ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ

  Рет қаралды 150,504

Guri Gharangna

Guri Gharangna

Күн бұрын

ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ
-----------------------------------------------------------------------------------------------------
FOLLOW ME;
Main Channel / @gurigharangna
Facebook; / gurigharangna
Instagram; / guri_gharangna
--------------------------------------------------------------------------------------------------------
JOIN MY SOCIAL MEDIA COURSE
Buy course gurigharangna....
Learn about the facebook,youtube,AI,& Web development
---------------------------------------------------------------------------------------------------------
For Promotion
Whatsapp-- 70093-86359
Mail- gurigharangna410@gmail.com

Пікірлер: 82
@artandcraftwithdeep7529
@artandcraftwithdeep7529 4 ай бұрын
ਬਹੁਤ ਵਧੀਆ ਲੱਗਿਆ ਬੜੀ ਮਿਹਨਤ ਦਾ ਕੰਮ ਹੈ ਸਰਦਾਰ ਸਾਹਿਬ ਜੀ ਦਾ।
@088surjit
@088surjit 3 ай бұрын
ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਖੁਸ਼ੀ ਹੁੰਦੀ ਜੋ ਕੰਮ ਆਪ ਕੋਲੋਂ ਨਾ ਹੋ ਸਕਿਆ ਹੋਵੇ ਉਸ ਤਰੀਕੇ ਨਾਲ ਕੋਈ ਹੋਰ ਕਰ ਰਿਹਾ ਵੇਖ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਧੰਨਵਾਦ ਭੈਣ ਦਾ ਤੇ ਵੀਰ ਦਾ
@akashdeepsingh3143
@akashdeepsingh3143 2 ай бұрын
ਵੀਰ ਜੀ ਅਸੀਂ ਵੀ ਇਸ ਤਰ੍ਹਾਂ ਸਬਜ਼ੀਆਂ ਲਾਉਣਾ ਚਾਹੁੰਦੇ ਹਾਂ ਤੁਸੀਂ ਦੱਸਦੋ ਕਿਹੜੇ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੱਗਦੀਆਂ ਹਨ ਪਲੀਜ ਜ਼ਰੂਰ ਦੱਸਿਓ ਸੱਤ ਸ਼੍ਰੀ ਆਕਾਲ ਵੀਰ ਜੀ
@dilbaghsinghpannu8429
@dilbaghsinghpannu8429 3 ай бұрын
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ
@MerapunjabPB03
@MerapunjabPB03 5 ай бұрын
ਵਾਹ ਜੀ ਵਾਹ ਕਿੰਨੇ ਸੋਹਣੇ ਫੁੱਲ ਬੂਟੇ ਸਲੂਟ ਆ ਫੈਮਿਲੀ ਨੂੰ
@shivtarsingh9346
@shivtarsingh9346 3 ай бұрын
ਬਹੁਤ ਵਧੀਆ ਜੀ
@PremSing-k7p
@PremSing-k7p 3 ай бұрын
ਧੰਨਵਾਦ ਜੀ ❤
@jagdeepkaur8855
@jagdeepkaur8855 2 ай бұрын
ਬਹੁਤ ਸੋਹਣੀ ਗਲ ਕੀਤੀ ਤੁਸੀਂ ਤੇ ਤੁਹਾਡੀ ਸੋਚ ਨੂੰ ਸਲਾਮ 🎉🎉🎉
@harjotbrar4531
@harjotbrar4531 5 ай бұрын
ਭਾ ਜੀ ਬਹੁਤ ਵਧੀਆ ਲੱਗਿਆ ❤❤👌👌 ਤੁਹਾਡੀ ਮਿਹਨਤ ਨੂੰ ਸਲਾਮ।
@RajveerSingh-sc3vw
@RajveerSingh-sc3vw 4 ай бұрын
Wah, Kiya baat a,ji jionday raho nd Rab tarkkiyan bxhsy
@kuljeetkaur5768
@kuljeetkaur5768 4 ай бұрын
ਵੀਰ ਜੀ ਮਿਲੀਬੱਗ ਤੋਂ ਜੋ ਚੋਲਾ ਤੋਂ ਤਿਆਰ ਕੀਤਾ ਉਸ ਬਾਰੇ ਡਿਟੇਲ ਚ ਜਾਣਕਾਰੀ ਦੇਦੋ ਕਿਵੇਂ ਤਿਆਰ ਕਰਨੀ ਆ
@jasvirkaur7981
@jasvirkaur7981 Ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹੈਂ ਵਿਡੀਉ ਦੇਖਣ ਤੇ
@gurdialsingh-uj8li
@gurdialsingh-uj8li Ай бұрын
ਬਹੁਤ ਵਧੀਆ ਲੱਗਿਆ ਜੀ
@gurtejsingh6417
@gurtejsingh6417 4 ай бұрын
Vadhia gal kitia g good info.
@pavittarsingh739
@pavittarsingh739 19 күн бұрын
❤ ਬਹੁਤ ਵਧੀਆ ਜੀ। ❤ ਨਿੰਬੂ ਜਾਤੀ ਦੇ ਬੂਟਿਆਂ ਲਈ ਲਈ ਮਾਈਨਰ ਦਾ ਕੋਈ ਆਰਗੈਨਿਕ ਹੱਲ ਹੈ ਜੀ ?
@balwantsinghdhadda2644
@balwantsinghdhadda2644 4 ай бұрын
Great job Sir Ji Best wishes
@jarnailjally6602
@jarnailjally6602 5 ай бұрын
Good g bhut vdya
@GurjantSingh-ih3ko
@GurjantSingh-ih3ko 3 ай бұрын
Very good ji bahut sohna upralla g orgnik sabjiaa da sat Sri akal ji
@kaurmanpreetsamrala4347
@kaurmanpreetsamrala4347 5 ай бұрын
Bahut vadhia uprala ji mai v ghar vich sabzi vagera grow kiti hoi hai but mai karhi patta 2-3 baar grow kiai but nhi hoeaya
@nachhattarkaur7600
@nachhattarkaur7600 3 ай бұрын
ਕਿੰਨੇ ਸੋਹਣੇ ਫੁੱਲ ਹਨ। ਮਿਹਨਤ ਨੂੰ ਸਲੂਟ ਆ। 👍
@princebanur2085
@princebanur2085 4 ай бұрын
👍👍🙏🙏bohat vadia bhaiji
@gurdavsingh1952
@gurdavsingh1952 4 ай бұрын
ਬਹੁਤ ਵਧੀਆ
@SandeepSimran
@SandeepSimran 3 ай бұрын
Waa g waa bhut vadiya Kam kit aa
@sanjupruthi8354
@sanjupruthi8354 Ай бұрын
Thank you so much veer g bhabhi ji 🙏🙏
@mohindersingh7762
@mohindersingh7762 4 ай бұрын
God bless you.
@guljinderkaur6769
@guljinderkaur6769 Ай бұрын
Excellent
@gurdialsingh-uj8li
@gurdialsingh-uj8li Ай бұрын
ਮੇਰਾ ਮਨ ਬਹੁਤ ਖੁਸ਼ ਹੋਇਆ ਜੀ
@paramjitkaur7082
@paramjitkaur7082 4 ай бұрын
Buhat vidhya ji gbu family always be happy n strong healthy long life 👍🙏
@gopi2bhatti
@gopi2bhatti 5 ай бұрын
ਮਾਸਟਰ ਜੀ ਟਮਾਟਰ ਥੱਲਿਓਂ ਖਰਾਬ ਹੁੰਦੇ ਆ ਉਸ ਬਾਰੇ ਜਰੂਰ ਦੱਸਿਉ
@MerapunjabPB03
@MerapunjabPB03 5 ай бұрын
ਜ਼ਿਆਦਾ ਪਾਣੀ ਪਾਉਣ ਨਾਲ ਸਿਉਕ ਲੱਗ ਜਾਂਦੀ ਹੈ ਟਮਾਟਰ ਨੂੰ
@JaswinderKaur-j8u
@JaswinderKaur-j8u 4 ай бұрын
Aci v tamater de buute lgae hoe a flll neche to khrab ho reha
@mynanogarden6842
@mynanogarden6842 3 ай бұрын
ਅਗਰ ਟਮਾਟਰ ਦਾ ਬੂਟਾ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਪਾਣੀ ਜ਼ਿਆਦਾ ਦੇਣ ਨਾਲ ਬੂਟੇ ਨੂੰ ਫਗਂਸ ਲੰਗ ਜਾਂਦੀ ਹੈ ਅਗਰ ਟਮਾਟਰ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਕੈਲਸ਼ੀਅਮ ਦੀ ਘਾਟ ਹੁੰਦੀ ਆ ਪਾਨ ਵਾਲੇ ਤੋਂ ਚੂਨੇ ਦਾ ਪੈਕਟ ਲੈਕੇ ਚਨੇ ਦੇ ਦਾਣੇ ਜਿਨ੍ਹਾਂ ਘੋਲ ਕੇ ਬੂਟੇ ਚ ਪਾ ਸਕਦੇ ਹੋ
@loveneetkaur4437
@loveneetkaur4437 3 ай бұрын
Sade amrood lgeya hoyea ji gamle ch pr amrood ni lgg rhe koi recommendation...? K ki use kr skde aa?
@hardeepsaini9479
@hardeepsaini9479 3 ай бұрын
Brother g Manu tuhada come bahut bahut badhai lgaya g 👍🌹
@birpalkaur8347
@birpalkaur8347 4 ай бұрын
ਸਾਡੀਆ ਸਬਜੀਆ ਸਾਰੀਆ ਸੁੱਕ ਜਾਦੀਆ
@gurpreetbhullar7097
@gurpreetbhullar7097 2 ай бұрын
Very good
@SurjeetSingh-sy8pc
@SurjeetSingh-sy8pc 3 ай бұрын
Good job
@inderjeetsingh-cn6gp
@inderjeetsingh-cn6gp 4 ай бұрын
Very good veer g❤
@MamtaRani-ly9ir
@MamtaRani-ly9ir 4 ай бұрын
Pajji sabjiya de flower nu kidiya chad jandhia ne ki kriye
@ManjitKaur-kb1tq
@ManjitKaur-kb1tq Ай бұрын
Very nice
@sukhi_kaler
@sukhi_kaler 3 ай бұрын
Good work Sir🙏
@MohinderGerwal
@MohinderGerwal Ай бұрын
❤❤❤❤ thanks
@GurpreetSingh-zg8rj
@GurpreetSingh-zg8rj 3 ай бұрын
Good sardar saab
@promiladevi4628
@promiladevi4628 3 ай бұрын
Very fantastic carry on
@reshamsingh7609
@reshamsingh7609 5 ай бұрын
Nice... Informative video...
@jagrajsinghsidhu9445
@jagrajsinghsidhu9445 2 ай бұрын
ਸਰ ਜੀ ਪਾਇਪ ਵਿੱਚ ਪਾਣੀ ਦੇਣ ਦੀ ਸਮੱਸਿਆਂ ਆ ਰਹੀ ਹੈ
@toorfamilyvlog617
@toorfamilyvlog617 5 ай бұрын
Very nice shearing Ji
@AmarjeetKaur-oe2hl
@AmarjeetKaur-oe2hl 4 ай бұрын
❤ waheguru j menu v knowlege devo j please Amritsar to ha jiI.
@kulwinderkaur3637
@kulwinderkaur3637 4 ай бұрын
Chibar atey prol barey asi changing tara jandey ha
@RaviKumar-cd5vh
@RaviKumar-cd5vh 3 ай бұрын
❤❤❤❤
@HarjinderKaur-w7g
@HarjinderKaur-w7g 3 ай бұрын
Very good ji 🎉
@ranikaur4014
@ranikaur4014 4 ай бұрын
👍👍👏👏
@barjindersingh632
@barjindersingh632 4 ай бұрын
Waheguru ❤❤
@kulwinderder4379
@kulwinderder4379 4 ай бұрын
Va va Sardar g
@satnaamsingh1234
@satnaamsingh1234 3 ай бұрын
Very nice 👍
@jagseerwarach4409
@jagseerwarach4409 4 ай бұрын
Awesome ji
@inderjeetsingh-cn6gp
@inderjeetsingh-cn6gp 4 ай бұрын
Menu v bahut shauk he
@KawaljitKaur-m3v
@KawaljitKaur-m3v 5 ай бұрын
Haldol kon se month bijde ne bhaji
@sarbjitkaur2648
@sarbjitkaur2648 4 ай бұрын
👍👍👍
@inderjeetsingh-cn6gp
@inderjeetsingh-cn6gp 4 ай бұрын
God bless you ✌
@InderjitSingh-ej8rq
@InderjitSingh-ej8rq 4 ай бұрын
Great veer ji
@HarwinderkaurGill-yd5so
@HarwinderkaurGill-yd5so 4 ай бұрын
Sulate Sir 🙏🙏🙏🙏🙏🙏🙏🙏💓💓💓💓💓💓💓💓💓
@SlakhanSingh-vt1zp
@SlakhanSingh-vt1zp 5 ай бұрын
Veere jio Waheguro ang sag rahe Koi jankari laini hove tan dasoge
@dohaqatar8488
@dohaqatar8488 3 ай бұрын
Nice g
@sushmarani6150
@sushmarani6150 4 ай бұрын
ਵੇਲਾਂ ਤੇ ਫੁੱਲ ਲੱਗ ਕੇ ਸੁੱਕਦੇ ਨੇ, ਕੋਈ ਹੱਲ ਦੱਸਣਾ ਜੀ
@parmjitkaur890
@parmjitkaur890 3 ай бұрын
APA nu koy ni dasda
@agamagam2920
@agamagam2920 4 ай бұрын
Very very nyc
@gurpreetsinghchahal9131
@gurpreetsinghchahal9131 5 ай бұрын
👍🙏🏻
@gurjeetbhinder2113
@gurjeetbhinder2113 5 ай бұрын
Good 👍 give us address & location
@toorfamilyvlog617
@toorfamilyvlog617 5 ай бұрын
ਸਾਡੇ ਸਮਾਣਾ ਸਾਇਡ ਚਿੱਬੜ ਬਹੁਤ ਘੱਟ ਮਿਲਦੇ ਆ
@jasvirkaur7981
@jasvirkaur7981 Ай бұрын
ਅਸੀਂ ਇਸ ਨੂੰ ਗੰਨੇ ਕੇਹਦੇ ਨੇ
@bibiparminderkaurkhalsa732
@bibiparminderkaurkhalsa732 4 ай бұрын
vere sade koye v buta ne huda
@surjitsingh8613
@surjitsingh8613 3 ай бұрын
Great Sir
@mayakaur2572
@mayakaur2572 4 ай бұрын
🇲🇾🙋👌👌🙏🏻🙏🏻
@karaokemusic5715
@karaokemusic5715 4 ай бұрын
Chat na dga liyo mama
@parmindersingh-jw8yi
@parmindersingh-jw8yi 4 ай бұрын
Bai g kotha na ger leo😅
@navstaryoyo3521
@navstaryoyo3521 5 ай бұрын
Shat nu slab to keve bachauna
@GillSaab-o9v
@GillSaab-o9v 4 ай бұрын
ਮੈਡਮ ਜੀ ਸਾਡੇ ਬੈਗਣ ਦੇ ਬੂਟਿਆਂ ਦੇ ਮਿੱਟੀ ਵਿੱਚ ਚਿੱਟੀ ਸੋਡੀ ਲੱਗ ਜਾਂਦੀ ਹੈ ਬੂਟੇ ਸਾੜੇ ਜਾਂਦੇ ਹੈ
@JinderpalKaur-z9x
@JinderpalKaur-z9x 3 ай бұрын
Very nice
@PargatkhosaSingh-zz9wg
@PargatkhosaSingh-zz9wg 4 ай бұрын
Very good
@sukjeetchahal159
@sukjeetchahal159 4 ай бұрын
Very nice 👍
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
Офицер, я всё объясню
01:00
История одного вокалиста
Рет қаралды 6 МЛН
Крутой фокус + секрет! #shorts
00:10
Роман Magic
Рет қаралды 29 МЛН
Will A Guitar Boat Hold My Weight?
00:20
MrBeast
Рет қаралды 273 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН