Prime Discussion (2574)| ਜਲੰਧਰ ਪੱਛਮੀ ਸੀਟ ਲਈ ਚੋਣ ਪ੍ਰਚਾਰ ਖ਼ਤਮ, ਅਗਨੀਵੀਰ ਦੀ ਸ਼ਹਾਦਤ ਨੂੰ ਲੈ ਕੇ ਸਿਆਸਤ ਕਿਉਂ?

  Рет қаралды 83,607

Prime Asia TV

Prime Asia TV

13 күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandhar #jalandharelections #agniveer
Prime Discussion (2574) || ਜਲੰਧਰ ਪੱਛਮੀ ਸੀਟ ਲਈ ਚੋਣ ਪ੍ਰਚਾਰ ਖ਼ਤਮ, ਅਗਨੀਵੀਰ ਦੀ ਸ਼ਹਾਦਤ ਨੂੰ ਲੈ ਕੇ ਸਿਆਸਤ ਕਿਉਂ?
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 195
@deepbrar.
@deepbrar. 11 күн бұрын
ਸਾਡਾ ਸਭ ਦਾ ਆਖ਼ਰੀ ਸਮਾਂ ਇੱਕੋ ਜਿਹਾ ਹੈ। ਅਸੀ ਜੀਓਂਦੇ ਜੀਅ ਕੀ ਕਰਦੇ ਹਾਂ ‬ ‪ *ਬੱਸ ਉਹੀ ਕਰਮ ਸਾਨੂੰ ਦੂਜਿਆਂ ਤੋਂ ਅਲੱਗ ਰੱਖਦਾ ਹੈ*
@daljitsingh3631
@daljitsingh3631 11 күн бұрын
Right💯
@gurjitkaur7
@gurjitkaur7 11 күн бұрын
Deep Veere ❤ to Salute 👌🏻🙏🏻
@jaswindersinghbahga2340
@jaswindersinghbahga2340 11 күн бұрын
ਅਗਨੀਵੀਰ ਦੇਸ਼ ਦੇ ਨੌਜਵਾਨ ਨਾਲ ਬਹੁਤ ਵੱਡਾ ਧੋਖਾ ।
@deepbrar.
@deepbrar. 11 күн бұрын
ਅਪਰਾਧ ਬਦਲਦੇ ਦੇਖੇ ਹਨ ਫਿਰ ਦੰਡ ਬਦਲਦਾ ਦੇਖਿਆ ਹੈ ‬ ‪ *ਔਕਾਤ ਦੇਖ ਅਪਰਾਧੀ ਦੀ ਕਨੂੰਨ ਬਦਲਦੇ ਦੇਖਿਆ ਹੈ*
@daljitsingh3631
@daljitsingh3631 11 күн бұрын
❤❤
@gurjitkaur7
@gurjitkaur7 11 күн бұрын
✅✅✅ Deep Barar Veere 🌹🙏🏻
@deepbrar.
@deepbrar. 11 күн бұрын
@@daljitsingh3631 😍😍 ਵੀਰੇ
@deepbrar.
@deepbrar. 11 күн бұрын
@@gurjitkaur7 😍🙏 ਦੀਦੀ
@RangitSinghHarike-uy7md
@RangitSinghHarike-uy7md 11 күн бұрын
ਪੁੰਨੂੰ ਸਾਹਿਬ ਭਾਰਤ ਵਿਸ਼ਵ ਗੁਰੂ ਬਣਕੇ ਸੰਸਾਰ ਨੂੰ ਦੱਸੇਗਾ ਕਿ ਕਿਵੇਂ ਮਹਿੰਗਾਈ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਕਾਣੀ ਵੰਡ ਕਰਨੀਂ ਅਮੀਰਾਂ ਤੋਂ ਹਿਸਾ ਲੈ ਕੇ ਅਰਬਾਂ ਖਰਬਾਂ ਰੁਪਏ ਕਰਜ਼ਾ ਮਾਫ ਕਰਨਾ। ਖਰਬਾਂ ਰੁਪਏ ਬੈਂਕਾਂ ਨੂੰ ਲੋਕਾਂ ਨੂੰ ਰਗੜਾਂ ਲਾ ਕੇ ਵਿਦੇਸ਼ਾਂ ਵਿਚ ਭਜਾਉਣਾ।ਕਿਵੇਂ ਵੱਡੇ ਵੱਡੇ ਪੇਪਰ ਲੀਕ ਕਰਕੇ ਅਰਬਾਂ ਖਰਬਾਂ ਕਮਾਉਣੇ।ਕਿਵੇਂ ਦੇਸ਼ ਦੀਆਂ ਪ੍ਰਾਪਰਟੀਆਂ ਵੇਚ ਦੇਣੀਆਂ।ਫੇਰ ਧਰਮ ਦੇ ਨਾਂਅ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ।ਇਕ ਪਾਸੇ ਗੳਊ ਨੂੰ ਮਾਤਾ ਕਹਿਣਾਂ ਦੂਜੇ ਪਾਸੇ ਬੁਚੜਖਾਨੇ ਖੋਲ੍ਹ ਕੇ ਲਖਾਂ ਹੀ ਗਾਵਾਂ ਕਤਲ ਕਰਵਾਇਆ ਜਾ ਸਕਦਾ । ਇਹਨਾਂ ਦੋਗਲੀਆਂ ਨੀਤੀਆਂ ਦਸਣ ਲਈ ਵਿਸ਼ਵ ਗੁਰੂ ਬਣੇਗਾ ਭਾਰਤ।।ਸਚ ਦਾ ਮੂੰਹ ਬੰਦ ਕਿਵੇਂ ਕਰਾਉਣਾ।। ਧੰਨਵਾਦ।
@RANDHAWA485
@RANDHAWA485 11 күн бұрын
ਮੈ ਸੀਆਰਪੀਐਫ ਚ ਹਾ ਜੀ ਤੇ ਪਿਛਲੇ ੧ month ਤੌ manipur ਹਾ ਇਥੇ ੧ month ਤੌ ਫਰਸਾ ਤੇ ਸੌਂਦੇ ਪਏ ਹਾ ਜੀ ਕੋਈ ਨਹੀਂ ਪੁਛਣ ਵਾਲਾ ਤੇ ਪੂਰੇ ਦਿਨ ਚ ੩੦ liter ਪਾਣੀ ਮਿਲਦਾ ਜੋ juse ਕਰਨਾ ੨੪ hours
@BhupinderSingh-yg8cg
@BhupinderSingh-yg8cg 11 күн бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@user-no7sq7fo6o
@user-no7sq7fo6o 11 күн бұрын
ਜੇਕਰ ਬੈਲਟ ਪੇਪਰ ਨਾਲ ਵੋਟਾਂ ਪੈਣ ਤਾਂ ਪਤਾ ਲੱਗ ਜਾਵੇ ਗਾ ਕਿ ਕਿਹੜੀ ਪਾਰਟੀ ਕਿਨੇ ਪਾਣੀ ਚ ਹੈ
@anandpreetsingh8573
@anandpreetsingh8573 11 күн бұрын
ਪੰਨੂ ਸਾਹਿਬ ਸਹੀ ਗੱਲ ਆ ਤੁਹਾਡੀ ਜਿਸ ਨੂੰ ਵੈਟ ਨਹੀਂ ਫੜਨਾ ਨੂੰ ਉਸ ਨੂੰ ਬੀਸੀਸੀਆਈ ਦਾ ਚੇਅਰਮੈਨ ਬਣਾ ਤਾ ਤੇ ਜਿਹੜਾ ਬਾਰਡਰਾਂ ਦੀ ਰਾਖੀ ਕਰਦਾ ਉਹਨੂੰ ਅਗਨੀ ਵੀਰ ਬਣਾ ਤਾ ਕੋਈ ਪੈਨਸ਼ਨ ਨਹੀਂ ਕੁਝ ਸਕੀਮ ਨਹੀਂ
@kuljitsingh3749
@kuljitsingh3749 11 күн бұрын
ਭਾਰਤ ਵਿੱਚ ਸਾਂਝੀਵਾਲਤਾ ਦਾ ਕੋਈ ਸੰਦੇਸ਼ ਨਹੀਂ ਦੇ ਰਿਹਾ ਸਭ ਵਿਸ਼ਵ ਗੁਰੂ ਦੀਆਂ ਗੱਲਾਂ ਕਰ ਇੰਝ ਵਿਸ਼ਵ ਗੁਰੂ ਨਹੀਂ ਨਹੀਂ ਬਣਿਆ ਜਾਣਾ , ਵਿਸ਼ਵ ਗੁਰੂ ਲਈ ਸੰਕਲਪ ਸਪੱਸ਼ਟ ਹੋਣਾ ਚਾਹੀਦਾ ਹੈ।ਉਹ ਸੰਕਲਪ ਕਿਸੇ ਪ੍ਰਤੀ ਕੋਈ ਸਪੱਸ਼ਟ ਨਹੀਂ ਹੈ।
@surjitkhosasajjanwalia9796
@surjitkhosasajjanwalia9796 11 күн бұрын
Je ਜਵਾਨ ਜੈ ਕਿਸਾਨ
@jasvirmaan4110
@jasvirmaan4110 11 күн бұрын
ਸਤਿ ਸ੍ਰੀ ਆਕਾਲ ਬਾਪੂ ਜੀ ਪੰਨੂ ਸਾਹਬ। ਤੁਹਾਡੇ ਜਿੱਡਾ ਗੁਣੀ ਗਿਆਨੀ ਇਨਸਾਨ ਮੈਂ ਪੰਜਾਬ ਵਿੱਚ ਹੋਰ ਕੋਈ ਵੇਖਿਆ ਸੁਣਿਆ ਨਹੀਂ ਜੀ, ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸੇ ਲੱਲੀ ਛੱਲੀ ਦੀ ਪ੍ਰਵਾਹ ਨਾ ਕਰਿਆ ਕਰੋ ਜੀ, ਇਹ ਲੋਕ ਸਿਰਫ਼ ਗ਼ਲਤ ਕੂਮੈਂਟ ਕਰਨ ਜੋਗੇ ਹੀ ਹਨ ਜੀ 🙏
@grewal379
@grewal379 11 күн бұрын
ਪਨੂੰ ਸਾਬੵ ਭਗਵੰਤ ਮਾਨ ਸਰਕਾਰ ਖੇਤੀ ਨੀਤੀ ਕੱਦੋਂ ਲਿਆ ਰਹੀ ਹੈ ?
@pritpalsingh5392
@pritpalsingh5392 11 күн бұрын
ਪਨੂੰ ਜੀ ਵਿਸ਼ਵ ਗੁਰੂ ਦੀ ਟਿਪਣੀ ਕਰਨ ਵਾਲੇ ਸਰੋਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੋਖਲੇ ਅਤੇ ਝੂਠੇ ਨਾਰਿਆਂ ਨਾਲ ਵਿਸ਼ਵ ਗੁਰੂ ਨਹੀਂ ਬਲਕਿ ਝੂਠਿਆਂ ਦੇ ਗੁਰੂ ਬਨ ਰਹੇ ਹਨ। ਭਾਰਤ ਦੇ ਰਾਜਸੀ ਲੀਡਰਾਂ ਦੀਆਂ ਸੰਵੇਦਨਾਵਾਂ ਕੇਵਲ ਪੂੰਜੀ ਪਤੀਆਂ ਨਾਲ ਹਨ, ਦੇਸ਼ ਦੇ ਸਿਪਾਹੀਆਂ, ਕਿਸਾਨਾਂ ਅਤੇ ਗਰੀਬ ਜਨਤਾ ਨਾਲ ਨਹੀਂ।
@VarinderSingh-he7wo
@VarinderSingh-he7wo 11 күн бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਪੰਨੂੰ ਸਾਹਿਬ ਤੁਸੀਂ ਹਰ ਖਬਰ ਬਹੁਤ ਖੂਬਸੂਰਤ ਤਰੀਕੇ ਨਾਲ ਬਿਆਨ ਕਰਦੇ ਹੋ। ਤੁਸੀਂ ਸਾਡੇ ਲਈ ਬਹੁਤ ਸਤਿਕਾਰ ਯੋਗ ਹੋ।
@jamadesigallan5356
@jamadesigallan5356 11 күн бұрын
ਮੇਰੇ ਲਸੋਈ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਹੈ, ਅਗਨੀ ਵੀਰ ਵਾਲੇ ਸ਼ਹੀਦ ਫੋਜੀ,ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬ੍ਹ ਤਾਂ ਇਸ ਪ੍ਰੀਵਾਰ ਦੇਕੇ ਗਏ ਸੀ,ਛੇ ਭੈਣਾਂ ਦਾ ਇਕਲੌਤਾ ਭਰਾ ਜੀ ਮੈਂ ਮਲੇਰਕੋਟਲਾ ਜਿਲਾ ਨਾਲ਼ ਉਹ ਸ਼ਹੀਦ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਖੰਨਾ ਹਲਕਾ ਪਾਇਲ ਕਸਬਾ ਮਲੋਦ ਦਾ ਸੀ
@ranjitsinghchhabra1165
@ranjitsinghchhabra1165 11 күн бұрын
ਮਾਨਯੋਗ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਹੀ ਮਾਅਨਿਆਂ ਵਿੱਚ ਭਾਜਪਾਈਆਂ ਨੂੰ ਆਪਦੇ ਸੱਚ ਬੋਲਣ ਤੋਂ ਬੜੀ ਤਕਲੀਫ਼ ਹੁੰਦੀ ਹੈ।
@madanbange6620
@madanbange6620 11 күн бұрын
Pannu ji, just listened to your comments in India as Vishva Guru. Fully support your stand. I live in NZ since 1977. A model country every aspect of governance indicators. I travel to India, nawanshahar dist atleast once a year and compare every aspect of life indicators. I do not want to run down land where I am born, but I ashamed of corruption, health facilities, work ethics, religious hypocrisy, name some of them, It is not illiterate comment, I am post grad Noth from India and New Zealand. Keep up your mission as do we ❤
@HariSingh-sx3vq
@HariSingh-sx3vq 11 күн бұрын
🙏🙏
@user-eu9yu2jl8w
@user-eu9yu2jl8w 11 күн бұрын
ਪੰਨੁ ਸਹਿਬ ਵਿਸਵ ਗੁਰੂ ਬਣਾਉਣ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ 6 ਜੂਨ ਨੂੰ ਸਾਡੇ ਖਰੜ ਇਕ ਕੰਟਰੈਕਟ ਬਿਜਲੀ ਮੁਲਾਜ਼ਮ ਟਰਾਸਫਾਰਮ ਤੇ ਚੜ੍ਹਿਆ ਇਸ ਕਰਕੇ ਕਰੰਟ ਲੱਗ ਕੇ ਮਰ ਗਿਆ ਕੀਉਕਿ ਵਿਭਾਗ ਕੋਲ ਟਰਾਸਫਾਰਮ ਤੇ ਚੱੜਨ ਲਈ ਲਿਫਟਰ ਨਹੀਂ ਇਥੋਂ ਤੱਕ ਕੇ ਓਹ ਵਿਚਾਰੇ ਪੋੜੀਆਂ ਵੀ ਲੋਕਾਂ ਤੋਂ ਮੰਗ ਕੇ ਲੈਂਦੇ ਹਨ ਓਦੋਂ ਵਿਸ਼ਵ ਗੁਰੂ ਵਾਲੇ ਕਿੱਥੇ ਹੁੰਦੇ ਹਨ ਰਣਜੀਤ ਸਿੰਘ ਹੰਸ ਖਰੜ
@gurjantsidhu1708
@gurjantsidhu1708 11 күн бұрын
ਫੌਜ ਦੀ ਡਿਊਟੀ ਵਾਰੇ ਬਹੁਤ ਵਧੀਆ ਜਾਣਕਾਰੀ ਰਖਦੇ ਹਨ ਪੰਨੂ ਸਾਹਿਬ, 100%ਇਸ ਤਰਾਂ ਹੀ ਰਹਿਣਾ ,ਚਲਣਾ ਪੈਂਦਾ ਬਰਫ ਵਿਚ ,ਧੰਨਵਾਦ ਜੀ❤
@RavinderKumar-bf8hv
@RavinderKumar-bf8hv 11 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@reshamthind9183
@reshamthind9183 11 күн бұрын
RIGHT
@kuljitsingh3749
@kuljitsingh3749 11 күн бұрын
Very nice
@NirmalSingh-ym3qu
@NirmalSingh-ym3qu 11 күн бұрын
Bharat Vishav Guru Nahi ban Sakda
@risingriders9675
@risingriders9675 11 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@scorpiogagan1986
@scorpiogagan1986 11 күн бұрын
Kuj jayada ni bol ditta😂😂
@vippankumar
@vippankumar 10 күн бұрын
ਪਰਮ ਸਤਿਕਾਰਯੋਗ ਪੰਨੂ ਸਾਹਿਬ ਜੀ, ਕੋਈ ਵੀਂ ਮੰਤਰੀ ਜਾ ਪ੍ਰਧਾਨ ਮੰਤਰੀ ਜਾ ਮੁੱਖ ਮੰਤਰੀ ਨਸ਼ਿਆ ਵਿਰੁੱਧ ਕਿਉੰ ਨਹੀਂ ਬੋਲਦਾ,?
@devhero4207
@devhero4207 11 күн бұрын
Pannu sahib emi na vishav guru Dee tension lawo. Sariya nu pata kee ho Riya
@RangitSinghHarike-uy7md
@RangitSinghHarike-uy7md 11 күн бұрын
ਪੁੰਨੂੰ ਸਾਹਿਬ ਸਚ ਹਕ ਇਨਸਾਫ਼ ਇਨਸਾਨੀਅਤ ਬਰਾਬਰੀ ਦੀ ਗਲ ਕਰਨ ਲਈ ਧੰਨਵਾਦ ਕਰਦੇਂ ਹਾਂ ਜੀ।ਮੈਂ ਖੁਦ ਦੇਖੇ ਪਿੰਡ ਦੇ ਚੌਧਰੀ ਵੋਟਾਂ ਹੋਣ ਸ ਗ ਪ ਕਮੇਟੀ ਦੀ।ਐਮ ਐਲ ਏ।ਐਮ ਪੀ। ਪੰਚਾਇਤਾਂ ਅਫੀਮ ਭੁੱਕੀ ਸ਼ਰਾਬ ਪੈਸੇ ਵੰਡਦੇ ਦੇਖੇਂ ਹਨ ਉਸ ਦੇ ਮੁੰਡੇ ਦੀ ਸੰਹੁ ਚਕਵਾਉਦੇ ਗੰਗਾਂ ਜਲ ਦੀ ਸੰਹੁ ਚਕਵਾਉਦੇ ਇਹ ਹਾਲਾਤ ਹਨ ਭਾਰਤ ਦੇ।।
@deepbrar.
@deepbrar. 11 күн бұрын
ਤਜੱਰਬੇ ਨੇ ਭੇੜੀਏ ਨੂੰ ਖਾਮੋਸ਼ ਰਹਿਣਾ ਸਿੱਖਾਇਆ ‬ ‪ *ਕਿਓਂਕਿ ਦਹਾੜ ਕੇ ਕਦੀ ਸ਼ਿਕਾਰ ਨਹੀਂ ਕੀਤਾ ਜਾਂਦਾ*
@gurjitkaur7
@gurjitkaur7 11 күн бұрын
🤫🤫👍🏻 Jo garjate hai wo varste nhi Deep veere 👌🏻🙏🏻
@deepbrar.
@deepbrar. 11 күн бұрын
@@gurjitkaur7 ਹਾਂ ਜੀ ਦੀਦੀ 👌👌
@Karmjitkaur-gk1xq
@Karmjitkaur-gk1xq 11 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷👌
@sewakverygoodctu4438
@sewakverygoodctu4438 11 күн бұрын
ਨਵਜੀਤ ਜੀ ਤੇ ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ
@Naseemahmed619
@Naseemahmed619 11 күн бұрын
Ap she kh rhe ho Sara hindustan ko apko dekhna cahye hkekt hk sch byan krte hen is buzurg ko indya seluot krta he ❤❤❤❤❤❤❤❤
@Khansaab-xu5sd
@Khansaab-xu5sd 11 күн бұрын
ਪੰਨੂ ਸਾਬ ਆਪਣੇ ਪੰਜਾਬ ਵਿਚ ਵੀ PRTC ਤੇ ਪੰਜਾਬ ਰੋਡਵੇਜ਼ ਬੱਸ ਵਿਚ 50 ਸੀਟਾਂ ਹੁੰਦੀਆਂ ਪਰ 100 ਤੋਂ ਵੱਧ ਸਵਾਰੀ ਹੁੰਦੀ ਆ, ਫ੍ਰੀ ਦੇ ਲਾਲਚ ਕਰਕੇ ਔਰਤਾਂ ਧੱਕਾ ਬਹੁਤ ਕਰਦੀਆਂ, ਤੇ ਡਰਾਈਵਰ ਕੰਡਕਟਰ ਬਹੁਤ ਪਰੇਸ਼ਾਨ ਹੁੰਦੇ ਆ,,,,, ਇਸ ਬਾਰੇ ਵੀ ਕੁਝ ਕਹੋ ਪੰਜਾਬ ਸਰਕਾਰ ਨੂੰ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਮੈਂ ਅਗਲੇ EPISODE ਵਿਚ ਇੰਤਜ਼ਾਰ ਕਰਾਂਗਾ ਜੀ 🙏🙏🙏🙏🙏
@SomDuttSahota
@SomDuttSahota 11 күн бұрын
Salute.. Salute... Salute Pannu Saab ji.
@nirmalsingh9703
@nirmalsingh9703 11 күн бұрын
SSA Pannu Sahib ji
@balrajdeepsingh615
@balrajdeepsingh615 11 күн бұрын
ਬਿਲਕੁਲ ਸਹੀ ਕਿਹਾ ਵਿਸਵਸ ਗੁਰੂ ਛੇਤੀ ਬਣਦਾ ਜਾਪ ਦਾ ਦੇਸ਼ ਦਾ ਬੇੜਾ ਗ਼ਰਕ ਕਰ ਦਿਤਾ
@tarsemsingh1076
@tarsemsingh1076 11 күн бұрын
We love prime discussion program
@nachhattarsingh4890
@nachhattarsingh4890 11 күн бұрын
Sat shri akal ji pannu shaib and navjeet ji good work good news
@Rohit-bf2hc
@Rohit-bf2hc 11 күн бұрын
ਬੂਥ ਦੀ ਰਾਜਨੀਤੀ ਅਤੇ ਬਹੁਗਿਣਤੀ ਵਾਲੇ ਨੂੰ mla,mp ਬਣਾਉਣ ਦੀ ਰਾਜਨੀਤੀ ਸਭ ਤੋਂ ਪਹਿਲਾਂ ਬਸਪਾ (ਬਹੁਜਨ ਸਮਾਜ ਪਾਰਟੀ)ਨੇ ਸ਼ੁਰੂ ਕੀਤੀ ਸੀ ਫੇਰ ਬਾਕੀਆਂ ਨੇ adopt ਕਰ ਲਈ।
@deepbrar.
@deepbrar. 11 күн бұрын
ਜਿਸ ਤਰਾਂ ਅੱਜ ਰਾਸ਼ਨ ਫ੍ਰੀ ਚ ਮਿਲ ਰਿਹਾ ਹੈ ‬ ‪ *ਉਸੇ ਤਰਾਂ ਹੀ ਪਹਿਲਾਂ ਜੀਓ ਸਿਮ ਮਿਲਦੀ ਸੀ*
@daljitsingh3631
@daljitsingh3631 11 күн бұрын
😅😅😅
@gurjitkaur7
@gurjitkaur7 11 күн бұрын
Sahi gal hai chhote veer Deep 👍🏻
@deepbrar.
@deepbrar. 11 күн бұрын
@@daljitsingh3631 ਧੰਨਵਾਦ ਵੀਰੇ 😍😍
@deepbrar.
@deepbrar. 11 күн бұрын
@@gurjitkaur7 ਧੰਨਵਾਦ ਦੀਦੀ 😍😍
@jarnailsingh4665
@jarnailsingh4665 11 күн бұрын
vah ji pannu sab gur fateh ji 🙏🙏
@suchasingh2663
@suchasingh2663 11 күн бұрын
Sat Shri Akal Pannu Saab g and Navneet g
@palasingh5151
@palasingh5151 11 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@Gurdeep1977
@Gurdeep1977 11 күн бұрын
ਜਦੋਂ ਤੱਕ ਸਾਨੂੰ ਮੁਲਕ ਨਾਲ ਪਿਆਰ ਨਹੀਂ ਹੁੰਦਾ ਉਦੋਂ ਤੱਕ ਵਿਸ਼ਵ ਗੁਰੂ ਦੀਆਂ ਗੱਲਾਂ ਕਰਨੀਆਂ ਆਪਣੇ ਆਪ ਨਾਲ ਧੋਖਾ ਹੈ।।
@balbirsingh3189
@balbirsingh3189 11 күн бұрын
ਬਹੁਤ ਵੱਧੀਆ ਪ੍ਰੋਗਰਾਮ ਦਿੱਤਾ ਗਿਆ ਤੇ ਭਵਿੱਖ ਵਿਚ ਐਸੀ ਆਸ ਚਾਹਵਾਂਗੇ
@kuldeepsingh-xh6jv
@kuldeepsingh-xh6jv 11 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@Rohit-bf2hc
@Rohit-bf2hc 11 күн бұрын
ਇਕ ਵੋਟ ਇਕ ਨੋਟ ਬਾਬੂ ਕਾਂਸ਼ੀ ਰਾਮ ਜੀ ਨੇ ਸਟਾਰਟ ਕੀਤਾ ਅੱਜ ਕੇਜਰੀਵਾਲ ਵੀ adopt ਕਰੀ ਬੈਠਾ।
@giansingh9912
@giansingh9912 11 күн бұрын
Panu Sahib tuci great ho
@simranjeetsingh7482
@simranjeetsingh7482 11 күн бұрын
Thanks Thanks jatinder pannu g
@sharmatenthouse1848
@sharmatenthouse1848 11 күн бұрын
Jatinder Pannu g sat shri akal ji
@jagtarsingh6090
@jagtarsingh6090 11 күн бұрын
Prime Asia di poori team nu bahut bahut sat shari akal panu sab.
@gurdeepdhaliwal3894
@gurdeepdhaliwal3894 11 күн бұрын
Good job
@shashikantjoshi9315
@shashikantjoshi9315 11 күн бұрын
ਸਤਿ ਸ੍ਰੀ ਅਕਾਲ ਜੀ
@simranjeetsingh7482
@simranjeetsingh7482 11 күн бұрын
Thanks Thanks jatinder pannu sir g
@surinderpabla6343
@surinderpabla6343 11 күн бұрын
Very good dhanbad ji 🙏
@rajatbhagat227
@rajatbhagat227 11 күн бұрын
Bhut vadia sir ...😊
@simranjeetsingh7482
@simranjeetsingh7482 11 күн бұрын
Thanks jatinder pannu g thanks
@jaswinderpalsingh3622
@jaswinderpalsingh3622 11 күн бұрын
ਗੁਰੂ ਤਾਂ ਅੱਜਕਲ੍ਹ ਚੇਲਿਆਂ ਦੇ ਹੈਨੀ ਬਾਹਰ ਕੋਈ ਅੰਦਰ ਹਨ ਸਾਰੇ ਵਿਸ਼ਵ ਦਾ ਗੁਰੂ ਤਾਂ ਕੀਹਨੇ ਬਣਨਾ ਖਿਆਲੀ ਗੱਲਾਂ ਕਰੀ ਚੱਲੋ
@simranjeetsingh7482
@simranjeetsingh7482 11 күн бұрын
Thanks Thanks jatinder pannu g sir
@jamadesigallan5356
@jamadesigallan5356 11 күн бұрын
😢😢😢😢😢😢😢😢ਗਰੀਬੀ ਗ਼ਰੀਬੀ ਗਰੀਬੀ
@bikkarkumar3978
@bikkarkumar3978 11 күн бұрын
Good
@kssingh6945
@kssingh6945 11 күн бұрын
Pannu sahib ji jekar india gathbandhan wale jit jaandey taan desh vishav mangtaa ban janaa c
@ParamjeetKaur-wd4qc
@ParamjeetKaur-wd4qc 11 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:22
@user-xs7sj3uf5k
@user-xs7sj3uf5k 10 күн бұрын
ਵਿਸ਼ਵ ਚੋਰ-ਚੋਰ ਕਰੰਪਸਨ ਵੱਡੀ ਨਸ਼ਾ ਗੁੰਡਾਗਰਦੀ ਭਾਰਤ ਮਹਾਨ
@SwarnjeetSingh-cu3bn
@SwarnjeetSingh-cu3bn 11 күн бұрын
Pannu ji navjeet ji sat Shri akal ji ❤❤❤❤❤
@sajangillvallah6101
@sajangillvallah6101 11 күн бұрын
ਸਤਿ ਸ੍ਰੀ ਆਕਾਲ ਪਨੂੰ ਸਾਬ ਸਤਿ ਸ੍ਰੀ ਆਕਾਲ ਨਵਜੀਤ ਜੀ
@kamalsaab-bx6te
@kamalsaab-bx6te 11 күн бұрын
You are right ✅️
@user-ik8fv9wd6j
@user-ik8fv9wd6j 11 күн бұрын
ਪੰਨੂੰ ਸਾਬ, ADO ਪੇਪਰ ਲੀਕ ਦਾ ਮਸਲਾ ਵੀ ਜਰੂਰ ਚੁੱਕੋ. ਗਰੀਬ ਘਰਾਂ ਦੇ ਮੁੰਡੇ ਕੁੜੀਆਂ ਪਿੱਛਲੇ 2 ਸਾਲਾਂ ਤੋਂ ਇਸ ਪੇਪਰ ਦੀ ਤਿਆਰੀ ਕਰ ਰਹੇ ਸਨ। ਪਰ ਪੇਪਰ ਲੀਕ ਹੋਣ ਕਾਰਨ ਉਨ੍ਹਾਂ ਸਾਰਿਆਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਆ।
@HardipsinghBrar
@HardipsinghBrar 11 күн бұрын
ਸਤਿ ਸ੍ਰੀ ਆਕਾਲ ਜੀ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਤੋ ਚਮਿਆਰੀ ਵੱਲ ਜਾਂਦੀ ਸੜਕ ਬਣ ਰਹੀ ਹੈ ਤੇ ਅੱਧ ਵਿਚਕਾਰ ਉਹਨਾਂ ਪਾਣੀ ਵਾਲ਼ੀ ਪੈਪ ਪਾਈ ਹੈ ਆਹੋ ਹਾਲ ਰਹਿਣਾ ਪੰਜਾਬ ਹੈ ਹਾਲਾਤ ਸੁਧਾਰਨ ਗਏ ਕਦੋਂ?
@ravinderkaur2640
@ravinderkaur2640 11 күн бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@BakilChand-iv7oc
@BakilChand-iv7oc 11 күн бұрын
Dhanyvad aap donon ka navjeet
@racpalsinghsamra778
@racpalsinghsamra778 11 күн бұрын
Sat shri akaal ji
@hakamsingh4624
@hakamsingh4624 11 күн бұрын
ਵਿਸ਼ਵ ਗੁਰੂ ਨਹੀ ਵਿਸ਼ ਗੁਰੂ ਜ਼ਰੂਰ ਬਣ ਗਿਆ ਨਿਰੀ ਜ਼ਹਿਰ ਘੱਟ ਗਿਣਤੀਆਂ ਖਿਲਾਫ
@ajaibsinghpanesarCanada
@ajaibsinghpanesarCanada 11 күн бұрын
S S A 🙏🙏 Navjit ji and Pannu Sahib ji
@HarjitSingh-xs8qt
@HarjitSingh-xs8qt 11 күн бұрын
greebi sab to vaddi lahnat sade samaj which waheguru kirpa karo ji
@malkiatsingh5143
@malkiatsingh5143 11 күн бұрын
80 ਕਰੋੜ ਲੋਕਾਂ ਨੂੰ ਰੋਟੀ ਖਾਣ ਲਈ ਕੰਮ ਨਹੀਂ ਖ਼ੈਰਾਤ ਦਿੱਤੀ ਜਾ ਰਹੀ ਹੈ ਤਾਂ ਵੀ ਵਿਸ਼ਵ ਗੁਰੂ ਬਣਨ ਦੇ ਸੁਪਨੇ ਲੈਣੇ ਮਿਹਣੇ ਵਾਲੀ ਗੱਲ ਨਹੀਂ ।
@Sutanter509
@Sutanter509 11 күн бұрын
ਭੋਲਾ ਬਾਬਾ ,ਰਾਮ ਰਹੀਮ ਤੇ ਆਸ਼ਾਰਾਮ ਆਦਿ ਵਰਗੇ ਬਾਬੇ ਭਾਰਤ ਨੂੰ ਵਿਸ਼ਵ ਗੁਰੂ ਬਨਾਉਣਗੇ।
@KuldeepSingh-un8cb
@KuldeepSingh-un8cb 10 күн бұрын
PanuSab verynice
@simranjeetsingh7482
@simranjeetsingh7482 11 күн бұрын
Thanks prime aisa team
@mohinderjhajj3315
@mohinderjhajj3315 11 күн бұрын
@simranjeetsingh7482
@simranjeetsingh7482 11 күн бұрын
Prime discussion 👍
@princeverma1412
@princeverma1412 11 күн бұрын
Vishav Guru nhi Vishav Bewakuffa De Country bn reha
@simranjeetsingh7482
@simranjeetsingh7482 11 күн бұрын
Good work prime asia team
@user-ik8fv9wd6j
@user-ik8fv9wd6j 11 күн бұрын
ਪੰਨੂੰ ਸਾਬ ,, 30 ਜੂਨ ਨੂੰ PPSC ਵਲੋ ਖੇਤੀਬਾੜੀ ਮਹਿਕਮੇ ਵਿੱਚ ਖੇਤੀਬਾੜੀ ਵਿਕਾਸ ਅਫਸਰ ADO ਦੀ ਭਰਤੀ ਲਈ ਲਿਆ ਗਿਆ ਪੇਪਰ ਲੀਕ ਹੋ ਗਿਆ ਸੀ। ਜਿਸ ਕਰਕੇ ਸਮੂਹ ADO ਪ੍ਰੀਖਿਆ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਪੱਧਰ ਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਅੱਜ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਹੈ।
@AmandeepSingh-zu6kw
@AmandeepSingh-zu6kw 11 күн бұрын
ਜਿਲਾ ਸੰਗਰੂਰ ਦੇ ਪਿੰਡ ਰਾਮਗੜ੍ਹ ਸੰਧੂਆਂ ਚ ਛੇਵੀਂ ਪਿੜੀ ਚਲਦੀ ਆ ਫ਼ੌਜ ਚ ਘਰੇ ਵਾਹਿਗੁਰੂ ਦਾ ਦਿਤਾ ਬਹੁਤ ਆ
@simranjeetsingh7482
@simranjeetsingh7482 11 күн бұрын
Thanks Navjeet g
@gurmailsingh994
@gurmailsingh994 11 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@BittuChambal-vl4hr
@BittuChambal-vl4hr 11 күн бұрын
Good job sir ji 👍👍👍👍
@sarwansingh895
@sarwansingh895 10 күн бұрын
👌🌹🙏
@hukamsinghuppal9075
@hukamsinghuppal9075 11 күн бұрын
Thanks g
@narinderjeetsingh3994
@narinderjeetsingh3994 11 күн бұрын
Sat Sri akaal to all 🙏🙏
@jagtargill-rc4gy
@jagtargill-rc4gy 11 күн бұрын
Very good ji pannu shiab and navjeet ji thanks
@simranjeetsingh7482
@simranjeetsingh7482 11 күн бұрын
Jatinder pannu g very good job
@simranjeetsingh7482
@simranjeetsingh7482 11 күн бұрын
Very Very good program g 🎉
@chandersharma630
@chandersharma630 11 күн бұрын
Great mam Pannu Sahib
@PRITAMSINGH-vn2gh
@PRITAMSINGH-vn2gh 11 күн бұрын
🙏🙏🙏🙏
@jeetwarwal4983
@jeetwarwal4983 11 күн бұрын
Sat Shri kaal ji
@user-pm7rl8qb8l
@user-pm7rl8qb8l 11 күн бұрын
Pannu sab i salute you you are fearless generalist Can I meet you personally to touch your feet
@KulwinderSingh-zv1tx
@KulwinderSingh-zv1tx 11 күн бұрын
Sat.shri.akal.g.🙏🌹🌹😊 Banga
@jagdeep1852
@jagdeep1852 11 күн бұрын
Very good panusab
@gurjantaulakh6392
@gurjantaulakh6392 11 күн бұрын
Very good panu sab
Playing hide and seek with my dog 🐶
00:25
Zach King
Рет қаралды 23 МЛН
WHAT’S THAT?
00:27
Natan por Aí
Рет қаралды 11 МЛН
🤔Какой Орган самый длинный ? #shorts
00:42
Зачем он туда залез?
00:25
Vlad Samokatchik
Рет қаралды 2,1 МЛН
Playing hide and seek with my dog 🐶
00:25
Zach King
Рет қаралды 23 МЛН