ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

  Рет қаралды 239,201

Guri Gharangna

Guri Gharangna

Күн бұрын

Пікірлер: 140
@baatenaazaadki373
@baatenaazaadki373 Жыл бұрын
ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊 ਰੱਬ ਤੁਹਾਨੂੰ ਭਾਗ ਲਾਵੇ❤❤❤ ਜਿਉਂਦੇ ਰਹੋ❤❤❤ ਤੱਰਕੀਆਂ ਕਰੋ
@robikumer1543
@robikumer1543 Жыл бұрын
ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ
@MANEATER747
@MANEATER747 Жыл бұрын
Right veer
@sainiamarjeet
@sainiamarjeet Жыл бұрын
Khoon choos ke Ameer baneda
@AmarjitSingh-xl6kc
@AmarjitSingh-xl6kc Жыл бұрын
ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ
@sainiamarjeet
@sainiamarjeet Жыл бұрын
@@AmarjitSingh-xl6kc apni safety apne hath honde hege hae
@KanwarnaunihalSingh-kf7jg
@KanwarnaunihalSingh-kf7jg Жыл бұрын
ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ
@advmaan2875
@advmaan2875 Жыл бұрын
ehde ch flyash , bed ash , stone dust , bottom ash.baki myaad ehdi mitti ali etta to jyada y
@harjitsinghkandola7476
@harjitsinghkandola7476 Жыл бұрын
ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ
@trsaini1386
@trsaini1386 Жыл бұрын
Rate ਕੀ ਆ ਜੀ
@RamKishan-jy3su
@RamKishan-jy3su Жыл бұрын
Yes
@gamerbaba123
@gamerbaba123 Жыл бұрын
5000 ਤਾਂ ਜਿਆਦਾ ਹੋ ਗਿਆ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@g.p.singhkhalsa9874
@g.p.singhkhalsa9874 Жыл бұрын
ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।
@karamjeetsinghsohal8167
@karamjeetsinghsohal8167 6 ай бұрын
Veer g e tusi aap varti a ,, kinve e time vaad khur jandi a ja nahi
@Navnoorlife
@Navnoorlife Жыл бұрын
ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ
@ernsbrtp
@ernsbrtp Жыл бұрын
Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,
@Motivationalvideo-yy3lp
@Motivationalvideo-yy3lp Жыл бұрын
Bekar a eh it
@tehalsingh6597
@tehalsingh6597 8 ай бұрын
ਕੋਟਾਂ ਪਲਾਂਟ ਦਾ ਐਡਰੈੱਸ ਭੇਜੋ ਜੀ
@sainiamarjeet
@sainiamarjeet Жыл бұрын
Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha
@didarsingh9391
@didarsingh9391 8 ай бұрын
Very good I like this new technic gof blessyou furtherly thanks also pricr is good.thanks
@gurmelsingh2071
@gurmelsingh2071 2 ай бұрын
ਫਗਵਾੜਾ ਵਿੱਚ ਕੀ ਰੇਟ ਪਉ
@surinderchadha7741
@surinderchadha7741 3 ай бұрын
सर जी इंटरलॉक ब्लॉक भी बनाते हो Lime Ash me
@gur8630
@gur8630 Жыл бұрын
Guri bhajji, pleaseake video on terracotta bricks manufacturer in North India. Thanks
@gannishergill5358
@gannishergill5358 2 ай бұрын
Asi eh itt use kar chuke aa … sama pa ke ehna ch crack aa jande aa koi fiyda ni es itt da bad experience
@rakeshsuneja5885
@rakeshsuneja5885 8 ай бұрын
Veer ji ene plain eiit pr cement kaise pakd krega
@palvindersingh528
@palvindersingh528 5 ай бұрын
Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi
@palvindersingh528
@palvindersingh528 5 ай бұрын
Kithe hai factory???
@harpalsingh-df9yk
@harpalsingh-df9yk Жыл бұрын
ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l
@karmjitsinghsinghgill5516
@karmjitsinghsinghgill5516 Жыл бұрын
ਇਸ ਇਟ ਦੀ ਪਕੜ ਲਾਲ ਇਟ ਨਾਲੋ 2ਗੁਣਾ ਜਿਆਦਾ ਹੈ ਬਾਈ।
@InderjitSingh-ei8hr
@InderjitSingh-ei8hr Жыл бұрын
A ett thop nal jada gham ta nahi hodi
@KuldipChohan-t3n
@KuldipChohan-t3n Жыл бұрын
Hoona thanda hunda bai
@ermanpreetsinghdhaliwal3726
@ermanpreetsinghdhaliwal3726 Жыл бұрын
Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know
@gsantokhsinghgill8657
@gsantokhsinghgill8657 Жыл бұрын
Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻
@pardeeppassi8385
@pardeeppassi8385 8 ай бұрын
ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ
@avtarkasoulino.1363
@avtarkasoulino.1363 Жыл бұрын
Ver ji es itt de lambai chodai kini hundi ya ji..dasiyo ji
@gurpalsinghkaler6622
@gurpalsinghkaler6622 Жыл бұрын
Sar Rampura fool me konsi jahaga hai
@AmanBhaghat
@AmanBhaghat 23 күн бұрын
Price dso
@narindersingh-jb9wm
@narindersingh-jb9wm 9 ай бұрын
Veer je Cutting karn vaste ke karna
@BalkarSingh-jb3wv
@BalkarSingh-jb3wv 8 ай бұрын
ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ
@nagindersingh4388
@nagindersingh4388 Жыл бұрын
ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ
@josangurdial487
@josangurdial487 8 ай бұрын
ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ
@Dhillon615
@Dhillon615 Жыл бұрын
ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a
@g.p.singhkhalsa9874
@g.p.singhkhalsa9874 4 ай бұрын
ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।
@BaldevBaldevsingh-s6f
@BaldevBaldevsingh-s6f 8 ай бұрын
❤❤❤❤❤ ਵੈਰੀ
@harishkumarsethi8956
@harishkumarsethi8956 Жыл бұрын
Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝
@khangura111
@khangura111 Жыл бұрын
local pta kro
@randhirsingh515
@randhirsingh515 10 ай бұрын
5800/1000
@gurbaazsingh319
@gurbaazsingh319 Жыл бұрын
Good
@makhansingh3002
@makhansingh3002 Жыл бұрын
ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ
@advmaan2875
@advmaan2875 Жыл бұрын
ki proof aa y tere kol es gal da??
@RamKishan-jy3su
@RamKishan-jy3su Жыл бұрын
Yes
@makhansingh3002
@makhansingh3002 Жыл бұрын
@@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ
@NandKishore-mp7ho
@NandKishore-mp7ho Жыл бұрын
Kithay ban rahee hai 22
@BhupinderSingh-tt9ox
@BhupinderSingh-tt9ox Жыл бұрын
ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ
@sainiamarjeet
@sainiamarjeet Жыл бұрын
😀
@KattarBrar
@KattarBrar 8 ай бұрын
Very good 👍 ok
@santokhsinghbenipal8592
@santokhsinghbenipal8592 Жыл бұрын
ਕੀਮਤ ਅਤੇ ਅਡਰੈਸ ਦਸਿਆ ਜਾਵੇ
@karmjitsinghsinghgill5516
@karmjitsinghsinghgill5516 Жыл бұрын
ਤੁਸੀ ਕਿਸ ਏਰੀਏ ਚੋ ਹੋ ਬਾਈ।
@InderjitSingh-ei8hr
@InderjitSingh-ei8hr Жыл бұрын
Sir 1 ett tha watt kena hay
@karmjitsinghsinghgill5516
@karmjitsinghsinghgill5516 Жыл бұрын
ਲਗਭਗ 2,80
@rashpalsingh8279
@rashpalsingh8279 8 ай бұрын
Near. Batala
@rajwantsingh2523
@rajwantsingh2523 Жыл бұрын
ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।
@ramneetsingh6912
@ramneetsingh6912 Жыл бұрын
Thankyou ❤❤
@parmpalsinghpalmann549
@parmpalsinghpalmann549 4 ай бұрын
ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ
@palvindersingh528
@palvindersingh528 5 ай бұрын
Mai bathindde to mangwai 3.5 rs wo v pahunch
@buntysingh6276
@buntysingh6276 Жыл бұрын
Nice
@GurpreetSingh-by4hx
@GurpreetSingh-by4hx 8 ай бұрын
better veere 👍
@GurjeetSingh-oh1ug
@GurjeetSingh-oh1ug Жыл бұрын
ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ
@bathindeale3397
@bathindeale3397 Жыл бұрын
Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan
@advmaan2875
@advmaan2875 Жыл бұрын
bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne
@bsnahar8375
@bsnahar8375 Жыл бұрын
ਬਾੲਈ ਸਾਈਜ਼ ਕਿ ਨਾ ਇਕ ਦਾ
@RavinderKumar-we1yt
@RavinderKumar-we1yt Жыл бұрын
Very nice
@tajinderpalsingh3312
@tajinderpalsingh3312 Жыл бұрын
Nice bro ❤❤ Nice video bro ❤❤❤
@NaviLamber-r7l
@NaviLamber-r7l 6 ай бұрын
Vdia hai mitti ta bachu gi
@parmodsabharwal37
@parmodsabharwal37 Жыл бұрын
Koi rate te dasso
@ravigayar4191
@ravigayar4191 6 ай бұрын
4500
@punjabiandejindgi
@punjabiandejindgi Жыл бұрын
26❤❤❤❤ wow very nice 👍
@akashdeep970
@akashdeep970 Жыл бұрын
Gurdaspur mile sakte hai
@gurpalsinghkaler6622
@gurpalsinghkaler6622 Жыл бұрын
Tharmal ke pass gurusar Maharaj ko road jata hai vo road hai
@vaneetsood9066
@vaneetsood9066 Жыл бұрын
6000 moge da ke rate
@kuldeepsidhu1149
@kuldeepsidhu1149 Жыл бұрын
👌
@inderjitghuman6400
@inderjitghuman6400 Жыл бұрын
ਬਾਊਂਡਰੀ ਵਾਸਤੇ ਸਸਤੀ ਪਵੇਗੀ।
@karmjitsinghsinghgill5516
@karmjitsinghsinghgill5516 Жыл бұрын
ਤੁਸੀ ਕਿਸ ਏਰੀਏ ਚੋ ਹੋ ਬਾਈ।
@inderjitghuman6400
@inderjitghuman6400 Жыл бұрын
@@karmjitsinghsinghgill5516 Ludhiana.
@santokhsharmabti5414
@santokhsharmabti5414 Жыл бұрын
ਸਾਲ ਬਾਅਦ ਭੜਾਕੇ ਪੈਂਦੇ ਆ
@amarjeetsingh7734
@amarjeetsingh7734 Жыл бұрын
ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ
@JasbirSingh-hc7bw
@JasbirSingh-hc7bw Жыл бұрын
Rate ke hi
@dilbagagriworks5475
@dilbagagriworks5475 Жыл бұрын
ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ
@sainiamarjeet
@sainiamarjeet Жыл бұрын
Banye nahi change hone jinda keha agar chunna nahi folya hovega te itte fat jayoge pehle barsaat ch he
@harshbabsekhon7059
@harshbabsekhon7059 Жыл бұрын
Very good bi g ❤❤❤❤❤
@bikramsingh-jz9yo
@bikramsingh-jz9yo Жыл бұрын
Amritsar mil skdi a
@brijmohansahni3178
@brijmohansahni3178 Жыл бұрын
Makan banan vich delhi pon vi chahia te is nu torna mistri lai okha hai. Usda koi tor vi hona chahia.
@sainpansotrasteel
@sainpansotrasteel Жыл бұрын
Mistry ko cutter rakhna chiya sath
@sainpansotrasteel
@sainpansotrasteel Жыл бұрын
Subha phale 10 15 brick katt lee bus firr pura din kamm kre
@gurditsingh3724
@gurditsingh3724 4 ай бұрын
4200 di 100 ya 1000 vir ji eh clear ni hoya.
@shontubatra601
@shontubatra601 Жыл бұрын
4200per 1000?????
@vfyhhhhj7594
@vfyhhhhj7594 Жыл бұрын
Paris ken 1000 da
@bssohi8726
@bssohi8726 6 ай бұрын
School de rooms li chadee
@satnamwaheguru8173
@satnamwaheguru8173 Жыл бұрын
🙏🙏👌👌
@PinderMarok
@PinderMarok Жыл бұрын
Bai ji Aaddress
@karmjitsinghsinghgill5516
@karmjitsinghsinghgill5516 Жыл бұрын
ਤੁਸੀ ਕਿਸ ਏਰੀਏ ਚੋ ਹੋ ਬਾਈ।
@harishrattan1422
@harishrattan1422 Жыл бұрын
Good aa bai ji
@gurpreetbhathal6931
@gurpreetbhathal6931 7 ай бұрын
Cancer di bimari a aha Europe vich ic nu ban kita hoya a
@inderjitsingh215
@inderjitsingh215 Жыл бұрын
Sura v aunda a veer ji
@gyankhosa7414
@gyankhosa7414 Жыл бұрын
ਗੁਰੀ।ਐ।ਇਟ।ਬੇਕਾਰ।ਹੈ
@avtarkhatra3807
@avtarkhatra3807 Жыл бұрын
ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ
@GurpreetKaur-lx9tp
@GurpreetKaur-lx9tp Жыл бұрын
👌🙏🇩🇪♥️
@ramanjeetsidhu-cq5uk
@ramanjeetsidhu-cq5uk Жыл бұрын
Rate liko
@princegill529
@princegill529 Жыл бұрын
Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam
@GurdevSingh-rn5ct
@GurdevSingh-rn5ct 8 ай бұрын
Ehda MATLAB tu do var bund pada Chuka hun hath la la dekh da hunnha😅😊😂😮😅😊
@afterschool6426
@afterschool6426 2 ай бұрын
ਵੀਰ ਜੀ ਤੁਸੀਂ ਕਿਹੜੀ ਜਗ੍ਹਾ ਮਕਾਨ ਬਣਾਇਆ?
@princegill529
@princegill529 2 ай бұрын
@@afterschool6426 ਅੰਮ੍ਰਿਤਸਰ
@princegill529
@princegill529 2 ай бұрын
@@afterschool6426 ਬਾਈ ਸਾਡੇ ਅੰਮ੍ਰਿਤਸਰ 4-4 ਮੰਜਿਲ ਬਿਲਡਿੰਗ ਇਸ ਇੱਟ ਨਾਲ ਬਣ ਰਹੀਆਂ ਨੇ.. ਬਾਈ ਬਹੁਤ vadia result ਆ ਰੂਮ ਵੀ ਠੰਡੇ ਆ ਦੂਜੀ ਇੱਟ ਨਾਲੋ
@princegill529
@princegill529 2 ай бұрын
@@afterschool6426 ਜੇ kuj ਪੁੱਛਣਾ ਹੋਇਆ ਤਾਂ ਵੀਰ no ਕਰ dange send
@mohindersharma9420
@mohindersharma9420 Жыл бұрын
Eh kahinde 1 mahina rok k bechde an. Eh kiun nahin kehnde k bikdian nahin kahdi sharam
@NirmalSingh-rz5tv
@NirmalSingh-rz5tv Жыл бұрын
Y address ta dass deo phli chune de bund ch. Bad ge guri y ke puss reha tusi dass kuj hor rahe oo
@mr.harir786
@mr.harir786 Жыл бұрын
Duji itt best ha, eh bekar ha
@advmaan2875
@advmaan2875 Жыл бұрын
kyo y
@inderjitsingh215
@inderjitsingh215 Жыл бұрын
22 g haggi a purlab
@jograjsingh751
@jograjsingh751 Жыл бұрын
4200 vch 1000 a ja 100
@gurshransingh4219
@gurshransingh4219 Жыл бұрын
Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo
@KuldipChohan-t3n
@KuldipChohan-t3n Жыл бұрын
Koi proof deo ji mmooh jabaani nhee
@KuldipChohan-t3n
@KuldipChohan-t3n Жыл бұрын
Kharabi da koi saboot
@ersaab
@ersaab Жыл бұрын
Sab to gandi ett a koi ve na use kareyooo
@ParminderSingh-bn6mm
@ParminderSingh-bn6mm Жыл бұрын
Bekaar hai
@SangramSingh-u6r
@SangramSingh-u6r 17 күн бұрын
Jehde ess itt noo bura bol rehe ne, oho Laal itt vechen wale ne😅😅😅😅
@SurenderSingh-sg9hr
@SurenderSingh-sg9hr 8 ай бұрын
Kaya इस में नमक डालते हो
@bsnahar8375
@bsnahar8375 Жыл бұрын
ਇਕ ਦਾ ਸਾਈਜ਼ ਕਿਨਾਂ ਜੀ
@TSBADESHA
@TSBADESHA Жыл бұрын
Very nice
Это было очень близко...
00:10
Аришнев
Рет қаралды 3,7 МЛН
DID A VAMPIRE BECOME A DOG FOR A HUMAN? 😳😳😳
00:56
Krrish White Bricks | Best AAC Blocks | Eco Friendly | Bihar
6:13
Krrish White Bricks
Рет қаралды 4,3 МЛН
Это было очень близко...
00:10
Аришнев
Рет қаралды 3,7 МЛН