ਹੋਗੇ ਐਕਸਪੋਜ਼ ਅਹਿਮ ਚਿਹਰੇ ਪੰਜਾਬ ਪਾਲੇਟਿਕਸ ਦੇ ! ਕਰਵਾਤੀ ਜਾਵੇਗੀ ਆਮ ਚੋਣ SGPC ਦੀ…Punjab Television

  Рет қаралды 40,382

Punjab Television

Punjab Television

Күн бұрын

Пікірлер: 109
@deepbrar.
@deepbrar. 2 күн бұрын
ਹਰ ਕਿਸੇ ਤੋਂ ਨਿੰਦਿਆ ਸੁਣ ਲਵੋ ‬ ‪ *ਲੇਕਿਨ ਆਪਣਾ ਫੈਸਲਾ ਗੁਪਤ ਰੱਖੋ* 20 ਤਰੀਕ ਨੂੰ ਦੱਸ ਦੇਣਾ
@LaftainSingh-g4h
@LaftainSingh-g4h Күн бұрын
Deep Kiya baat🎉🎉🎉❤❤❤❤
@deepbrar.
@deepbrar. 2 күн бұрын
ਇਨਸਾਨ ਦਾ ਸਮਾਂ ਖਰਾਬ ਹੋਵੇ ਤਾਂ *ਕਬੂਤਰ ਵੀ ਬਾਜ਼ ਨੂੰ ਸਲਾਹ ਦਿੰਦੇ ਹਨ ਕੇ ਉੱਡਣਾ ਕਿਵੇਂ ਹੈ*
@deepbrar.
@deepbrar. 2 күн бұрын
ਪਰਵਾਹ ਨਾ ਕਰ ਤਮਾਸ਼ੇ ਹੁੰਦੇ ਰਹਿਣਗੇ ‬ ‪ *ਤੂੰ ਇਹ ਖ਼ਿਆਲ ਰੱਖ ਕਿ ਕਿਰਦਾਰ ਬੇਦਾਗ਼ ਰਹੇ*
@GurdevSingh-wt8wx
@GurdevSingh-wt8wx 2 күн бұрын
ਇੰਦਰਪ੍ਵੀਤ ਸਿੰਘ ਜੀ ਤੇ ਭਾਸਕਰ ਜੀ ਵੱਲੋਂ ਭਾਜਪਾ ਦੀ ਨੀਤੀ ਦੀ ਦਾ ਜਿਕਰ ਪੰਜਾਬ ਤੇ ਕਾਬਜ ਹੋਣ ਵੱਲ ਵੱਧ ਰਿਹਾ ਹੈ। ਬਿਲਕੁਲ ਸੱਚੀ ਭਵਿੱਖਬਾਣੀ ਹੈ। ਕਿਸਾਨਾਂ ਨੂੰ ਸਮੇਂ ਸਿਰ ਦਿੱਤੀ ਅਕਲ ਨੂੰ ਸਮਝ ਲੈਣਾ ਚਾਹੀਦਾ ਹੈ। ਨਾਂ ਸਮਝੇ ਤਾਂ ਅੱਖਾਂ ਪੂੰਝਣ ਵਾਲਾ ਨਹੀ ਲੱਭਣਾ ਪੰਜਾਬ ਚ ਏਨੀਆਂ ਖਤਰਨਾਕ ਨੀਤੀਆਂ ਨੇ ਬੀ ਜੇ ਪੀ ਦੀਆਂ ਪੰਜਾਬ ਪ੍ਵਤੀ।
@bakhshishsingh4916
@bakhshishsingh4916 2 күн бұрын
ਸਰਦਾਰ ਹਮੀਰ ਸਿੰਘ ਨੂੰ ਵੀ ਲਿਆਓ!
@hargobindsheikhpuria5144
@hargobindsheikhpuria5144 2 күн бұрын
ਲੋਕਰਾਜ ਦਾ ਤਾਂ ਨਾ ਹੀ ਹੈ ਰੰਧਾਵਾ ਸਾਹਿਬ ! ਇੱਥੇ ਸਾਰੇ ਆਸੇ ਪਾਸੇ ਪਿਤਾ ਪੁਰਖੀ ਡਿਕਟੇਟਰੀ ਰਾਜ ਹਨ
@deepbrar.
@deepbrar. 2 күн бұрын
ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿੱਕੇਂਦੀ ਭਾਅ ਸੱਜਣਾ *ਇੱਥੇ ਰੋਂਦੇ ਚਿਹਰੇ ਨਹੀਂ ਵਿੱਕਦੇ ਹੱਸਣ ਦੀ ਆਦਤ ਪਾ ਸੱਜਣਾ*
@paramjitdhamrait5185
@paramjitdhamrait5185 2 күн бұрын
Waheguru ji bless you all. Love from Holland.
@jogasingh984
@jogasingh984 2 күн бұрын
ਬੇਅੰਤ ਸਿੰਘ ਨੇ ਬਲੀ ਨਹੀ ਦਿੱਤੀ ਉਸ ਨੂੰ ਪਾਪ ਕਰਨ ਦੀ ਸਜਾ ਮਿਲੀ ਸੀ
@bhagwantsingh1641
@bhagwantsingh1641 2 күн бұрын
ਕਿਸੇ ਵੀ ਧਿਰ ਵੱਲੋਂ ਪੰਜਾਬ ਚ ਧਰੂਵੀਕਰਨ ਨੂੰ ਤੂਲ ਦੇਣਾ ਦੇਸ ਲਈ ਬਹੁਤ ਹਾਨੀਕਾਰਕ ਹੋਵੇਗਾ !
@sandeepsinghgill7066
@sandeepsinghgill7066 Күн бұрын
Tusin theek kehnde ho. Par kisan agu we samjhan ke punjab wich hor log we rehnde ne jinhan ne rozi roti kamauni hai
@baljitsingh6957
@baljitsingh6957 2 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@baljindersingh7802
@baljindersingh7802 2 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@iqbalsingh401
@iqbalsingh401 2 күн бұрын
ਮੈ ਬੇਅੰਤ ex CM ਦੇ 2 lecture ਸੁਣੇ, ਪੂਰੀ ਅੱਗ ਵਰਾਊਂਦਾ ਸੀ। ਕਾਲੀਆਂ ਐਨਕਾਂ ਲਾਕੇ।
@daljitsingh-xb6bg
@daljitsingh-xb6bg 2 күн бұрын
ਸਿੱਖ ਨੌਜਵਾਨੀ ਦੀ ਨਸਲਕੁਸ਼ੀ ਵਾਲਾ ਕਾਣਾ ਬੇਅੰਤਾ।😡
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 2 күн бұрын
👍👍👌
@LakhwinderSingh-px1td
@LakhwinderSingh-px1td 2 күн бұрын
ਇਹਨਾ ਨੂ ਆਪਣਾ ਹੀ ਪਰਿਵਾਰ ਦਿਸਦਾ ਹੈ
@iqbalsingh5034
@iqbalsingh5034 2 күн бұрын
ਭਾਸਕਰ ਸਾਹਿਬ ਬਿੱਟੂ ਦੇ ਕਿਸਾਨ ਵਿਰੋਧੀ ਇਹ ਬਿਆਨ ਦਵਾ ਕੇ ਬੀਜੇਪੀ ਇਕ ਤੀਰ ਨਾਲ ਦੋ ਨਿਸ਼ਾਨੇ ਕਰ ਰਹੀ ਲਗਦੀ ਹੈ। ਇਕ ਸ਼ਹਿਰੀ ਵੋਟਰ ਨੂੰ ਖੁਸ ਕਰਨ ਦੀ ਅਤੇ ਦੂਸਰਾ ਇਸ ਬਿਆਨ ਰਾਂਹੀ ਬਿੱਟੂ ਨੂੰ ਸੁਖਬੀਰ ਦੀ ਤਰਾਂ ਏਨਾ ਹਲਕਾ ਸਿੱਧ ਕਰ ਦਿਓ ਕਿ ਇਹ ਬਿੱਟੂ ਦੁਬਾਰਾ ਕਈ ਦਹਾਕਿਆ ਤੱਕ ਕਿਸਾਂਨਾ ਤੇ ਖਾਸ ਕਰਕੇ ਜੱਟ ਸਿੱਖਾਂ ਵਿੱਚ ਜਾਣ ਜੋਗਾ ਨਾ ਰਹੇ।
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏 Randhawa Sahib ji Bhaskar Sahib ji and Inderpreet Singh ji
@baljitsingh6957
@baljitsingh6957 2 күн бұрын
ਬਹੁਤ ਹੀ ਦੁਖਦਾਇਕ ਪਹਿਲੂ ਹਨ ਕਿ ਬਹੁਤ ਸਾਰੇ ਕਿਸਾਨ ਪਰਿਵਾਰ ਭਾਜਪਾ ਦੀਆਂ ਨੀਤੀਆਂ ਦਾ ਸਮੱਰਥਨ ਕਰਦੇ ਹਨ ਅਤੇ ਭਾਜਪਾ ਨੂੰ ਵੋਟਾਂ ਪਾਉਣ ਲਈ ਵੀ ਖੁਸ਼ ਹੋ ਕੇ ਵੱਧ ਚੜ੍ਹ ਕੇ ਜਾ ਰਹੇ ਹਨ।ਕੀ ਬਣੇਗਾ ਪੰਜਾਬ ਦਾ।
@GurjantSingh-eh6em
@GurjantSingh-eh6em 2 күн бұрын
ਰਧਾਵਾ ਸਾਹਿਬ ਜੀ ਇਹ ਖੇਡ ਬੜੇ ਗਿਣੇ ਮਿਥੇ ਤਰੀਕੇ ਨਾਲ ਖੇਡੀ ਗਈ ਹੈ।ਇਸ ਲਈ ਲੋਕਾਂ ਪਾਸ ਇਕ ਤਰੀਕਾ ਹੀ ਬਚੀਆ ਹੈ ਕੇ ਪੰਚਾਇਤਾਂ ਰਾਹੀ ਵਧੀਆ ਲਿਡਰ ਲੱਬੇ ਜਾ ਸਕਦੇ ਹਨ।ਇਹ ਸਿਆਸੀ ਖੇਡ ਦੀ ਪਹਿਲੀ ਪੌੜੀ ਹੈ।ਅਤੇ ਸਿਆਸਤ ਦੀ ਪਹਿਲੀ ਟ੍ਰੇਨਿੰਗ ਹੈ।ਪਹਿਲਾਂ ਬਹੁਤ ਲਿਡਰ ਸਰਪੰਚ ਤੋ ਮੁਖ ਮੰਤਰੀ ਤੱਕ ਦਾ ਸਫਰ ਪੂਰਾ ਕਰ ਚੁਕੇ ਹਨ।
@ramanaujla3389
@ramanaujla3389 2 күн бұрын
Reservation Ise karje hoi he ji
@KaramjitsinghSidhu-ds2tb
@KaramjitsinghSidhu-ds2tb 2 күн бұрын
Who is Kejriwal, a non entity for Punjab and shameless CM Punjab, 😂😢 hopeless people
@BalramDhaliwal-rb7no
@BalramDhaliwal-rb7no 2 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jugrajsingh6318
@jugrajsingh6318 2 күн бұрын
ਮਨਪਰੀਤ ਸਿੰਘ ਨੂੰ ਹਰਾਓ ਪਰਵਾਰ ਵਾਦ ਖਤਮ ਕਰੋ ਪੰਜਾਬ ਬਚਾਓ ਪੰਜਾਬੀਓ
@singhbhullar7227
@singhbhullar7227 2 күн бұрын
ਰਾਜਾ ਵੜਿੰਗ ਨੂੰ ਹਰਾਓ ਪਰਿਵਾਰ ਵਾਦ ਖਤਮ ਕਰੋ
@SawarnSingh-i4h
@SawarnSingh-i4h 2 күн бұрын
Sanu capt kawal jeet varge ldr sikh leader chahide bir ji
@bakhshishsingh4916
@bakhshishsingh4916 2 күн бұрын
ਸਰਦਾਰ ਹਮੀਰ ਸਿੰਘ ਜੀ ਨੇ ਲਗਦਾ ਵੱਖਰੀ ਦੁਕਾਨ ਖੋਲ੍ਹ ਲਈ ਹੈ!!?
@shivdevsingh3626
@shivdevsingh3626 2 күн бұрын
ਹਾਂ ਜੀ, ਉਸਨੇ ਆਪਣਾ "ਪੁਲਾਂਘ" ਚੈਨਲ ਸ਼ੁਰੂ ਕਰ ਲਿਆ ਹੈ |
@hardialsinghjanjua1402
@hardialsinghjanjua1402 2 күн бұрын
20 Date is Important People should ignore Aamaadmi party and for only Congress only
@manmeetsingh1311
@manmeetsingh1311 2 күн бұрын
ਕੈਪਟਨ ਕੰਵਲਜੀਤ ਸਿੰਘ ਦੇ ਮੁੰਡੇ ਨੂੰ ਟਿਕਟ ਕੈਪਟਨ ਸਾਹਬ ਦੀ ਮੋਤ ਤੋ ਬਾਦ ਦਿੱਤੀ ਸੀ
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@angrejsingh-zk5lj
@angrejsingh-zk5lj 2 күн бұрын
🙏🙏👍
@Ranjeetdaliwal-kz2nc
@Ranjeetdaliwal-kz2nc 2 күн бұрын
ਸਤਿ ਸ੍ਰੀ ਆਕਾਲ ਜੀ।
@Nanak-rc1go
@Nanak-rc1go 2 күн бұрын
Ssa ji
@preetindersalooja7616
@preetindersalooja7616 2 күн бұрын
ਇੰਦਰਪ੍ਰੀਤ ਜੀ, ਆਮ ਪਾਰਟੀ ਦੇ ਪਰਿਵਾਰਵਾਦ ਦੀ ਗੱਲ ਕਰਦਿਆਂ,ਇਸ ਗੱਲ ਨੂੰ ਯਾਦ ਰਖਣਾ ਚਾਹੀਦਾ ਸੀ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਪਤਨੀ ਨੂੰ ਫਰੰਟ ਤੇ ਲਿਆਂਦਾ ਸੀ
@karanveerbrar4346
@karanveerbrar4346 2 күн бұрын
ਜਿਨ੍ਹਾਂ ਜਿਆਦਾ ਝੂਠ ਬੋਲਣ ਵਾਲਾ, ਦੂਜੀਆਂ ਪਾਰਟੀਆਂ ਨਾਲ ਸੈਟਿੰਗ ਕਰਕੇ ਚੱਲਣ ਵਾਲਾ ਮਤਲਬ ਰੱਲ ਕੇ game ਖੇਡਣ ਵਾਲਾ ਓਹਨਾਂ ਵੱਡਾ ਲੀਡਰ... ਬੱਸ ਗੱਲਾਂ ਵਿੱਚ ਪੰਜਾਬ ਜਾ ਪੰਥ ਹਿਤੈਸ਼ੀ ਚਾਹੀਦਾ.. ਉਹ ਕਾਮਯਾਬ ਲੀਡਰ ਹੋਊਗਾ ਆਪਣੇ ਆਲੇ ਦੁਆਲੇ ਝਾਤੀ ਮਾਰ ਸਕਦੇ ਹੋ ਤੁਸੀਂ
@rajindercheema4985
@rajindercheema4985 2 күн бұрын
ਸਤਿ ਸ੍ਰੀ ਅਕਾਲ ਜੀਓ 👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #1ਧੰਨਵਾਦ ਸਹਿਤ
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏🙏 to all members present at this time in program
@surajkaurchahal725
@surajkaurchahal725 2 күн бұрын
ਪਰਵਾਰ ਵਾਦ ਵੀ ਜੋਰ ਵਾਲਿਆ ਦਾ ਮਾਨ ਦਾਰਾ ਨਹੀ ਜਿਵੇਂ ਅਸੀ
@sukhjindersingh4147
@sukhjindersingh4147 2 күн бұрын
ਕਿਸਾਨੀ ਮੰਗਾ ਜਾਇਜ ਨੇ ਪਰ ਇਸ ਦੀ ਆੜ ਵਿੱਚ ਮਖੌਟੇ ਅੰਦਰ ਲੜਦੇ ਦਿਖਾਈ ਦਿੰਦੇ ਕੁਝ ਕੁ ਆਗੂ ਹੀ ਭਰੋਸੇਯੋਗ ਨੇ....
@gurmatsangha1876
@gurmatsangha1876 2 күн бұрын
SSA G all of yourself.
@jathedarharnathsinghjalalp7604
@jathedarharnathsinghjalalp7604 2 күн бұрын
ਇੰਦਰਪ੍ਰੀਤ ਜੀ ਕੈਪਟਨ ਕੰਵਲਜੀਤ ਸਿੰਘ ਜੀ ਦੇ ਬੇਟੇ ਨੂੰ ਟਿਕਟ ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਦਿੱਤੀ ਗਈ ਸੀ।
@gillsaudagar6750
@gillsaudagar6750 2 күн бұрын
ਬਿੰਟੂ ਮਨਪ੍ਰੀਤ ਨੂੰ ਹਰਾਉਣ ਆਇਆਂ
@daljitsingh-xb6bg
@daljitsingh-xb6bg 2 күн бұрын
20 ਨੂੰ ਆਮ ਆਦਮੀ ਪਾਰਟੀ ਨੂੰ ਤਾਰੇ ਦੇਖਣ ਨੂੰ ਮਿਲ ਸਕਦੇ ਨੇ? ਆਮ ਆਦਮੀ ਪਾਰਟੀ ਹੁਣ ਖ਼ਾਸ ਆਮਦਨੀ ਪਾਰਟੀ ਬਣ ਚੁੱਕੀ ਹੈ
@ਹਰਦੀਪਸਿੰਘBrar
@ਹਰਦੀਪਸਿੰਘBrar 2 күн бұрын
🙏🙏🙏🙏
@baghelsinghsohi9606
@baghelsinghsohi9606 2 күн бұрын
Good program
@SadhuSingh-dc6zf
@SadhuSingh-dc6zf 2 күн бұрын
ਇੱਕ ਪਾਸੇ ਤੁਸੀਂ ਬੋਲਦੇ ਹੋ ਕਿ ਸਰਪੰਚਾਂ ਪੰਚਾਂ ਨੂੰ। 25000 10000 ਦੇਣਾ ਚਾਹੀਦਾ ਹੈ ਦੂਜੇ ਪਾਸੇ ਬੋਲਦੇ ਹੋ ਪੰਜਾਬ ਸਿਰ ਕਰਜਾ ਬਹੁਤ ਹੈ। ਇੱਕ ਸਟੈਂਡ ਰੱਖੋ। ਤਾ ਹੀ ਸਰਦਾਰ ਹਮੀਰ ਸਿੰਘ ਚਲੇ ਗਏ ਹਨ। ਉਨ੍ਹਾਂ ਦਾ ਚੈਨਲ ਪੰਜਾਬ ਦੀਆਂ ਮੁਸਕਲਾਂ ਬਾਰੇ ਗੱਲਾਂ ਕਰਦਾ ਹੈ। ਤੁਹਾਡੇ ਚੈਨਲ ਵਾਂਗ ਵੋਟਾਂ ਸੁਖਬੀਰ ਆਦਿ ਬਾਰੇ ਬੋਲੀ ਜਾਂਦੇ ਹੋ।
@mailsingh-ib5ve
@mailsingh-ib5ve 2 күн бұрын
goodji
@jattone1
@jattone1 2 күн бұрын
Punjabis deserve better..
@Aulakhlab
@Aulakhlab 2 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 2022 ਵਿੱਚ ਆਮ ਆਦਮੀ ਪਾਰਟੀ ਨੇ ਸਾਬਕਾ ਸੰਸਦ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਬੀਬੀ ਬਲਜੀਤ ਕੌਰ ਨੂੰ ਟਿਕਟ ਦਿੱਤੀ ਸੀ। ਜੋ ਹੁਣ ਕੈਬਨਿਟ ਮੰਤਰੀ ਵੀ ਹਨ। ਪਰਿਵਾਰਵਾਦ ਤਾਂ ਆਮ ਆਦਮੀ ਪਾਰਟੀ ਵਿੱਚ 2022 ਤੋਂ ਹੀ ਸ਼ੁਰੂ ਹੋ ਗਿਆ ਸੀ।
@sitalsinghsandhu3325
@sitalsinghsandhu3325 2 күн бұрын
Please ask justice to computer teachers 🙏🙏
@abroldentalcare8638
@abroldentalcare8638 2 күн бұрын
Businessman son becomes businessman advocate son position same doctor engineer also then what is harm if same thing happens in politics Ashok Abrol
@harbhajansinghcheema7582
@harbhajansinghcheema7582 2 күн бұрын
Whatever political leaders may say, people are now wise enough to give their own verdicts to teach these leaders a lesson
@sharmatenthouse1848
@sharmatenthouse1848 2 күн бұрын
Rajab baskar inderpreet Singh Randhawa by sat shri akal
@Nanak-rc1go
@Nanak-rc1go 2 күн бұрын
BJP ਚ ਵੀ ਭਾਸਕਰ ਸਾਹਿਬ ਇਹੀ ਕੁਝ ਚੱਲਦਾ।
@singhgurjit2210
@singhgurjit2210 2 күн бұрын
100% agree that BJP play Jat verses others game in 2027 and BJP will be in best position to play government formation.Akali - BJP will formally joint front in 2027. SAD will play significant role in 2027.
@gurjas99
@gurjas99 2 күн бұрын
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੋਦੀ ਸਰਕਾਰ ਵੱਲੋਂ ਨਹੀਂ ਕਰਵਾਈਆਂ ਜਾਣਗੀਆਂ ਕਿਉਂਕਿ ਆਰ ਅੈਸ ਅੈਸ ਨੂੰ ਤਾਂ ਪਰਕਾਸ਼ ਸਿੰਘ ਬਾਦਲ ਵਲੋਂ ਸ਼ਰੋਮਣੀ ਕਮੇਟੀ ਉਪਰ ਤਕਰੀਬਨ ਕਬਜਾ ਹੀ ਰਿਹਾ ਕੈਪਟਨ ਚੰਨਣ ਸਿੰਘ ਸਿੱਧੂ ਦੀਆਂ ਵੀ ਡੀ ਓਜ ਨੈਟ ਉਪਰ ਮੌਜੂਦ ਹਨ ਸੁਣ ਲਵੋ
@SatnamSingh-gj7mb
@SatnamSingh-gj7mb 2 күн бұрын
❤❤❤❤❤❤❤❤❤❤❤❤❤
@jarnailsingh9949
@jarnailsingh9949 2 күн бұрын
553rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@LakhwinderSingh-px1td
@LakhwinderSingh-px1td 2 күн бұрын
ਵੱਡੇ ਗਪੀ ਹਨ
@hardyalsinghcheema2381
@hardyalsinghcheema2381 2 күн бұрын
Randhawa ji, Ravneet Bittu is doing knowingly to polarise all the non Jat votes i.e Dalits, BCs, Hindus and Non Jat Sikhs, which are more than 78% in Punjab, they did in Haryana assembly elections. Remember what Kangana Ranaut did against farmers during the recent Haryana assembly elections.
@rainbowprinters1924
@rainbowprinters1924 2 күн бұрын
Mr Inderpreer ji talk write comment public surrered reason of blockage public with bjp
@HarishDuggal-hr2zs
@HarishDuggal-hr2zs 2 күн бұрын
U should only blame voters for family politics n also for voting corrupt politicians.
@abroldentalcare8638
@abroldentalcare8638 2 күн бұрын
BJP has hand in gloves with akali dal Ashok Abrol
@SukhwantSingh-hv8tb
@SukhwantSingh-hv8tb 2 күн бұрын
BASKER JI AJJ KEHNDE PAISE KAMAE PEHLA KEUN NAHI KEHA
@hardeepmangat9035
@hardeepmangat9035 2 күн бұрын
ਇਹ ਕੋਈ ਰਣਨੀਤੀ ਨਹੀਂ ਉਹਨਾਂ ਨੂੰ ਪਤਾ ਕਿ EVM ਦੇ ਸਹਾਰੇ ਜਿੱਤਣਾ ਤੇ ਲੋਕਾਂ ਨੂੰ ਕੁੱਟਣਾ
@manistudiobittu8975
@manistudiobittu8975 2 күн бұрын
ਸਤਿ ਸ੍ਰੀ ਆਕਾਲ ਜੀ ਰੰਧਾਵਾ ਸਾਬ ਤੇ ਆਪ ਜੀ ਦੀ ਸਮੁੱਚੀ ਟੀਮ ਨੂੰ 🙏🙏
@jagdishpuri5366
@jagdishpuri5366 2 күн бұрын
Kharge sahab ne bayan te de dita bina soche samjhe koi guarantee na davo fer es bayan da damage control kardi rahi party
@tejindersingh7055
@tejindersingh7055 2 күн бұрын
Inderjit di January ghat hai. Capt. Kamaljit de munde nu ticket unable di death toh baad military si😊
@RandhirMann-i1u
@RandhirMann-i1u 2 күн бұрын
ਆਵਾ ਊੰਤ ਹੋ ਚੁੱਕਾ ਹੈ ਜੀ🎉🎉🎉🎉🎉🎉
@pdliofficial1774
@pdliofficial1774 2 күн бұрын
S S A jI godbless gandhi manila 🙏🙏🙏🙏🙏🙏
@abroldentalcare8638
@abroldentalcare8638 2 күн бұрын
Both are defaulter aap and BJP Ashok Abrol
@SurinderSingh-jk4er
@SurinderSingh-jk4er 2 күн бұрын
You have forgotten Kisan leaders also accused each other for grabbing funds brought from abroad during agitation Kisan leaders even contested election for power hunger and were rejected due to their dubious role in agitation
@surjitsinghbandesha4340
@surjitsinghbandesha4340 2 күн бұрын
Govt. Mongers.Dont.down.lift.farmers. Dallewal taken.machine from.market office which showed moisture.below. seventeen.
@SatnamSingh-s9s9d
@SatnamSingh-s9s9d 2 күн бұрын
Politics ne punjab da kuje nhi swarna
@KaramjitsinghSidhu-ds2tb
@KaramjitsinghSidhu-ds2tb 2 күн бұрын
Politicians consider people to be fools 😅
@SurinderSingh-jk4er
@SurinderSingh-jk4er 2 күн бұрын
This team is a somewhat better team than your previous one in which one was personal enemy of Badal Parwar I stopped seeing your show due to him
@SukhwantSingh-hv8tb
@SukhwantSingh-hv8tb 2 күн бұрын
PRDHAN NU GADI TO LAUNA BAHUT AUKHA
@jagdishpuri5366
@jagdishpuri5366 2 күн бұрын
Bittu da bayan k kissan leaders di properties di janch hove gee eh kise de v virodh da bayan kinve ho sakda hai virodhi bayan ta lage ga agar properties galat tarike naal bania hon giya agar sb kuchh theek hai te koi v janch kari jave kise nu ki dikkat?
@surjindersingh6792
@surjindersingh6792 2 күн бұрын
Bai ji Aap only same time no further
@abroldentalcare8638
@abroldentalcare8638 2 күн бұрын
Akali dal was competent to win one or two seats out of four Ashok Abrol
@gurdialsingh6769
@gurdialsingh6769 2 күн бұрын
Eb leader Logan nu muralh salade ne
@jagdishpuri5366
@jagdishpuri5366 2 күн бұрын
Parivar vad do tra de hunde hai ek te politician da bacha v shuru to party da he km kar raya hunda hai automatic oh apne rishtedar di jugah le sakda hai ago public di support mile gee te agge chalda rahe ga. Duja jis nu politics di abc v nai pata fer v us nu ticket avde rishtedar di jugah mil jandi hai oh performance dave ya na dave us nu is di jugah to nai hataya ja sakda sb to vadi example Rahul Gandhi jo 80 to jayada election haran to baad v party da survey sarva hai sukhbir badal Tejasvi yadav hor v. Dujo side BJP us vich performance vada leader atal Bihari Vajpayee 2004 election hare bahar chale gaye LK Advani 2009 election party hari baar hoge active politics to
@rachhpalsingh4
@rachhpalsingh4 2 күн бұрын
Randhawa ji , bittu nu jiada wt. Na dwo
@SukhwantSingh-hv8tb
@SukhwantSingh-hv8tb 2 күн бұрын
POLITICS GANDI GAME TUHADA MUTE WE PENGE. AJEY TAN SURE HAI. PRTY SURE HOI HAI
@GurmukhSingh-x3p
@GurmukhSingh-x3p 2 күн бұрын
Sixth ne
@Akbansal-sw8bn
@Akbansal-sw8bn 2 күн бұрын
Patarkar Ji, learn properly about pariwarbad. Pariwarbad is when you have your all family in the politics, and they are not their on their own merit, but because of family. if earlier some one from the family in politics and he retire and some one else enter the politics, it is not pariwarbad.
@sandeepsinghgill7066
@sandeepsinghgill7066 Күн бұрын
Parivar is layi aye kyunki bapu ne paise ehne kama laye ke hor koi muqabla karan joga nahi reha
@RanjitSingh-lt4xo
@RanjitSingh-lt4xo 2 күн бұрын
Randhawa Ji SSA Bittu is an idiot and have no idea about politics. Please don't talk about Bittu Ji.
@Nanak-rc1go
@Nanak-rc1go 2 күн бұрын
Ssa ji
@manjitsinghmatharu
@manjitsinghmatharu 2 күн бұрын
🙏🙏🙏
The Singing Challenge #joker #Harriet Quinn
00:35
佐助与鸣人
Рет қаралды 33 МЛН
БУ, ИСПУГАЛСЯ?? #shorts
00:22
Паша Осадчий
Рет қаралды 2 МЛН
Real Man relocate to Remote Controlled Car 👨🏻➡️🚙🕹️ #builderc
00:24
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 68 М.
The Singing Challenge #joker #Harriet Quinn
00:35
佐助与鸣人
Рет қаралды 33 МЛН