ਇਹ ਵੀਡੀਓ ਦੇਖਕੇ ਡਿਪਰੈਸ਼ਨ ਤੋਂ ਛੁਟਕਾਰਾ ਪਾਓ। ਮੁਸ਼ਕਿਲ ਸਮੇਂ ਚੜ੍ਹਦੀ ਕਲਾ ਕਿਵੇਂ ਹੋਵੇ? How to Fight Depression

  Рет қаралды 14,568

Gurmat Bibek

Gurmat Bibek

Күн бұрын

Пікірлер: 88
@pushpindersandhu98
@pushpindersandhu98 Жыл бұрын
ਸੋਹਣੇ ਪਿਆਰੇ ਪੁੱਤਰ ਜੀਓ ਆਪ ਜੀ ਦਾ ਕੋਟ ਕੋਟ ਵਾਰ ਧੰਨਵਾਦ ਹੈ। ਗੁਰੂ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਹਿਰਦੇ ਵੀ ਜਦੋਂ ਇਸ ਕਲਯੁਗ ਵਿਚ ਡੋਲਦਾ ਹਨ ਤਾਂ ਸੱਚੇ ਪਾਤਸ਼ਾਹ ਜੀ ਆਪ ਹੀ 3:ਇਸ ਤਰਾਂ ਦੇ ਬੱਚਨ ਸੁਣਾ ਕੇ ਹੌਸਲਾ ਵਧਾਉਂਦੇ ਹਨ।
@charanjeetkaur5711
@charanjeetkaur5711 Жыл бұрын
ਬਹੁਤ ਖ਼ੁਸੀ ਹੁੰਦੀ ਹੈ ਜੀ ਤੁਹਾਡੇ ਵਰਗੇ,ਗੁਰੂ ਸਾਹਿਬਾਂ ਦੀ ਦੱਸੀ ਹੋਈ ਸਿੱਖ ਮਰਿਆਦਾ ਵਿੱਚ ਰਹਿਣ ਵਾਲੇ ਗੁਰਸਿੱਖ ਲੋਕਾਂ ਨੂੰ ਵੇਖ ਕੇ, ਤੇ ਤੁਹਾਡੇ ਵਿਚਾਰ ਸੁਣ ਕੇ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।🙏🙏
@PawandeepSinghSingh-x2h
@PawandeepSinghSingh-x2h 7 ай бұрын
ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@schahal757
@schahal757 Жыл бұрын
ਬੌਤ ਕਮਾਲ ਕੀਤੀ ਲਿਖਣ ਵਾਲੀ ਮੇਰੇ ਪਿਆਰੇ ਭਾਈ ਸਾਹਿਬ ਕੁਲਬੀਰ ਸਿੰਘ ਜੀ ਨੇ। ਬੇਟੀ ਖੀਵੀ ਕੌਰ ਨੇ ਪੂਰਾ ਨਿਆਂ ਕੀਤਾ ਮਨੋਂ ਸੋਹਣਾ ਬੋਲਕੇ। ਗੁਰੂ ਤ੍ਯਾਨੂ ਤਰੱਕੀ ਦੇਵੇ ਹੋਰ ਸੇਵਾ ਕਰੋ।
@livpreetsinghkhalsa
@livpreetsinghkhalsa 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਗੁਰਸਿਖ ਮੀਤ ਚਲਹੁ ਗੁਰ ਚਾਲੀ
@Waheguruwaheji
@Waheguruwaheji Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harjotkaur7663
@harjotkaur7663 Жыл бұрын
ਜਾਦਾ ਹੀ ਕਮਾਲ ਦੀ ਵੀਡਿਓ। ਟੀਮ ਦਾ ਬਹੁਤ ਧਨਵਾਦ।🙏
@bikramjitsingh8450
@bikramjitsingh8450 Жыл бұрын
❤ਗੁਰੂ ਸਾਹਿਬ ਜੀ ਸਦਾ ਆਪ ਜੀ ਨੂੰ ਚੜਦੀ ਕਲਾ ਬਖਸਣ ਸਾਰੇ ਗੁਰੂਸਿਖਾ ਨੂੰ ❤
@paulchahal3095
@paulchahal3095 5 ай бұрын
ਅਤਿਅੰਤ ਉਦਾਸੀ। ਪਾਪਾਂ ਦਾ ਪਛਚਾਤਾਪ। ਜਮਾ ਦਾ ਡਰ। ਸ਼ਕਤੀ ਖਤਮ। ਬਾਣੀ ਤੇ ਕਿੰਤੂ, ਆਹ ਹੈ ਡਿਪ੍ਰੈਸ਼ਨ! (12 July, 24)
@JaspalSingh-ih6xd
@JaspalSingh-ih6xd 10 ай бұрын
ਬੁਹਤ ਮਨ ਖੁਸ਼ ਹੋਈਆ ਭੈਣੇ ਮੈ ਬਹਤ ਕਰਜੇ ਥੱਲੇ ਆਈਆ ਹੋਈਆ ਆ ਮਿਹਨਤ ਵੀ ਤਨੋ ਮਨੋ ਕਰਦਾ ਹਾਂ ਪਰ ਪਾਠ ਕਦੇ ਨਹੀਂ ਕੀਤਾ ਸੀ ਰਿਸ਼ਤੇਦਾਰ ਆਪਣੇ ਵੀ ਬਗਾਨੇ ਹੋ ਗਏ ਅੱਜ ਆਪ ਜੀ ਦੀ ਵਿਚਾਰ ਸਰਵਣ ਕਰਕੇ ਮਨ ਖੁਸ਼ ਹੋ ਗਿਆ ਹੁਣ ਮੈਂ ਸਭ ਦਾ ਕਰਜਾ ਹਿੰਮਤ ਨਾਲ ਮੋੜ ਦਿਵਾਗਾ ਜਲਦੀ ਹੀ ਅਮ੍ਰਿਤ ਧਾਰੀ ਸਿੰਘ ਸਜਾਗਾ ਵਾਹਿਗੁਰੂ ਜੀ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sunnydeol2362
@sunnydeol2362 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@taranjotsinghbaidwan4324
@taranjotsinghbaidwan4324 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@RanjeetSingh-hb1ok
@RanjeetSingh-hb1ok Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏👏
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@Daljotsinghpb11
@Daljotsinghpb11 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@navjotkaurkhalsanavjotkaur2102
@navjotkaurkhalsanavjotkaur2102 Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੋ ਪਿਆਰਿਆਂ ਨੂੰ
@ਤਿਸਰੇਣ
@ਤਿਸਰੇਣ Жыл бұрын
Dhan Dhan pyare Guru sahib Jeeo!! Dhan Gursikhi !!Dhan Guru Sahib ji de Pyare Gur sikh....Dhan Pyare Pyaare Bhaee Kulbir singh jeeo ❤
@SimranSuneyar
@SimranSuneyar 7 ай бұрын
Waheguru ji 🙏🙏🙏 💐🍀💐🍀💐
@navtejsingh9061
@navtejsingh9061 Жыл бұрын
Bhai Sahib Kulbir Singh ji di Sifat jini kiti jaave ohni hi ghat hai🙏🏻🙇🏻
@gurkirpalsingh-ye5qu
@gurkirpalsingh-ye5qu 7 ай бұрын
Waheguru ji ka khalsa waheguru ji ki fateh ji
@RAVII-LIVE_13
@RAVII-LIVE_13 9 ай бұрын
❤❤ waheguru ji ❤ waheguru ji ❤❤ waheguru ji ❤❤❤ waheguru ji ❤❤❤❤❤❤❤ waheguru ❤❤❤❤❤ waheguru ji ❤❤
@MANJOTSINGH-pl5cz
@MANJOTSINGH-pl5cz Жыл бұрын
Waheguru ji daas noo vi epilepsy di tention te dunayvii maaya dii depression tonn door krnn🙏🙏🤗
@Vahegurutera
@Vahegurutera 7 ай бұрын
ਵਾਹਿਗੁਰੂ ਜੀ ❤ ਵਾਹਿਗੁਰੂ ਜੀ
@Unknown-rj6vp
@Unknown-rj6vp Жыл бұрын
Satnam waheguru ji 🙏🏻🙏🏻
@navjotkaurkhalsanavjotkaur2102
@navjotkaurkhalsanavjotkaur2102 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ
@kiranboparaidubai34
@kiranboparaidubai34 Жыл бұрын
Waheguru ji ❤❤❤❤❤❤
@JagtarSingh-fc8vj
@JagtarSingh-fc8vj Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Waheguruwaheji
@Waheguruwaheji Жыл бұрын
ਵਾਹਿਗੁਰੂ ਜੀ 🙏🧡
@kuldeepkaur7366
@kuldeepkaur7366 Жыл бұрын
Wahegru ji ka khalsa waheguru ji ki fathe
@GurwantSingh-pu4zz
@GurwantSingh-pu4zz Жыл бұрын
ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ
@AvtarSingh0590
@AvtarSingh0590 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ ਜੀ।
@Pavitar.singh.khalsa
@Pavitar.singh.khalsa Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵਾਹਿਗੁਰੂ ਜੀ ਆਪ ਜੀ ਦੇ ਹੱਥਾਂ ਵਿੱਚ ਕਈ ਕੜੇ ਪਾਏ ਹੋਏ ਹਨ। ਇਹ ਮਰਿਯਾਦਾ ਵਿਚ ਨਹੀਂ ਹੈ ਜੀ। ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਸਾਹਿਬਾਨ ਇਕ ਹੱਥ ਵਿੱਚ ਸਿਰਫ ਇਕ ਕੜਾ ਪਹਿਨਣ ਵਾਸਤੇ ਕਹਿੰਦੇ ਹਨ ਜੀ।ਭੁੱਲ ਚੁੱਕ ਹੋਵੇ ਤਾਂ ਮੁਆਫ ਕਰਨਾ
@babandeepkaur3811
@babandeepkaur3811 Жыл бұрын
Bil kol shi biba ji Waheguru sab nu esi mat de 🙏🙏🙏🙏❤❤
@ManjeetSingh-zi7wt
@ManjeetSingh-zi7wt Жыл бұрын
ਵਾਹਿਗੁਰੂ ਜੀ ⚔️🙏🏼
@ParmindarKhalsa
@ParmindarKhalsa Жыл бұрын
Waheguru ji ka Khalsa WaheGuru Ji ki Fateh Guru pyari jio
@DavinderSingh-gu8rc
@DavinderSingh-gu8rc Жыл бұрын
ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@majorsinghsandhu3006
@majorsinghsandhu3006 Жыл бұрын
Waheguru ji ka khalsa Waheguru ji ki fathe Waheguru ji chardi kala bakhe ji
@sahilgrewal604
@sahilgrewal604 Жыл бұрын
101 percent right
@Raj_871
@Raj_871 Жыл бұрын
Waheguru ji🙏
@nanaklekh
@nanaklekh Жыл бұрын
Waheguru waheguru waheguru ji 🙏
@SS-xl2fp
@SS-xl2fp Жыл бұрын
Vaheguru vaheguru
@NarinderKaur-tu9jz
@NarinderKaur-tu9jz Жыл бұрын
❤❤❤❤❤ waheguru waheguru waheguru waheguru waheguru waheguru waheguru ji
@ramandeepsingh6675
@ramandeepsingh6675 Жыл бұрын
Waheguru Ji
@ParamjeetKaur-fq7wo
@ParamjeetKaur-fq7wo Жыл бұрын
Waheguru Ji Shabnam chadhadi Kala ke Lakhan ji😊
@NavneetKaur-yf7xu
@NavneetKaur-yf7xu 4 ай бұрын
Bahut bhaut sukr ha is team da g.🙏🙏
@kirpawaheguru8219
@kirpawaheguru8219 Жыл бұрын
🙏💞🦁🌹🪯Dhan Vaho Waheguru pyare atey Gurmukh naujawan pyare💞🦁💞🌹💝🪯👏
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ❤
@GurjeetSingh-fl9et
@GurjeetSingh-fl9et Жыл бұрын
❤❤
@armindersingh6692
@armindersingh6692 Жыл бұрын
ਵਾਹਿਗੁਰੂ ਜੀ 🙏
@GurwinderKaur-l5z
@GurwinderKaur-l5z Жыл бұрын
❤❤❤❤❤ waheguru Chetan hamesha khush
@SK_IELTS
@SK_IELTS 10 ай бұрын
Bhut vadiya waheguru ji bhut kuj silhn nu milda hai
@harjwantsingh6417
@harjwantsingh6417 10 ай бұрын
Ve guru ji khushia bKshan
@gurtarsingh1219
@gurtarsingh1219 Жыл бұрын
ਵਾਹਿਗੁਰੂ ਜੀ
@Parmjeetkaur-ys6zk
@Parmjeetkaur-ys6zk Жыл бұрын
Waheguru ji waheguru ji 🙏🏻🙏🏻🙏🏻🙏🏻
@happysinghhappysingh2204
@happysinghhappysingh2204 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RanjeetSingh-zb5ww
@RanjeetSingh-zb5ww Жыл бұрын
ਬਹੁਤ ਖੂਬ ਭੈਣੇ ….🙏🏻🙏🏻🙏🏻
@ManjitSingh-bj9yu
@ManjitSingh-bj9yu Жыл бұрын
sat bachan ji pen ji
@chanpreetkaur2174
@chanpreetkaur2174 Жыл бұрын
Very nice video
@sevaks9550
@sevaks9550 Жыл бұрын
🌹
@harmanpreet588
@harmanpreet588 Жыл бұрын
ਨਾਈਸ ਜੀ
@ranmeetsingh508
@ranmeetsingh508 Жыл бұрын
waheguru g .... 🙏🙏🙏🙏🙏🙏
@gurvinderpannu4396
@gurvinderpannu4396 Жыл бұрын
Such a great video ❤🙏🙏💐💐
@harjinderkaur5259
@harjinderkaur5259 Жыл бұрын
🙏🙏
@reetkaur9045
@reetkaur9045 Жыл бұрын
🙏🙏🌹🌹
@jaswanthayer3849
@jaswanthayer3849 Жыл бұрын
ਪੁੱਤ ਮੇਰੇ ਜੰਗ ਪੱੁਤ ਇਸ ਦੁਨੀਆ ਤੋ ਚੱਲੇ ਗਏ ਮੈਂ ਬਹੁਤ ਦੁੱਖ ਚ ਹਾ
@pushpindersandhu98
@pushpindersandhu98 Жыл бұрын
ਭਾਈ ਸਾਹਿਬ ਜੀ ਫਤੇਹ ।ਕਿੰਨੇ ਪੁੱਤਰ ਸਨ।ਅਮ੍ਰਿਤ ਸ਼ਕ ਕੇ ਨਾਮ ਜਪਣ ਲਗ ਜਾਓ ਜੀ। ਇਸ ਦੁੱਖ ਤੋਂ ਸਿਰਫ ਸਿਮਰਨ ਹੀ ਬਚਾ ਸਕਦਾ ਹੈ
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@BalwinderKaur-xv6kt
@BalwinderKaur-xv6kt Жыл бұрын
🙏🙏🌹🌹🙏🙏🍎
@hiradepartmentstore5771
@hiradepartmentstore5771 Жыл бұрын
🙏🙏🙏🙏🙏
@amanindersingh239
@amanindersingh239 Жыл бұрын
waheguru ji aapji di kuj videos hun is channel te nhi mildi jime GURBANI DE GUPT GUN , KI KEWAL SHABAD HI GURU HAI, GURU NANAK KON HAI etc
@GurmatBibek
@GurmatBibek Жыл бұрын
ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਇਹ ਵੀਡੀਓਜ਼ ਵੀ ਬਿਹਤਰ ਕੁਆਲਿਟੀ ਨਾਲ ਆ ਜਾਣਗੀਆਂ ਜੀਓ।
@harshsingh-xi2fe
@harshsingh-xi2fe Жыл бұрын
@@GurmatBibek tusi delete hi kyun kitiya? videos were already in good quality..
@cameldeep
@cameldeep Жыл бұрын
ਬਾਈ ਜੀ tension ਨਹੀਂ ਲੈਣੀ ਚਾਹੀਦੀ.. ਜਿਹੜੇ ਸੇਵਾ ਕਰ ਰਹੇ ਨੇ ਓਹਨਾ ਨੂੰ ਪਤਾ ਹੀ ਆ ਕਿਵੇਂ ਨਿਭਾਉਣੀ.. ਸੋਚ ਸਮਝ ਕੇ ਹੀ ਕੁਛ ਕੀਤਾ ਹੋਣਾ। ਜਿਹੜੀ ਵੀਡਿਉ ਆਉਂਦੀ ਆ ਓਹਦਾ ਲਾਹਾ ਲਈਏ।
@arpankamara1579
@arpankamara1579 Жыл бұрын
​@@harshsingh-xi2feਉਹ ਲੋਕ ਜਮਪੁਰੀ ਪਹੁੰਚ ਗਏ 🙏
@navtejsingh9061
@navtejsingh9061 Жыл бұрын
@@arpankamara1579 kon ponch gye?
@rajkaur2577
@rajkaur2577 Жыл бұрын
🙏💙🙇‍♀️📿🙏🤲🙏
@parbhdyalsingh702
@parbhdyalsingh702 11 ай бұрын
ਵਾਹਿਗੁਰੂ ਜੀ
@jotinsurancebroker7011
@jotinsurancebroker7011 Жыл бұрын
Waheguru ji
@bhupinderkaur4505
@bhupinderkaur4505 Жыл бұрын
Waheguru ji 🙏
@rajinderkour8814
@rajinderkour8814 Жыл бұрын
waheguru ji🙏🏻🙏🏻
@GurdevSingh-wt8wx
@GurdevSingh-wt8wx Жыл бұрын
🙏🙏🙏🙏🙏
@kewalsekhon8206
@kewalsekhon8206 7 ай бұрын
🙏🙏
@armansinghmand7325
@armansinghmand7325 Жыл бұрын
Waheguru ji 🙏
@jagjeetsingh3324
@jagjeetsingh3324 Жыл бұрын
Waheguru ji
@Sukhpreet18010
@Sukhpreet18010 5 ай бұрын
Waheguru Ji 🙏
@gurpreetsinghgurpreetsingh6507
@gurpreetsinghgurpreetsingh6507 9 ай бұрын
Waheguru ji
coco在求救? #小丑 #天使 #shorts
00:29
好人小丑
Рет қаралды 116 МЛН
coco在求救? #小丑 #天使 #shorts
00:29
好人小丑
Рет қаралды 116 МЛН