ਬਾਪੂ ਕੋਲੋ ਸਿਖੋ 👌ਛੱਤ ਤੇ ਸਬਜੀਆ ਲਾਉਣ ਦੇ ਅਸਾਨ ਤਰੀਕੇ।Terrace Garden Ideas

  Рет қаралды 80,400

Changi Soch Changi Kheti

Changi Soch Changi Kheti

2 ай бұрын

ਬਾਪੂ ਕੋਲੋ ਸਿਖੋ 👌ਛੱਤ ਤੇ ਸਬਜੀਆ ਲਾਉਣ ਦੇ ਅਸਾਨ ਤਰੀਕੇ।Terrace Garden Ideas
we will talk in this video. 80 years old man who started farming on the roof of her house while living in a village and we will see in this video. How you can do farming on your terrence. Can grow vegetables. Kitchen gardening can. Remained for complete information. In this with us, we will tell which material you should use. How to make beds, you will get complete information.
Vegetable Garden In Punjab
How To Grow a Kitchen Garden On Terrace?
Here are terrace vegetable garden ideas which are easy to implement.
Plan A Layout For Your Terrace Vegetable Garden
Preparing The Soil
Choose The Planting Containers
Choosing The Vegetables
Tarrace garden ideas
Tarrace farming
Terrace kitchen
Homemade khad for plants
Vegetable garden at home
Kitchen gardening ideas for home
Agriculture vegetable farming
Organic farming in Punjab
Best terrace garden in Punjab
ghar ki chat par garden kaise banaye
ghar ki chat par vegetable garden kaise banaye
ghar ki chat par sabji lagane ka tarika
#terracegarden #rooftopgarden #vegetablegarden
#kitchengarden #farming #terracegardening #kitchengardening #gardening #gardeningideas #gardeningtips #changisochchangikheti
‪@changisochchangikheti‬

Пікірлер: 74
@kheti-oq6io
@kheti-oq6io 2 ай бұрын
Tuhadi harek video vich sikhn nu melda veer vry good baba ji
@changisochchangikheti
@changisochchangikheti 2 ай бұрын
Bs g koses kri di a kuz changa dekhon di ❤️
@134gardenwiebs
@134gardenwiebs 28 күн бұрын
ਜਦੋਂ ਜਜ਼ਬਾ ਹੋਵੇ ਕੁਦਰਤ ਦੇ ਅੰਗ ਸੰਗ ਰਹਿਣ ਦਾ ਫਿਰ ਛੱਤ ਕੀ ਤੇ ਜਮੀਨ ਕੀ ਹੌਸਲੇ ਬੁਲੰਦ ਹੋਣੇ ਚਾਹੀਦੇ ਆ ਤੇਰਾ ਆਪੇ ਰਾਹ ਹੀ ਬਣ ਜਾਂਦੇ ਆ ਚਲੋ ਆਓ ਰਲ ਮਿਲ ਕੇ ਸਾਰੇ ਨੇਚਰ ਦਾ ਸਾਥ ਦਈਏ ਤੇ ਨੇਚਰ ਨੂੰ ਆਪਣੇ ਨਾਲ ਰੱਖੀਏ ਇੱਕ ਨਵੇਂ ਤਰੀਕੇ ਦੀ ਬਾਗਵਾਨੀ ਕਰਕੇ😊😊❤😊 ਬਾਪੂ ਜੀ ਤੁਸੀਂ ਬਹੁਤ ਹੀ ਗਰੇਟ ਜੋਬ ਕੀਤੀ ਹੋਈ ਆ ਇਸ ਉਮਰ ਵਿੱਚ
@changisochchangikheti
@changisochchangikheti 28 күн бұрын
@@134gardenwiebs ਬਹੁਤ ਸੋਹਣਾ ਲਿਖਿਆ ਜੀ ਤੁਸੀ 🙏
@manpreet8698
@manpreet8698 Ай бұрын
ਬਾਪੂ ਦੀ ਸੋਚ ਨੂੰ ਸਲੂਟ ਆ🙏🏿🙏🏿
@dharmindersingh3618
@dharmindersingh3618 Ай бұрын
ਬਾਪੂ ਦੀ ਸੋਚ ਨੂੰ ਸਲਾਮ ਜੀ
@manjitthind2636
@manjitthind2636 Ай бұрын
ਸਾਨੂੰ ਸਭ ਨੂੰ ਇਹ ਉਪਰਾਲਾ ਕਰਨਾ ਚਾਹਿਦਾ ਹੈ ਬਾਪੂ ਜੀ ਜਿੰਦਾਬਾਦ❤
@user-uw8qi4eu2n
@user-uw8qi4eu2n 2 ай бұрын
ਸੱਚ ਗੱਲ ਆ ਬਜ਼ੁਰਗ ਦੀ , ਕਿਰਤੀ ਬੰਦਾ ਕਦੇ ਵ ਭੁੱਖਾ ਨੀ ਮਾਰਦਾ ❤❤❤❤❤❤❤ ਰੂਹ ਖੁਸ਼ ਹੋਗੀ ਬਾਪੂ ਜੀ ਵੀਡਿਓ ਦੇਖ ਕ ,
@changisochchangikheti
@changisochchangikheti 2 ай бұрын
ਸ਼ੁਕਰੀਆ ਜੀ
@gurmeetkaur85
@gurmeetkaur85 16 күн бұрын
Babu ji di soch bohat hi vadia ha
@nachhattarkaur7600
@nachhattarkaur7600 Ай бұрын
ਬਹੁਤ ਵਧੀਆ ਕੋਸ਼ਿਸ਼ ਹੈ। ਪ੍ਰਮਾਤਮਾ ਲੰਮੀ ਉਮਰ ਕਰੇ। ਤੰਦਰੁਸਤੀ ਬਖ਼ਸ਼ੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@changisochchangikheti
@changisochchangikheti Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਾਤਿਹ
@GurpreetKaur-pc3lu
@GurpreetKaur-pc3lu 2 ай бұрын
ਬਾਪੂ ਜੀ ਦੀ ਵੀਡੀਓ ਮੈ ਅੱਗੇ ਵੀ ਕਿਸੇ ਹੋਰ ਚੈਨਲ ਤੇ ਵੇਖੀ ਸੀ👌 ਬਹੁਤ ਵਧੀਆ
@changisochchangikheti
@changisochchangikheti 2 ай бұрын
Ha g 2nd ਆਪਾਂ ਕਰੀ ਆ ਜੀ
@narinnderkaur
@narinnderkaur Ай бұрын
Wah bapu ji kamal kar dity..👌
@GurpreetKaur-pc3lu
@GurpreetKaur-pc3lu 2 ай бұрын
ਬਿਨਾ ਰੇਅ ਸਪਰੇਅ ਤੋਂ ਅਸੀਂ ਵੀ ਸਬਜ਼ੀਆਂ ਲਾਉਂਦੇ ਹਾਂ ਆਪਣੇ ਘਰ ਬਹੁਤ ਵਧੀਆ ਲਗਦੈ ਟਾਈਮ ਪਾਸ ਵੀ ਹੋ ਜਾਂਦਾ ਖਾਣ ਨੂੰ ਸਬਜ਼ੀ ਵੀ ਮਿਲ ਜਾਂਦੀ ਹੈ
@changisochchangikheti
@changisochchangikheti 2 ай бұрын
ਹਾ ਜੀ ਦਿਮਾਗੀ ਤੋਰ ਤੇ ਵੀ ਬੰਦਾ ਖੁਸ ਰਹਿੰਦਾ
@ministories_narinder_kaur
@ministories_narinder_kaur 2 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਸਤਿ ਸ੍ਰੀ ਅਕਾਲ ਬਾਪੂ ਜੀ ਬੀਜੀ ਇਸੇ ਤਰ੍ਹਾਂ ਹੀ ਖੇਤੀਬਾੜੀ ਵਿੱਚ ਦਿਲ ਲਗਾਈ ਰੱਖੋ ਤੇ ਹੋਰ ਜ਼ਿੰਦਗੀ ਦਾ ਆਨੰਦ ਮਾਣੋ।
@changisochchangikheti
@changisochchangikheti 2 ай бұрын
🙏sukria g
@BaljitKaur-ok2ct
@BaljitKaur-ok2ct Ай бұрын
ਬਾਪੂ ਜੀ ਤੇ ਬੀਜੀ ਨੂੰ ਪਰਮਾਤਮਾ ਲੰਬੀ ਉਮਰ ਬਖ਼ਸ਼ਣ ਜੀ ਇਸ ਤਰ੍ਹਾਂ ਅਪਣਾ ਮਨੋਰੰਜਨ ਵੀ ਹੋ ਜਾਂਦਾ ਹੈ ਏਨਾ ਦਾ ਨਾਲੇ ਟਾਇਮ ਪਾਸ ਹੋ ਜਾਂਦਾ ਹੈ 🙏🙏🙏🙏🙏🙏
@changisochchangikheti
@changisochchangikheti Ай бұрын
Ha g 🙏
@surindervirk5445
@surindervirk5445 2 ай бұрын
ਬੁਹਤ ਵਧੀਆ ਬਾਪੂ ਜੀ ਸਲੂਟ 👌
@changisochchangikheti
@changisochchangikheti 2 ай бұрын
🙏
@DJ_anshu13
@DJ_anshu13 2 ай бұрын
Bapu ji tuhi mere bapu barghe ho
@amandeepbrar4780
@amandeepbrar4780 2 ай бұрын
Vry good information
@changisochchangikheti
@changisochchangikheti 2 ай бұрын
Thx g
@RamandeepKaur-oe1od
@RamandeepKaur-oe1od 2 ай бұрын
Salute bapuji ❤
@karam.jeetkaur
@karam.jeetkaur Ай бұрын
Waheguru ji Tera sukar hai
@mandeepkaurmani5044
@mandeepkaurmani5044 Ай бұрын
Baba ji bahut vadiea soch te mehnat❤
@AshaRani-qd6ue
@AshaRani-qd6ue Ай бұрын
Bapuji pranaam 🙏
@shivtarsingh9346
@shivtarsingh9346 2 ай бұрын
ਬਹੁਤ ਵਧੀਆ ਜਾਣਕਾਰੀ ਜੀ
@changisochchangikheti
@changisochchangikheti 2 ай бұрын
Sukria g
@splenderwala2575
@splenderwala2575 2 ай бұрын
Waheguru ji bapu nu tandrust rakhio
@changisochchangikheti
@changisochchangikheti 2 ай бұрын
🙏
@BalkarSingh-ko2qy
@BalkarSingh-ko2qy 2 ай бұрын
ਬੁਹਤ ਹੀ ਵਧੀਆ ਤਰੀਕੇ ਨਾਲ ਸਬਜੀ ਆ ਵਾਸਤੇ ਕਿਆਯਾਰੀ ਤਿਆਰ ਕੀਤੀ ਹੈ ਜੀ
@changisochchangikheti
@changisochchangikheti 2 ай бұрын
Ha g 🙏
@reshmabansal5530
@reshmabansal5530 Ай бұрын
Slam bapu ji
@SandeepKaur-xv3tp
@SandeepKaur-xv3tp 2 ай бұрын
Bahut hi vadia personality bapu g good efforts lv u bapu g
@changisochchangikheti
@changisochchangikheti 2 ай бұрын
🙏
@nickudubb22
@nickudubb22 2 ай бұрын
Best motivation video
@changisochchangikheti
@changisochchangikheti 2 ай бұрын
Sukria g
@gurdialsingh-uj8li
@gurdialsingh-uj8li Ай бұрын
Good 👍🏻 bapu ji
@satnamuppal2959
@satnamuppal2959 2 ай бұрын
WAHEGURU JI HELP KARO KISAN MAZDOOR DI BUPU JI WAHEGURU JI KA KHALSA WAHEGURU JI KI FATHA PATKAR JI NU V
@clarityamazon9220
@clarityamazon9220 2 ай бұрын
bahut vdia
@changisochchangikheti
@changisochchangikheti 2 ай бұрын
👌😀
@harrysingh7663
@harrysingh7663 Ай бұрын
Very nice
@jottasangha4565
@jottasangha4565 2 ай бұрын
Bhut Vaidya bappu ji 🙏🏼
@user-xn7wk7ew5m
@user-xn7wk7ew5m 27 күн бұрын
Good
@palkaur1932
@palkaur1932 2 ай бұрын
Thank you for informing us
@changisochchangikheti
@changisochchangikheti 2 ай бұрын
Welcome g
@charanjeetkaurgrewal9695
@charanjeetkaurgrewal9695 2 ай бұрын
ਵਧੀਆ
@changisochchangikheti
@changisochchangikheti 2 ай бұрын
🙏
@SurinderSandhu-zm3qj
@SurinderSandhu-zm3qj 2 ай бұрын
Nice ji
@changisochchangikheti
@changisochchangikheti 2 ай бұрын
Sukria veer
@Navkaarcreations
@Navkaarcreations 2 ай бұрын
Chhaliya kha ke jehra gull bachda hai, us nu suka ke jla ke rakh( swa) bna lyo, us nu butteya te chhidhko taa keedha nhi lgega, baigana nu bhi nhi lguga
@changisochchangikheti
@changisochchangikheti 2 ай бұрын
G
@JasbirSingh-wj9qm
@JasbirSingh-wj9qm 2 ай бұрын
Nice video..!
@changisochchangikheti
@changisochchangikheti 2 ай бұрын
Thx g
@mandyblog-ff5gt
@mandyblog-ff5gt 2 ай бұрын
@Creative-dance621
@Creative-dance621 Ай бұрын
😊
@user-qg5vu7qe5i
@user-qg5vu7qe5i 2 ай бұрын
❤❤❤❤❤❤❤❤❤
@changisochchangikheti
@changisochchangikheti 2 ай бұрын
🙏
@manjitkaur-uh1mi
@manjitkaur-uh1mi Ай бұрын
Very nice 👍
@user-ov4oj3gx1o
@user-ov4oj3gx1o Ай бұрын
ਚੋਲੈ ਕੀ ਹੁੰਦਾ ਏੇ ਜੀ ਦੱਸਣਾ
@jindalmanju
@jindalmanju Ай бұрын
Je kise nu Lage hoye bute chahide ta de sakde ho
@pavittarsingh739
@pavittarsingh739 2 ай бұрын
ਸਿਰਾ ਲਾਇਆ ਪਿਆ ਜੀ।
@changisochchangikheti
@changisochchangikheti 2 ай бұрын
❤️😀
@user-he9yd6wl5v
@user-he9yd6wl5v 2 ай бұрын
satluj purple allobukhara mil jawo ji ?
@changisochchangikheti
@changisochchangikheti 2 ай бұрын
8 ve mahine g
@bhupinderbhatti9043
@bhupinderbhatti9043 2 ай бұрын
Bappu ji da number deyoo
@bhupinderbhatti9043
@bhupinderbhatti9043 2 ай бұрын
Bappu ji kehdee pind de hen
@changisochchangikheti
@changisochchangikheti 2 ай бұрын
@@bhupinderbhatti9043 ਝੱਖੜਵਾਲਾ
@user-uq2gl6xo9g
@user-uq2gl6xo9g Ай бұрын
A teacher captured the cutest moment at the nursery #shorts
00:33
Fabiosa Stories
Рет қаралды 55 МЛН
Пранк пошел не по плану…🥲
00:59
Саша Квашеная
Рет қаралды 7 МЛН
Fast and Furious: New Zealand 🚗
00:29
How Ridiculous
Рет қаралды 45 МЛН