism hunda... kyu ki odo kharbaia krn wale log bht na matar honge oh jehre honge vi oh loka ch ghat ginti ch ghul mil jande ne... baki apne punjabi hi kyu target te ne kyu ki ina diya kartota hi ida diya jaggo road te manje dahh ke sona pura raj ke gand pona fukre log eh... hun jado aglya ne churi tight keti hun dharne londe firde hun kehde sade nal dhaka hunda pehla gand na ponde hun action da reaction hona e va
@makhansingh8880
@makhansingh8880 Ай бұрын
ਜਿੱਥੇ ਫੁਕਰੇ ਲੋਕ ਚਲੇ ਜਾਣ ਫਿਰ ਹੋਰ ਕੀ ਹੋਵੇਗਾ??
@JASHAN3325
@JASHAN3325 Ай бұрын
ਕੁਮੇਂਟ ਜੋ ਮਰਜੀ ਕਰ ਲੌ ਪਰ ਗੱਲੀਆ ਸਾਰੀਆ ਸੱਚੀਆ ਜੀ।
@rajwantsingh2523
@rajwantsingh2523 Ай бұрын
ਘੱਟ ਪੜੀ ਲਿਖੀ ਮੁਡੀਰ ਜਿਮੇਵਾਰ ਹੈ।
@DeepPawa
@DeepPawa Ай бұрын
ਘੱਟ ਪੜੀ ਲਿਖੀ ਨੂੰ ਬਹੁਤ ਅਕਲ ਹੁੰਦੀ ਹੈ.ਵੱਧ ਪੜੇ ਲਿਖੇ ਸਿਰੇ ਦੇ ਘੂਸੇ ਹੁੰਦੇ ਹਨ.ਪਿੰਡ ਪਿੰਡ ਦੇਖੋ ਪੜੇ ਲਿਖੇ ਘੂਸੇ ਕੀ ਕੁੱਝ ਹਰਕਤਾ ਕਰਦੇ ਹਨ
@Themetaphysician1999
@Themetaphysician1999 Ай бұрын
Exactly. ਬਿਲਕੁਲ ਸਟੀਕ।
@Roohandisoojh
@Roohandisoojh Ай бұрын
ਕਨੇਡਾ ਨੇ ਵਧੀਆ ਫੈਸਲਾ ਲਿਆ ਗੰਦਗੀ ਸਾਫ ਹੋਣੀ ਚਾਹੀਦੀ
@rssidhu2852
@rssidhu2852 Ай бұрын
ਬਿਲਕੁਲ ਠੀਕ ਕਿਹਾ ਸਾਡੇ ਹੀ ਲੋਕ ਸਾਨੂੰ ਜਿਥੇ ਸੜਕ ਨੂੰ ਪਾਸ ਕਰਨ ਦਾ ਸ਼ਾਇਨ ਹੁੰਦਾ ਹੈ ਸਾਡੇ ਉਪਰ ਕਾਰ ਚੜਾਉਣ ਤੱਕ ਜਾਦੇ ਹਨ ਖਾਸ ਕਰਕੇ Indian ਲੋਕ ( ਪੰਜਾਬੀ )
@gurdarshangill1704
@gurdarshangill1704 Ай бұрын
ਅਸੀਂ ਦੇਸ਼ ਹੀ ਬਦਲੇ ਨੇ ਪਰ ਆਪਣੀਆਂ ਆਦਤਾਂ ਨਹੀਂ ਬਦਲੀਆਂ ਅਤੇ ਨਾਂ ਹੀ ਬਦਲਣਾ ਚਾਹੁੰਦੇ ਹਾਂ ਅਤੇ ਇਹਨਾਂ ਦੇਸ਼ਾਂ ਵੱਲੋਂ ਦਿੱਤੀਆਂ ਢਿੱਲਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਾਂ।
@honeysingh-yk1xb
@honeysingh-yk1xb Ай бұрын
Who sales LIMA . Who gives basements on high rents . Who is eligible for parents super visa. Who celebrated jagoo in tractor trolley I think You forgot to mention the organizer of today's atmosphere . old punjabies
@diwanchand8814
@diwanchand8814 Ай бұрын
Greed is endless, do something for others.
@OhiSandhu
@OhiSandhu Ай бұрын
Gandh ehna he paaya Sara...hun bhaanda students de sar te bhan rhw
@preet_kauraz
@preet_kauraz Ай бұрын
ਰੇਲ ਗੱਡੀ ਰੋਕੋ ,,ਕਿਸਾਨ ਯੂਨੀਅਨ ਬੁਲਾਓ ਹੁਣ
@Stepgrow777
@Stepgrow777 Ай бұрын
😊
@sunnykumarsunny8478
@sunnykumarsunny8478 Ай бұрын
😂😂😂
@SatishKumar-ul7pd
@SatishKumar-ul7pd Ай бұрын
😂😂
@ind.virdi-
@ind.virdi- Ай бұрын
Yeah right haha😊
@BalkarSingh-og4xb
@BalkarSingh-og4xb Ай бұрын
ਕਨੇਡਾ ਵਿੱਚੋਂ ਪੰਜਾਬੀਆਂ ਨੂੰ ਤੁਰੰਤ ਕਨੇਡਾ ਵਿੱਚੋ ਵਾਪਸ ਭੇਜ ਦੇਣਾ ਚਾਹੀਦਾ ਹੈ ਇਹਨਾਂ ਕਨੇਡਾ ਵਿੱਚ ਗੰਦ ਪਾ ਦਿੱਤਾ ਹੈ ਤੇ ਕਨੇਡਾ ਦਾ ਕਲਚਰ ਖਤਮ ਹੋ ਰਿਹਾ ਹੈ, ਕਨੇਡਾ ਨਿਵਾਸੀ ਪਰਵਾਸੀਆਂ ਦਾ ਡੱਟ ਕੇ ਵਿਰੋਧ ਕਰਨ ਨਹੀਂ ਤਾਂ ਪਛਤਾਉਣਗੇ।
@GurdeepSingh-nd5zd
@GurdeepSingh-nd5zd Ай бұрын
Apna ghar vekh
@jashpalsingh1875
@jashpalsingh1875 Ай бұрын
ਲਾਹਨਤ ਆ ਤੇਰੀ ਸੋਚ ਤੇ
@BaljitSingh-bj4vm
@BaljitSingh-bj4vm Ай бұрын
ਲਖ ਦੀ ਲਾਹਨਤਾ
@sardarsaab1007
@sardarsaab1007 Ай бұрын
@@BalkarSingh-og4xb ਤੁਹਾਡਾ ਕੁਝ ਨਹੀਂ ਬਣ ਸਕਦਾ ਤੁਹਾਡੀ ਉਹ ਸੋਚ ਆ ਦੇ ਕਿਸੇ ਗਰੀਬ ਗਵਾਂਡੀ ਨੇ ਸਾਈਕਲ ਟਾਇਰ ਵੀ ਨਮਾਂ ਪਵਾ ਲਿਆ ਸਾਰੇ ਟੱਬਰ ਨੂੰ ਰੋਟੀ ਚੰਗੀ ਨਹੀਂ ਲਗਦੀ ਹੋਣੀ
@toshrnc9ak761
@toshrnc9ak761 Ай бұрын
I am canadian for 30 years i never see students protesting like this way
@SatnamSingh-mo1db
@SatnamSingh-mo1db Ай бұрын
ਜਿਹੜੇ ਸੜਕਾਂ ਤੇ ਤੁਰੇ ਫਿਰਦੇ ਆ ਉਹਨਾਂ ਸਾਰਿਆਂ ਨੂੰ ਇੰਡੀਆ ਵਾਪਿਸ ਭੇਜ ਦੇਣਾ ਚਾਹੀਦਾ ਹੈ ਉਥੇ ਸਿਰਫ ਪੜ੍ਹਨ ਜਾਂਦੇ ਆ ਨਾ ਕੀ ਉਥੇ ਧੱਕੇ ਨਾਲ ਉਥੇ ਰਹਿਣ ਵਾਸਤੇ
@sardarsaab1007
@sardarsaab1007 Ай бұрын
ਤੇਰੇ ਕਿਉਂ ਮਿਰਚਾਂ ਲੱਗ ਲੱਗਦੀਆ ਪਹਿਲਾਂ ਤਾਂ ਤੁਹਾਡੇ ਵਰਗਿਆਂ ਨੇ ਪੰਜਾਬੀਆ ਦੇ ਮਨਾਂ ਵਿਚ ਇਕ ਹੀ ਗੱਲ ਭਰ ਦਿੱਤੀ ਪੰਜਾਬ ਕੁਝ ਨਹੀਂ ਆਪਣਿਆਂ ਬੱਚਿਆਂ ਨੂੰ ਬਚਾ ਲਿਆ ਇੱਥੇ ਨਸ਼ੇ ਨਾਲ ਤੁਹਾਡੇ ਬੱਚੇ ਮਰ ਜਾਣਗੇ
@preet_kauraz
@preet_kauraz Ай бұрын
ਹੁਣ ਭਰ ਭਰ ਕੇ ਆਉਣਗੇ ਵਾਪਸ ,, ਭਈਆਂ ਵਾਂਗੂੰ
@HarjinderSingh-kt8sm
@HarjinderSingh-kt8sm Ай бұрын
Jhona laun saukha ho jau
@BrainGamerSigma
@BrainGamerSigma Ай бұрын
Rabb de ghar der ai andher nahi, Punjabi tan Punjab vich, India de hi citizens nu hi pravasi kahi jande ai, Apne ghar lagg jawe tan agg nazar aundi ai sanu,te duje de ghar laggi hove/launi hove , tan basantar dikhda sanu, Eho jihe lahnati lok ain asin.
@sarwansingh8803
@sarwansingh8803 Ай бұрын
Great conversation follow rules of countries
@BhupinderSingh-dj1em
@BhupinderSingh-dj1em Ай бұрын
ਪੰਜਾਬੀ ਕੰਮ ਚ ਤਕੜੇ,ਵੰਡ ਕੇ ਖਾਣ ਵਾਲੇ ਦਿਲ ਦੇ ਵਧੀਆ ਪਰ ਖੱਪ ਪਾਉਣੀ ਡਿਸਿਪਲਨ ਚ ਨਾ ਰਹਿਣਾ ਇਹਨਾਂ ਦੀ ਗੰਦੀ ਕਮੀ ਹੈ, ਆਪਣੀ ਮਾੜੀ ਕਰੀ ਨੂੰ ਨਾ ਮੰਨਣਾ ਤੇ ਸੁਧਾਰ ਨੀ ਕਰਨਾ ਜੇ ਸੁਧਾਰ ਆ ਜਵੇ ਕੋਈ ਮਸਲਾ ਨਾ ਹੋਵੇ।
@GamdoorSingh-q6s
@GamdoorSingh-q6s Ай бұрын
ਕੀ ਜਿਹੜੇ ਬੱਚੇ ਹੁਣ ਗਿਏ ਉਹਨਾਂ ਨੇ ਜਾ ਕੇ ਟਰੇਕਟਰ ਲੈ ਲਿਏ ਜਾਗੋ ਕੱਢਣ ਵਾਸਤੇ ਉਹਨਾਂ ਦੀਆਂ ਰੋਟੀਆਂ ਪੂਰੀਆਂ ਨਹੀਂ ਹੁੰਦੀਆਂ ਹੋ ਸਕਦਾ ਕੋਈ ਇੱਕ ਅੱਧਾ ਪ੍ਰਸੈਂਟ ਹੋ ਸਕਦਾ ਗ਼ਲਤ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਬੱਨੀ ਜਾਨੇ ਆ ਤੁਸੀਂ ਮਦਤ ਤਾਂ ਕੀ ਕਰਨੀ ਸੀ
@mohindernagra4938
@mohindernagra4938 Ай бұрын
Actually taking out Jaago and having fireworks till late night should not be done even in India but we Indians feel so proud and so great when we cause inconvenience to others,that shows how selfish we are . We are so illiterate in these matters that we don’t have any sense of right or wrong .
@Usr3473
@Usr3473 Ай бұрын
You are very right
@SatishKumar-ul7pd
@SatishKumar-ul7pd Ай бұрын
Dhan hai India jehra tuhadiyan hularhbajiya sehan kar reha
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਡਰਦਾਂ ਹੈ,
@AAFP58
@AAFP58 Ай бұрын
ਆਪਣੇ ਲੋਕਾ ਚ social adicates ਦੀ ਬਹੁਤ ਘਾਟ ਹੈ ਤੇ ਪਤਾ ਨਹੀ Canada ਚ ਏਹ ਲੋਕ ਕੇਹੜੇ ਪੰਜਾਬ ਤੋ ਆਏ ਨੇ , ਏਸ ਗਲੋ ਅਮੈਰਿਕਾ ਵਿੱਚ ਪੰਜਾਬੀਆਂ ਦੇ ਹਾਲਾਤ ਬਹੁੱਤ ਵਧੀਆ ਨੇ
@parminderbrar888
@parminderbrar888 Ай бұрын
ਸਿੱਖਾਂ ਨਾਲ ਧੱਕਾ ਕਰ ਰਹੀ ਆ ਫੈਡਰਲ ਸਰਕਾਰ
@s.k.haridas6726
@s.k.haridas6726 Ай бұрын
We should block roads and hold tractor march in Canada
@HarjinderSingh-hg8hz
@HarjinderSingh-hg8hz Ай бұрын
This is one of the best programs initiated towards self criticism of Punjabi culture. I hope we need to introspect the levels of tolerance in our Punjabi to appreciate Canadian culture.
@HarjinderSingh-hg8hz
@HarjinderSingh-hg8hz Ай бұрын
I believe students and workers should be given some kind of lessons in their respective academic and general IELTS study about rules and regulations in public spheres not merely about institutes in specific. It will necessitate them to act in public as per foreign standards and regulations. It will aid to control unfortunate incidents based on cultural differences.
@rachnarajput4565
@rachnarajput4565 Ай бұрын
Study kro aur vapis jao bilkul sahi hai
@GurpreetSingh-bb5iz
@GurpreetSingh-bb5iz Ай бұрын
ਮੈਂ ਵੇਖਿਆ ਇਹ ਸ਼ੁਰੂ ਤੋਂ ਹੀ ਗਲਤ ਕਰ ਰਹੇ ਨੇ ,ਜਿਹੜੇ ਹੁਣ ਵਿਦਵਾਨ ਬਣ ਰਹੇ ਨੇ ਇਹਨਾਂ ਨੇ 3-3 ਜਾਅਲੀ ਵਿਆਹ ਕਰਾਏ ਹੋਏ ਨੇ , ਕਿਹੜੇ ਕਲਚਰ ਦੀਆਂ ਗੱਲਾਂ ਕਰ ਰਹੇ ਔ
@Jaswinderkaur-ef5dl
@Jaswinderkaur-ef5dl Ай бұрын
Canada da bhut vadhia fasla ha punjabia nu kadan da
@gurvindersinghbawasran3336
@gurvindersinghbawasran3336 14 күн бұрын
ਬਹੁਤ ਦੁੱਖ ਹੋ ਰਿਹਾ ਸੁਣਕੇ ਅੱਜ ਪੰਜਾਬੀਆਂ ਨੂੰ ਕਨੇਡਾ ਵਿੱਚ ਚੰਗਾ ਨਹੀਂ ਸਮਜਿਆ ਜਾ ਰਿਹਾ। ਸਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਨੇਡਾ ਨੇ ਸਾਨੂੰ ਬਹੁਤ ਕੁਝ ਦਿਤਾ ਅਸੀ ਵੀ ਕਨੇਡਾ ਲਈ ਬਹੁਤ ਕੁਝ ਕੀਤਾ।
@csk6864
@csk6864 Ай бұрын
Who is looting students, who is selling LMIA, who is underpaying students, who is exploiting students,,our own punjabis who went their 30 / 40 years back.
@pritamsingh6801
@pritamsingh6801 Ай бұрын
Very Very nice canada v samaz gaya ki eh lok j apne desh da flag sarr sakde ne phir eh lok canada da v flag v sarr sakde ne phir canada vich khalastan mangenge iss krke canada sakhat ho gaya
@blackstar_gaming9944
@blackstar_gaming9944 Ай бұрын
Enna nu rehna sehna nai anda. Good desigon of Canada government
@inderjitkaurbrar1334
@inderjitkaurbrar1334 Ай бұрын
Bhut vadda gal bat bilkul sahi 100%
@Usr3473
@Usr3473 Ай бұрын
Salute you both
@GamdoorSingh-q6s
@GamdoorSingh-q6s Ай бұрын
ਐਵੇਂ ਨੀ ਕਿਸੇ ਆਖਿਆ ਸਿੱਖ ਹੀ ਸਿੱਖਾਂ ਦੇ ਵੈਰੀ ਨੇ
@pannu149
@pannu149 Ай бұрын
ਇਹ ਤਾਂ ਜਾਹਿਰ ਹੈ ਕਿ ਨਵੇਂ ਸਟੂਡੈਂਟਾਂ ਨੇ ਔਰ ਥੋੜੇ ਜਿਹੀ ਗਿਣਤੀ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਔਰ ਜਿਹੜੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈਆਂ ਜਿਹਦੇ ਕਰਕੇ ਸਿੱਖ ਸਮਾਜ ਨੂੰ ਇਹ ਸਾਰੀਆਂ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਬਟ ਨਾਲ ਨਾਲ ਜੇ ਮੈਂ ਗੱਲ ਕਰਾਂ ਜਾਗੋ ਦੀ ਜੇ ਮੈਂ ਗੱਲ ਕਰਾਂ ਟਰੈਕਟਰਾਂ ਤੇ ਘੁੰਮਣ ਦੀ ਜੇ ਮੈਂ ਗੱਲ ਕਰਾਂ ਪਟਾਖੇ ਵਜਾਉਣ ਦੀ ਤੇ ਇਸ ਸਟੂਡੈਂਟਾਂ ਤੋਂ ਤੇ ਇਸ ਸਾਧਨ ਉਪਲਬਧ ਨਹੀਂ ਹੈਗੇ ਇਹ ਤੇ ਜਿਹੜੇ ਵੈਲ ਸੈਟਡ ਔਰ ਬਹੁਤ ਪਹਿਲੇ ਸਮੇਂ ਤੋਂ ਆ ਕਰਕੇ ਰਹਿ ਰਹੇ ਆ ਕੈਨੇਡਾ ਦੇ ਵਿੱਚ ਸਿਆਣੇ ਲੋਕ ਜਿਨਾਂ ਨੂੰ ਸੋ ਕਾਲਡ ਆਪਾਂ ਸਿਆਣੇ ਤੇ ਸਮਝਦਾਰ ਤੇ ਬਿਜਨਸਮੈਨ ਕਹਿਣੇ ਆ ਇਹ ਉਨਾਂ ਦੀਆਂ ਗਲਤੀਆਂ ਮੀਹ ਨਾਲ ਬਰਾਬਰ ਹੀ ਅਕਾਊਂਟਬਲ ਹੋਣੀਆਂ ਚਾਹੀਦੀਆਂ ਜਿਨਾਂ
@ranjitkaur-ny3qe
@ranjitkaur-ny3qe Ай бұрын
We should respect the country's value, and now looks like canada is done, not any more bright future here
@narinderpalsingh5349
@narinderpalsingh5349 Ай бұрын
ਬਹੁਤ ਹੀ ਵਧੀਆ ਫੈਸਲਾ ਹੈ,,,ਕਨੇਡਾ ਸਰਕਾਰ ਦਾ 😢😢😢 ਇਹਨਾਂ ਨੂੰ ਵਾਪਸ ਭੇਜੋ,,,
@BittuLuvana
@BittuLuvana Ай бұрын
Bha sab ek saman ni
@jasbirkaler256
@jasbirkaler256 Ай бұрын
Tusi Indian nahi ?
@angrejsantpura9947
@angrejsantpura9947 Ай бұрын
Koi ni aaunda Tu bhi aithe aa te msin bhi
@GurdeepSingh-nd5zd
@GurdeepSingh-nd5zd Ай бұрын
Fuddu
@GurdeepSingh-nd5zd
@GurdeepSingh-nd5zd Ай бұрын
Bakwas msg
@Jupiter5752
@Jupiter5752 Ай бұрын
Good job canada 🇨🇦.dharne laune galt ne kise dosre desh vich jaake.protest karna galt hai .jis desh vich rahende ho usdi rispict karo
@SatnamSingh-k8i
@SatnamSingh-k8i Ай бұрын
Sahi ghal hA
@SurinderSurinder-jf6mh
@SurinderSurinder-jf6mh Ай бұрын
Bahut sunder message .special when we bear turbans and we disrespect amrit vella
@SurinderSurinder-jf6mh
@SurinderSurinder-jf6mh Ай бұрын
You are right we must respect Canadian culture
@kamaljitsingh645
@kamaljitsingh645 Ай бұрын
Calgary wich sarab Diane dukana Kohl ke Punjabi bachian da LMIA da bharosa de ke free wich training de naam te free which kamm karave ke soosan kar rahe ne.Ehna da kuj na rahe.Canada govt. Nu ehna de property jabat kake Uganda deport ka dena chahida hai
@HarjinderSingh-hg8hz
@HarjinderSingh-hg8hz Ай бұрын
Very nice decision because Punjabi tried to be boss and bully others and so good to learn new lessons
@kulvindersingh405
@kulvindersingh405 Ай бұрын
ਵਾਹਿਗੁਰੂ ਜੀ
@kaptaansingh2942
@kaptaansingh2942 Ай бұрын
ਕੁੜਤਾ ਪਜਾਮਾ ਪਾਉਣਾ ਕੋਈ ਮਾੜਾ ਨਹੀਂ।ਇਹ ਪੰਜਾਬੀ ਪਹਿਰਾਵਾ ਹੈ
@sukhwindermalhi1950
@sukhwindermalhi1950 Ай бұрын
Yes it is it but not on the public place
@Mika786moga
@Mika786moga Ай бұрын
ਪੰਜਾਬੀ ਕੈਨੇਡਾ ਨਹੀਂ ਛ ਡ ਦੇ ਜੋਂ ਵੀ ਹੋ ਜਾਵੇ
@vicvandanasingh
@vicvandanasingh Ай бұрын
Its 100% true speak
@makhansingh8880
@makhansingh8880 Ай бұрын
ਆਪਣੇ ਲੋਕਾਂ ਨੂੰ ਸੁਧਰਨ ਲਈ ਹਲੇ100ਸਾਲ ਲੱਗਣਾ ਜੀ
@KulwinderSingh-vv1xw
@KulwinderSingh-vv1xw Ай бұрын
ਪੰਜਾਬੀਆਂ ਨੂੰ ਹੀ ਕਿਉਂ ਤਕਲੀਫ ਹੋ ਰਹੀ ਹੈ ਭਾਰਤ ਦੀਆਂ ਹੋਰ ਸਟੇਟ ਦੇ ਲੋਕ ਅੱਗੇ ਕਿਉਂ ਨਹੀ ਆ ਰਹੇ ਕਨੇਡਾ ਵਿਚ ਜੋ ਵੀ ਪੰਜਾਬੀ ਗਲਤ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖ਼ਤ ਕਰੋ ਕਿ ਉਹ ਭਾਰਤ ਦੀ ਸਰਕਾਰੀ ਏਜੰਸੀ ਤਾ ਨਹੀ ਜੋ ਅਸੀ ਇਹਨਾਂ ਦੀ ਚਲਾਕੀ ਦਾ ਸ਼ਿਕਾਰ ਨਾ ਹੋ ਜਾਈਏ
@jaswindersingh788
@jaswindersingh788 Ай бұрын
Congratulations to Indian ( Spl) punjabi go went gone to India where are your priority. Enjoy your life on Road
@PritpalSingh-hh3rr
@PritpalSingh-hh3rr Ай бұрын
ਹਰ ਕੋਈ ਵਿਦਵਾਨ ਜਾ ਸਿਆਣਾ ਬੋਲੀ ਜਾਂਦਾ ਸਾਡੇ ਗ਼ਲਤ ਜਾ ਨਫਰਤ ਵੱਧ ਰਹੀ ਹੈ! Hanji ਸੱਚ ਹੈ hateration ਵੱਧ ਰਹੀ ਹੈ, but ਜੋ ਕੋਈ ਸਮਝ ਨਹੀਂ ਰਿਹਾ ਉਹ ਹੈ generation gap ਹਰ ਇੱਕ ਕੌਮ ਵਿੱਚ 15 ਸਾਲ ਬਾਦ generation ਬਦਲ ਜਾਂਦੀ ਹੈ! ਜੋ 20 ਸਾਲ ਪਹਿਲਾਂ youth ਆਇਆ ਸੀ ਉਹ different ਸੀ different ਸਹਿਣ ਸ਼ਕਤੀ ਸੀ ਜੋ ਅੱਜ ਦਾ youth ਹੈ ਉਹ different ਬਲੱਡ ਹੈ hyper blood ਹੈ! Emi na ਮੂੰਹ ਚੱਕ ਕੇ ਅਪਣੇ youth ਨੂੰ pandana ਸ਼ੁਰੂ ਕਰ ਦਿਆ ਕਰੋ! Gandh ਕਿਸਨੇ ਪਾਈਆਂ ਹੋਈਆਂ young youth ਕਿ ਕਰੇ ਜੇਹੜੇ ਪਹਿਲਾਂ ਦੇ ਆਏ ਹੋਏ ਨੇ ਉਹਨਾਂ ne fire di ਤਰਾਂ rent high rate ਕਰ ਦਿਤੇ! ਕੰਮ ਦੇ ਵੀ poore paise ਨਹਿ ਦਿੰਦੇ
@g-randhawa8581
@g-randhawa8581 Ай бұрын
Ki gall eh generation gap sirf punjabiya vich hi aa hor nationality da kyun ni aida haiga Hora nu taan koi kuch ni kehnda
@Usr3473
@Usr3473 Ай бұрын
Rich people destroy punjabi weddings,punjabi customs they spend too much money on wedding ceremonies
@deep_2113
@deep_2113 Ай бұрын
Canada nu up Bihar madhya pradesh Bana rahey Ney Sikh com Tey Punjabi log 😮😢
@BaljitSingh-uh7hp
@BaljitSingh-uh7hp Ай бұрын
U r. Absolutely. Right 👌👌🙏
@gurdeeppalsingh8809
@gurdeeppalsingh8809 Ай бұрын
ਜਿਦਾ ਅਸੀਂ ਪੰਜਾਬ ਵਿਚੋਂ ਬਈਏ ਕੱਢ ਰਹੇ ਆ, ਇਦਾ ਤੁਹਾਨੂੰ ਕਨੇਡਾ ਵਾਲਿਆ ਨੇ ਛਿਤਰ ਫੇਰ ਕੇ ਕੱਢਣਾ
@SukhdevPabla-z1s
@SukhdevPabla-z1s Ай бұрын
Wadhia uprala ji sahid kise nu Akal aa jawe
@moninderkumar9344
@moninderkumar9344 Ай бұрын
Good 🎉🎉you
@rupeshchoudhary9237
@rupeshchoudhary9237 Ай бұрын
Why does no Punjabi talks about professions which involves STEM ? What has happened to Punjabi parents and children ? Everyone wants to come to Canada to drive trucks. Good that Canada government imposed restrictions in immigration and hope they deport people who create mess here. Policy to Get PR is very clear get enough points to qualify for CRA draw and Canada will welcome you. Scoring 5 bands in ielts and then protesting with no reasonable justification and expecting PR card is too much to ask .
@dalipkumar7955
@dalipkumar7955 Ай бұрын
ਮੂਰਖ ਬਣਨਾ ਚਾਹੁੰਦੀ ਹੈ Public ਨੂੰ
@shamersingh5503
@shamersingh5503 Ай бұрын
Punjab good a ji no canada good
@gurdeepkhatra1020
@gurdeepkhatra1020 Ай бұрын
Yeh bhi sach hai purane appne bandeyan ne bahut loot machai aa.ehna ch ehnkar bahut aa.assin ah kitta oh kitta.par ajj mehngai bahut aa us time baan janda hun time badal gya.bache ki karan vichare.mehnat tan karde ne par na paisa na kamm
@AmarjitSingh-fr4iv
@AmarjitSingh-fr4iv Ай бұрын
ਲੈਣੇ ਤੁਸੀਂ ਵੀ view ਨੇ
@somanamsaur9591
@somanamsaur9591 Ай бұрын
We don’t think we act first when we face the consequences then we cry. Think before act
@RinkuMashal-t9u
@RinkuMashal-t9u Ай бұрын
V good
@subhashchander8198
@subhashchander8198 Ай бұрын
they are thinking they are living in punjab jad dil karda huldbazi
@devenderkumar3339
@devenderkumar3339 Ай бұрын
Canada de vich sirf genuine Indians nu hi basaya jaye
@jaijeetsingh5528
@jaijeetsingh5528 Ай бұрын
Kuch ne hona sab ne othe h rehna
@jasbpaul364
@jasbpaul364 Ай бұрын
We r wrong we should think why we r wrong
@parminderbrar888
@parminderbrar888 Ай бұрын
ਏਜੇਂਸੀਆਂ ਦਾ ਕੰਮ ਵਾ
@g-randhawa8581
@g-randhawa8581 Ай бұрын
Haan bas eh keh ke saar diya karo
@balrajdeol9054
@balrajdeol9054 Ай бұрын
Too much dirt, time to clean up. Canada been distroyed.
