ਦੇਖੋ ਇਕ ਸ਼ੰਕਾਵਾਦੀ ਨੂੰ ਰੱਬ ਨੇ ਆਪਣੀ ਹੋਂਦ ਕਿਵੇਂ ਦਿਖਾਈ। An Atheist's Challenge to Vaheguru | Short Film

  Рет қаралды 69,968

Gurmat Bibek

Gurmat Bibek

Күн бұрын

Пікірлер: 221
@dilpreetsingh7684
@dilpreetsingh7684 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@sonysahota4637
@sonysahota4637 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fte🙏🙏
@Amarjitsidhu-qd3em
@Amarjitsidhu-qd3em Жыл бұрын
ਰੋਣਾ ਆ ਗਿਆ ਮੈਨੂੰ ਹੰਝੂ ਆ ਗਏ ਮੇਰੀਆਂ ਅੱਖਾਂ ਚ ਵਾਹਿਗੂਰੁ ਵਾਹਿਗੁਰੂ ਜੀਉ ਨਿਤਨੇਮ ਸਿਮਰਨ ਅਮ੍ਰਿਤ ਵੇਲੇ ਦੀ ਦਾਤ ਬਖਸ਼ਿਸ ਕਰੋ
@paulchahal3095
@paulchahal3095 5 ай бұрын
ਮੇਰੇ ਨਾਸਤਿਕ ਮਨ ਨੂੰ ਸੁਧਾਰਨ ਲਈ ਅਰਦਾਸ ਕਰਨੀ ਜੀ।
@ramanjitdoad9838
@ramanjitdoad9838 Жыл бұрын
ਵਾਹਿਗੁਰੂ ਜੀ ਮਿਹਰ ਕਰੋ ਅੰਮ੍ਰਿਤ ਵੇਲਾ ਬਖਸ਼ੋ।🙏🙏🙏🙏🙏
@RavinderSingh-bt3zk
@RavinderSingh-bt3zk Жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ । ਭਾਈ ਸਾਹਿਬ ਜੀ ਨੇ ਲਿਖਿਆ ਖੂਬ।ਬਹੁਤ ਹੀ ਰਸ ਭਿਨਾ ਕੀਰਤਨ।ਗੁਰੂ ਜੀ ਹੋਰ ਬਲ ਬਖਸ਼ਣ ਰਜ ਕੇ ਸੇਵਾ ਕਰੋ ਪਿਆਰਿਓ 🙏🙏
@harbanssingh2188
@harbanssingh2188 Жыл бұрын
Wahaguru ji ka kalsa wahguru je ke fatha
@gursharnsandhu5084
@gursharnsandhu5084 5 ай бұрын
ਵਾਹਿਗੁਰੂ ਜੀ ਮਿਹਰ ਕਰਿਓ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ
@CharanjitSingh-ym5iz
@CharanjitSingh-ym5iz 7 ай бұрын
ਗੁਰੂ ਦੇ ਪਿਆਰਿਓ ਰੱਬ ਨੂੰ ਆਪਣੀ ਹੋਂਦ ਦਾ ਜ਼ਕੀਨ ਦਿਵਾਉਣ ਲਈ ਭਾਵੇਂ ਆਪ ਨਾ ਕਿਸੇ ਸਾਧੂ ਸੰਤ ਜਾਂ ਭਕਤ ਰੂਪ ਚ ਜੱਗ ਤੇ ਆਉਣਾ ਪਵੇ ਉਹ ਜਰੂਰ ਆਵੇਗਾ ਜੇ ਟੱਬ ਨੂੰ ਮੰਨਣ ਵਾਲੇ ਨੇ ਧਰਤੀ ਉੱਤੇ ਤਾਂ ਰੱਬ ਵੀ ਇਸੇ ਧਰਤੀ ਉੱਪਰ ਹੈ ਜਿਹਨਾਂ ਨੂੰ ਤੂੰ ਦਿਖਦਾ ਏ ਉਹ ਕੋਈ ਹੋਰ ਈ ਅੱਖਾਂ ਨੇ ਵਾਹਿਗੁਰੂ ਆਪ ਜੀ ਦੀ ਸੇਵਾ ਨੂੰ ਭਾਗ ਲਾਉਣ ਧਰਮ ਨਾਲ ਜੋੜਣ ਦਾ ਬਹੁਤ ਚੰਗਾ ਉਪ ਰਾਲਾ 🙌🙌🙌🙌🙌🙌🙌
@kukurukuru
@kukurukuru Жыл бұрын
ਬਾ ਕਮਾਲ! ਐਨ ਗੁਰਮਤਿ!
@timmy2792
@timmy2792 Жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਜੀ
@gurlal84
@gurlal84 Жыл бұрын
ਵਾਹਿਗੁਰੂ ਜੀਓ
@jaspalsingh5661
@jaspalsingh5661 Жыл бұрын
ਬਹੁਤ ਹੀ ਆਨੰਦ ਆ ਗਿਆ ਜੀ, ਗੁਰੂ ਸਾਹਿਬ ਕਿਰਪਾ ਕਰਨ ਸਾਰੇ ਹੀ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਰਹਿਤਵਾਨ ਸਿੰਘ ਸੱਜ ਜਾਣ ਅਤੇ ਗੁਰੂ ਸਾਹਿਬ ਸਾਡਾ ਮਾਰਗਦਰਸ਼ਨ ਕਰਨ ਲਈ ਤੁਹਾਡੇ ਕੋਲ ਇਹ ਸੇਵਾ ਕਰਵਾਉਂਦੇ ਰਹਿਣ ਧੰਨਵਾਦ ਜੀ
@RavinderSingh-bt3zk
@RavinderSingh-bt3zk Жыл бұрын
🙏🙏🌷🌷
@JKj-b5x
@JKj-b5x Жыл бұрын
ਬਹੁਤ ਵਧੀਆ ਵਹਿਗੁਰੂ ਜੀ ਸਰਬਤ ਦਾ ਭਲਾ ਕਰੋੋ
@sonysahota4637
@sonysahota4637 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ🙏🙏✨
@DilbagSingh-ib1fg
@DilbagSingh-ib1fg Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@lovelove2098
@lovelove2098 Жыл бұрын
ਬਹੋਤ ਵਧੀਆ ਵਾਹਿਗੁਰੂ ਜੀ ਦੁਨੀਆਂ ਨੂੰ ਏਦਾਂ ਹੀ ਮੱਤ ਬਖ਼ਸ਼ੇ ਸਰਬੱਤ ਦਾ ਭਲਾ ਕਰਨਾ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ramandeepkaur1027
@ramandeepkaur1027 Жыл бұрын
ਵਾिਹਗੁਰੂ ਵਾिਹਗੁਰ ਜੀ🌸🌿🌺🌸🌿🌺🌿🌸🌺🌿🌺🌿🌸🌿🌺🌸🌿🌺🌿🌸🌺🌿🌸🌺🌿🌸🌺🌿🌸🌺
@Sardar_Ishwar_Singh
@Sardar_Ishwar_Singh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@jasvirkaurjasvirkaur9985
@jasvirkaurjasvirkaur9985 Жыл бұрын
🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🏻🙏🏻
@PrabhjotSingh-ly4et
@PrabhjotSingh-ly4et Жыл бұрын
ਖ਼ੂਬ ❤ ਮਹਾਰਾਜ ਸੱਚੇ ਪਾਤਿਸ਼ਾਹ ਜੀ ਗੁਰਮਤਿ ਬਿਬੇਕ ਦੀ ਟੀਮ ਨੂੰ ਬਲ ਬਖਸ਼ਣ, ਆਪ ਜੀ ਡੱਟ ਕੇ ਪ੍ਰਚਾਰ ਕਰਦੇ ਰਹੋ 🙏❤️✨
@AvtarSingh0590
@AvtarSingh0590 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਹਿਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@SurinderSinghSurinderSinghNepr
@SurinderSinghSurinderSinghNepr Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BhinderSingh-sz5vb
@BhinderSingh-sz5vb 8 ай бұрын
ਲ਼ੈ ਸਿੰਘਾ ਨਾਲ ਪੰਗਾ
@Manindersingh-yc2xw
@Manindersingh-yc2xw Жыл бұрын
ਬਹੁਤ ਸੋਹਣੀ ਅਤੇ ਸਿੱਖਿਆਦਾਇਕ ਵੀਡੀਓ ਹੈ ------- ਵਾਹਿਗੁਰੂ ਜੀ ਕਿਰਪਾ ਕਰੋ ਸਿੱਖੀ ਵਿੱਚ ਪਰਪੱਕਤਾ ਬਖਸ਼ੋ ਜੀ
@blissfullife2276
@blissfullife2276 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@ranveersiingh1313
@ranveersiingh1313 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ🪯🪯🥹👏🏻👏🏻👏🏻
@khalsarajput1671
@khalsarajput1671 Жыл бұрын
ਵਾਹਿਗੁਰੂ ਮੇਹਰ ਕਰੋ...ਆਪਣਾ ਨਾਮ ਜਪਾਓ
@sukhbirsinghdollar8705
@sukhbirsinghdollar8705 Жыл бұрын
khalsa keval khalsa hunda dharam sada sikh goth sada singh teh jaht saadi khalsa ha na ki khalsa rajputt ya khalsa mazbi khalsa khatri
@khalsarajput1671
@khalsarajput1671 Жыл бұрын
@@sukhbirsinghdollar8705 ਵੈਸੇ ਬੁਰਾ ਨਾ ਮੰਨਣਾ....ਏਹ dollar ਕੀ ਹੁੰਦਾ ...
@Akali_Sukhjinder_Singh_Gsp
@Akali_Sukhjinder_Singh_Gsp Жыл бұрын
ਧੰਨ ਗੁਰਮੁਖਿ ਪਿਆਰੇ ❤️❤️🙇‍♂️🙇‍♂️
@dolig3769
@dolig3769 Жыл бұрын
Waheguru ji waheguru ji waheguru ji
@gurdeepsingh6209
@gurdeepsingh6209 Жыл бұрын
Waheguru ji ki Fateh
@bharatsidhu1879
@bharatsidhu1879 Жыл бұрын
ਬਹੁਤ ਅੱਛੀ ਸਿੱਖਿਆ ਮਿੱਲੀ ਵੀਡੀਓ ਦੇਖਕੇ ਵਾਹਿਗੁਰੂ ਜੀ ਮਿਹਰ ਕਰਨ
@jaskaransinghriyaz6699
@jaskaransinghriyaz6699 Жыл бұрын
ਵਾਹੇਗੁਰੂ ਜੀ ਮੇਹਰ ਕਰਨ ਦੇਸ਼ ਕੌਮ ਦੀ ਸੇਵਾ ਬਖਸ਼ਣ
@lubanasingh8641
@lubanasingh8641 Жыл бұрын
Rabb da trika Bahut wadiya lageya A manmukh idda e Soot aonde ,kirtan sun k ivve lagga jivey Waheguru ji ney mainu gal naal laeya hovey 😍Waheguru ji 🌷🌷🙏🌹🌹❤️
@paulchahal3095
@paulchahal3095 5 ай бұрын
ਰੱਬ ਅੱਗੇ ਅਰਦਾਸ ਹੈ ਸੋਝੀ ਬਖਸ਼ਣ ਤਾਂ ਕਿ ਕਸ਼ਟ ਤੋਂ ਬਚੀਏ।
@devindersingh2590
@devindersingh2590 Жыл бұрын
ਵਾਹਿਗੁਰੂ ਵਾਹਿਗੁਰੂ
@GillSaab-gg4yu
@GillSaab-gg4yu Жыл бұрын
ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ 🙏 😄
@paulchahal3095
@paulchahal3095 5 ай бұрын
ਪਿਆਰੇ ਲਾਲ ਜੀ ਅਸਾਡੀ ਰੂਹ: "ਮਰਿ ਜੰਮੈ ਲੱਖ ਵਾਰ ਜੀਉ।।" [761] ਐਨੀਆਂ ਮੌਤਾਂ ਦੇਖ ਚੁਕੀ ਹੈ, ਹੁਣ ਬਚੋ!
@rajwinderkaur1004
@rajwinderkaur1004 3 ай бұрын
Waheguru ji Matt Patt de tusi rakhe ho 🙏🏽🙏🏽🙏🏽🙏🏽🙏🏽
@amanindersingh239
@amanindersingh239 Жыл бұрын
waheguru ji waheguru ji waheguru ji
@Faujakaalki
@Faujakaalki Жыл бұрын
🙏❤️ਧੰਨ ਵਾਹਿਗੁਰੂ ਜੀਓ❤️🙏 🙏❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏. 👌👌👌👌👌👌👌👌
@LEGENDREX
@LEGENDREX Жыл бұрын
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ਮਤਲਬ ਕੁਦਰਤ ਹੀ ਰੱਬ ਹੈ । khalsa ji video banon nu tan jive mrji bna skde a , eh khud tn ni bani , na e ah sachi ghatna , eh sirf story a , and waheguru means (wah guru ) means prase of guru , it dont not mean god 🙏 dhan guru nanak , akhri gll rabb apne to wakh nai hai appa sab har ekk chij rbb da hi roop hai matlab kudrat vich sare e mojood a🙏💯
@BaljinderGill_17
@BaljinderGill_17 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@ParamjeetKaur-zy3km
@ParamjeetKaur-zy3km Жыл бұрын
🙏🏻🙏🏻बहुत वदिया smjhaya🙏🏻🙏🏻🙏🏻
@jitsharandhaliwal468
@jitsharandhaliwal468 Жыл бұрын
Waheguru 🙏 dadriwale de cheleya nu sarm auni chahidi aa
@paulchahal3095
@paulchahal3095 5 ай бұрын
ਉਹਨਾਂ ਲਈ ਅਰਦਾਸ ਹੈ ਜੀ। ਸਰਬੱਤ ਦਾ ਭਲਾ ਹੋਵੇ ਜੀ।
@jasminekaur1640
@jasminekaur1640 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@jodhbirsingh7711
@jodhbirsingh7711 Жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਕਰਨ
@inderjeetkohli
@inderjeetkohli Жыл бұрын
Waheguru ji Tera bhàra mittha Lage
@sarbjeetsingh5551
@sarbjeetsingh5551 Жыл бұрын
Waheguru Waheguru Waheguru Waheguru Waheguru Waheguru Waheguru ji
@sukhninderkaurchahal7970
@sukhninderkaurchahal7970 Жыл бұрын
Waheguru g🙏🙏🙏🙏🌹🌹🌹❤❤❤❤
@Boss08675
@Boss08675 Жыл бұрын
ਵਾਹਿਗੁਰੂ ਜੀ🙏❤️
@HarpreetSingh-kh9bp
@HarpreetSingh-kh9bp Жыл бұрын
ਵਾਹਿਗੁਰੂਜਿਕਖਲਸਾ ਵਹਿਗੁਰੂਜੀਕੀਫਾਤਿਹ ਧਨ ਕਲਗੀਧਰ ਸਵਾਮੀ ਜੀ ਧਨ ਓਹਨਾ ਦੇ ਪਿਆਰੇ ਸਿੱਖ ਕੁਲਬੀਰ ਸਿੰਘ ਜੀ ਬਹੁਤ ਸੋਹਣੀ ਢੰਗ ਨਾਲ ਵਿਚਾਰ ਪੇਸ਼ ਕੀਤੇ ਗਏ ਆ ਜੀ 🙏
@ਤਿਸਰੇਣ
@ਤਿਸਰੇਣ Жыл бұрын
Amazing video....good job Pyaare de Piaareyeo....keep it up ❤ great message 🎉❤amazing kirtan
@satvindersingh4673
@satvindersingh4673 Жыл бұрын
Tan guru gobind singh ji maharaj tan guru nanak dev ji maharaj
@MANPREET-ku5yu
@MANPREET-ku5yu Жыл бұрын
Boht bhot dhanvaad iss tra dia videos banon laii bachia da mnn guru Maharaj naal jodn ch help ho u 🙏🙏🙏
@harwinderkuar-gu6ox
@harwinderkuar-gu6ox 7 ай бұрын
Waheguru ji sab te meher krio🙏👌
@sukhwindersingh2228
@sukhwindersingh2228 Жыл бұрын
Waheguru ji kirpa karan
@ParthamPatha
@ParthamPatha 7 ай бұрын
Satnam waheguru ji 🙏🙏🙏🙏
@Prabhjotkaur-mz5dl
@Prabhjotkaur-mz5dl 3 ай бұрын
Wheguru ji 🙏🏻 guru gobind singh ji 🙏🏻
@waheguruwahegurutuheetu546
@waheguruwahegurutuheetu546 Жыл бұрын
Koi jnn har siyo devey jorr shbd lgauna c akhir c waheguru
@timpom6884
@timpom6884 Жыл бұрын
Bahut wadiya sakhi ji. Rab aap noo chardikala bakshe🙏🏻
@mumcooksweeat
@mumcooksweeat Жыл бұрын
ਵਾਹਿਗੁਰੂ ਜੀ
@shalinderkaur7555
@shalinderkaur7555 Жыл бұрын
Bahut hi vadia uprala bhai sahib carry on dhanwad tuhada 🙏🙏
@RAVII-LIVE_13
@RAVII-LIVE_13 9 ай бұрын
❤ waheguru ji ❤ waheguru ji ❤❤❤ waheguru ji ❤❤❤❤❤ waheguru ji ❤❤
@RajwinderKaur-gb4kt
@RajwinderKaur-gb4kt Жыл бұрын
Waheguru Sache patshah ji bless us all every each Second 💕🙏🙏
@anusharankaur1777
@anusharankaur1777 Жыл бұрын
Waheguru
@poojkaur7479
@poojkaur7479 Жыл бұрын
Waheguru ji 🙏 Raj Waheguru ji 🙏
@dharbhinderkaursidhu3549
@dharbhinderkaursidhu3549 5 ай бұрын
Waheguru ji mnu v Amrit vele di daat bhakhso g
@sking4556
@sking4556 Жыл бұрын
Part 2 bnao baba ji bhut sohni video c❤❤
@jasleenkaur3362
@jasleenkaur3362 Жыл бұрын
ਬਹੁਤ ਵਧੀਆ ਹੈ ਜੀ 🙏🙏👍👍
@davinderkaur5008
@davinderkaur5008 Жыл бұрын
Waheguru Tera shukar y🙏🙏
@baljinderkaur9474
@baljinderkaur9474 Жыл бұрын
Waheguru ji waheguru ji
@ManpreetKaur-gz4in
@ManpreetKaur-gz4in Жыл бұрын
I'm blessed k ma is team di is channel di member a, waheguru ji o ❤❤❤❤❤
@avtargrewal2489
@avtargrewal2489 Жыл бұрын
Waheguru ji ❤❤❤🙏🙏🙏🙏🙏
@harbhjansingh1777
@harbhjansingh1777 Жыл бұрын
Waheguru ji waheguru ji x🙏🙏🙏🙏🙏🙏🚩🚩🚩🚩🚩🥊🥊🥊🥊🥊
@kaurji6282
@kaurji6282 Жыл бұрын
Vaheguru ji
@sarbjeetkaur5327
@sarbjeetkaur5327 Жыл бұрын
Bahut hi wadiya mera man pareshan si ajj suddenly aa video samney aa gai dekh ke mann thik ho giya dhan guru ramdass g bahut wadiya veer g
@user-yn1bi8bx6d
@user-yn1bi8bx6d 9 ай бұрын
Sri waheguru ji ki Fateh
@paramjitkaur8940
@paramjitkaur8940 5 ай бұрын
Waheguru chardi kala rakhe sarea di
@JaswinderKaur-xm1wx
@JaswinderKaur-xm1wx 9 ай бұрын
WaheGuru Ji
@mandmand9107
@mandmand9107 Жыл бұрын
SATNAM waheguru ji DHAN DHAN SHRI GURU,NANAK DEV ji MAHARAJ bahut vadia ji
@Jagmeetsingh3002
@Jagmeetsingh3002 Жыл бұрын
Wah g wah, eh hunda h real and original content❤
@inderjeetkohli
@inderjeetkohli Жыл бұрын
Waheguru ji tu hi tuhi
@DeepSingh-qs6bz
@DeepSingh-qs6bz Жыл бұрын
Dhan dhan waheguru ji ❤❤❤❤,
@SinghStitchingwell
@SinghStitchingwell Жыл бұрын
Waheguru ji hasa v aaya or Good feel Hoya guru Nanak Sahib de gar sab kuch hai koi kami nhi kame sady vich hai thanks waheguru ji aap ji da sanu papea nu aap ne aapne lar la liaa sat naam shri waheguru
@jagdeepsingh3590
@jagdeepsingh3590 Жыл бұрын
Boht hi wadia uprala ji
@paramjitkaur1957
@paramjitkaur1957 Жыл бұрын
Wheaguru ji 🙏🙏🙏❤❤
@writingskills9087
@writingskills9087 Жыл бұрын
Bhai sahib Good thinking to spread positive everywhere
@RaagiPrabhjotSinghF.G.S
@RaagiPrabhjotSinghF.G.S Жыл бұрын
8:57 😂😂😂 ਢੱਡਰੀਆਂ ਵਾਲੇ ਬਾਬਾ ਜੀ ਦੀ ਲੱਸੀ ਕਰਤੀ ਵਾਹ ਪਿਆਰਿਓ ਬਹੁਤ ਸੋਹਣੀ ਵੀਡੀਓ। ਹਰੇਕ ਚੀਜ਼ ਬਹੁਤ ਕਮਾਲ ਦੀ ਸੀ। ਚੜਦੀਕਲਾ ਬਖਸ਼ਣ ਗੁਰੂ ਸਾਹਿਬ ਤੁਹਾਨੂੰ ਸਭ ਨੂੰ 🤲🏻
@dickymakhija6456
@dickymakhija6456 Жыл бұрын
Bed comments
@paulchahal3095
@paulchahal3095 5 ай бұрын
ਪਿਆਰਿਓ, ਅਸਾਨੂੰ ਕਿਉਂ ਪਾਪਾਂ ਦੇ ਨਾਲ ਭਾਗੀ ਬਣਾ ਰਹੇ ਹੋ ਜੀ। ਸੰਗਤ ਕੋਲ ਨਿੰਦਿਆ ਨਾ ਕਰੋ ਜੀ। God bless us all.
@jaswantgill8350
@jaswantgill8350 Жыл бұрын
Waheguru ji
@s.kstudy8847
@s.kstudy8847 Жыл бұрын
Waheguru ji bahut dhanyavaad tuhaada ji
@sarangroopsingh
@sarangroopsingh Жыл бұрын
WAHEGURU JI KA KHALSA WAHEGURU JI KI FATEH
@NavjotChahal306
@NavjotChahal306 Жыл бұрын
Main ik Book type Kiti c Us ch Eh Story Add kiti c 🙏🏻🙏🏻 Achi video bnayi hai Waheguru 🙏🏻
@Daisy-bk7zf
@Daisy-bk7zf 8 ай бұрын
Very nice story and wonderfully presented! God bless you ❤
@rajinderkaur2272
@rajinderkaur2272 5 ай бұрын
Waheguru gg
@sunitamanchanda4212
@sunitamanchanda4212 Жыл бұрын
Weheguru ji ❤❤❤
@PB_VIKRAM
@PB_VIKRAM Жыл бұрын
Waheguru ji 🙏🏻🙏🏻🙇🏻‍♀️🙇🏻‍♀️
@gurdeepkaur7789
@gurdeepkaur7789 Жыл бұрын
Satnam waheguru🙏🙏🙏🙏
@jpsjalandhar2578
@jpsjalandhar2578 Жыл бұрын
ਬਹੁਤ ਹੀ ਵਧੀਆ ਉਪਰਾਲਾ..... May Waheguru Ji bless you always sooooo much and you continue to do Sewa of Panth like this always ❤
@manikaur9097
@manikaur9097 Жыл бұрын
ਸਹੀ ਆ ਇੱਦਾਂ ਦਿਆਂ ਨਾਲ ਬੈਸਣ ਲਈ ਗੁਰੂ ਨਾਨਕ ਨੇ ਮਨਾ ਕਿੱਤਾ ਕਿਓ ਕੀ ਇਹ ਸਗੋਂ ਸਾਨੁ ਵੀ ਡੁੱਬੀਦਾ ਚ ਪਾ ਸਕਦੇ ਸਾਨੁ ਤਾਂ ਇਹੀ ਮਹਿਸੁਸ ਹੁੰਦਾ ਕੀ ਉਹ ਆਪ ਹੀ ਉਠਦਾ ਖੇਡਦਾ ਤੇ ਸੋ ਜਾਂਦਾ ਪਰ ਇਹ ਚੀਜ ਸੋਜੀ ਆਣ ਤੇ ਪਤਾ ਹੀ ਲੱਗਦਾ ਜੋ ਮਾਲਕ ਦੀ ਕਿਰਪਾ ਨਾ ਉਸਦੇ ਦਰਸ਼ਨਾਂ ਦੀ ਅਰਦਾਸ ਕਰਨ ਤੇ ਹੁੰਦੀ ਪਰ ਜੇ ਅਸੀ ਸਿਰਫ ਸੁੱਖਾਂ ਲਈ ਅਰਦਾਸ ਕਰ ਸਾਰਾ ਜਨਮ ਗਿਆ ਲਿਆ ਤਾਂ ਉਹ ਕਿਰਪਾ ਦਾ ਪਰਛਾਦ ਨੀ ਮਿਲਦਾ ਪਰ ਸੁੱਖ ਦੁੱਖ ਤਾਂ ਜੀਬਨ। ਦਾ ਹਿੱਸਾ ਜ਼ਿੰਦਾ ਕਮਲ ਚਿੱਕੜ ਚ ਨਿਰਲੇਪ ਰਹਿ ਦਾ ਉਦਾ ਅਸੀ ਸੋਝੀ ਲੈ ਕੇ ਇਹ ਖੇਡ ਸਮਝ ਸਕਦੇ ਨਹੀ ਤਾਂ ਅਸੀ ਸੱਚ ਜਾਣੇ ਬਿਨਾ ਜਿਵਨ ਜੁਏ ਨਿਆਈ ਹਾਰ ਕੇ ਚਲੇ ਜਾਂਦੇ
@paulchahal3095
@paulchahal3095 5 ай бұрын
ਰੱਬ ਕੋਲੋਂ ਨਾ ਮੰਗਣਾ ਹੰਕਾਰ ਦੀ ਨਿਸ਼ਾਨੀ ਹੈ। ਹਰ ਇੱਕ ਸਵਾਸ ਦਾ ਧੰਨਵਾਦ ਕਰਨਾ ਹੈ ਜੀ। ਨਾਮ ਦੀ ਬਖਸ਼ਿਸ਼ ਮੰਗੋ। ਜੋ ਦੇਵੇ ਉਸ ਵਿਚ ਸੰਤੋਖ ਰੱਖੋ।🎉
@jagdeepsingh3590
@jagdeepsingh3590 Жыл бұрын
Kudrat hi Raab Wale veer dyaan naal dekhan😅😅... Boht hi wadia script
@sonuaspal9754
@sonuaspal9754 Жыл бұрын
Veer ji eh real story h
@sandeepsingh-pj6lw
@sandeepsingh-pj6lw Жыл бұрын
Bhut hi wadia bhai saab ji...
@kuldipsingh-ws5ls
@kuldipsingh-ws5ls 3 ай бұрын
Very good n informative video clip for all of us to know the existance of the A.lmighty.
@amanindersingh239
@amanindersingh239 Жыл бұрын
ghat ghat main har ju vsey santan kaheyo pukaar 🙏🙏🙏
When Cucumbers Meet PVC Pipe The Results Are Wild! 🤭
00:44
Crafty Buddy
Рет қаралды 63 МЛН
Правильный подход к детям
00:18
Beatrise
Рет қаралды 1,9 МЛН
How Many Balloons To Make A Store Fly?
00:22
MrBeast
Рет қаралды 173 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 63 МЛН