ਢਾਡੀ ਨੇ ਗਾਇਕਾ ਨਾਲ ਜੋੜੀ ਬਣਾ ਕੇ ਜਦੋਂ ਚਮਕੀਲੇ ਦਾ ਲਿਖਿਆ ਗੀਤ ਸਟੇਜ ਤੇ ਗਾਇਆ ਤਾਂ

  Рет қаралды 292,112

Ludhiana TV

Ludhiana TV

Күн бұрын

ਢਾਡੀ ਨੇ ਗਾਇਕਾ ਨਾਲ ਜੋੜੀ ਬਣਾ ਕੇ ਜਦੋਂ ਚਮਕੀਲੇ ਦਾ ਲਿਖਿਆ ਗੀਤ ਸਟੇਜ ਤੇ ਗਾਇਆ ਤਾਂ

Пікірлер: 361
@surjitseet797
@surjitseet797 Жыл бұрын
ਬਹੁਤ ਸੋਹਣਾ ਗਾਇਆ ਗੀਤ। ਚਮਕੀਲਾ ਜਿਉਂਦਾ ਹਲੇ ।
@rajinderbhatti947
@rajinderbhatti947 Жыл бұрын
ਬਹੁਤ ਵਧੀਆ ਗਾਇਆ ਜੀ ਇਹਨੂੰ ਕਹਿੰਦੇ ਨੇ ਸਦੀ ਦਾ ਮਹਾਨ ਕਲਾਕਰ ਜਿਸਦੇ ਚਾਰ ਦਹਾਕਿਆਂ ਤੋ ਬਾਅਦ ਵੀ ਗਾਣੇ ਤੇ ਧਾਰਮਿਕ ਗੀਤ ਪਹਿਲਾਂ ਨਾਲੋਂ ਜਿਆਦਾ ਸਟੇਜਾਂ ਤੇ ਗਾਏ ਜਾਂਦੇ ਨੇ ਨਹੀ ਰੀਸਾਂ ਬਾਬਾ ਤੇਰੀਆਂ
@ravindersinghgill314
@ravindersinghgill314 Жыл бұрын
ਅੱਜ ਸਮੇਂ ਦੀ ਮੰਗ ਅਨੁਸਾਰ ਗਾਇਕੀ ਦਾ ਬਹੁਤ ਹੀ ਚੰਗਾ ਅਤੇ ਵਧੀਆ ਸੁਮੇਲ ।
@NirmalSingh-bz3si
@NirmalSingh-bz3si Жыл бұрын
ਬਾਬਾ ਜੀ ਬਹੁਤ ਸ਼ੋਹਣਾ (ਕਲਮ ਸਨਮੁੱਖ ਸਿੰਘ ਅਜਾਦ)ਗਾਇਕ ਚਮਕੀਲਾ ਸਾਹਿਬ ਮਾੜੀ ਸੋਚ ਵਾਲੇ ਲੋਕ ਚਮਕੀਲਾ ਸਾਹਿਬ ਨੂੰ ਮਾੜਾ ਕਹਿੰਦੇ ਬਹੁਤ ਵਧੀਆ ਦਸ਼ਵੇਂ ਪਾਤਸ਼ਾਹ ਦਾ ਗੀਤ
@masterbalwantsingh5407
@masterbalwantsingh5407 Жыл бұрын
ਬਹੁਤ ਹੀ ਵਧੀਆ
@tajinderpalsingh3312
@tajinderpalsingh3312 Жыл бұрын
Nice bro ❤❤
@Bapla.baldevBapla.baldev
@Bapla.baldevBapla.baldev Жыл бұрын
❤❤❤❤❤❤❤❤🎉🎉🎉🎉🎉🎉uk❤❤❤❤❤HOLLAND❤❤❤BAPLE.WALA
@balbirkaur-greece.
@balbirkaur-greece. Жыл бұрын
ਅਜੇ ਤਾਂ ਪਤਾ ਨਹੀ ਹੋਰ ਕਿੰਨਾ ਕੁੱਝ ਪਾਤਿਸ਼ਾਹੀਆਂ ਲਈ ਗਾਉਣਾਂ ਸੀ ਵੇਖ ਲੳ ਤੁਸ਼ੀ ਚਮਕੀਲਾ ਜੀ ਦੀ ਗਾਇਕੀ ਦਾ ਸਤਿਕਾਰ ਹੋ ਰਿਹਾ ਉਹਦਾ ਨਾਂ ਵੀ ਸੀ ਅਮਰ ਸਿੰਘ ਚਮਕੀਲਾ ਅਮਰ ਹੋ ਕੇ ਹੋਰ ਚਮਕੀਲਾ ਹੋ ਤੁਹਾਡੇ ਸਾਹਮਣੇ ਹੀ ਆ
@babbukharajpur2011
@babbukharajpur2011 Жыл бұрын
ਬਹੂਤ ਬਹੂਤ ਵਧੀਆ ਤਰੀਕੇ ਨਾਲ ਗਾਇਆ ਸਰਦਾਰ ਰੋਸ਼ਨ ਸਿੰਘ ਸਾਗਰ ਜੀ
@bakhshishrohila9050
@bakhshishrohila9050 Жыл бұрын
ਬਹੁਤ ਸੋਹਣਾ ਗਾਈਆਂ ਹੈ ਜੱਥੇਦਾਰ ਗਿਆਨੀ ਤੇ ਬਿਬਾ ਜੀ ਨੇ ਵਾਹਿਗੁਰੂ ਚੜਦੀਕਲਾ ਰੱਖੇ ਵਾਹਿਗੁਰੂ ੴ ਸਤਗੁਰੂ ਪ੍ਸਾਦਿ ਜਿਉ ਵਾਹਿਗੁਰੂ ਜੀ
@jaswantsingh-kv8ep
@jaswantsingh-kv8ep Жыл бұрын
ਵਾਹ ਓ ਗਿਆਨੀ ਜੀ ਤੇ ਭੈਣ ਜੀ ਨੂੰ ਸਲੂਟ ਬਹੁਤ ਵਧੀਆਂ ਜੀ
@bhupinderdhillon980
@bhupinderdhillon980 Жыл бұрын
ਬਹੁਤ ਵਧੀਆ ਗਾਇਆ ਗੀਤ ਜਿਉਂਦੇ ਰਹਿਣ। ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
@ranjitaujla1899
@ranjitaujla1899 Жыл бұрын
ਬਹੁਤ ਵਧੀਆ ਗਾਇਆ ਦੋਨਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@JaspalSingh-lc2eq
@JaspalSingh-lc2eq Жыл бұрын
ਢਾਡੀ ਜਥੇ ਵਾਲਿਆ 22 ਜੀ ਅਤੇ ਬੀਬੀ ਜੀ ਧੰਨ ਧੰਨ ਕਰਵਾ ਦਿੱਤੀ
@Geet_Gurjeet
@Geet_Gurjeet Жыл бұрын
ਆਪਣੀ ਜਵਾਨੀ ਵਿੱਚ ਵਧੀਆ ਗਾਇਕ ਰਹੇ ਹਨ ਰੋਸ਼ਨ ਸਾਗਰ, ਅੱਜ ਕੱਲ੍ਹ ਢਾਡੀ ਕਲਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।
@gurnamsingh3111
@gurnamsingh3111 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@singhbajwa5729
@singhbajwa5729 Жыл бұрын
ਬਹੁਤ ਵਧੀਆ ਹੈ
@somnath5712
@somnath5712 Жыл бұрын
@@singhbajwa5729 v.v.good
@premchand115
@premchand115 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤
@bikkarsingh1568
@bikkarsingh1568 Жыл бұрын
ਢਾਡੀ.ਜਥੇ.ਨੇ.22.ਦਾ.ਗੀਤ.ਗਾ.ਕੇ.ਧਨ.ਧਨ.ਕਰਾਤੀ. Vary.good
@jasvirhanda2236
@jasvirhanda2236 Жыл бұрын
22 chamkila ji da git aa ji
@jagirsingh7381
@jagirsingh7381 Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@jasvirhanda2236
@jasvirhanda2236 Жыл бұрын
Ji chamkile di ris kon kar sakda ji
@gurpreetsinghsidhugurpreet7520
@gurpreetsinghsidhugurpreet7520 Жыл бұрын
ਬਹੁਤ ਹੀ ਵਧੀਆ ਗਾਇਆ ਸਿੰਘ ਸਾਹਿਬ ਜੀ
@kuldeepsonu609
@kuldeepsonu609 Жыл бұрын
ਬਹੁਤ ਸੋਹਣੇ ਸੁਰ ਲਾਏ ਨੇ ਢਾਢੀ ਵੀਰ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਖਣ 🙏🙏❤❤
@HarjinderSingh-ir7vs
@HarjinderSingh-ir7vs Жыл бұрын
िੲਕ.ਗॅਲ.ਤੇ.ਚੰਗੀ.ਲॅਗੀ.िਕ.ੳੁਸ.ਮਹਾਨ.ਜੋੜੀ.ਤੁਸਾ.ਯਾਦ.ਕੀਤਾ...ਪਰ.ੳੁਨਾ.ਵਰਗਾ.ਬਣਨ.ਵਾਸਤੇ..ਬਹੁਤ.ਹੀ.ਮिਹਨਤ.ਦੀ.ਲੋੜ.ਅਾ.ਤਹਾਨੂੰ..ਚਮਕੀਲਾ.ਸਾਬ.ਤੇ.ਸਾਢੇ ਸਾिਤਕਾਰ.ਯੋਗ.ਮਾਤਾ.ਅਮਰਜੋਤ.ਜੀ.ਦੀ.ਰੀਸ.ਕਰਨ.ਲिਗਅਾ.ਸਾਨੂੰ.1000.ਵਾਰ.ਸੋਚਣਾ.ਚਾਹੀਦਾ.ਹੈ.िਕ.िਜੰਨਾ.ਦੀ.ਅਸੀ.ਨਕਲ.ਕਰ.ਰਹੇ.ਅਾ.ਅਸੀ.ਖਰੇ.ੳੁਤਰਾ.ਗੇ.ਕੇ.ਨਹੀ..ਚਮਕੀਲਾ.ਅਮਰਜੋਤ.ਬਣਨਾ.ਕੋੲੀ.ਸੋਖੀ.ਗॅਲ.ਨਹੀ.ਭਰਾ.ਮੇिਰਅਾ..ਤੇ.ਮੇਰੇ.ਭੈਣਜੀ.ਮिਹਨਤ.ਕਰੋ.ਦॅਬਕੇ
@pmtindia6245
@pmtindia6245 Жыл бұрын
ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ
@jagjitsran7385
@jagjitsran7385 Жыл бұрын
ਅਵਾਜ ਬੁਹਤ ਹੀ ਵਧੀਆ ਸਿਰਾ
@pmtindia6245
@pmtindia6245 Жыл бұрын
ਜਿਊਂਦੇ ਵਸਦੇ ਰਹੋ ਬਹੁਤ ਸੋਹਣਾ ਗਾਇਆ ਜੀ ਅਵਾਜ ਦੋਵਾਂ ਦੀ ਬਹੁਤ ਸੋਹਣੀ ਜਰਾ ਜੋਸ਼ ਨਾਲ ਗਾਇਆ ਕਰੋ ਜੀ
@RanjitSingh-gg1lv
@RanjitSingh-gg1lv Жыл бұрын
地址能夠用戈比 口田尸釟女
@tirathsingh6539
@tirathsingh6539 Жыл бұрын
ਸੱਚੀ ਦਿਲ ਜਿੱਤ ਲਿਆ ❤️🙏🌺 ਵਹਿਗੁਰੂ ਹਮੇਸ਼ਾ ਖੁਸ਼ ਰੱਖੇ 🙏👍
@preetsoundbathinda2036
@preetsoundbathinda2036 Жыл бұрын
ਬਾਈ ਜੀ ਦੀ ਤਿਆਰੀ ਬਹੁਤ ਹੈ ਬਹੁਤ ਵਧੀਆ ਗਾਇਆ
@jindugill2203
@jindugill2203 Жыл бұрын
ਤੁਸੀਂ ਬਹੁਤ ਸੋਹਣਾ ਗਾਇਆ ਜੀ, ਪਰ ਚਮਕੀਲਾ-ਚਮਕੀਲਾ ਈ ਸੀ ਉਹ ਕੋਈ ਦੂਜਾ ਕੋਈ ਨੀ ਬਣ ਸਕਦਾ।
@SohanSingh-hb2ty
@SohanSingh-hb2ty Жыл бұрын
ਵੈਰੀ good g
@hardevsingh5279
@hardevsingh5279 Жыл бұрын
ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ
@sukhvirchahal8543
@sukhvirchahal8543 Жыл бұрын
Boht boht sohna gaiya dhadi jodi ne dhan dhan krva diti ji danwad ji
@GurmeetSingh-jq6mq
@GurmeetSingh-jq6mq Жыл бұрын
ਬਹੁਤ ਵਧੀਆ ਗੀਤ ਚਮਕੀਲਾ ਜੀ ਦਾ
@shivanisharma5562
@shivanisharma5562 Жыл бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@sonygill7
@sonygill7 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ
@gurbachansingh3943
@gurbachansingh3943 Жыл бұрын
ਢਾਡੀ ਆ ਨੂੰ ਢਾਡੀ ਕਲਾ ਸੋਭਦੀ ਹੈ
@sundersinghvlogs8532
@sundersinghvlogs8532 Жыл бұрын
ਕਹਿੰਦੇ ਲੌਕ ਚਮਕੀਲਾ ਗੀਤ ਗੱਲਤ ਬੌਲਦਾ ਪਰ ਗੁਰੂ ਜੀ ਨੇ ਬੱਖਸ ਦਿੱਤਾ ਸੀ ਕਿਓ। ਕਿ ਉਸ ਵਿੱਚ ਵੀ ਗੁਣ ਸੀ ਗੀਤ। ਬੌਲੀਆਂ ਸੀ। ਕੱਧ ਸਰਹਾਦ ਦੀ ਗੀਤ। ਪਰ ਬਾਬਾ ਜੀ ਨੇ ਚਮਕੀਲਾ ਜਿਉਂਦਾ ਕਰਤਾ। Very good very nice 👍
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਬਹੁਤ ਵਧੀਅਾ ਗਾੲਿਅਾ ਜੀ
@BabajiGurdaspuri
@BabajiGurdaspuri Жыл бұрын
ਵੱਖਰਾ ਅੰਦਾਜ਼ ਬਹੁਤ ਵਧੀਆ ਲਗਿਆ
@darshansingh5731
@darshansingh5731 Жыл бұрын
ਬਹਿ ਜੇ ਬੇੜਾ ਜਿਸ ਨੇ ਚਮਕੀਲਾ ਮਾਰਿਆ ਬਹੁਤ ਵਧੀਆ ਕੀਤਾ ਭੈਣ ਤੇ ਵੀਰ ਜੀ ਨੇ ਚਮਕੀਲਾ ਨੂੰ ਗੀਤ ਗਾ ਕੇ ਤਾਜਾ ਕੀਤਾ
@dharamsingh5541
@dharamsingh5541 Жыл бұрын
Bai ji ohna da kujj vee nhi rehna jina ne chamkila marya he. Ohna da 7 janma takk vee bhala ni hona.
@BabajiGurdaspuri
@BabajiGurdaspuri Жыл бұрын
ਬਹੁਤ ਵਧੀਆ ਗਾਇਆ ਜਿਉਂਦੇ ਰਹੋ
@inderjeetkaur3224
@inderjeetkaur3224 Жыл бұрын
ਬਹੁਤ ਹੀ ਵਧੀਆ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏
@gurmeetsingh6839
@gurmeetsingh6839 Жыл бұрын
Na gl nhi bni
@bikkarsingh194
@bikkarsingh194 Жыл бұрын
ਬੀਬਾ ਜੀ ਨੇ ਅਤੇ ਵੀਰ ਜੀ ਨੇ ਬਹੁਤ ਬਹੁਤ ਸੋਹਣਾ ਗੀਤ ਗਾਇਆ ਪ੍ਰਮਾਤਮਾਂ ਤਰੱਕੀ ਬਖਸ਼ੇ ਇਹਨਾਂ ਨੂੰ ਬਹੁਤ ਹੀ ਉੱਚੀ ਸੁਰ ਵਿਚ ਗਾਇਆ ਹੈ
@labhsingh4024
@labhsingh4024 Жыл бұрын
Very good Kamall karti...Kalgidhar di Talwar,,, Wahiguru.
@shpranu6285
@shpranu6285 Жыл бұрын
ਆ ਵੇਖ ਲੋ ਕੌਮੈਟਾਂ ਚਾ ਕਹਿੰਦੇ ਚਮਕੀਲਾ ਅਮਰਜੋਤ ਨੀ ਬਣ ਸਕਦਾ ਕੋਈ ਯਾਰ ਬਣਦਾ ਕੌਣ ਏ ਉਹਨਾਂ ਵਲੋਂ ਗਾਇਆ ਧਾਰਮਿਕ ਸੌਂਗ ਏ ਬੀਬੀ ਤੇ ਵੀਰ ਢਾਡੀ ਜੀਆਂ ਨੇ ਬਾਖੂਬੀ ਨਿਭਾਇਆ ਸਿਰਾ ਕਰਤਾ ਜੀ ਸਿਰਾ ਰਬ ਚੜਦੀਆਂ ਕਲਾਂ ਵਿਚ ਰਖੇ ਜੀਓ।
@beantsinghsidhurameana8992
@beantsinghsidhurameana8992 Жыл бұрын
ਵਾਹ ਜੀ ਵਾਹ ਵਾਹ,ਢਾਡੀ ਸਿੰਘ ਵਾਕਿਆ ਹੀ ਸਿਰਾ ਕਰਵਾਉਂਦੇ ਨੇ !
@jasvirhanda2236
@jasvirhanda2236 Жыл бұрын
Chamkila ji te biba aamrjot ji nu yad ਕਰਾਇਆ ਹੈ ਜੀ
@tarjindersahota4846
@tarjindersahota4846 Жыл бұрын
Wa kammal baba ji and bibba ji s amar singh chamkilla ji and amarjot ji da ajj v guru ghar vich chal rea darmick geet baba ji waheguru jori no chardi kallaa vich rakhe ji 👍🙏🏼🌹💯
@babajaspalsinghlalleanwale
@babajaspalsinghlalleanwale Жыл бұрын
ਬਹੁਤ ਖੂਬ ਪਿਆਰਿਉ
@opgurasingh915
@opgurasingh915 Жыл бұрын
ਅਮਰਜੀਤ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿਦਾਂ ਬਾਦ ਸਾਰੀ ਜ਼ਿੰਦਗੀ ਅਮਰ ਰਹਿਣਗੇ
@sardulsingh7727
@sardulsingh7727 Жыл бұрын
God bless you 🙏🙏
@raniitsingh3915
@raniitsingh3915 Жыл бұрын
ਬਹੁਤ ਹੀ ਵਧੀਆ ਗਾਇਆ ਦੋਵਾਂ ਨੇ,, ਬਹੁਤ ਵਧੀਆ ਲੱਗਿਆ ਜੀ
@ranasingh6429
@ranasingh6429 Жыл бұрын
ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਵਰਗਾ ਨਹੀਂ ਕੋਈ ਗਾ ਸਕਿਆ। ਚਮਕੀਲਾ ਜੋੜੀ ਅਮਰ ਹੈ ਅੱਜ ਵੀ ਗੁਰੂ ਘਰਾ ਚ ਧਾਰਮਿਕ ਗੀਤ ਚੱਲਦੇ ਆ।
@tarsemlal9356
@tarsemlal9356 Жыл бұрын
Sachi gal
@dharamsingh5541
@dharamsingh5541 Жыл бұрын
Bai ji ohna varga ta kon ho sakda he Par fir vee bahut vadhia gaya he mara nhi keh sakdy..Bai ji di full tayari he. Bai ji ne geet nu nwa rang vich rang dita he. Bahut khull ke gaya he.kabal e tareef he Very good
@whitegameryt3700
@whitegameryt3700 Жыл бұрын
ਬਿਲਕੁਲ 100/% ਸੱਚ ਗੱਲ ਹੈ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ
@bilwinderbillu2776
@bilwinderbillu2776 Жыл бұрын
ਅਮਰ ਚਮਕੀਲਾ ਅਮਰ ਰਹੇ ।
@JasbirSingh-g7j
@JasbirSingh-g7j Жыл бұрын
Bahut vadhia gaya g
@goldyjaituwala6418
@goldyjaituwala6418 Жыл бұрын
ਬੁਹਤ ਵਧੀਆ ਜੀ
@jagersingh9700
@jagersingh9700 Жыл бұрын
Good 👍 Bhai ji
@kulwantkaur8249
@kulwantkaur8249 Жыл бұрын
ਬਹੁਤ ਵਧੀਆ ਗਲ ਹੈ ਨਵੀਂ ਪਨੀਰੀ ਨੂੰ ਪਤਾ ਲੱਗੇ ਸਲੂਟ ਹੈ ਚਮਕੀਲਾ ਮਾਰ ਕੇ ਧ੍ਰੋਹ ਕਮਾਇਆ ਪਾਪੀਆਂ ਨੇ ਵਾਹਿਗੁਰੂ ਜੀ ਉਸ ਨੂੰ ਬੱਲ ਬਖਸੇ
@parmjitsingh3820
@parmjitsingh3820 Жыл бұрын
Kiaa baat g Sagar saab G nhi risan wah kmaal jorhi
@balwindersinghsran-ts5od
@balwindersinghsran-ts5od Жыл бұрын
BOTH SINGERS very brilliant singing to this song and voice given to the song Naturally brilliant and very good writer written this song and both very GREAT SINGER ❤🎉
@harjindersingh-uu1kv
@harjindersingh-uu1kv Жыл бұрын
Bhai ji and biba ji Satsriakal 🙏🙏 bahut soni peshkari
@HarpalSingh-qd5lp
@HarpalSingh-qd5lp Жыл бұрын
Bahut badhiya g thanks g
@dharambirsingh8893
@dharambirsingh8893 Жыл бұрын
Bhut khub ji🙏🏻🙏🏻
@NANJATV
@NANJATV Жыл бұрын
ਬੀਬਾ ਜੀ ਨੂੰ ਹੋਰ ਮਹਿਨਤ ਕਰਨ ਦੀ ਸਖ਼ਤ ਜ਼ਰੂਰਤ ਹੈ
@jaspalsingh9068
@jaspalsingh9068 Жыл бұрын
ਢਾਡੀ ਨੂੰ ਢਾਡੀ ਵਾਰਾਂ ਹੀ ਚੰਗੀ ਗੱਲ ਹੈ
@SimranSingh-td9hd
@SimranSingh-td9hd Жыл бұрын
Fir kehda galt gayeya us ne
@narindersinghnagra4987
@narindersinghnagra4987 Жыл бұрын
ਬੀਬਾ ਵਧੀਆ ਗਾਉਂਦੀ ਐ ਦੂਜਾ ਤਾਂ ਆਪਣੀਆਂ ਹੀ ਤਰਜਾਂ ਬਣਾਈ ਜਾਂਦੈ ਭਰਾਵਾ ਪਹਿਲਾਂ ਚੰਗੀ ਤਰਾਂ ਸੁਣ ਲਾ ਚਮਕੀਲੇ ਨੇ ਕਿਵੇਂ ਗਾਇਆ ਸੀ
@sukhpalsingh4953
@sukhpalsingh4953 Жыл бұрын
ਬਾਈ ਜੀ,, ਤਾਰ ਸਪਤਕ ਦੇ ਵਿੱਚ ਗਾਇਆ ਢਾਡੀ ਨੇ,,ਜੋ ਕਿ ਬਹੁਤ ਔਖਾ ਹੁੰਦਾ ਹੈ,,ਅਤੇ ਆਪਣੇ ਇਕ ਵੱਖਰੇ ਅੰਦਾਜ਼ ਤੇ ਸ਼ੈਲੀ ਵਿੱਚ ਗਾਇਆ ਹੈ,,ਜੋ ਕਿ ਤੁਸੀਂ ਨਹੀਂ ਸਮਝ ਸਕਦੇ,,,,,,,,ਜੇਕਰ ਚਮਕੀਲਾ ਜਿਉਂਦਾ ਹੁੰਦਾ ਤਾਂ ਸ਼ਾਬਾਸ਼ੀ ਦੇਣੀ ਸੀ ਬਾਬੇ ਨੂੰ
@pankajmundraa
@pankajmundraa Жыл бұрын
Biba da surr kayam nahi hai Baba ji surr de pakke ne...tarja hor ni bna rahe..raag vich hi ghum rahe hai Biba kol ra kalgidhar di "haan" di murki hi nahi lyi ja rahi Sun lena sokha hai..gaana bhut aukha km hai Babaji bhut vadhiya
@sukhpalsingh4953
@sukhpalsingh4953 Жыл бұрын
@@pankajmundraa ਬਿਲਕੁਲ ਸਹੀ ਕਿਹਾ ਹੈ ਵੀਰ ਜੀ ਆਪ ਜੀ ਨੇ
@sardulsingh7727
@sardulsingh7727 Жыл бұрын
Super ❤❤ Very nice ❤❤ God bless you 🙏🙏
@kulvirtoor5254
@kulvirtoor5254 Жыл бұрын
Bahut vdiya Gaya jo sur nu smjhde ne ohna nu pta
@BalwinderSingh-sn6zk
@BalwinderSingh-sn6zk Жыл бұрын
Bahut wadiya Dhadi 👌👌
@bholasingh5490
@bholasingh5490 Жыл бұрын
ਬਹੁਤ ਵਧੀਆ ਗੀਤ ਗਾਇਆ
@jassisingh6597
@jassisingh6597 Жыл бұрын
Good job 👍
@vijaybharwaj4491
@vijaybharwaj4491 Жыл бұрын
Very good 22 g
@gulzarsingh2557
@gulzarsingh2557 Жыл бұрын
Wah ji wah vdhiaa lga ji Gulzar. Singh vdo Milkwal
@sardulsingh7727
@sardulsingh7727 Жыл бұрын
Outstanding performance ❤❤🙏🙏
@Sandhu_RIS
@Sandhu_RIS Жыл бұрын
ਬਹੁਤ ਖੂਬ 🎉🎉
@sehajdeepsingh5177
@sehajdeepsingh5177 Жыл бұрын
Bahout vadiaa gayiaa
@JaswinderSingh-ry8ci
@JaswinderSingh-ry8ci Жыл бұрын
Very very nice 👌👌🙏🏻🙏🏻
@HarbansSingh-im8nm
@HarbansSingh-im8nm Жыл бұрын
Very Good Ji
@HarjinderSingh-ot4mw
@HarjinderSingh-ot4mw Жыл бұрын
Very nice
@Singh-sv3ng
@Singh-sv3ng Жыл бұрын
ਬਹੁਤ ਵਧੀਆ ਜੀ
@worldworld6992
@worldworld6992 Жыл бұрын
ਵਾਹ ਜੀ ਵਾਹ
@pritpalmalhi2850
@pritpalmalhi2850 Жыл бұрын
Very nice ji❤❤❤❤❤
@PB_10_DEEP_MOHIE
@PB_10_DEEP_MOHIE Жыл бұрын
Buhat vadiya ji
@parwanaamritpalsingh
@parwanaamritpalsingh Жыл бұрын
ਵਾਹ ਸਾਗਰ ਵੀਰ ਜੀ ਬਹੁਤ ਖੂਬ
@SukhwinderSingh-rz2di
@SukhwinderSingh-rz2di Жыл бұрын
Wahaguruji wahaguruji bahut surele awaz veerji dhan wadh... Bhullar parwar gurdaspurpb dhan wadh
@luckystar-p5r
@luckystar-p5r Жыл бұрын
Very good beautiful Song ij
@darbarasingh5346
@darbarasingh5346 Жыл бұрын
Jassal very nice g
@SurjitSingh-zc5zq
@SurjitSingh-zc5zq Жыл бұрын
V.v nice Bai ji
@kulwindersra3851
@kulwindersra3851 Жыл бұрын
Bahut badiya ji
@sardulsingh7727
@sardulsingh7727 Жыл бұрын
Very nice ❤❤ Good singing by you🎉🎉 God bless you 🙏🙏
@jaswantsingh9791
@jaswantsingh9791 Жыл бұрын
टाडी शब्द काट दे
@sewaksidhu5620
@sewaksidhu5620 Жыл бұрын
ਗੀਤ ਤਾਂ ਮੇਜਰ ਰਾਜਸਥਾਨੀ ਵੀ ਬਹੁਤ ਵਧੀਆ ਗਾਉਦਾ ਸੀ
@darasingh6576
@darasingh6576 Жыл бұрын
Verry verry verry verry nice
@SukhdevDhillon-jq5gw
@SukhdevDhillon-jq5gw Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RavinderSingh-oo3xu
@RavinderSingh-oo3xu Жыл бұрын
Sagar BHA je SSA akal mia Rana ਪਾਲੀ ਤੇ ਡਾਲ਼ੀ tek ne behan Ravi tek ne
@baljitsingh8394
@baljitsingh8394 Жыл бұрын
Very nice ji 👍God bless both of you 🤲🤲🤲🤲🤲❤️❤️❤️❤️❤️
@PreetKaur-dn3cn
@PreetKaur-dn3cn Жыл бұрын
🙏🙏🙏🙏🙏🙏🙏🙏🙏🙏🙏🙏🌹💐🙏👍🌹💐
@TarsemSingh-gi8hz
@TarsemSingh-gi8hz Жыл бұрын
Very good bai ji
@gsantokhsinghgill8657
@gsantokhsinghgill8657 Жыл бұрын
Kamal karti jori ne awaz bahut sohni aa ji guru kirpa karan waheguru sahib ji
@dalvirsingh3697
@dalvirsingh3697 Жыл бұрын
ਵਾਹਿਗੁਰੂ ਜੀ
@satnamwaheguru9304
@satnamwaheguru9304 Жыл бұрын
Very good Bai ji Gs.Sidhu.Bhatinda Wala
@sardulsingh7727
@sardulsingh7727 Жыл бұрын
❤❤🎉🎉God bless you 🙏🙏🙏🙏🙏
@KulwantSingh-sg5ox
@KulwantSingh-sg5ox Жыл бұрын
ਗੱਲ ਨਹੀਂ ਬਣੀ ਗੀਤ ਦਾ ਨਾਸ ਮਾਰ ਕੇ ਰਖੱਤਾ
@gurjantaulakh1791
@gurjantaulakh1791 Жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਜੀ ❤❤❤❤ 👌👌👌
@gurmeetsra589
@gurmeetsra589 Жыл бұрын
WAHEGURU JI MEHAR KRI BABA NANAK DAV JI 13 13
@gurpreeetsingh2238
@gurpreeetsingh2238 Жыл бұрын
Very nice awaj
@Paji714
@Paji714 Жыл бұрын
बहुत बढ़िया गाया
@ਨਿਸ਼ਾਨਫ਼ਕੀਰੀਦੇ
@ਨਿਸ਼ਾਨਫ਼ਕੀਰੀਦੇ Жыл бұрын
Nice.voice sarbjit mattu madam .. good aa
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
VIP ACCESS
00:47
Natan por Aí
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
Леон киллер и Оля Полякова 😹
00:42
Канал Смеха
Рет қаралды 4,7 МЛН
Ik Tare Wala | Ranjit Bawa, Millind Gaba | Taara | Latest Punjabi Song 2018
4:51
T-Series Apna Punjab
Рет қаралды 20 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН