ਢੱਡਰੀਆਂ ਵਾਲੇ ਨੇ ਖੋਲੇ ਰਾਜ 💫✨

  Рет қаралды 136,906

Gurbani_life1

Gurbani_life1

Күн бұрын

Пікірлер: 108
@gurmailkaur4389
@gurmailkaur4389 2 ай бұрын
ਬਿਲਕੁਲ ਸੱਚੀ ਗੱਲ ਹੈ ਇਹੀ ਤਾ ਸੱਚੀਆਂ ਗੱਲਾਂ ਪ੍ਰਧਾਨਾਂ ਨੂੰ ਚੁਭਦੀਆਂ ਨੇ
@balwindersingh-nz2hm
@balwindersingh-nz2hm 2 ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ
@GurmeetSinghKhalsa-q6r
@GurmeetSinghKhalsa-q6r 2 ай бұрын
ਸੱਚ ਕਿਹਾ ਭਾਈ ਸਾਹਿਬ ਜੀ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 2 ай бұрын
Excellent ਵਿਚਾਰ
@kuldipsinghbhangu5453
@kuldipsinghbhangu5453 2 ай бұрын
ਇਹ ਗਲਤੀਆਂ ਸਾਰੀਆਂ ਸਾਡੀਆਂ ਹਨ ਅਸੀਂ ਸਤਿਕਾਰ ਨਹੀਂ ਦਿੰਦੇ ਗ੍ਰੰਥੀ ਸਿੰਘਾਂ ਨੂੰ ਕਿਸੇ ਹੋਰ ਨੂੰ ਦੋਸ਼ ਦੇਣਾ ਗਲਤ ਹੈ ਜੀ
@gursewakkatha209
@gursewakkatha209 2 ай бұрын
ਬਿਲਕੁਲ ਸਚੀਆ ਗਲਾ
@ManuGrewal-rw1qn
@ManuGrewal-rw1qn 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਪਿੰਡੋਂ ਸ਼ਹਿਰ ਬਰਨਾਲਾ ਤੋਂ ਹੈਡ ਗ੍ਰੰਥੀ ਨੇ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅਤੇ ਉਹਨਾਂ ਤੇ ਵਿੱਚ ਤੇ ਪਿੰਡਾਂ ਵਾਲੇ ਗ੍ਰੰਥੀਆਂ ਦੇ ਵਿੱਚ ਬਹੁਤਾ ਫਰਕ ਹੈ ਬਾਣੀ ਪੜ੍ਹਨ ਦਾ ਅਤੇ ਬਾਣੀ ਦਾ ਰਸ ਦੇਣ ਦਾ ਨਿਤਨੇਮ ਉਹਨਾਂ ਦਾ ਹੱਦੋਂ ਵੱਧ ਜੇ ਸਾਰਾ ਦਿਨ ਪਾਠ ਭਜਨ ਵਿੱਚ ਲੱਗੇ ਰਹਿੰਦੇ ਨੇ ਸਾਡੇ ਆਲੇ ਗ੍ਰੰਥੀ ਜਾਂ ਦਾ ਅੱਜ ਪਾਠ ਵੀ ਨਹੀਂ ਸੁਧਰ ਰਿਹਾ ਉਹਨਾਂ ਤੇ ਦੂਸਰੀ ਗੱਲ ਆਪਾਂ ਮੰਨਦੇ ਆਂ ਵੀ ਤਨਖਾਹ ਵਧੀਆ ਦੇਣੀ ਚਾਹੀਦੀ ਹੈ ਵੱਧ ਦੇਣੀ ਚਾਹੀਦੀ ਹੈ ਆਪਾਂ ਵੀ ਹੱਕ ਚ ਆਏ ਬੱਚੇ ਪਾਲਣੇ ਨੇ ਗ੍ਰੰਥੀਆਂ ਨੇ ਵੀ ਪਰ ਇਹ ਬੇਨਤੀ ਹੈ ਕਿ ਉਸ ਜਗ੍ਹਾ ਖਾਤਰ ਹਰਿਮੰਦਰ ਸਾਹਿਬ ਖਾਤਰ ਮਹਾਰਾਜ ਨੇ ਕੀ ਲਿਖਿਆ ਡਿਠੇ ਸਭੇ ਥਾਵ ਨਹੀ ਤੁਧ ਜੇਹਿਆ ਹਰਿਮੰਦਰ ਸਾਹਿਬ ਵਰਗਾ ਨਾਂ ਤੇ ਕੋਈ ਦਰ ਹੈ ਤੇ ਨਾ ਕੋਈ ਹੋਣਾ ਉਥੇ ਦਰ ਨੂੰ ਹੀ ਮਹਾਨਤਾ ਹੈ ਸੋ ਭਾਈ ਸਾਹਿਬ ਜੀ ਤਰਕ ਨਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਹਨ ਉਹਨਾਂ ਵਿੱਚ ਨਹੀਂ ਫਰਕ ਪਰ ਜਗ੍ਹਾ ਜਗ੍ਹਾ ਦਾ ਵੀ ਫਰਕ ਹੋਇਆ ਕਰਦਾ ਹਰਿਮੰਦਰ ਸਾਹਿਬ ਤੇ ਗ੍ਰੰਥੀ ਬਹੁਤ ਜਿਆਦੇ ਨਿਤਨੇਮੀ ਹਨ ਤਾਂ ਹਰਿਮੰਦਰ ਸਾਹਿਬ ਦੀ ਸੇਵਾ ਮਿਲਦੀ ਹੈ ਨਾ ਤੇ ਖੁਸ਼ ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੀ ਸੇਵਾ ਦੇਣ ਵਾਲੀ ਹੈ ਨਾ ਕੋਈ ਟਕਸਾਲ ਸੇਵਾ ਦੇਣ ਵਾਲੀ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਨਿਵਾਜਦੇ ਨੇ ਆਪ ਦਿੰਦੇ ਨੇ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਮਾਫੀ ਕੋਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਜੀ
@SharnSingh-k6v
@SharnSingh-k6v 2 ай бұрын
ਭਾਈ ਸਾਹਿਬ ਜੀ ਉਹਨਾਂ ਦਾ ਘਰ ਪੂਰਾ ਹੁੰਦਾ ਉਹ ਤਾਂ ਨਿਤਨੇਮ ਕਰਦੇ ਹਨ ਤੁਸੀਂ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘਾ ਦੀ ਤਨਖਾਹ 25000 ਕਰੋ ਸਾਰੇ ਗ੍ਰੰਥੀ ਸਿੰਘ ਨਿਤਨੇਮ ਕਰਨ ਗੇ ਸਾਰਾ ਦਿਨ ਤਾਂ ਪਾਠੀ ਸਿੰਘ ਫਿਕਰਾ ਵਿਚ ਰਹਿੰਦੇ ਨੇ ਕਿਦਾਂ ਪਾਠ ਹੋਉਗਾ
@jatindersingh9429
@jatindersingh9429 2 ай бұрын
Right 👍
@Gursharanbenipal
@Gursharanbenipal Ай бұрын
ਸੱਚੇ ਦਸਮੇਸ ਜੀ ਤੇਰੇ ਖਾਲਸੇ ਦੀ ਉਚੀ ਸਾਨ ਹੋਵੇ ਤੇਰੇ ਖਾਲਸੇ ਦੀਚੜਦੀ ਕਲਾ ਹੋਵੇ ਤੇਰੇ ਖਾਲਸੇ ਦੀ ਚੜਦੀ ਕਲਾ ਹੋਵੇ ਤੇਰੇ ਖਾਲਸੇ ਦੀ ਚੜਦੀ ਕਲਾ ਹੋਵੇ ਸੱਚੇ ਗੁਰੂ ਜੀ ਦਿਲੋ❤😂ਪੁਕਾਰ ਬੇਨਤੀ ਅਰਦਾਸ
@SukhdevSingh-bz9zc
@SukhdevSingh-bz9zc 2 ай бұрын
Shabash sach bolia
@sukhchain9808
@sukhchain9808 2 ай бұрын
ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ
@gursewakkatha209
@gursewakkatha209 2 ай бұрын
ਪਿੰਡ ਦਾ ਗ੍ਰੰਥੀ ਲਗਾ ਤਾਰ ਸਵੇਰੇ ਸ਼ਾਮ ਪ੍ਰਕਾਸ ਕਰਦਾ ਬਿਨਾ ਨਾਂਗਾ ਨਿਤਨੇਮ ਕੋਈ ਛੋਟੀ ਨਹੀ ਫਿਰ ਵੀ ਉਸ ਦੀ ਕੁਤੇ ਖਾਣੀ ਪਰ ਅਗੇ ਤੁਸੀ ਜਾਣਦੇ ਮਹਾਨ ਕੋਨ ਨੇ ਫਿਰ
@PardeepKaur-i6d
@PardeepKaur-i6d 2 ай бұрын
🙏🏼 wahh bhai sahib ji , sach ji 🪯
@KeepaSandhu-d2y
@KeepaSandhu-d2y 2 ай бұрын
ਬਾਬਾ ਜੀ ਮੇਰਾ ਨਾ ਕੁਲਦੀਪ ਸਿੰਘ ਮੈਂ ਤੁਹਾਡੇ ਦੀਵਾਨ ਸੁਣਦਾ ਹੈ ਤਾਂ ਮੈਂ ਮਤਲਬ ਕਿ ਅੰਮ੍ਰਿਤਧਾਰੀ ਨਹੀਂ ਹੈ ਸਹਿਜਧਾਰੀ ਸਿੱਖ ਪਰ ਮੇਰਾ ਜੀ ਕਰਦਾ ਅੰਮ੍ਰਿਤਸਰ ਉਹਨੂੰ ਮੈ ਜੀ ਕਰਦਾ ਤੁਹਾਡੇ ਨਾਲ ਵਿਚਾਰ ਗੱਲਾਂ ਕਰਨ ਨੂੰ ਤੁਹਾਡੇ ਦੀਵਾਨ ਸੁਣ ਕੇ ਮੇਰਾ ਮਨ ਬਹੁਤ ਬਹੁਤ ਖੁਸ਼ ਹੁੰਦਾ ਧੰਨਵਾਦ ਬਾਬਾ ਜੀਤ ਸਿੰਘ ਜੀ ਧੰਨਵਾਦ ਤੁਹਾਡਾ
@JasvirSingh-kk6ds
@JasvirSingh-kk6ds 2 ай бұрын
ਭਾਈ ਸਾਹਿਬ ਜ਼ਿੰਦਾਬਾਦ
@GulshanKalra-n2h
@GulshanKalra-n2h Ай бұрын
Kitne hain toba toba fir sansaar me dukh kyon RAB hi dukh da kaaran hai.
@bhaisurjitsinghgoldymudkiw9350
@bhaisurjitsinghgoldymudkiw9350 2 ай бұрын
ਬਿਲਕੁਲ ਸਹੀ ਕਿਆ 🎉❤
@krishansingh786
@krishansingh786 2 ай бұрын
ਬਿਲਕੁਲ ਸਹੀ ਜੀ
@lakhwindersingh4627
@lakhwindersingh4627 Ай бұрын
ਸਹੀ ਗੱਲ ਆ ਬਾਈ ਹੁਣ ਏਥੇ ਠੇਕੇਦਾਰ ਬੋਲਣ ਗੇ ਵਾਹਿਗੁਰੂ ਜੀ ❤
@rangeelsingh38
@rangeelsingh38 Ай бұрын
ਵਾਹਿਗੁਰੂ ਜੀ
@Amandeepkaur-q6o
@Amandeepkaur-q6o 2 ай бұрын
🎉Shi keha bhai Saab ne
@nirbhaisingh7432
@nirbhaisingh7432 Ай бұрын
ਬਹੁਤ ਵਧੀਆ
@ravindersinghgill314
@ravindersinghgill314 2 ай бұрын
ਅੱਜ ਦੇ ਸਮੇਂ ਵਿੱਚ ਧਰਮ ਨੂੰ ਰਾਜਨੀਤੀ ਅਤੇ ਆਮਦਨ ਦਾ ਸਾਧਨ ਬਣਾ ਲਿਆ ਗਿਆ ਹੈ ।।
@Shagan_singh515
@Shagan_singh515 2 ай бұрын
ਵਾਹ ਉਇ ਬਾਬਿਆਂ ਛਾਬਿਆ ਲੋਕ ਤਾ ਬਦਨਾਮ ਦੂਜਿਆ ਨੂੰ ਕਰਦੇ ਆ ਤੂੰ ਆਪੇ ਹੀ ਕਰੀ ਜਾਂਦੇ ਕਿਸੇ ਦੁਸਮਨਾ ਦੀ ਕੋਈ ਲੋੜ ਨਹੀਂ ਤੇਰੇ ਹੁੰਦਿਆ। ਸੁਧਾਰਕ ਪ੍ਰਚਾਰਕ ਇਉਂ ਨਹੀਂ ਕਰਦੇ ਮਰਦਾਂ ਵਾਂਗੂ ਕਮੀਆਂ ਦਾ ਸੁਧਾਰ ਕਰੋ ਨਾ ਕਿ ਭੰਡ ਬਣੋ
@Shortvide251
@Shortvide251 2 ай бұрын
Bura ki kea es babe ne
@ashokklair2629
@ashokklair2629 Ай бұрын
@gurmitjaihanumsnjikisingh5674
@gurmitjaihanumsnjikisingh5674 Ай бұрын
Very good waheguru ji
@kuldipsinghbhangu5453
@kuldipsinghbhangu5453 2 ай бұрын
ਭਾਈ ਰਣਜੀਤ ਸਿੰਘ ਜੀ ਤੁਸੀਂ ਵੀ ਪਹਿਲਾਂ ਕੀਰਤਨ ਦੇ ਪੈਸੇ ਲੈਂਦੇ ਸੀ ਤਾਂ ਹੀ ਇਹ ਪ੍ਰੋਪਰਟੀ ਸਾਰੀ ਬਣੀ ਹੈ ਜੀ ਇਹੀ ਤਾਂ ਸਾਰਿਆਂ ਦਾ ਸਿਸਟਮ ਹੈ ਜੀ ਜਿਹਦੀ ਚੱਲ ਜਾਂਦੀ ਹ ਉਹਦੀ ਬੱਲੇ ਬੱਲੇ ਪਹਿਲਾਂ ਤੁਸੀਂ ਵੀ ਆਮ ਸੀ ਹੁਣ ਤੁਹਾਡਾ ਸਿਸਟਮ ਬਣ ਗਿਆ ਤੁਸੀਂ ਕੁਛ ਵੀ ਬੋਲ ਸਕਦੇ ਹੋ। ਇਹ ਵੀ ਇੱਕ ਸਿਸਟਮ ਹੀ ਆ
@karamjeetkaur6856
@karamjeetkaur6856 2 ай бұрын
❤❤❤❤❤
@Manindersinghdhillon11
@Manindersinghdhillon11 2 ай бұрын
Wha ji wha bhai sab ji jindabad ❤️ 🙏 ❤❤
@ashokklair2629
@ashokklair2629 Ай бұрын
ਢਢਰੀ ਜੀ!! ਤੇਰੇ ਲਈ ਤਾ,, ਸ੍ਰੀ ਗੁਰੂ ਗੰਥ ਸਾ: ਜੀ!, ਤਾ ਇਕ ਮਾਮੂਲੀ """ਜਰੀਆ"" ਹੀ ਹੈ!! ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ""ਜਰੀਆ"" ਕਹਿ ਕੇ ਘਟੀਆ ਸ਼ੋਅ, & ਆਪਣੇ ਆਪ ਨੂੰ ਬਡਾ ਸ਼ੋਅ ਕਰਦੈ! 👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ **ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ """ਜਰੀਆ"" ਹੀ ਹੈ। ਸੋ ਇਸੇ ਤਰਾ ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਅਲੱਗ ਚਾਹੁੰਦੈ ।
@amritmadahar6247
@amritmadahar6247 2 ай бұрын
ਸਾਡੇ ਲੋਕ ਕਦੋ ਦਿਮਾਗ ਤੋਂ ਕੰਮ ਲੈ ਕੇ ਏਹੋ ਜੇ ਬਾਬਿਆ ਤੋਂ ਬਚਣਗੇ ਜੇ ਹੋਰ ਨਹੀਂ ਇਹਦੇ ਭਗਤਾ ਨੂੰ ਤੇ ਇਹਦੀ ਗੱਲ ਤੇ ਅਮਲ ਕਰਨਾ ਚਾਹੀਦਾ ਇਹਦਾ ਖਹਿੜਾ ਛੱਡਕੇ ਆਪਣੇ ਪਿੰਡ ਦੇ ਗੁਰਦੁਆਰੇ ਸਾਹਿਬ ਜਾਇਆ ਕਰਨ ਇਹਦੇ ਡੇਰੇ ਦਾ ਤਾਂ ਕੋਈ ਇਤਹਾਸ ਵੀ ਨਹੀਂ ਇਹ ਕਹਿ ਵੀ ਰਿਹਾ ਫੇਰ ਇਹਦੇ ਸਾਹਮਣੇ ਬੈਠੇ ਲੋਕ ਇਹਦੀ ਗੱਲ ਮੰਨਕੇ ਇਹਦਾ ਖਹਿੜਾ ਛੱਡਕੇ ਆਪਣੀ ਮਿਹਨਤ ਕਰਨ
@jatindersingh9429
@jatindersingh9429 2 ай бұрын
Very good 👍
@fhfffuchi6867
@fhfffuchi6867 Ай бұрын
❤yery.good.22ji
@HeavendeepDeep
@HeavendeepDeep 2 ай бұрын
Excellent bhai saab❤
@DeepkinuKinu
@DeepkinuKinu 2 ай бұрын
Waheguru ji 🙏🏻❤️ waheguru ji 🙏🏻❤️🌸🌸🌸
@satpalsinghkooner7047
@satpalsinghkooner7047 2 ай бұрын
❤❤❤❤❤❤❤। ਵੀਹ ਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤ ਸੱਚ ਜੀ
@Babu-sp1mm
@Babu-sp1mm Ай бұрын
Wha sab di pol kholda bai swad aa giya lagiya reha thanks
@bharpurinsan9698
@bharpurinsan9698 Ай бұрын
Waheguru ji 🙏🙏🙏❤️👏
@kuldipsinghbhangu5453
@kuldipsinghbhangu5453 2 ай бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ ਮਹਾਨ ਸੀ ਤੇ ਮਹਾਨ ਹੀ ਰਹਿਣਗੇ ਸਾਡੇ ਵਰਗੇ ਬੋਲਣ ਵਾਲੇ ਪਤਾ ਨਹੀਂ ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ
@JogaSingh-dx1zq
@JogaSingh-dx1zq 2 ай бұрын
ਸੱਚ ਪੰਥ ਤੇ ਚੱਲਣ ਵਾਲੇ ਨਾ ਕਦੇ ਥੱਕੇ ਨਾ ਕਦੇ ਅੱਕੇ ਭਾਈ ਸਾਹਿਬ ਲੁਕਾਈ ਨੇ ਤਾਂ ਗੁਰੂ ਸਾਹਿਬ ਨੂੰ ਵੀ ਬੇਤਾਲਾ ਕਿਹਾ ਸੀ ।
@ashokklair2629
@ashokklair2629 Ай бұрын
ਪਰ ਢਢਰੀ, ਗੁਰੂ ਜੀ ਨੂੰ ਇਕ ਮਾਮੂਲੀ *"""""ਜਰੀਆ"""* ਕਹਿੰਦੈ
@inderpalsinghkhalsa3235
@inderpalsinghkhalsa3235 2 ай бұрын
Bahit vadiya vichar Bhai sab ji 🙏
@deepjatt486
@deepjatt486 2 ай бұрын
Waheguruji 🙏🙏
@BaljitSingh-uj3ws
@BaljitSingh-uj3ws Ай бұрын
Baljit singh waheguru ji🙏🙏
@Mandeep-ji2rf
@Mandeep-ji2rf 2 ай бұрын
Waheguru ji ❤❤❤
@NajarsinghSingh-v8y
@NajarsinghSingh-v8y 2 ай бұрын
Best❤❤❤❤
@inder4052
@inder4052 2 ай бұрын
🙏🙏
@latestnews6166
@latestnews6166 2 ай бұрын
Lions don’t fight with each other.
@Harman-m5m
@Harman-m5m 11 күн бұрын
Sachin gallan
@KundanSingh-j3o
@KundanSingh-j3o 29 күн бұрын
💯🙏🙏🙏🙏🙏
@Rajpalsingh11222
@Rajpalsingh11222 2 ай бұрын
Nice
@gurpreetsingh-kn9so
@gurpreetsingh-kn9so 2 ай бұрын
Waheguru ji kirpa Karo g 👏
@desivloger00153
@desivloger00153 2 ай бұрын
ਭਾਇ ਸਾਹਿਬ ਜੀ ਤੁਹਾਡਾ ਸਮਝੋਣ ਦਾ ਤਰੀਕਾ ਬਹੁਤ ਪਿਆਰਾ ਹੈ ਜੀ🙏
@ashokklair2629
@ashokklair2629 Ай бұрын
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ""ਜਰੀਆ"" ਕਹਿ ਕੇ ਘਟੀਆ ਸ਼ੋਅ, & ਆਪਣੇ ਆਪ ਨੂੰ ਬਡਾ ਸ਼ੋਅ ਕਰਦੈ! 👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ **ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ """ਜਰੀਆ"" ਹੀ ਹੈ। ਸੋ ਇਸੇ ਤਰਾ ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਅਲੱਗ ਚਾਹੁੰਦੈ ।
@snirmalsingh
@snirmalsingh 2 ай бұрын
ਮਿੱਥੀਆਂ ਹੋਈਆਂ।ਡਰੋ ਵਾਹਿਗੁਰੂ ਤੋਂ। ਪਾੜੇ ਨ ਪਾਵੋ।
@NirmalSingh-xv7oe
@NirmalSingh-xv7oe 2 ай бұрын
Waheguru g
@gurbachansingh1869
@gurbachansingh1869 2 ай бұрын
Very true
@SinghSaab-cz3er
@SinghSaab-cz3er 2 ай бұрын
Bikul Sach bolea ji🙏🙏
@balkarsingh5594
@balkarsingh5594 2 ай бұрын
ਇਹ ਤੁਲਨਾ ਕਰ ਰਿਹਾ ਹੈ ਇਹ ਠੀਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਹਰ ਗੁਰਦੁਆਰੇ ਵਿੱਚ ਤੇ ਇਤਿਹਾਸਕ ਜਗਾ ਤੇ ਬਰਾਬਰ ਹਨ ਪਰ ਗ੍ਰੰਥੀ ਬਰਾਬਰ ਨਹੀਂ ਇਹ ਤਾਂ ਇਹ ਗੱਲ ਰਿਹਾ ਹੈ ਦਰਬਾਰ ਸਾਹਿਬ ਵਿੱਚ ਸੰਗਤ ਦਾ ਇਕੱਠ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਦੇ ਹਨ ਤੇ ਕਾਫੀ ਟਾਇਮ ਵੀ ਲਗਦਾ ਹੈ ਪਰ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਢਾਈ ਮਿੰਟ ਵਿੱਚ ਬਿਰਾਜਮਾਨ ਕਰਕੇ ਕੰਮ ਨਿਬੇੜ ਦਿੱਤਾ ਜਾਂਦਾ ਹੈ ਫਿਰ ਦਸ ਇਥੇ ਫਰਕ ਕਿਉਂ? ਤੁਸੀਂ ਇਹ ਸਿਸਟਮ ਠੀਕ ਕਿਉਂ ਨਹੀਂ ਕਰ ਸਕਦੇ
@jashjash8081
@jashjash8081 2 ай бұрын
🎉
@dhanmindersingh5559
@dhanmindersingh5559 2 ай бұрын
ਪਿੰਡ ਦੇ ਗ੍ਰੰਥੀ ਦਾ ਤੇ ਹਰਮੰਦਿਰ ਸਾਹਿਬ ਜੀ ਦੇ ਗ੍ਰੰਥੀ ਦਾ ਫ਼ਰਕ ਹੈ ਜੀ ਵਾਹਿਗੁਰੂ ਜੀ
@KashmirSingh-y1c
@KashmirSingh-y1c 2 ай бұрын
ਜਿਵੇ ਢਡਰੀਆ ਵਾਲੇ ਚ ਤੇ ਆਮ ਬਾਬੇ ਚ। ਸਕਿੳਰਟੀ ਵਾਲੇ ਦੀ। ਤੈਨੂ ਬਾਹਰ ਦਰਵਾਜੇ ਤੇ ਛੱਡਣ 100 ਬੰਦਾ ਜਾਦਾ
@sikhvocal
@sikhvocal 2 ай бұрын
​@PB_07 ਤੁਸੀਂ ਸਹੀ ਕਹਿ ਰਹੇ ਹੋ ਕੋਈ ਫ਼ਰਕ ਨਹੀਂ ਹੈ ਜੀ
@sunnydang9026
@sunnydang9026 2 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ​@@KashmirSingh-y1c
@amritmadahar6247
@amritmadahar6247 2 ай бұрын
ਹੋਰ ਇਤਹਾਸਕ ਗੁਰੂ ਘਰਾਂ ਖਿਲਾਫ ਬੋਲਣ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਦੇਖੋ ਤੁਹਾਡੇ ਗੁਰੂਘਰ ਤੇ ਪ੍ਰਰਮੇਸਰ ਦੁਆਰ ਵਿਚ ਕੀ ਫਰਕ ਆ ਤੁਸੀਂ ਸਾਰੇ ਇਹਦਾ ਖਹਿੜਾ ਛੱਡਕੇ ਆਪਣੇ ਗੁਰੂਘਰ ਜਾਇਆ ਕਰੋ ਇਹਦੇ ਡੇਰੇ ਦਾ ਤਾਂ ਕੋਈ ਪੁਰਾਣਾ ਇਤਿਹਾਸ ਵੀ ਨਹੀਂ
@Sikhworld1984
@Sikhworld1984 2 ай бұрын
Ki frk aa maharaj baani oh padde aa bani hi pinda wale garanthi padde aa
@HarcharanSingh-ff4zz
@HarcharanSingh-ff4zz 2 ай бұрын
Good right bro
@harjindersinghrajputt7466
@harjindersinghrajputt7466 Ай бұрын
Good veer g
@Kaurdeep-990
@Kaurdeep-990 2 ай бұрын
❤❤❤❤
@LakhvinderSingh-q9m
@LakhvinderSingh-q9m Ай бұрын
Sach bol geya
@TotelvideoFreefire
@TotelvideoFreefire 2 ай бұрын
❤❤❤❤❤❤❤❤
@JaswinderSingh-c7n
@JaswinderSingh-c7n 2 ай бұрын
ਇਹ ਬਿਲਕੁਲ ਸਹੀ
@prabkaur7325
@prabkaur7325 2 ай бұрын
Gal Bilkul theek hai g..
@TotelvideoFreefire
@TotelvideoFreefire 2 ай бұрын
@wahegurug2819
@wahegurug2819 2 ай бұрын
Waj❤😂ji
@kuldipsinghbhangu5453
@kuldipsinghbhangu5453 2 ай бұрын
ਤੂੰ ਵੀ ਗੁਰੂ ਗ੍ਰੰਥ ਸਾਹਿਬ ਕਰਕੇ ਮਹਾਨ ਬਣਿਆ ਭਗਤਾ ਨਹੀਂ ਤੈਨੂੰ ਕਿਹਨੇ ਪੁੱਛਣਾ ਸੀ
@princelubana2439
@princelubana2439 2 ай бұрын
Right baba
@mohanubhimohan2163
@mohanubhimohan2163 2 ай бұрын
Cylinder bijali ka bil aata pind da
@Gurbani_on_time
@Gurbani_on_time 2 ай бұрын
ਬੋਲੀ ਵੇਖੋ ਇਸ ਕੰਜ਼ਰ ਦੀ ਕਿਥੋਂ ਕੌਂਮ ਦੇ ਪੇਸ਼ ਪੈ ਗਿਆ ਨੀਅਤ ਮਾੜੀ ਗੁਮਰਾਹ ਕਰ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਚੜਾਵਾ ਘਟ ਹੈ
@birbalsingh8119
@birbalsingh8119 2 ай бұрын
ਬਾਈ ਜੀ ਪਿੰਡ ਵਾਲੇ ਰਲਕੇ ਸੋ ਸੋ ਰੁਪਏ ਹਰ ਮਹੀਨੇ ਰਲਕੇ ਦਿਉ ਗੁਰਦੁਆਰੇ ਵੱਡੇ ਬਣਾਉਣ ਲਈ ਪੈਸੇ ਕੱਠੇ ਕਰਦੇ ਆ ਗ੍ਰੰਥੀ ਸਿੰਘ ਲਈ ਆਮਦਨ ਘੱਟ ਹੋਣ ਦਾ ਰੋਣਾਂ ਰੋਣਾ ਗਲਤ ਆ ਗ੍ਰੰਥੀ ਸਿੰਘ ਦੇ ਵੀ ਪਰਿਵਾਰ ਹੈ ਉਹਦੇ ਵੀ ਖਰਚੇ ਆ ਮੰਦਰ ਦੇ ਪੁਜਾਰੀ ਦੀ ਤਨਖਾਹ ਦੇਖੋ ਮਸੀਤ ਦੇ ਕਾਜ਼ੀ ਦੀ ਤਨਖਾਹ ਦੇਖੋ ਪਾਦਰੀ ਸਭ ਤੋਂ ਵੱਧ ਤਨਖਾਹ ਗ੍ਰੰਥੀ ਨੂੰ ਘੜੰਮ ਚੌਧਰੀ ਨੋਕਰ ਦੀ ਸਮਝਦੇ ਨੇ 24 ਘੰਟੇ ਡਿਊਟੀ ਆ ਹਰੇਕ ਹੀ ਫੁੱਦੂ ਜਾ ਬੰਦਾ ਵੀ ਰੋਅਬ ਮਾਰ ਜਾਂਦਾ
@manjitsidhuvlog
@manjitsidhuvlog 2 ай бұрын
@@birbalsingh8119ਸਹੀ ਗੱਲ ਆ ਬਾਬਾ ਜੀ
@KashmirSingh-y1c
@KashmirSingh-y1c 2 ай бұрын
ਬੋਲੀ ਬਾਰੇ ਵੀ ਦੱਸੋ ਗਰੰਥੀ ਨੂ ਤੇ ਮੈਕ ਵਾਲੇ ਨੂ ਕਿਵੇ ਬੋਲ ਰਿਹਾਂ। ਬਾਕੀ ਆਪਣੇ ਬਾਰੇ ਵੀ ਦੱਸੇ
@Harvinder88
@Harvinder88 2 ай бұрын
Ki glt boleya dseo jrq​@@KashmirSingh-y1c
@HarjinderSingh-js8pf
@HarjinderSingh-js8pf Ай бұрын
ਕ੍ਰੋਧ ਬੁਰਾ
@iqbalsingh3624
@iqbalsingh3624 2 ай бұрын
Bilkul eh harpreet ragbeera sultan nu te changi tra jaande aa sifarci aa sare ki eh pujrai koi gall kar sakde eh feele aa sarkara de jis di v aa eh hi ajj hall aa badla de chollichuk hi os di fatti poch rahe sarkara de kahe hi
@iqbalsingh3624
@iqbalsingh3624 2 ай бұрын
Ese harpreet te ragbeere nu la kai hi vekh lvo pinda de gurughar ch te dur di gall khatm ho jaange jo mang mang 60 lavkh dea gaddiya badla kolo msngde rahe ena de ghra te parivara da v jrur vekho only paisa
@Hardeepvirdi
@Hardeepvirdi 2 ай бұрын
Gurdware pakke te Sikh kache,kise greeb di help na kareo
@harmeshsinghharmeshsingh1603
@harmeshsinghharmeshsingh1603 2 ай бұрын
Waheguru ji
@RajdeepSingh-j4t
@RajdeepSingh-j4t 2 ай бұрын
Right 👍
@KashmirSingh-y1c
@KashmirSingh-y1c 2 ай бұрын
ਗੱਲਾਂ ਕਰਨੀਆ ਸੌਖੀਆ।
@Harvinder88
@Harvinder88 2 ай бұрын
​@@KashmirSingh-y1cmtlb glt ta sahi
@SurianSingh
@SurianSingh Ай бұрын
🙏🙏🙏🙏🙏
@TotelvideoFreefire
@TotelvideoFreefire 2 ай бұрын
🎉
@KuldeepSingh-nc9rd
@KuldeepSingh-nc9rd 2 ай бұрын
@daljindersumra3473
@daljindersumra3473 2 ай бұрын
Waheguru g
@HarmanHarman-n5t
@HarmanHarman-n5t 4 күн бұрын
🙏🙏🙏🙏🙏
@joytibaldi3074
@joytibaldi3074 2 ай бұрын
Waheguru ji
Chhotey Sahibjadein 2 |  Shabad Gurbani | Sant Ranjit Singh Dhadriyan Wale
59:53
Sarab Sanjhi Gurbani
Рет қаралды 2,9 МЛН