ਗੁਰੂ ਨਾਨਕ ਜੀ ਨਾਲ ਤੁਰਨ ਵਾਲੇ ਭਾਈ ਮਰਦਾਨਾ ਕੋਈ ਮਾਮੂਲੀ ਸ਼ਖਸੀਅਤ ਨਹੀਂ ਸੀGuru Nanak Dev Ji Podcast WithJagraj

  Рет қаралды 16,605

LOK AWAZ TV

LOK AWAZ TV

Күн бұрын

Пікірлер: 63
@harmitgafil158
@harmitgafil158 2 ай бұрын
ਮਾਸਟਰ ਜਗਰਾਜ ਧੌਲਾ ਜੀ ਇੱਕ ਬਲੁੰਦ ਆਵਾਜ਼ ਤੇ ਸੁਰੀਲੇ ਗਾਇਕ ਨੇ ਜਿਨ੍ਹਾਂ ਨੇ ਇਨਕਲਾਬੀ ਤੇ ਲੋਕ ਪੱਖੀ ਗੀਤ ਗਾਏ ਨੇ ।।।
@baldevsinghbaldevsinghmakk5615
@baldevsinghbaldevsinghmakk5615 2 ай бұрын
ਭਾਈ ਸਾਹਿਬ ਭਾਈ ਮਰਦਾਨਾ ਜੀ ਨੇ 54 ਸਾਲ ਸੰਗਤ ਕੀਤੀ ਹੈ , ਪਾਤਸ਼ਾਹ ਸਿਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਉ ਨਾਲ . ਮਹਾਰਾਜ ਜੀਉ ਨਾਲ ਸ਼ਬਦ ਕੀਰਤਨ ਕੀਤਾ , ਰਬਾਬ ਵਜਾਕੇ ਸਾਥ ਦਿੱਤਾ , ਦੇਸ਼ ਵਿਦੇਸ਼ ਵਿੱਚ ਯਾਤਰਾ ਕਰਨ ਦੌਰਾਨ , ਜੰਗਲਾਂ , ਪਹਾੜਾਂ , ਮੈਦਾਨੀ ਰਸਤੇ , ਰੇਗਿਸਤਾਨਾਂ ਵਿੱਚ , ਕੰਡਿਆਲੀ ਜੰਗਲਾਂ ਵਿੱਚ , ਪਾਤਸ਼ਾਹ ਸਾਹਿਬ ਜੀਉ ਦਾ ਸਾਥ ਨਿਭਾਇਆ ਹੋਇਆ ਹੈ . ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਪਾਤਸ਼ਾਹ ਸਾਹਿਬ ਨਾਲ ਮਿੱਤਰਤਾ ਨਿਭਾਉਂਦਿਆਂ , ਪਾਤਸ਼ਾਹ ਸਾਹਿਬ ਦੇ ਮੁਕਦਸ ਹੱਥਾਂ ਵਿੱਚ ਖੁਰਮ ਸ਼ਹਿਰ ਵਿੱਚ ਸੁਆਸ ਤਿਆਗੇ ਹੋਏ ਹਨ . ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਯਾਦ ਕਰਦਿਆਂ , ਸਾਨੂੰ ਸਭ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਪਾਤਸ਼ਾਹ ਸਾਹਿਬ ਜੀਉ ਨਾਲ ਮਿੱਤਰਤਾ , ਸੁਆਸਾ ਸੰਗ ਨਿਭਾਇਆ ਹੈ , ਸੇਵਾ ਕੀਤੀ ਹੈ .
@lakhveerchahal23
@lakhveerchahal23 2 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਸਾਡੇ ਗਿਆਨ ਚ ਵਾਧਾ ਕੀਤਾ ਧੰਨਵਾਦ ਮਾਸਟਰ ਜੀ ਤੇ ਸਿਧੂ ਪਤਰਕਾਰ ਵੀਰ
@sarbbrar4173
@sarbbrar4173 2 ай бұрын
ਮਨਿੰਦਰ ਸਿੰਘ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਬਾਬਾ ਮਰਦਾਨਾ ਜੀ ਬਾਰੇ
@avtaranttal70
@avtaranttal70 2 ай бұрын
ਬਹੁਤ ਵਧੀਆ ਜਾਣਕਾਰੀ
@harpreetzirakh881
@harpreetzirakh881 2 ай бұрын
ਬਹੁਤ ਗਿਆਨ ਭਰਭੂਰ ਜਾਣਕਾਰੀ
@ArmaanFF모
@ArmaanFF모 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਾਸਟਰ ਜੀ
@gurmeetsachdeva6907
@gurmeetsachdeva6907 2 ай бұрын
ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਗੁਰੂ-ਸ਼ਿਸ਼ ਦੀ ਜੋੜੀ ਨੂੰ ਯਾਦ ਕਰਦਿਆਂ ਰਚੀ ਹੋਈ ਕਵਿਤਾ ... (ਪਹਿਲੀ ਕਵਿਤਾ ਭਾਈ ਮਰਦਾਨਾ ਜੀ ਨੂੰ ਸਮਰਪਿਤ) ਵਾਹ ਭਾਈ ਮਰਦਾਨਾ ਜੀ, ਕਿਆ ਰਬਾਬ ਵਜਾਈ ਤੁਸਾਂ ਨਾਨਕ ਸੰਗ ਐਸੀ ਯਾਰੀ ਲਾਈ ਕਿ ਧੁਰ ਤੋੜ ਨਿਭਾਈ ਗੁਰੂ ਨਾਨਕ ਸੰਗ ਬੇਬੇ ਨਾਨਕੀ ਤੋਂ ਬਾਦ ਇੱਕ ਤੁਸਾਂ ਹੀ ਨਾਨਕ ਨੂੰ ਸੀ ਪਛਾਣਿਆ ਰੱਬੀ ਰੂਪ ਪਛਾਣ ਉਨ੍ਹਾਂ ਦਾ, ਪਲ਼-ਪਲ਼ ਸਾਥ ਬਾਬੇ ਦਾ ਮਾਣਿਆ ਕਿੰਨਾ ਸੀ ਵਿਸ਼ਵਾਸ ਤੁਸਾਂ ਨੂੰ ਬਾਬੇ ਨਾਨਕ ਉੱਤੇ ਘਰ-ਬਾਰ ਸੱਭ ਛੱਡ ਆਪਣਾ, ਤੁਰ ਪਏ ਪਿੱਛੇ ਪਿੱਛੇ ਕਈ ਭੁਖਾਂ ਤੁਸਾਂ ਕੱਟੀਆਂ, ਕਈ ਜਾਲਣ ਤੁਸਾਂ ਜਾਲੇ ਦਰਿਆ ਸਮੁੰਦਰ ਪਾਰ ਕੀਤੇ, ਮਾਰੂਥਲ ਕਈ ਭਾਲੇ ਰੱਬੀ ਨੂਰ ਨੂੰ ਮਾਣਦਿਆਂ, ਤੁਸੀਂ ਰਹੇ ਹਰ ਦਮ ਬੇਲੀ ਰੱਖ ਟੇਕ ਗੁਰ ਨਾਨਕ ਉੱਤੇ, ਬੁੱਝ ਗਏ ਜਗਤ ਦੀ ਪਹੇਲੀ ਵਾਹ ਭਾਈ ਮਰਦਾਨਾ ਜੀ, ਕਿੱਡੀ ਸੋਹਣੀ ਸੀ ਤੁਹਾਡੀ ਕਿਸਮਤ ਸਾਥੀ ਬਣੇ ਉਦਾਸੀਆਂ ਦਾ, ਤੇ ਜਾਣ ਗਏ ਰਾਜ਼ੇ-ਖਲਕਤ ਸੌ-ਸੌ ਪ੍ਰਣਾਮ ਤੁਹਾਨੂੰ, ਤੁਸੀਂ ਰਹੇ ਬਾਬੇ ਦੇ ਆੜੀ ਵੀ ਗੁਰ ਨਾਨਕ ਸੰਗ ਰੱਖੀ ਜਾਵੇਗੀ, ਯਾਦ ਤੁਹਾਡੀ ਕਹਾਣੀ ਵੀ ਗੁਰ ਨਾਨਕ ਸੰਗ ਰੱਖੀ ਜਾਵੇਗੀ, ਯਾਦ ਤੁਹਾਡੀ ਕਹਾਣੀ ਵੀ (ਭਾਈ ਮਰਦਾਨਾ ਜੀ ਦਾ ਜਵਾਬ) ਏਸ ਵਾਹ ਦੇ ਕਾਬਲ ਮੈਨੂੰ ਗੁਰੂ ਨਾਨਕ ਨੇ ਬਣਾਇਆ ਜਾਣਦਾ ਤਾਂ ਸਾਂ ਰਬਾਬ ਵਜਾਣਾ, ਪਰ ਰਸ ਨਾਨਕ ਨੇ ਪਾਇਆ ਜਿਉਂ ਬਾਣੀ ਆਵੇ ਬਾਬੇ ਨੂੰ, ਤਾਂ ਆਖੇ ਮੈਨੂੰ ਰਬਾਬ ਉਠਾ ਉਹ ਗਾਵੇ, ਨਾਲੇ ਰਾਗ ਦੱਸੇ ਤੇ ਆਖੇ ਮੈਨੂੰ ਧੁੰਨ ਬਣਾ ਇਹ ਰਬਾਬ ਦੀ ਧੁਨੀ ਹੀ, ਜੋ ਬਣ ਗਈ ਮੇਰਾ ਜੀਵਨ ਜਦੋਂ ਦਾ ਬਾਬੇ ਨਾਨਕ ਦੀ ਬਾਣੀ ਦਾ ਕੀਤਾ ਗਾਇਨ ਸ਼ਾਇਦ ਕੋਈ ਹਿਸਾਬ ਸੀ, ਪਿਛਲੇ ਜਨਮਾਂ ਦਾ ਮੇਰਾ ਜੋ ਬਾਬੇ ਨੇ ਮੈਨੂੰ ਚਲਾ ਅਧਿਆਤਮ ਮਾਰਗ ਤੇ ਦਿੱਤਾ ਨਾਨਕ ਨੇ ਕੋਈ ਸੰਗ ਨਾ ਖਾਧੀ, ਮੋਮਨ ਨਾਲ ਯਾਰੀ ਲਾਵਣ ਦੀ ਭਾਵੇਂ ਮੈਂ ਵੀ ਕੋਈ ਕਸਰ ਨਾ ਛੱਡੀ, ਮਰਦਿਆਂ ਤੋੜ ਨਿਭਾਵਣ ਦੀ ਸਾਥ ਜੋ ਸਾਡਾ ਨਿੱਭਿਆ, ਉਹ ਮਿਲਦਾ ਕਿਸਮਤ ਦੇ ਧਨੀਆਂ ਨੂੰ ਬਾਬੇ ਨੇ ਰਾਹੇ ਪਾਈ ਖ਼ਲਕਤ, ਤੇ ਰੂਹਾਨੀਅਤ ਦੇ ਗਿਆ ਦੁਨੀਆਂ ਨੂੰ ਬਾਬੇ ਨਾਨਕ ਨੇ ਉਦਾਸੀਆਂ ਕਰਕੇ, ਤਾਰਿਆ ਕੁੱਲ ਜਹਾਨ ਰਾਹੀ ਬਣ ਕੇ ਮੈਂ ਵੀ ਖੱਟ ਲਿਆ ਬਾਬੇ ਦਾ ਬੇਲੀ ਹੋਣ ਦਾ ਮਾਣ ਰਾਹੀ ਬਣ ਕੇ ਮੈਂ ਵੀ ਖੱਟ ਲਿਆ ਬਾਬੇ ਦਾ ਬੇਲੀ ਹੋਣ ਦਾ ਮਾਣ 🌹🌹🌹🌹🌹 .. ✍️ਗੁਰਮੀਤ ਸਚਦੇਵਾ..
@harjitsingh8942
@harjitsingh8942 2 ай бұрын
Bilkul ਸੱਚ ਜੀ*****Mardana ji was great, is great& will be great forever***** ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ***** ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*****
@balramsingh5707
@balramsingh5707 2 ай бұрын
ਬਹੁਤ ਵਧੀਆ ਜਾਣਕਾਰੀ ਹੈ। ਬਾਪੂ ਜੀ ਸਤਿਕਾਰ ਨਾਲ ਬੋਲੋ ਗੁਰੂ ਨਾਨਕ ਦੇਵ ਜੀ ਵੀ ਕਹਿ ਸਕਦੇ ਓ।। ਨਾਮ ਤੁਸੀਂ ਇਸ ਤਰ੍ਹਾਂ ਲੈ ਰਹੇ ਓ ਜਿਵੇ ਉਹ ਤੁਹਾਡੇ ਨਾਲ ਪੜਦੇ ਹੋਣ।
@saleemmohamad7706
@saleemmohamad7706 2 ай бұрын
Dev te Ioka ne bnata baba te kirti c
@baldevsinghbaldevsinghmakk5615
@baldevsinghbaldevsinghmakk5615 2 ай бұрын
ਤੁਸੀ ਦੇਵ ਸ਼ਬਦ ਲਗਾਕੇ ਮੂਰਖ ਹੋਣ ਦਾ ਸਬੂਤ ਪੇਸ਼ ਕੀਤਾ ਹੈ .
@jagsirkhanjagsirkhan4767
@jagsirkhanjagsirkhan4767 Ай бұрын
Bhai ji dukh hunda ajj tahanu vi hoyia is tarah Sanu v Honda ji❤
@bhadusinghewalia4000
@bhadusinghewalia4000 2 ай бұрын
ਬਹੁਤ ਸੋਹਣੀ ਗੱਲਬਾਤ
@gurpreetkaur-zl2ie
@gurpreetkaur-zl2ie 2 ай бұрын
1000%ਸੱਚੀਆਂ ਗੱਲਾਂ
@GurwinderSingh-zi4fd
@GurwinderSingh-zi4fd 2 ай бұрын
ਦੂਜੇ ਇਤਹਾਸਕਾਰ ਤਾਨ ਹੁਸੈਨ, ਨੂੰ ਤਾਨਸੈਨ,, ਕਹਿੰਦੇ ਹਨ, ਤੇ ਉਸਦਾ ਗੁਰੂ ਕਿਸੇ ਹੋਰ ਨੂੰ ਦੱਸਦੇ ਹਨ, ਜਦਕਿ ਤੁਹਾਡੇ ਮੁਤਾਬਿਕ ਤਾਨ ਹੁਸੈਨ ਦੇ ਗੁਰੂ ਭਾਈ ਮਰਦਾਨਾ ਜੀ ਸਨ,,, ਬਹੁਤ ਵਧੀਆ ਜਾਣਕਾਰੀ ਜੀ,,
@BediMirpuri
@BediMirpuri 2 ай бұрын
ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਹੋਈ ਜੀ
@dancetube4561
@dancetube4561 2 ай бұрын
ਵਾਹਿਗੁਰੂ ਜੀ
@BhupinderSingh-le6lt
@BhupinderSingh-le6lt 2 ай бұрын
ਮਰਦਾਨਾ ਜੀ ਮਹਾਨ ਸਖਸੀਅਤ ਸੀ ਜੋ ਸਤਿਗੁਰੂ ਨਾਨਕ ਦੇਵ ਜੀ ਨਾਲ ਸਾਰੀ ਉਮਰ ਰਹੇ।
@sardargpb13
@sardargpb13 2 ай бұрын
ਬਹੁਤ ਵਧੀਆ ਜਾਨਕਾਰੀ
@bootavaidraunta9504
@bootavaidraunta9504 2 ай бұрын
Very good ਧੌਲਾ ਜੀ ਵੈਰੀ good
@varinderpal470
@varinderpal470 2 ай бұрын
ਬਹੁਤ ਵਧੀਆ ਗੱਲਬਾਤ
@bikramjitsingh9609
@bikramjitsingh9609 2 ай бұрын
ਗੁਰੂ ਸਾਹਿਬ ਦੇ ਘਰ ਵਿੱਚ ਇਨਸਾਨੀਅਤ ਸੀ ਮਾਲਕ ਨੈ ਹਰ ਇੱਕ ਨੂੰ ਮਨੁੱਖ ਹਵਾਈਆਂ ਹੈ
@satpalgarewal935
@satpalgarewal935 2 ай бұрын
ਬਹੁਤ ਵਧੀਆ ਜੀ
@GurtejSingh-j1f
@GurtejSingh-j1f 2 ай бұрын
Good master saab
@Sukhdev03596
@Sukhdev03596 2 ай бұрын
ਬਾਬੇ ਨਾਨਕ ਦੇ ਭਾਈ ਸਾਬ੍ਹ ਭਾਈ ਮਰਦਾਨਾ ਜੀ ਨੂੰ ਕਈ ਰਾਗੀ ਢਾਡੀ ਕਵੀਸ਼ਰਾ ਨੇ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ ਜੋਂ ਨਿੰਦਣਯੋਗ ਹੈ
@avtaranttal70
@avtaranttal70 2 ай бұрын
ਸਹੀ ਗੱਲ
@ranjodhcheema3071
@ranjodhcheema3071 2 ай бұрын
Good Conversation
@yashpalsingh4590
@yashpalsingh4590 2 ай бұрын
ਮਾਸਟਰ ਜੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਕਿਰਪਾ ਕਰਕੇ ਫੋਨ ਨੰਬਰ ਦੇ ਸਕੋ ਤਾਂ ਮੇਹਰਬਾਨੀ ਹੋਵੇਗੀ ਸਤਿ ਸ਼੍ਰੀ ਆਕਾਲ ਜੀ
@manjitpal1156
@manjitpal1156 2 ай бұрын
G. Waheguru. G
@harindersingh8715
@harindersingh8715 Ай бұрын
Nyc msg
@nandsingh6193
@nandsingh6193 2 ай бұрын
ਬਿਲਕੁਲ ਠੀਕ ਕਿਹਾ ਮਾਸਟਰ ਜੀ ਬਾਲੇ ਨਾ ਦਾ ਪਾਤਰ ਬਾਅਦ ਵਿੱਚ ਘੜਿਆ ਗਿਆ ਹੈ
@baldevsinghbaldevsinghmakk5615
@baldevsinghbaldevsinghmakk5615 2 ай бұрын
ਭਾਈ ਮਰਦਾਨਾ ਜੀ ਦੀ ਮਿੱਤਰਤਾ , ਪਥਰਪੂਜ ਬ੍ਰਾਹਮਣਵਾਦੀ ਦੇ ਸੀਨੇ ਵਿੱਚ ਦਰਦ ਪੈਦਾ ਕਰਦੀ ਹੈ . ਸੋ ਦਰਦ ਨੂੰ ਘਟਾਉਣ ਲਈ ਬਾਲਾ ਨਾਮ ਦਾ ਝੂਠਾ ਕਿਰਦਾਰ ਖੜਾ ਕਰਕੇ ਗਪੀ ਕਹਾਣੀਆਂ ਬਣਾਂ ਕੇ , ਸਿੱਖਾਂ ਦੇ ਗਲੇ ਮੜਿਆ ਗਿਆ ਹੈ ਜੀ .
@jasbirsingh8885
@jasbirsingh8885 2 ай бұрын
Bilkul shi ji
@GurdarshanSingh-u6q
@GurdarshanSingh-u6q 2 ай бұрын
❤❤❤
@balwinderbal9929
@balwinderbal9929 28 күн бұрын
Good
@jaswindersingh6410
@jaswindersingh6410 2 ай бұрын
ਹਰ ਜਮਾਨੇ ਚ ਪਖੰਡੀ ਸਾਧ,ਜਾਬਰ ਹੁਕਮਰਾਨ ਆਦਿ ਕਾਲ ਦਾ ਰੂਪ ਈ ਬਣਕੇ ਆਉਂਦੇ ਰਹੇ ਆ!ਦੂਜੇ ਪਾਸੇ ਬਾਬਾ ਮਰਦਾਨਾ ਜੀ,ਭਗਤ ਕਬੀਰ ਜੀ ਭਗਤ ਰਵਿਦਾਸ ਜੀ,ਗੁਰੂ ਸਾਹਿਬਾਨ ਦੇਵਤੇ ਬਣਕੇ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣਗੇ!
@DaljitSingh-p4q
@DaljitSingh-p4q 2 ай бұрын
Salam dhaula. Ji
@GurmeetSingh-yd6zn
@GurmeetSingh-yd6zn 2 ай бұрын
❤❤❤❤❤❤❤❤❤❤❤
@GurmeetSingh-tj2ct
@GurmeetSingh-tj2ct 2 ай бұрын
🙏❤🌹💞🙏
@JasjitSingh-k
@JasjitSingh-k 2 ай бұрын
🙏🇩🇪
@kandrorisudershan5454
@kandrorisudershan5454 2 ай бұрын
पूर्व मीमांसा में धर्म-अर्थ -काम, अर्थात मेहनत से उत्पादन करो,बांटों और इस्तेमाल करो,का सिद्धांत दिया है। उनके तकरीबन चार सौ साल बाद इसमें मोक्ष शब्द जोड़ दिया गया।
@roopchand237
@roopchand237 2 ай бұрын
MASATAR GGG Di GULLL ViCH TANANT HH
@SukhwinderSingh-de9fz
@SukhwinderSingh-de9fz 2 ай бұрын
Baba mardana wahuguru ji
@jassar100
@jassar100 2 ай бұрын
जब भाई मर्दाना के नाम ग़ुरबानी का शब्द है तो भगतों में कोई उचा नीचा नहीं है सब एक बराबर है।
@saleemmohamad7706
@saleemmohamad7706 2 ай бұрын
Master ji biIkuI shi keh rhe ne ikaIi ikaIi gaI sunn waIi a
@jasbirsingh8885
@jasbirsingh8885 2 ай бұрын
Bala koi nhi hoia c , sach kiha ji .
@jagdeepsinghmann7975
@jagdeepsinghmann7975 2 ай бұрын
Markesh dia kuj guje bedh v deso
@HARPAUL-tb6ep
@HARPAUL-tb6ep Ай бұрын
Musilman kende Nanak Ji ek Muslim c, Hindu kende Hindu c te communist kende nastik c, eh hai Nanak Ji di vadayee
@jagsirkhanjagsirkhan4767
@jagsirkhanjagsirkhan4767 Ай бұрын
Bai ji eh hukk sade kol hai tohade kol nhi kyoke Baba nanak ji ne Bhai da khitab mardanekyan nu ditta ager tohanu ditta te nhi kihde sirf saboot pesh kro ji nhi asi kragage
@KulwantSahsi
@KulwantSahsi 2 ай бұрын
Galilio said and proved that earth is round .It was not Newton
@Kulwantkulwantsingh-u4k
@Kulwantkulwantsingh-u4k 2 ай бұрын
Bani mardane di v hai Ji.sare thavan te NAL nhi see .
@HARPAUL-tb6ep
@HARPAUL-tb6ep Ай бұрын
kirt karo wand chakko naam jappo, kede bani vich darj hai? meh ta kitte bani vich nahee paddi
@mewasingh-j5m
@mewasingh-j5m 2 ай бұрын
mardana ji da koi shabad ya slok nahi guru granth sahib vich 3 shabad mardana ji nu address karke uchare shan
@balvindersinghpurba787
@balvindersinghpurba787 2 ай бұрын
Sikhi di gal Karan Wale aap Rode ? Paisa hi Rab
@GurmitBSingh
@GurmitBSingh 2 ай бұрын
LAJWAB reality veerji The nonsense is by CULT PUJAREE SOLDOUT FIRKA PRAST JATPAT KADDAHKHANEY SUSPECTED of filthwritings pujaree cancer PLAGUE? Now drama NATAK in harmandirji where GURUTEGBAHADER JI LOCKEDOUT AND NONE CAME BACK TO CULT PUJAREE SOLDOUT FIRKA PRAST SHOPS JI?
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 ай бұрын
੧ਓ ਸਤਿਨਾਮੁ, ਰੱਬ ਹੈ ਜਾਂ ਇੱਕ ਦਾ ਸਿਧਾਂਤ? ………………………………... ੧ਓ (ਏਕੋ) ਸਤਿਨਾਮੁ = ਇੱਕੋ/ਏਕੋ ਹੈ ਸਦੀਵੀ ਸੱਚ ਦਾ ਸਿਧਾਂਤ/ਨਿਯਮ/ਹੁਕਮ, {ਇੱਥੇ ੧ਓ (ਏਕੋ) ਅਗਲੇ ਸੰਗਿਆਵਾਚਕ ਲਫ਼ਜ਼ ‘ਸਤਿਨਾਮੁ’ (ਸਦੀਵੀ ਸੱਚ ਸਿਧਾਂਤ/Eternal law) ਦਾ ਗਿਣਤੀ ਵਾਚਕ ਵਿਸ਼ੇਸ਼ਣ ਹੈ, ਇਹਨਾਂ ਦੋਹਾਂ ਨੂੰ ਇਕੱਠਿਆਂ ਹੀ ਪੜ੍ਹਿਆ ਜਾਣਾ ਹੈ} ਕਰਤਾ = ਜੋ ਬ੍ਰਹਿਮੰਡ/ਸ੍ਰਿਸ਼ਟੀ/ਕੁਦਰਤ ਦਾ ਕਰਤਾ ਹੈ, ਪੁਰਖੁ = ਜੋ ਹਰ ਸਰੀਰ / ਸ਼ੈਅ ਵਿਚ ਸਮਾਇਆ ਹੋਇਆ ਹੈ, ਨਿਰਭਉ = ਜੋ ਕਿਸੇ ਦੇ ਭੈਅ ਵਿਚ ਨਹੀਂ ਹੈ, ਨਿਰਵੈਰੁ = ਜੋ ਵੈਰਭਾਵ ਤੋਂ ਰਹਿਤ ਹੈ, ਅਕਾਲ = ਜੋ ਸਮੇਂ ਦੇ ਅਧੀਨ ਨਹੀਂ ਹੈ, ਮੂਰਤਿ = ਜੋ ਪ੍ਰਤੱਖ ਰੂਪ ਵਿਚ, ਅਜੂਨੀ = ਜਨਮ/ਮਰਨ ਦੇ ਗੇੜ ਵਿਚ ਨਹੀਂ ਹੈ, ਸੈਭੰ = ਉਸਦੀ ਹੋਂਦ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦਿ = ਇਹ ਕਾਇਨਾਤ ਇਸ ਸੂਤਰ/ਸਿਧਾਂਤ/ਨਿਯਮ/ਨੁਕਤੇ ਮੁਤਾਬਕ ਹੀ ਕਾਰਜਸ਼ੀਲ ਹੈ।
@SurjeetSingh-sy8pc
@SurjeetSingh-sy8pc 2 ай бұрын
❤❤❤
1% vs 100% #beatbox #tiktok
01:10
BeatboxJCOP
Рет қаралды 67 МЛН
The Best Band 😅 #toshleh #viralshort
00:11
Toshleh
Рет қаралды 22 МЛН
How Strong Is Tape?
00:24
Stokes Twins
Рет қаралды 96 МЛН
Shocking Truths About Guru Nanak Dev Ji and Bhai Mardana Ji | Sikhi Talks
1:16:43