Punjab ਮੰਤਰੀ ਮੰਡਲ 'ਚ ਫੇਰਬਦਲ ਤੈਅ! ਸੰਧਵਾਂ ਦੀ ਵੀ ਹੋਊ ਸਪੀਕਰੀ ਤੋਂ ਛੁੱਟੀ ? ਕੇਜ਼ਰੀਵਾਲ ਦੀ ਜ਼ਮਾਨਤ ਦੀ ਅਸਲ ਕਹਾਣੀ?

  Рет қаралды 40,915

Rozana Lok Naad TV

Rozana Lok Naad TV

Күн бұрын

Пікірлер: 92
@RanjitSingh-zx5dx
@RanjitSingh-zx5dx Ай бұрын
ਸੁਖਵਿੰਦਰ ਸਿੰਘ ਜੀ ਝੰਡੇ ਅਮਲੀ ਨੂੰ ਸਰਕਾਰ ਬਰਖਾਸਤ ਕਰਕੇ ਆਪਣੀ ਕਮੈਡੀ ਸ਼ੁਰੂ ਕਰਨ ਇਹਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@bharpursingh8385
@bharpursingh8385 Ай бұрын
ਸਪੀਕਰ ਹਾਊਸ ਦਾ ਲੀਡਰ ਹੁੰਦੈ, ਮੁੱਖ ਮੰਤਰੀ ਆਪਣੇ ਤੌਰ ਤੇ ਨਹੀ ਹਟਾ ਸਕਦਾ, ਆਪਣੇ ਤੌਰ ਤੇ ਭਾਂਵੇ ਅਸਤੀਫਾ ਦੇ ਦੇਵੇ।
@madanlalsharma2
@madanlalsharma2 Ай бұрын
ਹੁਣ ਪੰਜਾਬ ਪੂਰੀ ਤਰਾਂ ਕੰਗਾਲ ਹੋ ਜਾਵੇਗਾ l
@jarnailsingh3997
@jarnailsingh3997 Ай бұрын
ਸਪੀਕਰ ਸੰਧਵਾਂ ਜ਼ਰੂਰ ਬਦਲਿਆ ਜਾਵੇ। ਕੱਲ ਦੀ ਭੂਤਨੀ ਸੂ ਵਿਚ ਅੱਧ।
@gurbachansinghdhillon5511
@gurbachansinghdhillon5511 Ай бұрын
ਬੇਸ਼ਰਮ ਹੈਗੇ ਝਾੜੂ ਵਾਲੇ ਇਹਨੂੰ ਇਹ ਵੀ ਪਤਾ ਨਹੀਂ ਜ਼ਮਾਨਤ ਮਿਲਣ ਤੇ ਕਈ ਬਰੀ ਹੋ ਗਏ ਅਜੇ ਤਾਂ ਪੰਜਾਬ ਵਾਲੇ ਕਾਬੂ ਆਉਣਗੇ
@gurbhejsingh5703
@gurbhejsingh5703 Ай бұрын
ਪੰਜਾਬ ਨੂੰ ਲੁੱਟਣ ਵਾਲੇ ਕਾਮਯਾਬ ਨਹੀਂ ਹੋਣੇ
@SSwarvalSingh-se3ib
@SSwarvalSingh-se3ib Ай бұрын
ਬੀ ਜੇ ਪੀ ਬ ੜੀ ਚਲਾਕ ਪਾਰਟੀ ਹੇ ਕੇਜਰੀਵਾਲ ਨੂੰ ਜੂਬਾਨਤ ਦੇਣੀ ਕੀਜਿਨਾ ਆਮ ਆਦਮੀ ਪਾਰਟੀਨੇ ਹਰਿਆਣੇ ਵਿੰਚ ਕਾਗਰਸ ਪਾਰਟੀ ਦੀਆ ਕਿਨੀਆ ਵੋਟਾ ਖਰਾਬ ਕਰ ਸਕਦੇ ਹਨ ਅਤੇ ਬੀ ਜੇ ਪੀ ਨੂੰ ਕਿਨਾ ਫਾਈਦਾ ਹੋ ਸਕਦਾ ਹੇ ਜੇ ਬੀ ਜੇ ਪੀ ਹਾਰਦੀ ਹੇ ਤਾ ਕੇਜਰੀ ਵਾਲ ਸਹਿਬ ਫਿਰ ਅੰਦਰ ਹੋਵੇ ਗਾ
@GurdipSingh-nh5gn
@GurdipSingh-nh5gn Ай бұрын
ਭਗਵੰਤ ਮਾਨ ਜੀ 70 ਸਾਲ ਵਿੱਚ ਤੁਸੀ ਪਹਿਲੇ ਮੁੱਖ ਮੰਤਰੀ ਹੋ ਜਿਹੜਾ ਪੰਜਾਬ ਦੇ ਖ਼ਜ਼ਾਨੇ ਦਾ ਪੈਸਾ ਦੂਸਰਿਆਂ ਰਾਜਾਂ ਵਿੱਚ ਖਰਚ ਰਿਹਾ ਹੋਵੇ। ਦਿੱਲੀ ਵਾਲਿਆਂ ਦੀ ਚਾਪਲੂਸੀ ਕਰਨੀ ਬੰਦ ਕਰੋ। ਪੰਜਾਬ ਨੂੰ ਤਾਂ ਸਾਂਭ ਲਓ ਪਹਿਲਾਂ।
@gurcharansingh3029
@gurcharansingh3029 Ай бұрын
ਮੁੱਖਮੰਤਰੀ ਦੇ ਪੰਜਿਆਂ ਨੂੰ ਰੱਸੀ ਪਾਕੇ ਉਡਣ ਜੋਗਾ ਨਹੀਂ ਰਹਿਣ ਦਿੱਤਾ।ਲੱਗੀਆਂ ਸ਼ਰਤਾਂ ਦੇ ਪ੍ਰੋਟੇਸਟ ਵਿੱਚ ਜੇਹਲ ਤੋਂ ਬਾਹਰ ਨਾ ਆਵੇ ਇੱਜ਼ਤ੍ ਵਧੇਗੀ।
@RajinderSingh-pe2tz
@RajinderSingh-pe2tz Ай бұрын
ਵੋਟਰ ਪੁਛਣਗੇ ਇਮਾਨਦਾਰੀ ਕਿਥੇ ਹੈ
@hardeepsinghsandhu8321
@hardeepsinghsandhu8321 Ай бұрын
ਗੱਲ ਭੱਟੀ ਸਾਬ ਦੀ ਬਿਲਕੁਲ ਸਹੀ ਐ 92ਭੰਡ ਕੀਤੇ ਚੱਲ ਜਾਣ ਤਾਂ ਵੀ ਪੰਜਾਬ ਚੱਲ ਸਕਦਾ ਐਨਾ ਘੁਸਿਆ ਤੋ ਬਿਨਾਂ ਹੀ ਚੰਗੇ ਅਸੀਂ
@gurpreetrandhawa2230
@gurpreetrandhawa2230 Ай бұрын
ਬੇ ਜੇ ਪੀ ਦੀ ਬੀ ਟੀਮ ਹਰਿਆਣਾ ਵਿੱਚ ਕਾਂਗਰਸ ਦਾ ਨੁਕਸਾਨ ਕਰਨ ਆ ਰਿਹਾ
@sabi-mansa
@sabi-mansa Ай бұрын
🆎
@balwindersingh4606
@balwindersingh4606 Ай бұрын
ਜੁਮਲੇਵਾਜ ਡਰਾਮੇਬਾਜ਼ ਸਰਕਾਰ ਹੈ ਜੁਮਲੇਵਾਜ ਡਰਾਮੇਬਾਜ਼ ਸਰਕਾਰ ਹੈ ਡਰਾਮਾ ਜਿੰਨਾ ਮਰਜ਼ੀ ਕਰਾ ਲਓ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਇਹਨਾਂ ਸਰਕਾਰਾਂ ਤੋਂ
@balwindersingh4606
@balwindersingh4606 Ай бұрын
ਇਹ ਉਹ ਸਰਕਾਰ ਹੈ ਪੰਜਾਬ ਹੋਮਗਾਰਡ ਦਾ ਜਵਾਨ 35 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਜਾਂਦਾ ਹੈ 10,000 ਜਾਣ ਲੱਗੇ ਨੂੰ ਦਿੰਦੇ ਹਨ ਇੱਕ ਟਾਈਮ ਪੀਸ ਦਿੰਦੇ ਹਨ ਬਹੁਤ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਸੀਐਮ ਕਹਿੰਦਾ ਮੈਂ ਰੰਗਲਾ ਪੰਜਾਬ ਬਣਾਉਣਾ ਆ ਇਹਨੇ ਕੰਗਲਾ ਪੰਜਾਬ ਬਣਾ ਤਾ ਕੰਗਲਾ ਪੰਜਾਬ
@JarnailSingh-ud5kg
@JarnailSingh-ud5kg Ай бұрын
ਬਹੁਤ ਵਧੀਆ ਟਿੱਪਣੀਆਂ ।
@JoginderSingh-bj6qn
@JoginderSingh-bj6qn Ай бұрын
ਇਹਨਾਂ ਅਖੌਤੀ ਇਮਾਨਦਾਰਾਂ ਨੂੰ ਛਿੱਤਰ ਪਰੇਡ ਕੀਤੇ ਜਾਣ ਦਾ ਸਮਾਂ ਆ ਗਿਆ ਹੈ। ਇਹਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ।
@balwindersingh4606
@balwindersingh4606 Ай бұрын
ਸੀਐਮ ਸਾਹਿਬ ਜਰਾ ਸੋਚੋ 30-30 35 ਸਾਲ ਨੌਕਰੀ ਕਰਕੇ ਸਾਰੀ ਜਵਾਨੀ ਸਾਰਾ ਬੁਢੇਪਾ ਸਰਕਾਰ ਵਿੱਚ ਕੱਢ ਕੇ ਅੱਤਵਾਦ ਦੇ ਟਾਈਮ ਨੌਕਰੀਆਂ ਕੀਤੀਆਂ ਪਰ ਇਹ ਮਾੜੇ ਆ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਪੰਜਾਬ ਹੋਮਗਾਰਡ ਦੇ ਜਵਾਨ ਨਾਲ ਕਿੰਨਾ ਧੱਕਾ ਹੋ ਰਿਹਾ ਹੈ ਬਿਲਕੁਲ ਖਾਲੀ ਸਿਰਫ ਜਾਣ ਲੱਗਿਆਂ
@amritsodhi3484
@amritsodhi3484 Ай бұрын
ਕੇਜਰੀਵਾਲ ਇੱਕ ਇਮਾਨਦਾਰ ਮੁੱਖ ਮੰਤਰੀ
@noornnoor3744
@noornnoor3744 Ай бұрын
ਅਰਵਿੰਦ ਕੇਜਰੀਵਾਲ ਜ਼ਿੰਦਾਬਾਦ।
@sabi-mansa
@sabi-mansa Ай бұрын
ਇਹ ਆਪ ਡਰਾਮਾ ਕੰਪਨੀ ਦਾ ਵੀ ਇਤਹਾਸ ਵਿੱਚ ਨਾਮ ਆਉ, ਤਿਤਲੀਆਂ ਦੀ ਕਿਸਮਤ ਮਾੜੀ ਇਹਨਾਂ ਦਾ ਵੀ ਵਿੱਚ ਈ ਆਉ ਜੇਹੜੇ ਬਰਸਾਤੀ ਡੱਡੂ ਛਾਲਾ ਮਾਰ ਆਈ ਜਾਂਦੇ
@BrotherCollection-w1s
@BrotherCollection-w1s Ай бұрын
ਪੰਜਾਬ ਸਿਰ ਕਰਜੇ ਚੜਾਈ ਜਾਓ ਦੂਜੇ ਸੂਬਿਆਂ ਵਿਚ ਚੋਣਾਂ ਲੜੋ
@NavvVlogz
@NavvVlogz Ай бұрын
ਹਾਲਾ ਤੱਕ ਜਫੀਆਂ ਤਾਂ ਬਹੁਤ ਪਾਈਆਂ ਗਈਆਂ ਕਿਸੇ ਨੇ ਕੰਨ ਵਿੱਚ ਇਹ ਵੀ ਕਿਹਾ ਹੋਣਾ ਨੱਬੇ ਜ਼ੀਰੋ ਹਰਿਆਣਾ ਬਣੂਗਾ ਹੀਰੋ
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਜੇਕਰ ਕੇਜਰੀਵਾਲ ਮੁੱਖ ਮੰਤਰੀ ਵਾਲੇ ਕੰਮ ਕਰਨ ਲਈ ਆਪਣੇ ਦਫਤਰ ਵਿੱਚ ਚਲਿਆ ਜਾਂਦਾ ਜਾਂ ਕੋਈ ਹੋਰ ਸਰਕਾਰੀ ਕੰਮਕਾਜ ਕਰਨ ਲੱਗ ਜਾਂਦਾ ਤਾਂ ਹਰਿਆਣਾ ਰਾਜ ਵਿੱਚ ਰੇਲੀਆ ਲਈ ਟਾਇਮ ਘੱਟ ਲੱਗਣਾ ਸੀ ਜੋ ਮੋਦੀ ਸਾਹ ਨੂੰ ਪਸੰਦ ਨਹੀਂ ਸੀ ਕਿਉਂ ਕਿ ਵੋਟਾਂ ਤਾਂ ਕਾਗਰਸ ਪਾਰਟੀ ਦੀਆਂ ਖਰਾਬ ਕਰਨ ਲਈ ਤਾਂ ਜਮਾਨਤ ਦਿੱਤੀ ਗਈ ਹੈ ਉਹ ਕੰਮ ਤਾਂ ਹੋਣੇ ਨਹੀਂ ਸਨ ਪਰ ਜੋ ਮਰਜ਼ੀ ਕਰ ਲੈਣ ਸਰਕਾਰ ਤਾਂ ਕਾਗਰਸ ਪਾਰਟੀ ਦੀ ਬਣਨ ਵਾਲੀ ਹੈ ਇੱਕ ਬੀ ਵਿਆਕਤੀ ਬੀਜੇਪੀ ਦਾ ਨਾਮ ਲੈਣ ਲਈ ਤਿਆਰ ਨਹੀਂ ਹੈ ਜਿਸਨੂੰ ਬੀ ਮਰਜ਼ੀ ਪੁੱਛ ਰਹੇ ਹਨ ਪਤਰਕਾਰ ਉਹੀ ਵਿਅਕਤੀ ਕਾਗਰਸ ਪਾਰਟੀ ਨੂੰ ਵੋਟਾਂ ਪਾਉਣ ਦੀਆਂ ਗੱਲਾਂ ਕਰ ਰਹੇ ਹਨ
@kirpalsingh3924
@kirpalsingh3924 Ай бұрын
ਕਹਿੰਦੇ ਕਿਸੇ ਦੀ ਭੁੰਜੇ ਡੁਲ ਗੲਈ ਦਾਲ ਕਹਿੰਦਾ ਅਸੀਂ ਤਾਂ ਭੁੰਜੇ ਡੋਲਕੇ ਖਾਂਦੇ ਹੁੰਨੇ ਹਾਂ। ਪਹਿਲਾਂ ਉਜਾੜਾ ਦੋ ਰਵਾਇਤੀ ਪਾਰਟੀਆਂ ਨੇ ਪੰਜਾਬ ਲੁੱਟਕੇ ਕਰ ਦਿੱਤਾ ਅਤੇ ਜਿਹੜੇ ਬਦਲਾਅ ਕਰਨ ਲਈ ਆਏ ਸਨ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਵੱਧ ਬਦਲਾਅ ਕਰ ਦਿੱਤਾ। ਹੁਣ ਤਾਂ ਹੈਲੀਕਾਪਟਰ ਪੰਜਾਬ ਤੋਂ ਦਿੱਲੀ ਤੋਂ ਹਰਿਆਣਾ ਤੋਂ ਹੋਰ ਰਾਜਾਂ ਵਿੱਚ ਜਿੱਥੇ ਚੋਣਾਂ ਹੋਣੀਆਂ ਹਨ ਉਥੇ ਉਥੇ ਘੁੰਮੋ। ਜਿਉਂਦੇ ਰਹਿਣ ਪੰਜਾਬ ਸਿਆਂ ਤੈਨੂੰ ਲੁੱਟਣ ਵਾਲੇ ਅਹਿਮਦ ਅਬਦਾਲੀ ਵਰਗਿਆਂ ਨੇ ਲੁੱਟਿਆ ਅਤੇ ਬਾਕੀ ਸੱਤਰ ਸਾਲਾਂ ਰਵਾਇਤੀ ਪਾਰਟੀਆਂ ਲੁੱਟ ਰਹੀਆਂ ਹਨ। ਪੰਜਾਬ ਸਿਆਂ ਤੂੰ ਫਿਰ ਵੀ ਨਹੀਂ ਮਰਿਆ, ਹੁਣ ਤਾਂ ਰੰਗਲਾ ਪੰਜਾਬ ਬਣ ਗਿਆ।
@SukhwinderSinghSohi-w2n
@SukhwinderSinghSohi-w2n Ай бұрын
ਇਹ ਤਾਂ ਬਾਬੂ ਜੀ ਦਾ ਸੁੱਧੀ ਕਰਨ ਹੀ ਕਰ ਤਾ ਸਰਸੇ ਵਾਲੇ ਦੇ ਚੇਲਿਆਂ ਵਾਂਗ ਕੁਨੈਕਸ਼ਨ ਕੱਟ ਕਰਤਾ
@mangatram-rk8eo
@mangatram-rk8eo Ай бұрын
ਮੁਲਾਜ਼ਮਾਂ ਨੂੰ ਦੇਣ ਵਾਸਤੇ ਡੀ ਏ ਤੇ ਪਏ ਕਮਿਸ਼ਨ ਦੇ ਬਕਾਏ ਲਈ ਪੈਸੇ ਨਹੀਂ ਹੰਰ ਇਨ੍ਹਾਂ ਤੋਂ ਕੀ ਆਸ?
@AnmolKamboj-r8h
@AnmolKamboj-r8h Ай бұрын
ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੂੰ 26ਵਾਲੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਠੇਕਾ ਸਿਸਟਮ ਬੰਦ ਕੀਤਾ ਜਾਵੇ ਸਾਨੂੰ ਵੀਭਾਗ ਵਿੱਚ ਮਰਜ਼ ਕੀਤਾ ਜਾਵੇ ਜਥੇਬੰਦੀ ਨਾਲ ਜੋ ਵਾਦਾ ਕੀਤਾ ਗਿਆ ਹੈ ਉਸ ਨੂੰ ਪੂਰਾ ਕੀਤਾ ਜਾਵੇ ਬੈਨਤੀ ਕਰਦਾ ਸੂਬਾ ਮੀਤ ਪ੍ਰਧਾਨ ਨਰਿੰਦਰ ਪੂੰਗਾ
@surmukhsingh9954
@surmukhsingh9954 Ай бұрын
Speaker Punjab Assy Sandavan saheb must continue as speaker,a sincere
@randhirsingh836
@randhirsingh836 Ай бұрын
Very valuable thoughts 👌👍
@GulbaharSingh-Bat
@GulbaharSingh-Bat Ай бұрын
Good ❤🎉
@GurmeetSingh-wp5gz
@GurmeetSingh-wp5gz Ай бұрын
DR. INDERBEER SINGH JI NIJHAR SAHIB ZINDABAD
@majoruppal7552
@majoruppal7552 Ай бұрын
Good information
@subasingh6660
@subasingh6660 Ай бұрын
Pb. Da. Berra. Garak ..Sade. Pb. De. Aap. Party. Kar. Rahi. Hai. Pb. Da. Sara. Paisa. Haryana. Chona. Te. Kharach. Hove. Ga.
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਜੇਕਰ ਹਰਿਆਣਾ ਰਾਜ ਵਿੱਚ ਮੋਦੀ ਸਾਹ ਦੀ ਸਰਕਾਰ ਬਣ ਗਈ ਤਾਂ ਕੇਜਰੀਵਾਲ ਨੂੰ ਜਾ ਭਗਵੰਤ ਮਾਨ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਵਾਲੀ ਪਰ ਲਗਦਾ ਨਹੀਂ ਹੈ ਕਿ ਮੋਦੀ ਸਾਹ ਦੀ ਇਹ ਸਕੀਮ ਫਿੱਟ ਆਉਣ ਵਾਲੀ ਹੈ ਜਿਸ ਤਰ੍ਹਾਂ ਹਰਿਆਣਾ ਰਾਜ ਵਿੱਚ ਆਮ ਤੌਰ ਤੇ ਲੋਕਾਂ ਦੇ ਵਿਰੋਧ ਸਾਹਮਣੇ ਆ ਰਹੇ ਹਨ ਹਾਂ ਜੇਕਰ ਮੋਦੀ ਸਾਹ ਦੀ ਈਵੀ ਐਮ ਨੇ ਕੋਈ ਖੇਲ ਕਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਬੀ ਮੋਦੀ ਸਾਹ ਦਾ ਬਣਾਇਆ ਹੋਇਆ ਹੈ ਬਾਕੀ ਕੱਲ ਹੀ ਮੋਦੀ ਸੁਪਰੀਮ ਕੋਟ ਦੇ ਜੱਜ ਦੇ ਘਰ ਵਿੱਚ ਪੁਜਾ ਕਰਕੇ ਆਏ ਹਨ ਹੁਣ ਤੁਸੀਂ ਆਪਣੇ ਆਪ ਹੀ ਦੇਖ ਲਉ ਕਿ ਜਦੋਂ ਚੋਣ ਕਮਿਸ਼ਨ ਬੀ ਜੱਜ ਬੀ ਆਪਣੇ ਘਰ ਦੇ ਹੋਣ ਫ਼ੇਰ ਚੋਣ ਜਿੱਤਣਾ ਕਿਹੜਾ ਮੁਸਕਿਲ ਕੰਮ ਹੋ ਸਕਦਾ ਹੈ ਕੰਮ ਤਾਂ ਵੋਟਾਂ ਪਾਉਣ ਦਾ ਮਸੀਨਾਂ ਨੇ ਕਰਨਾ ਹੈ ਲੋਕ ਤਾਂ ਇੱਕ ਤੋਪੇ ਮਰਨ ਲਈ ਲਾਇਨਾਂ ਵਿੱਚ ਸਿਰਫ਼ ਇੱਕ ਦਿਖਾਵਾ ਕਰਨ ਲਈ ਹੁੰਦੇ ਹਨ ਕਿ ਸਾਡੇ ਦੇਸ਼ ਦਾ ਲੋਕਤੰਤਰ ਕਿਨਾ ਮਜ਼ਬੂਤ ਹੈ ਬਾਹਰਲੇ ਦੇਸ਼ਾਂ ਵਿੱਚ ਇੱਕ ਦਿਖਾਉਣ ਲਈ ਚੋਣ ਕਮਿਸ਼ਨ ਵੋਟਾਂ ਪਾ ਰਿਹਾ ਹੈ ਬਾਕੀ ਕੰਮ ਤਾਂ। ਮੋਦੀ ਸਾਹ ਦੀ ਮਰਜ਼ੀ ਅਨੁਸਾਰ ਹੀ ਚਲਦੇ ਹਨ ਜੇਕਰ ਚੋਣ ਕਮਿਸ਼ਨ ਸਾਰੇ ਕੰਮ ਆਪਣੀ ਮਰਜ਼ੀ ਅਨੁਸਾਰ ਕਰ ਰਿਹਾ ਹੁੰਦਾ ਤਾਂ ਜਦੋਂ ਚੋਣ ਕਮਿਸ਼ਨ ਦੀ ਚੋਣ ਕਰਨੀ ਸੀ ਤਾਂ ਮੋਦੀ ਸਾਹ ਦੀ ਮਰਜ਼ੀ ਅਨੁਸਾਰ ਨਹੀਂ ਸਾਰੀਆਂ ਪਾਰਟੀਆਂ ਅਨੁਸਾਰ ਬਣਾਇਆ ਗਿਆ ਹੁੰਦਾ ਜਦੋਂ ਸੁਪਰੀਮ ਕੋਟ ਦੇ ਜੱਜ ਸਾਹਿਬ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਚੋਣ ਕਰਨ ਲਈ ਇੱਕ ਜੱਜ ਦੁਜਾ ਵਿਰੋਧੀ ਧਿਰ ਦਾ ਨੇਤਾ ਤੀਜਾ ਪਰਧਾਨ ਮੰਤਰੀ ਹੋਣਗੇ ਮੋਦੀ ਚੱਟ ਦੇਣੇ ਮੁੱਕਰ ਗਿਆ
@jaswantsingh2023
@jaswantsingh2023 Ай бұрын
ਇਹ ਬੇਸ਼ਰਮੀ ਨਹੀਂ ਮੰਨਦੇ ਕਿਉਂ ਇਹ ਬਰੀ ਹੋ ਗਿਆ ਜੀ ਜਮਾਨਤਾਂ ਤੋਂ ਬਾਦ ਤਾਂ ਉਸੇ ਘਰ ਜਾਣਾ ਪਵੇਗਾ ਜੀ ਇਹ ਲੱਡੂ ਵੱਡੇ ਵੰਡਾਏ ਰਹਿ ਜਾਣਗੇ ਜੀ
@RajinderSingh-pe2tz
@RajinderSingh-pe2tz Ай бұрын
ਆਮ ਆਦਮੀ ਪਾਰਟੀ ਤੋਂ ਕਮੇਡੀ ਕਰਵਾਈ ਜਾਵੇਗੀ
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਕੇਜਰੀਵਾਲ ਨੂੰ ਹਰਿਆਣਾ ਰਾਜ ਵਿੱਚ ਵੋਟਾਂ ਕਰਕੇ ਜੇਲ੍ਹ ਵਿੱਚੋਂ ਬਾਹਰ ਭੇਜਿਆ ਗਿਆ ਹੈ ਕਿਉਂਕਿ ਕਾਗਰਸ ਪਾਰਟੀ ਨਾਲ ਕੇਜਰੀਵਾਲ ਨੇ ਗਠਜੋੜ ਨਹੀਂ ਕੀਤਾ ਹੈ ਜਾਂ ਮੋਦੀ ਸਾਹ ਵਲੋਂ ਕਰਨ ਨਹੀਂ ਦਿੱਤਾ ਗਿਆ ਹੈ ਪਰ ਮੋਦੀ ਸਾਹ ਜੋ ਮਰਜ਼ੀ ਕਰ ਲੈਣ ਜਿੱਤ ਪ੍ਰਾਪਤ ਤਾਂ ਕਾਗਰਸ ਪਾਰਟੀ ਦੀ ਹੀ ਹੋਵੇਗੀ ਜਿਨੇ ਬੀ ਹਰਿਆਣਾ ਰਾਜ ਵਿੱਚ ਪੱਤਰਕਾਰ ਭਾਈਚਾਰੇ ਵਲੋਂ ਸਰਬੇ ਕੀਤੇ ਜਾ ਰਹੇ ਹਨ ਉਨ੍ਹਾਂ ਸਰਬਿਆ ਵਿੱਚ ਇੱਕ ਬੀ ਵਿਆਕਤੀਆਂ ਵਲੋਂ ਕਾਗਰਸ ਪਾਰਟੀ ਦਾ ਸਮਰਥਨ ਹੀ ਕੀਤਾ ਜਾ ਰਿਹਾ ਹੈ ਬਾਕੀ ਪਹਿਲਾਂ ਪੰਜਾਬ ਦੀਆਂ ਲੋਕਸਭਾ ਚੋਣਾਂ ਵਿੱਚ ਬੀ ਇਨ੍ਹਾਂ ਲੋਕਾਂ ਦਾ ਗਠਜੋੜ ਨਹੀਂ ਹੋਇਆ ਸੀ ਫ਼ੇਰ ਬੀ ਸੱਤ ਸੀਟਾਂ ਕਾਗਰਸ ਪਾਰਟੀ ਜਿੱਤ ਪ੍ਰਾਪਤ ਕਰ ਗਈ ਹੁਣ ਬੀ ਹਰਿਆਣਾ ਰਾਜ ਵਿੱਚ ਬੀ ਕੋਈ ਵੀ ਫ਼ਰਕ ਨਹੀਂ ਪੈਣ ਵਾਲਾ ਮੋਦੀ ਸਾਹ ਦੀਆਂ ਚਾਲਾ ਕਾਮਯਾਬ ਨਹੀਂ ਹੋਣ ਵਾਲੀਆਂ ਕਿਉਂ ਕਿ ਜਿਨ੍ਹਾਂ ਕੁ ਨੁਕਸਾਨ ਕੇਜਰੀਵਾਲ ਨੇ ਕਾਗਰਸ ਪਾਰਟੀ ਦਾ ਕਰਨਾ ਹੈ ਉਨ੍ਹਾਂ ਹੀ ਬੀਜੇਪੀ ਦਾ ਬੀ ਕਰਨਗੇ
@HarbansSingh-zs7vz
@HarbansSingh-zs7vz Ай бұрын
Good shidu ji
@jaswantsingh-li5lf
@jaswantsingh-li5lf Ай бұрын
ਬਾਕੀ ਹੁਣ ਭਗਵੰਤ ਮਾਨ ਨੇ ਬੀ ਜਹਾਜ਼ ਦੀ ਸਰਬਿਸ ਕਰਨ ਲਈ ਜਹਾਜ਼ ਦੇ ਪਾਇਲਟ ਨੂੰ ਕਹਿ ਦਿੱਤਾ ਹੋਣਾ ਹੈ ਕਿ ਕੇਜਰੀਵਾਲ ਨੂੰ ਚੂਟੇ ਦੇਣੇ ਹਨ ਹਰਿਆਣਾ ਰਾਜ ਵਿੱਚ ਰੇਲੀਆ ਕਰਨ ਲਈ ਪੰਜਾਬ ਦੇ ਖਰਚੇ ਤਾਂ ਪਹਿਲਾਂ ਹੀ ਲੋਟ ਨਹੀਂ ਆ ਰਹੇ ਹੋ ਸਕਦਾ ਹੈ ਕਿ ਭਗਵੰਤ ਮਾਨ ਨੇ ਕੇਦਰ ਸਰਕਾਰ ਤੋਂ ਦੱਸ ਹਜ਼ਾਰ ਕਰੋੜ ਰੁਪਏ ਇਸ ਲਈ ਹੀ ਮੰਗੇ ਹੋਣ
@surmukhsingh9954
@surmukhsingh9954 Ай бұрын
Some restrictions are always applied on decisions by SC/HCs to avoid any misuse by them.Kejriwal has got big victory in this issue
@ChhinderpalSingh-t5z
@ChhinderpalSingh-t5z Ай бұрын
SSA ji 🙏 Sukhwinder Sidhu ji 🙏 very nice 👍
@gurindersidhu1625
@gurindersidhu1625 Ай бұрын
Bhagwant man ne punjab da beara garak kr ditta
@jagjitsingh2740
@jagjitsingh2740 Ай бұрын
ਤੇਰਾਬਾਈਲਗਦੈਢਿਡਦੁਖ਼ਦਾਹੈੈਅਰਵਿੰਦਕੇਜਰੀਵਾਲਦੇਖ਼ਿਲਾਢਹੋਈਸਾਜਿਸਚਲਰਹੀਹੈਮੋਕੇਦੀਸੈਟਰਚਾਲਾਚੱਲ਼ੀਜਾਵੇਸਰਕਾਰਤਾਫ਼ਿਰਏਹੀਆਵੇਜੀ
@nihalsingh5959
@nihalsingh5959 Ай бұрын
App sarkar jhoothi failure gappi punjab da beragark karta
@randhirrandhawa6543
@randhirrandhawa6543 Ай бұрын
ਸੁਖਵਿਰ ਭਾਜੀ ਸਤ ਸ੍ਰੀ ਅਕਾਲ ਜੀ ਭਾਜੀ ਤੁਹਾਡੇ ਚੇਨਲ ਤੇ ਇਕ ਬਾਬੇ ਦੀ ਅੇਡ ਬਹੁਤ ਗਲਤ ਮਸੁਰੀ ਚਲਦੀ ਕਿਰਪਾ ਇਹਨਾ ਨੂੰ ਪਰਮੁਟ ਨਾ ਕਰੋ ਜੀ ਧੰਨ ਵਾਦ
@vikasmahajan1104
@vikasmahajan1104 Ай бұрын
Expenditure of Haryana election will be put on punjab public as Helicopter of punjab will move the Haryana by Kejriwal.
@scaryff9021
@scaryff9021 Ай бұрын
Aap khtam hogi a ji
@mithigill6529
@mithigill6529 Ай бұрын
Sab mili Bhagat aa ji haryana ch bjp d party d sport Kar rehi aa ji
@JagdishSingh-zi7sw
@JagdishSingh-zi7sw Ай бұрын
ALI Baba Come Back
@gurindersidhu1625
@gurindersidhu1625 Ай бұрын
Kejrewal khatam ho gyea
@lashman3209
@lashman3209 Ай бұрын
Sidhu sab good
@gurjas99
@gurjas99 Ай бұрын
ਤੁਹਾਨੂੰ ਕੀ ਅੰਬ ਲੈਣੇ ਆ ਕੋਈ ਮਰੇ ਕੋਈ ਜੀਵੇ ਖੁਸਰਾ ਘੋਲ ਪਤਾਸੇ ਪੀਵੇ
@gurindersidhu1625
@gurindersidhu1625 Ай бұрын
Sidhu sahib haryana wich ik v seat nahi milni app nu
@Lal_singh1
@Lal_singh1 Ай бұрын
ਬਿਲਕੁਲ ਪਰ ਬੀਜੇਪੀ ਨੂੰ ਜ਼ਰੂਰ ਜਿਤਾਉਣ ਗੇ।
@budhsingh2518
@budhsingh2518 Ай бұрын
Sandhu sahib please save punjab from aap they donot know how to rule the babbar state our babbar sher are thrown in jails
@KulwinderSingh-fz3zt
@KulwinderSingh-fz3zt Ай бұрын
Punjab nu lutt ke khage dhehli bale kenjriwal chada and party punjab nu khatm karke bhagwant man bjp ch jann bala hia
@RameshKumar-l1q6t
@RameshKumar-l1q6t Ай бұрын
VAKEA 6 MAHINE JAIL VICH RIHA KEJRIKHAN FER VI DELHI DA KUM CHALDA SI BAHUT KHARCHA VI GHATEA SI HUN CRORAN RS KHARCHA HOR VADH JANA LOKAN SIR BOJH AA
@mukhtarsingh7847
@mukhtarsingh7847 Ай бұрын
Koe pusn vala nhi hega je punjab da khajana dusre sube vich juj karde rukana chaheda
@hakamskngh7223
@hakamskngh7223 Ай бұрын
Sarkhas aa sarkar mahi
@yadwinder6119
@yadwinder6119 Ай бұрын
Kirhi party tenu pesa dendi
@psbajwa9621
@psbajwa9621 Ай бұрын
Aamir banda ki karey Koee sujha deo ji U call this system... democracy
@Jashan4282
@Jashan4282 Ай бұрын
ਚਵਲ
@krishandyal1651
@krishandyal1651 Ай бұрын
Eh taan ji sabhton Mari sarkar sabat hui hai totally failed sarkar hai
@bikramdevsingh4491
@bikramdevsingh4491 Ай бұрын
pb tan tbah kr dita hun haryana di vari hai haryana valo maan nd aap to bcho
@mukhtarsingh7847
@mukhtarsingh7847 Ай бұрын
Angrej da Raj thik c ja sare leder de khate chek karne chahede bhawesarkar
@AmarjitSingh-cw5tr
@AmarjitSingh-cw5tr Ай бұрын
GUMUGHAJ
@satwindersharma249
@satwindersharma249 Ай бұрын
Bakwas band karo
@malkitsingh-vs9zn
@malkitsingh-vs9zn Ай бұрын
REQUEST HAI THUADDE JAISE NICE REPORTER NU BCHAA LAYO BCHAA LAYO SADE PUNJAB NU IS AAP SARKAR TO SANU PUNJAB DE BHOLEY BHALEEE LOKA NU IH SARKAR US TO ULTT WORK KUM KAR RAHI AAA IH KEHNDE C KARZA MUKT KARAGE ULTA2.62 to hun 3.75 lakh crore ho giya LAW KANOON PEHLA TO V BAD MADDA HO GIYA TRAKKI DEVELOPEMENT KOI V NAHI IH SANU SIRF TE SIRF FREE MUFT FREEBIES NALL MURH BNAA RAHE AAA BCHAA LAYO BCHAAA LAYO PUNJAB NU
@satwindersharma249
@satwindersharma249 Ай бұрын
Bakwas
@mukhtiardhillon3822
@mukhtiardhillon3822 Ай бұрын
So true
@mithigill6529
@mithigill6529 Ай бұрын
Cm maan bjp moorey vik chukka ji kio ki punjab nu vechan te tul geya eh comedian
@DeeAar-ot5lm
@DeeAar-ot5lm Ай бұрын
Tankhah ta puri milu
@karmjitkaunke6675
@karmjitkaunke6675 Ай бұрын
ਯਾਰ ਸਿੱਧਾ ਦੱਸਦੇ ਵੀ ਖੰਬ ਕੁਤਰ ਦਿੱਤੇ ਆ ਐਵੇਂ ਚੱਕਰਾਂ ਵਿੱਚ ਪਾਈ ਫਿਰਦਾ
Which team will win? Team Joy or Team Gumball?! 🤔
00:29
BigSchool
Рет қаралды 13 МЛН
Real Man relocate to Remote Controlled Car 👨🏻➡️🚙🕹️ #builderc
00:24
Elza love to eat chiken🍗⚡ #dog #pets
00:17
ElzaDog
Рет қаралды 21 МЛН