Prime Focus (2487) || ਕਿਸਾਨ ਲੀਡਰਾਂ ਦਾ ਭੇਤ ਖੁੱਲ੍ਹਾ , ਕਿਹੜੀ ਧਿਰ ਹੈ ਸਰਕਾਰੀ ! , MP ਅੰਮ੍ਰਿਤਪਾਲ ਆਊ ਬਾਹਰ !

  Рет қаралды 69,746

Prime Asia TV

Prime Asia TV

Күн бұрын

Пікірлер: 109
@Karmjitkaur-gk1xq
@Karmjitkaur-gk1xq Күн бұрын
ਧੰਨ ਧੰਨ ਸ਼੍ਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆ ਸਿੱਖ ਕੌਮ ਨੂੰ ਲਁਖ ਲਁਖ ਵਧਾਈ ਹੋਵੇ ਜੀ 🎉🎉🎉🎉🎉🎉🎉
@baldevjassar8059
@baldevjassar8059 Күн бұрын
*🙏🌷ਅੱਜ ਦਾ ਵਿਚਾਰ🌷🙏* *ਫ਼ਲਦਾਰ ਦਰੱਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਨੇ,ਸੁੱਕਾ ਦਰੱਖਤ ਅਤੇ ਮੂਰਖ਼ ਵਿਅਕਤੀ ਕਦੇ ਨਹੀਂ ਝੁਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@User.YouTube_creaters
@User.YouTube_creaters Күн бұрын
ਸੱਚ ਬੋਲਣ ਵਾਲਿਆਂ ਦੀ ਆਵਾਜ ਦਬਾਉਣ ਲਈ *ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@Sandip-eq4ei
@Sandip-eq4ei Күн бұрын
“5 ਜਨਵਰੀ” : “ਸਾਹਿਬੇ ਕਮਾਲ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ” ਦੀਆਂ : “ਪੂਰੀ ਮਨੁੱਖਤਾ ਨੂੰ ਬਹੁਤ-ਬਹੁਤ ਮੁਬਾਰਕਾਂ” !🙏🙏🙏
@daljitsingh7980
@daljitsingh7980 Күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@User.YouTube_creaters
@User.YouTube_creaters Күн бұрын
ਸੰਸਕਾਰ ਹੀ ਅਪਰਾਧ ਰੋਕ ਸਕਦੇ ਹਨ, ਸਰਕਾਰ ਨਹੀਂ ਸਾਡੇ *ਸੰਸਕਾਰ ਹੀ ਸਾਡੇ ਖਾਨਦਾਨ ਦੀ ਪਹਿਚਾਣ ਕਰਵਾਉਂਦੇ ਹਨ*
@daljitsingh7980
@daljitsingh7980 Күн бұрын
ਦੀਪ ਬਰਾੜ 👌👌
@jspawaar675
@jspawaar675 Күн бұрын
@@User.KZbin_creaters ਬਹੁਤ ਵਧੀਆ ਵਿਚਾਰ
@User.YouTube_creaters
@User.YouTube_creaters 21 сағат бұрын
@@daljitsingh7980 😍😍 ਸੰਧੂ ਵੀਰੇ
@User.YouTube_creaters
@User.YouTube_creaters 21 сағат бұрын
@@jspawaar675 😍😍 ਅੰਕਲ ਜੀ
@User.YouTube_creaters
@User.YouTube_creaters 21 сағат бұрын
@@jspawaar675 😍😍 ਅੰਕਲ ਜੀ
@jspawaar675
@jspawaar675 Күн бұрын
ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ❤
@jasveersingh3632
@jasveersingh3632 Күн бұрын
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਜਸਵੀਰ ਸਿੰਘ ਰਾਮਗੜ੍ਹੀਆ ਪੀਲੀ ਬੰਗਾਂ ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ
@mangatbalwinder460
@mangatbalwinder460 Күн бұрын
ਇਹ ਵਿਕੇ ਹੋਏ ਕਿਸਾਨਾਂ ਨੂੰ ਹਰਿਆਣਾ (ਟੋਹਾਣਾ )ਐਂਟਰ ਹੋਣ ਤੇ ਰੋਕਿਆ ਕਿਉਂ ਨੀ. ਕਿਉਂ ਕਿ ਇਹਨਾਂ ਸਿਆਣੇ ਲੋਕਾਂ ਨੇ ਮੋਰਚਾ ਵੇਚਿਆਂ ਸੀ ਇਹ ਸਾਫ ਹੋ ਗਿਆ ਹੈ।
@navdeeprandhawa7689
@navdeeprandhawa7689 Күн бұрын
ਸਰਬੰਸਦਾਨੀ ਸਾਹੇਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ 🙏🙏🙏🙏🙏👏😃👏👏👏👏👏👏👏👏👏
@baljitkaur5898
@baljitkaur5898 Күн бұрын
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
@BalramDhaliwal-rb7no
@BalramDhaliwal-rb7no Күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@navdeeprandhawa7689
@navdeeprandhawa7689 Күн бұрын
ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ ਸਾਬ🎉🙏🙏🙏🙏👌👌👌👌👌
@harpreetgill8708
@harpreetgill8708 Күн бұрын
,ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਨ ਜੀ
@balwindersinghsingh5345
@balwindersinghsingh5345 Күн бұрын
ਡੱਲੇਵਾਲ ਸਾਹਿਬ ਜਿੰਦਾਬਾਦ
@sidhudhurkotia9919
@sidhudhurkotia9919 Күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@simerjeetkaur-xo4ui
@simerjeetkaur-xo4ui Күн бұрын
ਡੱਲੇਵਾਲ ਜਿੰਦਵਾਦ ਜੀ
@AngrejSingh-r7o
@AngrejSingh-r7o 22 сағат бұрын
Dhan Dhan Guru Gobind Singh ji
@ParmjeetKaur-o1e
@ParmjeetKaur-o1e Күн бұрын
❤❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ ❤❤❤
@User.YouTube_creaters
@User.YouTube_creaters Күн бұрын
ਸਾਹਿਬ_ਏ_ਕਮਾਲ,ਸਰਬੰਸਦਾਨੀ *ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ* ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆ ਹੋਣ ਜੀ 😍🙏😍
@SukhmanpreetSingh-gh3bm
@SukhmanpreetSingh-gh3bm Күн бұрын
🙏🙏🙏🙏🙏
@ManjeetSingh-zz3wy
@ManjeetSingh-zz3wy Күн бұрын
🙏
@gooldybhai
@gooldybhai Күн бұрын
ਕੱਲ ਨੂੰ ਜੀ।
@majorcheema4004
@majorcheema4004 Күн бұрын
🙏🏻🙏🏻❤️
@shinderbrar
@shinderbrar Күн бұрын
, ❤❤🤙🤙👌👌✌✌
@GurmailBadesha
@GurmailBadesha 22 сағат бұрын
ਬਾਠ। ਸਾਹਿਬ ਲੀਡਰਾਂ ਦਾ। ਰੌਲਾ ਪੈਸਾ ਹਥਿਆਉਣਾ ਸਰਕਾਰਾਂ ਦੇ ਨਾਲ ਮੋਰਚੇ ਨੂੰ ਢਾਅ। ਲੋਕਾਂ ਨੂੰ ਬੁੱਧੂ ਬਸ। ਏਨਾ ਹੀ
@User.YouTube_creaters
@User.YouTube_creaters Күн бұрын
ਸੱਚ ਲਈ ਕਲਮ ਚਲਾਓ *ਕੂੜ ਦਾ ਵਿਨਾਸ਼ ਕਰ ਦਿਓ*
@daljitsingh7980
@daljitsingh7980 Күн бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 21 сағат бұрын
@@daljitsingh7980 ਸੰਧੂ ਵੀਰੇ 😍😍
@MandipSangha
@MandipSangha Күн бұрын
ਸਾਨੂੰ ਇਹ ਲੱਗਦਾ ਜਿਸਨੇ 40 ਦਿਨ ਕੁਛ ਨਹੀ ਖਾਦਾ ਉਹ ਸਹੀ ਆ
@TirathSingh-l1u
@TirathSingh-l1u 3 сағат бұрын
Amrtpal Singh g need cm Punjab Punjabo
@SarabjeetSingh-r6o
@SarabjeetSingh-r6o Күн бұрын
ਸਰਬਜੀਤ ਸਿੰਘ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@RavinderKaur-w5u
@RavinderKaur-w5u Күн бұрын
ਵੀਰ ਬਾਠ ਵੀਰ ਸੰਧਾਵਲਿਆ ਤੁਸੀ ਦੋਨੋ ਭਰਾ ਬੜੇ ਸੂਜਵਾਨ ਸਮਝਦਾਰ ਹੋ ।ਪੰਧੇਰ ਅਤੇ ਫੂਲ ਕਾਕਾ ਕੋਟੜਾ ਨੇ ਰਿਲ ਮਿਲ ਕੇ ਪਹਿਲਾਂ ਵਾਲੇ ਮੋਰਚੇ ਨੂੰ ਢਾਹ ਲਾਈ ਸੀ । ਬਾਕੀ ਬਾਪੂ ਡੱਲੇਵਾਲ ਨੂੰ ਸ਼ਇਦ ਵਰਤ ਰਹੇ ਨੇ । ਇਸ ਪਾਟੋ ਧਾੜ ਨੇ ਪੰਜਾਬ ਦਾ ਬੈੜਾ ਗ਼ਰਕ ਕਰ ਦਿੱਤਾ । ਬਹੁਤ ਵਾਰ ਪੰਧੇਰ ਦੇ ਪੱਤਰਕਾਰ ਨਾਲ ਗੱਲ ਬਾਤ ਕਰਨ ਦੇ ਤਰਿਕੇ ਤੋ ਦਾਲ ਕਾਲਾ ਲੱਗਦਾ ।
@LakhwinderSingh-lt5bu
@LakhwinderSingh-lt5bu Күн бұрын
ਆਉਣ ਵਾਲੇ ਨਵੀਂ ਖੇਤਰੀ ਪੰਥਕ ਪਾਰਟੀ ( ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ)ਦਾ ਸੁਆਗਤ ਹੈ। ਪਰ ਧਾਰਮਿਕ/ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁਕੇ ਦਾਗੀ ਬਾਗੀ ਕਾਲੀ ਲੀਡਰਸ਼ਿਪ(ਅਕਾਲੀ ਜੇ ਆਉਣਾ ਚਾਹੇ ) ਇਨ੍ਹਾਂ ਕਾਲ਼ੀਆਂ ਨੂੰ ਵਰਕਰ ਦੇ ਤੌਰ ਤੇ ਹੀ ਸ਼ਾਮਲ ਕੀਤਾ ਜਾਵੇ। ਇਨਾਂ ਕਾਲੀਆਂ ਨੂੰ ਆਹੁਦੇ ਦੇਣ ਦੀ ਗਲਤੀ ਕਦੇ ਵੀ ਨਹੀਂ ਕੀਤੀ ਜਾਣੀ ਚਾਹੀਦੀ । ਸਿੱਖੀ ਸਿਧਾਂਤਾਂ ਤੇ ਪੰਜਾਬ ਦੇ ਮੁੱਦਿਆਂ ਨੂੰ ਸਮਰਪਿਤ ਨਵੇਂ ਚਿਹਰੇ ਨੂੰ ਹੀ ਆਗੂਆਂ ਤੌਰ ਲਿਆਂਦੇ ਜਾਣ। ਬਾਕੀ ਖਿਲਰੀ ਪੰਥਕ ਸ਼ਕਤੀ ਨੂੰ ਏਕਤੇ ਦੀ ਸੱਭ ਤੋਂ ਵੱਡੀ ਲੋੜ ਐ।
@KarmjitKaur-w5d
@KarmjitKaur-w5d Күн бұрын
ਭਾਈ ਪਤਰਕਾਰੋ ਜਿਨੀਆਂ ਵੀ ਜਥੇਬੰਦੀਆਂ ਦੋਨਾਂ ਬਾਡਰਾ ਤੇ ਬੈਠੇ ਕਿਸਾਨ ਬਿਲਕੁਲ ਸੱਚ ਦੇ ਰਾਹ ਤੇ ਚੱਲ ਰਹੀਆਂ ਹਨ ਜੇਹੜਿਆ ਨੇਂ ਪੇਸ਼ੇ ਖਾਂਦੇ ਹਨ ਓਹ ਜਥੇਬੰਦੀਆਂ ਨਹੀਂ ਅਗੇ ਆਉਣ ਗੀਆ ਸਰਦਾਰ ਜਗਜੀਤ ਸਿੰਘ ਡਲੇਆਲ ਸਾਹਬ ਬਿਲਕੁਲ ਸੱਚ ਦੇ ਰਾਹ ਤੇ ਚੱਲ ਰਿਹੈ ਹਨ ਰਕੇਸ਼ ਟਕੈਤ ਵਰਗੇ ਸੋਟਰ ਸਰਕਾਰ ਨਾਲ ਰਲੈ ਹੋਏ ਹਨ
@gurcharankulana
@gurcharankulana Күн бұрын
ਕਿਸਾਨ ਆਪਸ ਵਿੰਚ ਹੀ ਨਹੀ ਇਕੱਠੇ ਹੁੰਦੇ ਹੱਨ ਫਿਰ ਲੋਕਾ ਵਿੰਚ ਕੀ ਸਨੇਹਾ ਜਾਵਾਗੇ ਜੀ
@JaswantSingh-ow9lw
@JaswantSingh-ow9lw Күн бұрын
ਇੱਥੇ ਗੱਲ ਸਿਰਫ ਚੌਧਰਾਂ ਦੀ ਹੈ ਕਿਸਾਨਾਂ ਦੇ ਹਿਤਾ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀ ਇਸੇ ਗੱਲ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਤੇ ਅਗਾਂਹ ਵੀ ਕਰਨਗੇ ਇਨ੍ਹਾਂ ਤੋਂ ਕੋਈ ਆਸ ਨਾ ਰੱਖੋ ਇਨ੍ਹਾਂ ਵਿੱਚੋਂ ਕਈ ਅੰਦਰਖਾਤੇ ਕੇਂਦਰ ਸਰਕਾਰ ਨਾਲ ਰਲੇ ਹੋਏ ਨੇ ਇਹ ਸਭ ਕਠਪੁਤਲੀਆਂ ਨੇ
@Darsnjvnda
@Darsnjvnda 22 сағат бұрын
ਗੁਰੂ।ਸਾਹਿਬ ਨੇ ਬਰਸ।ਡੇ।ਦੀਆ ਵਧਾਇਆ ਦੇਣੀਆ।ਬਣਦੀ ਸੀ।ਪ੍ਰੋਗ੍ਰਾਮ ਸੁਰੂ।ਕਰਨ।ਵੇਲੇ।ਸੰਧਾਵਾਲੀਆ ਤੇ।ਬਾਠ ਸਾਹਿਬ। ਪਰ।ਮੇਰੇ।ਵਲੋ।ਤੁਹਾਡੇ ਸਮੇਤ।ਸਾਰੇ।ਸੰਸਾਰ ਨੂੰ।ਗੁਰ।ਪੁਰਬ।ਦੀ।ਲੱਖ ਲੱਖ ਵਧਾਇਆ
@samriajailaram9721
@samriajailaram9721 Күн бұрын
ਬਾਠ ਸਾਹਿਬ ਐਮ ਪੀ ਫਰੀਦਕੋਟ ਸਰਬਜੀਤ ਸਿੰਘ ਜੀ ਦੀ ਆਵਾਜ਼ ਵਿਚ ਭਾਸ਼ਣ ਵਾਲੀ ਗੱਲ ਨਹੀਂ
@Karmjitkaur-gk1xq
@Karmjitkaur-gk1xq Күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@GurdeepSingh-kx9ot
@GurdeepSingh-kx9ot 10 сағат бұрын
ਪੰਜਾਬ ਸਿਆਂ ਤੇਰਾ ਭਰੋਸਾ ਟੁੱਟਿਆ ਕਦੋਂ ਨੀਂ 😮
@jspawaar675
@jspawaar675 Күн бұрын
ਵੀਰ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਪਰਿਵਾਰ ਨੂੰ ਸੱਤ ਸ੍ਰੀ ਅਕਾਲ ਜੀ,
@manavsharma8077
@manavsharma8077 Күн бұрын
Very Good. Chardikala ji 🙏
@paramjitsinghaulakh6781
@paramjitsinghaulakh6781 Күн бұрын
ਟਕੈਤ ਜੋਂ ਕਿਹਾ ਉਹ 101%ਸਹੀ ਕਿਹਾ ਹੈ। ਪੰਧੇਰ ਹੈ ਹੀ ਸਰਕਾਰੀ ਬੰਦਾ ਹੈ। ਪਹਿਲੇ ਮੋਰਚੇ ਤੋਂ ਗਿਣਤੀ ਮਿਣਤੀ ਸ਼ੁਰੂ ਕਰਕੇ ਵੇਖ ਲਓ। ਸਭ ਕੁੱਝ ਸਾਹਮਣੇ ਆ ਜਾਵੇਗਾ।
@harpalsidhu9487
@harpalsidhu9487 Күн бұрын
Waheguru ji 🙏
@vinodseema1
@vinodseema1 Күн бұрын
ਸਾਰੇ ਪੰਜਾਬ ਦੀ ਗੱਲ ਨਾ ਕਰੋ। ਜਰੂਰੀ ਨਹੀਂ ਹਰ ਪੰਜਾਬੀ ਕਿਸਾਨਾਂ ਦੇ ਅੰਦੋਲਨ ਦਾ ਯ ਉਨ੍ਹਾਂ ਦੀ ਵਿਚਾਰਧਾਰਾ ਦਾ ਯਾ ਉਨ੍ਹਾਂ ਦੇ ਤਰੀਕਿਆ ਦਾ ਸਮਰਥਕ ਹੋਵੇ। So don't say ki punjab lyi ya punjab da ...
@BalwinderSingh-lc6nu
@BalwinderSingh-lc6nu Күн бұрын
ਡੱਲੇਵਾਲਜਿੰਦਾਬਾਦਜੀ
@rajwinder1968
@rajwinder1968 Күн бұрын
ਜਦੋ 2021 ਵਿੱਚ ਰਾਜੇਵਾਲ ਟਕੈਟ ਉਗਰਾਹਾ ਸਾਰੇ ਜਾਣੇ ਕੇਂਦਰ ਨਾਲ ਸਮਝੋਤਾ ਕਰਕੇ ਮੰਗਾ ਮਨਾ ਕੇ ਭੋਲੇ ਭਾਲੇ ਕਿਸਾਨਾ ਨਾਲ ਧੋਖਾ ਕਰਕੇ ਮੋਰਚਾ ਚੱਕ ਕੇ ਘਰਾ ਵਿੱਚ ਵੜ ਕੇ ਬੈਠ ਗੲਏ ਪਰ ਜਦੋ ਕੇਦਰ ਸਰਕਾਰ ਮੰਗਾ ਤੋ ਮੁਕਰ ਗੲਈ ਉਸ ਤੋ ਬਾਅਦ ਤਿੰਨ ਸਾਲ ਹੋ ਗੲਏ ਮੋਰਚਾ ਚੱਕੇ ਨੂੰ ਉਸ ਬਾਰੇ ਰਾਜੇਵਾਲ ਟਕੈਟ ਤੇ ਉਗਰਾਹਾ ਨੇ ਕੀ ਸਟੈਡ ਲਿਆ ਦੇਸ ਦੇ ਕਿਸਾਨ ਇਹਨਾ ਤੋ ਜੁਆਬ ਮੰਗਦੇ। ਦੂਜੇ ਪਾਸੇ ਡੱਲੇਵਾਰ ਦੀ ਜਮੀਰ ਜਾਗਦੀ ਹੈ ਉਸ ਨੇ ਕੇਂਦਰ ਸਰਕਾਰ ਕੋਲੋ ਜੁਆਬ ਮੰਗਿਆ ਕਿ ਜਹਿੜੀਆ ਮੰਗਾ ਮਨ ਕੇ ਲਾਗੂ ਕਿਊ ਨਹੀ ਕੀਤੀਆ ਤਾ ਉਹ ਗੁੱਸੇ ਵਿੱਚ ਮਰਨ ਵਰਤ ਤੇ ਬੈਠ ਗੲਏ ਹੁਣ ਲੋਕਾ ਨੂੰ ਪਤਾ ਕੋਣ ਸਹੀ ਹੈ ਤੇ ਕੋਣ ਗਦਾਰ
@AnterdeepSingh-f9j
@AnterdeepSingh-f9j Күн бұрын
Yaar samajh nahi aandi panu sahib galat no galat kehndehy neh teh eh dono hur time bjp bjp kardehy rehndehy neh
@satpalarora2880
@satpalarora2880 21 сағат бұрын
ਸਰ ਕੀ ਕਿਸਾਨੀ ਮਸਲਿਆਂ 'ਤੇ ਚਰਚਾ ਕਰਦਿਆਂ ਸਿੱਖੀ ਨੂੰ ਉਲਝਾਉਣਾ ਜਾਇਜ਼ ਹੈ? ਸਾਰੇ ਪੰਜਾਬੀ ਸਿੱਖ ਨਹੀਂ ਹਨ।
@PremPal-rg7jx
@PremPal-rg7jx Күн бұрын
Sandhawaliea and parmjeet ji sat shri akal ji
@BoharDhillon-hw3uc
@BoharDhillon-hw3uc Күн бұрын
Very Very good jop Sar ji 🙏🙏🙏🙏🙏
@ramandeepsingh4310
@ramandeepsingh4310 Күн бұрын
Good
@narinderjeetsingh3994
@narinderjeetsingh3994 Күн бұрын
Sat Sri akaal to all 🙏🙏🌺
@chhajusingh9591
@chhajusingh9591 Күн бұрын
Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji,
@HarpalSingh-yq1rq
@HarpalSingh-yq1rq 7 сағат бұрын
25 ਚਲ ਰਿਹਾ
@amanjeetkhaira5010
@amanjeetkhaira5010 Күн бұрын
Dallewal sab jindabad
@JaswinderKaur-gp1on
@JaswinderKaur-gp1on Күн бұрын
Good news
@darbarasingh6553
@darbarasingh6553 Күн бұрын
🙏🙏👍🏻👍🏻
@Rahul_masani001
@Rahul_masani001 Күн бұрын
874❤ like Sade bahut satkar jog baath Sab g and ber gurpreet singh sandhawala Leder sab g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏 5.1.2025🙏🙏🙏🙏
@harwinderkaur9040
@harwinderkaur9040 Күн бұрын
Both brothers sat shri akal ji 🌷 🙏
@SarwanDhiman-t8k
@SarwanDhiman-t8k Күн бұрын
राकेश टिकैत तो बीजेपी का प्यादा है.
@DawinderMahala-ow1di
@DawinderMahala-ow1di Күн бұрын
Bathh.sahib.satsri.akal
@narinderjeetkaur2918
@narinderjeetkaur2918 Күн бұрын
🙏🙏
@ProfessorSKVirk
@ProfessorSKVirk Күн бұрын
Jathaydaar Sahib Da kasoor Sirf Rajkert Dhir nu Tankha lagon Da jaera kerna hai.Hun Badnaam ta kerngay hor ke ker Sakdy ne
@HarpreetSingh-dh1ln
@HarpreetSingh-dh1ln Күн бұрын
Good morning sir jee 🙏🙏👍👍
@Lovedeepsingh01
@Lovedeepsingh01 Күн бұрын
🙏🙏🙏🙏
@jagjitsingh627
@jagjitsingh627 Күн бұрын
Bhaji sat shri akal g,jagjit randhawa mimsa dhuri
@daljitsingh8044
@daljitsingh8044 Күн бұрын
ਬਾਠ ਸਾਹਿਬ ਘੜੂਆਂ ਯੂਨੀਵਰਸਿਟੀ ਹੈ ਚੰਡੀਗੜ੍ਹ ਦਾ ਨਾਮ ਵਰਤਿਆ ਗਿਆ ਹੈ।
@ravindersinghkundra535
@ravindersinghkundra535 Күн бұрын
ਯਾਰ, ਯਾਰ, ਯਾਰ, ਯਾਰ। ਸੰਧਾਵਾਲੀਆ ਹਰ ਵਾਕ ਵਿੱਚ ਇਹ ਸ਼ਬਦ ਵਰਤਦਾ ਹੈ। ਪੰਜਾਬੀ ਬੋਲੀ ਦੇ ਨਿਘਾਰ ਵਿੱਚ ਹਿੱਸਾ ਪਾਉਣ ਵਾਲੇ ਇਹ ਲੋਕ ਇਹ ਸ਼ਬਦ ਵਰਤ ਕੇ ਵਧੀਆ ਯੋਗਦਾਨ ਪਾ ਰਹੇ ਹਨ। ਦੂਜੀ ਗੱਲ, ਸੰਧਾਵਾਲੀਆ ਨੂੰ ਪ੍ਰੋਗਰਾਮ ਦੀ ਆਰੰਭਤਾ ਲਈ ਚੰਗੇ ਸ਼ਬਦ ਨਹੀਂ ਲੱਭਦੇ। ਉਹੀ ਘਿਸੇ ਪਿਟੇ ਸ਼ਬਦ ਹਰ ਵਾਰੀ ਸੁਣਨ ਨੂੰ ਮਿਲਦੇ ਹਨ । ਤੀਜੀ ਗੱਲ, ਬਾਠ ਗਰੀਬੀ ਦਾ ਹਾਮੀ ਤਾਂ ਹੈ, ਪਰ ਸੂਟ ਹਰ ਰੋਜ਼ ਬਦਲਵੇਂ ਪਾਉਂਦਾ ਹੈ। ਇਸ ਦਾ 'ਬੀਤੇ ਕੱਲ੍ਹ' ਵਾਲਾ ਜੁਮਲਾ ਬੜਾ ਸਤਾਉਂਦਾ ਹੈ। ਭਾਈ ਜੀ, 'ਕੱਲ੍ਹ' ਉਦੋਂ ਤੱਕ ਬੀਤਿਆ ਹੀ ਮੰਨਿਆ ਜਾਂਦਾ ਹੈ ਜਦੋਂ ਤੱਕ ਉਹ 'ਕੱਲ੍ਹ ਨੂੰ' ਨਹੀਂ ਕਹਾਉਂਦਾ। ਉਮੀਦ ਹੈ ਮੇਰੇ ਵਿਚਾਰਾਂ ਨਾਲ ਦੋਹਾਂ ਸੱਜਣਾਂ ਦੀ ਸਹਿਮਤੀ ਹੋਵੇਗੀ। ਧੰਨਵਾਦ
@paramnoorkaur1513
@paramnoorkaur1513 Күн бұрын
🤔🤔🤔🤔 tiket ke to pure up men toll plaza ke theke chal rahe hain srkar ke sath yeh milke chal raha hai or badnam karta hai dalewal pandher ko jake pata karo isko toll plaza ke theke kon dilwa raha hai
@GurcharansinghGurcharan-e6w
@GurcharansinghGurcharan-e6w Күн бұрын
Maya da,jhagrha lagda Sara,rajewal grup jiste,morcha wechan da iljam v Sahi lagda
@JagjitSingh-ox1zy
@JagjitSingh-ox1zy Күн бұрын
Sabh thaan te registerian circle rate te hundian han. Sare leaders di pishle 30 sal diyan registerian the. Investigation kra lavo punjzb te India Sach ta lg jave ga.
@NARINDERSINGH-ql1gq
@NARINDERSINGH-ql1gq Күн бұрын
Politics nay Kadi. V Maslay, solve nahi.. keetay.. Jathedar Akal Takhat Iniciate Karan , Sardar Dallewal nu satkar Dey k una Dee Jaan bachaan..
@JagtarGill-u1z
@JagtarGill-u1z Күн бұрын
Very good ji bath shiab and sindawela Shihab ji thanks v rano the payal disaster ludhiana Punjab good morning
@karambajwa9702
@karambajwa9702 Күн бұрын
Sassari.akal.hundi.hai.sandawalia.anpar.ho
@BholaSingh-j1o9r
@BholaSingh-j1o9r Күн бұрын
Rakesh tikait ne mitti karti morche di
@GurpreetSingh-d2s1q
@GurpreetSingh-d2s1q Күн бұрын
ਬਾਠ ਸਾਹਿਬ ਪੱਠੇ ਵੱਡਦੇ ਜਾਂ ਪਸ਼ੂਆਂ ਨੂੰ ਪਾਉਂਦੇ ਪ੍ਰੋਗਰਾਮ ਸੁਣਦੇ ਹਾਂ
@PappuKlose
@PappuKlose Күн бұрын
Veir. Ji. Amritpal. Nu. Baksur. JaLl. Vich. Band. Karna galt. N. S. A. Lana. As. Gall. Da. Bhaut. Gussa. Ha. Panjab. Da. Lokkan. Vich. TA. Puri. Duniaya. Da. Sikh. Dukhi. Hoayo. Bhagwant. Mann. Ton. As. Lay. Bhaut. Wada. Paddar. Tan. Delhi. Vich. Lokk. App. Da. Ult. Votan. Paun. Gay. AsTara. Hi. Panjab. Vich. 2027. Vich. HOU. Asi. Khud. App. Die. Spot. Kiti. Par. Hun. Nahi. Hun. Ahna. Da. Ult. Hi. Pawagay.
@BholaSingh-j1o9r
@BholaSingh-j1o9r Күн бұрын
Choudhar da roula
@devindermehan7922
@devindermehan7922 Күн бұрын
Go back to basics where Guru Gobind singh ji left. Sikh organisation made by British will not go too far
@jaideepmarya6916
@jaideepmarya6916 Күн бұрын
The problem with the leaders of kissan morch now is not the issues based,it's ego and ideology based.. Know communists and know Congress ideology based leaders are fighting for their survival.. Unfortunately ,the common man is getting fed up with their internal fights and every day band.. The result of all this is the resentment in Punjab against the agitations.. Agitations are part of commerade culture and they do not bother what happens to others.. But others cannot afford it..This leadership fight will destroy the kissan agitation as well Punjab.. They must find some other means which can benefit the farmers, the common man and Punjab as a whole..
@HarpreetSingh-n8w8d
@HarpreetSingh-n8w8d Күн бұрын
🙏🙏🤝🤝👍❤💥💯🙋‍♂️vg
@kingsofmirzapur6039
@kingsofmirzapur6039 Күн бұрын
ਡਲੇਵਾਲ ਸਾਬ ਜਿੰਦਾਬਾਦ
@JhabberHaryana
@JhabberHaryana Күн бұрын
Bath.saab.ji.te.sandawalia.ji.satsri.akal.sade.haryana.sirsa.nu.koi.patarkar.bhejo.sadi.gal.koi.ni.karda.badlan.ni.kiti.koi.panjabi.patarkar.ni.sunda.tusin.koi.himat.karo
@darshankooner5231
@darshankooner5231 Күн бұрын
🙏🙏
@AnterdeepSingh-f9j
@AnterdeepSingh-f9j Күн бұрын
Yaar samajh nahi aandi panu sahib galat no galat kehndehy neh teh eh dono hur time bjp bjp kardehy rehndehy neh
Don’t Choose The Wrong Box 😱
00:41
Topper Guild
Рет қаралды 62 МЛН
黑天使被操控了#short #angel #clown
00:40
Super Beauty team
Рет қаралды 61 МЛН