ਆਹ ਦੇਖੋ ਦਲੇਰੀ, ਮੋਬਾਇਲ ਖੋਹ ਕੇ ਭੱਜ ਰਹੇ ਚੋਰਾ ਦਾ ਮੋਟਰਸਾਈਕਲ ਦਬੋਚਿਆ | Sangrur News | D5 News

  Рет қаралды 22,219

D5 Channel Punjabi

D5 Channel Punjabi

Күн бұрын

ਆਹ ਦੇਖੋ ਦਲੇਰੀ, ਮੋਬਾਇਲ ਖੋਹ ਕੇ ਭੱਜ ਰਹੇ ਚੋਰਾ ਦਾ ਮੋਟਰਸਾਈਕਲ ਦਬੋਚਿਆ | Sangrur News | D5 News
#SangrurNews #PunjabNews #D5ChannelPunjabi #D5News
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 32
@SatnamSingh-zk4ce
@SatnamSingh-zk4ce 2 ай бұрын
ਤੁਸੀਂ sir ਪਬਲਿਕ ਦਾ ਸਾਥ ਨਈ ਦੇਂਦੇ ਪਬਲਿਕ ਤੁਅਧਾ ਸਾਥ ਦਿੰਦੇ ਆ ਜੇਬ੍ਹਾਂ ਭਰਨੀਆ ਬੰਦ ਕਰੋ
@harbhajansingh8901
@harbhajansingh8901 2 ай бұрын
ਪੁਲੀਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਇਹਨਾਂ ਨੂੰ ਕਹਿੰਦੇ ਹਨ ਕਿ ਇਹਨਾਂ ਦੀ ਕੋਈ ਨਾ ਕੋਈ ਜਮਾਨਤ ਕਰਾ ਕੇ ਛਡਾ ਦਿੰਦੇ ਅਸੀਂ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਨੀ
@ManjinderSingh-ze1dq
@ManjinderSingh-ze1dq 2 ай бұрын
ਪੰਜਾਬ ਦੇ ਇੰਨਸਾਫ ਪਸੰਦ ਲੋਕੋ 80%ਅਪਰਾਧੀਆਂ ਦਾ ਚੋਰਾਂ ਬਲੈਕੀਆਂ ਦਾ ਪੁਲਸ ਨੂੰ ਪਤਾ ਹੁੰਦਾ ਹੈ। 80 % ਪੁਲਸ ਮੁਲਾਜ਼ਮ ਇਹਨਾਂ ਨਾਲ ਸਹਿਮਤ ਹੁੰਦੇ ਹਨ। ਪੰਜਾਬ ਪੁਲਸ ਇਨਸਾਫ ਪਸੰਦ ਲੋਕਾਂ ਨੂੰ ਤਾਂ ਫੜ ਕੇ ਝੂਠੇ ਕੇਸ ਦਰਜ ਕਰ ਜੇਲ ਭੇਜ ਸਕਦੀ ਹੈ ਪਰ ਵੇਸਵਾਪੁਣਾ ਕਰ ਰਹੀਆਂ ਔਰਤਾਂ ਚੋਰ ਬਲੈਕੀਏ ਬਲਾਤਕਾਰੀ ਲੁਟੇਰੇ ਇਹਨਾਂ ਦੇ ਕਮਾਊ ਬੰਦੇ ਹਨ।
@maninderkaur5717
@maninderkaur5717 2 ай бұрын
ਫੜ ਕੇ ਪੈਸੇ ਲੈ ਕੇ ਛੱਡ ਹੀ ਦੇਣਾ ਤੁਸੀਂ
@MandeepSingh-ep5be
@MandeepSingh-ep5be 2 ай бұрын
ਬਾਕੀ ਪੁਲਿਸ ਤੇ ਸਿਰਫ਼ ਲੀਡਰਾਂ ਦੀ ਆਉਭਗਤ ਤੇ ਲੱਗੀ ਰਹਿੰਦੀ ਹੈ, ਤੇ ਰਾਤ ਸਮੇਂ ਤੇ ਕਿਤੇ ਪੁਲਿਸ ਨਹੀਂ ਦਿੱਸਦੀ
@AngrejSingh-xl3xc
@AngrejSingh-xl3xc Ай бұрын
ਇਨ੍ਹਾਂ ਚੋਰਾਂ ਨੂੰ ਸਖ਼ਤ ਤੋਂਸਖ਼ਤ ਸਜ਼ਾ ਦਿੱਤੀ ਜਾਵੇ
@MandeepSingh-ep5be
@MandeepSingh-ep5be 2 ай бұрын
ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਤਨਖਾਹ ਕਿਸ ਚੀਜ਼ ਦੀ ਲੈਂਦੇ ਹੋ।
@Dhanju990
@Dhanju990 2 ай бұрын
ਹਿੱਸੇਦਾਰ ਵੀ ਆ ਗਏ
@harihar3194
@harihar3194 2 ай бұрын
Police wale mobile chori di FIR nahi likhde, hun kasoor janta da kad de a.
@HS_PUNJABI
@HS_PUNJABI 2 ай бұрын
ਕੀ ਮਤਲਬ ਕੇ, ਮਤਲਬ ਕੇ …….😂😂😂
@SurinderSingh-tf6dv
@SurinderSingh-tf6dv 2 ай бұрын
ਪੱਤਰ ਕਾਰ ਭਰਾਵਾਂ ਲੁਟੇਰਿਆਂ ਨੂੰ ਨੌਜਵਾਨ ਦੀ ੳਪਾਧੀ ਕਿਉਂ ਦਿੰਦੇ ਹੋ ਐਡੇ ਤੇਰੇ ਕੀ ਰਿਸ਼ਤੇ ਦਾਰ ਨੇ ਲੁਟੇਰਿਆਂ ਨੂੰ ਲੁਟੇਰੇ ਹੀ ਕਿਹਾ ਕਰੋ
@Ranjhit-zr3pm
@Ranjhit-zr3pm 2 ай бұрын
Thannedar. Saheb public. Sath. Dendi. Hai. Per. Police. Sath. Lena. Nahi. Chatee.
@user-sx4jn5ui7w
@user-sx4jn5ui7w 2 ай бұрын
ਇੰਨਾਂ ਤੋਂ ਕੋਈ ਆਸ ਨਾ ਰੱਖੋ ਇਨ੍ਹਾਂ 100 ਹੀ ਬੱੜਾ ਅਖੀਰ ਇਨ੍ਹਾਂ ਐਨਵੇਸਟੀ ਨਕੇਸ਼ਨ ਕਰਕੇ ਦੱਸਾਂਗੇ
@KuldeepkumarMR-fk2bt
@KuldeepkumarMR-fk2bt 2 ай бұрын
😎🇮🇳👍👌👌👌👍🙏🤗🙏
@user-tl7tw9em2w
@user-tl7tw9em2w 2 ай бұрын
50000 tankha le ke pablik da sath e kive hu jave ji
@gypmomtechnical
@gypmomtechnical 2 ай бұрын
Sath de k ki Krna Thane pahuchan to pehla ta tusi ohna nu chhud Dena hunda aa Sade wargea nal dushmani pwa deni aa
@kulwantkatwal9665
@kulwantkatwal9665 2 ай бұрын
Sab apne Ander Jhaati Maaran di hai.
@user-oc7me7bb1g
@user-oc7me7bb1g 2 ай бұрын
Bacche da distt police valo salmant karna chadia v
@Sunil_rajputtt
@Sunil_rajputtt 2 ай бұрын
Nashe ki wjh se vardaat bohot jyada hone lgi h police busy h Challan business me ghar ghar ja kar Challan de rhe h
@user-ug8zl1wm9o
@user-ug8zl1wm9o 2 ай бұрын
Not honest police
@JarnailSingh-yg7cp
@JarnailSingh-yg7cp 2 ай бұрын
Lok. Ta. Police. Da. Satah. Dade. Han. Par. Police. Wale. Gundea. Nu. Chora. Nu. Passe. La. Ke. Chad. Dade. Han. Ja. Police. Punjab. De. Sahi. Kam. Karde. Hondi. Ta. As. Tara. Da. Chor. Pada. He. Na. Hon. Matlab. 1 lakh. Police. Mulajam. Ghat. Na.
@kulwantsingh2884
@kulwantsingh2884 2 ай бұрын
yeh baccha dekhia.... tan UP Jindabaad e phir..... Saade Punjabia nu tan Sapp sungh gaya nashya ch laag gaye ne.. Te Punjab Police vi kehndi saade kol force ghat e... per Captain Amrinder de samay te force pooris si thanh thanh te naake lagde si oh aaj kal dekhan nu nahi milde.......... pehle te sanu aap hee alret hona paina.. te doosre No te police vi mustaid honi chhahidi e aaj kal de samay de hisab naal
@gurmailsingh-qk5ov
@gurmailsingh-qk5ov 2 ай бұрын
ਮਤਕੇ ਮਤਕੇ
@SukhdevSingh-ds6mp
@SukhdevSingh-ds6mp 2 ай бұрын
Bache ne kar ta jo Punjab police na kar saki
@rajansuderha3952
@rajansuderha3952 2 ай бұрын
ਹਫਤਾ ਵਸੂਲੀ ਵਾਲੇ
@anmolsingh1416
@anmolsingh1416 2 ай бұрын
Tuse sirf tankhaha de din he udekde ho,nasha vikda jaankai tuhanu public deve tuse100000rpes tankha kis kam de lende ho
@HansRaj-mo6hd
@HansRaj-mo6hd 2 ай бұрын
Pp hissa laina Band Karo tuhade hi Lok lutan khoya karde
The CUTEST flower girl on YouTube (2019-2024)
00:10
Hungry FAM
Рет қаралды 41 МЛН
Zombie Boy Saved My Life 💚
00:29
Alan Chikin Chow
Рет қаралды 35 МЛН
Whoa
01:00
Justin Flom
Рет қаралды 55 МЛН
The CUTEST flower girl on YouTube (2019-2024)
00:10
Hungry FAM
Рет қаралды 41 МЛН