ਹੋਗੇ ਨਸ਼ਰ ! ਲਵਾਤੀ ਦੌੜ ਓਹਲੇ 'ਚ ਹੋਈਆਂ ਮੀਟਿੰਗਾਂ ! ਛੱਡੇ ਜਾ ਰਹੇ ਨੇ MP ਅੰਮ੍ਰਿਤਪਾਲ ਸਿੰਘ? Punjab Television

  Рет қаралды 62,884

Punjab Television

Punjab Television

Күн бұрын

Пікірлер: 245
@sukhwinderbling1330
@sukhwinderbling1330 Күн бұрын
ਭੱਟੀ ਸਾਹਿਬ ਕੀਮਤੀ ਹੀਰਾ ਲਭਕੇ ਰੰਧਾਵਾ ਜੀ ਨੇ ਵਧੀਆ ਕਾਰਜ ਕੀਤਾ ਹੈ
@angrejmaan1864
@angrejmaan1864 Күн бұрын
ਸਿੱਖ ਕੌਮ ਨੂੰ ਲੀਡਰਸ਼ਿਪ ਉਹ ਚਾਹੁੰਦੀ ਹੈ ਜੋ ਪਰਿਵਾਰ ਸੁਆਰਥੀ ਨਾਲੋ ਪੰਜਾਬ ਦੇ ਹਕ ਵਿੱਚ ਖੜਨ ਵਾਲਾ ਕੋਈ ਯੋਧਾ ਹੋਵੇ।
@jasvirkuthalajasvirkuthala7040
@jasvirkuthalajasvirkuthala7040 2 күн бұрын
ਕਿਸਾਨ ਮੋਰਚਿਆਂ ਬਾਰੇ ਡਾ ਭੱਟੀ ਸਾਹਿਬ ਦਾ ਵਿਸ਼ਲੇਸ਼ਣ ਬਿਲਕੁਲ ਦਰੁਸਤ ਹੈ।
@baljitsingh6957
@baljitsingh6957 2 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@deepbrar.
@deepbrar. 2 күн бұрын
*ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ* 😍🙏 ਵਾਹਿਗੁਰੂ ਜੀ 🙏😍
@ikodapasara8143
@ikodapasara8143 Күн бұрын
ਨਾਨਕ ਕਹਿੰਦਿਆਂ ਭਰ ਪੈਂਦਾ ਜਿਸ ਦੀ ਓਹ ਦਸਵੀਂ ਕਾਪੀ !!!
@gurwindernarla
@gurwindernarla 2 күн бұрын
ਜਗਤਾਰ ਸਿੰਘ ਜੀ, ਸੁਧਾਰ ਲਹਿਰ ਵਾਲੇ ਬੇਸ਼ੱਕ ਸੁਖਬੀਰ ਹੋਰਾਂ ਜਿੰਨੇ ਹੀ ਦੋਸ਼ੀ ਸਨ,ਪਰ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨ ਲੈਣ ਤੋਂ ਬਾਅਦ, ਉਹਨਾਂ ਨੇ ਆਪਣੇ ਆਪ ਨੂੰ ਦੋਸ਼ ਮੁਕਤ ਕਰ ਲਿਆ ਹੈ,ਉਹ ਹੁਣ ਸੁਖਬੀਰ ਧੜੇ ਜਿੰਨੇ ਦੋਸ਼ੀ ਨਹੀਂ ਹਨ। ਜਦੋਂ ਕਿ ਸੁਖਬੀਰ ਧੜਾ ਅਕਾਲ ਤਖ਼ਤ ਸਾਹਿਬ ਦੇ ਪੂਰੇ ਹੁਕਮਨਾਮੇ ਨਾ ਮੰਨਣ ਕਰਕੇ ਹਾਲੇ ਵੀ ਫਸਿਆ ਹੋਇਆ ਹੈ।
@harjinderbajwa8095
@harjinderbajwa8095 2 күн бұрын
Yes ਬਿਲਕੁਲ ਸੱਚ ਹੈ
@sandhu3507
@sandhu3507 2 күн бұрын
ਅਸੀ ਦੇਵਾਂਗੇ ਅੰਮ੍ਰਿਤਪਾਲ ਸਿੰਘ ਦਾ ਸਾਥ
@sukhwinderpannu5705
@sukhwinderpannu5705 2 күн бұрын
ਅੱਜ ਜਗਤਾਰ ਜੀ ਤੇ ਭੱਟੀ ਸਾਹਿਬ ਦੇ ਚਿਹਰੇ ਬੜੇ ਦੁੱਖੀ ਹਨ ਜੋ ਕੁਝ ਇਹ ਪੱਤਰਕਾਰ ਪੰਜਾਬ ਦੇ ਲੋਕਾ ਨੂੰ ਖਬਰਦਾਰ ਕਰਦੇ ਰਹੇ ਉਹ ਅੱਜ ਹੋ ਗਿਆ
@sukhwinderbling1330
@sukhwinderbling1330 Күн бұрын
ਪੰਧੇਰ ਬਾਰੇ ਤਾਂ ਪਹਿਲਾਂ ਹੀ ਪਤਾ ਸੀ ਡੱਲੇਵਾਲ ਗਰੁਪ ਦਾ ਨਸਰ ਹੋਣਾ ਦੁਖਦਾਇਕ ਹੈ ਰਬ ਬਚਾਏ ਇਹਨਾਂ ਲੀਡਰਾਂ ਤੋਂ
@ਪਾਣੀਦਾਬੁਲਬੁਲਾ
@ਪਾਣੀਦਾਬੁਲਬੁਲਾ 2 күн бұрын
ਰੰਧਾਵਾ ਜੀ ਮੈ 28 ਸਾਲ ਤੋ ਅਕਾਲੀਦਲ ਨਾਲ ਸੀ,ਪਰ ਹੁਣ ਬਿਲਕੁਲ ਮਨ ਅਕਾਲੀਦਲ ਨਾਲ ਨਹੀ ਰਿਹਾ
@Kiranpal-Singh
@Kiranpal-Singh Күн бұрын
ਬਾਦਲ ਦਲ ਨਾਲ ਨਹੀਂ ਰਿਹਾ, ਕਹਿ ਲਵੋ !
@suminderjeetsingh6767
@suminderjeetsingh6767 2 күн бұрын
SSA to all penalists, ਰੰਧਾਵਾ ਜੀ ਸੁਖਬੀਰ ਇਸ ਜਨਮ ਵਿਚ ਤਾਂ ਪਾਵਰ ਵਿਚ ਨਹੀਂ ਆ ਸਕਦਾ, ਪਰ ਉਸਦੇ ਚੇਲੇ ਚਪਟੇ ਚੀਮੇ ਚੂਮੇ ਵਰਗੀਆਂ ਦਾ ਕੀ ਬਣੂਗਾ?
@deepbrar.
@deepbrar. 2 күн бұрын
ਮੈਂ ਸਾਰੀਆਂ ਰੁਕਾਵਟਾਂ ਦਾ ਰੁਖ ਮੋੜ ਦਿਆਂਗਾ *ਮੈਂ ਆਪਣੀ ਮੇਹਨਤ ਨੂੰ ਜਦ ਨਵਾਂ ਮੋੜ ਦੇਵਾਂਗਾ* ਕਿਸਾਨ 🌾🌾🌾
@KarnailSingh-iy9cd
@KarnailSingh-iy9cd Күн бұрын
ਵੀਰ ਪੰਜਾਬ ਵਸਦਾ ਗੁਰੂ ਆ ਦੇ ਨਾਮ ਤੇ ਇਹ ਸਚੀ ਗਲ ਹੈ ਜੋ ਪ੍ਰਮਾਤਮਾ ਕਰਦਾ ਸਭ ਠੀਕ ਹੀ ਕਰਦਾ ਬਰਗਾੜੀ ਵਾਲਾ ਧਰਨਾ ਜੇ ਚੁੱਕਿਆ ਗਿਆ ਉਹ ਠੀਕ ਸੀ ਤੁਸੀ ਵੇਖ ੳ ਬਾਦਲਾ ਨੂੰ ਪਰਮਾਤਮ ਕਿਵੇ ਅਕਾਲ ਤਖਤ ਤੇ ਲਿਆ ਕੇ ਖਤਮ ਕਰ ਤਾ
@deepbrar.
@deepbrar. 2 күн бұрын
ਵਕ਼ਤ ਦੀ ਸਿੱਖਿਆ ਅਨਮੋਲ ਹੈ *ਇਸਨੂੰ ਸਮਝਣਾ ਹੀ ਜੀਵਨ ਦਾ ਸਾਰ ਹੈ*
@GurmukhSingh-mz5it
@GurmukhSingh-mz5it Күн бұрын
ਸ ਜਗਤਾਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਮੋਰਚੇ ਨੂੰ ਕਿਸਾਨ ਲੀਡਰਾਂ ਨੇ ਫੇਲ੍ਹ ਕੀਤਾ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ
@dr.paramjitsinghsumra179
@dr.paramjitsinghsumra179 Күн бұрын
ਕਿਸਾਨ ਸੰਘਰਸ਼ ਦੀ ਹਮਾਇਤ ਤਾਂ ਸਾਰੇ ਦੇ ਸਾਰੇ ਕਿਸਾਨ ਕਰਦੇ ਹਨ। ਪਰ ਕਿਸਾਨ ਏਕਤਾ ਨੂੰ ਬਰਕਰਾਰ ਨਾ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਆਪ ਸਾਂਝੀ ਵਿਧਾਨ ਸਭਾ ਤੇ ਲੋਕ ਸਭਾ ਦੀ ਇਲੈਕਸ਼ਨ ਨਾ ਲੜਨ ਕਰਕੇ ਕੇਂਦਰ ਸਰਕਾਰ ਤੋਂ ਬਿਲ ਵਾਪਸ ਕਰਵਾਉਣ ਤੋਂ ਬਾਅਦ ਕੋਈ ਮੰਗ ਪੂਰੀ ਨਹੀ ਕਰਵਾ ਸਕਿਆ। ਸੰਯੁਕਤ ਕਿਸਾਨ ਅੰਦੋਲਨ ਕਰਨ ਵਾਲੇ ਆਗੂ ਆਪਣੇ-ਆਪਣੇ ਨਿੱਜੀ ਹੰਕਾਰ ਕਾਰਨ ਇਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪਏ ਤਾਂ ਹੀ ਚੋਣ ਲੜਨ ਵਾਲੇ ਕਿਸਾਨ ਆਗੂ ਆਪਣੀਆਂ - ਆਪਣੀਆਂ ਜ਼ਮਾਨਤਾਂ ਜਬਤ ਕਰਵਾ ਬੈਠੇ ਸੀ। ਡੱਲੇਵਾਲ, ਪੰਧੇਰ ਵਿੱਚ ਆਪਣੀ ਚੌਧਰ ਵਿਖਾਉਣ ਦੀ ਆਕੜ ਦਾ ਹੰਕਾਰ ਹੋਣ ਕਾਰਨ ਬਾਕੀ ਕਿਸਾਨ ਜੱਥੇਬੰਦੀਆਂ ਨਾਲ ਬੈਠ ਕੇ ਇਹਨਾਂ ਨੇ ਸਲਾਹ ਨਹੀਂ ਕੀਤੀ ਜਿਸ ਕਾਰਨ ਉਹਨਾਂ ਜੱਥੇਬੰਦੀਆਂ ਨੇ ਮੱਦਦ ਬਿਨਾਂ ਮੰਗਣ ਕਾਰਨ ਇਹਨਾਂ ਦਾ ਸਾਥ ਨਹੀਂ ਦਿੱਤਾ ਗਿਆ। ਹੁਣ ਮੋਦੀ ਸਰਕਾਰ ਨੇ ਆਪਣੇ ਝੋਲੀਚੁੱਕ ਵਪਾਰੀਆਂ ਅਤੇ ਸਿਆਸਤਦਾਨ, ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਅੰਕੜਿਆਂ ਦੀ ਗਿਣਤੀ ਦੱਸ ਕੇ ਕਿਸਾਨ ਸੰਘਰਸ਼ ਦਾ ਵਿਰੋਧ ਕਰਨ ਲੱਗ ਪਏ ਹਨ। ਹੁਣ ਤਾਂ ਸਰਕਾਰ ਦੇ ਝੋਲੀਚੁੱਕ ਕਿਸਾਨ ਆਗੂ ਸਾਹਮਣੇ ਆ ਗਏ ਹਨ। ਜਿਵੇਂ ਪੰਜਾਬ ਦੀ 100 ਸਾਲ ਪੁਰਾਣੀ ਪਾਰਟੀ ਦਾ ਕੇਂਦਰ ਸਰਕਾਰ ਨੇ ਭੋਗ ਪਾ ਦਿੱਤਾ ਠੀਕ ਉਸ ਤਰਾਂ ਹੀ ਕਿਸਾਨ ਅੰਦੋਲਨ ਕਰਨ ਵਾਲੀਆਂ ਜੱਥੇਬੰਦੀਆਂ ਦਾ ਕੀਰਤਨ ਸੋਹਿਲਾ ਪੜ੍ਹਿਆ ਜਾਵੇਗਾ। ਭਾਈ ਸਰਬਜੀਤ ਸਿੰਘ ਮਲੋਆ ਤੇ ਭਾਈ ਅੰਮ੍ਰਿਤ ਪਾਲ ਸਿੰਘ ਖ਼ਾਲਸਾ ਦੇ ਪਿਤਾ ਜੀ ਭਾਈ ਤਰਸੇਮ ਸਿੰਘ ਖ਼ਾਲਸਾ ਬਾਕੀ ਅਕਾਲੀ ਦਲ ਤੇ ਆਮ ਸਿੱਖ ਸੰਗਤ ਨੂੰ ਟੁੱਟੀ ਗੰਢਣ ਦੇ ਸਥਾਨ ਤੇ ਨਵੇਂ ਅਕਾਲੀ ਦਲ ਦਾ ਗਠਨ ਕਰਨ ਲਈ ਇਕ ਦੋ ਮੁਲਾਕਾਤਾਂ ਕਰਨ ਤਾਂ ਜੋ ਕੋਈ ਇਕੋ-ਇਕ ਅਕਾਲੀ ਦਲ ਬਣਾਇਆ ਜਾਵੇ।
@gurnamsingh-bc8oy
@gurnamsingh-bc8oy Күн бұрын
ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਸਿਆਣੇ ਹਨ ਪ੍ਰੰਤੂ ਸਰਬਜੀਤ ਸਿੰਘ ਫਰੀਦਕੋਟ ਭਾਵੇਂ ਜਿੱਤ ਗਿਆ ਹੈ ਪ੍ਰੰਤੂ ਬਹੁਤਾ ਸਮਝਦਾਰ ਨਹੀਂ, ਇਸ ਪਾਰਟੀ ਦੇ ਰਸਤੇ ਵਿੱਚ ਰੁਕਾਵਟਾਂ ਬਹੁਤ ਆਉਣਗੀਆਂ, ਸਾਰੀਆਂ ਪਾਰਟੀਆਂ ਅਤੇ ਸਰਕਾਰ ਇਨ੍ਹਾਂ ਨੂੰ ਫੇਲ੍ਹ ਕਰਨ ਲਈ ਪੂਰਾ ਜ਼ੋਰ ਲਾਉਣਗੇ, ਸਿੱਖਾਂ ਦੇ ਬਹੁਤੇ ਗਰੁੱਪ ਵੀ ਇਨ੍ਹਾਂ ਦੇ ਵਿਰੁੱਧ ਹਨ, ਕੀ ਇਹ ਕਾਮਯਾਬ ਹੋ ਸਕਣਗੇ,ਸਮਾਂ ਦੱਸੇਗਾ
@dalbirsingh5890
@dalbirsingh5890 2 күн бұрын
ਇਹਨਾਂ ਦੀਆਂ ਯੁਨੀਅਨਾ ਗਿਣਤੀ ਕਰਦਿਆਂ ਮੰਨ ਬੜਾ ਦੁਖੀ ਹੁੰਦਾ ਹੈ ਬਹੁਤੀ ਵਾਰੀ ਦਿਲ ਚਾਹੁੰਦਾ ਹੈ ਕਿ ਟੋਪ ਦੇ ਲੀਡਰਾਂ ਦੇ ਼਼਼਼਼ਖਤਮ ਹੋ ਹੀ ਜਾਣ
@prabhdeepsingh749
@prabhdeepsingh749 Күн бұрын
ਜੇਕਰ ਹੁਣ ਕਿਸਾਨ ਨੇਤਾਵਾਂ ਨੇ ਲੋਕਾਂ ਦਾ ਭਰੋਸਾ ਤੋੜਿਆ ਤਾਂ ਸ਼ਾਇਦ ਫੇਰ ਓਹ ਦੁਬਾਰਾ ਕਦੇ ਸਾਥ ਪ੍ਰਾਪਤ ਨਹੀ ਕਰ ਸਕਦੇ ਲੋਕ ਬਹੁਤ ਅੱਕੇ ਪਏ ਨੇ ਹਜੇ ਓਹ ਪਿਛਲੇ ਮੋਰਚੇ ਦੇ ਧੋਖੇ ਵਿੱਚੋ ਨਹੀਂ ਉੱਭਰ ਸਕੇ ਕਿਸਾਨ ਨੇਤਾਵਾਂ ਲਈ ਬਹੁਤ ਗ਼ਲਤ ਹੋਵੇਗਾ
@baljitsingh6957
@baljitsingh6957 2 күн бұрын
ਸਿੱਖ ਸਿਆਸਤ ਵਿੱਚ ਆਉਣ ਵਾਲੇ ਸਮੇਂ ਵਿੱਚ ਅਜਿਹਾ ਕੋਈ ਵੀ ਚਿਹਰਾ ਜਾਂ ਧਿਰ ਨਜ਼ਰ ਨਹੀਂ ਆ ਰਹੀ ਜਿਹੜੀ ਸਿੱਖ ਰਾਜਨੀਤੀ ਨੂੰ ਉਚਾਣ ਵੱਲ ਲਿਜਾਣ ਦੇ ਸਮਰੱਥ ਹੋਵੇ।
@balrajsandhu6161
@balrajsandhu6161 2 күн бұрын
ਲੋਕਾ ਨੇ ਗੰਗੁ ਬਾਦਲ ਨੂਸ਼ ਤਾਂ ਪਾਸੇ ਕਰ ਦਿਤਾਹੈ ਪਰ ਗੰਗੁ ਨੂੰ ਅਜੇ ਦਿਸਦਾ ਨਹੀ
@HsgiHsgill
@HsgiHsgill Күн бұрын
ਪੈਸੈ ਸਾਰਿਆ ਨੇ ਵੰਡ ਕੇ ਛਕੇ ਹਨ ਕੋਈ ਵੀ ਅਕਾਲੀ ਆਗੂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਸਮ ਖ਼ਾ ਕੇ ਕਿਹੇ ਕੇ ਮੈ ਪੈਸੇ ਨਹੀਂ ਖਦੇ ?
@manjitsinghmatharu
@manjitsinghmatharu 2 күн бұрын
🙏🙏🙏 ਮੁਫਤਖੋਰੀਆਂ ਦੀ ਰਾਜਨੀਤੀ ਦਾ ਲੋਕ ਵੀ ਵਿਰੋਧ ਨਹੀਂ ਕਰ ਰਹੇ!,ਜਿਸ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ!,ਸਰਕਾਰੀ ਮਹਿਕਮਿਆਂ ਦਾ ਭੋਗ ਪੈ ਰਿਹਾ ਹੈ!,ਫਲਸਰੂਪ ਪ੍ਰਵਾਸ ਹੋ ਰਿਹਾ ਹੈ!ਹਰ ਇੱਕ ਚੀਜ ਕਾਰਪੋਰੇਟਸ ਦੇ ਅਧੀਨ ਹੋ ਗਈ ਹੈ!,ਸਰਕਾਰਾਂ ਵੀ ਕਾਰਪੋਰੇਟਸ ਚਲਾ ਰਹੇ ਹਨ ,ਇਸ ਲਈ ਮਰੀ ਜਮੀਰ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਜਿੰਮੇਵਾਰ ਹੈ!ਦੇਸ਼ ਤਾਨਾਸ਼ਾਹ ਵਲ ਵਧ ਰਿਹਾ ਹੈ! ਅੰਗਰੇਜਾਂ ਵਾਲਾ ਕਲੋਨੀਅਲ ਸਿਸਟਮ ਹੀ ਚੱਲ ਰਿਹਾ ਲਗਦਾ !
@sukhdevsinghbhatti3235
@sukhdevsinghbhatti3235 Күн бұрын
ਟੋਹਾਣੇ ਬਰਾਬਰ ਦਾ ਕਿਸਾਨੀ ਇਕੱਠ ਹੋਣ ਨਾਲ ਭਾਂਵੇ ਖਨੌਰੀ ਅਤੇ ਸੰਭੁ ਬਾਡਰ ਤੇ ਲਗੇ ਮੋਰਚੇ ਖਿਲਾਫ ਬੋਲ ਕੇ ਸੱਚ ਸਾਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ । ਪਰ ਲੋਕ ਦੋਚਿੱਤੀ ਵਿਚ ਪੈ ਗਏ।ਹੁਣ ਕਿਹੜੇ ਕਿਸਾਨ ਲੀਡਰਾ ਭਰੋਸਾ ਕਰਨ ਕਿਹੜੇ ਤੇ ਨਾ ਕਰਨ।
@hardarshpalbajwa6971
@hardarshpalbajwa6971 2 күн бұрын
ਪਹਿਲਾਂ ਬਾਦਲਾਂ ਨੇ ਨੁਕਸਾਨ ਕੀਤਾ, ਰਹਿੰਦੀ ਕਸਰ ਇਹ ਪੂਰੀ ਕਰਨਗੇ, ਡੱਲੇਵਾਲ ਹੁਰਾਂ ਕੀ ਸਾਰੀਆਂ ਧਿਰਾਂ ਨੂੰ ਵਿਸ਼ਵਾਸ ਵਿੱਚ ਲਿਆ ਜੇ ਮੰਗਾਂ ਪੂਰੇ ਭਾਰਤ ਦੀਆਂ ਹਨ ਤਾਂ ਕੀ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੂੰ ਵਿਸ਼ਵਾਸ ਵਿੱਚ ਨਹੀਂ ਲੈਣਾ ਚਾਹੀਦਾ ਸੀ
@avtarsinghgill9354
@avtarsinghgill9354 Күн бұрын
ਕਿਸਾਨ ਮੋਰਚੇ ਬਾਰੇ ਭੱਟੀ ਸਾਹਿਬ ਅਤੇ ਟੀਮ ਦਾ ਵਿਸਲੇਸ਼ਣ ਬਿਲਕੁੱਲ ਸਹੀ ਹੈ।
@balwinderdeol4798
@balwinderdeol4798 Күн бұрын
ਇਹ ਨਵੀਂ ਬਣ ਰਹੀ ਪਾਰਟੀ ਉਭਰ ਨਹੀਂ ਸਕੇਗੀ ਕੋਈ ਵੀ ਅਜਿਹਾ ਲੀਡਰ ਨਹੀਂ ਦਿਖਾਈ ਦੇਦਾ ਜੋ ਇਸ ਕਾਬਲ ਹੋਵੇ
@Parmjitsingh-t3w4k
@Parmjitsingh-t3w4k 2 күн бұрын
ਜੇਕਰ ਅਮ੍ਰਿਤ ਪਾਲ ਸਿੰਘ ਨੂੰ। ਇਕ ਸਾਲ ਹੋਰ ਹਿਰਾਸਤ ਵਿਚ ਰੱਖਿਆ ਜਾਂਦਾ ਤਾਂ ਪੱਥਰ, ਤੇ ਲਕੀਰ ਅਮ੍ਰਿਤ ਪਾਲ ਸਿੰਘ ਦੀ ਪਾਰਟੀ ਬੁਹਮਂਤ ਲੈਣ ਜਾਵੇਗੀ
@gurvindersingh9244
@gurvindersingh9244 2 күн бұрын
ਭੱਟੀ ਸਾਹਿਬ ਤੁਹਾਡੀ ਰਾਏ ਬਿਲਕੁਲ ਸਹੀ ਹੈ
@Pardhanjagsirjawaharke123
@Pardhanjagsirjawaharke123 Күн бұрын
ਭਾਈ ਬਡਾਲਾ ਨੂੰ ਇਹ ਨਹੀ ਪਤਾ ਕੇ SKM ਨੇ ਟੋਹਾਣੇ ਮਹਾ ਪੰਚਾਇਤ ਦੀ ਤਰੀਕ ਪਹਿਲਾ ਰੱਖੀ ਸੀ ਖਨੌਰੀ ਵਾਲਿਆਂ ਮੁਕਾਬਲੇ ਚ ਬਾਅਦ ਰੱਖੀ ਸੀ ਲੱਖ ਲਾਹਨਤ ਇਹੋ ਜੇ ਪ੍ਰਚਾਰਕ ਦੇ
@HarpalSingh-yq1rq
@HarpalSingh-yq1rq Күн бұрын
ਰੰਧਾਵਾ ਸਾਹਿਬ ਬਾਦਲਾਂ ਨੂੰ ਤੁਸੀਂ ਹੀ ਸਮਝਾਂ ਦਿਉਂ ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਹੀ ਬਲ ਬੁਤੇ ਪੰਜਾਬ ਨੂੰ ਬਚਾ ਲੈ ਦੇਣ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕ ਚ ਬਥੀਆ ਜ਼ਾਇਦਾਦ ਬਣਾਂ ਲਈ ਛੱਡ ਦਿਓ ਪੰਜਾਬ ਨੂੰ
@bakhtawarsinghdhaliwal5011
@bakhtawarsinghdhaliwal5011 Күн бұрын
ਸ ਜਗਤਾਰ ਸਿੰਘ ਜੀ ਅਸੀਂ ਵੀ ਬਹੁਤ ਪੁਰਾਣੇ ਬਾਬਿਆਂ ਦਾਦਿਆਂ ਦੇ ਵੇਲੇ ਦੇ ਅਕਾਲੀ ਸੀ ਪਰ 2015 ਤੋਂ ਬਾਅਦ ਅਸੀਂ ਇਸ ਅਕਾਲੀ ਦਲ ਨੂੰ ਵੋਟ ਨਹੀਂ ਪਾਈ। ਪਰ ਲੱਗਦਾ ਇਹ ਹੈ ਕਿ ਬੀਜੇਪੀ ਸੁਖਬੀਰ ਬਾਦਲ ਦੇ ਨਾਲ ਮਿਲਕੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਖਤਮ ਕਰਨ ਦੀ ਹੈ। ਕਾਰਣ ਇਹ ਲੱਗਦਾ ਹੈ ਕਿ ਕਿਉਂਕਿ ਦੇਸ਼ ਵਿੱਚ ਸੰਘਰਸ਼ਸ਼ੀਲ ਪਾਰਟੀ ਇਹੀ ਸੀ ਜਿਸ ਨੂੰ ਕੇਂਦਰ ਖਤਮ ਕਰਨਾ ਚਾਹੁੰਦਾ ਹੈ।
@nazarsingh1123
@nazarsingh1123 Күн бұрын
SKM Leader Rakesh Tikayat says true
@harbhajanjandiala8724
@harbhajanjandiala8724 Күн бұрын
ਇਹ ਗੱਲ ਤਾ ਕੰਧ ਤੇ ਲਿੱਖੀ ਪੱੜੀ ਜਾ ਸਕਦੀ ਹੈ ਕਿ ਮਾਘੀ ਦੀ ਕਾਨਫਰੰਸ਼ ਤੇ ਬਾਦਲ ਟੋਲਾ ਪੈਸੇ ਖਰਚ ਕੇ ਜਿੰਨਾ ਮਰਜੀ ਵੱਡਾ ਇੱਕਠ ਕਰਨ ਦਾ ਫੋਕਾ ਵਹਿਮ ਤਾ ਪਾਲ ਸਕਦਾ ਹੈ ਪਰ ਇਹ ਇਹਨਾ ਦੀਆ ਵੋਟਾ ਨਹੀ ਲੈ ਸਕਦਾ , ਵੋਟ ਇਹਨਾ ਚੋੰ ਕਿਸੇ ਇੱਕ ਨੇ ਵੀ ਨਹੀ ਪਾਉਣੀ ਪਹਿਲਾ ਵੀ ਇਸਤਰਾ ਹੀ ਹੁੰਦਾ ਰਿਹਾ ਹੈ
@SherSingh-fe7rz
@SherSingh-fe7rz Күн бұрын
Randhawa ji ! Brilliant honest anchor.... May God bless you , your guests and your team as well as your followers... Sher Singh Grewal
@parmjitsinghsidhu7700
@parmjitsinghsidhu7700 2 күн бұрын
ਸੁਧਾਰ ਲਹਿਰ ਵਾਲੇ ਵੀ ਗੁਨਾਹ ਲਹਿਰ ਹੀ ਚਲਾਈ ਗਏ ਅਕਾਲੀ ਸਰਕਾਰ ਵੇਲੇ, ਅਸੀਂ ਵੀ ਪਿੰਡ ਵਿੱਚ ਅਕਾਲੀ ਕਹਾਉਂਦੇ ਸੀ 2015 ਤੋਂ ਬਾਅਦ ਹੌਸਲਾ ਡਿਗਦਾ ਗਿਆ ਨੀਲੀ ਪੱਗ ਬੰਨ੍ਹ ਣ ਜੀ ਨਹੀਂ ਕੀਤਾ ਗੁਨਾਹ ਕਬੂਲਣ ਤੋਂ ਬਾਅਦ ਹੁਣ ਰਹਿਣ ਨੂੰ ਕੋਈ ਥਾਂ ਨਹੀਂ ਹੈ 😢😢
@balbirsingh8172
@balbirsingh8172 Күн бұрын
1984 de sikh dangeia te harminder sahib te hmla krn vali congras eh sabh kugh krn de karn v sarkar bnha rhe aa ehna da gunah ta aakali dl nalo bahut vada c
@Kiranpal-Singh
@Kiranpal-Singh Күн бұрын
*ਟਿਕੈਤ-ਸਿਰਸਾ-ਵਡਾਲਾ ਵਰਗਿਆਂ ਦੇ ਬਿਆਨ ਢਾਹੂ ਹਨ* ਟੋਹਾਣਾ ਵਿੱਚ ਪਹਿਲਾਂ ਮਹਾਂ ਪੰਚਾਇਤ ਰੱਖੀ ਗਈ ਸੀ, ਖਨੌਰੀ ਮੋਰਚੇ ਨੂੰ ਵੱਖਰੀ ਤਾਰੀਖ ਰੱਖਣੀ ਚਾਹੀਦੀ ਸੀ ….. *ਡੱਲੇਵਾਲ-ਪੰਧੇਰ ਹੋਰਾਂ ਨੂੰ ਇਕੱਠੇ ਹੋ ਕੇ ਮੋਰਚਾ ਲਾਉਣਾ ਚਾਹੀਦਾ ਸੀ, ਹੁਣ ਵੀ ਰਲਕੇ ਸੰਘਰਸ਼ ਕਰਨ ਬਾਰੇ ਉੱਦਮ ਕਰਨ ਦੀ ਲੋੜ ਹੈ* !
@OfficialJasSingh
@OfficialJasSingh 2 күн бұрын
ਅੱਜ ਦੀ ਪੰਚਾਇਤ ਨੇ ਕੇਂਦਰ ਦਾ ਰਾਹ ਪੱਧਰਾ ਕਰ ਦਿੱਤਾ।
@Jagirsinghpatwari
@Jagirsinghpatwari Күн бұрын
ਦਿੱਲੀ ਬੱਸ ਰੇਲਵੇ ਦੇ ਰਾਹੀਂ ਵੀ ਜਾਇਆ ਜਾ ਸਕਦਾ ਹੈ ਪੰਧੇਰ ਦਾ ਧਿਆਨ ਰੱਖਣਾ ਚਾਹੀਦੈ ਹੈ
@mahobatpalsingh916
@mahobatpalsingh916 Күн бұрын
ਰੰਧਾਵਾ ਸਾਬ ਮੈਂਨੂੰ ਹਾਸਾ ਆ ਰਿਹਾ ਹੈ ਕੇ ਪੰਜਾਬ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ ਆਪਾਂ ਸਾਰੇ ਤਮਾਸ਼ਾ ਵੇਖ ਰਹੇ ਹਾਂ ਤੁਸੀਂ ਸਾਰੇ ਇਕਠੇ ਹੋ ਕੇ ਜਾਓ ਖਤਮ ਕਰੋ ਧਰਨਾ . ਡੱਲੇਵਾਲ ਸਾਬ ਨੂੰ ਕਹੋ ਬੰਦ ਕਰੋ
@piarasingh7405
@piarasingh7405 2 күн бұрын
ਸ਼ਭ ਤੋਂ ਵੱਡਾ ਅੜਿਕਾ ਇਕੱਠੇ ਹੋਣ ਦਾ ਪੰਧੇਰ ਹੈ ਇਹ ਕਦੇ ਨਹੀਂ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਂਣ ਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਣ ਕਿਉਂ ਕਿ ਪੰਧੇਰ ਕਿਸਾਨੀ ਮੰਗਾਂ ਦੀ ਆੜ ਵਿੱਚ ਰਾਜਨੀਤੀ ਕਰ ਰਹੇ ਨੇ ਪੰਧੇਰ ਦਾ ਤੋਰੀ ਫੁਲਕਾ ਚੱਲ ਰਿਹਾ ਹੈ। ਪੰਧੇਰ ਨੂੰ ਪਤਾ ਹੈ ਕਿ ਜੇਕਰ ਇਕੱਠੇ ਹੋ ਗਏ ਤਾਂ ਮੇਰੀ ਰਾਜਨੀਤੀ ਖ਼ਤਮ ਹੋ ਜਾਂਣੀ ਹੈ।
@harpalsingh5181
@harpalsingh5181 2 күн бұрын
ਭਾਈ ਸਾਹਿਬ ਪੰਧੇਰ ਭਾਜਪਾ ਦਾ ਏਜੰਟ ਹੈ ਸਾਨੂੰ ਤਾਂ ਪਹਿਲਾਂ ਈ ਪਤਾ ਸੀ
@sukhdevsdhillon7815
@sukhdevsdhillon7815 Күн бұрын
Excellent informative analysis thanks host and guests Jathedars are doing good job we should support them fully
@shallysingh829
@shallysingh829 2 күн бұрын
ਭੱਟੀ ਸਾਹਿਬ ਜੀ,, ਮੈਂ ਸੋਚ ਰਿਹਾ ਸੀ ਤੁਸੀ ਇਸ ਤਰ੍ਹਾਂ ਕਿਵੇਂ ਏਨੀ ਬੇਬਾਕੀ ਨਾਲ ਬੋਲ ਰਹੇ ਹੋ, ਹੁਣ ਸਮਝ ਆਇਆ ਸਾਰੀ ਸਥਿਤੀ ਸਾਫ ਹੋ ਗਈ, ਮੈਂ ਵੀ 25/26 ਤਰੀਕ ਨੂੰ ਉੱਥੇ ਹੀ ਸੀ |
@Kiranpal-Singh
@Kiranpal-Singh Күн бұрын
ਸਰਕਾਰੀ ਮੋਰਚੇ ਵਾਲੇ ਮਰਦੇ ਨਹੀਂ-ਪਰ ਸਰਕਾਰ ਜੋ ਚਾਹੁੰਦੀ ਹੈ-ਜਾਲ ਵਿੱਚ ਫਸ ਜਾਂਦੇ ਹਨ, ਮਰਨ ਵਰਤ ਸਿੱਖ ਪਰੰਪਰਾ ਵਿੱਚ ਨਹੀਂ ਹੈ, ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਸਤਿਕਾਰ ਹੈ ! ਭਾਵੇਂ ਜਾਣਕਾਰੀ ਪਹਿਲਾਂ ਵੀ ਹੈ, ਹੁਣ ਡਾ. ਹਰਵਿੰਦਰ ਸਿੰਘ ਜੀ ਦੇ ਦੱਸਣ ਮੁਤਾਬਕ ਸਾਫ ਹੈ ਕੇ *ਪੰਧੇਰ-ਡੱਲੇਵਾਲ ਅਤੇ ਕੁਝ ਹੋਰ ਜਥੇਬੰਦੀਆਂ, ਲਾਲ ਕਿਲ੍ਹੇ-ਰਿੰਗ ਰੋਡ ਵੱਲ ਜਾਣ ਵਾਲੀਆਂ ਹਨ, ਮੋਦੀ ਦੇ ਜਾਲ ਵਿੱਚ ਫਸਣ ਵਾਲੀ-ਦੀਪ ਵਾਲੀ ਧਿਰ ਹੈ* !
@dalbirsingh5890
@dalbirsingh5890 2 күн бұрын
ਮਾਨ ਸਾਹਿਬ ਵਾਕਿਆ ਹੀ ਹਾਣ ਦੇ ਨਹੀਂ ਸਕੇ ਸਹੀ ਹੈ ਸਾਨੂੰ ਤਾਂ ਇੱਕੋ ਹੀ ਸੁਕਨੀ ਦਿਸਦਾ ਜਿਸਨੇ ਪੰਜਾਬ ਵਿੱਚ ਲੀਡਰ ਉੱਠਣ ਹੀ ਨਹੀਂ ਦਿੱਤਾ ਹੁਣ ਸ਼ਾਇਦ ਲੀਡਰ ਮਿਲ ਜਾਵੇਗਾ ਕਿਉਂਕਿ ਸੁਕਨੀ ਤੋਂ ਮਸਾਂ ਖਹਿੜਾ ਛੁੱਟਿਆ
@sukhwindersandhu2959
@sukhwindersandhu2959 Күн бұрын
ਰੰਧਾਵਾ ਜੀ ਰਾਜਨੀਤੀ ਇੱਕ ਵਪਾਰ ਬਣ ਚੁੱਕਾ ਹੈ। ਉਦਾਹਰਣ ਤੁਹਾਡੇ ਸਨਮੁੱਖ ਹੈ ਆਪ ਦੀ। ਸ਼ਹੀਦ ਬੇਅੰਤ ਸਿੰਘ ਜੀ ਦਾ ਪੁੱਤਰ ਕੋਈ ਨੇਤਾ ਨਹੀਂ ਉਸਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਵਾਸਤਾ ਪਾਕੋ ਚੌਣ ਜਿੱਤੀ ਕੋਈ ਬਿਆਨ ਜਾਂ ਕੋਈ ਬੋਲ ਲੋਕ ਸਭਾ ਚ ਬੋਲੇ ਹੋਣ। ਜੇ ਕੋਈ ਸਰਹਿੰਦ ਲੋਕ ਅੱਗੇ ਆਉਣ ਜੋ ਸਿਆਣੇ ਤੇ ਦਿਆਨਤਦਾਰ ਹੋਣ ਤਾਂ ਗੱਲ ਬਣੂ ਨਹੀਂ ਤੇ ਹਾਲ ਉਹੋ ਹੀ ਰਹੂ।
@ranbirsingh7782
@ranbirsingh7782 2 күн бұрын
ਰੰਧਾਵਾ ਸਾਹਿਬ 2014 ਵਿਚ ਮੈ ਖੁਦ ਪੰਧੇਰ ਨੂੰ ਤਰਨ ਤਾਰਨ ਵਿੱਚ ਮਿਲਿਆ ਧਰਨੇ ਵਿਚ. ਇਹ ਹਰ ਸਰਕਾਰ ਨਾਲ ਮਿਲ ਕੇ ਚੱਲਦੇ ਨੇ
@ManishKumar-l8z8t
@ManishKumar-l8z8t 2 күн бұрын
Ehh bhagwant na lvya c pandher nd dhalwal kolo hun ehh fass gya aa
@balbirsingh8172
@balbirsingh8172 Күн бұрын
​@@ManishKumar-l8z8tbilkul shi gl aa ji
@SukhjinderSingh-wu6sc
@SukhjinderSingh-wu6sc 2 күн бұрын
ਭੱਟੀ ਸਾਹਿਬ ਤੁਹਾਡੀਆਂ ਟਿਪਣੀਆਂ ਬਹੁਤ ਵਧੀਆ ਹੁੰਦੀਆਂ ਪਰ ਖਨੌਰੀ ਮੋਰਚੇ ਬਾਰੇ ਤੁਹਾਡੇ ਵਲੋਂ ਕਹਿਣਾਂ ਕਿ ਇਹ ਮੋਰਚਾ ਭਾਰਤ ਸਰਕਾਰ ਵਲੋਂ ਲਗਵਾਇਆ ਗਿਆ ਹੈ ਉਚਿੱਤ ਨਹੀਂ ਹੈ । ਕਿਉਂਕਿ ਸਰਕਾਰੀ ਬੰਦੇ ਕਦੀ ਮਰਿਆ ਨਹੀਂ ਕਰਦੇ । ਹੁਣ ਤੱਕ ਕਿੰਨੇ ਕਿਸਾਨ ਪੁਲਸ ਦੀ ਗੋਲੀ ਅਤੇ ਬੰਬਾਂ ਨਾਲ ਮਾਰੇ ਗਏ ਹਨ ਅਤੇ ਡਲੇਵਾਲ ਸਾਹਿਬ ਨਾਲ ਕਿਸੇ ਸਮੇਂ ਵੀ ਭਾਣਾ ਵਰਤ ਸਕਦਾ। ਹਾਂ ਇਹ ਗਲ ਜਰੂਰ ਹੈ ਕਿ ਦੋਨਾਂ ਧੜਿਆਂ ਦੇ ਕਿਸਾਨ ਲੀਡਰਾਂ ਉਤੇ ਹਉਮੇ ਭਾਰੂ ਹੈ ਜੋ ਕਿ ਬਹੁਤ ਮੰਦਭਾਗਾ ਹੈ ।
@Kiranpal-Singh
@Kiranpal-Singh Күн бұрын
ਸਰਕਾਰੀ ਮੋਰਚੇ ਵਾਲੇ ਮਰਦੇ ਨਹੀਂ-ਬਿਲਕੁਲ ਸਹੀ ਹੈ, ਪਰ ਸਰਕਾਰ ਜੋ ਚਾਹੁੰਦੀ ਹੈ-ਜਾਲ ਵਿੱਚ ਫਸ ਜਾਂਦੇ ਹਨ, ਮਰਨ ਵਰਤ ਸਿੱਖ ਪਰੰਪਰਾ ਵਿੱਚ ਨਹੀਂ ਹੈ, ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਸਤਿਕਾਰ ਹੈ ! ਭਾਵੇਂ ਜਾਣਕਾਰੀ ਪਹਿਲਾਂ ਵੀ ਹੈ, ਹੁਣ ਡਾ. ਹਰਵਿੰਦਰ ਸਿੰਘ ਜੀ ਦੇ ਦੱਸਣ ਮੁਤਾਬਕ ਸਾਫ ਹੈ ਕੇ *ਪੰਧੇਰ-ਡੱਲੇਵਾਲ ਅਤੇ ਕੁਝ ਹੋਰ ਜਥੇਬੰਦੀਆਂ, ਲਾਲ ਕਿਲ੍ਹੇ-ਰਿੰਗ ਰੋਡ ਵੱਲ ਜਾਣ ਵਾਲੀਆਂ ਹਨ, ਮੋਦੀ ਦੇ ਜਾਲ ਵਿੱਚ ਫਸਣ ਵਾਲੀ-ਦੀਪ ਵਾਲੀ ਧਿਰ ਹੈ* !
@paramnoorkaur1513
@paramnoorkaur1513 Күн бұрын
​@@Kiranpal-Singh😢😢😢 lal kile jan da fesla tiket sahib ne pehlon hi kiha si 1 mahina pehlon jake videos wwkhlo par badnam dalewal pandher te deep sidhu nu kita janda par sach nhi bolia janda
@Kiranpal-Singh
@Kiranpal-Singh Күн бұрын
@ ਮੈਂ ਵੀ ਕਿਸਾਨ ਅੰਦੋਲਨ ਵੇਲੇ ਪੂਰਾ ਸੁਣਦਾ-ਦੇਖਦਾ ਰਿਹਾ ਹਾਂ, ਬਹੁਤ ਆਗੂਆਂ ਨੇ ਨਿੱਜੀ ਤੌਰ ਤੇ ਜਾਂ ਜੋਸ਼ ਵਿੱਚ ਬਹੁਤ ਬਿਆਨ ਦਿੱਤੇ ਸਨ *ਪਰ ਅੰਤਮ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੁੰਦਾ ਸੀ-ਜਿਸ ਵਿੱਚ ਸਾਰੀਆਂ ਜਥੇਬੰਦੀਆਂ ਬੈਠ ਕੇ ਵਿਚਾਰ ਵਟਾਂਦਰੇ ਤੋਂ ਬਾਅਦ ਮੀਡੀਆ ਵਿੱਚ ਦੱਸਦੀਆਂ ਸਨ* (ਇਹ ਬੜਾ ਖੂਬਸੂਰਤ ਢੰਗ ਸੀ, ਕਿਉਂਕਿ ਵੱਖ ੨ ਆਗੂਆਂ-ਜਥੇਬੰਦੀਆਂ ਦੇ ਅਲੱਗ ਵਿਚਾਰ ਸਨ, ਅਗਰ ਕੋਈ ਫੈਸਲੇ ਦੇ ਉਲਟ ਚੱਲਦਾ ਸੀ ਤਾਂ ਉਸ ਨੂੰ ਕੁਝ ਸਮੇਂ ਲਈ ਬਾਹਰ ਕੱਢ ਦਿੰਦੇ ਸਨ ਆਦਿ) ਟਰੈਕਟਰ ਪਰੇਡ ਦਾ ਰਾਹ ਮੌਕੇ ਦੇ ਹਾਲਾਤਾਂ ਅਨੁਸਾਰ ਰਿੰਗ ਰੋਡ-ਲਾਲ ਕਿਲ੍ਹੇ ਵਾਲਾ ਨਹੀਂ ਸੀ, ਪਰ ਪੰਧੇਰ-ਦੀਪ ਤੇ ਹੋਰ-ਇਸ ਧਿਰ ਨੇ ਸ਼ਾਮ ਨੂੰ ਸਟੇਜ ਤੇ ਕਬਜ਼ਾ ਕਰਕੇ ਰਿੰਗ ਰੋਡ ਵੱਲ ਜਾਣ ਦਾ ਐਲਾਨ ਕੀਤਾ ਤੇ ਗਏ-ਜੋ ਸਰਕਾਰ ਚਾਹੁੰਦੀ ਸੀ ਉਸ ਚਾਲ ਵਿੱਚ ਫਸ ਗਏ, ਸੰਯੁਕਤ ਕਿਸਾਨ ਮੋਰਚੇ ਦਾ ਆਦੇਸ਼ ਨਾ ਮੰਨਣ ਕਰਕੇ ਟਰੈਕਟਰ ਪਰੇਡ ਦਾ ਪ੍ਰਭਾਵ ਨਹੀਂ ਪਿਆ, ਸ਼ੁਕਰ ਰੱਬ ਦਾ ਮੋਰਚਾ ਦੁਬਾਰਾ ਟਿਕ ਗਿਆ !
@TaraSingh-h5z
@TaraSingh-h5z Күн бұрын
Dallewal and pandher are playing in thefavour govt.
@sukhdevsinghbhatti3235
@sukhdevsinghbhatti3235 Күн бұрын
ਗੁਰੂ ਸਾਹਿਬ ਦੀਆਂ ਬੇ ਅਵਦੀਆ ਹੋਈ ਏਨਾ ਦੇ ਰਾਜ ਵਿੱਚ।ਗੁਰੂ ਮਹਾਰਾਜ ਨੇ ਹਾਜਰ ਨਾਜਰ ਰੇਹ ਕੇ ਸਾਰਾ ਕੁਛ ਮੁਹੌ ਸਾਰੀ ਗਲਤੀਆਂ ਮਨਵਾਇਆ।ਹੁਣ ਏਨਾ ਦੀ ਮਤ ਮਾਰ ਤੀ ਹੁਣ ਏਨਾ ਨੂੰ ਸੁਝਦਾ ਕੁਛ ਨਹੀਂ।ਉਲਟਾ ਅਕਾਲ ਤਖ਼ਤ ਦਾ ਪੂਰੀ ਤਰ੍ਹਾਂ ਹੁਕਮ ਨਾ ਮੰਨ ਕੇ ਦਵਾਰਾ ਨਿਰਾਦਰ ਕੀਤਾ।ਤਾਕੀ ਪੰਜਾਬ ਦੇ ਲੋਕ ਚੰਗੀ ਤਰਾਂ ਫੱਟੀ ਪੋਚ ਦੇਣ ।
@SukhwinderSingh-bo2xo
@SukhwinderSingh-bo2xo Күн бұрын
Very good information & discussion Randhawa ji jagtar ji sidhu sab 🙏🙏🙏
@bikramvalia1036
@bikramvalia1036 2 күн бұрын
Very good decision
@baljitsingh6957
@baljitsingh6957 2 күн бұрын
ਸਿੱਖ ਰਾਜਨੀਤੀ ਵਾਂਗੂੰ ਕਿਸਾਨਾਂ ਦੀਆਂ ਜਥੇਬੰਦੀਆਂ ਵਿੱਚ ਵੀ ਕੋਈ ਧਿਰ ਕਿਸਾਨ ਵਰਗ ਨੂੰ ਉਚਾ ਚੁੱਕਣ ਲਈ ਸਮਰਪਿਤ ਤੇ ਸਮਰੱਥਾ ਨਹੀਂ ਰੱਖਦੀ।
@jagjitsingh5212
@jagjitsingh5212 2 күн бұрын
Good news and views thanks Randhawa saab Jagtar saab and Dr Bhatti saab ❤🙏🏻🙏🏻🙏🏻
@GurjantSingh-eh6em
@GurjantSingh-eh6em 2 күн бұрын
ਰੰਧਾਵਾ ਸਾਹਿਬ ਜੀ ਇਹ ਕੁਦਰਤ ਦਾ ਵਰਤਾਰਾ ਹੈ ਇਸ ਨੂ ਹੀ ਕਿਹਾ ਜਾਦਾ ਹੈ ਕੇ ਰੰਬ ਲੱਤ ਨਹੀਂ ਮਾਰਦਾ ਮੱਤ ਮਾਰਦਾ ਹੈ।ਜਿਸ ਦੀ ਉਧਾਰਨ ਲੋਕਾ ਦੇ ਸਾਹਮਣੇ ਹੈ।ਇਹਨਾਂ ਦੇ ਕੁਝ ਵੱਸ ਨਹੀਂ ਜੋ ਹੋ ਰਿਹਾ ਹੈ ਇਹ ਪ੍ਰਮਾਤਮਾ ਆਪ ਕਰਵਾ ਰਿਹਾ ਹੈ ਜੀ।
@Gurbachan-qq2im
@Gurbachan-qq2im 2 күн бұрын
ਜਿਹੜੇ ਯੂਥ ਵਾਲੇ ਸੁਖਬੀਰ ਦੇ ਪੱਕੇ ਸਪੋਰਟਰ ਨੇ ਉਹ ਸਾਰੇ ਸੁਖਬੀਰ ਦੇ ਹੀ ਨੌਮੀਨੇਟਡ ਨੇਂ ਉਹ ਵੀ ਸਭ ਦਲਾਲੀ ਰਾਹੀਂ ਸਭ ਪੈਸਾ ਬਨਾਉਣ ਤੇ ਆਪੋ ਆਪਣੇ ਛੋਟੇ ਵੱਡੇ ਬਿਜ਼ਨਸ ‌ਲੲਈ ਹੀ ਬਾਦਲ ਨਾਲ ਖੜੇ ਨੇ ਬੇਸ਼ੱਕ ਉਨਾਂ ਦਾ ਵੀ ਸਿੰਘ ਪੰਥ ਚ ਕੋੲਈ ਪੜਤ ਨਹੀਂ
@gurneksingh7031
@gurneksingh7031 Күн бұрын
Right
@harpreetsinghjatana3103
@harpreetsinghjatana3103 Күн бұрын
Good analysis by Prof Bhatti
@jagdevsandhu6186
@jagdevsandhu6186 Күн бұрын
Kisan unity is the immediate need
@paramjitdhamrait5185
@paramjitdhamrait5185 2 күн бұрын
Waheguru ji bless you all.
@SohansinghKhalsa-g7z
@SohansinghKhalsa-g7z Күн бұрын
ਆਮ ਲੋਕਾਂ ਨੂੰ ਕਿਸਾਨ੍ਹਾਂ ਨੂੰ ਇਹਨਾ ਲੀਡਰਾਂ ਤੇ ਭਰੋਸਾਂ ਨਹੀਂ ਕਰਨਾਂ ਚਾਹੀਦਾ ਅਕਾਲ ਤਖਤ ਝੰਡੇ ਹੇਠ ਸੀ ਸੰਗਾਰਸ਼ ਲਾਉਣਾ ਚਾਹੀਦਾ ਹੈ ਜੀ ਅਨੰਦਪੁਰ ਸਾਹਿਬ ਦਾ ਮਤਾ ਲਿਆਉਣਾ ਚਾਹੀਦਾ ਹੈ ਜੀ
@kiranseth3117
@kiranseth3117 2 күн бұрын
SSA Harwinder ji
@LakhwinderSingh-kf4jc
@LakhwinderSingh-kf4jc Күн бұрын
Lots of thanksg
@tarsemsingh7350
@tarsemsingh7350 2 күн бұрын
good program thanks
@GurmailSingh-to1rn
@GurmailSingh-to1rn Күн бұрын
ਇਸ ਸਾਰੀ ਗੱਲਬਾਤ ਦਾ ਸੂਤਰਧਾਰ ਟਕੈਤ ਸਹਿਬ ਦਾ ਪੀ ਏ ਸੀ ।ਸਾਡੇ ਦੋ ਸਾਥੀ ਸ੍ਰ ਰਵਿੰਦਰ ਸਿੰਘ ਸੈਣੀ ਬਾਜਪੁਰ ਵਾਲੇ ਉਸ ਦਿਨ ਮੌਕੇ ਤੇ ਆਪਣੇ ਭਰਾ ਅਤੇ ਪੁੱਤਰ ਅਤੇ ਭਤੀਜੇ ਨਾਲ ਸੀ ਜਿਨ੍ਹਾਂ ਨੇ ਬਿਜਲੀ ਅਤੇ ਪਾਣੀ ਦਾ ਬੰਦੋਬਸਤ ਕੀਤਾ ਜਦ ਟਕੈਤ ਸਹਿਬ ਦੇ ਸਟੇਜ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀ ।
@Nanak-rc1go
@Nanak-rc1go Күн бұрын
Ssa ji.
@Rashpal_Singh
@Rashpal_Singh 2 күн бұрын
ਨਵੀਆਂ ਪੁਰਾਣੀਆਂ ਪੰਥਕ ਪਾਰਟੀਆਂ ਅੰਦਰੂਨੀ ਲੋਕਤੰਤਰ ਤੋਂ ਵਾਂਝੀਆਂ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 2 күн бұрын
👍👍👌
@Minalatti6462
@Minalatti6462 2 күн бұрын
Pandher is sarkari, this is very well known even during last agitation.
@dr.lakhwindersinghmultani8098
@dr.lakhwindersinghmultani8098 Күн бұрын
Shabash
@PrincipalKhalsa
@PrincipalKhalsa Күн бұрын
ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਹੀ ਹੁਣ ਅਗਵਾਈ ਕਰੇਗਾ ਕਾਮਯਾਬ ਹੋਵੇਂਗਾ
@KulwinderSingh-ut1db
@KulwinderSingh-ut1db Күн бұрын
I am eggree with taket
@dalipbhullar4821
@dalipbhullar4821 Күн бұрын
Cheema kalar paid by sukha
@balwindersidhusidhu6932
@balwindersidhusidhu6932 Күн бұрын
ਵਿਕਰਮ ਤੇ ਸਾਰੇ ਪਵਾੜੇ ਦੀ ਜੜ੍ਹ ਆ
@JitenderSingh-y1k
@JitenderSingh-y1k Күн бұрын
Randawa ji agar dalaewaal episode fail ho gya taan phir amritpal chadiya jauga dekhdey reho
@harbhajanjandiala8724
@harbhajanjandiala8724 Күн бұрын
ਹਰਵਿੰਦਰ ਸਿੰਘ ਭੱਟੀ ਵੈਸੇ ਤਾ ਬਹੁਤ ਸੁੱਲਝੇ ਹੋਏ ਇਨਸਾਨ ਨੇ ਪਰ ਮੈਨੂੰ ਲੱਗਦਾ ਹੈ ਜਦ ਕਦੀ ਵੀ ਕਿਤੇ ਵੀ ਭਾਈ ਅਮਿ੍ਤਪਾਲ ਸਿੰਘ ਹੋਰਾ ਦਾ ਜਿਕਰ ਹੁੰਦਾ ਹੈ ਇਹ ਅੰਦਰੋ ਤਹਿਸ ਵਿੱਚ ਆ ਜਾਂਦੇ ਹਨ ਕੁੱਝ ਤਲਖੀ ਜੇਹੀ ਮਹਿਸੂਸ ਕਰਦੇ ਨਜਰ ਆਉਦੇ ਹਨ ਬੇਸੱਕ ਚੇਹਰੇ ਦੇ ਹਾਵਭਾਵ ਭਾਂਵੇ ਨਹੀ ਵੀ ਬਦਲਦੇ
@singhrita8048
@singhrita8048 Күн бұрын
Watching frot Holland.
@g.s.bhuller6248
@g.s.bhuller6248 2 күн бұрын
ਰੰਧਾਵਾ ਜੀ ਟੋਹੜਾ ਸਾਹਿਬ ਅਜਿਹੇ ਲੀਡਰ ਸਨ ਤਹਾਨੂੰ ਪਿੰਡ ਲਿਬੜਾ ਦੀ ਉਦਾਹਰਣ ਹੈ ਇੱਕ ਪਾਸੇ ਧੜੱਲੇ ਦਾਰ ਅਮੀਰ ਪਰਿਵਾਰ ਸੀ ਜਿਨ੍ਹਾਂ ਦੀ ਗੱਡੀ ਤੇਲ ਦੀ ਗੱਲ ਤੁਸੀਂ ਕੀਤੀ ਹੈ ਦੂਜੇ ਪਾਸੇ ਗਰੀਬ ਬੰਦਾ ਸੁਖਦੇਵ ਸਿੰਘ ਲਿਬੜਾ ਜਿਹੜਾ ਦੋ ਵਾਰ MP ਬਣਿਆ ਮੈਂਬਰ SGPC ਬਣਿਆ ਉਹ ਕੀ ਦੇਣ ਜੋਗਾ ਸੀ ਪਰ ਟੋਹੜਾ ਸਾਹਿਬ ਨੇ ਉਸ ਅਮੀਰਾਂ ਤੋਂ ਵੀ ਉੱਪਰ ਰੱਖਿਆ
@subhashahuja8517
@subhashahuja8517 2 күн бұрын
I Pray to all of you Support Punjab
@JagroopSingh-fh9dp
@JagroopSingh-fh9dp 2 күн бұрын
ਪੰਧੇਰ ਦੀ ਜਥੇਬੰਦੀ ਨੇ ਤੇ ਡੱਲੇਵਾਲ ਦੀ ਜਥੇਬੰਦੀ ਨੇ ਮੋਰਚਾ ਮੋਦੀ ਦੇ ਕਹਿਣ ਤੇ ਲਾਇਆ ਮੋਦੀ ਦੀ ਬਂਲੇ ਬਲੇ ਕਰਵਾਉਣ ਦੀ ਖਾਤਿਰ ਕੇ ਮੋਦੀ ਬਹੁਤ ਤਕੜਾ ਹੈ ਜਿਸ ਕਰਕੇ ਉਸ ਨੇ ਚੌਣ ਜਿੱਤੀ ਇਹਨਾ ਤਿੰਨ ਮੀਟਿੰਗ ਚੰਡੀਗੜ੍ਹ ਕੀਤੀਆ ਤੇ ਮੋਦੀ ਅਨੁਸਾਰ ਪੰਜ ਸਾਲ ਠੇਕਾ ਖੈਤੀ ਨੂੰ ਹਾ ਕਰ ਦਿਤੀ ਸੀ ਪਰ ਸੰਯੁਕਤ ਮੋਰਚੇ ਦੀਆ ਜਥੇਬੰਦੀਆ ਨੇ ਰੋਲਾ ਪਾਇਆ ਤਾ ਪਿਛੇ ਹਟੇ ਇਹਨਾ ਹੁਣ ਮੋਰਚਾ ਲਾਕੈ ਕਿਸਾਨਾ ਦੀ ਥੂਹ ਥੂਹ ਹੀ ਕਰਵਾਈ ਹੈ
@rajindercheema4985
@rajindercheema4985 2 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ ਭੱਟੀ ਸਾਬ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਅਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #87ਧੰਨਵਾਦ ਸਹਿਤ।ਸੂਝਵਾਨ ਲੋਕ ਜਿਨ੍ਹਾਂ ਮਰਜ਼ੀ ਮੱਥਾ ਮਾਰੀ ਜਾਣ ਨਾ ਪੰਜਾਬ ਨੇ ਸਮਝਣਾ ਨਾ ਕਿਸਾਨਾਂ ਨੇ ਬਹੁਤ ਮਨ ਦੁਖੀ ਹੁੰਦਾ ਸੋਚ ਸੋਚ ਜਨਤਾ ਦਾ ਕੀ ਬਣੂ ਰੱਬ ਸੁਮੱਤ ਬਖਸ਼ੇ ਸਾਨੂੰ
@SukhdevSingh-tm9qg
@SukhdevSingh-tm9qg 2 күн бұрын
ਨੌਜਵਾਨ ਮੁੰਡੇ ਧੱਕੇ ਨਾਲ ਇਹਨਾਂ ਨੂੰ ਦਿੱਲੀ ਲੈਕੇ ਚਲੇ ਗਏ ਮੁੜਕੇ ਇਹਨਾਂ ਕੋਲ ਨਿਕਲਣ ਨੂੰ ਰਾਹ ਕੋਈ ਨਾਂ ਬਚਿਆ। ਕੋਈ ਤਿਆਰੀ ਨਹੀਂ ਸੀ ਕੀਤੀ ਇਹਨਾਂ ਉਗਰਾਹਾਂ ਨੇ
@jagtarsinghbassi395
@jagtarsinghbassi395 Күн бұрын
💯 right
@Kiranpal-Singh
@Kiranpal-Singh Күн бұрын
ਹਰਿਆਣਾ ਦਾ ਸਾਥ ਸੀ-ਨੌਜਵਾਨਾਂ ਦੇ ਜੋਸ਼ ਕਰਕੇ ਦਿੱਲੀ ਚਲੇ ਗਏ, ਪਰ ਤਿਆਰੀ ਵੀ ਪੂਰੀ ਸੀ !
@BaldevSingh-zx6lu
@BaldevSingh-zx6lu 2 күн бұрын
sh.Tikiat ji is really a very large farmers leader.But in punjab farmers leaders are not observing unity.Non togatherness among farmers leaders is an unfortunate and this will reuine whole of the farmers community.
@nazarsingh1123
@nazarsingh1123 Күн бұрын
ਸੰਤ ਅਜੀਤ ਸਿੰਘ ਵੀ ਇੱਕ ਵਾਰ MLA ਬਣੇ ਸਨ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ
@Panjabtepanjabiat84
@Panjabtepanjabiat84 Күн бұрын
2027 ਦੀਆਂ ਚੋਣਾਂ ਤੋਂ ਪਹਿਲਾਂ ਅਮ੍ਰਿੰਤਪਾਲ ਸਿੰਘ ਬਾਹਰ ਆਏਗਾ। ਉਸ ਉੱਪਰੋਂ ਸਾਰੇ ਕੇਸ ਖਤਮ ਨਹੀਂ ਜਾਣਗੇ। ਹਾਲਾਤ ਤੇ ਪ੍ਰਚਾਰ ਕੁਝ ਇਸ ਤਰਾਂ ਦਾ ਹੋਵੇਗਾ ਜਿਸ ਦਾ ਫਾਇਦਾ ਭਾਜਪਾ ਨੂੰ ਮਿਲੇ।
@gamdoorsingh7975
@gamdoorsingh7975 Күн бұрын
🙏🙏🙏🙏🙏🙏🙏🙏
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji
@sharansingh-yt7jq
@sharansingh-yt7jq 2 күн бұрын
Pandher C GOVT D PAY ROLL T EH MAZDOORA DA KHOON VECHDA ES PAPI NA DALEWAL SAHIB NU BHUKAL VH LA KA LOOETAI HUN OHNA DI JANN LKA OHNA D KISAN UNION T KABZA KR RAJEWAL NU KHATAM KR GHRAUM CHAUDERY BNNADA
@Balwindersingh-oj2eb
@Balwindersingh-oj2eb Күн бұрын
ਸਤਿ ਸ੍ਰੀ ਅਕਾਲ ਜੀ
@subhashahuja8517
@subhashahuja8517 2 күн бұрын
Please Request Think for Punjab
@gurvailsingh9044
@gurvailsingh9044 Күн бұрын
ਸ੍ਰ ਜਗਤਾਰ ਸਿੰਘ ਪਰਾਨੇ ਅਕਾਲੀ ਉਹਨਾਂ ਵਿੱਚ ਅਸੀਂ ਤੇ ਬਹੁਤ ਲੋਕ ਪੀੜੀ ਦਰ ਪੀੜੀ ਵੋਟਾਂ ਪਾਇਆ ਪਰ 15 ਤੋ ਬਾਹਦ ਬੱਸ ਵੋਟ ਨਹੀਂ ਅਤੇ ਜਿਹੜੇ ਪ੍ਰਧਾਨ ਹਨ ਉਹਨਾਂ ਨੂੰ ਪੰਜ ਬਾਣੀਆਂ ਵੀ ਨਹੀਂ ਪੜਦਾ ਨਾ ਉਹ ਸਿੱਖ ਹਨ
@LakhwinderSingh-tp8oy
@LakhwinderSingh-tp8oy 2 күн бұрын
ਸਤਿ ਸ੍ਰੀ ਆਕਾਲ ਜੀ।
@balourbrar3498
@balourbrar3498 Күн бұрын
ਭੱਟੀ ਜੀ ਬਹੁਤ ਵਧੀਆ ਜਾਣਕਾਰੀ ।
@malkitsidhukhudian403
@malkitsidhukhudian403 2 күн бұрын
ਰੰਧਾਵਾ ਸਾਹਿਬ ਜੀ, ਹਮੀਰ ਸਿੰਘ ਜੀ ਕਿਉ ਛੱਡ ਗਏ ਕੀ ਗੱਲ ਹੋ ਗਈ
@gurdeepkular7599
@gurdeepkular7599 2 күн бұрын
Good job
@subhashahuja8517
@subhashahuja8517 2 күн бұрын
Waheguru Mehar Karo
@maheshindera
@maheshindera 2 күн бұрын
ਰੰਧਾਵਾ ਜੀ ਰਿਪੋਰਟਰਾਂ ਨੂੰ ਕਹੋ ਕਿ ਗੱਲ ਸਾਫ clear karan
@HarpreetSingh-dh1ln
@HarpreetSingh-dh1ln 2 күн бұрын
Good job Veerji 🙏👍🙏👍
@jarnailsingh9949
@jarnailsingh9949 Күн бұрын
30368th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤
@guljindersingh3792
@guljindersingh3792 Күн бұрын
Iss da Matlab ehh hai ki ehhna pardhana di niji fight nal àam kisana da ghan kita ja riha Thanks ji
@kiranseth3117
@kiranseth3117 2 күн бұрын
SSA Randhawa ji
@deepbrar.
@deepbrar. 2 күн бұрын
ਪੀ ਕੇ ਜੋ ਮਸਤ ਹਨ ਉਨਸੇ ਕੋਈ ਖੌਫ ਨਹੀਂ *ਪੀ ਕੇ ਜੋ ਹੋਸ਼ ਮੇਂ ਹੈ ਉਨਕੋ ਸੰਭਾਲਾ ਜਾਏ*
Support each other🤝
00:31
ISSEI / いっせい
Рет қаралды 81 МЛН
How Strong Is Tape?
00:24
Stokes Twins
Рет қаралды 96 МЛН
Support each other🤝
00:31
ISSEI / いっせい
Рет қаралды 81 МЛН