KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Prime Discussion (2704) || ਹਰਿਆਣੇ ਦੀ ਚਾਲ ਦਾ ਪੰਜਾਬੀਆਂ ਵੱਲੋਂ ਵਿਰੋਧ
23:38
Prime Time (1777) || ਕਰੋੜਾਂ ਪੰਜਾਬੀਆਂ ਨਾਲ ਧੋਖਾ?, ਪੰਜਾਬ ਖ਼ਿਲਾਫ਼ ਵੱਡੀ ਚਾਲ, ਅਮਿਤ ਸ਼ਾਹ ਦੇ ਜਹਾਜ਼ ਦੀ ਚੈਕਿੰਗ
21:29
The Singing Challenge #joker #Harriet Quinn
00:35
КОГДА К БАТЕ ПРИШЕЛ ДРУГ😂#shorts
00:59
Узбек возомнил себя КОРОЛЁМ, но его КОРОНУ ОН быстро поправил!
01:00
БАСКЕТБОЛИСТЫ ИГРАЮТ В НАСТОЛЬНЫЙ ТЕННИС #иванабрамов #дедищев #баскетбол #пингпонг #shorts
00:20
Prime Report (756) || ਭਾਰਤ ਬੰਦ ਤੋਂ ਠੀਕ ਪਹਿਲਾਂ ਰਾਜੇਵਾਲ ਦਾ ਤਿੱਖਾ ਇੰਟਰਵਿਊ
Рет қаралды 173,652
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 413
@navneetkaur6826
3 жыл бұрын
ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਸ਼ਹੀਦ ਹੋਏ ਕਿਸਾਨਾਂ ਨੂੰ ਪ੍ਰਣਾਮ
@RameshKumar-et2ld
3 жыл бұрын
ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਐ ਕਿ ਅੱਜ ਦਸ ਮਹੀਨੇ ਪੂਰੇ,ਹੋ ਜਾਨ ਤੇ,ਸੱਤ ਸੌ ਵੱਧ ਸ਼ਹੀਦੀਆਂ ਦੇ ਬਾਵਜੂਦ ਮੋਰਚਾ ਬੜੀ ਸ਼ਾਨ ਨਾਲ ਅੱਗੇ ਵਧਾਉਣ ਲਈ ਬਹੁਤ ਬਹੁਤ ਵਧਾਈਆਂ ਜੀ। ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ,ਜਿੰਦਾਬਾਦ,ਜਿੰਦਾਬਾਦ ।
@hardevsinghkotia6897
3 жыл бұрын
ਭਾਈ ਸਾਹਬ ਗੁਸਾ ਨਾ ਕਰਨਾ ਸ਼ਹੀਦ ਉਹ ਹੁੰਦਾ ਹੈ ਜੋ ਮਦਾਨੇਂ ਜੰਗ ਜਾਂ ਅੰਦੋਲਨ ਤੇ ਲਾਠੀ ਚਾਰਜ ਨਾਲ ਸ਼ਹੀਦ ਹੋਣ ਬਿਮਾਰੀ ਨਾਲ ਅਟੈਕ ਜਾਂ ਨਸ਼ੇ ਨਾਲ ਮਰਨ ਵਾਲਿਆਂ ਨੂੰ ਸ਼ਹੀਦ ਨਹੀਂ ਮਰ ਗਿਆ ਜਾਂ ਪੂਰਾ ਹੋ ਗਿਆ ਕਹਿੰਦੇ ਹਨ
@iqbalsinghiqbal4872
3 жыл бұрын
27 ਨੂੰ ਸੋਮਵਾਰ ਨੂੰ ਬੰਦ ਦਾ ਪੂਰਾ ਸਮਰਥਨ ਸਾਡਾ ਰਾਜੇਵਾਲ ਜੀ ਅਸੀ ਤੁਹਾਡੇ ਨਾਲ ਖੜੇ ਹਾ ਜਿੰਦਾਬਾਦ ਜਿੰਦਾਬਾਦ
@SanjeetKumar-jr4bf
3 жыл бұрын
ਅਸੀਂ ਸਬ ਕਿਸਾਨਾਂ ਦੇ ਹਮੇਲਾਂ ਨਾਲ ਹਾਂ। ਬੰਦ ਦਾ ਪੂਰਾ ਸਮਰਥਨ ਕਰਦੇ ਹਾਂ । 👍🏻👍🏻👍🏻👍🏻👍🏻👌🏻
@sulbains6069
3 жыл бұрын
ਭਾਰਤ ਬੰਦ ਸਫਲ ਰਹੇ,ਜੈ ਜਵਾਨ ਜੈ ਕਿਸਾਨ ।,🌾🌾🌴🌴🙏🙏🙏🙏🙏🌳🌳🌳
@KuldeepSingh-qq9ds
3 жыл бұрын
ਰਾਜੇਵਾਲ ਜੀ , ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਚੜ੍ਹਦੀ ਕਲਾ ਵਿਚ ਰੱਖੇ 🙏
@ranag31
3 жыл бұрын
ਬਿਲਕੁਲ ਸਹੀ ਕਿਹਾ ਤੁਸੀਂ Rajewal ji ਨੂੰ ਰੱਬ ਲੰਬੀ ਓੁਮਰ ਦੇਵੇl
@sohanbrar5629
3 жыл бұрын
ਕਿਸਾਨ ਏਕਤਾ ਜਿੰਦਾਬਾਦ ਜੀ ਜਿੰਦਾਬਾਦ
@BhupinderSingh-sq6ed
3 жыл бұрын
ਸਲਾਮ ਹੈ ਰਾਜੇਵਾਲ ਸਾਬ੍ਹ ਨੂੰ । ਇਨਾਂ ਦੀ ਸੋਚ ਨੂੰ।
@avtarmangat8183
3 жыл бұрын
ਇਸ ਦੀ ਸੋਚ ਬਹੁਤ ਖਤਰਨਾਕ ਹੈ 2022 ਵਿੱਚ ਪਤਾ ਲੱਗੇਗਾ
@inderpreetsodhi1541
3 жыл бұрын
Rajewal sahib ji di speech bhut hi impressive hundi hai. Bhut hi sensible(Samajdaar) han Rajewal Sahib.
@devinders2290
3 жыл бұрын
@@avtarmangat8183 भाई मरी जमीर वाले BJP के तलवे चाट दलालों और गोबर खाने वाले ,देश के गदार लोगों को ऐसा ही लगता है।
@ranvi3994
3 жыл бұрын
@@avtarmangat8183 ਹੋਰ ਸੁੱਖਾ ਅਮਲੀ ਚੰਗਾ
@rajsehota1711
3 жыл бұрын
ਰਾਜੇਵਾਲ ਸਾਹਿਬ ਜੀ ਬਹੁਤ ਚੰਗੀ ਸੋਚ ਵਾਲੇ ਹਨ
@RanjitSingh-hi9pf
3 жыл бұрын
ਬਾਪੂ ਜੀ ਦੀ ਤੰਦਰੁਸਤੀ ਵਾਹਿਗੁਰੂ ਜੀ ਬਖਸ਼ੇ
@shivdevsingh4287
3 жыл бұрын
ਅੱਜ ਹਰੇਕ ਗ਼ੈਰਤਮੰਦ ਦਾ ਸਾਡੇ ਕਿਸਾਨ ਆਗੂਆਂ ਅਤੇ ਅੰਦੋਲਨ ਕਰ ਰਹੇ ਲੋਕਾਂ ਅੱਗੇ ਸਿਰ ਝੁਕਦਾ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਰਾਜੇਵਾਲ ਸਾਹਿਬ ਜੀ ਸੋਡੇ ਦ੍ਰਿੜ੍ਹ ਇਰਾਦੇ ਦੇ ਕਾਇਲ ਹੋ ਚੁੱਕੇ ਲੋਕ ਹਰ ਵੇਲੇ ਤੁਹਾਡੇ ਨਾਲ ਹਨ।
@SIMRRKXUR
3 жыл бұрын
ਕਿਸਾਨ ਏਕਤਾ ਜਿੰਦਾਬਾਦ 27/9/2021ਭਾਰਤਬੰਦ ਹੈ
@harjindersinghrandhawa5453
3 жыл бұрын
ਕਿਸਾਨ ਏਕਤਾ ਜਿੰਦਾਬਾਦ
@shobhnavijh5612
3 жыл бұрын
ਸਤਿਕਾਰਯੋਗ ਰਾਜੇਵਾਲ ਜੀ, ਅੱਜ ਦੇਸ਼-ਦੁਨੀਆਂ ਦੇ ਕਰੋੜਾਂ ਵਾਸੀਆਂ ਦੀਆਂ ਸ਼ੁਭਕਾਮਨਾਵਾਂ ਆਪ ਜੀ ਦੇ ਨਾਲ ਹਨ, ਸਾਡੇ ਅੰਨਦਾਤਾ ਕਿਸਾਨਾਂ ਦੀ ਜਿੱਤ ਹੋਵੇਗੀ, ਸਾਨੂੰ ਆਪ ਜੀ ਦੀ ਸੱਚਾਈ ਅਤੇ ਹਿੰਮਤ ਤੇ ਪੂਰਾ ਭਰੋਸਾ ਹੈ 💐.
@sukhjeetsinghcheema
3 жыл бұрын
ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਵੱਡੇ ਇਨੀ ਵੱਡੀ ਸੋਚ ਵਾਲੇ ਹਨ
@sharanjitgarcha2860
3 жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰਖੀਬਾਈ ਜੀ ਨੂੰ
@iqbalsinghiqbal4872
3 жыл бұрын
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@balvirsinghvirk2567
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ
@sukhjivensinghsukhsingh3681
3 жыл бұрын
ਯੁੱਗ ਪੁਰਸ਼,ਲੋਹ ਪੁਰਸ਼, ਬਾਪੂ ਰਾਜੇਵਾਲ ਜੀ।
@GurmailSingh-fr9ph
3 жыл бұрын
Sare sikhi te panjab de dushan
@SR-zj4sn
3 жыл бұрын
ਪੁਰਾ ਸਮਰਥਨ ਕੀਤਾ ਜਾਵੇਗਾ ਜੀ ਭਾਰਤ ਬੰਦ ਦਾ ਆਰ ਜੇ 13 ਵਾਲੇ
@aryanblood653
3 жыл бұрын
rj 13 means ganganagar Rajasthan india hai if I'm right
@gurdipbhamra3199
3 жыл бұрын
Kisaan Aandolan zindabaad... Bhartiya bandh safl rhe
@avtarmehmi7934
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪💪💪💪💪 Dubai to
@boharsingh7725
3 жыл бұрын
ਬਹੁਤ ਵਧੀਆ ਬਾਪੂ ਰਾਜੇਵਾਲ ਸਾਬ ਜੀ✅ ਧੰਨਵਾਦ ਬਾਪੂ ਜੀ ਤੁਸੀਂ ਲੱਗੇ ਰਹੋ ਅਸੀਂ ਸਾਰੇ ਤੁਹਾਡੇ ਨਾਲ ਹਾਂ 🙏🙏🙏🙏🙏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
@surjeetsinghsurjeetsingh5307
3 жыл бұрын
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਉਹ ਆਪਸੀ ਏਕਤਾ ਬਣਾਈ ਰੱਖਣ
@deeparsh223
3 жыл бұрын
िਜੰਦਗੀ िਵॅਚ ਪਬिਲਕ ਨੁੰ ਪ੍ੇਰਤ ਕਰਨ ਲਏੀ ਵੀ ਸਘਰਸ ਕਰਨਾ ਪੈਦਾ ਾ ਹॅਕ ਲੈਣ ਲਏੀ ਬਹੁਤ ਗੁਆਣਾ िਪਆ ਤੇ ਪੈਦਾ िਫਰ ਹॅਕ िਮਲਨਗੇ ਮੋਦੀ ਤਾ ਦੂਜਾ िਹਟਲਰ ਭਾਰਤ ਨੂੰ िਮਲ िਗਆ ਾ ਮੋਰਚੇ ਦੇ Ledro ਜੁਗ ਜੁਗ ਜੀੳ ਧੰਨਵਾਦ
@sukhvirkaur9145
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏👍👍👍👍👌👌👌👌👌🎉🎉🎉🎉🎉🎉🎈🎈🎈🎈ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਹੇ
@talwindersinghrandhawa6221
3 жыл бұрын
Thank you sister
@PardeepSingh-vo8hz
3 жыл бұрын
ਕਿਸਾਨਾ ਨੂੰ ਰਾਜਨੀਤਕ ਪਾਰਟੀਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ।
@harwindersingh4551
3 жыл бұрын
ਸਤਿ ਸ੍ਰੀ ਅਕਾਲ ਜੀ ਕਿਸਾਨ ਜਵਾਨ ਮਜਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@vip-rq9uq
3 жыл бұрын
ਸਾਰੇ ਮੇਰੇ ਵੀਰ ਭੈਣਾ ਬਜੂਰਗ ਨੋਜਵਾਨ ਪੀੜੀ ਪੂਰਾ ਸਹਿਯੋਗ ਦੇਣ ਭਾਰਤ ਬੰਦ ਕਰਨ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਸੀਂ ਕਿਸੇ ਜਥੇਬੰਦੀ ਦੇ ਨਾਲ ਨਹੀਂ ਪਰ ਅਸੀਂ ਆਪਣੇ ਲਈ ਲੜਦੇ ਹਾਂ
@jassiknight
3 жыл бұрын
Ya sure bro. We should support this. Unity is the symbol of Power. Ja jawan ja kissan.
@iqbalsinghiqbal4872
3 жыл бұрын
ਸਾਰੀਆਂ ਕਿਸਾਨ ਜਥੇਬੰਦੀਆ ਜਿੰਦਾਬਾਦ
@shalinderkaur4940
3 жыл бұрын
ਮੌਦੀ ਸਰਕਾਰ ਦੀ ਜੜ੍ਹ ਪੁੱਟ ਦਿਉ ਯੋਧਿਓ
@tarloksinghpunia7888
3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ
@harjinderbajwa2990
3 жыл бұрын
ਰਾਜੇਵਾਲ ਸਾਬ ਜੀ ਬਹੁਤ ਵਧੀਆ ਸਿੱਖਿਆ ਦਿੱਤੀ ਤੁਸੀਂ 👌🏻👌🏻
@bishamberdass3622
3 жыл бұрын
किसान मजदूर ऐकता जिन्दाबाद। सभी दवे कुचले गरीबों को आजादी से जीवन बसर के लिए भी आप मसीहा बन रहे हैं। धन्यवाद।
@gurpreetmallhi5840
3 жыл бұрын
ਅੰਦੋਲਨ ਬਹੁਤ ਵਧੀਆ ਚੱਲ ਰਿਹਾ ਹੈ ਮੋਰਚੇ ਦੀ ਚੜ੍ਹਦੀ ਕਲਾ
@anmolbrar3391
3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀਉ।
@hardamsingh3620
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@ripdamandeol2944
3 жыл бұрын
ਲੰਬੀ ਉਮਰ ਹੋਵੇ ਰਾਜੇਵਾਲ ਸਾਹਿਬ ਦੀ
@GurmeetSingh-rr7hu
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨੰਦ ਪੁਰ ਕਲੋੜ
@gamdoorsinghdhaliwal6321
3 жыл бұрын
ਸਾਡਾ ਸਿਰ ਚੁੱਕਦਾ ਸੰਯੁਕਤ ਮੋਰਚਾ ਦੇ ਆਗੂਆਂ ਅੱਗੇ ਰਾਜੇਵਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹਨ ਅਸੀਂ ਇਹਨਾਂ ਦੀ ਲੰਬੀ ਉਮਰ ਕਾਮਨਾ ਕਾਮਨਾ ਕਰਦੇ ਹਾਂ ਧੰਨਵਾਦ ਜੀ
@jasvirbrar3310
3 жыл бұрын
ਰਾਜੇਵਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ। ਤੁਹਾਨੂੰ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਦੇਵੇ। ਲੋਕ ਤੁਹਾਡੇ ਨਾਲ ਨੇ।
@jagdeepnatt9425
3 жыл бұрын
ਰਾਜੇਵਾਲ ਸਾਬ ਨੇ ਬਿਲਕੁਲ ਠੀਕ ਕਿਹਾ
@HarpreetSingh-bl2zn
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@KuldeepSingh-qq9ds
3 жыл бұрын
ਰਾਜੇਵਾਲ ਜਿੰਦਾਬਾਦ 👍
@yadwindersingh1329
3 жыл бұрын
ਕਿਸਾਨ ਏਕਤਾ ਜਿੰਦਾਬਾਦ ਰਾਜੇਵਾਲ ਸਾਹਿਬ ਜਿੰਦਾਬਾਦ
@bobysekhonbobysekhon9162
3 жыл бұрын
ਜਿਉਂਦਾ ਰਹਿ ਮੇਰਾ ਰੌਸ਼ਨ ਦਿਮਾਗ ਬਾਪੂ ।
@naharsinghsekhon1586
3 жыл бұрын
ਕਿਸਾਨ ਮੋਰਚਾ ਦੇ ਨਾਲ ਹਾਂ ਕਿਸਾਨ ਏਕਤਾ ਬਣਾਈ ਰੱਖੋ ਜੀ ਰਾਜੇਵਾਲ ਜੀ ਤੁੰ ਕਾਂਗਰਸ ਦਾ ਏਜੰਟ ਬਣ ਚੁੱਕਿਆ ਹਾਂ ਸ
@avtarmangat8183
3 жыл бұрын
ਇਹ ਬਹੁਤ ਵੱਡੀ ਪੋਲੀਟੇਸ਼ਨ ਚਲ ਰਹੀ ਹੈ ਕਿਸਾਨ ਨਾਲ
@sharanjitgarcha2860
3 жыл бұрын
ਕਿਸਾਨ ਏਕਤਾ ਜ਼ਿੰਦਾਬਾਦ ਹੈ ਬਾਈ ਜੀ🙏🙏
@jagroopsingh5686
3 жыл бұрын
ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ਜਿੰਦਾਬਾਦ 🙏🙏🙏🙏🙏💪💪💪💪
@karamjits1614
3 жыл бұрын
Kisan majdoor Ekta Andolan jindabad 🌾
@atinderpalsingh6807
3 жыл бұрын
Kisan majdoor ekta jindabad
@punjabdeamargeet943
3 жыл бұрын
Kisan majdoor ekta JINDABAD
@jaswinderpalsingh3622
3 жыл бұрын
ਸਰਦਾਰ ਬਲਵੀਰ ਸਿੰਘ ਰਾਜੇਵਾਲ ਜਿੰਦਾਬਾਦ
@user646
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ
@malkitsinghsra8005
3 жыл бұрын
ਖਾ ਗਏ ਤੇਰੀ ਖੱਲ ਕਾਮਿਆਂ, ਤੈਨੂੰ ਲਾ ਕੇ ਤਰੱਕੀਆਂ ਦੇ ਲਾਰੇ
@GurmailSingh-fr9ph
3 жыл бұрын
Taoot leaderan krke
@balwinderkamboj8869
3 жыл бұрын
Very very Respectfully Rajawall shaib
@GurdeepSingh-jw6ie
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@shindakang1661
3 жыл бұрын
Bapu rajewal ji ty waheguru ji mehr bhryia htt rakyio Kisan Mazdoor ekta zindabad
@sukrajsingh8123
3 жыл бұрын
Kisan ekta jindabad
@jitsinghsingh1153
3 жыл бұрын
Kisan morcha jindabad
@ShivrajSingh-ls8qj
3 жыл бұрын
ਬਹੁਤ ਵਧੀਆ
@rajindersinghcheema792
3 жыл бұрын
Kisses majdur ekta jindabad jindabad jindabad
@bhupinderpaldas7521
3 жыл бұрын
Bahut bahut dhanyvad
@satindermavi7886
3 жыл бұрын
Kisan ekta jindabaad 🙏🏻
@paramkaur5397
3 жыл бұрын
Kisan majdoor ekta zindabadh 🌾🌾🌾
@MalkeetSingh-mn7tf
3 жыл бұрын
Kisan majdoor akta jindabad
@RanjitSingh-sl6mj
3 жыл бұрын
ਕਾਂਗਰਸ ਵੀ ਸਾਡੀ ਕੋਈ ਸਕੀ ਨਹੀ Never forget 1984
@tarloksinghpunia7888
3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ
@naharsinghsekhon1586
3 жыл бұрын
ਰਾਜੇਵਾਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜੱਫੀ ਪਾ ਕੇ 84 ਭੁਲਾ ਦਿੱਤੀ
@ranvi3994
3 жыл бұрын
ਪਰ ਬਾਦਲ ਕਿਆ ਤੋਂ ਕਾਂਗਰਸ ਚੰਗੀ ਆ
@MANDEEPKAUR-gp5no
3 жыл бұрын
Ja Jawan ja kisan
@JaswinderSingh-lm4vb
3 жыл бұрын
Sab sath davo bhart band da jai javan jai kisan 🚜🚜🚚
@balkaur2757
3 жыл бұрын
Zinbad rejewal saab. 🙏🙏🙏🙏🙏🙏👏👏👏👏👏🌹🌹🌹🌹🌹🌹🌹🌹🌹🌹
@gurcharansinghsandhu8427
3 жыл бұрын
ਸਤਿ ਸ੍ਰੀ ਆਕਾਲ ਰਾਜੇਵਾਲ ਜੀ ਗਾਗਾ ਜੀ ਜੰਗੀਆਣਾ
@billasingh4875
3 жыл бұрын
RAJEWAL JI I RESPECT YOU MAY YOU LIVE LONG LIFE
@babaly7700
3 жыл бұрын
ਰਾਜੇਵਾਲ ਜੀ ਸਤਿ ਸੀ੍ ਆਕਾਲ ਮੈ ਤਹਾਡੀ ਹਰ ਸਪੀਚ ਸੁੱਣਦੇ ਸਾਰ ਭਵੁੱਕ ਹੋ ਜਾਦਾ ਹਾ ਮੈ ਪੰਜਾਬ ਦਾ ਇਤਿਹਾਸ ਪੜਿਆ ਹੈ ਕੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਜਾਵੇਗਾ ਕੀ ਇਸ ਤਰਾ ਲੁੱਟਦੇ ਘੁੱਟਦੇ ਰਹਾਂਗੇ
@tiwanadstiwana5754
3 жыл бұрын
Kisanmajdor ekta zindabad
@powerofeducation8013
3 жыл бұрын
True words. I am strongly requesting to all of worldwide please support to all Indian farmers
@prabhjotkaurdhillon5177
3 жыл бұрын
ਸਲੂਟ ਹੈ ਜੀ
@h.s.tgamers5420
3 жыл бұрын
Good luck 👍👍👍👍👍
@kashmirsingh-zz9ku
3 жыл бұрын
Rajewal sahib jindabad.
@gurbaxsingh6494
3 жыл бұрын
Rajeval intelligent person
@justlike8960
3 жыл бұрын
Gurbax Singh - Rajewal intelligent person ! ha-ha-ha-ha 🤣🤣🤣🤣🤣🤣🤣🤣🤣🤣🤣🤣🤣🤣
@justlike8960
3 жыл бұрын
RAJEWAL JI JE BIJ DE PAISE VEE PURE NAHI HUNDE , UHH KHETI KARDE KIUN HAAN ?
@gurinderpaldhillon3367
3 жыл бұрын
REAL KISSAN MAJDOOR LEADER
@GurpreetSingh-oc6jm
3 жыл бұрын
ਬਹੁਤ ਵਧੀਆ ਵਿਚਾਰ ਹਨ
@avtarsinghsandhu9338
3 жыл бұрын
ਰਾਜੇਵਾਲ ਸਾਹਿਬ ਜੀ, ਇਨਾਂ ਦੀ ਤਾਂ ਗੱਲ ਹੈ, ਉਤਰ ਕਾਟੋ ਮੈਂ ਚੜਾ,, ਲੋਕ ਭਲਾਈ ਵੱਲ ਧਿਆਨ ਕਿਥੇ ਹੈ ਜੀ,
@harpalkaur1440
3 жыл бұрын
Jai jwan jai kisan
@iqbalsinghiqbal4872
3 жыл бұрын
kisan mazdoor ekta zindabad
@malkiatsingh5143
3 жыл бұрын
Kisan Majdur ekta jindabad.
@RanjitSingh-sr3cd
3 жыл бұрын
ਬਾਪੂ ਰਾਜੇਵਾਲ ਸਾਬ ਮਾਣ ਆ ਤੁਹਾਡੇ ਤੇ ਸਾਨੂੰ
@jatinderbirsingh1670
3 жыл бұрын
Waheguru ji mehar karn
@baldevkaur8998
3 жыл бұрын
Kissan mazdoor Ekta zindabad
@rajeshwars4566
3 жыл бұрын
rajewal sahib may god bless u with longevity, so that u may continue to serve the front.
@malkiatsingh5811
3 жыл бұрын
.
@billasingh4875
3 жыл бұрын
RAJEWAL JI YOU ARE GREAT PERSON GOD BLESS YOU APPA JAROOR JITAGE JARI JANG RAKHEO PARNAM SHEEDA NU
@kiransekhon8587
3 жыл бұрын
Make Bharat band a success
@rameshjassal612
3 жыл бұрын
Kisan morcha zindabaad
@KuldeepSingh-qq9ds
3 жыл бұрын
ਰਾਜੇਵਾਲ ਜੀ ❤️👍👍🙏🙏💯
@tiwanadstiwana5754
3 жыл бұрын
Rajwal sab u r good
@swarnsingh7238
3 жыл бұрын
Kisan Mazdoor Ekta ✊✊✊
@kamaljitmehrok3603
3 жыл бұрын
ਰਜੇਵਾਲ੍ ਸਾਬ ਜਿਦਬਾਦ੍
@amarjitsingh1554
3 жыл бұрын
Kisan Ekta jindabad
@gurshangill8074
3 жыл бұрын
Kisan mazdoor ekta Zindabad
@balwinderkamboj8869
3 жыл бұрын
Kissan mujdure akta jindabad
@KuldeepSingh-qq9ds
3 жыл бұрын
Salute for great leadership 🙏🙏💯
@RavinderSingh-yf2yd
3 жыл бұрын
Long live kisanon ekta
@kamaldeepdhillon8487
3 жыл бұрын
SARDAR BALBIR SINGH RAJEWAL JEE ZINDABAD, LOVE &RESPECT FROM TORONTO (CANADA)
@parladchand81
3 жыл бұрын
ਅਡਾਨੀਆ ਨੂੰ ਦੇਸ ਮੁਕਤ ਵਿੱਚ ਦਿੱਤਾ ਜਾ ਰਿਹਾ
@laddidhaliwal9671
3 жыл бұрын
ਪ੍ਵਣਾਮ ਸਹੀਦਾ ਨੂੰ। 🙏🙏🙏🙏. ਧੰਨਵਾਦ ਜੀ ਤੁਸੀ ਲੋਕਾ ਨੂੰ ਰਸਤਾ ਦਿਖਾਇਆ ਹੈ। ਕਿਰਪਾ ਕਰਕੇ ਸਿਹਤ ਦਾ ਧਿਆਨ ਰੱਖਿਆ ਕਰੋ। ਅਸੀਂ usa 🇺🇸 ਵਿੱਚ ਹਾ। ਮੇਰਾ ਮਿੱਤਰ ਕੱਲ ਮੋਤੀ ਦੇ ਸੋਗ ਤੇ ਗਿਆ ਸੀ। ਕਿਹਾ ਸੀ ਨਿਕਲ ਬਾਹਰ ਤੇਨੂੰ ਦਿਖੋਨੇ ਹਾ ਪਰ ਆਪਣੀ ਉਪ ਰਾਸਟਰਪਤੀ ਬੀਬੀ ਨੇ ਚੰਗੀ ਝੰਡੋ ਕੀਤੀ ਹੈ ਬੇਸ਼ਰਮ ਮੋਤੀ।
@cric6007
3 жыл бұрын
Jada ho geya . 😂
23:38
Prime Discussion (2704) || ਹਰਿਆਣੇ ਦੀ ਚਾਲ ਦਾ ਪੰਜਾਬੀਆਂ ਵੱਲੋਂ ਵਿਰੋਧ
Prime Asia TV
Рет қаралды 40 М.
21:29
Prime Time (1777) || ਕਰੋੜਾਂ ਪੰਜਾਬੀਆਂ ਨਾਲ ਧੋਖਾ?, ਪੰਜਾਬ ਖ਼ਿਲਾਫ਼ ਵੱਡੀ ਚਾਲ, ਅਮਿਤ ਸ਼ਾਹ ਦੇ ਜਹਾਜ਼ ਦੀ ਚੈਕਿੰਗ
Prime Asia TV
Рет қаралды 10 М.
00:35
The Singing Challenge #joker #Harriet Quinn
佐助与鸣人
Рет қаралды 35 МЛН
00:59
КОГДА К БАТЕ ПРИШЕЛ ДРУГ😂#shorts
BATEK_OFFICIAL
Рет қаралды 8 МЛН
01:00
Узбек возомнил себя КОРОЛЁМ, но его КОРОНУ ОН быстро поправил!
БЕЗУМНЫЙ СПОРТ
Рет қаралды 8 МЛН
00:20
БАСКЕТБОЛИСТЫ ИГРАЮТ В НАСТОЛЬНЫЙ ТЕННИС #иванабрамов #дедищев #баскетбол #пингпонг #shorts
Иван Абрамов
Рет қаралды 8 МЛН
3:39:32
Engineer Muhammad Ali Mirza STUDENTS ki Adalat mein ! A Special Session Recorded on 27-March-2022 !
Engineer Muhammad Ali Mirza - Official Channel
Рет қаралды 1,6 МЛН
42:40
Prime Focus (2437) || ਜਾਖੜ ਨੇ ਖੋਲ੍ਹ ਦਿੱਤੇ ਭੇਤ ਕੌਣ ਕਰ ਗਿਆ ਗੱਦਾਰੀ , 3 ਵੋਟਾਂ ਨਾਲ ਜਿੱਤੀ AAP
Prime Asia TV
Рет қаралды 45 М.
27:39
Emergency News 15 Nov 2024 | Punjabi News Today । ਅੱਜ ਦੀਆਂ 05 ਵੱਡੀਆਂ ਖ਼ਬਰਾਂ | THE KHALAS TV
The Khalas TV
Рет қаралды 21 М.
21:12
Khabar Di Khabar (2094) || ਕੀ ਹੋਇਆ Sukhbir Badal ਨਾਲ , ਵੀਲ੍ਹਚੇਅਰ ‘ਤੇ ਬੈਠ ਕਿਉਂ ਕਹੀਆਂ ਆਹ ਗੱਲਾਂ
Prime Asia TV
Рет қаралды 61 М.
21:06
Khabar Di Khabar (2093) || ਵੱਡਾ ਸੱਚ ਆਇਆ ਸਾਹਮਣੇ , Ravneet Bittu ਨੇ ਕਿਉਂ ਖੋਲ੍ਹਿਆ ਆਹ ਭੇਤ
Prime Asia TV
Рет қаралды 42 М.
2:51:18
ਦਸਮ ਗ੍ਰੰਥ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਪੱਖੀ ਤੇ ਵਿਰੋਧੀ ਧਿਰ ਨੇ ਰੱਖੇ ਪੱਖ |ProPunjabTv
Pro Punjab Tv
Рет қаралды 33 М.
21:23
Khabar Di Khabar (2095) || ਕਿਸ ਨੇ ਕੀਤਾ ਆਹ ਧੋਖਾ , Chandigarh ‘ਚ ਖੇਡੀ ਪੰਜਾਬੀਆਂ ਨਾਲ ਆਹ ਚਾਲ
Prime Asia TV
Рет қаралды 27 М.
30:04
Kotkapura Sabji Mandi । Fruits and Vegebles Price Today | ਸਬਜ਼ੀ ਹੋਈ ਮੰਦੀ ਤੇ ਨਵੇਂ ਆਲੂ ਦਾ ਰੇਟ ?
Pendu Kitta (Mahanveer Singh Dhillon)
Рет қаралды 6 М.
5:37
Mohali 'ਚ ਕ ਤ ਲ ਕੀਤੇ ਨੌਜਵਾਨ ਦੇ ਪਰਿਵਾਰ ਵਲੋਂ ਲਾਏ ਧਰਨੇ ਤੇ ਪਹੁੰਚੇ MLA Kulwant Singh ਤੇ SSP Deepak Pareek
DainikSavera
Рет қаралды 59 М.
34:56
Prime Report (755) || ਅਸਤੀਫ਼ੇ ਤੋਂ ਬਾਅਦ ਡਾ. ਪਿਆਰੇ ਲਾਲ ਗਰਗ ਦੇ ਵੱਡੇ ਖੁਲਾਸੇ
Prime Asia TV
Рет қаралды 86 М.
00:35
The Singing Challenge #joker #Harriet Quinn
佐助与鸣人
Рет қаралды 35 МЛН