ਹੁਣ ਆਪਣੇ ਘਰ ਹੀ ਬਣਾਓ ਨਰਮ ਨਰਮ ਬ੍ਰੈਡ। Bread Loaf Recipe | Bibeki Cooking Ep.1

  Рет қаралды 797,936

Gurmat Bibek

Gurmat Bibek

Күн бұрын

Пікірлер: 1 900
@harindervirk3810
@harindervirk3810 Жыл бұрын
Very nice bhanji . your video just came up . thanks .chardi kala ji .🙏
@jasdevsingh4617
@jasdevsingh4617 2 ай бұрын
ਵਾਹਿਗੁਰੁ ਜੀ ਬਹੁਤ ਬੀਬੀਆ ਆਟਾ ਗੁਨਣ ਜਾ ਰੋਟੀ ਬਨਾਉਣ ਸਮੇ ਮੁਬਾਇਲ ਨੁੰ ਕੰਨ ਨਾਲ ਲਾ ਕੇ ਗਲਾ ਬਹੁਤ ਕਰਦੀਆ ਨੇ ਜਿਨੀ ਦੇਰ ਰੋਟੀਆ ਨਹੀ ਬਣਦੀਆ ਇਹ ਬਹੁਤ ਗਲਤ ਐ ਪਰ ਨਹੀ ਸਮਝ ਦੀਆ ਅਗਲੀ ਰੈਸਪੀ ਦੇ ਨਾਲ ਇਹ ਵੀ ਸਮਝਾਉਣ ਦੀ ਕਿਰਪਾ ਕਰਨੀ ਜੀ ਬਰੈਡ ਬਨਾਉਣ ਦੀ ਸਿੱਖਿਆ ਬਹੁਤ ਹੀ ਵਧੀਆ ਜੀ ਵਿਡੀਓ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ
@DharamSingh-wl1zu
@DharamSingh-wl1zu Жыл бұрын
ਸੁੱਧ ਤੇ ਵਧੀਆ ਬਰੈਡ ਬਣਾਉਣ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ , ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@Gurmeetvirk6
@Gurmeetvirk6 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏ਬਹੁਤ ਹੀ ਸਰਲ ਤਰੀਕੇ ਨਾਲ ਬਰੈਡ ਬਣਾਉਣ ਬਾਰੇ ਤੁਸੀਂ ਦੱਸਿਆ Very nice yummy 😋😋👍👍
@Baljeetsingh-sn2nm
@Baljeetsingh-sn2nm 4 жыл бұрын
ਬੀਬੀ ਜੀ ਬਹੁਤ ਹੀ ਵਧੀਆ ਲੱਗੀ ਵੀਡੀਓ ਚਾਹੇ ਮੈ ਏਹ ਬਣਾ ਨਹੀ ਸਕਦਾ ਕਿਉ ਕਿ ਸਾਡੇ ਘਰ ਉਹ ਭੱਠੀ ਨਹੀਂ ਹੈ ਜਿਸ ਚ ਤੁਸੀਂ ਏਹ ਪੱਕਾਈ ਹੈ, ਪਰ ਫਿਰ ਵੀ ਵੀਡੀਓ ਦੇਖ ਕੇ ਹੀ ਬ੍ਰੈਡ ਦਾ ਸਵਾਦ ਆ ਗਿਆ... THANK you so much....
@sarabjeetmann2984
@sarabjeetmann2984 4 жыл бұрын
ਬਹੁਤ ਹੀ ਬਰੈੱਡ ਤਿਆਰ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@kesarsingh7440
@kesarsingh7440 Жыл бұрын
ਸੁੱਚੇ ਹੱਥ ਤਾਂ ਹੋ ਜਾਣਗੇ ਪਰ ਲੋੜ ਤਾਂ ਅੰਦਰ ਨੂੰ ਸਾਫ਼ ਕਰਨ ਦੀ ਹੈ
@monusaggu9751
@monusaggu9751 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤਰੱਕੀ ਬਖਸ਼ੇ 🎉❤🎉❤🙏🙏👌👌
@awesomevideos3949
@awesomevideos3949 Жыл бұрын
Waheguru ji ਧੰਨਵਾਦ ਜੀ
@ragimangalsinghkhalsasingh480
@ragimangalsinghkhalsasingh480 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬਰਿੱਡ ਦੀ ਰੈਸਪੀ ਤਿਆਰ ਕੀਤੀ ਹੈ ਇਹੀ ਹੈ ਗੁਰੁ ਮਰਯਾਦਾ ਗੁਰਸਿੱਖ ਨੂੰ ਬਾਹਰਲੇ ਖਾਂਣੇ ਨਹੀਂ ਛਕਣੇਂ ਚਾਹੀਦੇ ਭੈਣ ਜੀ ਹੁਣਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਭੋਜਨ ਤਿਆਰ ਕਰਨ ਦੀ ਮਰਯਾਦਾ ਦੱਸੀ ਹੈ ਖਾਲਸਾ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ramneekghuman5830
@ramneekghuman5830 4 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ
@harpreetsingh-el3xi
@harpreetsingh-el3xi 4 жыл бұрын
kzbin.info/www/bejne/ooGZhGR9a9N-jcU
@kawaljitraminder5288
@kawaljitraminder5288 4 жыл бұрын
Wehgru g ka khalsa waheguru ji ki fethy
@kanwaljitkaur1783
@kanwaljitkaur1783 4 жыл бұрын
👍👍🙏👀😴👌J oven n hove fir ki kariye hor treeka daso.
@Gurmeet_Kaur-lb1uo
@Gurmeet_Kaur-lb1uo 4 жыл бұрын
Waheguru ji ka khalsa waheguru ji ki fateh,bahut wadia laga ji prog.
@GurdevSingh-nc1xj
@GurdevSingh-nc1xj 4 жыл бұрын
Good
@tarjeetsinghbhogal8690
@tarjeetsinghbhogal8690 4 жыл бұрын
Wow bahut wadiya ji wahaguru ji Ka kalsa wahaguru Gur ji ki fateh
@sarabjitkaurcheema1679
@sarabjitkaurcheema1679 4 жыл бұрын
it is the best channelall over the internet channel. best of luck.
@rajnisethi2206
@rajnisethi2206 4 жыл бұрын
Bahut achey trikey se bread banna k dekhi ha bahut achiI banni ha,hum b banneygey thanks.
@mk_Royalboutique
@mk_Royalboutique 4 жыл бұрын
Waaao ...thanks mam i will try ..... waheguru ji ka khalsa waheguru ji ki Fateh.
@singh9614
@singh9614 4 жыл бұрын
ਬਹੁਤ ਵਧੀਆ ਉਪਰਾਲਾ, ਹੈਰਾਨੀ ਦੀ ਗੱਲ ਐ ਤੁਸੀਂ ਸਾਰਾ ਕੁਝ ਏ ਘਰ ਬਣਾਉਂਦੇ ਹੋ।
@ramandeepsingh8644
@ramandeepsingh8644 4 жыл бұрын
ਖੰਡ ਚਾਹ ਤੇਲ ਕਣਕ ਆਦਿ ਵੀ??
@asingh6155
@asingh6155 4 жыл бұрын
@@ramandeepsingh8644 ਓਹ ਕੱਚੀਆਂ ਚੀਜਾਂ ਨੇ ਮਾਮਾ, ਕਣਕ ਤੇ ਬ੍ਰੈਡ ਚ ਫਰਕ ਨੀ ਕੋਈ?
@ਪੰਥ-ਦੋਖੀਂ
@ਪੰਥ-ਦੋਖੀਂ 4 жыл бұрын
@@ramandeepsingh8644 ਢੱਡਰੂ ਲਿੰਗਮ ਮੁਰਦਾਬਾਦ
@ਪੰਥ-ਦੋਖੀਂ
@ਪੰਥ-ਦੋਖੀਂ 4 жыл бұрын
@@ramandeepsingh8644 ਢੱਡਰੂ ਦਾ ਚੇਲਾ ਲੱਗਦਾ ਹੈ ਤੂੰ।
@MalwaKitchenCorner
@MalwaKitchenCorner 4 жыл бұрын
@@asingh6155 oh mere punjabi veer
@gurbhajankaur3281
@gurbhajankaur3281 2 ай бұрын
Waheguru ji ka khalsa Waheguru ji ki Fateh ji 🙏
@harmeetkaur2122
@harmeetkaur2122 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੈਣਜੀ ਬਹੁਤ ਵਧੀਆ ਲੱਗਿਆ ਜੀ।
@heerasingh7844
@heerasingh7844 Жыл бұрын
Waheguru ji ka Khalsa waheguru ji ki Fateh Khalsa Ji tusi bhot vadia jankari tity hai ji great job well done 👍👍👍👍🙏🙏🙏🙏🙏
@ramansandhu827
@ramansandhu827 4 жыл бұрын
ਇਹੀ ਹੈ ਸਤਯੁਗ ਦੀ ਸੁਰੂਆਤ। ਸੁੱਧ ਸ਼ਾਕਾਹਾਰੀ ਭੋਜਨ ,ਸੁਚਮਤਾ ਅਤੇ ਪਰਮਾਤਮਾ ਦੇ ਗੁਣ ਗਾਇਨ ਕਰ ਦੇ ਹੋਏ ਪਿਆਰ ਨਾਲ ਤਿਆਰ ਕਰਨਾ। ਬਹੁਤ ਬਹੁਤ ਧੰਨਵਾਦ ।
@harpreetsingh-el3xi
@harpreetsingh-el3xi 4 жыл бұрын
kzbin.info/www/bejne/ooGZhGR9a9N-jcU
@Raman_boutique
@Raman_boutique 4 жыл бұрын
Khalsa g bhot vadiya '
@sukhjitkaur7538
@sukhjitkaur7538 4 жыл бұрын
.bhot vad
@parwindersinghgrewal7695
@parwindersinghgrewal7695 4 жыл бұрын
Very nice khalsa ji
@GurmailSingh-pz3ty
@GurmailSingh-pz3ty 4 жыл бұрын
jihda kanak di badayi kr k kanak hatya kiti veer, shakahari kidda hogya
@kaurkhalsa6746
@kaurkhalsa6746 7 ай бұрын
ਬਹੁਤ ਧੰਨਵਾਦ ਗੁਰਮੁੱਖ ਪਿਆਰਿੳ।
@giansingh4710
@giansingh4710 4 жыл бұрын
ਵਾਹਿਗੁਰੂ. Amazing ji. Pls do more cooking things ji.
@musafir824
@musafir824 4 жыл бұрын
Ishq nira ...jine pyaar naal chij bani une pyaar naal smjai gai waheguru ji mehra bakshan sab te
@Uniquefact2222
@Uniquefact2222 4 жыл бұрын
Excellent we r very happy to watch & listen this video
@sukhvinderkaur5391
@sukhvinderkaur5391 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹 ਬਹੁਤ ਵਧੀਆ ਬਏਰਡ ਬਣਾਈਹੈ ਨਾਲੋਂ ਸਾਫ ਸੁਥਰਾ ਕਾਮ ਆਪਣੇ ਹੱਥਾਂ ਨਾਲ ❤❤❤❤❤
@singhkaur3652
@singhkaur3652 4 жыл бұрын
ਬਹੁਤ ਵਧੀਆ ਹੈ ਜੀ ਧੰਨਵਾਦ ਜੀ ਅਸੀਂ ਜਰੂਰ ਬਣਾ ਕੇ ਦੇਖਾਂਗੇ।
@HarjinderSingh-fv4rc
@HarjinderSingh-fv4rc 4 жыл бұрын
ਬਹੁਤ ਵ ਦੇ ਆ
@moneysudan
@moneysudan 4 жыл бұрын
ਬਹੁਤ ਵਧੀਆ ਹੈ ਜੀ
@ParamjeetKaur-sr5nw
@ParamjeetKaur-sr5nw 4 жыл бұрын
Satnam waheguru ji 🙏
@tejinderkaurshergill5656
@tejinderkaurshergill5656 4 жыл бұрын
Dhanwaad g ,boht vdiya tarike naal explain kita tuc
@singhisking9673
@singhisking9673 4 жыл бұрын
Wah ji wah ਗੁਰਮਤਿ ਬਿਬੇਕ + ਕੁਕਿੰਗ ਵੀਡੀਓ = ਪੂਰੀ ਚੜ੍ਹਦੀ ਕਲਾ
@missionary2555
@missionary2555 4 жыл бұрын
ਤੁਸੀਂ ਬੜੀ ਘੈਂਟ ਮੈਥ ਕਰਦੇ ਰਹਿਨੇ ਓ
@MajorSingh-hm7ut
@MajorSingh-hm7ut 4 жыл бұрын
Very nice
@HarpreetKaur-fk5yl
@HarpreetKaur-fk5yl 4 жыл бұрын
Bahut hi vadhia ji
@sbajwa4057
@sbajwa4057 4 жыл бұрын
ਸਤਿ ਸ਼ੀ ਅਕਾਲ ਜੀ ਬਹੁਤ ਵਧੀਆ ਲਗੀ ਹੈ ਜੀ ਬਰੈੱਡ ਬਣਾਉਣ ਦੀ ਰੈਸਪੀ । ਕਿਉਕਿ ਪੂਰੀ ਸੁੱਚ ਸੋਧ ਨਾਲ ਤੁਸੀਂ ਬਨਾ ਰਹੇ ਹੋ ਜੀ , ਇਹ ਮਰਯਾਦਾ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਸ਼ ਕੀਤੀ ਹੈ ਜੀ । ਧੰਨਵਾਦ ਜੀ
@GurmeetKaur-jo2tt
@GurmeetKaur-jo2tt 4 жыл бұрын
Sat siri akal bhain ji , bread sachmuch bahut hi vdiya bani hai.Good luck.
@manpreet7788
@manpreet7788 Жыл бұрын
🙏🌱🌳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਅਕਾਲ ਪੁਰਖ ਵਾਹਿਗੁਰੂ ਭੈਣ ਨੂੰ ਚੜਦੀ ਕਲਾ ਵਿਚ ਰੱਖੇ🌱🌳🙏
@rajinderbrark3132
@rajinderbrark3132 Жыл бұрын
7t77
@Tarlok0001
@Tarlok0001 Жыл бұрын
Bhaut vadhia
@balvinderkaur8901
@balvinderkaur8901 Жыл бұрын
ਬਹੁਤ ਵਧੀਆ ਦੱਸਿਆ ਹੈ। ਆਟੇ ਦੀ ਬਰੈਡ ਬਣਾਉਣ ਬਾਰੇ ਵੀ ਜਾਣਕਾਰੀ ਦਿਓ ਜੀ
@nirmalkaur7131
@nirmalkaur7131 4 жыл бұрын
Thanks for this practical method of making bread
@MandeepKaur-ro4ck
@MandeepKaur-ro4ck Жыл бұрын
Thanku bhenji bhuat badia dsia or ghar da hi smman ha jo ghar ch avilaval hunda ha thanku
@manjitbhullar791
@manjitbhullar791 4 жыл бұрын
THANKS A MILLION Sis You explained it so well👍 I appreciate that you took all the ingredients by weight, which is great. WAHEGURU CHARDI KALA RAKHE JI.
@ManjitKaur-sk3ty
@ManjitKaur-sk3ty 2 жыл бұрын
बहुत ही सुंदर तरीका है ब्रेड बहुत ही सुंदर बनी है हम भी बनाकर देखेंगे धन्यवाद जी
@kamaljeetkaur4795
@kamaljeetkaur4795 4 жыл бұрын
You did very good job in explaining everything . You should make other videos like this Keep up the good work and forget the negative reviews .
@Davindersingh-be6oy
@Davindersingh-be6oy Жыл бұрын
so nic
@EmpowerAstro4568
@EmpowerAstro4568 4 жыл бұрын
ਬਹੁਤ ਹੀ ਜਿਆਦਾ ਵਧੀਆ ਉਪਰਾਲਾ ਜੀ। ਮੇਰੇ ਕੋਲ ਸ਼ਬਦ ਨਹੀਂ ਹੈ ਜੀ ਇਸ ਦੀ ਵਡਿਆਈ ਲਈ
@conceptualkaur2407
@conceptualkaur2407 4 жыл бұрын
Waheguru ji ka khalsa Waheguru ji ki fateh Bahot hi suchajje tareke naal aapji ne ehh recipe share kitti hai....aap ji da bahot bahot dhanwaad....Guru sahib kirpa karan....
@gurvindersinghmann1650
@gurvindersinghmann1650 4 жыл бұрын
🙂Waheguru Ji Ka Khalsa, Waheguru Ji Ki Fateh.... bahut sohni video bnai tusi and bahut simple recipe hai... bahut sakoon milyaa video dekh k... basss ik gall di kammi lagi mainu... oh c tuhadi smile... plz smile kro 🙂
@kuldeep5818
@kuldeep5818 4 жыл бұрын
ਵਾਹੀਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਤੁਸੀ ਦੇਸੀ ਘਿਉ ਦੇ ਬਿਸਕੁਟ ਬਣਾਉਣੇ ਦਁਸੋ ।ਧਨਵਾਾਦ
@veerpalsandhu1446
@veerpalsandhu1446 4 жыл бұрын
Han g plz share recipe of buiskit
@harbhajansingh8121
@harbhajansingh8121 Жыл бұрын
Bahut hee Wadhia Waheguru ji Chardi KLLa BKhshan ji Gur Fteh parrvan Hove g
@prabhsharansingh36
@prabhsharansingh36 4 жыл бұрын
Appreciated 🙏🏼 my support for gurmat bibek cooking tips. Thank you so much for initiating this series.
@manjeetkaur768
@manjeetkaur768 7 ай бұрын
ਬਹੁਤ ਵਧੀਆ ਵਾਹਿਗੁਰੂ ਜੀ 🙏
@kamalgill233
@kamalgill233 4 жыл бұрын
Tusi tan mere Masijee di yaad karati! Oh vee tuhade vang lagde aa tey tuhade vangu mitha bolde aa..❤❤
@jasbirkaurwaheguruji1858
@jasbirkaurwaheguruji1858 4 жыл бұрын
Bhoot wadiya saaf safai v h. Great recipe 👌
@gursewaksinghkubbe9282
@gursewaksinghkubbe9282 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ। ਪਿਆਰੇ ਜੀਉ ਇਕ ਬੇਨਤੀ ਹੈ ਜੀ ਬਿਬੇਕੀ ਸਿੰਘਾਂ ਦਾ ਅੰਮ੍ਰਿਤ ਵੇਲੇ ਤੋ ਲੈ ਕੇ ਸੌਣ ਤੱਕ ਦਾ ਡੇਲੀ ਰੋਟੀਨ ਦੱਸਿਓ ਜੀ। ਤਾਂ ਕਿ ਅਸੀਂ ਵੀ ਉਸੇ ਤਰਾਂ ਜੀਵਨ ਢਾਲਣ ਦੀ ਕੋਸ਼ਿਸ਼ ਕਰੀਏ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਭਜਨ ਬੰਦਗੀ ਵਾਲਾ ਜੀਵਨ ਬਣਾ ਸਕੀਏ। ਭੁੱਲ ਚੁੱਕ ਖਿਮਾ ਕਰਨਾ ਜੀ।🙏
@JasvantSingh
@JasvantSingh 4 жыл бұрын
ਵਾਹਿਗੁਰੂ, ਦਾਸ ਨੇ ਜੋ ਸਿੰਘਾਂ ਦੀ ਸੰਗਤ ਕਰਕੇ ਦੇਖਿਆ ਹੈ ਤਾਂ ਉਹ ਇਹ ਹੈ. One gursikhs daily routine ks ways different from another. But the basic routine is the same. Amritvela at 2:15am, ਨਾਮ ਬਾਣੀ ਦਾ ਅਭਿਆਸ 6am ਤੱਕ. From there all singhs do ਪੰਜ ਗ੍ਰੰਥੀ ਅਤੇ ਹੋਰ ਬੇਅੰਤ ਬਾਣੀਆਂ during the day. ਰਹਿਰਾਸ ਸਾਹਿਬ ਦਾ ਸਮਾਂ 5:30 - 7pm ਤੱਕ ਹੁੰਦਾ ਹੈ, ਉਸ ਵੇਲੇ ਸਿੰਘ ਬੇਅੰਤ ਬਾਣੀਆਂ ਦਾ ਪਾਠ ਕਰਦੇ ਨੇ. ਤੇ 9/10 ਵਜੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਆਰਾਮ ਕਰਦੇ ਨੇ. ਬਾਕੀ ਸਿੰਘ ਇਸ ਤੇ ਹੋਰ ਸਪੱਸ਼ਟੀ ਕਰ ਸੱਕਦੇ ਨੇ. ਗੁਰੂ ਸਾਹਿਬ ਕਿਰਪਾ ਕਰਨ 🙏
@asingh6155
@asingh6155 4 жыл бұрын
@@GurjotSingh-qf2db Haume ta tere ch v hai, j eh Singh uppr dasi routine follow karde aa ta ehna nu namaskar
@kamalgill233
@kamalgill233 4 жыл бұрын
@@GurjotSingh-qf2db tu janda eh Singhan nu personally? Ehna vich haume hai ki nahi? Jad khud Kujh hunda nahi te doojeeya te ungal nahi chuki di kaka.
@singhp8251
@singhp8251 4 жыл бұрын
Waheguru ji naal sare din apa Waheguru simran v krna har swaas nal
@singhp8251
@singhp8251 4 жыл бұрын
“ਸਿਮਰਿ ਸਿਮਰਿ ਹਰਿ ਹਰਿ ਕਾਰਨ ਕਰਨਾ॥”
@ravleendhaliwal2473
@ravleendhaliwal2473 4 жыл бұрын
Bhut vdiya ji
@gurmeetsingh-pf8ln
@gurmeetsingh-pf8ln 4 жыл бұрын
Waheguru ji ka khalsa Waheguru ji ki fateh jii.. 🙏 BhainJi ap ji de rahi dasi 🍞 bread me ghare tyaar kiti jii.. Boht hi svaad Te soft bani hai ji.. Me hor v gursikha ch apji di es recipe da link share kita ji.... Thank you a lot ene vadiya te sokhe tarika vali eh recipe apne share kiti ji 🙏
@harpreetsingh-el3xi
@harpreetsingh-el3xi 4 жыл бұрын
kzbin.info/www/bejne/ooGZhGR9a9N-jcU
@shardavashisht6219
@shardavashisht6219 4 жыл бұрын
Waheguru g ka khalsa waheguru g k fteh bahot vadeia lagi tuhafi racepi Mai Sharda Sharma tusi hor v racipis pejo sat Shri akal
@helloieskuntharra972
@helloieskuntharra972 4 жыл бұрын
Thank you so much Aisey hum wheat bread bhi banna SAKTY hai
@dr.sukhminderkaur8162
@dr.sukhminderkaur8162 4 жыл бұрын
That's incredible would like to have some more recipes like banana cake etc....
@gillsurinderpalkaur1306
@gillsurinderpalkaur1306 Жыл бұрын
Bahut vadhiaa dhang nal ਬਣਾਈ aa ਬਿਬੇਕ ਬ੍ਰੈਡ dhanvad
@jasbirsingh3382
@jasbirsingh3382 4 жыл бұрын
ਬਰੈਡ ਮੈਦੇ ਦੀ ਜਗ੍ਹਾ ਆਟੇ ਦੇ ਬਣਾਉਣ ਵਾਸਤੇ ਦਸੋ ਕਿਉਂਕਿ ਮੈਦਾ ਕਬਜ ਦੀ ਸਮੱਸਿਆ ਹੁੰਦੀ ਹੈ
@ਪੰਥ-ਦੋਖੀਂ
@ਪੰਥ-ਦੋਖੀਂ 4 жыл бұрын
ਮੈਦੇ ਦੀ ਜਗ੍ਹਾ ਆਟਾ ਵਰਤੋ
@singhgurpreet616
@singhgurpreet616 4 жыл бұрын
ਬਿਲਕੁਲ ਮੈਦਾ ਸਿਹਤ ਲਈ ਸਹੀ ਨਹੀਂ
@nachhattarkaur7600
@nachhattarkaur7600 4 жыл бұрын
Right
@Anonymous_uncle
@Anonymous_uncle 3 жыл бұрын
Maide to bina bread ni banndi aata jaada te maida ghat paa ke vart sakde aa
@tarvjitkaur9575
@tarvjitkaur9575 4 жыл бұрын
ਭੈਣ ਜੀ ਬਹੁਤ ਵਧੀ ਆ ਉਪਰਾਲਾ ਹੈ ਜੀ , ਤੁਸੀਂ ਆਟੇ ਦੀ ਬਰੈਡ , ਬਰਫ਼ੀ ਬਣਾਉਣ ਦੇ ਤਰੀਕੇ ਵੀ ਦੱਸਣਾ
@rabbiishq-1371
@rabbiishq-1371 4 жыл бұрын
I’m a Amritdhari student, living in abroad with my family. I was not used to I eat out but because of lack of time and experience, I started to eat out. I never thought that we could make this bread at home but Mata ji thanks for giving me confidence, I’ll try it😁 Waheguru ji chardikala bakhshn 🙏🏻🙏🏻
@robindeol1122
@robindeol1122 4 жыл бұрын
Very nice
@drhsbhawara
@drhsbhawara 4 жыл бұрын
Waheguruji ka khalsa Waheguruji ki Fateh. Bahut hi wadiya tarike naal tussi dasya ji 🙏
@unknownuzer605
@unknownuzer605 4 жыл бұрын
Wah! Menu apni favorite series lab gayiya!!! Eh series kadi vi band na kareo. Waheguru ji mehar karan.
