ਹੋਵੇਗਾ ਕੈਬਨਿਟ ਵਿਸਥਾਰ ! ਬਣਨਗੇ ਮੰਤਰੀ ਦਵਿੰਦਰਜੀਤ ਸਿੰਘ ਲਾਡੀ ਢੋਸ ! ਸੂਤੇ ਗਏ ਸਾਹ ਕਈ ਵਜ਼ੀਰਾਂ ਦੇ…

  Рет қаралды 19,213

Punjab Television

Punjab Television

15 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 86
@jatindersingh-fj7vl
@jatindersingh-fj7vl 13 күн бұрын
ਕਈ ਜੱਟ ਵੀ ਆਖ਼ਰ ਦੇ ਗ਼ਰੀਬ ਹਨ ਉਹ ਕਈ ਦਲਿਤਾਂ ਨਾਲੋਂ ਵੀ ਜ਼ਿਆਦਾ ਗਰੀਬ ਹਨ
@malwindersingh9512
@malwindersingh9512 12 күн бұрын
ਮੈਂ ਆਮ ਆਦਮੀ ਪਾਰਟੀ ਦੇ ਹੱਕ ਚ ਨਹੀਂ। ਪਰ ਜ਼ੋ ਇਮਾਨਦਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਸਾਬ ਨੂੰ ਬਣਾਇਆ ਵਧੀਆਂ ਕੀਤਾ ਹੈ। ਜੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮੰਤਰੀ ਬਣਾਇਆ ਜਾਂਦਾ ਹੈ। ਇਹ ਵੀ ਇੱਕ ਵਧੀਆਂ ਫੇਸਲਾ ਹੋਵੇਗਾ ਆਮ ਆਦਮੀ ਪਾਰਟੀ ਦਾ। ਕਿਉਂਕਿ ਲਾਡੀ ਢੋਸ ਵੀ ਇਮਾਨਦਾਰੀ ਦੀ ਮਿਸਾਲ ਹੈ।
@sunnyrai8576
@sunnyrai8576 13 күн бұрын
ਜਲੰਧਰ ਦੀ ਜਿਮਨੀ ਚੋਣ ਦਾ ਸਾਰਾ ਖਰਚਾ ਸੀਤਲ ਅੰਗੁਰਾਲ ਤੋਂ ਵਸੂਲ ਕਰਨਾ ਚਾਹੀਦਾ ਹੈ, ਟੈਕਸ ਪੇਅਰ , ਇਹਨਾਂ ਦਲ ਬਦਲੂਆਂ ਅਤੇ ਗੈਰਤ ਹੀਣ ਲੀਡਰਾਂ ਦੀ ਗੰਦੀ ਖੇਡ ਦਾ ਹਰਜਾਨਾ ਕਿੳ ਭਰਨ ????? । ਜਾਗੋ ਵੀਰੋ ਜਾਗੋ।
@Nanak-rc1go
@Nanak-rc1go 13 күн бұрын
ਟੈਕਸ ਦਾ ਪੈਸਾ 45 ਸਾਲ ਦੀ ਉਮਰ ਤੋਂ ਵੱਧ ਦਿਆਂ ਨੂੰ ਲੁਟਾਉਣਾ ਬੰਦ ਹੋਣਾ ਚਾਹੀਦਾ ਹੈ।
@harpreetsinghthind2816
@harpreetsinghthind2816 13 күн бұрын
🙏🙏ਵਾਹਿਗੁਰੂ
@ajaibsinghpanesarCanada
@ajaibsinghpanesarCanada 12 күн бұрын
S S A 🙏🙏 Randhawa Sahib ji and S.Hamir Singh ji
@Nanak-rc1go
@Nanak-rc1go 13 күн бұрын
ਵਿਜੇ ਕੁੰਵਰ ਪ੍ਰਤਾਪ ਨੂੰ ਹੋਮ ਮਨਿਸਟਰ ਬਣਾਉਣ। ਇਮਾਨਦਾਰੀ ਤੇ ਬਿਲਕੁਲ ਕਿਸੇ ਨੂੰ ਵੀ ਛੱਕ ਨਹੀਂ ਹੈ। ਸਾਡੇ ਗੁਰੂਆਂ ਦਾ ਸਾਥੋਂ ਵੱਧ ਵਿਧਵਾਸ਼ ਰੱਖਦਾ।
@chAdrees-gz5kw
@chAdrees-gz5kw 13 күн бұрын
Ap boat achy question ❓ karty h.m Pakistan se
@Nanak-rc1go
@Nanak-rc1go 13 күн бұрын
ਜੇ ਸੁਖਬੀਰ ਅਸਤੀਫਾ ਦੇ ਦੇਵੇ, ਚੈਨਲਾ ਵਾਲਿਆਂ ਕੋਈ ਮੁੰਦਾ ਹੀ ਨੀ ਬਚਣਾ। ਜਲੰਧਰ ਵਾਲ਼ੀ ਚੋਣ ਵੀ ਨਿਬੜ ਚੱਲੀ ਹੈ ਜੀ।
@ajaibsinghpanesarCanada
@ajaibsinghpanesarCanada 12 күн бұрын
S S A 🙏🙏🙏🙏🙏🙏🙏🙏 to all members present at this time
@Nanak-rc1go
@Nanak-rc1go 13 күн бұрын
ਸਰਕਾਰੀ ਕੰਮ ਉਮਰ ਦੇ ਤਜਰਬੇ ਨਾਲ ਨੀ, ਕਾਨੂੰਨ ਦੇ ਅਧਾਰ ਤੇ ਹੋਣੇ ਚਾਹੀਦੇ ਨੇ ।
@harjinderkaur3978
@harjinderkaur3978 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@RajinderSingh-bp4br
@RajinderSingh-bp4br 13 күн бұрын
ਸਵਾਗਤ ਜੀ 🙏💐
@manjitsinghmatharu
@manjitsinghmatharu 13 күн бұрын
🙏🙏 ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!,ਪ੍ਰਵਾਸ ਇਸ ਦੀ ਉਦਾਹਰਣ ਹੈ।ਹੁੁਣ ਰੱਬ ਹੀ ਰਾਖਾ!
@nippi007
@nippi007 13 күн бұрын
Nice .
@nippi007
@nippi007 13 күн бұрын
Randhwa ji nasha unemployment, karja nd water education ect te ve discussion kita karo.
@baldevbhullar3062
@baldevbhullar3062 13 күн бұрын
ਜਾਤ-ਪਾਤ ਦਾ ਕੋਹੜ ਖਤਮ ਕਰਕੇ ਇਕ ਹੀ ਜਾਤ ਸਮਝਣੀ ਚਾਹੀਦੀ ਹੈ ਯਾਨੀ ਮਨੁੱਖ ਜਾਤ। ਇਹ ਕਿਸੇ ਰਾਜਨੀਤਕ ਧਿਰ ਨੇ ਨਹੀ ਕਰਨੀ। ਲੋਕਾਂ ਨੂੰ ਹੀ ਉਠਣਾ ਪੈਣਾ ਆਪਣੇ ਸੰਤਾਂ ਦੇ.ਆਖੇ ਲਗਕੇ ਕਿ ਮਾਨਸ ਕੀ ਜਾਤ ਸਭੈ ਏਕ ਹੀ ਪਹਿਚਾਨਬੋ।
@jugsingh2006
@jugsingh2006 13 күн бұрын
Manas ki jat sari manukhta lyee kiha gya,kewal jati nahhin
@user-he7gr5mx6q
@user-he7gr5mx6q 13 күн бұрын
Great 👍
@baljindersamra8254
@baljindersamra8254 13 күн бұрын
Sarkar de karjgari ke hai koi prapti kiti Howe ta dasan
@Nanak-rc1go
@Nanak-rc1go 13 күн бұрын
ਧਰਮਾ ਨਾਲੋ, ਲਿਆਕਤ ਦੇਖਣੀ ਬਣਦੀ ਹੈ। ਪੜਾਈ ਫਰੀ ਹੋਵੇ। ਬੇੜਾ ਗਰਕ ਰਿਜ਼ਰਵੇਸ਼ਨ ਨੇ ਹੀ ਕੀਤਾ। ਹੇਣ ਸਰਕਾਰ ਰਿਟਾਰਿਮੈਟ ਉਮਰ 45 ਸਾਲ ਕਰ ਦੇਵੇ। ਵੱਧ ਲੋਕਾ ਨੂੰ ਮੋਕੇ ਮਿਲਣਗੇ। ਇਹ ਕਰਨਾ ਹੀ ਪੈਣਾ,,ਦੇਰ ਸਵੇਰ।
@malkitsingh-vs9zn
@malkitsingh-vs9zn 13 күн бұрын
RANDHAWA JI LAST NIGHT EPISODE 8.7.2024 WALA BICH FREE FREE MUFT SUBSIDIYA TE TUSI EPISODE KITA PUNJAB DI ECONOMIC CONDITION DE CHARCA KITI AAM LOKA VICH IH V TUSI JAGRUKK KARO BAHUT BAHUT SUKRIYA THANKS THANBAAD
@gurdeepsingh1403
@gurdeepsingh1403 13 күн бұрын
Waheguru ji ka khalsa waheguru ji ki Fateh....
@BalramDhaliwal-rb7no
@BalramDhaliwal-rb7no 13 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sharansingh-yt7jq
@sharansingh-yt7jq 13 күн бұрын
Ki C GOVT TA PB GOVT NU MIAL KA HAR GHAR VH RAIN WATER RECHARGE SYSTEM LAGU KR GHEATEADA PANNI DHARATI HEATHLA COMPENST KARAN LI SURU NHI KARNA CHEADA?
@AmarjitSingh-he7vn
@AmarjitSingh-he7vn 13 күн бұрын
Randhawa ji lagda tusi aj h result declare karta pl be impartial
@gurbaxshergill7949
@gurbaxshergill7949 12 күн бұрын
ਵੱਡੀ ਸੋਚ ਦਾ ਕੋਈ ਦਾ ਲੀਡਰ ਉਭਰ ਨਹੀ ਸਕਿਆ।
@abroldentalcare8638
@abroldentalcare8638 13 күн бұрын
Opposite parties do not see eye to eye with ruling party Ashok Abrol
@abroldentalcare8638
@abroldentalcare8638 13 күн бұрын
You might be aware that Ambedkar wanted to convert s c caste to sikhism but Jat comminity did not agree do to reasons best known to your good selves Ashok Abrol
@jugsingh2006
@jugsingh2006 13 күн бұрын
Not really.He sent a team to study position of Dalits in Sikhism.At that time,even Prashad was not accepted from Dalits.So a negative report was given.Ambedkar decided against conversion to Sikhism.
@sakattarsingh7114
@sakattarsingh7114 13 күн бұрын
S Harjinder Singh ji Randhawa Saab ji and S Hameer Singh ji 🙏 Good work 👌
@Nanak-rc1go
@Nanak-rc1go 13 күн бұрын
Ssa ji
@bakhtawarsinghdhaliwal5011
@bakhtawarsinghdhaliwal5011 13 күн бұрын
ਸ ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ।
@abroldentalcare8638
@abroldentalcare8638 13 күн бұрын
There is no double engine in Punjab govt so step mothetly treatment is given to Punjab Ashok Abrol
@angrejsingh-zk5lj
@angrejsingh-zk5lj 13 күн бұрын
🙏🙏👍
@baljitsingh6957
@baljitsingh6957 13 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@HarbhajansinghBal-pc8fs
@HarbhajansinghBal-pc8fs 13 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@Takdir-Singh_Gill
@Takdir-Singh_Gill 13 күн бұрын
Nice discussion.
@user-wi2gy1ch8x
@user-wi2gy1ch8x 13 күн бұрын
Jagtar singh nahi dis rahe Hamir singh nu kehan te ke app nu network ghut pta hai Matlab bharu see Hamir Singh te
@shavrajsinghdhillon8308
@shavrajsinghdhillon8308 13 күн бұрын
he is really deserving The great personality Of Dharamkot
@surindersingh-lk3lb
@surindersingh-lk3lb 13 күн бұрын
very nice discussion God bless your team
@HarbansSingh-zs7vz
@HarbansSingh-zs7vz 13 күн бұрын
Good ji
@abroldentalcare8638
@abroldentalcare8638 13 күн бұрын
I do not find suitable words to appreciate your services that is why I am a regular listener Ashok Abrol
@HarpreetSingh-dh1ln
@HarpreetSingh-dh1ln 13 күн бұрын
Good job Veerji 🙏👍👍👍
@abroldentalcare8638
@abroldentalcare8638 13 күн бұрын
AAP is use and throw Ashok Abrol
@gaganranu003
@gaganranu003 13 күн бұрын
ਸ਼ਾਬਾਸ਼ ਅਤੇ ਧੰਨਵਾਦ ਰੰਧਾਵਾ ਸਾਬ ਅਤੇ ਹਮੀਰ ਸਿੰਘ ਜੀ ਦਾ ਅੱਜ ਖਬਰਾਂ ਘੱਟ ਤੇ ਮੁਦੇ ਜਿਆਦਾ ਉਠਾਏ ਹਨ, ਪਹਿਲਾ ਦਲਿਤ ਚੇਤਨਾ ਵਾਲਾ ਮੁੱਦਾ ਬਹੁਤ ਹੀ ਉਮਦਾ ਅਤੇ ਸਮੇਂ ਦੀ ਲੋੜ ਦਾ ਹੈ,ਕੇਵਲ ਦਲਿਤ ਹੀ ਕਿਓ ਬਾਕੀ ਪੰਜਾਬੀ ਕਿਹੜਾ ਜਾਗਦੇ ਨੇ,ਬਹੁਤਾਤ ਲੋਕਾਈ ਸੁਤੀ ਪਈ ਹੈ,ਕਿਹੜੇ ਮਸਲੇ ਚਰਚਾ 'ਚ ਹੋਣੇ ਚਾਹੀਦੇ ਨੇ,ਕਿਸੇ ਨੂੰ ਕੋਈ ਪਰਵਾਹ ਨਹੀਂ, . . . ਹੋਲੀ ਹੋਲੀ ਰਾਜਨੀਤੀ ਖੇਡੀ ਜਾਂਦੀ ਆ ਜਿਵੇ ਕੁਝ ਜਾਪਣਾ ਹੀ ਨਈ ਪਾਣੀਆਂ ਦੇ ਮਸਲੇ ਤੇ ਕੋਈ ਬੋਲਦਾ ਹੀ ਨਹੀਂ,ਜਿਵੇ ਕੋਈ ਆਪਣਾ ਹੀ ਨਈ
@ReshamSinghKhalsa
@ReshamSinghKhalsa 13 күн бұрын
ਦਲਿਤ ਦਲਿਤ ਕੀ, ਹੈ ਮੂਰਖ ਭੌਕ ਪਤਰਕਾਰ 😢😢
@mantejsingh247
@mantejsingh247 13 күн бұрын
Wese tuhanu vi ajj hi jad aea vota to ik din pehla.baki chon parchar de time ch tuhanu kalidal to time hi nai molea
@parasgill9680
@parasgill9680 13 күн бұрын
ਬਹੁਤ ਵਧੀਆ ਮੂਦਿਆ ਨੂੰ ਅੱਗੇ ਲਿਆ ਕੇ ਦਰਸਾਇਆ ਗਿਆ ਹੈ ਧੰਨਵਾਦ ਜੀ
@jarnailsingh9949
@jarnailsingh9949 13 күн бұрын
122nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@RosaSharma
@RosaSharma 13 күн бұрын
Hari chand rattan USA pb48 sat Shri akal ji
@sharmatenthouse1848
@sharmatenthouse1848 13 күн бұрын
Hamir Singh Randhawa by sat shri akal
@jagjitsingh5212
@jagjitsingh5212 13 күн бұрын
Good news and views thanks Randhawa saab and Hamir saab God bless you ❤🙏🏻🙏🏻
@RajinderSingh-bp4br
@RajinderSingh-bp4br 13 күн бұрын
ਮੈਂ ਇੱਕ ਮਜ਼੍ਹਬੀ ਸਿੱਖ ਵਿਧਾਇਕ ਨੂੰ ਬੇਨਤੀ ਕੀਤੀ ਕਿ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ ਜਨਮ ਦਿਹਾੜੇ ‘ਤੇ ਦਰਸ਼ਨ ਦਿਓ ਜੀ ਪਰ ਉਹ ਆਇਆ ਹੀ ਨਹੀਂ ਕਿਉਂ ਕਿ ਆਪਣੇ ਨਾਂ ਨਾਲ਼ ਗਿੱਲ ਲਿਖਦਾ ਹੈ । ਇਸੇ ਸਾਬਕਾ ਵਿਧਾਇਕ ਦਾ ਨਾਂ ਮੈਂ ਸਰਦਾਰ ਰਵੀ ਇੰਦਰ ਸਿੰਘ ਨਾਲ਼ ਵਿਚਾਰ ਕਰਕੇ ਅਕਾਲੀ ਦਲ-1920 ਦਾ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਵਿੰਗ ਦਾ ਚੇਅਰਮੈਨ ਬਣਾਉਣ ਲਈ ਲਿਸਟ ਵਿੱਚ ਸਥਾਨ ਦਿੱਤੀ ਪਰ ਉਹ ਅਮੀਰ ਬਣਨ ਕਰਕੇ ਮੰਨਿਆ ਨਹੀਂ ਕਹਿੰਦਾ ਮੈਂ ਨਹੀਂ ਬਣਨਾ ਮੈਨੂੰ ਦਲ ਦਾ ਮੀਤ ਪ੍ਰਧਾਨ ਬਣਾਓ ਫਿਰ ਉਸ ਨੂੰ ਮੀਤ ਪ੍ਰਧਾਨ ਬਣਾਉਣ ਲਈ ਇੱਕ ਹੋਰ ਆਗੂ ਨੂੰ ਹਟਾ ਕੇ ਜਨਰਲ ਸਕੱਤਰ ਬਣਾਇਆ ਗਿਆ ਸੀ ੨੭ ਅਗਸਤ ੨੦੦੩
@RajinderSingh-bp4br
@RajinderSingh-bp4br 13 күн бұрын
@@SarbjitSingh-yg7bs ਕੋਸ਼ਿਸ਼ ਕਰੋ ਕੌਣ ਹੋ ਸਕਦਾ ਹੈ
@hcfgjfgygby8306
@hcfgjfgygby8306 13 күн бұрын
​@@SarbjitSingh-yg7bsਐਨੀ ਜੁਰਤ ਕਿਥੇ
@SarbjitSingh-yg7bs
@SarbjitSingh-yg7bs 13 күн бұрын
Nhi Andaza ji ​@@RajinderSingh-bp4br
@RajinderSingh-bp4br
@RajinderSingh-bp4br 13 күн бұрын
@@SarbjitSingh-yg7bs Ranjit Singh Gill Chhajjalwaddi Ex MLA Jandiala Reserve
@RajinderSingh-bp4br
@RajinderSingh-bp4br 13 күн бұрын
He is running a Gas agency in Mohali and one canal house is Mohali 3,4 suv cars big haveli in his ancestral village Chhajjalwaddi now with Akali Dal Badal his son contested assembly elections in 2022 from Baba Bakala Reserve constituency
@GURMAILSINGH-vd4yv
@GURMAILSINGH-vd4yv 13 күн бұрын
Hamir Singh nu bhejo
@user-tp9gt4gk7d
@user-tp9gt4gk7d 13 күн бұрын
Ssa jl
@Nanak-rc1go
@Nanak-rc1go 13 күн бұрын
ਸਰਕਾਰੀ ਮੁਲਾਜ਼ਮਾਂ ਦੀ ਰਿਟਾਇਮੈਟ ਦੀ ਉਮਰ 45 ਸਾਲ ਕੀਤੀ ਜਾਵੇ। ਪੰਜਾਬ , ਖਜਾਨਾ, ਸਰਕਾਰੀ ਮਹਿਕਮੇ ਬੱਚ ਜਾਣਗੇ॥ ਰੋਜਗਾਰੀ ਘਟੇਗੀ। 45 ਸਾਲ ਦੇ ਤਜਰਬੇ ਨਾਲ ਰੋਜ਼ਗਾਰ ਆਪ ਲੱਭਣਗੇ , ਪੈਸੇ ਵੀ ਹੋਣਗੇ। ਨਵੇ ਨੋਜਵਾਨਾ ਨੂੰ ਵੀ ਤਜਰਬਾ ਲੈਣ ਦੇ ਮੋਕੇ ਮਿਲਣਗੇ।
@jugsingh2006
@jugsingh2006 13 күн бұрын
Sirf training te pension hi kha jayegi govt revenue.
@Nanak-rc1go
@Nanak-rc1go 13 күн бұрын
@@jugsingh2006 ਜੀ। 30-35% ਪੰਜਾਬ ਦੇ ਸਾਰੇ ਟੈਕਸ ਦਾ ਪੈਸਾ , 1% ਸਰਕਾਰੀ ਮੁਲਾਜ਼ਮ ਨੇ। ਤਨਖਾਹਾਂ ਤੇ ਪੈਨਸ਼ਨਾਂ ਚ ਲੈ ਜਾਂਦੇ ਨੇ ਜੀ। ਬਾਕੀ ਕੰਮਾਂ ਲਈ 65% ਹੀ ਬਚਦਾ। ਕਰਜ਼ੇ ਦੀ ਕਿਸ਼ਤ ਚ ਵੀ 26-27% ਚੱਲਿਆ ਜਾਂਦਾ। ਬਾਕੀ ਦੇਖ ਲਵੋ॥
@GURMAILSINGH-vd4yv
@GURMAILSINGH-vd4yv 13 күн бұрын
Sabji kharb hundi
@AvtarSingh-uy2vu
@AvtarSingh-uy2vu 13 күн бұрын
Sab leadera nu kursi chaide ee janta de muddee dusre din he viser jande ne appni jab bharnn da khal randa ee
@RajinderSingh-ts2oy
@RajinderSingh-ts2oy 13 күн бұрын
Jakhar and Bittu both are rejected by punjabi.
@gurmeetrai459
@gurmeetrai459 13 күн бұрын
ਕਟਾਰੂਚੱਕ ਬਲਕਾਰ ਸਿੰਘ ਨੂੰ ਤੁਰੰਤ ਹਟਾਇਆ ਜਾਵੇ
@dr.paramjitsinghsumra179
@dr.paramjitsinghsumra179 13 күн бұрын
ਇਸ਼ਤਿਹਾਰ ਬਾਜੀ ਕਿਸੇ ਦੀ ਤਰੱਕੀ ਦੀ ਨਿਸ਼ਾਨੀ ਨਹੀਂ ਹੁੰਦੀ, ਰੋਜ਼ਗਾਰ, ਮੁਢਲੀਆਂ ਸਹੂਲਤਾਂ, ਸਿੱਖਿਆ, ਸਿਹਤ ਸੰਭਾਲ, (ਰੋਟੀ ਕੱਪੜਾ ਮਕਾਨ) ਅਵਾਜਾਈ ਜਰੂਰੀ ਹੈ
@JodhSekhon-ju5nc
@JodhSekhon-ju5nc 13 күн бұрын
Dhos sahib nu mantary banuna halake di khud kisamat good man ji
@hcfgjfgygby8306
@hcfgjfgygby8306 13 күн бұрын
ਪਾਵਰ ਤਾ ਕਿਸੇ ਮੰਤਰੀ ਨੂੰ ਬਿਆਨ ਦੇਣ ਦੀ ਨਹੀ ਹੌਰ ਕੀ ਕਰਨਗੇ
@KuldeepSingh-gn7dt
@KuldeepSingh-gn7dt 13 күн бұрын
ਰੰਧਾਵਾ ਜੀ ਕੁੰਵਰ ਜੀ ਕਦੇ ਮੰਤਰੀ ਬਨਣਗੇ ਕੋਈ ਕੁੰਡਲੀ ਖੋਲੋ।
@kulwantsingh-zk8vf
@kulwantsingh-zk8vf 13 күн бұрын
ਇਸ ਦਲ ਵਿੱਚ ਜਿਹੜਾ ਸੱਚ ਬੋਲਦਾ ਉਸ ਨੂੰ ਅੱਗੇ ਨਹੀਂ ਕੀਤਾ ਜਾਂਦਾ
@HarpreetKaur-ux8ro
@HarpreetKaur-ux8ro 13 күн бұрын
Hamir.ji.mantri.lona.te.hatana.mann.de.hak.aa.hamir.ji.kato.sadda.ne.pb.tv.te.hsmir.ji.ne.mann.de.virodh.he.rehna
@NirmalSingh-vl1bs
@NirmalSingh-vl1bs 13 күн бұрын
ਭਗਵੰਤ ਸਿੰਘ ਮਾਨ ਪੰਜਾਬ ਦੇ ਬਹੁਤ ਵਧੀਆ ਮੁੱਖ ਮੰਤਰੀ ਹਨ
@HarbhajansinghBal-pc8fs
@HarbhajansinghBal-pc8fs 13 күн бұрын
ਦੂਜਾ ਬੇਅੰਤ ਬੁਚੜ ਭੰਡ
@jugsingh2006
@jugsingh2006 13 күн бұрын
Do sal ton aggay nahin soch sakda.
@user-qh7no8zd8c
@user-qh7no8zd8c 13 күн бұрын
ਖਾਲਿਸਤਾਨ ਜਿੰਦਾ ਬਾਦ
@HarpreetKaur-ux8ro
@HarpreetKaur-ux8ro 13 күн бұрын
Hamir.ji.te.pb.tv.mann.sarkar.de.dhur.virodhi.ne.har.gal.chh.mann.de.virodh.he.bholna.he.bholna
@hcfgjfgygby8306
@hcfgjfgygby8306 13 күн бұрын
ਗਲਤ ਕੀ ਕਿਹਾ ਇਹਨਾ ਨੇ ਸਚ ਸੁਨਣਾ ਔਖਾ ਲਗਦਾ ਹਰ ਇਕ ਨੂੰ ਚੰਗੇ ਕੰਮ ਦੀ ਹਮਾਇਤ ਵੀ ਕਰਦੇ
@BhupinderSingh-ih7cl
@BhupinderSingh-ih7cl 13 күн бұрын
Ryt​@@hcfgjfgygby8306
Эффект Карбонаро и нестандартная коробка
01:00
История одного вокалиста
Рет қаралды 9 МЛН
Sigma Kid Hair #funny #sigma #comedy
00:33
CRAZY GREAPA
Рет қаралды 30 МЛН
Эффект Карбонаро и нестандартная коробка
01:00
История одного вокалиста
Рет қаралды 9 МЛН