ਹੋਇਆ ਉਲਟਫੇਰ ! ਝਟਕਾ ਕੇਂਦਰੀ ਸੱਤਾ ਨੂੰ ! ਲੈ ਗਿਆ ਸਟੈਂਡ ਸ਼੍ਰੋਮਣੀ ਅਕਾਲੀ ਦਲ…

  Рет қаралды 41,765

Punjab Television

Punjab Television

Күн бұрын

ਹੋਇਆ ਉਲਟਫੇਰ !
ਝਟਕਾ ਕੇਂਦਰੀ ਸੱਤਾ ਨੂੰ !
ਲੈ ਗਿਆ ਸਟੈਂਡ ਸ਼੍ਰੋਮਣੀ ਅਕਾਲੀ ਦਲ…

Пікірлер: 124
@jitsingh8827
@jitsingh8827 3 ай бұрын
ਚੰਗੀ ਗੱਲ ਆ ਸੁਖਬੀਰ ਸਿੰਘ ਬਾਦਲ ਦੀ ਜੋ ਅਮ੍ਰਿਤਪਾਲ ਸਿੰਘ ਦੇ ਹੱਕ ਬੋਲਿਆ
@ginderkaur6274
@ginderkaur6274 3 ай бұрын
ਬਹੁਤ ਵਧੀਆ ਵਾਰਤਾਲਾਪ ਸੁਲਝਿਆਂ ਸਖਸ਼ੀਤਾਂ ਵੱਲੋਂ
@paramjitdhamrait5185
@paramjitdhamrait5185 3 ай бұрын
Waheguru ji bless you all.
@jasmersingh2556
@jasmersingh2556 3 ай бұрын
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਬੇਇਨਸਾਫ਼ੀ ਵਿਰੁੱਧ ਬਿਨਾਂ ਕਿਸੇ ਭੇਦ ਭਾਵ ਤੋਂ ਸੰਘਰਸ਼ ਕਰਦਾ ਰਿਹਾ ਹੈ। ਪਰ ਮੌਜੂਦਾ ਅਕਾਲੀ ਦਲ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੋਂ ਭਟਕ ਗਿਆ ਹੈ। ਇਹ ਲਗਾਤਾਰ ਹਾਰਾਂ ਇਸੇ ਦਾ ਨਤੀਜਾ ਹੈ।
@Nanak-rc1go
@Nanak-rc1go 3 ай бұрын
ਹੁਣ ਤਾਂ ਮਰਦਿਆਂ ਨੇ ਅੱਕ ਚੱਬਿਆ ਜੀ।
@chanderjitsingh7444
@chanderjitsingh7444 3 ай бұрын
ਬਿਲਕੁੱਲ ਸਹੀ ਗੱਲ ਹੈ ਜੀ।
@sewakbhui7004
@sewakbhui7004 3 ай бұрын
ਧਰਮ ਸਿਰਫ਼ ਸਿਆਸਤ ਹੀ ਨਹੀਂ ਹੈ ਬਲਕਿ ਜ਼ਿੰਦਗੀ ਜਿਉਣ ਦਾ ਸਲੀਕਾ ਅਤੇ ਢੰਗ ਹੈ । ਬਾਦਲ ਦਲ ਇਸ ਸਲੀਕੇ ਨੂੰ ਨਹੀਂ ਸਮਝਦਾ ਤਦ ਤਕ ਇਹ ਜਿਉਂਦਾ ਨਹੀਂ ਹੋ ਸਕਦਾ। ਧਰਮ ਅਤੇ ਸਿਆਸਤ ਵਿੱਚ ਵਖਰੇਵੇਂ ਨੂੰ ਸਮਝੇ ਬਿਨਾਂ ਸਿੱਖ ਧਰਮ ਅਤੇ ਸਮਾਜ ਦਾ ਉਭਾਰ ਨਹੀਂ ਹੋ ਸਕਦਾ।
@GurmeetSingh-fu4tm
@GurmeetSingh-fu4tm 3 ай бұрын
Sukhbir badal di statement bilkul right hai ji
@bhajansingh275
@bhajansingh275 3 ай бұрын
No
@wahegurujiwaheguruji4306
@wahegurujiwaheguruji4306 3 ай бұрын
ਜਿਹੜੇ ਖਾਲੀ ਦਲ ਵਾਲੇ ਪਾਵਰ ਵਿੱਚ ਹੁੰਦਿਆਂ ਆਪ ਧੱਕੇ ਨਾਲ 5-5 NSA ਪੰਥ ਦਰਦੀਆਂ ਉੱਪਰ ਲਾਉਂਦੇ ਰਹੇ ਅੱਜ ਆਪਣੀਆਂ ਕਾਲੀਆਂ ਕਰਤੂਤਾਂ ਕਰਕੇ ਸੱਤਾ ਤੋਂ ਲਾਂਭੇ ਹੋਣ ਕਾਰਨ ਖਤਮ ਹੋਣ ਉਪਰੰਤ ਅੱਜ ਗੁਰੂਆਂ ਦਾ ਸਿਧਾਂਤ ਯਾਦ ਆਉਣਾ ਸੁਭਾਵਿਕ ਹੈ ਪਰ ਪੰਥ ਤੇ ਪੰਜਾਬ ਦੀ ਪਿੱਠ ਵਿੱਚ ਛੁਰੇ ਮਾਰੇ ਹੋਣ ਕਾਰਨ ਹੋਰ ਖਤਮ ਹੋਵੇਗਾ!
@AmarjitSingh-eq3rl
@AmarjitSingh-eq3rl 3 ай бұрын
ਕਿਹੜੇ ਬੰਦਿਆ ਉਤੇ ਐਨ ਐਸ ਏ ਲੱਗਿਆ ਉਹਨਾਂ ਦੇ ਨਾਮ ਦੱਸ ਦਿੰਦੇ ਕਿੰਨਾ ਚੰਗਾ ਹੁੰਦਾ ਤੁਹਾਡੀ ਗੱਲ ਬਿਲਕੁਲ ਅਧੂਰੀ ਲਗਦੀ ਹੈ
@wahegurujiwaheguruji4306
@wahegurujiwaheguruji4306 3 ай бұрын
@@AmarjitSingh-eq3rl ਭਾਈ ਪਾਲ ਸਿੰਘ ਫਰਾਂਸ ਉੱਪਰ ਇਹਨਾਂ ਦੁਸ਼ਟਾ ਨੇ ਆਪਣੇ ਰਾਜਕਾਲ ਵਿੱਚ 5 ਵਾਰ UAPA ਲਾਈ ਹੋਈ ਆ, UAPA ਨੂੰ ਹੀ ਹੁਣ NSA ਕਹਿੰਦੇ ਹਨ
@AmarjitSingh-eq3rl
@AmarjitSingh-eq3rl 3 ай бұрын
ਸਿਰਫ ਪਲ ਸਿੰਘ ਫਰਾਂਸ ਦਾ ਜਿਕਰ ਕੀਤਾ ਹੈ ਬਾਕੀ 4 ਨਾਮ ਕਹੜੇ ਹਨ
@wahegurujiwaheguruji4306
@wahegurujiwaheguruji4306 3 ай бұрын
​​@@AmarjitSingh-eq3rl ਕਈ ਲੋਕ ਅਕਲ ਦੇ ਅੰਨ੍ਹੇ ਹੁੰਦੇ ਹਨ, ਭਾਈ ਫਰਾਂਸ ਉਪਰ ਹੀ ਵਾਰ ਵਾਰ 5 ਵਾਰ ਲਾਈ ਲਿਖਿਆ ਜੀ, ਅੱਖਾਂ ਖੋਲੋ ਐਵੇਂ ਨਾਂ ਜਬਲੀਆ ਮਾਰੀ ਜਾਓ ਤੇ ਕਈ ਹੋਰਾਂ ਉੱਪਰ ਵੀ ਇਹਨਾਂ ਦੁਸ਼ਟਾ ਨੇ UAPA ਲਾਈ ਹੋਈ ਆ ਪਰ ਦਾਸ ਉਹਨਾਂ ਨਾਲ ਸੰਪਰਕ ਵਿੱਚ ਨਾਂ ਹੋਣ ਕਰਕੇ ਇੱਕਲੇ ਭਾਈ ਫਰਾਂਸ ਜੀ ਦਾ ਹੀ ਵੇਰਵਾ ਦੇ ਰਿਹਾ! ਏਸੇ ਹੀ ਵੀਡੀਓ ਦੇ ਇੱਕ ਕੰਮੈਂਟ ਵਿੱਚ ਕਿਸੇ ਸੱਜਣ ਨੇ 43 ਜਾਣਿਆ ਉੱਪਰ ਗਦਾਰ ਏ ਕੌਮ ਦੇ ਰਾਜ ਵਿੱਚ NSA (UAPA) ਲਾਉਣ ਦਾ ਜ਼ਿਕਰ ਕੀਤਾ ਜੋ ਕਿ ਠੀਕ ਵੀ ਹੋ ਸਕਦਾ! ਐਵੇਂ ਨਾਂ ਤੁਸੀਂ ਇਹਨਾਂ ਦੁਸ਼ਟਾ ਦੀ ਤਰਫਦਾਰੀ ਕਰਕੇ ਗੁਰੂ ਸਾਹਿਬ ਜੀ ਦੇ ਤੇ ਕੌਮ ਦੇ ਦੋਖੀ ਬਣੋ!
@SukhdevSingh-t9c8e
@SukhdevSingh-t9c8e 3 ай бұрын
ਰੰਧਾਵਾ ਜੀ ਸੁਖਬੀਰ, ਅਮ੍ਰਿਤਪਾਲ ਨਾਲ ਉਸੇ ਤਰ੍ਹਾਂ ਕਦਮ ਮਿਲਾ ਕੇ ਚਲੇਗਾ ਜਿਸ ਤਰ੍ਹਾਂ ਇਹਦਾ ਪਿਉ ਭਿੰਡਰਾਂਵਾਲੇ ਵਾਲੇ ਨਾਲ ਕਦਮ ਮਿਲਾ ਕੇ ਚਲਿਆ ਸੀ।
@chanderjitsingh7444
@chanderjitsingh7444 3 ай бұрын
ਜਦ ਤੱਕ ਸੁਖਬੀਰ ਬਾਦਲ ਦਾ ਕੋਈ ਹੱਲ ਨਹੀਂ ਹੁੰਦਾ ਅਕਾਲੀ ਦਲ ਮੁੜ ਸੁਰਜੀਤ ਨਹੀਂ ਹੋ ਸਕਦਾ।
@harnekmalhans7783
@harnekmalhans7783 3 ай бұрын
Sukhbir is right
@Nanak-rc1go
@Nanak-rc1go 3 ай бұрын
ਪਹਿਲਾ ਕੰਮ ਹੈ ਸੁਖਬੀਰ ਅਸਤੀਫਾ ਦੇਵੇ। ਅੰਦਰ ਝਾਤੀ ਮਾਰਕੇ। ਅੱਗਲੀਆ ਗੱਲਾਂ ਫੇਰ ਕਰੇ।
@AtifM-ez6ph
@AtifM-ez6ph 3 ай бұрын
Thanks 🙏
@gurcharangandhi1246
@gurcharangandhi1246 3 ай бұрын
Very good comments God bless you
@tarsemrai4439
@tarsemrai4439 3 ай бұрын
ਪੰਜਾਬ ਨੂੰ ਸਰਕਾਰਾਂ ਫੁਦੂ ਹੀ ਕਿਉਂ ਮਿਲਦੀਆਂ
@BhupinderSingh-gy7mt
@BhupinderSingh-gy7mt 3 ай бұрын
Kion ki punjabi hi fuddu han Jis ne Laei galli Usse nal Uuth Chali Mufatkhor ho ge punjabi
@BalramDhaliwal-rb7no
@BalramDhaliwal-rb7no 3 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
@adv.madanlal13
@adv.madanlal13 3 ай бұрын
Yes , the unusual use of ED in harassing the aap leaders is really condemnable especially in democratic set up of sovereign India.....such a violation of human rights is condemnable.... No doubt ,for any offence the nation is guided by criminal procedure code n IPC....
@aman-fg5ny
@aman-fg5ny 3 ай бұрын
ਅਕਾਲੀ ਸਰਕਾਰ ਸਮੇਂ 10 ਸਾਲ ਵਿਚ 43 ਸਿੱਖਾਂ ਤੇ UAPA ਲਾਇਆ। ਗੂਗਲ ਤੇ ਇੰਡੀਅਨ ਐਕਸਪ੍ਰੈਸ ਦੀ ਨਿਊਜ਼।ਉਦੋ ਸੁਖਬੀਰ ਹੋਮ ਮਿਨੀਸਟਰ ਸੀ।ਤੇ ਬਾਪੂ ਮੁੱਖ ਮੰਤਰੀ
@tejindersingh890
@tejindersingh890 3 ай бұрын
ਇਹ ਬਾਦਲ ਲਾਣਾ ਦੋਗਲੇ ਕਿਰਦਾਰਾਂ ਨੂੰ ਬਾਖੂਬੀ ਨਿਭਾ ਰਿਹਾ ਹੈ।
@hardevsingh6468
@hardevsingh6468 3 ай бұрын
ਬਾਦਲ ਸਾਹਿਬ.ਚੋਣ ਤੋ ਪਹਿਲਾ ਅੰਮ੍ਰਿਤਪਾਲ ਨੂੰ ਏਜੰਸੀਆਂ ਦਾ ਬੰਦਾ.ਕਹਿਦੇ ਸਨ
@kapoorsingh7273
@kapoorsingh7273 3 ай бұрын
ਦੇਰ ਆਏ ਦਰੁਸਤ ਆਏ ਸੁਖਬੀਰ ਬਾਦਲ।।
@aviroopbrar7356
@aviroopbrar7356 3 ай бұрын
Media was talking during 2022 Election on these lines. Now talking on other way that elected MLA have no experience/working knowledge.
@kashmirjhutty1733
@kashmirjhutty1733 3 ай бұрын
Randhawali , actually the statement of Sukhbir seems temporary, it's not from the core of his heart as Sukhbir always stood for his business not for the Panth and even he bothered very less about Punjab Future .USA
@reshamsingh5116
@reshamsingh5116 3 ай бұрын
ਅਮ੍ਰਿਤਪਾਲ ਜਿਨ੍ਹਾਂ ਸਮਾਂ ਜੇਲ੍ਹ ਵਿਚ ਹੈ ਉਨਾਂ ਟਾਈਮ ਹੀ ਹੀਰੋ ਹੈ, ਬਾਹਰ ਆ ਕੇ ਰਾਜਨੀਤੀ ਵਿਚ ਕਾਮਯਾਬ ਹੋਣਾ ਸੌਖਾ ਨਹੀਂ
@surinderbhatia5971
@surinderbhatia5971 3 ай бұрын
ਵੀਰ ਜੀ ਹਾਈਕੋਟ ਵਲੋ ਕੇਜਰੀ ਵਾਲ ਦੀ ਰਿਹਾਈ ਤੇ ਰੋਕ
@GsVirk-n9s
@GsVirk-n9s 3 ай бұрын
ਮਾਨ ਸਰਕਾਰ ਖਤਮ ਹੋ ਜਾਏ ਗੀ ਇਸ ਦਾ ਸਫਾਇਆ ਤੈਅ ਹੈ
@tarsemrai4439
@tarsemrai4439 3 ай бұрын
ਆਪ ਭੀ ਕੁਰਸੀ ਤੇ ਬੈਠ ਕੇ ਝੂਠ ਨਾਂ ਬੋਲੋ ਅਕਾਲੀਆਂ ਨੇ ਜਲਦੀ ਨਹੀਂ ਸਿਖਿਆ ਫਟਦੀ ਨੂੰ ਕੀਤਾ
@Nanakpanthi
@Nanakpanthi 3 ай бұрын
10 out of 10.
@angrejsingh-zk5lj
@angrejsingh-zk5lj 3 ай бұрын
🙏🙏👍
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏🙏🙏🙏🙏🙏 to all members present at this time in this program
@jasjitpal5791
@jasjitpal5791 3 ай бұрын
Sir it may be a week regarding primafacie evidence I am not in favour of any institution but request to sarder Jagtar Singh ji to reconsider his view I have a great respect for sardar ji
@omparkashomparksh7676
@omparkashomparksh7676 3 ай бұрын
Jagtar ji phela bahar aun deo
@MrChsingh
@MrChsingh 3 ай бұрын
ਤੇਨੂ ਬੜਾ ਪੱਤਾ ਮੋਦੀ ਸਾਹਿਬ ਬਹੁਗਿਣਤੀ ਵਿੱਚ ਨਹੀਂ ।ਮੋਦੀ ਸਾਹਿਬ ਹੈ ਰਹੇਗਾ
@KuldeepSingh-gn7dt
@KuldeepSingh-gn7dt 3 ай бұрын
ਰੰਧਾਵਾ ਜੀ ਸ ਜਗਤਾਰ ਸਿੰਘ ਨੇ ਚਰਚਾ ਕੀਤੀ ਕੀਤੀ ਕਿ ਅਮਰਿਤਪਾਲ ਸਿੰਘ ਬਾਰੇ, ਸੁਖਬੀਰ ਸਿੰਘ ਵਲੋਂ ਕਿਹਾ ਸੀ ਕੇਦਰ ਦੀ ਏਜੰਸੀ ਤੇ ਆਰ ਐਸ ਐਸ ਦਾ ਏਜੰਟ ਹੈ। ਜਗਤਾਰ ਸਿੰਘ ਜੀ ਸਰਕਾਰਾ ਨੂੰ ਸਥਿਰ ਰਹਿਣ ਲਈ ਬਹੁਤ ਕੁਝ ਕਰਨਾ ਪੈਦਾ ਹੈਂ ਇਸ ਨੂੰ ਵਿਰੋਧੀ ਧਿਰ ਕੁਝ ਵੀ ਮੰਨ ਸਕਦੀ ਹੈ ਪਰ ਜਿਥੋਂ ਤੱਕ ਮਨੁੱਖੀ ਅਧਿਕਾਰ ਦਾ ਸੰਬੰਧ ਹੈ। ਅਕਾਲੀ ਦਲ ਦਾ ਫ਼ੈਸਲਾ ਠੀਕ ਹੈ ਅਕਾਲੀ ਦਲ ਨੇ ਅਮਰਿਤਪਾਲ ਸਿੰਘ ਤੇ ਐਨ ਐਸ ਏ ਦੇ ਵਾਧਾ ਸੰਬੰਧੀ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਹਨ ।
@abroldentalcare8638
@abroldentalcare8638 3 ай бұрын
For getting votes Akali spoke wrong against Amrit pal Ashok Abrol
@abroldentalcare8638
@abroldentalcare8638 3 ай бұрын
Pan thik issue has been highjacked by Amrit Pal from Akali Dal Ashok Abrol
@AmarjitSingh-eq3rl
@AmarjitSingh-eq3rl 3 ай бұрын
ਲੀਡਰ ਨੇ ਜਿਵੇਂ ਸੰਗਤ ਰੁੱਖ ਕਰਦੀ ਹੈ ਉਸ ਵੱਲ ਝੁਕਣਾ ਪੈਂਦਾ ਹੈ ਲੀਡਰ ਰਾਜਨੀਤੀ ਵੀ ਸੰਗਤ ਦੇ ਸਿਰ ਤੇ ਕਰਦਾ ਹੈ
@Carryfans973
@Carryfans973 3 ай бұрын
Punjab Di Akali Dal Eco party hai Jisne Kade Punjabi NSA Aise Nahin Lagaya
@bakhtawarsinghdhaliwal5011
@bakhtawarsinghdhaliwal5011 3 ай бұрын
ਰੰਧਾਵਾ ਸਾਹਿਬ ਚਲੋ ਮੰਨ ਲੈਂਦੇ ਹਾਂ ਕਿ ਅਕਾਲੀ ਦਲ ਆਪਣੇ ਪਿਛਲੇ ਇਤਿਹਾਸ ਵੱਲ ਮੁੜ ਰਿਹਾ ਹੈ ਫ਼ਿਰ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਅਲਟੀਮੇਟ ਦੇਣਾ ਚਾਹੀਦਾ ਸੀ ਜਿਲਿਆਂ ਦੇ ਡੀ ਸੀ ਦਫਤਰਾਂ ਨੂੰ ਬੰਦ ਕਰਨਾ ਚਾਹੀਦਾ ਹੈ ਨਹੀਂ ਪਰ ਇਹ ਅਕਾਲੀ ਦਲ ਵਾਲੇ ਕੇਂਦਰ ਦੀ ਈਡੀ ਤੋਂ ਡਰਦੇ ਹਨ ਇਹਨਾਂ ਦੇ ਬਿਜਨਸ ਰੁਕਦੇ ਹਨ। ਰੰਧਾਵਾ ਸਾਹਿਬ ਅਕਾਲੀ ਦਲ ਨੂੰ ਪਤਾ ਲੀਡਰ ਤੇ ਕੋਈ ਜਿੱਤਦਾ ਨਜ਼ਰ ਨਹੀਂ ਆਉਦਾ ਚਲੋ ਕਿਸੇ ਵਰਕਰ ਦੀ ਬਲੀ ਦੇ ਦਿੰਦੇ ਹਾਂ।
@surinderkumar2125
@surinderkumar2125 3 ай бұрын
This is loose seat for Akali ,aap and bsp.
@Nanak-rc1go
@Nanak-rc1go 3 ай бұрын
ਥੁੱਕ ਕੇ ਚੱਟਿਆ ਸੁਖਬੀਰ ਬਾਦਲ ਨੇ।
@AmarjitSingh-eq3rl
@AmarjitSingh-eq3rl 3 ай бұрын
ਸੰਗਤ ਅੱਗੇ ਝੁਕ ਰਿਹਾ ਹੈ ਕਿਸੇ ਹੋਰ ਪਾਸੇ ਨਹੀ ਜਾ ਰਿਹਾ
@amrikwahla
@amrikwahla 3 ай бұрын
No government under sikh CM had not ever talked in favour of punjab after acquiring power it was very bad about this thinking
@tarsemrai4439
@tarsemrai4439 3 ай бұрын
ਸਿਆਸੀ ਕੇਸ ਕੀ ਆਮ ਜਨਤਾ ਨਹੀਂ ਸਮਝਦੀ ਨਹੀਂ ਇਸ ਨੂੰ ਖੋਲ ਕੇ ਦੱਸੋ ਸਿਆਸੀ ਕੀ ਹੈ?
@GurpreetKaur-xm1qx
@GurpreetKaur-xm1qx 3 ай бұрын
ਸਿਆਸੀ ਕੇਸ ਦਾ ਮਤਲਬ ਝੂਠਾ ਕੇਸ ਪਾਵਰ ਚ ਬੈਠੀ ਪਾਰਟੀ ਅਪਣੇ ਤੇ ਆਇਆ ਖਤਰਾ ਸਮਝ ਕੇ ਲਗਾ ਦੇਵੇ
@mittiputtmajhail2960
@mittiputtmajhail2960 3 ай бұрын
Pehla Akali ih dasn k 5 wari CM banke ihna kinne Sikhs UAPA ja NSA laia si? Ihna ta Sikha a katil Saini DGP la ditta te Sikh nu maran lai Alam Sena banon wale di wife nu MLA CPS laia te ohnu Wakf Board da Chairman? Ki kano si Badala nu? Sirse di Maafi? Kehra anti Sikh kamm ihna ni kitta?
@KaranveerSingh-o5y
@KaranveerSingh-o5y 3 ай бұрын
Satta ton bahar hai iss lyi drambazi karda hai akali dal
@AHUJASS
@AHUJASS 3 ай бұрын
Amritpal had been trying to eradicate the meanance of drugs and Amrit sanchar. There is nothing wrong in it but visit to police station gave a soft target to central government and state government became captive to help the central government. However Aap needed to have a clear understanding of the situation before toing the central line including Kashmir issues.
@satwinderpalsingh948
@satwinderpalsingh948 3 ай бұрын
Amritpal is a person trained and planted by central agencies. SAD is doing again a mistake to change its stand on the issue. Ultimately BJP's aim is to capture SGPC. Some SAD leaders will also jump to BJP to achieve the goal.
@SukhjinderSingh-wu6sc
@SukhjinderSingh-wu6sc 3 ай бұрын
Bhaawein Akali / baadal.laaney da faisla theek ha prantu ikk.maheeney dey ander ander jihrhi.pehlan bakwas keeti usdi sukhey nu atey valtohey nu muaafi Mangnni chaahidi ha .
@jeetasingh9510
@jeetasingh9510 3 ай бұрын
This shows the mind set of ruling BJP against opposition leaders. Whether all other leaders are clean? From where ruling party Govt got money for biggest ever election campaign where hundreds of big rallies were organised with crores of rupees for just one rally. Will any body explain to voters.
@gurcharangandhi1246
@gurcharangandhi1246 3 ай бұрын
AKale Dal must clear his stand always remain confused how people trust on sukhber je
@JagdishSingh-ly6wf
@JagdishSingh-ly6wf 3 ай бұрын
Gujrat goa haryana dehli vich saria seata hare Punjab vich 10 gusa Punjabia te
@DalipSingh-l6u
@DalipSingh-l6u 3 ай бұрын
ਸੁਖਬੀਰ। ਬਾਦਲ। ਦਾ। ਕੋਈ। statement. ,ਚੈਕ। ਕਰੌ। ਸਿਖਾ। ਦੇ। ਖਿਲਾਫ। ਹੀ। ਹੋਣਾ। ਹੈ। ਇਹ। ਦੇਖੋ। ਅੰਮ੍ਰਿਤ। ਸਿੰਘ। ਖਾਲਸਾ। ਨੂ। ਸਾਰੇ। ਸਿਖ। ਸਪੋਟ। ਕਰ। ਦੇ। ਹਨ। ਇਹ। ੳਉਨਾ। ਦੇ। ਖਿਲਾਫ। ਬੋਲ। ਦਾ। ਸੀ।
@JitenderSingh-ex7de
@JitenderSingh-ex7de 3 ай бұрын
Paji kal panjab radio uk te pir Mohammad nu 2hour galiyan hi millian evening time 6ton 8pm v logan ne face to face gallan hi milliyan after update diti gayi s badal nu USDA hi natija hai IH sara badal nu ik £ pound nahin milliya hona that's by badal da ih tweet hai but I don't trust this guy
@Nanak-rc1go
@Nanak-rc1go 3 ай бұрын
ਅਕਾਲੀ ਦੱਲ ਬਾਦਲ ਨੇ ਹੀ ਤਾਂ ਬਰਵਾਦ ਕੀਤਾ । ਅਸਲ ਅਕਾਲੀ ਦੱਲ। ਹੁਣ ਸੋਚ ਕਿਵੇਂ ਬਦਲ ਗਈ, ਸਭ ਜਾਣਦੇ ਨੇ ।
@AmarjitSingh-eq3rl
@AmarjitSingh-eq3rl 3 ай бұрын
ਚਲੋ ਤੁਸੀ ਅਕਾਲੀ ਦਲ ਨੂੰ ਮਨਜੂਰ ਕੀਤਾ ਇਥੇ ਤਾਂ 5 ਜਾ6 ਅਕਾਲੀ ਦਲ ਹੋਰ ਵੀ ਹਨ
@sharansingh-yt7jq
@sharansingh-yt7jq 3 ай бұрын
PB TV S KEHAR SINGH SAHEED BHAI SATWANT BHAI BEANT SINGH J SAHEEDAA DA SATHI 3 DA SGPC NA KI TA KIVA SANMAN KEEATA YA AD NA KI KEETA BARA SAWAL PUCHO
@SurinderSingh-jk4er
@SurinderSingh-jk4er 3 ай бұрын
You have plenty of ifs and buts for Akali dal lead by Sukhbir Singh Badals for the reasons..?. best known to you Hence think it yourself as a true Sikh why
@SukhdevSidhu-xg9gy
@SukhdevSidhu-xg9gy 3 ай бұрын
Jagtar singh mai mai bhout krda
@hardialsingh1
@hardialsingh1 3 ай бұрын
Aapo apni Soch ai ! Jagtar Singh ji Sikh haqqan pakhi Patarkar ai ji
@wahegurujiwaheguruji4306
@wahegurujiwaheguruji4306 3 ай бұрын
​@@hardialsingh1ਤੁਹਾਨੂੰ ਭੁਲੇਖਾ ਹੈ ਜੀ
@hardialsingh1
@hardialsingh1 3 ай бұрын
Human rights violations are recorded high during Badal family (Sad Badal)
@bantsingh2219
@bantsingh2219 3 ай бұрын
Jagtar singh khali bor
@JARNAILSINGH-vc2mt
@JARNAILSINGH-vc2mt 3 ай бұрын
ਇਹ 4/5 ਸੀਟਾਂ ਜਿੱਤ ਜਾਂਦੇ ਤਾਂ ਇਹਨਾ ਦੀ ਅਕਾਲੀ ਦਲ ਦੀ stetment ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੋਣੀ ਸੀ
@sawarnjitsingh9420
@sawarnjitsingh9420 3 ай бұрын
ਭਾਰਤੀ ਨਿਆਂ ਸੰਗਤਾ ਸਮੇਤ ਬਦਲੇ ਤਿੰਨ ਕਾਨੂੰਨ ਰੋਲਟ ਐਕਟ ਦੀ ਕਾਪੀ ਹਨ।ਜੋ ਇਕ ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਹਨ। ਹੁਣ ਭਾਰਤ ਵਿਚ ਇਹਨਾਂ ਕਾਨੂੰਨਾਂ ਰਾਹੀਂ ਐਲਾਨੀਆ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ।
@ssd8566
@ssd8566 3 ай бұрын
ਸੁੱਕਰ ਆ ਸੁਖਬੀਰ ਬਾਦਲ ਨੂੰ ਵੀ ਭੌਰਾ ਅਕਲ ਆਈ ਹੈ !!
@GurnekSingh-l6c
@GurnekSingh-l6c 3 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏💚
@MrChsingh
@MrChsingh 3 ай бұрын
ਲੋਕਾਂ ਨੂੰ ਭਾਂਵੇ ਸੋਨੇ ਦਾ ਬਣ ਕੇ ਵਿਖਾਵੇ ਸੁੱਖਾ ਹੁੱਣ ਨਹੀਂ ਅਕਾਲੀ ਅਗਵਾਈ ਬਦਲੇ ਤਾਂ ਕੂਝ ਹੋ ਸੱਕਦਾ
@BSBrar-by2bz
@BSBrar-by2bz 3 ай бұрын
ਲਗਦਾ ਅਕਾਲੀ ਦਲ ਆਪਣਾ ਪੁਰਾਣਾ ਰੂਪ ਫੇਰ ਅਖਤਿਆਰ ਕਰੇਗਾ ਜੋ ਕੇ ਸਹੀ ਰਸਤਾ ਹੈ
@ManavenderRandhawa
@ManavenderRandhawa 3 ай бұрын
Sat Sri Akal, ji Sardar Jagtar Singh Ji, Sardar Hamir Singh Ji, Sardar Harjinder Singh Ji. How can I reach you, S Hamir Singh Ji.
@AHUJASS
@AHUJASS 3 ай бұрын
Statement of Sukhbir is a positive step and it would be better if the Akali Dal considered Anandpur Sahib resolution as the basis for saying bye bye to present central government because they have certainly centralized power in their hands including NEET whereas doctors have to serve local people where local language and culture plays important role like agricultural professionals.
@AHUJASS
@AHUJASS 3 ай бұрын
When prime Minister himself can take a suit costing few lakh in the beginning of his term in 2014. How can the law enforcement use different sticks for different people in public domain.
@mittiputtmajhail2960
@mittiputtmajhail2960 3 ай бұрын
tusi tinne sirf panni hi rirkde rehnde ho. koi constructive discussion nahi hundi.
@sharmatenthouse1848
@sharmatenthouse1848 3 ай бұрын
Hamir Singh jagtarsingh Randhawa by sat shri akal
@Kultaran26
@Kultaran26 3 ай бұрын
Macro such dhudak dende o
@bootasingh7039
@bootasingh7039 3 ай бұрын
Akali dal de palle kush nahi hai aaj amritpal yad aa gaya hai
@Nanak-rc1go
@Nanak-rc1go 3 ай бұрын
ਵਿਰੋਧ ਤਾਂ ਸੁਖਬੀਰ ਦੇ ਅਸਤੀਫ਼ੇ ਦਾ ਹੈ ਜੀ।
@AmarjitSingh-eq3rl
@AmarjitSingh-eq3rl 3 ай бұрын
ਰਾਜਨੀਤੀ ਵਿੱਚ ਕੁਛ ਵੀ ਹੋ ਸਕਦਾ ਰਾਜਨੀਤੀ ਵਿੱਚ ਕਈ ਘਟਨਾਵਾਂ ਪੈਦਾ ਹੋ ਜਾਂਦੀਆਂ ਹਨ
@karansinghsaroya7074
@karansinghsaroya7074 3 ай бұрын
Eh congres nal alliance karnge
@kulwinderjit6978
@kulwinderjit6978 3 ай бұрын
Lot ke buddu gar ko aye
@Kultaran26
@Kultaran26 3 ай бұрын
Magro suah dhudak dende o
@surinderkumar2125
@surinderkumar2125 3 ай бұрын
Hamir singh ji u r right
@sahibsinghcheema4151
@sahibsinghcheema4151 3 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@Nanakpanthi
@Nanakpanthi 3 ай бұрын
Randhawa ji ik sawal pucha. 1966 de Punjabi Suba banan da kihnu kihnu fayda hoiya. Ki aam Sikh nu fayda hoiya. Je Anandpur sahib da mata lagu ho je ,aam Sikh nu ki fayda houga. Je Haryane da koi shehar Punjab ch merge ho je aam Sikh nu ki fayda houga. Te hun tak de so called sangharsh da fayda lai kaun giya.
@abroldentalcare8638
@abroldentalcare8638 3 ай бұрын
It is the need of hour to support Amrit pal for Akali dal Ashok Abrol
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@bhagwantsingh7172
@bhagwantsingh7172 3 ай бұрын
ਲੋਕ ਚੁਣਦੇ ਨੇ।
@balwantsinghdhadda2644
@balwantsinghdhadda2644 3 ай бұрын
Very nice information Randhawa Ji
@tarinder
@tarinder 3 ай бұрын
Ek bar fer khali dal de pani wich madani
@BittuSingh-fk2je
@BittuSingh-fk2je 3 ай бұрын
Sat shri akal ji
@aviroopbrar7356
@aviroopbrar7356 3 ай бұрын
Time will tell the truth.
@Nanak-rc1go
@Nanak-rc1go 3 ай бұрын
Ssa ji
@Nanakpanthi
@Nanakpanthi 3 ай бұрын
Sukhbir Badal nu apne Bandi Singh ni yaad.
@gurbhejsingh2464
@gurbhejsingh2464 3 ай бұрын
No hindustan Hamara Des BHARAT S jagtar singh g
@tejindersingh890
@tejindersingh890 3 ай бұрын
ਕਿਉਂ ਹਿੰਦੋਸਤਾਨ ਕਿਉਂ ਨਹੀਂ,, ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿਚ ਹਿੰਦੋਸਤਾਨ ਡਰਾਇਆ ਲਿਖਿਆ ਹੈ,,, ਗੁਰਬਾਣੀ ਪੜੋ ਐਵੇਂ ਕੁੱਤੇ ਭਕਾਈ ਨਾ ਮਾਰੋ।।।।।।।।।।।।। ਭੁਲੱਕੜ ਲੋਕ
@SantokhSahib
@SantokhSahib 3 ай бұрын
Shiromani Akali Dal or ShorMoney Akali Dal ?????
@Nanak-rc1go
@Nanak-rc1go 3 ай бұрын
ਪਹਿਲਾ ਕੰਮ ਹੈ ਸੁਖਬੀਰ ਅਸਤੀਫਾ ਦੇਵੇ। ਅੰਦਰ ਝਾਤੀ ਮਾਰਕੇ। ਅੱਗਲੀਆ ਗੱਲਾਂ ਫੇਰ ਕਰੇ।
@AmarjitSingh-eq3rl
@AmarjitSingh-eq3rl 3 ай бұрын
ਕੀ ਤੁਸੀ ਹੋਰ ਅਕਾਲੀ ਦਲ ਜਿਹੜੇ ਹਨ ਉਹਨਾਂ ਕੋਲੋ ਵੀ ਅਸਤੀਫਾ ਮੰਗ ਰਹੇ ਹੋ
@avtarsinghsahota2639
@avtarsinghsahota2639 3 ай бұрын
ਜਗਤਾਰ ਸਿੰਘ ਹੁਣ ਡਿਬੇਟ ਯੋਗ ਨਹੀਂ ਕਿਉਂਕਿ ਰੈਪੀਟਿਸ਼ਨ ਜ਼ਿਆਦਾ ਹੈ ਜਾਂ ਇਹ ਤਿਆਰੀ ਨਹੀਂ ।
@Nanak-rc1go
@Nanak-rc1go 3 ай бұрын
ਸੁਖਬੀਰ ਦੇ ਪੱਲੇ ਝੂਠ ਬੋਲਣ ਤੋਂ ਬਿਨਾ ਕੁਝ ਵੀ ਨੀ। ਜਥੇਦਾਰ ਦੇ ਹੁਕਮਾਂ ਤੇ ਤਾ sgpc ਦਾ ਚੈਨਲ ਨੀ ਚੱਲ ਸਕਿਆ। ਪੱਲੇ ਕੀ ਹੈ ਜਥੇਦਾਰ ਤੇ ਪ੍ਰਧਾਨ ਦੇ , ਜੇਬ ਚੋ ਨਿਕਲੇ 2 🦜🦜 ਹੀ ਨੇ ।ਗ਼ੁਲਾਮ ਹੈ ਬਾਦਲ ਪ੍ਰੀਵਾਰ ਦੇ।
@user-6132
@user-6132 3 ай бұрын
sikh kaum de singh 20 ,30 saal sja puri vi kar lai he par gandstaan sarkar ne koi jamanat nai baltkari har mahine jamanat te aa janda hindutva bhagva sarkar di gundagrdy kar rahi he
@surindersaluja253
@surindersaluja253 3 ай бұрын
Bakwas karda ho judicial vikauo hai sab desh wasi janda na liao passa daso kinu saja karvuni jamanat diwaian kinu saja devuni
Help Me Celebrate! 😍🙏
00:35
Alan Chikin Chow
Рет қаралды 28 МЛН
iPhone or Chocolate??
00:16
Hungry FAM
Рет қаралды 38 МЛН
My daughter is creative when it comes to eating food #funny #comedy #cute #baby#smart girl
00:17
Show with Pyare Lal Garg | Political | EP 503 | Talk with Rattan
50:28
Talk with Rattan
Рет қаралды 36 М.
Help Me Celebrate! 😍🙏
00:35
Alan Chikin Chow
Рет қаралды 28 МЛН