@dimplechuhan487
@dimplechuhan487 Жыл бұрын
ਬੁਹਤ ਵਧੀਆ ਉਪਰਾਲਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏🏻🙏🏻
@gurvindersingh3957
@gurvindersingh3957 4 жыл бұрын
ਸਰਬਲੋਹ ਦੇ ਬਰਤਨ ਬਹੁਤ ਵਧੀਆ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurmeetsinghsingh5712
@gurmeetsinghsingh5712 Жыл бұрын
Waheguru Ji, thanks, Very Good !
@manu4808
@manu4808 4 жыл бұрын
I tried this exact same recipe with wholemeal atta and it turned out perfectly, thank you for this best recipe ☺🙏
@expertgamers4697
@expertgamers4697 Жыл бұрын
ਬਹੁਤ ਵਧੀਆ, ਧੰਨਵਾਦ ਭੈਣ
@maansingh8009
@maansingh8009 4 жыл бұрын
vaveki singha nu sab wadh problem bred di hi aundi aa tusi ta punn ley leya singha da nai ta bina parshade tu vaveki singha nu ghat ee khaan lai milda kuj hun da fry krke ya sandwitch v bna skde aa kaffi faida ho jana ehe video me apne sare singha nal shere kraga bhut khush honge sare......
@deeptimalik9221
@deeptimalik9221 4 жыл бұрын
ਬਹੁਤ ਹੀ ਵਧੀਆ ਸੀ ਬਰੈਡ ਬਣਾਉਣ ਦਾ ਤਰੀਕਾ
@aseeskaur1029
@aseeskaur1029 4 жыл бұрын
Gurmat Bibekary👍
@nirmalkaursethi1344
@nirmalkaursethi1344 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਲੱਗਾ ਬਰੈਡ ਬਣਾਉਣ ਦਾ ਤਰੀਕਾ
@inderdevsinghpunjab4434
@inderdevsinghpunjab4434 4 жыл бұрын
Market cho hon 🍞 bread leo ne band Bhot vadia Khalsa ji 🙏
@AvtarSingh0590
@AvtarSingh0590 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਵੀਡੀਓ
@hussanjotkaur
@hussanjotkaur 4 жыл бұрын
Please do a pizza recipe including cheese sauce etc! 🙏🏽 This is really excellent. Can’t wait for more
@Jatha_bhindran
@Jatha_bhindran 4 жыл бұрын
ਚੀਜ਼ ਦੀ ਜਗ੍ਹਾ ਮਲ਼ਾਈ ਦੋ ਤਿੰਨ ਦਿਨ ਪੁਰਾਣੀ ਹੋਵੇ ਬਹੁਤ ਵਧੀਆ ਹੋ ਜਾਂਦੀ ਹੈ
@ManjitKaur-wo5ri
@ManjitKaur-wo5ri Жыл бұрын
​@@Jatha_bhindran😢😊😊o😊😊😮😮we'vevll
@nindersall3488
@nindersall3488 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਭੈਣ ਜੀ 😊 ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
@bikramrandhawa4342
@bikramrandhawa4342 4 жыл бұрын
Wah g ! Bebe g! Mummy di yaad aa gyi.. tuhanu dekh k.... bahut vadhiya lggi video.... inj lgga jive meri mummy manu sikhaundi hove...🙏🙏🙏
@mrjhaptaal7641
@mrjhaptaal7641 4 жыл бұрын
Sach hai
@GurmailSingh-pz3ty
@GurmailSingh-pz3ty 4 жыл бұрын
pehli baar pta lgeya iddha dey b sikh hundey hai im shocked ,fer jihdey singh jangla ch ghoreya di kathiya tey rehndey c o b istra hi krdey c
@harinderdhiman7061
@harinderdhiman7061 4 жыл бұрын
Thanks for sharing looks very tasty but I like whole wheat bread 🙏
@gurmitsingh8437
@gurmitsingh8437 4 жыл бұрын
Bread aap ji de vadhia bani ha jl thanks
@rajinderkaur8645
@rajinderkaur8645 4 жыл бұрын
Thanks for the bread recipe it looks so good
@SandeepKaur-xc1qh
@SandeepKaur-xc1qh 4 жыл бұрын
Wahegur Ji ka Khalsa Wahegur Ji ki fateh...bhenji tuhada belne da samjhan da tarika bhut wadiya e...or ose sunder tarike nal bread that kiti e..Kash ki main tuhade lol khade ho ke enu bna sakdi....koi galti ho Kandi ye tuhade kolon Puch sakdi..
@baljotsingh4873
@baljotsingh4873 4 жыл бұрын
ਭੈਣ ਜੀ ਜਿਸ ਕੋਲ ਉਵਨ ਨਾ ਹੋਵੇ ਉਹ ਕਿਸ ਤਰਾਂ ਬੈ੍ਡ ਤਿਆਰ ਕਰਨ
@kaurkaur3140
@kaurkaur3140 4 жыл бұрын
ਸਤਿ ਸ੍ਰੀ ਅਕਾਲ ਜੀ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ ਇਸ #harinderkaur ਤੇ ਕਲਿੱਕ ਜਰੂਰ ਕਰਿਓ ਜੀ । 😊 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।
@jaswinderkaur4499
@jaswinderkaur4499 Жыл бұрын
Bahut vadhia sab to vadhia gal eh ke safai wali saf duthri bani hai thanks for sharing my first comment from mohali pb .
@AmarjitKaur-kv4nr
@AmarjitKaur-kv4nr 4 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਇਹ ਵੀਡੀਓ ਆਪਜੀ ਦੀ ਬੇਹੱਦ ਮਿਠੀ ਬੋਲੀ ਹੈ ਵਾਹਿਗੁਰੂ ਜੀ ਮੇਹਰ ਕਰਨ ਤੇ ਚੜਦੀ ਕਲਾ ਚ ਰਖਣ 🙏
@amritkaur6154
@amritkaur6154 4 жыл бұрын
Bahut. Varia. Bank. Hai. Shukria. Tuva da. Bahut.
@singhsarbjit9393
@singhsarbjit9393 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।ਸਹਜ ਅਵਸਥਾ ਵਿਚ ਤਿਆਰ ਕੀਤੇ ਭੋਜਨ ਨਾਲ ਹੀ ਅਨੰਦ ਆਉਂਦਾ ਹੈ ਜੀ।।
@GurpreetSingh-dd1if
@GurpreetSingh-dd1if 3 ай бұрын
Tuhanu pta hai sehj avastha ki hundi ,,,😂
@JyotiSharma-hg2lt
@JyotiSharma-hg2lt 4 жыл бұрын
Satnam Shree Waheguru ji bahut vadiya uprala hai ji loka nu v pata lag e ki kis safai te shudta nal khana bnauna chahida hai🙏
@surinderche3354
@surinderche3354 4 жыл бұрын
Please say measurement in cups and spoons rather than grams, your lemon cake was very good. Thanks
@manjitdhingra6814
@manjitdhingra6814 11 ай бұрын
Very good but I don't know yeat
@SATINDERJITKAURSAGGOO
@SATINDERJITKAURSAGGOO Жыл бұрын
Waheguru ji ka khalsa waheguru ji ki fateh ....very nicely explained
@PrabhKaaSimran
@PrabhKaaSimran 4 жыл бұрын
Speechless Bhot Khushi Hoyi❤🙏🏻
@ajaymanocha3622
@ajaymanocha3622 4 жыл бұрын
0l
@jaswinderkaur-df5ke
@jaswinderkaur-df5ke 4 жыл бұрын
Sat Sri akal ji Waheguru ji tuhada eh uprala chardhi Kala vich lijave ji Very nice recipe
@hdhaliwal8415
@hdhaliwal8415 Жыл бұрын
Please mention that the yeast should be instant. Otherwise you should soak yeast in warm water and sugar until it’s fluffy
@mysticwanderlust7378
@mysticwanderlust7378 4 жыл бұрын
ੲੇਹ ੳੁਧਾਂ ਹੀ ਹੈ ਜਿਵੇ ਗੁਰੂ ਜੀ ਨੇ ਅਾਪਾਂ ਨੂੰ ਕਰਮਕਾਡਾਂ ਤੋਂ ਬਚਾੲਿਅਾ ਹੋਵੇ ਤੇ ਅਾਪਾਂ ਖੁਦੱ ਜਾਣਬੁਝ ਕੇ ਫਿਰ ਓਸੇ ਟੋੲੇ ਵਿਚ ਡਿੱਗ ਜਾੲਿੲੇ । let's not waste water by washing tooti everytime you have to cook anything.... ("Pehla paani jeo hai jitt hariya sab koye" remember asa di vaar ...) Jootha succha is in our minds only.... but we amritdharis are not allowed to eat jootha of others because our maryada is very practical.... It is given by guru Gobind Singh ji so that we don't catch any contagious disease... And we remain protected against visshe vikaar... Sirf khana sarbloh ch pakaun naal te extra safai rakhn naal bibek hunda .. Ta eh adambar ne.... karamkaand ne ...
@missiongursikhi
@missiongursikhi 4 жыл бұрын
Bibeki Suchmata di gal kdo ton shuru hoyi Sikh panth vich maharaaj baani vich Te furmaan Krde ne k ਕਹੁ ਪੰਡਿਤ ਸੂਚਾ ਕਵਨੁ ਠਾਉ।। ਜਹਾਂ ਬੈਸਿ ਹੳੁ ਭੋਜਨੁ ਖਾਉ।।੧।।ਰਹਾਉ।।
@JaspreetKaur-yi3dd
@JaspreetKaur-yi3dd Жыл бұрын
ssakaal ji bahut vadiya tareeka hai ji bread banan da .jarur kosish karange banan di. Bani padan nal har cheese vich mithas aa jandi hai ji thanks ji
@Harpreetkaur-cd8nc
@Harpreetkaur-cd8nc 4 жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🙏 ਬਹੁਤ ਵਧੀਆ ਉਪਰਾਲਾ
@sukhjeevanpannu4219
@sukhjeevanpannu4219 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ
@kulwindertoorkulwinderkaur5030
@kulwindertoorkulwinderkaur5030 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਵਧੀਆ ਉਪਰਾਲਾ ਕੀਤਾ ਜੀ 👍
@gurdevkaur7657
@gurdevkaur7657 4 жыл бұрын
WAHEGURU G KA KHALSA WAHEGURU G KI FATEH.🙏 ✌✌✌👌👌👌
@arvinderkaur270
@arvinderkaur270 Жыл бұрын
ਬਹੁਤ ਹੀ ਵਧੀਆ ਲੱਗ ਰਹੀ ਹੈ ਜੀ। ਸ਼ੁਕਰੀਆ। ਭੈਣੇ ਤੁਸੀਂ ਸ਼ੁਰੂ ਵਿੱਚ ਪਾਣੀ ਥੋੜਾ ਜਿਹਾ ਜਿਆਦਾ ਵੇਸਟ ਕਰ ਦਿੱਤਾ।
@JasvirSingh-mu8he
@JasvirSingh-mu8he 4 жыл бұрын
Amazing bhai sahib really looking forward for the upcomming videos👍🏻👍🏻🙏🙏🔥🔥🤘🏻🤘🏻
@jogindersinghgulati5134
@jogindersinghgulati5134 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਤਿਕਾਰ ਯੋਗ ਭੈਣ ਜੀ ।ਆਪ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਬਰੈਡ ਬਣਾਉਣ ਦਾ ਘਰੇਲੂ ਤਰੀਕਾ ਦਸਿਆ । ਧੰਨਵਾਦ ਜੀ । ਇਕ ਬੇਨਤੀ ਹੈ ਕਿ background ਗੁਰਬਾਣੀ music ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ।
@harjasmeetkaur1585
@harjasmeetkaur1585 4 жыл бұрын
👍🏻👍🏻👍🏻boot vadea ji Benti hai ki atte de bread / brown bread bare v dsio
@navjitkaur2696
@navjitkaur2696 4 жыл бұрын
Same comment +pizza+chocolate cake +vanilla cake jrur dsna bhain ji🙏dhanvaad boht boht bibek food recipe lyi🙏😍agge v Hor cooking diya videos bnona bhain ji💖
@kamleshchhabra1532
@kamleshchhabra1532 4 жыл бұрын
Bhut bdia bni h thanks for this
@singhisking3230
@singhisking3230 4 жыл бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ🙏ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਪਰ ਮੈਨੂੰ ਲੱਗਦਾ ਹੈ ਕਿ ਜੋ ਇਸ ਵੀਡੀਓ ਨੂੰ ਅਨਲਾਈਕ ਕਰ ਰਹੇ ਹਨ ਅਤੇ ਗਲਤ ਕਮੈਂਟ ਕਰ ਰਹੇ ਹਨ, ਓਹਨਾਂ ਨੂੰ ਗਟਰ ਦੇ ਪਾਣੀ ਅਤੇ ਖੂਹ ਦੇ ਪਾਣੀ ਵਿੱਚ ਕੋਈ ਵੀ ਅੰਤਰ ਨਹੀਂ ਲੱਗਦਾ। ਮੰਨਦੇ ਹਾਂ ਕਿ ਬਿਬੇਕ ਬੁਧੀ ਦਾ ਹੋਣਾ ਚਾਹੀਦਾ ਹੈ, ਪਰ ਬਿਬੇਕ ਅੈਵੇਂ ਹੀ ਨਹੀਂ ਆਉਂਦੀ। ਸਭ ਕੁਝ ਕਰਨਾ ਪੈਂਦਾ। ਇੱਕ ਵਾਰ ਜਾਕੇ ਬਿਬੇਕੀ ਸਿੰਘਾਂ ਦਾ ਜੀਵਨ ਦੇਖੋ । ਸੁੱਚਮ ਰੱਖਣਾਂ ਬਰਾਹਮਣਵਾਦ ਨਹੀਂ, ਅਸੀਂ ਹਰੇਕ ਕੰਮ ਨੂੰ ਬਰਾਹਮਣਵਾਦ ਕਹਿ ਕਿ ਪਿੱਛੇ ਜਾ ਰਹੇ ਹਾਂ, ਹੁਣ ਕਰੋਨਾ ਤੋਂ ਹੀ ਕੁਝ ਸਿੱਖ ਲੈਣਾ ਚਾਹੀਦਾ ਹੈ। 🙏🙏
@HarpreetSingh-td6nb
@HarpreetSingh-td6nb 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ (ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ) ਬੁਲਾਉਣ ਠੀਕ ਨਹੀਂ
@singhisking3230
@singhisking3230 4 жыл бұрын
ਧੰਨਵਾਦ ਜੀ🙏
@Welove2travel24
@Welove2travel24 4 жыл бұрын
Ryt g
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
А я думаю что за звук такой знакомый? 😂😂😂
00:15
Денис Кукояка
Рет қаралды 6 МЛН