ਆਹ ਬਹਾਦਰ ਬੀਬੀ ਨੇ ਫੜਿਆ ਸੀ Takhat Sahib 'ਚ ਸਿਗਰਟ ਪੀਣ ਵਾਲਾ ਬੰਦਾ, ਦੱਸੀ ਮੌਕੇ ਦੀ ਸਾਰੀ ਕਹਾਣੀ

  Рет қаралды 32,338

Pro Punjab Tv

Pro Punjab Tv

Күн бұрын

Пікірлер: 159
@sadhusingh3109
@sadhusingh3109 3 жыл бұрын
ਧੰਨਵਾਦ ਬੀਬਾ ਜੀ ।ਬਹੁਤ ਹੀ ਹੌਸਲੇ ਨਾਲ ਤੁਸੀਂ ਉਸ ਦੁਸਟ ਨੂੰ ਲਲਕਾਰਿਆ ।ਧੰਨਵਾਦ ਭੈਣੇ ।
@YadvinderSingh-j9c
@YadvinderSingh-j9c 3 жыл бұрын
ਮਾਤਾ ਜੀ ਨੇ ਬਹੁਤ ਹਿੰਮਤ ਵਿਖਾਈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@JaswinderSingh-bv3gq
@JaswinderSingh-bv3gq 3 жыл бұрын
ਧੰਨ ਵਾਦ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@rupinderkhalsa9589
@rupinderkhalsa9589 3 жыл бұрын
ਬੀਬਾ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ
@gurmukhsingh4942
@gurmukhsingh4942 3 жыл бұрын
ਬੜਾ ਦੁੱਖ ਲੱਗਾ ਏ ਘਟਨਾ ਸੁਣਕੇ ਹਿਰਦਾ ਹੀ ਵਲੂੰਧਰਿਆ ਗਿਆ ਅੱਜ ਸਾਡੇ ਤਖਤ ਤੇ ਹਮਲਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੇ ਜਿਥੇ ਸਾਡੇ ਪਿਯੋ ਨੇ ਸਾਡੀ ਸਿੱਖੀ ਦੀ ਨੀਂਹ ਰੱਖੀ ਤੇ ਉਸ ਪਿਯੋ ਨੇ ਸਾਡੀ ਇਸ ਸਿੱਖੀ ਦੀ ਨੀਂਹ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਗਿਆ ਤੇ ਅਸੀਂ ਅੱਜ ਆਪਣੇ ਪਿਯੋ ਦੀ ਬੇਦਬੀ ਕਰਨ ਵਾਲੇ ਬੰਦੇ ਨੂੰ ਸ਼ਰੇਆਮ ਖੁੱਲ੍ਹਾ ਸ਼ਡ ਦਿੱਤਾ ਮੈ ਤਾਂ ਕਹਿਨਾ ਵਾਂ ਕੇ ਕੋਈ ਵੀ ਏਦਾਂ ਦਾ ਕਦਮ ਚੁੱਕ ਦਾ ਹੈ ਉਸ ਨੂੰ ਓਸੇ ਟਾਈਮ ਝਟਕਾ ਦੇਣਾ ਚਾਹੀਦਾ ਹੈ ਤਾਂ ਕਿਸੇ ਦੀ ਵੀ ਏਦਾਂ ਦਾ ਕਦਮ ਚੁੱਕਣ ਲਗਿਆਂ ਰੂਹ ਕੰਬ ਜਾਵੇ ਓ ਏਦਾਂ ਦਾ ਕਦਮ ਚੁੱਕਣ ਤੋਂ ਪਹਿਲਾਂ 1000 ਵਾਰ ਸੋਚੇ ,,, ਬਾਕੀ ਸ਼੍ਰੋਮਣੀ ਕਮੇਟੀ ਏਨਾ ਕੁ ਵੀ ਧਿਆਨ ਨਹੀਂ ਰੱਖ ਸਕਦੀ ਕੇ ਕੌਣ ਬੰਦਾ ਕਿੱਦਾਂ ਦਾ ਗੁਰੂ ਘਰ ਚ ਆਇਆ ਹੈ 🙏🙏🙏🙏🙏
@jasvirkaur5915
@jasvirkaur5915 3 жыл бұрын
ਬੀਬੀ ਆ ਕਦੇ ਸੇਵਾ ਤੋਂ ਪਿੱਛੋਂ ਨਹੀਂ ਹਟਦੀਆਂ। ਹਮੇਸ਼ਾ ਯੋਗਦਾਨ ਪਾਇਆ।
@harshsodhi9302
@harshsodhi9302 3 жыл бұрын
ਸਹੀ ਕਿਹਾ ਇੱਕ ਵੱਡੀ ਸਾਜ਼ਿਸ਼ ਹੀ ਸੀ ਇਹ ਵੀ ਸਹੀ ਹੈ ਕਿ ਸਾਡੀਆਂ ਕਮੀਆਂ ਕਰਕੇ ਇਹ ਲੋਕ ਤਖਤਾਂ ਤੱਕ ਪਹੁੰਚ ਗੲੇ, ਵਾਹਿਗੁਰੂ ਜੀ ਮੇਹਰ ਕਰੋ
@darshanSingh-qc1ho
@darshanSingh-qc1ho 3 жыл бұрын
ਬਹੁਤ ਵਧੀਆ ਕੀਤਾ ਹੈ ਭੈਣ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@aulakh9276
@aulakh9276 3 жыл бұрын
ਵਾਹਿਗੁਰੂ ਜੀ ਭਲੀ ਕਰਨ🙏🙏🙏 ਬੀਬੀ ਜੀ ਨੇ ਪੂਰੀ ਚੜਦੀਕਲਾ ਵਾਲਾ ਕੰਮ ਕੀਤਾ,🙏🙏
@ਹੈਰੀਸੰਧੂ
@ਹੈਰੀਸੰਧੂ 3 жыл бұрын
ਧੰਨਵਾਦ | ਬੀਬੀ ਜੀ | ਤੁਸੀਂ ਗੁਰੂ ਦੀ ਸ਼ੇਰਨੀ ਹੋ |
@Jatha_bhindran
@Jatha_bhindran 3 жыл бұрын
ਬਿਲਕੁਲ ਸ੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀਆਂ ਬਹੁਤ ਵੱਡੀਆਂ ਖਾਮੀਆਂ ਹਨ।
@KalaDhaliwal-pt8kx
@KalaDhaliwal-pt8kx 3 жыл бұрын
tusi khamia de gal kar do ho thek ki je saria hi khamia ne ohna nu te Sirf golka da paisa te parhdangi chahidi je sab to vad juttia badal kutte de penia chahidia ne jihne ke Rss ghuru ghara vich vadan ditti je
@Jatha_bhindran
@Jatha_bhindran 3 жыл бұрын
ਚਿੜੀਆਂ ਤੋਂ ਮੈਂ ਬਾਜ.... ਤਬੈ ਗੋਬਿੰਦ ਸਿੰਘ ਨਾਮ ਕਹਾਊਂ ਇਹ ਭੂਤ ਵਰਤਮਾਨ ਅਤੇ ਭਵਿੱਖ ਚੋਂ ਸਦਾ ਹੀ ਸੱਚ ਹਨ। ਸਾਡੇ ਵਿੱਚ ਕਮਜ਼ੋਰੀਆਂ ਹਨ।ਪੱਤਰਕਾਰ ਨੂੰ ਸੋਚ ਸਮਝ ਕੇ ਸਬਦ ਬੋਲਣੇ ਚਾਹੀਦੇ ਹਨ।
@harvindersingh9909
@harvindersingh9909 3 жыл бұрын
ਵਾਹਿਗੁਰੂ ਜੀ ਆਪ ਹੀ ਹੋਸਲਾ ਦੇਣ ਵਾਲੇ ਨੇ
@matharusaab522
@matharusaab522 3 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਕੌਮ ਤੇ ਕੌਮ ਨੂੰ ਸੁਮੱਤ ਬਖਸ਼ੇ ਕੌਮ ਵਿਚ ਏਕਤਾ ਹੋ ਜਾਵੇ ਜੀ ਕੌਮ ਦੀ ਲਾਜ ਰਾਖਲੋ ਜੀ
@ShabadGuru1469
@ShabadGuru1469 3 жыл бұрын
ਸਾਰੇ ਦੋਸ਼ੀ ਬੀਬੀ ਦੀ ਸਪੋਟ ਲਈ ਮਰੀ ਜ਼ਮੀਰ ਬਾਲੇ ਕੋਈ ਨੀ ਅੱਗੇ ਆਇਆ ਲਾਹਨਤ ਹੈ
@baldevchungha2298
@baldevchungha2298 3 жыл бұрын
ਸ਼ਾਬਾਸ਼ ਸ਼ੇਰਨੀ ਭੈਣ
@harjeetsingh4376
@harjeetsingh4376 3 жыл бұрын
ਧੰਨਵਾਦ ਭੈਣ ਜੀ ਉਸ ਦੁਸ਼ਟ ਨੂੰ ਫੜਨ ਲਈ
@guridhaliwal6923
@guridhaliwal6923 3 жыл бұрын
ਭੈਣ ਜੀ ਤੇਰਾ ਬਹੁਤ ਬਹੁਤ ਧੰਨਵਾਦ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 3 жыл бұрын
ਧੰਨਵਾਦ ਭੈਣ ਜੀ ਬਹੁਤ ਵਦੀਆ ਕੰਮ ਕੀਤਾ ਇਨ੍ਹਾਂ ਟਾਸਕ ਵਾਲਿਆਂ ਨੂੰ ਚੂੜੀਆਂ ਪੁਆ ਦੇਣੀਆਂ ਚਾਹੀਦੀਆਂ ਹਨ
@KulwinderSingh-gv8we
@KulwinderSingh-gv8we 3 жыл бұрын
ਕਮ ਤਾਂ ਕੋਈ ਵੱਡਾ ਕਰਨ ਆਇਆ ਸੀ ਪਰ ਮਹਾਰਾਜ ਨੂੰ ਸਭ ਪਤਾ ਵਾਹਿਗੁਰੂ ਦੀ ਕਿਰਪਾ ਸਦਕਾ ਮਾਤਾ ਦੀ ਅਵਾਜ ਨਾਲ ਦੁਸ਼ਟ ਦਾ ਹੌਸਲਾ ਟੁੱਟ ਗਿਆ ਹੋਣਾ
@singhrajveer9535
@singhrajveer9535 3 жыл бұрын
ਜੱਥੇਦਾਰ ਦਾ ਆਉਦਾ ਮਾਤਾ ਜੀ ਦਾ ਹੋਣਾ ਚਾਹੀਦਾ ਹੈ ਮਾਤਾ ਜੀ ਪ੍ਰਣਾਮ ਹੈ ਮਾਤਾ ਜੀ ਨੂੰ🌹🙏🌹
@bassiparmjot6791
@bassiparmjot6791 3 жыл бұрын
ਇਹ ਨੇ ਮਾਤਾ ਭਾਗ ਕੋਰ ਜੀ ਦੇ ਵਾਰਿਸ
@g.splayingg.dplaying2575
@g.splayingg.dplaying2575 3 жыл бұрын
ਜਗੀਰੋ ਦੇ ਭੈੜੇ ਬੂਥੇ ਤੇ ਚਪੇੜ ਹੈ ਇਹ
@_manat913
@_manat913 3 жыл бұрын
Thank you bibi ji 🙏🏻🙏🙏🙏 God bless u 🙏🙏🙏🙏
@gurmailsingh3766
@gurmailsingh3766 3 жыл бұрын
ਧੰਨਵਾਦ ਭੈਣ ਜੀ ਵਾਹਿਗੁਰੂ ਜੀ
@sukhirandhawa3569
@sukhirandhawa3569 3 жыл бұрын
ਜਿਹੜੇ ਸ਼ਾਸਤਰ ਗੁਰੂ ਸਾਹਿਬ ਜੀ ਦੇ ਮੂਹਰੇ ਪ੍ਰਕਾਸ਼ ਸਨ ਉਸ ਨਾਲ ਮੱਸੇ ਰੰਗੜ ਬਾਨੂ ਸਿਰ ਲੈਦਿੰਦੇ
@narindersinghsewak1204
@narindersinghsewak1204 3 жыл бұрын
ਜਿਸ ਜਿਸ ਨੂੰ ਹੈ ਗੁਰਾਂ ਤੇ ਮਾਣ, ਉਹ ਛੱਡ ਕੇ ਜਾਤ ਪਾਤ, ਨਾਮ ਅਪਣੇ ਨਾਲ ਸਿੰਘ ਜ਼ਾਂ ਕੌਰ ਲਗਾਉਣ
@bhandalkhalsa4698
@bhandalkhalsa4698 3 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਕਿ੍ਪਾ ਵਰਤ ਗਈ ਗੁਰੂ ਪਿਆਰੀ ਬੀਬੀ ਤੇ,,,, ਵਾਹ ਸ਼ੇਰਨੀਏ""
@bikermsinghbikermsingh9863
@bikermsinghbikermsingh9863 3 жыл бұрын
ਧੰਨਵਾਦ ਭੈਣ ਜੀ
@prwinderkaur285
@prwinderkaur285 3 жыл бұрын
Bibi g wahiguru Thode te Apni kirpa krn 👏
@gagansingh3608
@gagansingh3608 3 жыл бұрын
Thanks biba g, waheguru ji tuhanu har khushi deve
@hargunkaur9584
@hargunkaur9584 3 жыл бұрын
ਧੰਨਵਾਦ ਜੀ
@kksandhu1779
@kksandhu1779 3 жыл бұрын
ਧੰਨਵਾਦ ਬੀਬਾ ਜੀ
@surindersingh-ii5km
@surindersingh-ii5km 3 жыл бұрын
ਵੀਰ ਜੀ ਸਿਗਰੇਟ ਲੈ ਕੇ ਸ਼੍ਰੀ ਦਰਬਾਰ ਸਾਹਿਬ ਵਿਚ ਕਿਵੇਂ ਪਹੁੰਚ ਗਿਆ ,ਉਹ ਵੀ ਪੀਦਾ ਹੋਇਆ ਜੋ ਗੁਰਦੁਆਰਾ ਸਾਹਿਬ ਵਿਚ ਫੋਰਸ ਰੱਖੀ ਹੋਈ ਉਨ੍ਹਾਂ ਦੀ ਕੋਈ ਜਿੰਮੇਵਾਰੀ ਨਹੀ ਹੈ ਜੀ?
@lakhwindersingh9126
@lakhwindersingh9126 3 жыл бұрын
Force sgpc membran de ghar kam karan vaste hai guru ghar vaste nahin.
@RajinderSingh-lk8pu
@RajinderSingh-lk8pu 3 жыл бұрын
ਫੋਰਸsgpcਦੇ ਘਰ ਕੰਮ ਕਰਨ ਹੈ ਗੁਰੂ ਘਰ ਲਈ ਨਹੀ
@prwinderkaur285
@prwinderkaur285 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru ji 👏💯👏
@surjansingh5913
@surjansingh5913 3 жыл бұрын
ਮੰਦਰਾਂ ਤੇ ਸਰਕਾਰੀ ਮੁਲਾਜਮ ਲਗਾਏ ਜਾਂਦੇ ਨੇ ਗੁਰਦੁਆਰਿਆਂ ਤੇ ਕਿਉਂ ਨਹੀਂ ਸਰਕਾਰੀ ਮੁਲਾਜਮ ਲਗਾਇਆ ਜਾਂਦੇ ਮੰਦਰਾਂ ਤੇ ਅਸੀਂ ਬੀ ਐੱਸ ਐੱਫ ਵਾਲੇ ਡਿਊਟੀ ਕਰਦੇ ਬਹੁਤ ਦੇਖੇ ਨੇ
@yaartera383
@yaartera383 3 жыл бұрын
ਜਦੋ ਬੇਅਦਬੀ ਕਰਦਾ ਵੱਡ ਦੇਣਾ ਚਾਹੀਦਾ ਜਦੋ ਸਾਡੇ ਪਿਓੁ ਨੂੰ ਹਥ ਪਾਓਦਾਂ ਬਚਣਾ ਨੀ ਚਾਹੀਦਾ ਪਾਗਲ ਨੀ ਸਰਕਾਰਾ ਕਰਾਓੁਦੀਅਾਂ
@ShabadGuru1469
@ShabadGuru1469 3 жыл бұрын
ਸਾਰੇ ਮੁਲਜ਼ਮ ਬਰਖਾਸਤ ਕਰ ਦੋ immigate ਬੇਹਲੀ ਤਨਖਾਹ ਕਾ ਰਹੇ ਮੈਨੇਜਰ ਸੁਤਾ ਹੈ
@dalvirsingh1881
@dalvirsingh1881 3 жыл бұрын
Guru sahib g dy singh himmat rakh dy ny 🙏🙏🙏
@karamsingh398
@karamsingh398 3 жыл бұрын
ਸਲੂਟ ਵੱਡੀ ਭੈਣ ਨੂੰ
@asttydydydgfxfxyfufug3798
@asttydydydgfxfxyfufug3798 3 жыл бұрын
ਵਾਹਿਗੁਰੂ ਜੀ
@amritpalsinghkhalsa3947
@amritpalsinghkhalsa3947 3 жыл бұрын
ਮਾਈ ਭਾਗ ਕੌਰ ਦੀਆ ਵਾਰਸ ਬੀਬੀਆਂ ਅੱਜ ਵੀ ਹਨ
@jarnailsigh8643
@jarnailsigh8643 3 жыл бұрын
ਕੋਮ ਦੀ ਵਾਰਿਸ ਭੈਣ ਜੀ।ਵਾਹਿਗੁਰੂ ਜੀ ਭਲੀ ਕਰਨ.
@HarwinderSingh-gx7xw
@HarwinderSingh-gx7xw 3 жыл бұрын
Wahhhhhhhh bhenji Salam hai tuhanu💯💯💯 tusi sab theek keeta 💥💥💥par SGPC ne aiwe roula paya bibi jageer kur ne 🙏🙏🙏🙏
@rajindersingh-jv3vf
@rajindersingh-jv3vf 3 жыл бұрын
ਜਗੀਰੋ ਗੁਡਾ ਫੋਜ ਫੋਜ ਦੀ ਪਰਸੰਸਾ ਕਰ" ਰਹੀ ਹੈ ਜਦੋ ਕਿ ਇਸ ਬੀਂਬੀ ਨੇ ਹਿੰਮਤ ਕਿਤੀ ਜਗੀਰੋ ਦਿ ਗੁੰਡਾ ਫੋਜ ਤਾ ਸਧਾਰਨ ਸਿਖਾ ਦਾ ਕੁਟਾਪਾ ਕਰਨਾ ਹੀ ਜਾਣਦੀ ਹੈ
@csccentrebhaini526
@csccentrebhaini526 3 жыл бұрын
ਬੀਬਾ ਜੀ ਓ ਦੁਸ਼ਟ ਦੇ ਕੇਸ ਕਤਲ ਸੀ ਭਾਈ ਅਮਿ੍ਤਪਾਲ ਸਿੰਘ ਜੀ ਕਹਿੰਦੇ ਸੀ ਵੀ ਉਸ ਦੁਸ਼ਟ ਨੇ ਆਮਿ੍ਤ ਛਕੇਆ ਸੀ ਕੀ ਹੈ ਸੱਚ ਬੀਬਾ ਜੀ ਆਪ ਜੀ ਦਾ ਧੰਨਵਾਦ
@harbanssingh6467
@harbanssingh6467 3 жыл бұрын
Very good very nice bibi ji🙏🙏🙎🙇🙏
@hakamsingh2018
@hakamsingh2018 3 жыл бұрын
ਜਿਹੜੀ ਗੁਰੂ ਘਰ ਦੇ ਪੈਸਿਆਂ ਨਾਲ ਕਮੇਟੀ ਨੇ ਟਾਸਕ ਫੋਰਸ ਰੱਖੀ ਆ ਜੋ ਸਿੰਘਾਂ ਤੇ ਬਰਛਿਆਂ ਨਾਲ ਹਮਲੇ ਕਰਦੇ ਹਨ ਉਹ ਕਿੱਥੇ ਸੁੱਤੇ ਪਏ ਸੀ
@vvv7264
@vvv7264 3 жыл бұрын
Satnam waheguru ji jai
@pushpindersandhu98
@pushpindersandhu98 3 жыл бұрын
ਦਸ਼ਮੇਸ਼ ਪਿਤਾ ਜੀ ਦੀ ਲਾਡਲੀ ਬਚੀ
@JasvirSingh-ln5ds
@JasvirSingh-ln5ds 3 жыл бұрын
Thanks Bibi Gi Waheguru Gi Ka Khalsa Waheguru Gi Ki Fateh
@harbhajankaur8050
@harbhajankaur8050 3 жыл бұрын
Eh hay Mharaja Ranjeet Singh ji day Smay vali Sharni nay Apna tay Singnian da nam roshan kita ha Salute app ji nu
@sewakbrar8169
@sewakbrar8169 3 жыл бұрын
waheguru ji 🙏
@dajitsingh1597
@dajitsingh1597 3 жыл бұрын
BIBI GI MATA BAGO DI VARS BEN NU SALUT
@gurditkhehra9664
@gurditkhehra9664 3 жыл бұрын
Satnam waheguru ji
@sawaksingh2461
@sawaksingh2461 3 жыл бұрын
Good mata g
@sunnybajwa9300
@sunnybajwa9300 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@HarwinderSingh-jw7qf
@HarwinderSingh-jw7qf 3 жыл бұрын
Thanks sister
@sunnybajwa9300
@sunnybajwa9300 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@arshsingh6699
@arshsingh6699 3 жыл бұрын
ਕਲਗੀਧਰ ਪਾਤਸ਼ਾਹ ਦੀ ਧੀ 🙏
@prabhjitsingh6689
@prabhjitsingh6689 3 жыл бұрын
Dahnwad beba g da waheguru mhear krye 🙏👍
@satwantkaurpandha1046
@satwantkaurpandha1046 3 жыл бұрын
Wahaguru ji 🙏🙏🙏
@surjitsingh9971
@surjitsingh9971 3 жыл бұрын
V,,good,work,of,Bibi,ji
@sonusingh-cn5pr
@sonusingh-cn5pr 3 жыл бұрын
DHAN DHAN SHRI GURU GRANTH SAHIB MAHARAJ JE DE JE HOVE JE
@AmritSingh-vp7xo
@AmritSingh-vp7xo 3 жыл бұрын
ਜੱਦੋਂ ਤੱਕ ਬਾਦਲਾਂ ਦਾ ਰਾਜ ਏ ਬਾਦਲਾਂ ਦੇ ਜਥੇਦਾਰ ਨੇ ਇਹ ਬੇਅਦਬੀਆਂ ਹੁੰਦੀਆਂ ਹੀ ਰਹਿਣੀਆ ਸ਼੍ਰੋਮਣੀ ਕਮੇਟੀ ਨਿਹੰਗ ਸਿੰਘਾਂ ਵਾਲੀ ਹੋਣੀ ਚਾਹੀਦੀ ਏ ਜਿਵੇੰ ਤੱਖਤ ਹਜੂਰ ਸਾਹਿਬ ਦੀ ਏ ਲੈ ਤਾਂ ਫਿਰ ਕੋਈ ਤੱਖਤ ਸਾਹਿਬ ਤੇ ਪ੍ਰਸ਼ਾਵਾਂ ਵੀ ਪੈ ਗਿਆ ਤੇ ਆਖਿਆ ਜੇ
@yaartera383
@yaartera383 3 жыл бұрын
ਸ਼ਰਮੋਣੀ ਕਮੇਟੀ ਪੈਸੇ ਕੱਠੇ ਕਰਨ ਲੲੀ ਬਣੀ ਗੁਰੂ ਗਰੰਥ ਦੀ ਜਿਮੇਵਾਰੀ ਨਹੀ ਸਮਝਦੇ
@narinderkaur7175
@narinderkaur7175 3 жыл бұрын
Waheguru ji mehar kro ji 🙏
@komalpreetkomalpreet605
@komalpreetkomalpreet605 3 жыл бұрын
Satnam sri waheguru ji🙏🙏🙏🙏🙏
@karmjitsingh4534
@karmjitsingh4534 3 жыл бұрын
ਸਿੱਖ ਗੁਲਾਮ ਹੈ ਸਜ਼ਾ ਕਿਸਨੇ ਦੇਣੀ ਹੈ
@RajinderSingh-cp5gg
@RajinderSingh-cp5gg 3 жыл бұрын
ਓਹ ਹੋ ਸਕਦੈ 3 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਇਆ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ ਇਸ ਲਈ ਬੈਠਾ ਉਡੀਕ ਰਿਹਾ ਹੋਣਾ ।
@_manat913
@_manat913 3 жыл бұрын
🙏🙏🙏 waheguru ji waheguru ji 🙏🙏🙏🙏
@kalasinghmoose7423
@kalasinghmoose7423 3 жыл бұрын
Waheguru ji
@ShabadGuru1469
@ShabadGuru1469 3 жыл бұрын
ਜਾਪ ਘਟ ਕਰੋ ਪਹਿਰਾ ਸਖ਼ਤ ਦਿਓ ਅੱਜ ਦੇ ਸਿੱਖੋ
@royalpunjabi2463
@royalpunjabi2463 3 жыл бұрын
ਕਿਦਾ ਕਿਦਾ ਦੇ ਪੱਤਰਕਾਰ ਨੇ
@gurmukhsingh4942
@gurmukhsingh4942 3 жыл бұрын
ਹਰ ਇਕ ਗੁਰੂ ਘਰ ਚ ਏਦਾਂ ਦੀ ਮਸ਼ੀਨ ਲੱਗੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਗੁਰੂ ਘਰ ਚ ਏਦਾਂ ਦੀ ਕੋਈ ਵੀ ਚੀਜ ਲੈ ਕੇ ਅੰਦਰ ਨਾ ਜਾ ਸਕੇ 🙏🙏🙏🙏
@Basra4458
@Basra4458 3 жыл бұрын
ਸਿੱਖ ਕੌਮ ਨੂੰ ਗ਼ਦਾਰਾਂ ਨੇ ਢਾਹ ਲਾਈ ਆ ਪਰ ਕੌਮ ਨੂੰ ਇਕ ਜੁੱਟ ਹੋ ਕੇ ਚਲਣਾ ਚਾਹੀਦਾ ਹੈ 🙏
@bindugill5481
@bindugill5481 3 жыл бұрын
Waheguru ji ka khalsa waheguru ji ki fateh
@ajmersingh8066
@ajmersingh8066 3 жыл бұрын
ਬੀਬੀ ਜੀ ਇਹ ਤਾਂ ਤਨਖਾਹ ਲੈਣ ਨੂ ਬੇਠੇ ਆ
@sukhdevaujla8783
@sukhdevaujla8783 3 жыл бұрын
Nic bhan ji
@balwinderkaur-on2tk
@balwinderkaur-on2tk 3 жыл бұрын
Waheguru g kirpa rekhan
@kulwant747
@kulwant747 3 жыл бұрын
Dhan Gurnanak
@gurpreetsingh-dc4ec
@gurpreetsingh-dc4ec 3 жыл бұрын
ਭੈਣ ਜੀ 🙏🙏
@mehtabdhindsa4776
@mehtabdhindsa4776 3 жыл бұрын
Baheguru jio
@hsingh5599
@hsingh5599 3 жыл бұрын
She is a brave woman.
@manjitsingh69
@manjitsingh69 3 жыл бұрын
Sgpc ਵਾਲੇ ਮਰ ਜਾਣ ਨੱਕ ਡੋਬ ਕੇ ਕੁੱਤੇ ਵੀ ੳੁਥੇ ਤੁਰੇ ਫਿਰਦੇ ਨੇ
@vaidjaswindersingh3495
@vaidjaswindersingh3495 3 жыл бұрын
Bad job police and government and rss modi and sgpc
@kanttisandhu3029
@kanttisandhu3029 3 жыл бұрын
Very good ji
@rajindersingh3233
@rajindersingh3233 3 жыл бұрын
God bless you
@iqbalsingh2623
@iqbalsingh2623 3 жыл бұрын
Bahadur hai Bibi ji,
@goldymangat468
@goldymangat468 3 жыл бұрын
ਵਾਹ ਭੈਣ ਜੀ ਆਪ ਜੀ ਗਰੇਟ ਹੋ। ਸਿਰਮੁੰਨੀ ਕਮੇਟੀ ਗੋਲਕ ਸਾਂਭਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਦੀ।
@g1thiarathiara467
@g1thiarathiara467 3 жыл бұрын
Eaho je bande de phela Raj ke daang 🏌️🏌️🏌️🏌️🏌️firni chahide aa fair gal karni chahide aa sab jan bujke karde ne aa gaandi nasal de kire 🐜🐝🐛🦂🐜 rab thon v ne Darde aa lok ✊🤛🤜👋👋👊👊
@harmailsingh6472
@harmailsingh6472 3 жыл бұрын
ਪਤਰਕਾਰ ਦਾ ਸਵਾਲ ਸੁਣੋ। ਅਖੇ ਜਾਣਬੁੱਝ ਕੇ ਕੀਤਾ ਜਾ । ਅਣਜਾਣ ਪੁਣੇ ਵਿੱਚ।
@baldishkaur9953
@baldishkaur9953 3 жыл бұрын
👏👏👏👏👏👏👏👏
@hsingh5599
@hsingh5599 3 жыл бұрын
She is the Babbar sherni of Khalsa panth.
@deepcheema1068
@deepcheema1068 3 жыл бұрын
ਵਿਰ ਜੀ ਹਜੇ ਵੀ ਕੋਸ਼ਿਸ਼ ਕੇਹਦੇ ਹੋ ਉਸ ਨੇ ਬੇਦਵੀ ਕੀਤੀ ਹੈ
@satveendersinghkala
@satveendersinghkala 3 жыл бұрын
Good bahan gi
@karampal1234
@karampal1234 3 жыл бұрын
mataa paag kour de varass hn pain ji
@sukhdevsinghsingh4216
@sukhdevsinghsingh4216 3 жыл бұрын
Wahe.guru.ji.jad.tak.gadar.han.tad.tak.is.tran.hihona.hai.pahelan.gadar.khatam.karo
@sonunarulamannatmovie4260
@sonunarulamannatmovie4260 3 жыл бұрын
🙏🙏🙏🌹🙏🌹🙏🌹🙏🌹🙏
@ajmersingh8066
@ajmersingh8066 3 жыл бұрын
ਇਹ ਕੋਈ ਜਵਾਬ ਨਹੀਂ ਬਾਈ ਕਿਸੇ ਨੂੰ ਪਤਾ
@charanjit.singhgidda317
@charanjit.singhgidda317 3 жыл бұрын
Bibi. Sherni. Hai. Mard. Bangae. Billi
@ajmersingh8066
@ajmersingh8066 3 жыл бұрын
ਧਿਆਨ ਰੱਖਣਾ ਕਿਸ ਨੇ ਆ ਬੀਬੀ ਜੀ
Car Bubble vs Lamborghini
00:33
Stokes Twins
Рет қаралды 42 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
Человек паук уже не тот
00:32
Miracle
Рет қаралды 4,2 МЛН
Миллионер | 3 - серия
36:09
Million Show
Рет қаралды 1,1 МЛН
Car Bubble vs Lamborghini
00:33
Stokes Twins
Рет қаралды 42 МЛН