Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ.......

  Рет қаралды 286,873

SMTV

SMTV

Күн бұрын

Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ...........| Simranjot Singh Makkar | EP. 68 | SMTV |
#gururandhawa #SimranjotSinghMakkar #punjabisinger #singer #artist #bollywood #bollywoodsinger #punjabiindustry #filmindustry #punjab #punjabi #gurdaspur #delhincr

Пікірлер: 548
@jasbirsonu8225
@jasbirsonu8225 7 ай бұрын
ਮੇਰੇ ਪਿੰਡ ਲਾਗੇ ਦਾ ਆ ਵੀਰ ਗੁਰੂ ਰੰਧਾਵਾ ਬਹੁਤ ਖੁਸੀ ਹੁੰਦੀ ਆ ਜਦੋਂ ਬਾਲੀਵੁੱਡ ਵਿਚ ਜਾ ਕੇ ਤੁਮਾ ਪਾਉਂਦਾ ਵੀਰ ਗੁਰੂ ਰੰਧਾਵਾ ਵੀਰ ਨੂੰ ਚੜਦੀ ਕਲਾ ਵਿਚ ਰੱਖੇ ਬਾਬਾ ਨਾਨਕ 🙏🙏🙏🙏
@bholumolunews3539
@bholumolunews3539 7 ай бұрын
ਬਾਈ ਜੀ ਮੈਂ ਵੀ 3 ਕਿਲੇ ਵੇਚੇ ਸੀ 5 ਸਾਲਾਂ ਬਾਅਦ ਵਾਪਸ ਲਈ ਹੈ ਆਪਣੀ ਜ਼ਮੀਨ ਜਿਸ ਦਿਨ ਜ਼ਮੀਨ ਵਾਪਸ ਲਈ ਉਸ ਦਿਨ ਮੈਂ ਬਹੁਤ ਰੋਈਆ
@gurtarsidhu7824
@gurtarsidhu7824 7 ай бұрын
Bahut khoob
@rajangsp3057
@rajangsp3057 7 ай бұрын
Baba g Mehar karan always Vadia laaga mehnat nu salam
@sarassinghjoy9734
@sarassinghjoy9734 7 ай бұрын
Guru ਵੀਰੇ ਤੁਹਾਡੇ ਬਾਰੇ ਬਿਲਕੁਲ v ni c ਜਾਣਦੇ ਅਸੀਂ।ਪ੍ਰ ਹੁਣ ਇਕ ਦੋ ਵੀਡਿਓ ਦੇਖ k bahut kuj ਸਿੱਖਿਆ ਤੁਹਾਡੇ ਤੋਂ ਇੰਨਾ ਉਪਰ ਦੇ level cte ja k v ਇੰਨਾ down to earth ਬੰਦਾ Touch wood ਰੱਬ ਕਰੇ ਮੇਰੀ ਔਲਾਦ ਤੇਰੇ ਵਰਗੀ ਸਾਉ ਨਿਕਲੇ ਵੀਰੇ ਬਾਕੀ ਤਰੱਕੀਆਂ ਤਾਂ ਕਿਸਮਤ ਨਾਲ ਹੀ ਹੈ ਗੋਦ bless you all always ਵੀਰੇ interview vale veer da meinu ਗੱਲ ਬਾਤ ਕਰਨ ਦਾ ਢੰਗ ਬਹੁਤ ਪਸੰਦ ਹੈ। Nd Waheguru ji ਚੜਦੀਕਲਾ ਚ ਰੱਖੇ 🙏🏻🙏🏻
@jasbirsonu8225
@jasbirsonu8225 7 ай бұрын
ਮੇਰੇ ਪਿੰਡ ਲੱਗੇ ਦਾ ਵੀਰ ਗੁਰੂ ਰੰਧਾਵਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਵੀਰ ਨੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਬਾਲੀਵੁੱਡ ਜਾ ਕੇ ਤੁਮਾ ਪਾਉਂਦੇ ਆ ਵੀਰ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ🙏🙏🙏🙏🙏
@jashandeepsingh4344
@jashandeepsingh4344 7 ай бұрын
Kehra pind tera veer
@jasbirsonu8225
@jasbirsonu8225 7 ай бұрын
@@jashandeepsingh4344 shikar
@jasbirsonu8225
@jasbirsonu8225 7 ай бұрын
@@jashandeepsingh4344 tera kehda pind a veer
@amritwalia1889
@amritwalia1889 6 ай бұрын
ਪੰਜਾਬੀ ਲਿਖਣੀ ਸਿੱਖ ਲਵੋ😊
@gurmanaulakah
@gurmanaulakah 6 ай бұрын
Dharovali da VA guru
@YGKD033_
@YGKD033_ 7 ай бұрын
ਜਲੰਧਰ - ਨਕੋਦਰ ਤੋ ਮੈ ਇੰਟਰਵਿਊ ਦੇਖਦਾ ਪਿਆ - MENO BAS EHI LINE VADIA LAGI A - MOM & DAD NU KHUSH RAKHNA A ❤ । ਮੰਮੀ ਡੈਡੀ ਜੀ ਦੀ ਸੇਵਾ - ਸੱਭ ਤੋਂ ਵੱਡੀ ਸੇਵਾ ❤❤
@user-kx6uq5cu6j
@user-kx6uq5cu6j 7 ай бұрын
ਕਰਨ ਕਰਾਵਨ ਸਬ ਆਪੇ ਆਪ ਕਰਨ ਤੇ ਕਰਵਾਉਣ ਵਾਲਾ ਸਬ ਉਹ ਅਕਾਲ ਪੁਰਖ ਨਿਰੰਕਾਰ ਆਪ ਆ ਵੀਰ ਇਹ ਕਹਿੰਦਾ ਮੈਨੂੰ ਆਪ ਨਹੀਂ ਪਤਾ ਮੈ ਇਥੋਂ ਤੱਕ ਕਿਸ ਤਰ੍ਹਾਂ ਪੌਜ ਗਿਆ ਬਹੁਤ ਸੋਹਣੀ ਗੱਲ ਬਾਤ
@RanjodhRandhawa-qj5gr
@RanjodhRandhawa-qj5gr 7 ай бұрын
❤❤ ਅੱਜ ਵੀ ੳਹੀ ਸੁਭਾਅ ਸਾਡੇ ਗੁਰੂ ( ਗੁਰਸ਼ਰਨ ) ਵੀਰ ਜੀ ਦਾ ਜਿਵੇ ਦਾ ਵੀਰ ਜੀ ਦੇ ਨਾਲ ਚੇਤਕ ਸਕੂਟਰ ਤੇ ਹੈਡਕੁਆਟਰ cricket ਖੇਡਣ ਟਾਈਮ ਸੀ Love u veer ji. ਬਹੁਤ cricket ਖੇਡੀ ਅਸੀ ਇਕੱਠੇਆ. Jodha Dharowali
@daun_wala
@daun_wala 29 күн бұрын
ਸਤਿ ਸ੍ਰੀ ਅਕਾਲ ਬਾਈ ਜੀ, ਗੁਰੂ ਰੰਧਾਵਾ ਜੀ ਬਹੁਤ ਸੋਹਣੀਆਂ ਗੱਲਾਂ ਲੱਗੀਆਂ, ਵੀਰ ਤੁਹਾਡੀਆਂ, ਬਹੁਤ ਹੀ ਸੋਹਣੀਆਂ, ਰੱਬ ਤਰੱਕੀ ਬਖਸ਼ੇ ਵੀਰ ਨੂੰ
@Sukhdev03596
@Sukhdev03596 7 ай бұрын
ਬਹੁਤ ਹੀ ਵਧੀਆ ਮਾਂ ਬਾਪ ਦੀ ਮਿਹਨਤ ਤੇ ਰੰਗ ਚੜਾਉਣ ਵਾਲੇ ਕਮਾਊਂ ਪੁੱਤਰ ਜੁਗ ਜੁਗ ਜੀਉ ਜ਼ਮੀਨ ਵਾਪਸੀ ਵਾਲੀ ਗੱਲ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ
@user-mi4sn8rx7h
@user-mi4sn8rx7h 7 ай бұрын
✅️✅️
@raghubirsingh6195
@raghubirsingh6195 7 ай бұрын
ਬਹੁਤ ਵਧੀਆ ਬਾਬਾ ਨਾਨਕ ਜੀ ਮਿਹਰ ਕਰਨ ਜੀ
@gobindersingh
@gobindersingh 5 ай бұрын
I think this is one of the best interviews Makkar saab. Very beautifully defined by Guru. I can truly feel the energy behind his thoughts and replies. Wish you and all the upcoming talent from any field from Punjab all the very best. Waheguru chardi kala vich rakhe!
@gagandeol794
@gagandeol794 7 ай бұрын
ਮੱਕੜ ਸਾਬ phli ਬਾਰ ਥੋਨੂੰ ਘਬਰਾਹਟ ਚ ਦੇਖਿਆ interview ਲੈਂਦੇ ਪ੍ਰਾਵਾ ਇਨਸਾਨ ਹੀ ਆ ਇਹ ਆਪਣੇ ਵਰਗਾ ਹੀ ਆ
@Amandeep_guru_11
@Amandeep_guru_11 Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਤੇ ਬਹੁਤ ਠੰਡਾ ਜਾ ਵੀਰ ਆ ਗੁਰੂ ਵੀਰਾ ਮੁੱਕਦੀ ਗੱਲ ਬਹੁਤ ਵਦੀਆ ਸੋਚ ਤੇ ਚੰਗਾ ਸੁਲਜਿਆ ਹੋਇਆ ਵੀਰਾ ਸਾਡਾ ਗੁਰੂ ਵੀਰ
@Neeti92
@Neeti92 7 ай бұрын
Es interview ton baad es bande vare mere thoughts badle….very knowledgeable interview…. He is humble person.
@YaarBordraWale
@YaarBordraWale 7 ай бұрын
good 👍 Randawa sab apni punjabi boli te maan aa tuhanu te punjab tuhade Dil vich aa kise nu dikhwa karke dasn dii lod nhi hundi tu aa nhi kitaa punjab lii tusi wah nhi kitaa punjab laii bnde diaa 100 majburya hundia n per punjab taa hai dil vich punjabi maa boli di sewa taa kar rhe ooo ❤👍
@jasbirsonu8225
@jasbirsonu8225 7 ай бұрын
ਵੀਰ ਨੇ ਆਪਣੇ ਏਰੀਏ ਦਾ ਨਾਮ ਰੌਸ਼ਨ ਕੀਤਾ ਬਹੁਤ ਖੁਸੀ ਹੁੰਦੀ ਆ
@ganjitsinghkaler3489
@ganjitsinghkaler3489 7 ай бұрын
ਪਹਿਲਾਂ ਮੈਂ ਪੀਰੋ ਵਾਲ ਤੋਂ ਬਟਾਲੇ ਆਇਆ ਬਟਾਲੇ ਵਾਲ ਤੋਂ ਮੈਂ ਜਲੰਧਰ ਆਇਆ ਜਲੰਧਰ ਤੋਂ ਮੈਂ ਲੁਧਿਆਣੇ ਆਇਆ ਲੁਧਿਆਣਾ ਤੋਂ ਮੈਂ ਅੰਬਾਲੇ ਆਇਆ ਅੰਬਾਲੇ ਤੋਂ ਮੈਂ ਦਿੱਲੀ ਆਇਆ❤ ਫਿਰ ਜਾ ਕੇ ਮੈਂ ਕੁਝ ਬਣਿਆ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਥੇ ਤੱਕ ਪਹੁੰਚ ਗਏ ਹੁਣ ਆਪਾਂ ਰਾਜਸਥਾਨ ਉਦੇਪੁਰ ਪੱਕੇ ਡੇਰੇ ਲਾਏ ਨੇ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ ਬਾਕੀ ਲ ਲਯੂ ਆ 43:20 ਸਾਰਿਆਂ ਨੂੰ❤ ਖੁਸ਼ ਰਹੋ
@SimranjitSinghWarraich-kp5be
@SimranjitSinghWarraich-kp5be 7 ай бұрын
Dharowali ton veere,peero wal ni..S.lacchmam Singh dharowali mahaan shaheed ji da pind..
@paramsidhu4190
@paramsidhu4190 7 ай бұрын
ਪਿੰਡ ਨਾਲ ਜੁੜਿਅਾ ਰਹੀਂ ਪੁੱਤ ਬਾਬਾ ਚੜਦੀ ਕਲਾ ਕਰੂਗਾ
@MajheAlePB02
@MajheAlePB02 7 ай бұрын
sidha te saaf suthra insaan, bahut maza aya sun ke really salute aa veere tuhdade nature nu. Te Simarjot bhaji tuhda v thnaks eh sohne interview lai.
@punjabi5778
@punjabi5778 6 ай бұрын
Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ...........| Simranjot Singh Makkar | EP. 68 | SMTV | #gururandhawa #SimranjotSinghMakkar #punjabisinger #singer #artist #bollywood #bollywoodsinger #punjabiindustry #filmindustry #punjab #punjabi #gurdaspur #delhincr
@kulwindersingh4401
@kulwindersingh4401 7 ай бұрын
Munda honest ae, hardworking aa. Jeonda reh guru, te awe e Punjab da naam roshan krda reh
@harrydhaliwal4997
@harrydhaliwal4997 6 ай бұрын
ਇੰਟਰਵਿਊ ਸੁਣ ਕੇ ਬਹੁਤ ਸਵਾਦ ਆਇਆ। ਬੰਦਾ ਵੀ ਠੀਕ ਐ। ਪਰ ਇਹ ਬੰਦਾ ਕਿਸਾਨੀ ਅੰਦੋਲਨ ਵੇਲੇ ਇੱਕ ਲਫ਼ਜ਼ ਨਹੀਂ ਬੋਲਿਆ। ਇਹ ਗਿਲਾ ਹਮੇਸ਼ਾ ਰਹੂ ਗੁਰੂ ਰੰਧਾਵੇ ਨਾਲ।
@subhashchandergupta3084
@subhashchandergupta3084 7 ай бұрын
Mr Guru Randhawa, you are an obedient and clean hearted lovely son of your parents, that's what I could make it from your emotionally given interview. Excellent. May "GOD" bless you healthy, cheerful and successful future life.
@Gorayatravels
@Gorayatravels 7 ай бұрын
He has done a lot of work on personal development, jehri cheez apa ajkal lack karde. Paji ne jo v galan kitiya it reflects he has read so many powerful books. Proud Gurdaspuria, Pind ton 👌🏽❤️
@harshminderkaur8470
@harshminderkaur8470 7 ай бұрын
Please write bhaji not paji paji meaning is very bad bubby sidhu Canada
@myrecords4381
@myrecords4381 7 ай бұрын
Bai soh lagge mai sara interview dekheya sachi dassa swad aa geya bai vich bohat jeyada positivity aa bai guru te bai simrnjot da dhanwad hun udeek aa manu pind wale interview di❤❤❤❤
@LaddaVlogs
@LaddaVlogs 7 ай бұрын
kinniya sohniya and inspiration galla kitiya guru randhawa ne.. and aini simplicity and decent way nal
@yours27
@yours27 7 ай бұрын
Guru Randhawa bohat nek insan h saaf dil da bnda h bohat jine v podacst dekhe ehde aa hi observe kita
@urwashisharma234
@urwashisharma234 7 ай бұрын
Very inspirational interview.. This kind of positivity , way of dealing with every situation is incredible.. I am your biggest fan from day 1 but after watching this I m so glad to see such an innocent person and as you told in interview that an artist and art is different and you are so wonderful from both perspective.... Thanku for the interview... I learned a lot from it... Lovee you a lot #gururandhawa❤❤❤❤
@JaswinderSingh-kq5xs
@JaswinderSingh-kq5xs 7 ай бұрын
ਬਹੁਤ ਵਧੀਆ ਇਨਸਾਨ ਗੁਰੂ ਰੰਧਾਵਾ ਭਾਊ😊 nice interview makkad bai❤
@Rajinderbeaware
@Rajinderbeaware 7 ай бұрын
ਬਹੁਤ ਬਹੁਤ ਹੀ ਵਧੀਆ ਹੁਣ ਤੱਕ ਦੀ ਬੈਸਟ ਮੋਟੀਵੇਸ਼ਨ ਇੰਟਰਵਿਊ ਮਕੜ ਸਾਬ ਗੁਰੂ ਰੰਧਾਵਾ ❤️🙏❤️🙏❤️🙏
@harmeetchandok7824
@harmeetchandok7824 7 ай бұрын
Oh yaar ik mint layi aya so hun saari video dekh k uthya … so natural this person is …. No giving and star feel
@Miku4657
@Miku4657 7 ай бұрын
aaz de naam tun Paji nervous kyun hogaye ne ?? Koi dasso menu . Iss da matlab host nu v sab pata haiga ki chalriya hai andaron andaron
@satnamsinghjosan626
@satnamsinghjosan626 7 ай бұрын
ਅਸੀਂ ਵੀ ਆਹੀ ਚੋਣਾਂ ਕਿ ਮਾਂ ਪਿਉ ਨੂੰ ਸਭ ਖੁਸ਼ੀਆਂ ਦੀਆਂ
@HarjitSingh-lo6sj
@HarjitSingh-lo6sj 7 ай бұрын
Very down to earth Gururandhawa paaji God bless you ❤❤
@1Inderajit
@1Inderajit 7 ай бұрын
Very well spoken and inspirational interview. ਬਹੁਤ ਸੋਹਣੀ ਤੇ ਪਿਆਰੀ personality. Keep up Punjab and Punjabi-at high brother. Best wishes always!!
@gurmejsingh917
@gurmejsingh917 6 ай бұрын
Guru Randhawa Kamaal da Banda yaar Bahut nice interview
@manjitmann8816
@manjitmann8816 6 ай бұрын
Super duper personality Guru Randhawa’s,Down to earth 👌👌
@SukhjinderSingh-ws5dw
@SukhjinderSingh-ws5dw 7 ай бұрын
Bahut vadyiaa einsan aa guru randhwa bande deya galla tho pata lagda banda kity satend krda bakmal einsan ❤❤❤❤❤
@jagwinderrandhawa9655
@jagwinderrandhawa9655 7 ай бұрын
Very very positive, humble , down to earth, so inspiring person … thanks for this interview 🙏
@jatinkhanna5987
@jatinkhanna5987 7 ай бұрын
Mne iska bht Saal phle Interview dekha tha CCN NEWS PR ES BHAU NE BOLYA C K Bombay Wale bulaye m jaunga and jinni wari m ehda interview dekhya har vari menu ohi gal yad andi hai WAHEGURU JI SABNU KHUSH RAKHAN JI
@Punjabisabyachar947
@Punjabisabyachar947 7 ай бұрын
ਆਜੋ ਮੱਕੜ ਸਾਬ ਅਸੀ ਦਿਖਾ ਦਿਆ ਗੇ, ਇਹਨਾ ਦਾ ਇਲਾਕਾ, ਮੈਂ ਵੀ ਡੇਰਾ ਬਾਬਾ ਨਾਨਕ ਤੋ ਈ ਆ
@randhirsingh2337
@randhirsingh2337 7 ай бұрын
ਬਹੁਤ ਵਧੀਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
@DalbagSingh-hd9oc
@DalbagSingh-hd9oc 7 ай бұрын
Bro good bless you
@dawinderbirsandhu2466
@dawinderbirsandhu2466 7 ай бұрын
Meri bhuaa da pind dharowali main 2017 ch mileya c bai nu odo guru ne post payi c instagram te.. asi volleybal khed de c main te mera dost feb da mahina c 7 vajje saam nu bai nu mile c. Bai nu daseya asi batale ton aye aa raat v hi chuki c odo bai ne sanu keha c hun mera pra holi holi jayeo Boht vadia nature c bai da bai da pra ramneek v boht heera banda c boht vadia lgga c mil k
@surinderbrom4088
@surinderbrom4088 6 ай бұрын
Putt hor taraki ya kro per ek jarur jad rakhna peshla din kada nhi bhulna wahaguru maher kern 🙏 ♥️
@ushachauhan_8
@ushachauhan_8 7 ай бұрын
Main bhut admire kita vese guru nu apni life ch, nice aa 😊
@gurgagansandhu5602
@gurgagansandhu5602 7 ай бұрын
Maza a gya bhaji interview dekh k ..one of the best interview really ....very down to earth person he is .....❤
@LovepreetRandhawa-mi7ei
@LovepreetRandhawa-mi7ei 7 ай бұрын
ਸਿੱਧਾ ਤੇ ਸਰੀਫ ਦਿਲ ਦਾ ਸਾਫ ਸੁਥਰਾ ਬੰਦਾ 😊😊
@balrajsinghrandhawa1072
@balrajsinghrandhawa1072 7 ай бұрын
Guru bhai bada samajdar te honest banda.
@takshlalli4834
@takshlalli4834 7 ай бұрын
Punjaabiya nu aadat aa , aapne he bandeya di latt khichan di. Taljo praavo. Guru da bohot vdiaa interview aa , Punjabi Bhaasha lyi ohda pyaaar a.. next Level. ♥️
@amnindersingh2709
@amnindersingh2709 7 ай бұрын
Ghaint galbat bai g baba g chardikala vich rakhe hamesha dona veera nu ❤❤🎉
@rebel_1947
@rebel_1947 7 ай бұрын
ਬਹੁਤ ਸ਼ਾਨਦਾਰ, ਦਿਲ ਖੁੱਸ਼ ਹੋ ਗਿਆ।। ❤️❤️
@pancham945
@pancham945 7 ай бұрын
Our Punjabi High Rated Gabru and Downtown Launda Guru Randhawa Paaji LEGEND Tenu Suit Suit Karda Paaji..!!❤️🔥
@hardeepsinghsidhu630
@hardeepsinghsidhu630 7 ай бұрын
Heera bnda, rooh khush hogi interview ton, menu v nal lejio bhaji jdo pind gye guru de
@jaishriram614
@jaishriram614 7 ай бұрын
Eh Meri life di pehli interview aa jo bina skip khite purri khite ❤
@Deollivegaming
@Deollivegaming 7 ай бұрын
ਕਿਸਾਨ ਅੰਦੋਲਨ ਵੇਲੇ ਗੁਰੂ ਰੰਧਾਵਾ ਦੀ ਚਰਚਾ ਰਹੀ ਕਿ ਪੰਜਾਬ ਦਾ ਹੋ ਕੇ ਇਨ੍ਹਾਂ ਵੱਡਾ ਅੰਦੋਲਨ ਰਿਹਾ ਇਹ ਇੱਕ ਵਾਰ ਨਹੀਂ ਬੋਲਿਆ ਨਾਂ ਅੰਦੋਲਨ ਵਿੱਚ ਯੋਗਦਾਨ ਰਿਹਾ। ਬਹੁਤ ਕਲਾਕਾਰ ਬਾਹਰਲੇ ਮੁਲਕਾਂ ਚੋਂ ਆ ਕੇ ਅੰਦੋਲਨ ਚ ਯੋਗਦਾਨ ਪਾ ਗਏ।
@diljitchauhanofficial
@diljitchauhanofficial 7 ай бұрын
Bohat Shona interview GURU RANDHAWA PAJI Really nice person and explain each every thing so sweetly and simply .i am also a singer and i will try to implement such learnings for my bright future.
@peaceformind627
@peaceformind627 7 ай бұрын
Sanu Gurdaspuriyan nu te poore Panjab nu proud hai tuhade te
@lovedeepbirla
@lovedeepbirla 7 ай бұрын
2-3 vaar hor dekhni interview. Sakoon bht jyada c. Dhanwaad G
@gurbhejsingh2142
@gurbhejsingh2142 7 ай бұрын
ਇਹ ਉਹ singer ਹੈ ਜਦੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਪੰਜਾਬ ਦੇ ਸਾਰੇ singer ਪੰਜਾਬ ਨਾਲ ਖੜੇ ਸੀ ਪਰ ਰੰਦਾਵੇ ਦਾ ਇੱਕ ਬਿਆਨ ਤੱਕ ਨਹੀ ਆਈਆਂ ਬਹੁਤ selfish mean ਬੰਦਾ ਹੇ ਕਈ ਲੋਕ ਤਾਂ ਗਦਾਰ ਪੰਜਾਬ ਦਾ ਵੀ ਕਹਿੰਦੇ ਹਨ, ਗਉਦਾ ਵਧੀਆ ਪਰ ਗੁਰਦਾਸਪੁਰ ਦੇ ਜਸਬੀਰ ਜੱਸੀ ਵਰਗਾ ਕਦੇ ਨਹੀ ਬਣ ਸਕਦਾ 🙏
@sanjay_bansal
@sanjay_bansal 5 ай бұрын
Aya c ji byan ehda bacho
@partapsingh6298
@partapsingh6298 7 ай бұрын
ਅਸਲੀ ਜਿੰਦਗੀ ਵਿੱਚ ਤਾ ਕੁੱਝ ਹੋਰ ਹੀ ਗੁਰੂ ਰੰਧਾਵਾ ਵੀਰ ਮਜਾ ਆਇਆ ਸੁਣ ਕੇ ਵੀਰ ਨੂੰ
@preetbajwa9027
@preetbajwa9027 6 ай бұрын
God bless you, wishing you more and more success& happiness
@user-po5om1jw3i
@user-po5om1jw3i 7 ай бұрын
Bina kise matlb ke aap log interview nahi dete koai to vajah jarur hogi bro 👍 Des ka Vikash aap ki vajah se ho raha hai jan kar khushi huyee thank you so much 🙏
@gagandeepsingh9637
@gagandeepsingh9637 7 ай бұрын
Down to earth a banda bahot vadiya bai ji ,khich k rakh kam nu
@TheDreamer711
@TheDreamer711 7 ай бұрын
Bhut acha laga interview dekh kar..pta ne chala 1.5 hr kab chala gya..❤
@user-kv1uy5tb2t
@user-kv1uy5tb2t 7 ай бұрын
Guru bhji sada pind da laga va bhoot proud hunda
@skdabbofficial
@skdabbofficial 7 ай бұрын
Kehra pind a eda ramdas????
@SUKHGAMERZ47
@SUKHGAMERZ47 7 ай бұрын
​@@skdabbofficial dharowali
@PawanSharma00001
@PawanSharma00001 7 ай бұрын
BADE SINGERAA DIAA INTERVIEWAA DEKHIAA BT GURU NE DIL JIT LYAA IK TA PUNJAB NAL AJJ V JUDEA HOYA TE ENE PYAR NAL DOWN TOEARTH HOOE SARE SWALA DE PYAR NAL JAWAAB DITE .. respect aa bai👍🏻
@AMARDEEPSINGH-rz8hw
@AMARDEEPSINGH-rz8hw 7 ай бұрын
Great host…intelligent singer guru bhaji❤
@AMalik11234
@AMalik11234 7 ай бұрын
He is nice guy love from Punjab pakistan
@DeepSandhu-ql8dy
@DeepSandhu-ql8dy 7 ай бұрын
Yr bhut shoni interview wa gurushran Randhawa good banda
@aa-mc9rt
@aa-mc9rt 7 ай бұрын
What an honest , humble and sorted person he is !!! Kmaal hee aa
@amansehgil6424
@amansehgil6424 7 ай бұрын
Bhut he sohni motivational video ccc...bhut kujh sukhn lye milyaaa❤❤❤❤
@rajangsp3057
@rajangsp3057 7 ай бұрын
Sachi yr dil Jit lya paji Awaome yr kaint Banda don to earth 🌎
@hardipsingh4012
@hardipsingh4012 7 ай бұрын
God blessed Randhawa b badia singer and Makar saab b badia pattar kar
@khushi_751
@khushi_751 7 ай бұрын
He is indeed a gem of a person 🙌🏻💗💫
@ratanjit9675
@ratanjit9675 7 ай бұрын
ਬਹੁਤ ਵਧੀਆ ਵਿਚਾਰ ਹਨ ਵੀਰ ਦੇ ਹੋਰ ਤਰਕੀ ਕਰੋ
@rajdhillon2713
@rajdhillon2713 7 ай бұрын
Beautiful conversation Be simple and stay simple Be grateful Kabhi kissiko mukkamal Japan nahi milta You are never completely without ghost Village life is in harmony with nature Love you both
@rajdhillon2713
@rajdhillon2713 7 ай бұрын
You are not complete without family
@jasschahal325
@jasschahal325 7 ай бұрын
Bout dungiaa te unchiaa galla kitiaa guru ne dekhia jve ta ❤
@jasreenrandhawa4541
@jasreenrandhawa4541 7 ай бұрын
🔥🔥🔥🙏ਬਾਬਾ ਨਾਨਕ ਜੀ ਜਿੰਦਾਬਾਦ🙏
@shuvlabh4989
@shuvlabh4989 7 ай бұрын
Guru Randhawa ❤
@SandeepSingh-37
@SandeepSingh-37 7 ай бұрын
Good 22 randhawa sahib great bahut sohni soch aa👍👍
@studentrajvir6970
@studentrajvir6970 7 ай бұрын
God Bless You SMTV TEAM GOD BLESS YOU RANDHAWA VIR
@Punjabisurma
@Punjabisurma 7 ай бұрын
ਗੁਰੂ ਰੰਧਾਵਾ ਇੱਕ ਬਹੁਤ ਵਧੀਆ ਕਲਾਕਾਰ ਹੈ
@paramjeetthreeke1233
@paramjeetthreeke1233 7 ай бұрын
ਬਹੁਤ ਚੰਗਾ ਲਗਾ ਗੁਰੂ ਰੰਧਾਵੇ ਨੂੰ ਸੁਣ ਕੇ ❤
@amanluthra21
@amanluthra21 7 ай бұрын
Kya vision hai guru paji respect 💪🤟
@RameshKumar-zr4gn
@RameshKumar-zr4gn 7 ай бұрын
Very very interesting interview very enjoyable talk
@aleyadewan9794
@aleyadewan9794 7 ай бұрын
Tere soch ka tere bol ka mai Fida dil se randhawa I like you so much 🤝 randhawa you are a very important kya kahun 🤳 matlab aap ka jawab nahi sach 😊🌹🌸💕
@harshminderkaur8470
@harshminderkaur8470 7 ай бұрын
Very nice enterview down to earth person I watch him on Kapil Sharma show bubby sidhu Canada 🇨🇦
@VinodKumar-cr5wr
@VinodKumar-cr5wr 7 ай бұрын
Shakl to hi bande di pehchan aa jandi hai, he is a gentleman
@user-zl8br9vy4m
@user-zl8br9vy4m 7 ай бұрын
ਵਾਹਿਗੁਰੂ ਜੀ 🙏🏻🙏🏻🙏🏻
@meetgurpreet10
@meetgurpreet10 7 ай бұрын
Waheguru Mehar Kare Ji
@GaganINDMatharu-hx4qz
@GaganINDMatharu-hx4qz 7 ай бұрын
Mjaa aa gya puri interview dekhi.
@THEONESX0
@THEONESX0 7 ай бұрын
ਬਹੁਤ ਖੂਬਸੂਰਤ interview. Down to earth admi
@lakhbirbal450
@lakhbirbal450 7 ай бұрын
Waheguru ji mehre kre
@muhammadammad8245
@muhammadammad8245 7 ай бұрын
Love you Guru.. from karachi Pakistan
@microhard4997
@microhard4997 7 ай бұрын
Maza aageya...Guru veera is totally different to what i had though. Dil da bhout changa realistic banda..not like thr usual celebrities type...desi yatt banda
@kuldeepsabharwal4417
@kuldeepsabharwal4417 7 ай бұрын
Hmesha khush hee rehnda Guru Randhawa
@swrajsingh7525
@swrajsingh7525 7 ай бұрын
Bhut vdiya interview
@ravirandhawa1
@ravirandhawa1 7 ай бұрын
Good boy Guru, God bless 😊😊👌👌👌👍
@MrMrsNagraVlog
@MrMrsNagraVlog 6 ай бұрын
ਬਹੁਤ ਵਧੀਆ ਜੀ ਜਿਥੇ ਵੀ ਰਹੋ ਮਾਂ ਪਿਓ ਨੂੰ ਯਾਦ ਰੱਖੋ❤❤
@user-qt3vn3yr3o
@user-qt3vn3yr3o 7 ай бұрын
Guru Randhawa is a awsome singer!! No comparison but we have lost the most precious talented HEERA Sidhu!!!
@baldevbally6748
@baldevbally6748 7 ай бұрын
Bhut nice song guru randhawa veer ji❤❤❤❤
Modus males sekolah
00:14
fitrop
Рет қаралды 14 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 6 МЛН
Sunday Brunch With Guru Randhawa X Kamiya Jani | Curly Tales
22:56
Curly Tales
Рет қаралды 1,1 МЛН