ਢਾਈ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਨਵੀਂ ਰੋਡਵੇਜ਼ ਬੱਸ ਨਹੀਂ ਪਾਈ, ਮੁਫ਼ਤ ਬੱਸ ਸਫ਼ਰ ਕਰਕੇ

  Рет қаралды 1,543

LOK AWAZ TV

LOK AWAZ TV

Күн бұрын

Пікірлер: 24
@PardeepDhaliwal-w1d
@PardeepDhaliwal-w1d Сағат бұрын
ਬਹੁਤ ਵਧੀਆ ਸਵਾਲ ਜਵਾਬ ਸਨ। ਰੋਡ ਵੇਜ ਵਾਲੇ ਬਾਈ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ ਹਨ।
@SureshKumar-c4g7k
@SureshKumar-c4g7k 58 минут бұрын
ਬਹੁਤ ਵਧੀਆ ਜਵਾਬ ਦਿਤੇ । ਸੈਕਟਰੀ ਸਾਹਿਬ ਡਟੇ ਰਹੋ। ਕਾਮਯਾਬੀ ਜਰੂਰ ਮਿਲੇਗੀ।
@karajkairon9942
@karajkairon9942 43 минут бұрын
ਗੁਰਜੰਟ ਸਿੰਘ ਕੋਕਰੀ ਜੀ ਬਹੁਤ ਵਧੀਆ ਜਵਾਬ ਦਿੱਤੇ
@BalwinderSingh-qd3jl
@BalwinderSingh-qd3jl 15 минут бұрын
ਮੁਫ਼ਤ ਸਫ਼ਰ ਬੰਦ ਕੀਤਾ ਜਾਵੇ ਜੀ
@GurpreetSingh-x3e9b
@GurpreetSingh-x3e9b Сағат бұрын
👉👉ਬਾ-ਕਮਾਲ ਪੌਡਕਾਸਟ ਮਨਿੰਦਰਜੀਤ ਵੀਰੇ,ਬਾਈ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ👈👈 👌👌👌👌👌💯💯💯💯
@g.boparai8835
@g.boparai8835 2 сағат бұрын
ਸਰਕਾਰ ਨੂੰ ਬੱਸ ਕਰਾਇਆ ਚਾਲੂ ਕਰ ਦੇਣਾ ਚਾਹੀਦਾ PRTC ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕਦਾ ਸਰਕਾਰ ਤਾਂ PRTC ਬਰਬਾਦ ਕਰਕੇ ਚਲਦੀ ਬਣੂ ਅੱਗੇ ਇਸ ਦਾ ਕੀ ਬਣੂ
@Ajaykumar-os2lg
@Ajaykumar-os2lg 44 минут бұрын
ਜਦੋਂ ਭਾਰਤ ਅਜ਼ਾਦ ਹੋਇਆ ਸੀ ਉਸ ਵਕ਼ਤ ਪੰਜਾਬ ਦੀ ਅਬਾਦੀ ਕ਼ਰੀਬ ਇੱਕ ਕਰੋੜ ਦੀ ਸੀ ਅਤੇ ਉਸ ਵਕ਼ਤ ਪੰਜਾਬ ਰੋਡਵੇਜ਼ ਕੋਲ 2407 ਬੱਸਾਂ ਸੀ ਜਦੋਂ ਇਸ ਵਕ਼ਤ ਪੰਜਾਬ ਦੀ ਅਬਾਦੀ ਕ਼ਰੀਬ ਸਵਾ ਤਿੰਨ ਕਰੋੜ ਤੇ ਬੱਸਾਂ ਪੱਨ ਬੱਸ ਅਤੇ ਪੰਜਾਬ ਰੋਡਵੇਜ਼ ਸਿਰਫ਼ 1500 ।ਜੱਦ ਕੇ ਬੱਸਾਂ ਦੀ ਗਿਣਤੀ ਮੋਜੂਦਾ ਅਬਾਦੀ ਦੇ ਹਿਸਾਬ ਨਾਲ 7500 ਦੇ ਕਰੀਬ ਹੋਣੀਆਂ ਚਾਹੀਦੀਆਂ ਸੀ ਨਹੀਂ ਤਾਂ 2407 ਤੋਂ ਘੱਟ ਤਾਂ ਨਹੀਂ ਹੋਣੀਆਂ ਚਾਹੀਦੀਆਂ ਸਨ
@jaspalsinghsandhu2928
@jaspalsinghsandhu2928 Сағат бұрын
ਸਫਰ ਮੁਫ਼ਤ ਆ। ਪਾਈ ਜਾਣੀ ਨਹੀਂ। ਚੱਲ ਕੇ ਵੀ ਕਰਜ਼ਾ ਚੜਾ ਰਹੀਆਂ।
@souravkumar-fg7jx
@souravkumar-fg7jx Сағат бұрын
ਅੱਧਾ ਕਿਰਾਇਆ ਹੋਣਾ ਚਾਹੀਦਾ
@InderjitSingh-oi3gp
@InderjitSingh-oi3gp 38 минут бұрын
Very good ਨੇਤਾ ਜੀ
@AsishamshersinghJawandha
@AsishamshersinghJawandha 35 минут бұрын
Bhhut vdia gulbat lagi manider ji
@KuldeepSingh-xc8zb
@KuldeepSingh-xc8zb Сағат бұрын
Very good bai ji
@gurmeetsinghgill3072
@gurmeetsinghgill3072 2 сағат бұрын
Very good Ji
@sehajpalsidhu9026
@sehajpalsidhu9026 52 минут бұрын
ਜਿਹਨਾਂ ਟਾਈਮ ਬਾਈ ਜੀ ਤੁਹਾਡੇ ਕਰਮਚਾਰੀ ਲੋਕਾ ਨਾਲ ਵਤੀਰਾ ਸਹੀ ਨੀ ਕਰਦੇ , ਉਨ੍ਹਾਂ time ਕੁੱਝ ਨੀ ਹੋ ਸਕਦਾ,
@gursewakdhillon2621
@gursewakdhillon2621 50 минут бұрын
Avtar singh barar na than p rtc vadha vich kaurti see
@ekamaragya9506
@ekamaragya9506 2 сағат бұрын
Sada Punjab Te Punjab Naal Har Government Adaraa Sarkar Da Faraj Hai Os Nu Time Time Update Kare Sada Punjab Rehnde Mantri Khaa Gaye Te Hun Pley Debate He Reh Gayi Aa Eys Naal Sarkar Nu Koi Matlab Nhi Rab Rakha Punjab Da
@gamasingh345
@gamasingh345 10 минут бұрын
ਸਰਕਾਰਾ ਕਿਸ ਪਾਸੇ ਨੂੰ ਤੁਰ ਪਈਆਂ ਆਪ ਜੀ ਦਾ ਕੁਮੇਟ ਬਹੁਤ ਹੀ ਵਧੀਆ ਹੈ
@baljindersingh-kh5oi
@baljindersingh-kh5oi Сағат бұрын
prtc and Pun Bus de conductor driver 50-300 rs. lende a bus stop na karn da aadhar card naal koi Farq nhi penda
@pandatji5008
@pandatji5008 2 сағат бұрын
ਸਾਰੀ ਦੀ ਸਾਰੀ ਬੱਸ ਹੀ ਰੱਖ ਲੈਂਦੇ ਸੀ ਟਿਕਟ ਹੀ ਨੀ ਦਿੰਦੇ ਸੀ ਹੁਣ ਬਣਦਾ ਨੀ 😅😂
@gurwindersinghdandiwal2145
@gurwindersinghdandiwal2145 2 сағат бұрын
Eak rupee ny rkhde 6 sal hoge cmmtkrne sokhe a 4 am to 9pm tk duty aa 130 bus me sabare hunde a ase pggl a hna
@pandatji5008
@pandatji5008 Сағат бұрын
@gurwindersinghdandiwal2145 ਕਹਿਣਾ ਕਿਆ ਚਾਹਤੇ ਹੋ
@pandatji5008
@pandatji5008 Сағат бұрын
@gurwindersinghdandiwal2145 ਇਹ ਨਾ ਗੱਲ ਕਰ ਬਹੁਤ ਨੇ ਜਿਹੜੇ ਇਦਾ ਕਰਦੇ ਨੇ ਮੈ ਕਿਸੇ ਦਾ ਨਾਮ ਨੀ ਲਿਆ ਭਰਵਾ ਆਪਣੇ ਅੱਖੀ ਦੇਖਿਆ ਦਸ ਰਿਹਾ ਰਾਤੋ ਰਾਤ ਕਰੋੜ ਪਤੀ ਹੋਣ ਵਾਲੇ
@SukhaSukha-k3g
@SukhaSukha-k3g Сағат бұрын
तहसील.झूनाबोलो.टाईटन.पराइमनबसानूडराइबरकडकटरदीदैने
HELP!!!
00:46
Natan por Aí
Рет қаралды 61 МЛН
У вас там какие таланты ?😂
00:19
Карина Хафизова
Рет қаралды 26 МЛН
这是自救的好办法 #路飞#海贼王
00:43
路飞与唐舞桐
Рет қаралды 131 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
HELP!!!
00:46
Natan por Aí
Рет қаралды 61 МЛН