Chajj Da Vichar (1789) || ਗੁਰਦਾਸ ਮਾਨ ਨਾਲ ਰਹਿ ਕੇ ਮੈਂ ਕੀ ਖੱਟਿਆ | ਰੋਣ ਕਿਉਂ ਲੱਗ ਗਿਆ ਚੋਟੀ ਦਾ ਕਲਾਕਾਰ

  Рет қаралды 279,544

Prime Asia TV

Prime Asia TV

Күн бұрын

Пікірлер: 311
@ManpreetSingh-yz1rq
@ManpreetSingh-yz1rq Жыл бұрын
ਅਮਰਿੰਦਰ ਬੋਬੀ ਵੀਰ ਦਿਲ ਖੁਸ਼ ਕਰਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੇ ਆੳਣ ਵਾਲੀ ਫ਼ਿਲਮ ਲਈ ਕਾਮਨਾ ਕਰਦਾ ਕੇ ਉਹ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਦੇਵੇ ਬਹੁਤ ਸਾਰਾ ਪਿਆਰ ਦਾਤਾ ਭਲੀ ਕਰੇ ਜੀ 🎉🎉🎉🎉🎉
@baljindersidhu5020
@baljindersidhu5020 10 ай бұрын
ਬੋਵੀ ਵੀਰ ਮੈ ਇੱਕ ਟਰੱਕ ਡਰਾਈਵਰ ਹਾ ਕੱਲ ਪਰਸੋਂ ਇਹ ਗੀਤ ਛੱਲੇ ਤੋਂ ਵੀ ਜਾਏ ਗੀ ਸੁਣਿਆ ਸੀ ਪਰ ਮੈਂ ਬਾਅਦ ਵਿੱਚ ਗੁਰਦਾਸ ਮਾਨ ਜੀ ਦੇ ਨਾਮ ਤੇ ਲਭਦਾ ਰਿਹਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਗੀਤ ਤੁਸੀਂ ਗਾਈਆ ਹੈ ਤਾ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@SurinderKumar-g6m
@SurinderKumar-g6m 9 ай бұрын
ਅਮਰਿੰਦਰ ਬੌਬੀ ਜੀ ਨੂੰ ਸਲੂਟ ਹੈ ਜੀ, ਪਹਿਲੀ ਵਾਰ ਮੈਨੂੰ ਵੀ ਮਾਨ ਸਾਬ ਦਾ ਭੁਲੇਖਾ ਪੈ ਗਿਆ ਸੀ ਗੀਤ ਸੁਣ ਕੇ... ਮੈ ਅਪਣੇ ਆਪ ਨੂੰ ਭਾਗਾਂ ਵਾਲਾ ਸਮਜਦਾ ਹਾਂ ਕਿ ਮੈਨੂੰ ਇਕ ਵਾਰ ਅਪਣੇ ਪਿੰਡ ਜਾਗਰਣ ਵਿੱਚ ਉਹਨਾਂ ਦੀ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਸੀ.... Dr.Surinder Kataria...ਟੌਂਸਾ SBS Nagar ਪੰਜ਼ਾਬ..।
@farmer4456
@farmer4456 Жыл бұрын
ਬਹੁਤ ਹੀ ਵਧੀਆ ਸਿੰਗਰ ਹੈ ਅਮਰਿੰਦਰ ਬੋਬੀ ਵਾਹਿਗੁਰੂ ਮੇਹਰ ਕਰੇ
@malooksingh7137
@malooksingh7137 Жыл бұрын
ਛੱਲੇ ਤੋਂ ਵੀ ਜਾਏਗੀ,ਬੋਹੁਤ ਵਧੀਆ ਆਵਾਜ਼, ਅਦਾਜ਼,ਅਤੇ ਬੌਬੀ ਜੀ ਦਾ ਆਗਾਜ਼ ਅਕਸਰ ਸੁਣਦਾ ਹਾਂ ਬੋਹੁਤ ਮੇਹਨਤ ਕੀਤੀ ਬਾਈ ਨੇ ਜਿਵੇਂ ਦਸਿਆ 16 ਸਾਲ ਥੋੜੇ ਨਹੀਂ ਹੁੰਦੇ। ਵਾਹਿਗੁਰੂ ਮੇਹਰ ਕਰਨ।
@princekumarhanji164
@princekumarhanji164 Жыл бұрын
Bilkul Sahi gal ji
@manpreetgrewal5107
@manpreetgrewal5107 Жыл бұрын
@@princekumarhanji164 ਸਏ ਗਧਿਓ, ਇਹਨੂੰ ਸਾਲ ਦੋ ਸਾਲ ਵਿੱਚ ਅਸਲੀਅਤ ਨੂੰ ਪਛਾਣ ਲੈਣਾ ਚਾਹੀਦਾ ਸੀ. 16 ਸਾਲ ਲਾਕੇ ਵੀ ਕੀ ਖੱਟਿਆ, ਆਹ ਛੱਲੇ ਵਾਲਾ ਗੀਤ. ਕੁਝ ਅਕਲ ਨੂੰ ਹੱਥ ਮਾਰੋ ਪੰਜਾਬੀਅੳ. ਅਸਲੀਅਤ ਵਿੱਚ ਰਹਿਣਾ ਸਿੱਖੋ.
@ranjitkaur9655
@ranjitkaur9655 Жыл бұрын
​@@princekumarhanji16418:11
@baldevsinghbuttar8293
@baldevsinghbuttar8293 Жыл бұрын
ਬਾਈ ਜੀ ਤੁਹਾਨੂੰ ਵਾਹਿਗੁਰੂ ਜੀ ਤਰੱਕੀਆਂ ਤੁਰੰਤ ਦੇਵੇਗਾ। ਬਾਈ ਜੀ ਗਾਉਂਦੇ ਜਾਓ ਰੁੱਕਣਾ ਨਹੀਂ। ਮੰਜ਼ਿਲ ਜ਼ਰੂਰ ਤਰੱਕੀਆਂ ਦੀਆਂ ਬੁਲੰਦੀਆਂ ਛੂਹ ਕੇ ਰਹੂਗੀ ਜੀ। ਧੰਨਵਾਦ ਜੀ। ਬੁੱਟਰ ਬਠਿੰਡਾ ਹਲਕਾ ਗਿੱਦੜਬਾਹਾ ਤੋਂ ਜੀ।
@darshanlal9703
@darshanlal9703 Жыл бұрын
ਵਾਹਿਗੁਰੂ ਗੁਰੂ ਜੀ ਚੜ੍ਹਦੀ ਕਲਾ ਰੱਖੇ
@gurmelsingh4716
@gurmelsingh4716 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਸ਼ਬਦਾਵਲੀ ਵਿਚ ਅਨੰਦ ਆ ਗਿਆ ਸੁਣ ਕੇ
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ Жыл бұрын
ਬਹੁਤ ਖੂਬ ਟਹਿਣਾ ਸਾਹਿਬ ਜੀ ਵਧੀਆ ਗੱਲਬਾਤ
@goldenfuture1883
@goldenfuture1883 Жыл бұрын
ਤੇਰਾ ਵੀ ਕਿਆ ਕਹਿਣਾ | ਸਦਾ ਖੁਸ਼ ਰਹਿਣਾ | ਜਿਉਂਦੀ ਰਹਿ ਭੈਣਾ ਹਰਮਨ ਥਿੰਦ, ਨਾਲੇ ਸਾਡਾ ਵੀਰ ਸਵਰਨ ਟਹਿਣਾ |
@onkarsingh7608
@onkarsingh7608 Жыл бұрын
👌
@balbirsidhu2947
@balbirsidhu2947 Жыл бұрын
ਬਹੁਤ ਵਧੀਆ ਲੱਗਿਆ ਸੀ ਜਿਓਂਦੇ ਰਹੋ
@MangaSingh-u3e
@MangaSingh-u3e Жыл бұрын
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮੰਗਾ ਬਿਲਗੀਅਨ
@preetobathinda9077
@preetobathinda9077 Жыл бұрын
ਬਹੁਤ ਸੋਹਣੀ ਆਵਾਜ਼ ਵੀਰ ਜੀ
@comedychannel3369
@comedychannel3369 7 ай бұрын
ਟਹਿਣ ਸਾਹਿਬ ਤੇ ਹਰਮਨ ਜੀ ਆਪ ਬਹੁਤ ਵਧੀਆ ਖਬਰਾਂ ਦਿੰਦੇ ਹੋਣ ਨਾਲੇ ਮਨੋਰੰਜਨ ਵੀ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਿਉਂਦੇ ਵੱਸਦੇ ਰਹੋ ਪੁੱਤਰੋ
@ranakangkang8599
@ranakangkang8599 11 ай бұрын
ਵੀਰ ਅਮਰਿੰਦਰ ਤਲਵੰਡੀ ਬਾਬਾ ਜੀ ਦੇ ਮੇਲੇ ਤੇ ਆਉਂਦੇ ਆ ਬਹੁਤ ਸੋਹਣਾ ਗਾਉਂਦੇ ਆ ।
@vaddkhanaparlad4179
@vaddkhanaparlad4179 Жыл бұрын
ਬਹੁਤ ਵਧੀਆ ਅਵਾਜ਼
@balla.b6267
@balla.b6267 Жыл бұрын
ਬੌਬੀ ਸਿੱਧੂ ਨੂੰ ਬਾਈ ਨੂੰ ਮੈਂ 90 91 ਤੋ ਜਾਣਦਾ ਓਦੋਂ ਵੜੇ ਮਿਲਦੇ ਤੀ ਸਲਮਾਨ ਦੇ ਸਲੂਨ ਚ ਬਾਈ ਲਵੇ ਰੇਂਜਰ ਸ਼ੈਕਲ ਹੁੰਦਾ ਤੀ ਪਿਛੇ ਲਿਖਿਆ ਹੁੰਦਾ ਤੀ ਸਿੱਧੂ।
@onkarsingh7608
@onkarsingh7608 Жыл бұрын
Eh hann ZAADAN!
@vickyrajpoot6288
@vickyrajpoot6288 Жыл бұрын
🙏 ਜੈ ਬਾਬਾ ਗੁਰਦਾਸ ਮਾਨ ਸਾਬ੍ਹ ਜੀ ❤️ ਰਹਿਮਤਾਂ ਨੇ ਬੋਬੀ ਵੀਰ ਜੀ ਤੁਹਾਡੇ ਤੇ ਬਾਬਾ ਗੁਰਦਾਸ ਮਾਨ ਸਾਬ੍ਹ ਜੀ ਦੀਆਂ ਸਾਂਈ ਜੀ ਦੀਆਂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰਹੋ ਜੀ 🙏🥰🥰❤️
@parveensharma8612
@parveensharma8612 Жыл бұрын
Bilkul boht hi zyada vdhiya te respectful prson hn bobby sir, m khud ohna nal kuj time km kita. Sachi rbb da roop hn bobby veer. Everytime ready to help for everyone. Eh kde v life ch kise da bura tn ki krna soch v ni skde. I m big fan of you my bobby bro. 🙏Baba ji always tuhanu khush rkhn.
@KalaSekhwan-ni7qg
@KalaSekhwan-ni7qg Жыл бұрын
Jehda Banda emotional hunda oh Dil da sacha jaroor hunda..vdia lgge bai g..pehli vaar vekhea te sunea ehna nu..
@baljinderattwal164
@baljinderattwal164 Жыл бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉
@balkarsingh9729
@balkarsingh9729 Жыл бұрын
ਕੀ ਖੱਟਿਆ ਤੇ ਉਹਦੀ ਹੀਰ ਬਣਕੇ ਸੋਲਾਂ ਸਾਲ ਕੀਸੇ ਲਈ ਗਾਲਤੇ ਜ਼ੇਕਰ ਸੋਲਾਂ ਸਾਲ ਆਪਣੇ ਆਪ ਲੲਈ ਗਾਲੇ ਹੂਦੇ ਅਜ ਬਾਈ ਜੀ ਤੁਹਾਡੀ ਆਪਣੀ ਪਹਿਚਾਣ ਹੂਦੀਂ ਵੇਲੇ ਵੀ ਹੂਣ ਰਿਟਾਇਰਮੈਂਟ ਦੀ ਉਮਰ ਆ ਜੀ ਮੂਸੇਵਾਲਾ ਸੱਚ ਕਿਹਦਾ ਸੀ ਹੁਣ ਉਸਤਾਦੀ ਸ਼ਾਗਿਰਦੀ ਦਾ ਵੇਲ਼ਾ ਗਿਆ
@JaggaSingh-cb6jk
@JaggaSingh-cb6jk 8 ай бұрын
ਗੁਰਦਾਸ ਮਾਨ ਸਾਬ ਜ਼ਿੰਦਾਬਾਦ 👏👏👏👏👏
@AtmaRam-ul3sx
@AtmaRam-ul3sx Жыл бұрын
ਵੀਰ ਸਵਰਣ ਟਹਿਣਾ ਜੀ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਬੋਬੀ ਵੀਰ ਜੀ ਨਾਲ ਮਿਲਣੀ ਬਹੁਤ ਸ਼ਾਨਦਾਰ ਸੀ ਤੁਹਾਡੇ ਪ੍ਰੋਗਰਾਮ ਚੰਗੇ ਹਨ ਪ੍ਰਾਇਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮਾ ਨੂੰ ਪਹਿਲ ਦਿੰਦਾ ਹਾਂ ਕਾਫੀ ਸਮੇਂ ਤੋਂ ਸੋਚਦਾ ਤੁਹਾਨੂੰ ਇੱਕ ਸਨੇਹਾ ਦੇਵਾਂ ਇਸ ਲਈ ਬੋਬੀ ਵੀਰ ਨਾਲ ਮਿਲਣੀ ਸੁਣਦੇ ਸੁਣਦੇ ਵਿੱਚਕਾਰੋ ਲਿਖਣ ਲਈ ਅੱਜ ਤਾਂ ਪ੍ਰੋਗਰਾਮ ਵੇਖਦੇ ਹਾਂ ਕੱਲ੍ਹ ਨੂੰ ਛੁੱਟੀ ਵਾਲੇ ਦਿੱਨ ਕਿਵੇਂ ਸਰੇਗਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@lakhbirkaur5970
@lakhbirkaur5970 Жыл бұрын
ਮੈਂ ਅੱਜ ਤੱਕ ਇਹ ਗਾਣਾ ਗੁਰਦਾਸ ਮਾਨ ਜੀ ਦਾ ਹੀ ਸਮਝਦੀ ਸੀ
@kdeep.patialvi
@kdeep.patialvi Жыл бұрын
❤⭐🏅⭐❤️ Excellent Down to earth person n excellent folk singer⭐Amrinder Bobby Ji❤️ ਰੱਬ ਚੜ੍ਹਦੀ ਕਲਾ ਵਿੱਚ ਰੱਖੇ..
@kingrandhawa8839
@kingrandhawa8839 Жыл бұрын
ਟਹਿਣਾ ਸਾਬ੍ਹ 🙏 ਭੈਣ ਥਿੰਦ ਜੀ 🙏 ਬਾਈ ਅ ਬੌਬੀ ਜੀ 🙏 ਰੂਹਾਂ ਖੁਸ਼ ਕਰਤੀਆਂ ਜੀ 🙏 ਬਾਕਮਾਲ ਮੁਲਾਕਾਤ 👌🙏🤲 ਜੀ 🙏 ਉਸਤਾਦੀ ਸ਼ਾਗਿਰਦੀ ਦੀਆਂ ਲਾਮਿਸਾਲ ਗੱਲ੍ਹਾਂ ਤੇ ਵਿਚਾਰਾਂ ਸਾਂਝੀਆਂ ਕਰਨ ਦੇ ਨਾਲ ਨਾਲ ਬਹੁਤ ਵੱਡਾ ਮਾਣ ਵੀ ਬਖਸ਼ਿਆ ਉਸਤਾਦ ਜੀਆਂ ਬਾਬਾ ਬੋਹੜ ਗੁਰਦਾਸ ਜੀਆਂ ਨੂੰ 🙏 ਟਹਿਣਾ ਸਾਬ੍ਹ🙏 ਭੈਣ ਥਿੰਦ ਜੀਆਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਕਲਾਂ ਅਤੇ ਬਾਕਮਾਲ ਅੰਦਾਜ਼ਾ 👌 ਅਤੇ ਸਵਾਲ ਰੂਪੀ ਵਿਚਾਰਾ ਨਾਲ ਮੁਲਾਕਾਤ ਨੂੰ ਰੰਗਲੀ ਮਹਿਫ਼ਲ ਬਣਾ ਕੇ ਚਾਰ ਚੰਨ ਲਾ ਦਿੱੱਤੇ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਅਤੇ ਸਮੂਹ ਸਹਿਯੋਗੀਆਂ ਕਦਰਦਾਨੀਆਂ 🙏 ਨੂੰ ਅਤੇ ਆਪ ਸੱਭ ਉਸਤਾਦ ਬਾਬਾ ਜੀਆ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਦਿਨ ਦੁੱਗਣੀਆ ਰਾਤ ਚੌਗੁਣੀਆ ਤਰੱਕੀਆਂ ਬਖਸ਼ਣ ਜੀ 🙏 ਗੁਰੂ ਮਾਤਾ ਮਨਜੀਤ ਕੌਰ ਜੀਆਂ 🙏 ਨੂੰ ਅਤੇ ਭੈਣ ਗੁਰਪ੍ਰੀਤ ਕੌਰ ਜੀਆਂ ਨੂੰ ਵੀ 🙏 ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਸਾਰੀ ਟੀਮ ਨੂੰ 🙏 ਪਿਆਰ ਮੁਹੱਬਤ ਅਪਣੱਤ ਸਹਿਯੋਗ ਸਤਿਕਾਰ 🙏ਦੀਆਂ ਤੰਦਾਂ ਅਤੇ ਸਾਂਝਾਂ ਨਾਲ਼ ਹਮੇਸ਼ਾ ਪੀਡੀਆਂ ਗੰਢਾਂ ਵਾਂਗ ਬੰਧਨ ਵਿੱਚ ਬੱਧੀ ਰੱਖਣ ਜੀ 🙏 ਉਸਤਾਦ ਗੁਰੂ ਜੀ 🙏 ਅਤੇ ਅਮਰਿੰਦਰ ਬੌਬੀ ਹੋਰਾਂ 🙏 ਦੀ ਕਲਾਂ ਨੂੰ ਅਤੇ ਟਹਿਣਾ ਸਾਬ੍ਹ 🙏 ਅਤੇ ਭੈਣ ਥਿੰਦ ਜੀਆਂ 🙏ਦੀ ਕਲਾਕਾਰੀ ਨੂੰ 💖🌹🙏ਦਿਲੋਂ ਸਲੂਟ ਆ ਜੀ❤🌹🙏🤲🤲🤲🙏🌹🌹🌹🌹🌹💖🌹🌹🌹🌹🌹
@GopyJatt-g4t
@GopyJatt-g4t Жыл бұрын
​@@kingrandhawa88392😅😅😅😮😅. ....mnnbbh 8:21 😊 😅😅😅😅😮😮😮😅😅😅😅 16:24 😮 😅😅😅😅. Bnnn😅😅😅😅😅😅😅😅😮 16:34
@nirmalmann9347
@nirmalmann9347 Жыл бұрын
By Heart Story.Bakamall Programme.Tehna Sahib and Harman Thind Ji Salute for presenting such a NAMANA KALAKAR.Shukria Meharbani PrimaAsia Tv.Jai Hind.
@gurpanthbrar8306
@gurpanthbrar8306 Жыл бұрын
ਬਹੁਤ ਵਧੀਆ ਪ੍ਰੋਗਰਾਮ
@gurpreetmaangurpreetmaan2226
@gurpreetmaangurpreetmaan2226 Жыл бұрын
ਸਤਿਸ਼ਰੀ ਅਕਾਲ ਭੈਣ ਹਰਮਨ ਥਿੰਦ ਜੀ ਵੀਰ ਸਵਰਨ ਟਹਿਣਾ ਜੀ ਅਤੇ ਪਰਾਈਮ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਜੀ 🙏🙏ਚਁਜ ਦਾ ਵਿਚਾਰ 💯✅♥️🌹🌹🌺🌺👍👍👌👌
@kingrandhawa8839
@kingrandhawa8839 Жыл бұрын
ਦਿਲੋਂ ਸਲੂਟ ਆ ਜੀ 🙏
@jagdeshsingh4090
@jagdeshsingh4090 Жыл бұрын
ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਪੇਸ਼ਕਾਰੀ ਅਸਮਾਨ ਤੋਂ ਪਰੇ ਅੰਬਰ ਵਰਗੀ ਬਾਕਮਾਲ ਪੇਸ਼ਕਾਰੀ 👆👌ਬੌਬੀ ਦਿਉਲ ਜੀ ਨੂੰ ਸੁਣਕੇ ਇੱਕ ਅਪਣੱਤ ਜਿਹੀ ਝਲਕ ਮਹਿਸੂਸ ਹੋਈ 🙏🙏 ਬਹੁਤ ਵਧੀਆ ਲੱਗਿਆ ਪੰਜਾਬੀ ਮਾਂ ਦੇ ਲਾਡਲੇ ਪੁੱਤਰ 👌 ਵਾਹਿਗੁਰੂ ਜੀ ਹੋਰ ਬੁਲੰਦੀਆਂ ਬਖਸ਼ਣ ਜੀ 🙏🙏
@sidhusingh4913
@sidhusingh4913 Жыл бұрын
ਅਮਰਿੰਦਰ ਬੌਬੀ ਆ ਜੀ
@boharsingh7725
@boharsingh7725 Жыл бұрын
ਬਹੁਤ ਵਧੀਆ ਜੀ .ਸਤਿ ਸ਼੍ਰੀ ਅਕਾਲ 🙏🙏🙏🙏🙏
@gurwinderkaur9760
@gurwinderkaur9760 Жыл бұрын
ਸਤਿ ਸ਼੍ਰੀ ਅਕਾਲ ਜੀ ਸਵਰਣ ਵੀਰ ਜੀ ਤੇ ਭੈਣ ਹਰਮਨ ਜੀ 🙏🙏
@raviwarring764
@raviwarring764 Жыл бұрын
ਮੈ ਵੀ ਅਮਰਿੰਦਰ ਬੌਬੀ ਜੀ ਨਾਲ ਫਿਲਮ ਗਿੱਲ ਸਾਹਬ ਸਕੂਟਰ ਵਾਲੇ ਚ SHO ਦਾ ਕਿਰਦਾਰ ਨਿਭਾਇਆ ਟਹਿਣਾ ਸਾਹਬ ਜੀ।
@kaydhillon5426
@kaydhillon5426 Жыл бұрын
I listens too this gorgeous son god bless him he is so much like gurndasman he is my favourite you are great love your voice my son god be with you always
@goldysandhu4630
@goldysandhu4630 9 ай бұрын
Sachi najara aah gya interviews dekh ke sachi bobby bhaji di awaaz te maan sahib di iko jihi hai jionde vasde raho sarbat da bhalla
@RakeshKumar-dq8pk
@RakeshKumar-dq8pk Жыл бұрын
Amrinder Bobby Ji God Bless You and Your family ✝️🙏✝️Very nice
@BalwinderSingh-ms4by
@BalwinderSingh-ms4by Жыл бұрын
ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ, ਬੋਬੀ
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@Njmodelmaker
@Njmodelmaker Жыл бұрын
ਮਾਂ ਬੋਲੀ ਨਾਲ ਤੁਹਾਨੂੰ ਉਨਾਂ ਚਿਰ ਹੀ ਪਿਆਰ ਰਹਿੰਦਾ ਹੈ ਜਿੰਨਾ ਚਿਰ ਤੁਸੀਂ ਹਿੱਟ ਨਹੀਂ ਹੋ ਜਾਂਦੇ ਤੁਹਾਡੇ ਗੁਰੂ ਜੀ ਦੀ ਤਰਾਂ
@harsimransingh691
@harsimransingh691 Жыл бұрын
Chaajjj tan bole chaanani v bole waah
@rajindersinghkala4494
@rajindersinghkala4494 Жыл бұрын
Bahut hi badhiya khubsurat awaaz Bobby paji di dil khush ho gaya 👌👌💯👏👏👏
@darshpreetsingh5399
@darshpreetsingh5399 Жыл бұрын
Waheguru ji ka khalsa waheguru ji ki Fateh Parmatma chardikala vich rakhey ji
@SiraaStudio
@SiraaStudio Жыл бұрын
ਬਹੁਤ ਖੂਬ ਬਾਈ ❤ ਵਾਹਿਗੁਰੂ ਮਿਹਰ ਕਰੇ 🙏🏾 ਜਦੋਂ ਉਸ ਟਾਈਮ ਮਾਨ ਸਾਹਬ ਨੇ ਕਿਹਾ ਹੋਵੇਗਾ ਕਿ ਆਪਣਾ ਕੰਮ ਕਰਲੋ ਦਿਲ ਤਾ ਬਹੁਤ ਦੁਖਿਆ ਹੋਵੇਗਾ 😢
@rajinderjakhar7526
@rajinderjakhar7526 Жыл бұрын
ਸਵਰਨ ਟਹਿਣਾ ਬਾਈ ਨੇ ਮੇਰੇ ਗੁਆਂਢ ਚ ਉੱਗੇ ਗੁੱਲ ਮੋਹਰ ਰੂਪੀ ਦਰਖ਼ਤ ਦੇ ਟਹਿਣੇ ਨੂੰ ਹੱਥ ਪਾ , ਫੁੱਲ ਵਰਗੇ ਗੀਤਾਂ ਦੀ ਛਹਿਬਰ ਲਾਈ !
@mamtakumari4981
@mamtakumari4981 Жыл бұрын
ਬਹੁਤ ਖੂਬ
@gurjotalam609
@gurjotalam609 Жыл бұрын
ਹਰਮਨ ਮੈਡਮ ਬਹੁਤ ਸੋਹਣਾ ਹੱਸਦੇ ਨੇ ਜੀ ਟਹਿਣਾ ਜੀ ਵੀ ਸਿਰਾ ਨੇ ਜੀ
@SandeepSingh-di2jk
@SandeepSingh-di2jk Жыл бұрын
ਗੁਰਦਾਸ ਮਾਨ ਨੂੰ ਆਪਣੇ ਉਸਤਾਦ ਹਾਕਮ ਸੂਫੀ ਕਿਉ ਨੀ ਯਾਦ ਦੋ ਘੰਟੇ ਲਾਕੇ ਦਸ ਲੱਖ ਲੈਣ ਵਾਲਾ ਗੁਰਦਾਸ ਬਾਬਾ ਕਿੱਧਰੋ ਆ ਕੀ ਕੀਤਾ ਦੇਸ ਲਈ ਉਹ ਤਾ ਆਪ ਮਾ ਬੋਲੀ ਦੇ ਨਾ ਤੇ ਲੱਖਾ ਕਮਾਉਂਦਾ ਬਾਬੇ ਉਹ ਹਨ ਜਿਹਨਾ ਕੌਮ ਖਾਤਰ ਪਰਿਵਾਰ ਵਾਰਿਆ 🙏🙏🙏🙏
@sskherisingh5223
@sskherisingh5223 Жыл бұрын
ਬਹੁਤ-ਬਹੁਤ ਧੰਨਵਾਦ ਜੀ ਆਪ ਜੀਆਂ ਦਾ ਵੀ
@swaranhoonjan1824
@swaranhoonjan1824 Жыл бұрын
Sat Sri Akaal Swaran Tehna ji, Harman Thindh ji ,Bobby Sidhu ji and all Prime Asia team 🙏🙏🇬🇧
@avatarrandhawa5606
@avatarrandhawa5606 Жыл бұрын
ਬਹੁਤ ਵਧਿਆ ਜੀ ਟੇਹਨਾ ਸਾਹਿਬ ਜੀ ਬੋਬੀ ਜੀ
@khushiboort9335
@khushiboort9335 Жыл бұрын
ਬਹੁਤ ਸੁਣਦੇ ਆ ਜੀ ਛੱਲੇ ਤੋਂ ਵੀ ਜਾਏਂਗੀ
@paramlammay2286
@paramlammay2286 Жыл бұрын
Tehna Bai ji Thank you for giving respect to Gurdas Mann
@harbhagwansingh8361
@harbhagwansingh8361 Жыл бұрын
ਬਹੁਤ ਵਧੀਆ
@harmindersingh5148
@harmindersingh5148 Жыл бұрын
Amrinder bobby je best 👌 👍 singer 💘💔💝💖💕💕💕💕💕💕💕💕💕💕💕 same voice like 👍 👌 gurdas maan sahib je best singer 👍 India 🇮🇳 punjab world 🌎 ❤️ ❤❤❤❤❤❤❤❤❤❤
@jasmerbanger1530
@jasmerbanger1530 Жыл бұрын
ਗੁਰਦਾਸ ਮਾਨ ਦੀ ਇੰਟਰਵਿਊ ਕਰੋ ਚੱਜ ਦਾ ਵਿਚਾਰ ਵਿੱਚ 🙏
@firkirecords7973
@firkirecords7973 Жыл бұрын
ਜੱਗੇ ਭੀਖੀ ਦਾ ਲਿਖਿਆ ਗੀਤ ਛੱਲੇ ਤੌ ਵੀ ਜਾਵੇ ਗੀ
@vikramjeetsingh1288
@vikramjeetsingh1288 Жыл бұрын
ਗੁਰਦਾਸ ਮਾਨ ਜੀ ਨੂੰ ਚਾਹੀਦਾ ਹੈ ਅਮਰਿੰਦਰ ਬੌਬੀ ਨੂੰ ਪ੍ਰੋਮੋਟ ਕਰਨ
@kuljitsinghwarraich7479
@kuljitsinghwarraich7479 Жыл бұрын
ਗੁਰਦਾਸ ਮਾਨ ਪੰਜਾਬ ਸੱਚੀ ਸੁੱਚੀ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਲਈ ਕਲਿੱਕ ਹੈ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਸਾਧਾਂ ਦਾ ਚੇਲਾ ਪੰਜਾਬ ਦੀ ਧਰਤੀ ਉਤੇ ਨਸ਼ਿਆਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਪਾਪੀ ਰਬ ਦੇ ਪਵਿੱਤਰ ਰੁਹਾਨੀ ਮਾਰਗ ਦਾ ਜਿਸ ਇਲਮ ਨਹੀਂ ਉਹ ਤੇਰੀ ਮਦਦ ਕੀ ਕਰੂ ਮੂਰਖ ਗੁਰਦਾਸ ਮਾਨ ਲਾਹਨਤ ਇਹੋ ਜਿਹੇ ਬੰਦੇ ਤੇ ਜੋ ਲੋਕ ਏਦੇ ਪਿੱਛੇ ਲੱਗ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਡੇਰਾਵਾਦ ਪਖੰਡ ਵਾਦ ਨੂੰ ਮੰਨਦੇ ਪਰਮਾਤਮਾ ਪਵਿੱਤਰ ਉਹਨਾਂ ਨੂੰ ਮਿਲਣ ਦਾ ਮਾਰਗ ਸਚ ਪਵਿੱਤਰਤਾ ਹੈ ਮੂਰਖ ਗੰਦਗੀ ਵਿੱਚ ਪਵਿੱਤਰ ਪਰਮਾਤਮਾ ਵਾਹਿਗੁਰੂ ਨੂੰ ਲੱਭਦੳ ਲਾਹਨਤ
@puneetkumar4760
@puneetkumar4760 Жыл бұрын
jatinder dutt ਬਾਰੇ ਵੀ ਕੁਝ ਚਾਨਣਾ ਪਾਓ ਟਹਿਣਾ ਸਾਹਿਬ ਜੋ ਮਾਨ ਸਾਹਿਬ ਦੇ ਨਾਲ ਗਾਉਂਦੇ ਰਹੇ ਨੇ
@pindabuttarmusic
@pindabuttarmusic Жыл бұрын
Amrinder Bobby bhji and sodhi bhji bhut wadiya person ❤❤❤❤
@gillgurpreetsinghg
@gillgurpreetsinghg Жыл бұрын
🙏ਸਤਿ ਸ੍ਰੀ ਅਕਾਲ
@rajeshkhanna559
@rajeshkhanna559 Жыл бұрын
Khus nasib hai vo jinko guru gurdaas maan jaise Mile 👑💙💙💙💙💙💙🙏🙏🇮🇳👍
@amankalakar34
@amankalakar34 Жыл бұрын
Mere Rabb da roop janaab Amrinder Bobby Ji
@KaranKumar-dh4yc
@KaranKumar-dh4yc Жыл бұрын
ਗੁਰਦਾਸ ਮਾਨ ਜੀ ਨੂੰ ਆਪਣੇ ਸ਼ਾਗਿਰਦ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ।
@harjindermall5129
@harjindermall5129 Жыл бұрын
Great job sawaran tehna and harman Thind g❤Great Amrinder Bobby ❤
@baldevbhullar2394
@baldevbhullar2394 Жыл бұрын
ਵਾਹਿਗੁਰੂ ਟਹਿਣਾ ਸਹਿਬ ਹਰਮਨ,ਥਿਦ, ਜੀ ਹਰਰੋਜ ਪ੍ਰੋਗਰਾਮ, ਸੁਣਦੇ ਆ,ਪਰ, ਅੱਜ, ਅਮਰਿੰਦਰ ਬੌਬੀ,ਦੇ, ਵੇਖ ਸੁਣ ਕੇ ਸਵਾਦ ਆ ਗਿਆ ਏ ਬਹੁਤ ਵਧੀਆ ਏ
@Bhawani0908
@Bhawani0908 Жыл бұрын
ਟਹਿਣਾ ਸਾਬ ਵੇਟ ਬਹੁਤ ਘੱਟ ਕਰ ਲਿਆ ਕਿਵੇਂ ਸੰਭਵ ਹੋ ਸਕਿਆ ਕੁਝ ਸਾਂਝਾ ਕਰਨ ਦੀ ਕੋਸ਼ਿਸ਼ ਕਰ ਇਓ
@raghbirsingh8373
@raghbirsingh8373 Жыл бұрын
ਟਹਿਣਾ ਜੀ ਤੁਸੀ ਕੀ ਖਾਰਹੇ ਹੋ ਬਾਈ ਜੀ ਕਮਜੋਰਹੋਗੇ ਜਰੂਰ ਦਸਿਉ ਧੰਨਵਾਦ
@jeetsardar2852
@jeetsardar2852 6 ай бұрын
yrr bhut sohni awaj a. bhut sunda daily challa song
@JaswantSingh-e8r2q
@JaswantSingh-e8r2q 9 ай бұрын
Good singing brother 🙏🙏
@manjeetstudiolehragaga5312
@manjeetstudiolehragaga5312 Жыл бұрын
ਦਿੜਬੇ ਦੇ ਕਬੱਡੀ ਕੱਪ ਤੇ ਗੁਰਦਾਸ ਮਾਨ ਨਾਲ ਬੌਬੀ ਆੳਦਾ ਹੂਦਾ ਸੀ
@bikramjeet3418
@bikramjeet3418 Жыл бұрын
Bhut shoni interview laggi ji
@rinkuchandiani3862
@rinkuchandiani3862 Жыл бұрын
Kyaa battan meri sarkaar diyaan 🌹🌹🌹❣️❣️👌👌
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@manjeetmalwaofficial4718
@manjeetmalwaofficial4718 Жыл бұрын
Wahhhhhhh kya baat aw ji
@harmindersingh5148
@harmindersingh5148 Жыл бұрын
Swarn je Harman je best 👌 👍 prime TV 📺 TV 📺 TV 📺 TV 📺 TV 📺 TV 📺 shows ❤❤💕💖💝💔💔💔💔💔💔💔
@gurcharansahotagurcharansa6214
@gurcharansahotagurcharansa6214 Жыл бұрын
ਮੈਂ ਬਠਿੰਡੇ ਬੋਬੀ ਨਾਲ ਮੁਬਾਇਲ ਨਾਲ ਵੀਡੀਓ ਸਟੇਜ ਤੇ ਬਣਾਈਂ ਸੀ ਟਾਈਮ ਯਾਦ ਆ ਗਿਆ
@SatishKumar-gq1hs
@SatishKumar-gq1hs Жыл бұрын
Good bless baby j i singer and gurdasman ji
@SandeepGill-p5x
@SandeepGill-p5x Жыл бұрын
Sir.ji.bobi.bai.buhat.vadiya.insahn.aa.te.buhat.vadiya.sihgar.aa.
@sheetalkaur5261
@sheetalkaur5261 Жыл бұрын
Singer pbi language lie bhut pyrer respect karda he waheguru ji araki backhand.
@Balwindersingh-os5xd
@Balwindersingh-os5xd Жыл бұрын
ਦੀਪ ਸਲਾਣੇ ਵਾਲੇ ਨਾਲ ਮੁਲਾਕਾਤ ਕਰੋ ਜੀ।
@sanarandhawa-fb3ys
@sanarandhawa-fb3ys Жыл бұрын
Wah ji wah,,,bobi ji ,,,baa kmaal ❤️🥰
@sukhbhullarfzk3012
@sukhbhullarfzk3012 9 ай бұрын
ਧੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਵਿਆਹੀ ਤਾ ਕਿ ਰੋਇਆ ਬਾਬਲਾ
@tejinderpalsingh7817
@tejinderpalsingh7817 Жыл бұрын
Satshri akal Tehna j and HarmanThind j
@BalkarSingh-pi1bm
@BalkarSingh-pi1bm Жыл бұрын
Amrinder boby bai da mai live show you tube te bahut vekhdan very nice voice te staze nu bann k rakh dinda bai love u bai
@pawandaddahoor4250
@pawandaddahoor4250 Жыл бұрын
Wah Keya Baat Hai Ji Super 👌👌👌
@jarnailsandhu8751
@jarnailsandhu8751 Жыл бұрын
ਤੁਸੀਂ ਮੌਨੋ ਕਲਾਕਾਰ ਨਾ ਹੋ ਕੇ ਆਪਣੇ ਆਪ ਕਲਾਕਾਰ ਬਣੋ ਗੁਰੂ ਨੇ ਦੀਕਸ਼ਾ ਦੇ ਦਿਤੀ ਵਧਣਾ ਆਪਣੇ ਸਟਾਈਲ ਨਾਲ ਹੁੰਦਾ ਹੈ ਉਸ ਤੋ ਅੱਗੇ ਤੋ ਅੱਗੈ ਗਲਤੀ ਵੀ ਅਁਗਾ ਸੁਧਾਰ ਦਿੰਦੀ ਹੈ।। ਵਾਹਿਗੁਰੂ ਭਲੀ ਕਰਨਗੇ ।।
@Punjab_5rivers
@Punjab_5rivers Жыл бұрын
ਗੁਰਦਾਸ ਮਾਨ ਨਹੀਂ ਚਾਹੁੰਦੇ ਸਨ ਕਿ ਤੁਸੀਂ ਗਾਉਂ - ਇਸ ਲਈ ਉਨ੍ਹਾਂ ਨੇ ਗਰੁੱਪ ਵਿੱਚੋਂ ਬਾਹਰ ਕੱਢ ਦਿੱਤਾ
@JassiSingh-cb4qs
@JassiSingh-cb4qs Жыл бұрын
Veri nice tehna saab bhain Harman aur amrinder boby g
@gurbachansingh9541
@gurbachansingh9541 Жыл бұрын
ਟਹਿਣਾ ਜੀ ਬੌਬੀ ਦਾ ਫੋਨ ਨੰ , ਜ਼ਰੂਰ ਦੱਸਣਾ
@mooslmoosl8389
@mooslmoosl8389 Жыл бұрын
ਗੁਰਦਾਸ ਮਾਨ ਮੀਸਣਾ ਬੁੱਢਾ।ਅਗਰ ਓ ਚਾਉਂਦਾ ਬੌਬੀ ਵਧੀਆ ਕਲਾਕਾਰ ਬਣ ਸਕਦਾ ਸੀ।ਓਸਨੇ ਬਿਲਕੁੱਲ ਵੀ ਮੱਦਦ ਨਹੀਂ ਕੀਤੀ।
@Rinkukhurdvlogs
@Rinkukhurdvlogs Жыл бұрын
ਰੀਸ ਨਾਲ ਹਿਟ ਨਹੀਂ ਹੁਦਾ
@inderjitkaur637
@inderjitkaur637 Жыл бұрын
Excellent 👌
@micromaxandroid8883
@micromaxandroid8883 Жыл бұрын
Bahut vadia awaaz a
@manjindersingh-xi9gw
@manjindersingh-xi9gw Жыл бұрын
ethe rabb hajar hai ji kush raho parmatma chardikala rakhe
@Kabalaboharvala
@Kabalaboharvala Жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@vinodkumar-xr7nd
@vinodkumar-xr7nd Жыл бұрын
BOHT KHOOB..JUG JUG JIO
@sanarandhawa-fb3ys
@sanarandhawa-fb3ys Жыл бұрын
Tehna Saab ji,,ki gall ho gayi tuhadi sehat nu,,🧐tehna Saab ji hun te tehni reh gaye😄🤩🤐
@KUJHPAL-xg1us
@KUJHPAL-xg1us Жыл бұрын
Buhat vadiya kita
@beantladhar7776
@beantladhar7776 Жыл бұрын
Very good Bay je God bless you 👌👌👌👌👌
@HarpreetSanghaCMH
@HarpreetSanghaCMH Жыл бұрын
Bahut khoobsoorat
GIANT Gummy Worm #shorts
0:42
Mr DegrEE
Рет қаралды 152 МЛН
번쩍번쩍 거리는 입
0:32
승비니 Seungbini
Рет қаралды 182 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
GIANT Gummy Worm #shorts
0:42
Mr DegrEE
Рет қаралды 152 МЛН