@gurdeepkhatra1020
@gurdeepkhatra1020 Ай бұрын
Parents responsible ne na bache nu kisse di izzat karni dasde ne.naa kaam di addat aa.te parents bachean di galtian coverup kar rahe ne.mera nizzi tuzarba.zo main reason ne
@toshrnc9ak761
@toshrnc9ak761 Ай бұрын
Instead of helping these students are disrespectful and if these students are reminded that they are breaking laws they swears at you and shows middle finger while driving away they don't mind if other person is white brown or black old or young. iam indian iam 70 yrs old lady i was treaded by indian student showing me middle finger and he was using such dirty language while I was driving on missauga road last week
@parphoolgupta8453
@parphoolgupta8453 Ай бұрын
Aap bilkul right kaih rahe ho ji en logon ko koi nai samzata only panjabi hi kyon no one position te hain
@gurpalsingh3832
@gurpalsingh3832 Ай бұрын
Ohna Vich Logik Nahi Huda
@SatnamSingh-xs5rf
@SatnamSingh-xs5rf Ай бұрын
Lok wdiaa calchar kar k lok canada onde c par asa loka ne aap sudrn is di bjae etho da culchar wgad ditaa
@gurmelsinghmalhi8684
@gurmelsinghmalhi8684 Ай бұрын
ੲੇਹਨਾਂ ਮੁੰਡਿਅਾਂ ਕੁੜੀਅਾਂ ਨੂੰ 10 ਸਾਲ ਦਾ ਮਲਟੀਪਲਾੲੀ ਵੀਜਾ ਦੇ ਦਿਓ 6ਮਹੀਨੇਂ ਕਮਾ ਕੇ ਪੈਸੇ ਪੰਜਾਬ ਮੁੜ ਅਾਜਿਅਾ ਕਰਨਗੇ
@jaswindersinghsraa9435
@jaswindersinghsraa9435 Ай бұрын
Anyways the Canadians living here long time here( majority whites) need breathing space…
@musickiduniya..9912
@musickiduniya..9912 Ай бұрын
ਝੋਟਾ ਜੇਹਾ ਸ਼ਰੀਰ।।ਭੱਜ ਦੌੜ ਲਿਆ ਕਰ
@ramlubhaya9330
@ramlubhaya9330 Ай бұрын
Cam bak india
@Usr3473
@Usr3473 Ай бұрын
Jago is waste of money
@BrainGamerSigma
@BrainGamerSigma Ай бұрын
While in Rome, do as the Romans do.
@OhiSandhu
@OhiSandhu Ай бұрын
Jive paggan wali mandeer gndh paundi owe tan pak wale v ni krde kde ..pta ni ki chkr ehna nu...
@tejinderhayer8325
@tejinderhayer8325 Ай бұрын
Actually,govt behaved irresponsibly. First, the government was the most lenient to issue student lima etc visas,to get easy finances, and Trudeau won elections on the base of this visa policy. Now he wants to win elections to make students' visas the most tough and with unwanted condition on all cateogories of visas. ILTES center,agents colleges lanlords ,employers,car agencies all looted the students. No doubts students were also not serious in their every conduct in private and public that earned the wrath of their own communities. Canada mismatched the employment with student visas Trudeau govt is serving this as its last term and conservative with start their story from where labor govt would close their tale. Mind it,more tough time. Never ever become the victims of refugees status application submitting agency. Behave like punjabis and say Canada on my foot and try to mske Punjab more than Canada without excuding politics,police drugs,lack of opportunities by bringing great changes in your ehoistic behaviour which is different from self respect. No compromise with self respect. All countries are looters of immigrants especially the students But we give them chance
@gurnoorsingh4595
@gurnoorsingh4595 Ай бұрын
Very good paaji bahut wadia tareeke naal samjhaya....
@balrajkumar3263
@balrajkumar3263 Ай бұрын
Doh peg Lena, khilrana, teh panga lena sadha haq hai. Tent naal kam nai chalna road aur rail vi block karo.
@HARJINDERSINGH-bx7gt
@HARJINDERSINGH-bx7gt Ай бұрын
ਬਾਈ ਤੂੰ ਵੀ ਜਲਦੀ ਪਹੁੰਚ...ਕੰਮ ਲੇਟ ਹੋਈ ਜਾਂਦੈ
@sushmasharma61
@sushmasharma61 Ай бұрын
Hahaha...sheran warge muh 😅 Very funny kise Punjab Sikh community ne hi galat fehmi vich likh ditta
@AmarjeetSingh-mf2kh
@AmarjeetSingh-mf2kh Ай бұрын
Per tast na karn hor ki karna chahida tusi dasiya ne
@gurgurgur
@gurgurgur Ай бұрын
Bharosa rakho wheheguru ouper . Sab day parwar nay dukhi ho Kay he bayjiya ha kaysay nay dhan loan la kay koe kis trah ta he ajj welcome nahi ho raha Canada vich , bhi bharosa rakho wheheguru ouper , bharosa big dhan ha kasay da vivah ho jana koe hor trah sit ho janay jo bhrosa rakhan gay , bharosa wheheguru ouper big opportunity open karda ha , big vision dinda ha , students future hun world da ina di mental health di çare karo , saywa karo gurbani nal logow , marjı na karo sab nal mil Jul kay chalow rastay open hunday hun , maff karo nafrat na karo kasay tao nobody perfect. Nafrat or discrimination dar dinday hun . Param he dhram ha
@hbthandi
@hbthandi Ай бұрын
Hun tusi khalistan bana lo, fukeria mardia tusi apna sabh kujh khud kharab kita.🤔🤔
@gurdeepanand1293
@gurdeepanand1293 Ай бұрын
Hun is tarh da character nai , Brampton ch kudian nu tusi aam he cherde dikhoge, girl Brampton ch rehna pasand nai kerdia Jo majboori hai ke rent jyada nai de sakte oh eh sab kuch sehendia ne,eh dekh ke shram andi hai ke sada naam kiwe sharmsaar ho rehe hai ,tawi turban Wale loka nu Target kerde ne.educated boys turban avoid .......
@tarsemlalsogi2299
@tarsemlalsogi2299 Ай бұрын
ਭਾਰਤੀ ਏਜੇਂਸੀਆਂ ਕਰਵਾ ਰਹੀਆ ਹਨ
@Stepgrow777
@Stepgrow777 Ай бұрын
ਜੇ.... ਤਾਂ ਕੀ ਕਰਨ ਵਾਲਿਆਂ ਦਾ ਦਿਮਾਗ ਨਹੀਂ ? ਆਪਣੀ ਗਲਤੀ ਨਾ ਮੰਨਣਾ ਵੀ ਇੱਕ ਹੋਰ ਗਲਤੀ
@KantaRani-b6u
@KantaRani-b6u Ай бұрын
😅😅 TV in TV TV JB​@@Stepgrow777
@victorianfencecompany1539
@victorianfencecompany1539 Ай бұрын
ਤੇਰੇ ਡੈਡੀ ਮੋਦੀ ਨੇ ਕਰਵਾਇਆ
@raikalcee4644
@raikalcee4644 Ай бұрын
Tuc ehna lokan nu ee enia mehgian LMI vechde o. Tuc sahi o. dNA tuhada v ehi aa
@KuljinderSingh-qk6lt
@KuljinderSingh-qk6lt Ай бұрын
Canada sarkar ne 5 lakh jindgi khrab karti gill tusi kista to free ho ge
@GamdoorSingh-q6s
@GamdoorSingh-q6s Ай бұрын
ਕੇ ਟ
@GursahibSingh-y9b
@GursahibSingh-y9b Ай бұрын
ਨਾ ਆਉਣਾ ਹੀ ਆਉਣਾ ਤਾਂ ਆਉਣਾ ਤੁਸੀ ਸਮਝਣਾ ਕਿ ਪਿੱਛੋਂ ਤਾਰਨੀ ਹਲਦੀ ਵੇਖਣੀ ਕਿਥੋਂ ਪਿੱਛੇ ਪਿੱਛੇ ਜਾ ਕੇ ਵੇਖੋ ਟੋਟਲ ਹੀ ਏਜੰਸੀਆਂ ਕਰ ਰਹੀਆਂ ਬਈ ਇਹ ਯਾਦ ਰੱਖਿਓ ਹਾਂਜੀ ਅਗਲਿਆਂ ਨੇ ਤਿਆਰੀ ਕੀਤੀ ਹੋਈ ਭਾਰਤੀ ਏਜੰਸੀ
@sarwansingh8803
@sarwansingh8803 Ай бұрын
What’s the meaning of egency
@dawindersinghrathore4395
@dawindersinghrathore4395 Ай бұрын
Kehna ki chah rahe ho,kuch samajh nahi aaya
@NeetuSidhu-r3f
@NeetuSidhu-r3f Ай бұрын
Fir Punjab vich duji family pind vich puri hwa kardi aa v asi jda ameer aa sde kol paisa jhre pr aa ohna nu v wapis bhejo
@avtarsinghmaouhun8250
@avtarsinghmaouhun8250 Ай бұрын
Diwali te ptake chlana kehre granth vich likhya haiga
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 65 МЛН
PIZZA or CHICKEN // Left or Right Challenge
00:18
Hungry FAM
Рет қаралды 9 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 137 М.
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН