ਹਾਕਮ ਸੂਫੀ ਦੇ ਭਰਾ ਨੇ ਡਰਾਮੇਬਾਜ਼ ਗਾਇਕਾਂ ਦੇ ਖੋਲ੍ਹੇ ਕੱਚੇ ਚਿੱਠੇ | Punjabi News Online | Hakam Sufi |

  Рет қаралды 88,647

Pno Media Group

Pno Media Group

Күн бұрын

Пікірлер: 176
@nabarchannel5569
@nabarchannel5569 4 жыл бұрын
ਸੂਫ਼ੀ ਸਾਹਿਬ ਮੇਰੇ ਵੀ ਦੋਸਤ ਸਨ, ਉਹ ਬੰਦਾ ਨਹੀਂ ਰੱਬ ਹੀ ਸੀ ਜਿਉਂਦਾ ਜਾਗਦਾ। ਹਰ ਮਿਲਣੀ ਵਿੱਚ ਮੈਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੋਂ।ਓਹਨਾਂ ਵਰਗਾ ਹੋਣਾ ਬਹੁਤ ਮੁਸ਼ਕਿਲ ਹੈ ਅੱਜ ਦੇ ਗਾਇਕ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਬਣ ਸਕਦੇ।
@balwindersingh5988
@balwindersingh5988 3 жыл бұрын
ਮੈਂ ਹਾਕਮ ਸੂਫ਼ੀ ਜੀ ਨੂੰ ਬਹੁਤ ਪਹਿਲਾਂ ਸੁਣਿਆ ਸੀ ਹੁਣਰਿਟਾਇਰ ਹੋਕੇ ਪੁਰਾਣੇ ਗੀਤਾਂ ਨੂੰ ਸੁਣਨ ਦਾ ਸ਼ੌਕ ਜਾਗਿਆ ਤੇ ਮਨ ਵਿੱਚ ਇਸ ਸੂਫ਼ੀ ਸ਼ਾਇਰ ਦੀ ਬਾਰ ਬਾਰ ਯਾਦ ਆਉਂਦੀ ਸੀ। ਅਚਾਨਕ ਦੋ ਦਿਨ ਪਹਿਲਾਂYou Tube ਤੇ ਇਨਾੱ ਦੀ ਪੋਸਟ ਆਈ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ ਤੇ ਹੁਣ ਬਾਰ ਬਾਰ ਗੀਤ ਸੁਣੇ। ਮੇਰੇ ਵੱਲੋਂ ਵਾਹਿਗੁਰੂ ਇਹੋ ਜਿਹੇ ਸ਼ਾਇਰ ਕਵੀ ਨੂੰ ਬਾਰ ਬਾਰ ਦੁਨੀਆਂ ਤੇ ਭੇਜੇ। ਵੀਰ ਜੀ ਆਪ ਨੂੰ ਪਿਆਰ ਸਹਿਤ ਅਦਬ।
@sajanattwal581
@sajanattwal581 Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@deepjusticeforsidhu
@deepjusticeforsidhu Жыл бұрын
Kya baat a ji ...bhot bhot pyar ji tuhanu
@GurpreetSingh-he4il
@GurpreetSingh-he4il 3 жыл бұрын
ਹਾਕਮ ਸੂਫੀ ਜੀ ਮੇਰੇ ਟੀਚਰ ਸਨ ਮਲਕੀਤ ਜੰਗੀ ਰਾਣਾ
@SRA_TV
@SRA_TV Жыл бұрын
ਹਾਕਮ ਹਾਕਮ ਸੂਫ਼ੀ ਬਹੁਤ ਚੰਗੇ ਇਨਸਾਨ ਅਤੇ ਗਾਇਕ ਸਨ ਉਹਨਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਵੀ ਸਨਮਾਨਤ ਕੀਤਾ ਗਿਆ ਬਾਪੂ ਜਗਦੇਵ ਸਿੰਘ ਜੱਸੋਵਾਲ ਵੱਲੋਂ ਮੈਂ ਉਨ੍ਹਾਂ ਨੂੰ ਮਿਲਿਆ ਤੇ ਮੈਨੂੰ ਬੜਾ ਚੰਗਾ ਇਕ ਤਸਵੀਰ ਉਨ੍ਹਾਂ ਦੇ ਨਾਲ ਮੇਰੀ ਹੈ ਮੈ ਆਜ ਵੀ ਸਾਬੀ ਬੈਠਾ ਹਾਂ ਗੀਤਕਾਰ ਭਗਵਾਨ ਚਕੇਰੀਆਂ
@kulwantsingh5272
@kulwantsingh5272 Жыл бұрын
ਪੈਸਾ ਪੈਸਾ ਹੀ ਕਰਦਾ ਫਿਰਦਾ ਮਾਨਾ ਸਿਓ ਤਾ ਗੀਤਾਂ ਵਿਚ ਹੀ ਯਾਰ ਯਾਰ ਕਰਦਾ , ਅ,ੰਦਰੋ ਤਾ ਖੋਟਾ ਦਿਲ ਦਾ ਭਰਾਵੋ!
@ksh2299
@ksh2299 Жыл бұрын
Real sufi youtube te apni story nahi dasde🤣
@vardaantv542
@vardaantv542 Жыл бұрын
​@@ksh2299OHNA DE VADDE VEER HAKAM SUFI HAN, OHNA NE APNE AAP NU SUFI NHI KIHA, BAKI SACH KOI GI BOL SKDA
@sidhumoosewala-dy7ox
@sidhumoosewala-dy7ox 3 жыл бұрын
ਸੂਫੀ ਸਾਬ ਤੇ ਚਮਕੀਲਾ ਜੀ ਦੋਨੋ ਫਕੀਰ ਬੰਦੇ ਸਨ ਜੋ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਧੜਕਦੇ ਰਹਿਣਗੇ। ਪਾਣੀ ਵਿਚ ਮਾਰਾਂ ਡੀਟਾਂ ਬਹੁਤ ਸੁਪਰਹਿਟ ਗੀਤ ਸੀ ਜੋ ਮੈ ਅੱਜ ਵੀ ਗੁਣ ਗੁਣਾਉਂਦਾ ਰਹਿੰਦਾ ਹਾਂ।
@J_s_Sidhu
@J_s_Sidhu Жыл бұрын
Chamkila kahda faqir banda c, lachar geet gaun vala? Tu v fuqra hi c..
@prabhjitsinghbal
@prabhjitsinghbal Жыл бұрын
@@J_s_Sidhu ਦੋਵੇਂ ਗਾਇਕ ਬਹੁਤ ਮਸ਼ਹੂਰ ਸਨ ਕਹਿ ਸਕਦੇ ਹਾਂ ਚਮਕੀਲਾ ਚੰਗੇ ਤੇ ਮਾੜੇ ਗੀਤਾਂ ਨਾਲ ਅਤੇ ਹਾਕਮ ਸੂਫ਼ੀ ਸਿਰਫ ਚੰਗੇ ਗੀਤਾਂ ਕਰਕੇ ਮਸ਼ਹੂਰ ਸੀ ਇਹਨਾਂ ਦੋਵਾਂ ਨੂੰ ਫੱਕਰ ਨਹੀ ਕਹਿ ਸਕਦੇ ਹਾਕਮ ਸੂਫ਼ੀ ਫੱਕਰ ਸੀ ਅੱਜ ਕੱਲ੍ਹ ਤਾਂ ਬੀੜੀ ਪੀਣ ਵਾਲ਼ੇ ਵੀ ਫੱਕਰ ਕਹਾਉਂਦੇ ਆਪਣੇ ਆਪਣੇ ਆਪ ਨੂੰ
@PnoMediaGroup
@PnoMediaGroup 4 жыл бұрын
ਦੋਸਤੋ ਜੇ ਵੀਡਿਓ ਚੰਗੀ ਲੱਗੇ ਤਾਂ ਹੀ ਲਾਈਕ ਸ਼ੇਅਰ ਅਤੇ ਕੂਮੈਂਟ ਕਰਿਓ
@kewalkamboj7339
@kewalkamboj7339 Жыл бұрын
ਹਾਕਮ ਸੂਫੀ ਫ਼ਕਰ ਇਨਸਾਨ ਸੀ ਰਹਿੰਦੀ ਦੁਨੀਆਂ ਤੱਕ ਹਾਕਮ ਸੂਫੀ ਦਾ ਨਾਮ ਰਹੇਗਾ।
@KalyanMuziks
@KalyanMuziks Жыл бұрын
ਸੱਚਾ ਸੂਫ਼ੀ ਗਾਇਕ ਸੀ ਹਾਕਮ ਸੂਫ਼ੀ, ਸਲਾਮ ਉਸਤਾਦ ਜੀ ❤❤❤
@Chahalshingara
@Chahalshingara Жыл бұрын
ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਲਈ ਧੰਨਵਾਦ ਬਾਈ।
@sukhmandersinghcheema5505
@sukhmandersinghcheema5505 Жыл бұрын
😊
@davinderkumar6761
@davinderkumar6761 3 жыл бұрын
ਬਾਈ ਹਾਕਮ ਸੂਫੀ ਜੀ ਵਰਗਾ ਕਲਾਕਾਰ ਕੋਈ ਨਹੀਂ ਬਣ ਸਕਦਾ ,ਸੱਚੀ ਕਹਿ ਰਿਹਾਂ ਬਾਈ ਜੀ ਦੇ ਬੋਲਾਂ ਵਿੱਚੋਂ ਸੱਚੀਂ ਸ਼ਹਿਦ ਡੁੱਲਦਾ ਸੀ ਯਾਰ , ਗੀਤ ਤਾਂ ਯਾਦ ਨੀ ਹੁਣ ਕਿ ਕਿਹੜੇ ਕਿਹੜੇ ਸੁਣੇ ਸੀ ਮੈਂ ,ਪਰ ਹਾਕਮ ਸੂਫੀ ਵੀਰ ਦਾ ਪਹਿਲੀ ਵਾਰ 1988 ਵਿੱਚ ਜਗਰਾਉਂ ਦੇ ਕਿਸੇ ਕਾਲਜ 'ਚ ਸੁਣਿਆ ਸੀ ਵਾਹ ਕਮਾਲ ਸੀ ਬੱਸ ਧੁੰਮਾ ਈ ਪੈਂਦੀਆਂ ਸੀ
@lovedeepsinghlove1889
@lovedeepsinghlove1889 Жыл бұрын
Dhanwad ਬਾਈ ਹਾਕਮ ਸੂਫੀ ਜੀ ਬਾਰੇ, ਐਨੀ ਡੂੰਘੀ ਜਾਣਕਾਰੀ ਦੇਣ ਲਈ 🙏
@kewalkamboj7339
@kewalkamboj7339 Жыл бұрын
ਹਾਕਮ ਸੂਫੀ ਸਾਹਿਬ ਨੂੰ ਸਲਾਮ ਕਰਦਾ ਹਾਂ।
@lyricsjagdevrampura8756
@lyricsjagdevrampura8756 4 жыл бұрын
ਮੈਂ ਮਿਲਿਆ ਸੀ ਉਸਤਾਦ ਹਾਕਮ ਸੂਫੀ ਜੀ ਨੂੰ ਬਹੁਤ ਵਧੀਆ ਇਨਸਾਨ ਸੀ
@kewaldass501
@kewaldass501 Жыл бұрын
ਸੂਫ਼ੀ ਸਾਹਿਬ ਨੂੰ ਦਿਲੋਂ ਸਲੂਟ।ਮੈਂ ਓਨਾ ਨਾਲ ਕਈ ਬਾਰ ਸਟੇਜ ਤੇ ਵਾਇਲਨ ਪਲੇਅ ਕੀਤਾ ਹੈ।ਉਹ ਓਸ਼ੋ ਰਜਨੀਸ਼ ਦੇ ਸਿੱਖ ਸਨ।ਬਹੁਤ ਹੀ ਖੁਸ਼ਮਿਜਾਜ਼ ਇਨਸਾਨ ਅਤੇ ਜਜ਼ਬਾਤੀ ਕਲਾਕਾਰ ਸਨ।ਮੈਂ ਓਨਾ ਨੂੰ ਹਮੇਸ਼ਾ ਮਿਸ ਕਰਦਾ ਰਹਾਂਗਾ।
@tarsem7935
@tarsem7935 Жыл бұрын
ਬਾਈ ਸਾਤਿਦਰ ਸਰਤਾਜ ਨੂੰ ਦੇ ਦੇਉ ਸੂਫ਼ੀ ਸਾ੍ਬ ਦੇ ਗੀਤ ਬਹੁਤ ਵਧੀਆ ਆਵਜ ਦੇ ਮਾਲਕ ਹਨ
@gurdevchahal9575
@gurdevchahal9575 Жыл бұрын
ਸੂਫੀ ਸਾਹਿਬ ਜੀ ਦਾ ਕੋਟ ਕੋਟ ਸਤਿਕਾਰ। ਮੇਰੀ ਦਿਲੋਂ ਇੱਛਾ ਸੀ ਕਿ ਉਹਨਾਂ ਨੂੰ ਆਪਣਾ ਉਸਤਾਦ ਧਾਰ ਕੇ ਉਹਨਾਂ ਦੇ ਚਰਨੀ ਲੱਗ ਕੇ ਉਹਨਾਂ ਦੀ ਸੇਵਾ ਕਰਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ .........ਕਾਸ਼
@sukhwantbrar5066
@sukhwantbrar5066 4 жыл бұрын
ਸੂਫੀ ਸਾਹਿਬ ਫੱਕਰ ਸਨ ਪਰ ਜਰੂਰੀ ਨਹੀਂ ਸਾਰੇ ਹੀ ਹੋਣ
@RupDaburji
@RupDaburji 4 жыл бұрын
ਭਾਵਪੂਰਤ ਗੱਲ ਬਾਤ
@lalchandsingh2618
@lalchandsingh2618 Жыл бұрын
ਬਹੁਤ ਹੀ ਮੁਹੱਬਤੀ ਲੋਕ ਸਨ ਹਾਕਮ ਸੂਫ਼ੀ ਸਾਹਬ ਜੀ।ਉਹਨਾਂ ਦੀ ਸੰਗਤ ਮਾਣਕੇ ਬਹੁਤ ਵਾਰੀ ਉਹਨਾਂ ਦੀ ਮੁਹੱਬਤ ਮਾਣੀ ਹੈ। ਵਾਕਿਆ ਹੀ ਰੂਹਦਾਰ ਇਨਸਾਨ ਸੀ ਹਾਕਮ ਸੂਫ਼ੀ ਸਾਹਬ ਜੀ।
@GurwinderSingh-zi4fd
@GurwinderSingh-zi4fd Жыл бұрын
ਹਾਕਮ ਸੂਫੀ ਸਾਬ, ਸਾਨੂੰ ਕਈ ਵਾਰ ਓਸ਼ੋ ਆਸ਼ਰਮ ਗਿੱਦੜਬਾਹਾ ਜੋ ਬਾਈ ਪਾਸ ਤੇ ਹੈ ਓਥੇ ਸ਼ਿਵਰ ਦੌਰਾਨ ਤੇ ਓਦਾਂ ਵੀ ਮਿਲੇ ਸਾਂ ਫਕਰ ਬੰਦਾ ਸੀ ਅਸਲ ਚ ਮਸਤ ਸਨ ,ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ,
@bilwinderbillu2776
@bilwinderbillu2776 Жыл бұрын
ਬਿਲਕੁਲ ਸਹੀ ਗੱਲ ਜੀ
@gurlabhsingh8072
@gurlabhsingh8072 Жыл бұрын
ਆ ਗਈ ਸਮਝ ਮਾਨ ਸਾਹਿਬ ਬੁੱਢੀ ਦੇ ਥੱਲੇ ਲੱਗਾ ਆਪਣੀ ਪਤਨੀ ਦੇ
@BalkarSingh-jb3wv
@BalkarSingh-jb3wv Жыл бұрын
Truth',, ਹਾਕਮ ਸੂਫੀ,, ਮਹਾਨ ਸਿੰਗਰ
@SanjhApnaChannel
@SanjhApnaChannel 4 жыл бұрын
ਵਾਹ ਜੀ ਵਾਹ 👌👌👌👌
@thevoiceofstrugglers5739
@thevoiceofstrugglers5739 Жыл бұрын
ਮੈਨੂੰ ਵੀ ਸੂਫ਼ੀ ਸਾਹਿਬ ਹੋਰਾਂ ਹੱਥੋਂ ਸਨਮਾਨ ਮਿਲਿਆ ਜੀ ਬਰਨਾਲਾ ਮਾਂ ਸ਼ਕਤੀ ਕਲਾ ਮੰਚ ਤੇ ਮੇਰਾ ਲੋਕ ਗੀਤ ਗਾਇਕੀ ਵਿੱਚ ਪਹਿਲਾ ਸਥਾਨ ਆਇਆ ਸੀ
@gerrymann9582
@gerrymann9582 Жыл бұрын
Very Good Interview
@harchandsingh9053
@harchandsingh9053 Жыл бұрын
ਪੰਜਾਬੀ ਯੂਨੀਵਰਸਿਟੀ ਵਿਖੇ ਸੁਨਣ ਮੌਕਾ ਮਿਲਿਆ ਸੀ ਬਹੁਤ ਵਧੀਆ ਸਨ sometimes l miss him ❤❤❤
@mooslmoosl8389
@mooslmoosl8389 Жыл бұрын
ਗੁਰਦਾਸ ਮਾਨ ਵਰਗਾ ਕੋਈ ਬੁਰਾ ਇਨਸਾਨ ਨਹੀਂ।
@shivkumarshiv3682
@shivkumarshiv3682 Жыл бұрын
Tera Kuchh Dena Gurdas man
@ranagnz7442
@ranagnz7442 Жыл бұрын
ਮੇਰੇ ਚਰਖ਼ੇ ਦੀ ਟੁੱਟ ਗਈ ਮਾਹਲ, ਵੇ ਤੰਦ ਕੱਤਾਂ ਕਿ ਨਾਂ। ਬਾਈ ਜੀ ਹੁਰਾਂ ਦਾ ਹਰਮਨ ਪਿਆਰ ਗੀਤ ਰੂਹ ਦੀ ਖੁਰਾਕ ਹੈ। ਬਾਈ ਜੀ ਅੱਜ ਵੀ ਆਪਣੇ ਚਹੇਤਿਆਂ ਦੇ ਦਿਲਾਂ ਵਿੱਚ ਵੱਸਦੇ ਹਨ।
@GurjeetSingh-lv9sh
@GurjeetSingh-lv9sh 2 жыл бұрын
ਸੂਫ਼ੀ ਸਾਬ ਬਹੁਤ ਵਧੀਆ ਇਨਸਾਨ ਸੀ
@harlabhsingh5302
@harlabhsingh5302 Жыл бұрын
ਹਾਕਮ ਸੂਫੀ ਜੀ ਮੇਰੇ ਗੁਰੂ ਸਨ ਹਰਲਾਭ ਸਿੰਘ ਸੀੜਾ ਜੰਗੀ ਰਾਣਾ ਬਠਿੰਡਾ ਪੰਜਾਬ
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ
@SunilKumar-cu8nk
@SunilKumar-cu8nk Жыл бұрын
Hakam Sufi Ji Sada Amar Ne
@jagtarvirk265
@jagtarvirk265 4 жыл бұрын
ਹਾਕਮ ਸੂਫੀ ਸੱਚੀ ਸੂਫੀ ਸੀ
@amarjitlal1802
@amarjitlal1802 Жыл бұрын
ਹਾਕਮ ਸੂਫ਼ੀ ਜੀ ਨਾਲ ਮਸਕਟ ਓਮਾਨ ਵਿੱਚ ਵਿਸਾਖੀ ਮੇਲਾ ਨਾਈਟ ਵਿੱਚ ਮੁਲਾਕਾਤ ਹੋਈ ਸੀ। ਸੂਫ਼ੀ ਸਾਹਿਬ ਜੀ ਨਾਲ ਕਾਫ਼ੀ ਨਿੱਘੀ ਗੱਲਬਾਤ ਹੋਈ ਕਿਉਂਕਿ ਦਾਸ ਵੀ ਮਾਲਵੇ ਦੇ ਜੀਰਾ ਸ਼ਹਿਰ ਤੋਂ ਹਾਂ। ਦਿਲ ਨੂੰ ਛੂਹ ਗਈਆਂ ਗੱਲਾਂ ਬਾਤਾਂ।
@whitegameryt3700
@whitegameryt3700 Жыл бұрын
ਮੇਰਾ ਦੋਸਤ ਹੋਮ ਗਾਰਡ ਦੀ ਨੌਕਰੀ ਕਰਨ ਦੌਰਾਨ ਗਿੱਦੜਬਾਹਾ ਤੈਨਾਤ ਰਹੇ,ਉਹ ਦੱਸਦੇ ਹਨ ਕਿ ਉਹ ਬਹੁਤ ਹੀ ਮਹਾਨ ਰੂਹ ਹਨ ਤੇ ਸਾਡੇ ਨਾਲ ਐਨਾ ਪਿਆਰ ਕਰਦੇ ਤੇ ਸਤਿਕਾਰ ਦਿੰਦੇ ਸਨ ਜਿਵੇਂ ਕੋਈ ਖਾਸ ਆਪਣੇ ਘਰਦਿਆਂ ਨੂੰ ਦਿੰਦਾ ਹੈ, ਬਹੁਤ ਹੀ ਸਾਦਗੀ ਭਰਪੂਰ ਹਨ ਜਨਾਬ ਹਾਕਮ ਸੂਫੀ ਜੀ
@sayamlal4314
@sayamlal4314 Жыл бұрын
ਹਾਕਮ ਬਾਈ ਜੀ ਬਹੁਤ ਮਿਲਣ ਸਾਰ ਸਨ ਮੈ ਬਹੁਤ ਹੀ ਨੇੜੇ ਤੋਂ ਮਿਲ ਦੇ ਸੀ ਬਹੁਤ ਮਿਲਣ ਸਾਰ ਮੈ ਉਸ ਟਾਈਮ ਬੱਸ ਦਾ ਡਰਾਈਵਰ ਸੀ
@harnekmalla8416
@harnekmalla8416 Жыл бұрын
ਸੂਫੀ ਸਾਹਿਬ ਜੀ ਨੂੰ ਮੈਂ ਮਿਲਿਆ ਹਾਂ ਔੜ ਦੇ ਜਾਗਿ੍ਤੀ ਮੇਲੇ ਤੇ ਮਹਾਨ ਰੂਹ ਸੀ ਨਮਨ,, ਵੱਲੋਂ ਨੇਕਾਂ ਮੱਲਾਂ ਬੇਦੀਆਂ
@lakhuramrajora9158
@lakhuramrajora9158 4 жыл бұрын
Great singer sufi saab
@sukhjinderangroia9461
@sukhjinderangroia9461 3 жыл бұрын
ਹਾਕਮ ਸੂਫੀ ਜੀ ਵਾਕਿਆ ਸੂਫੀ ਸੀ ਮੈਂ ਬਠਿੰਡੇ ਮਿਲਿਆ ਸੀ
@kulpreetsingh2739
@kulpreetsingh2739 Жыл бұрын
ਮੇਰਾ ਆਪਣੇਂ ਇੱਕ ਅਹਿਸਾਨਫਰਾਮੋਸ਼ ਮਿੱਤਰ ਵਾਰੇ ਕਿਹਾ ਹੋਇਆ ਹੈ ਕਿ ਜੇ ਮੈਂ ਪਹਿਲਾਂ ਮਰ ਗਿਆ ਇਹ ਮੇਰੇ ਸੰਸਕਾਰ ਤੇ ਨਾਂ ਅਫਸੋਸ ਤੇ ਨਾਂ ਭੋਗ ਤੇ ਆਵੇ । ਤੁਸੀਂ ਵੀ ਗੁਰਦਾਸ ਮਾਨ ਜਿਹੇ ਅਹਿਸਾਨਫਰਾਮੋਸ਼ਾਂ ਵਾਰੇ ਅਖਬਾਰਾਂ ਚ ਇਸ਼ਤਿਹਾਰ ਦਿਓ ਭਾਵੇਂ ਛੋਟਾ ਜਿਹਾ ਮੈਟਰ ਹੀ ਛਪਵਾਓ
@vijaysabri3695
@vijaysabri3695 Жыл бұрын
I. LOVE YOU USTAD HAKAM SUFI G ❤❤❤❤❤
@GURUBANISUKHMANI
@GURUBANISUKHMANI Жыл бұрын
ਮੈ ਜਦ ਵੀ ਅਮਰੀਕਾ ਨੂੰ ਟਰੱਕ ਲੈ ਕੇ ਘਰੋਂ ਤੁਰਦਾ ਬਸ ਹਾਕਮ ਸੂਫੀ ਦਾ ਪਾਣੀ ਚ ਮਾਰਾਂ ਡੀਟਾਂ ਸੋ ਸਲੂਟ ਤੇ ਸਤਿਕਾਰ ਦਿਲ ਤੋਂ ਜਦ ਤੱਕ ਮੈ ਜੀਂਉਦਾ
@VipanKumar-sk5lx
@VipanKumar-sk5lx 4 жыл бұрын
bhut wdia c hakm sufi klakar
@kindar8682
@kindar8682 4 жыл бұрын
ਆ ਦੇਖਲੋ ਮਾਨ ਨੂੰ ਲੋਕਾਂ ਨੇ ਪਾ ਦਿਤਾ ਖੁੱਡੇ ਚ 🏡 .
@jagsirchahal9357
@jagsirchahal9357 Жыл бұрын
ਹਾਕਮ ਸੂਫ਼ੀ ਵਾਹ
@hakamsingh3768
@hakamsingh3768 Жыл бұрын
ਹਾਕਮ ਸੂਫੀ ਵਾਕਿਆ ਹੀ ਸੂਫੀ ਅਤੇ ਦਰਵੇਸ਼ ਕਲਾਕਾਰ ਸੀ।ਮੈਨੂੰ ਵੀਰ ਦਲਜੀਤ ਸਿੰਘ giddadwaha ਦੇ ਨਾਲ Malerkotla ਸਭਿਆਚਾਰਕ ਪ੍ਰੋਗਾਮ ਤੇ ਮਿਲਣ ਮੌਕਾ ਮਿਲਿਆ ਓਹਨਾਂ ਮਿਲਣਾ ਕਦੇ ਨਹੀਂ ਭੁੱਲੇਗਾ।ਅਖੌਤੀ ਨਹੀਂ ਸਚਮੁੱਚ ਹੀ ਸੂਫ਼ੀ ਸੀ। ਸਲੂਟ ਹੈ ਉਸ ਸ਼ਖਸ਼ੀਅਤ ਨੂੰ।a
@gurlabhsingh8072
@gurlabhsingh8072 Жыл бұрын
ਬਾਬਾ ਜੀ ਮਾਨ ਸਾਹਿਬ ਚੇਲੇ ਆ ਸੂਫੀ ਦੇ ਜਾਂ ਗਾਣੇ ਚੋਰੀ ਤਾਂ ਨਹੀਂ ਕੀਤੇ ਸੂਫੀ ਦੇ ਗਾਣੇ ਲੱਗ ਰਹੇ ਹਨ
@lakhwindersingh-os4rf
@lakhwindersingh-os4rf 4 жыл бұрын
Great artist suffi sahib
@Punjab_5rivers
@Punjab_5rivers Жыл бұрын
ਸੱਚਮੁੱਚ ਗੁਰਦਾਸ ਮਾਨ ਅੰਨ੍ਹਾ ਹੋ ਗਿਆ
@shamshermanes2315
@shamshermanes2315 3 жыл бұрын
Hakam sufi ji asal vich hi sufi te darvesh insaan san waheguru ji apne charna vich nivaas bakshe
@omgproductions4694
@omgproductions4694 4 жыл бұрын
ਦਿਲ ਦਰਿਆ ਸਮੁੰਦਰੋਂ ਡੂੰਘੇ
@mohansinghwarval87
@mohansinghwarval87 Жыл бұрын
ਗੁਰਦਾਸ ਮਾਨ ਨੇ ਹਾਕਮ ਸੂਫੀ ਦੀ ਤਰਜ ਤੇ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਵੈਸੇ ਮਾਨ ਸਾਬ ਨੂੰ ਵੀ ਸੁਣਦੇ ਅਤੇ ਪਿਆਰ ਕਰਦੇ ਹਾਂ
@rajendersingh9096
@rajendersingh9096 Жыл бұрын
I Love hakam Sufi Ji 🙏❤️♥️🙏
@Bamanlehra
@Bamanlehra Жыл бұрын
ਗ੍ਰੇਟ ਵੀਰ suphi
@BalkarSingh-jb3wv
@BalkarSingh-jb3wv Жыл бұрын
ਓਸ਼ੋ,, ਵਰਲਡ famous high qualified philospher,
@alakhjotsingh5994
@alakhjotsingh5994 Жыл бұрын
ਅੰਦਰੋਂ ਬਹੁੱਤ ਹੀ ਹੰਕਾਰੀ ਤੇ ਪੈਸੇ ਦਾ ਪੁੱਤ ਆ ਗੁਰਦਾਸ ਮਾਨ capt ਨੇ ਜਦੋ ਜੱਟਾਂ ਦੇ 5 ਲੱਖ ਤੱਕ ਦੇ ਕਰਜੇ ਮੁਆਫ ਕੀਤੇ ਤਾਂ ਓਦੋ ਏਨੂੰ ਉਸ programe ਵਿਚ ਲਾਇਆ ਸੀ ਇਹ ਆਪਣੇ 15 ਲੱਖ ਲੈ ਕੇ ਖਿਸਕ ਗਿਆ ਜੇ ਇਹ ਚਾਹੁੰਦਾ ਤਾਂ ਆਪਣੀ fee ਛੱਡ 2-4 ਕਿਸਾਨਾਂ ਦੇ ਕਰਜੇ ਮੁਆਫ ਕਰਾ ਸਕਦਾ ਸੀ
@jaswantgill7701
@jaswantgill7701 2 жыл бұрын
Very good interview with Sufi saab ji de veer naal 🙏
@harjindersinghghuman8868
@harjindersinghghuman8868 2 жыл бұрын
ਕਿਰਪਾ ਕਰਕੇ ਸੂਫ਼ੀ ਸਾਹਿਬ ਜੀ ਦੇ ਪਰਿਵਾਰ ਦਾ ਫੋਨ ਨੰਬਰ send ਕਰਨਾ ਜੀ
@HappySingh-tm1un
@HappySingh-tm1un 5 ай бұрын
22 ਜੀ ਦੀਪਕ ਢਿੱਲੋ ਦੀ ਗੱਲ ਕਰ ਰਹੇ ਨੇ ਮੇਲੇ ਤੇ ਆਉਣ ਚਾਹੀਦਾ ਸੀ
@ranjitdhot2462
@ranjitdhot2462 4 жыл бұрын
Punjabi news thx ji🙏
@sukhbhullarfzk3012
@sukhbhullarfzk3012 9 ай бұрын
ਭਗਤ ਸਿਆ ਤੈਨੂੰ ਫਿਰ ਦੁਬਾਰਾ ਆਉਣਾ ਪੈਣਾ ਹੈ ਰਾਜ ਗੁਰੂ ਸੁਖਦੇਵ ਨੂੰ ਨਾਲ ਲਿਆਉਣਾ ਪੈਣਾ ਹੈ ਯਾਦ ਰੱਖੀ ਤੂੰ ਊਧਮ ਸਿੰਘ ਵੀ ਛੱਡ ਕੇ ਆਈ ਨਾ ਤੇਰੀ ਲੋੜ ਭਗਤ ਸਿਆ ਵਾਲੀ ਤੂੰ ਇਥੋਂ ਮੁੜ ਕੇ ਨਾ ਜਾਈ
@deshpardesh2394
@deshpardesh2394 4 жыл бұрын
Nice Bai ji Jaswant Singh USA Fresno
@sureshchander9091
@sureshchander9091 Жыл бұрын
So Beautiful programme my great salute to Hakam Sufi Ji
@jagdeepsingh6816
@jagdeepsingh6816 4 жыл бұрын
Bahut badia sidhu saab
@technicalfact418
@technicalfact418 Жыл бұрын
❤❤❤❤❤hakam. Sufi. Us. Di. Ruh. Nu. Slam.
@nirmalchoudhary9190
@nirmalchoudhary9190 Жыл бұрын
Ranjha milva de rabba mera bahut ruhh de netra aa ji hor vi merla yaran da bhi bahut badiya nagme Sega ji
@meet1590
@meet1590 4 жыл бұрын
Right sir
@harpreetdhaliwal2296
@harpreetdhaliwal2296 3 жыл бұрын
Gurdas maan ta Ahsan feramosh banda
@NavdeepSingh-yd9uh
@NavdeepSingh-yd9uh Жыл бұрын
Right
@kikkaali4930
@kikkaali4930 3 жыл бұрын
Ustad hakam sufi ji. Sach much saf suthra gaon wale or likhari vi saf suthre san.
@NavneetKumar-wv8ky
@NavneetKumar-wv8ky Жыл бұрын
ਉਹ ਸਮਾਂ ਗਿਆ ਹੁਣ , ਅੱਜ ਦੇ ਸਮੇਂ ਤਾਂ ਗੁਰਦਾਸ ਮਾਨ ਵਰਗਾ ਬਣਨਾ ਮੁਸ਼ਕਿਲ ਆ, ਸੂਫੀ ਕਿੱਥੋਂ ਲੱਭਦੇ, ਪੰਜਾਬੀ ਲਈ ਜੋ ਗੁਰਦਾਸ ਮਾਨ ਕਰ ਗਿਆ ਉਹ ਕਿਸੇ ਤੋਂ ਹੋਣਾ ਮੁਸ਼ਕਿਲ ਆ
@Ks-ym3fn
@Ks-ym3fn 4 жыл бұрын
Waa ji
@NirmalSingh-ys7ec
@NirmalSingh-ys7ec Жыл бұрын
Faqer ❤❤singer Hikam suffi ❤❤❤🎉🎉🎉Very nice singer ❤❤
@deepjusticeforsidhu
@deepjusticeforsidhu Жыл бұрын
Waah 22 ji 🙏🙏🙏
@manjeetmalwaofficial4718
@manjeetmalwaofficial4718 Жыл бұрын
Miss you baba hakam sufi ji
@baldevbhullar2394
@baldevbhullar2394 Жыл бұрын
ਵਾਹਿਗੁਰੂ, ਇਕ ਵਾਰ, ਮਲੋਟ, ਸਿਨੇਮੇ ਵਿਚ ਅਸੀਂ ਵੀ ਫਿਲਮ ਵੇਖਣ ਲਈ ਗੲਏ, ਪਾਣੀ ਵਿਚ ਮਾਰਾਂ ਲੀਕਾਂ,ਉਸ, ਫਿਲਮ ਚ ਸੀ, ਬਹੁਤ ਵਧੀਆ, ਕਲਾਕਾਰ ਸੀ
@baldevbhullar2394
@baldevbhullar2394 Жыл бұрын
ਵਾਹਿਗੁਰੂ ਬਹੁਤ ਵਧੀਆ ਕਲਾਕਾਰ ਸੀ ਮਾਨ, ਸੂਫ਼ੀ ਸਹਿਬ ਨੂੰ, ਬਹੁਤ ਸਲਾਉਦਾ, ਸੁਣਿਆ,ਸੀ
@JoginderSingh-el1kr
@JoginderSingh-el1kr Жыл бұрын
ਸਰਤਾਜ ਨੂੰ ਦੇਦੋ ਜੀ ਵਧੀ ਆ ਇਵਾਜ ਆ
@ManjitKumar-vn8ct
@ManjitKumar-vn8ct Жыл бұрын
i love sufi saab ji.dil dea dil biche rhi gaes
@BalkarSingh-jb3wv
@BalkarSingh-jb3wv Жыл бұрын
ਪਾਣੀ ਵਿੱਚ ਮਾਰਾ ਡੀਟਾ,,,
@punjabsingh1383
@punjabsingh1383 4 жыл бұрын
Bai ji bahot vadiya gal kahi
@nirpindersinghdhillon9184
@nirpindersinghdhillon9184 Жыл бұрын
Mera piyara mitter Hakam Sufi rabbi rooh
@nawabsinghnawab5344
@nawabsinghnawab5344 Жыл бұрын
Namashkar hakaam ji
@ajmersinghguru1085
@ajmersinghguru1085 4 жыл бұрын
Love you hakam Sufi saab love you 😍
@harmeshlalkataria1505
@harmeshlalkataria1505 Жыл бұрын
ਆਪਣੀ ਆਪਣੀ ਸੋਚ ਹੁੰਦੀ ਕਿਸੇ ਨੂੰ ਮਾੜਾ ਕਿਹਣ ਨਾਲੋਂ ਆਪਣੇ ਵਿਚਾਰ ਪੇਸ਼ ਕਰੋ
@kuldeepmaanjhumbamaan3146
@kuldeepmaanjhumbamaan3146 4 жыл бұрын
gurdas maan ta pase the yar a miss y suffi sir
@msshergill1112
@msshergill1112 4 жыл бұрын
Tu donation dinda riha gurdas maan nu
@ajmanderaulakh6376
@ajmanderaulakh6376 2 жыл бұрын
@@msshergill1112 rishi Shi kiha
@kuldeepsimgh768
@kuldeepsimgh768 2 жыл бұрын
💯 agree
@kalapoonia8513
@kalapoonia8513 Жыл бұрын
ਸਾਰੇ ਗਾਇਕਾਂ ਦਾ ਖੱਚਰਾ ਬੰਦਾ ਹੈ ਗੁਰਦਾਸ ਮਾਨ
@PremKumar-ww7ee
@PremKumar-ww7ee Жыл бұрын
Osho 🙏🙏
@baljindersekhon5759
@baljindersekhon5759 Жыл бұрын
Very nice
@bikkarbhaloor5514
@bikkarbhaloor5514 2 жыл бұрын
ਮਾਨ ਸਾਹਿਬ ਵਢੇ ਦਿਲ ਵਾਲੇ ਹਨ ਕਦੇ ਕਿਸੇ ਕਲਾਕਾਰ ਦੀ ਨਿੰਦਿਆ ਨਹੀਂ ਕਰਦੇ ਬਲਕਿ ਸਲਾਹੁੰਦੇ ਹਨ
@kulwantsingh7606
@kulwantsingh7606 Жыл бұрын
ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਕਿਸੇ ਦੀ ਨਿੰਦਿਆ ਨਹੀਂ ਕੀਤੀ ਮੋਦੀ ਨੇ ਕਦੇ ਕੁਝ ਨਹੀਂ ਕਿਹਾ ਹੋਰ ਤੇ ਹੋਰ ਰਾਮ ਰਹੀਮ ਆਸਾ ਰਾਮ ਕਿੰਨੇ ਪਾਖੰਡੀ ਬਾਬੇ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਹਨਾ ਵੀਰ ।ਨੂਰਮਹਿਲ ਵਾਲੇ ਬਾਬੇ ਦੀ ਲਾਸ ਦਾ ਗੰਦਾ ਪਾਣੀ ਲੋਕ ਪੀਂਦੇ ਕਿਹਾ ਕਦੇ ਕਿਸੇ ਨੇ ਇਹ ਗਲਤ ਹੈ ਹੁਣ ਆ ਦੇਖ ਲਾ 👉👉👉ਨਾਮਦੇਵ ਭਗਤ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਕੇ ਇਹ ਵੇਦ ਛੱਡ ਸਿਮਰਤੀ ਪਿੱਛੇ ਲੱਗ ਗਿਆ ਪੰਡਤ ਨੇ ਲਿਖੀ ਜੋ ਅਧੂਰਾ ਗਿਆਨ ਤੇ ਪੱਥਰ ਪੂਜਕ ਹੋ ਗਿਆ ਹੁਣ ਇਹ ਅੰਨਾਂ ਹੈ ਸੱਚ ਨਹੀਂ ਦੇਖ ਸਕਦਾ ਪਰ ਮੁਸਲਮਾਨ ਕਾਣਾ ਹੈ ਗਿਆਨ ਕਰਕੇ ਪਰ ਇਕ ਅੱਖ ਖੁਲੀ ਹੈ ਜੋ ਸੱਚ ਨੂੰ ਦੇਖ ਸਕਦਾ ਇਕ ਅੱਲਾ ਨੂੰ ਮੰਨਦਾ 👉ਨਾਨਕ ਜੀ (ਹਿੰਦੂ ਤੁਰਕ ਕਹਾ ਤੇ ਆਏ ਕਿੰਨਾ ਇਹ ਰਾਹ ਚਲਾਈ ) ਕਬੀਰ ਜੀ 👉(ਬਾਹਮਣ ਗੁਰੂ ਜਗਤ ਕਾ ਭਗਤਨ ਕਾ ਗੁਰ ਨਾਹਿ ) ਨਾਮਦੇਵ 👉(ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ (ਬੰਦਾ )ਨਹੀਂ ਪੰਡਤ ਕਦੇ ਨਹੀਂ ਕੁਝ ਕਹਿੰਦਾ ਕਿਉਂ ਕੇ ਗੋਲਕ ਨਾਲ ਪਿਆਰ ਹੈ ਘਰ ਨੂੰ ਸਿਆਣਾ ਮੋਹ ਮਾਇਆ ਵਿੱਚ ਫਸਿਆ ਬੰਦਾ ਕਦੇ ਸੱਚ ਨਹੀਂ ਬੋਲਦਾ ਭਗਤ ਸੱਚ ਨੂੰ ਪਿਆਰ ਕਰਦੇ ਸੀ ਨਾਲ਼ੇ ਨਿੰਦਿਆ ਤੇ ਸੱਚ ਤਰਕ ਵਿੱਚ ਫਰਕ ਹੁੰਦਾ 🙏
@ranjitranjit-hc3yh
@ranjitranjit-hc3yh Жыл бұрын
👏👏🌷🌷👏👏
@pritamsingh9500
@pritamsingh9500 Жыл бұрын
Hakam is great man oh ve waqt se menu ve gon da shok se menu yaad h bhole ke ghar me gaya Hakam ne tabla bjaya mere qqqqqq k me ve ek student se Hakam ve bhola vee oh time bttttttt vadia se pritam brar shagird of siri Kuldeep Manak
@kuldeepmaanjhumbamaan3146
@kuldeepmaanjhumbamaan3146 4 жыл бұрын
😭😭😭 miss y suffi ji
@sikanderdhaliwal1995
@sikanderdhaliwal1995 Жыл бұрын
ਸਾਫਸੁਥਰੀ ਗਾਇਕੀ ਦਾ ਸਤੰਭ ਸੂਫੀ
@rajveermasounmasoun3535
@rajveermasounmasoun3535 3 жыл бұрын
Suffi saab sade teacher c gurpreet jangirana
@PremKumar-ww7ee
@PremKumar-ww7ee Жыл бұрын
Sufi Sahab🙏
@sarvansingh1021
@sarvansingh1021 4 жыл бұрын
Very nice
@PnoMediaGroup
@PnoMediaGroup 4 жыл бұрын
Thanks
@DarshanSingh-qf7fb
@DarshanSingh-qf7fb 4 жыл бұрын
Bai ge na bhut vadia gal kare paisa wale jadom bamda amer ho jadnda oh bandy nu banda hahe samjhda
@digitalcomputers9758
@digitalcomputers9758 Жыл бұрын
Hakam Sufi sir Legend mam
@harpreetsingh-pg9um
@harpreetsingh-pg9um Жыл бұрын
ਤੈਨੂੰ ਚੋਰ ਨਾਲ ਕੀ ਤੈਨੂੰ ਸਾਧ ਨਾਲ ਕੀ ਬਹਿਕੇ ਆਪਣੀ ਨਬੇੜ ਕਿਸੇ ਹੋਰ ਨਾਲ ਕੀ
@santokhsinghrandhawa
@santokhsinghrandhawa Жыл бұрын
Good 👍
@iqbalsingh5861
@iqbalsingh5861 4 жыл бұрын
jinda bad sufi privar
@gurdipsingh3373
@gurdipsingh3373 4 жыл бұрын
Great singer hakm
@sufisitara2532
@sufisitara2532 Жыл бұрын
V good person.sufi sahib
Une nouvelle voiture pour Noël 🥹
00:28
Nicocapone
Рет қаралды 9 МЛН
coco在求救? #小丑 #天使 #shorts
00:29
好人小丑
Рет қаралды 120 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Uddikan
4:56
Hakam Sufi - Topic
Рет қаралды 5 МЛН
Une nouvelle voiture pour Noël 🥹
00:28
Nicocapone
Рет қаралды 9 МЛН