ਆਹ ਮੁੰਡੇ ਨੇ ਤਾਂ ਐਨੇ ਤਿੱਖੇ ਸਵਾਲ ਕਰਤੇ, Hans Raj Hans ਦੀ ਬੋਲਤੀ ਬੰਦ ਕਰਤੀ, ਪੂਰਾ ਪੇਚਾ ਪੈ ਗਿਆ

  Рет қаралды 675,681

LOK AWAZ TV

LOK AWAZ TV

Күн бұрын

ਆਹ ਮੁੰਡੇ ਨੇ ਤਾਂ ਐਨੇ ਤਿੱਖੇ ਸਵਾਲ ਕਰਤੇ,
Hans Raj Hans ਦੀ ਬੋਲਤੀ ਬੰਦ ਕਰਤੀ,
ਪੂਰਾ ਪੇਚਾ ਪੈ ਗਿਆ, ਸੁਣਕੇ ਨਜ਼ਾਰਾ ਆਊ।
#punjab #hansrajhans #bjp #farmers #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 433
@BikerSingh-o6t
@BikerSingh-o6t 7 ай бұрын
ਹੰਸ ਰਾਜ ਜੀ ਤੁਸੀਂ ਐਨਾ ਸੋਹਣਾ ਗੀਤ ਗਾਉਂਦੇ ਹੋ ਤੁਸੀਂ ਲੀਡਰ ਬਣਕੇ ਕੀ ਖੱਟ ਲਿਆ ਜੇ ਰਲਣਾ ਸੀ ਜੀਮੀਦਾਰਾ ਦੇ ਹੱਕ ਵਿੱਚ ਖੜਨਾ ਸੀ ਨਾ ਕੀ ਗਲਤ ਪਾਰਟੀ ਨਾਲ ਫੀਟੇ ਲਾਣਟ ਤੇਨੂੰ
@RajKandara-y9s
@RajKandara-y9s 7 ай бұрын
Right.
@RAJVEERSINGH-tm8iv
@RAJVEERSINGH-tm8iv 3 ай бұрын
​@@RajKandara-y9sਣ
@Hshshdh-v5q
@Hshshdh-v5q 11 күн бұрын
AJA
@SurjitSingh-zk9py
@SurjitSingh-zk9py 8 ай бұрын
ਹੰਸਰਾਜ ਜੀ ਭਲੇਮਾਨਸ ਬੰਧਿਓ ਘਰ ਬੈਠ ਕੇ ਨਜ਼ਾਰੇ ਲਓ ਤੁਸੀਂ ਵਧੀਆ ਬੰਦੇ ਹੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੁਸੀਂ ਬੋਲਿਆ ਸੀ ਵਧੀਆ ਬੰਦੇ ਹੋ
@avtarbuttar385
@avtarbuttar385 8 ай бұрын
ਜਦੋਂ ਹੰਸ ਜੀ , ਤੁਹਾਨੂੰ ਲੋਕਾਂ ਦੇ ਅਧਿਕਾਰ ਅਤੇ ਫਰਜ ਬਾਰੇ ਨਹੀਂ ਪਤਾ? ਕੀ ਲੋਕ ਤੁਹਾਨੂੰ ਲੋਕ ਸਭਾ ਵਿੱਚ ਗਾਉਣ ਨੱਚਣ ਲਈ ਭੇਜਣਗੇ?
@Harjeetkaur-
@Harjeetkaur- 8 ай бұрын
😂😂😂😂😂😂😂😂
@GurpreetBittu
@GurpreetBittu 8 ай бұрын
😊​@@Harjeetkaur-
@ajayjohal99
@ajayjohal99 7 ай бұрын
😂😂😂😂
@daljindersumra3473
@daljindersumra3473 7 ай бұрын
Waheguru g
@Google-iw86
@Google-iw86 6 ай бұрын
Kitte koi ronda howega😂😂 😂😂
@prabhjotkaur629
@prabhjotkaur629 7 ай бұрын
ਹੰਸ ਰਾਜ ਜੀ ਬੇਨਤੀ ਹੈ ਕਿ ਘਰ ਬੈਠ ਕੇ ਸੁਰ ਲੈਅ ਤਾਲ ਤੇ ਸੰਗੀਤ ਨਾਲ ਅਨੰਦ ਮਾਨੋ ਲੀਡਰਸਿਪ ਵਿੱਚ ਕੁਝ ਨਹੀਂ ਰੱਖਿਆ ,ਵਾਹਿਗੁਰੂ ਕਿਰਪਾ ਕਰਨ ਕਿਤੇ ਸੋਝੀ ਸੁਮਤ ਇਤਫਾਕ ਧੀਰਜ਼ ਨਿਮਰਤਾ ਸੰਤੋਖ ਗਿਆਨ ਹੋਸਲਾ ਬਖਸ਼ਣ
@rajandeepkaur3412
@rajandeepkaur3412 7 ай бұрын
ਬਿਲਕੁਲ ਸਹੀ ਕਿਹਾ
@baljitbains1774
@baljitbains1774 8 ай бұрын
ਮਜਦੂਰੋਂ ਹੁਣ ਯਾਦ ਰਖਿਓ ਕੀ ਕਹਿ ਰਿਹਾ ਏਹੇ
@MANOJKUMAR-yl5ed
@MANOJKUMAR-yl5ed 7 ай бұрын
😮😮😮
@amanaman6yujk371
@amanaman6yujk371 7 ай бұрын
Tenu bdi fikar mazdooran di jatt apna ullu sidha krde mazdoor bnde nu mgr laa k hun smjh aagi aam lokkan nu
@GurmeetKaur-iz1sk
@GurmeetKaur-iz1sk 7 ай бұрын
ਕਿਸਾਨ ਏਕਤਾ ਜਿੰਦਾਬਾਦ ਬਹੁਤ ਵਧੀਆ ਸਵਾਲ ਪੁੱਛੇ ਪਰ ਅੱਗੇਉ ਜਵਾਬ ਗੋਲ ਕਰ ਗਿਆ ਕੋਈ ਸਹੀ ਜਵਾਬ ਨੀ ਇਨ ਵੀ ਉਹਨਾਂ ਦੇ ਮਗਰ ਹੀ ਚੱਲਣਾ ਸਭ ਬੇਈਮਾਨ ਆ
@JotaSingh-g7u
@JotaSingh-g7u 2 ай бұрын
6
@chamanlal3937
@chamanlal3937 7 ай бұрын
ਇਨ੍ਹਾਂ ਨੇ ਕੀ ਜਵਾਬ ਦੇਣੇ ਝੋਲੀ ਚੁੱਕਾਂ ਨੇ, ਗਾਉਣ ਵੇਲੇ ਵੀ ਪੈਸੇ ਲਈ ਪਟੇ ਹਿਲਾਉਂਦਾ ਸੀ ਤੇ ਹੁਣ ਕੁਰਸੀ ਲਈ ਪੂਛ
@brettsidhu8469
@brettsidhu8469 8 ай бұрын
ਵੱਡੇ ਵੀਰ ਇਹ ਸਾਰੇ ਟੁਕੜ ਬੋਚ ਲੀਡਰ ਆ
@balwindersingh9104
@balwindersingh9104 7 ай бұрын
ਜੇ ਕੁੱਝ ਪਤਾ ਹੀ ਨਹੀਂ ਜਿੱਤ ਕੇ ਕੀ ਲੱਲਰ ਲਾਉਣੇ ਬੀ ਜੇ ਪੀ ਮੁਰਦਾਬਾਦ।
@Nathapainterboha
@Nathapainterboha 7 ай бұрын
ਸਰਕਾਰੀ ਮਜਦੂਰੀ ਤੋਂ ਘੱਟ ਪੈਸੇ ਤੇ ਵੱਧ ਕੰਮ ਕਿਸਾਨ ਲੈਂਦੇ ਨ
@nareshmanak7125
@nareshmanak7125 7 ай бұрын
Very good Questions been put to hans raj hans , people are right he should be trained in everything before coming into politics 🇬🇧
@karmitakaur3390
@karmitakaur3390 8 ай бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@Vir850
@Vir850 8 ай бұрын
Khali dal nu ਪਾਏ ਫੇਰ
@GurmeetSingh-d8j8e
@GurmeetSingh-d8j8e 8 ай бұрын
Tenu pa daye aa ashe te poni amritpal nu nd j amritpal khda na hunda fr aap nu deni c vote but bahi amritpal nu vote paki
@gurdeepsingh5499
@gurdeepsingh5499 8 ай бұрын
Congress
@BaljinderKaur-vl9ir
@BaljinderKaur-vl9ir 8 ай бұрын
Vote jharu nu hi pawage
@dipaksavkur8361
@dipaksavkur8361 8 ай бұрын
Vote for jharu i. e. AAP if you want to improve your life and vote for SAD with BJP i. e. Bhrasht jhumla party thoughts if you want to ruin your life in Punjab.
@JagjitSingh-x6t
@JagjitSingh-x6t 7 ай бұрын
ਸਿਲੀ ਸਿਲੀ ਆਊਦੀ ਹੈ ਹਵਾ ਕੋਈ ਕਿਤੇ ਗਲਤੀ ਨਾਲ ਵੋਟ ਪਾਉਂਦਾ ਹੈਵੇ ਨਾ
@LallyGill-n7c
@LallyGill-n7c 7 ай бұрын
Hans raj sir ji right kahe rehe ji❤🎉Punjabi veero eh gal bath kar sakta c❤🎉respect report sir ji ❤
@ShinderSingh-t8q
@ShinderSingh-t8q 7 ай бұрын
ਇਹਨੂੰ ਕਿਸਾਨਾਂ ਬਾਰੇ ਤੇ ਮਜ਼ਦੂਰਾਂ ਬਾਰੇ ਕੁਝ ਨਹੀਂ ਕੀਤਾ ਇਹਦੇ ਥੱਪੜ ਮਾਰ ਖਿੱਚ ਕੇ😡
@amritpalsingj7098
@amritpalsingj7098 7 ай бұрын
ਬਹੁਤ ਵਧੀਆ ਵੀਰ ਕਿਸਾਨ ਦੇ ਸਵਾਲ❤❤❤❤❤
@kapoorphotography
@kapoorphotography 7 ай бұрын
ਪਰਮਾਤਮਾ। ਨੂੰ ਮਨ
@RajKumar-bz7dy
@RajKumar-bz7dy 7 ай бұрын
Tramp de wife nu Delhi de world class school dekh gaye Hans Raj hans nu school ne dikhai diya, sanu hamesha hak ate sach de gal karni chahidi hai, hans raj hans ji ne Punjab de lai koi ek kam kita hai ta public nu dasan, Jai Hind ❤
@SurjitSingh-w1p
@SurjitSingh-w1p 7 ай бұрын
ਉਹ ਭਰਾਵਾ ਸਾਰੀ ਜ਼ਿੰਦਗੀ ਤੂੰ ਸੋਹਰਤ ਕਮਾਈ ਆ, ਹੁਣ ਬਾਕੀ ਜ਼ਿੰਦਗੀ ਪ੍ਰਮਾਤਮਾ ਦੇ ਨਾਂ ਲਾ
@ManpreetSingh-o2g
@ManpreetSingh-o2g 7 ай бұрын
Hansh Raj hansh nice jinda baad ❤
@KuldeepSingh-yt2fi
@KuldeepSingh-yt2fi 3 ай бұрын
ਹੰਸਰਾਜ ਹੰਸ ਜੀ ਬਹੁਤ ਵਧੀਆ ਤੇ ਸੱਚੇ ਬੰਦੇ ਹਨ ਤੁਹਾਨੂੰ ਇੰਟਰਵਿਊ ਦੇਖ ਕੇ ਪਤਾ ਚੱਲ ਗਿਆ ਹੋਣਾ
@jatinderdeol6942
@jatinderdeol6942 8 ай бұрын
ਕਲਾਕਾਰਾਂ ਨੂੰ ਰਾਜਨੀਤੀ ਦੀ ਕੀ ਸਮਝ। ਐਤਕੀਂ ਲੋਕ ਦਲਬਦਲੂਆਂ ਨੂੰ ਸਬਕ ਸਿਖਾਉਣ।
@RampalInsan-kx8xn
@RampalInsan-kx8xn 7 ай бұрын
ਜਦੋਂ ਇਹਨਾਂ ਨੂੰ ਕੂਝ ਨਾ ਸੂਝੇ ਓਦੋਂ ਕਹ ਦਿੰਦੇ ਨੇ ਇਹ ਤਾਂ ਅੱਤਵਾਦੀ ਨੇ
@ParamjitSingh-f2x
@ParamjitSingh-f2x 7 ай бұрын
Hans Raj ji🙏🙏🙏🙏
@mayursharma4394
@mayursharma4394 7 ай бұрын
Juti
@SatnamsinghSati
@SatnamsinghSati 7 ай бұрын
Hans raj ji good man❤
@ramanverma347
@ramanverma347 8 ай бұрын
ਵੋਟਾਂ ਦਾ ਬਾਈਕਾਟ ਕਰੋ,
@barjindersingh2288
@barjindersingh2288 8 ай бұрын
bahut vadia swal pushe, kissan zindabaad
@fatehs8477
@fatehs8477 7 ай бұрын
Shi gl kiti veer g
@preetkaurlubana3679
@preetkaurlubana3679 7 ай бұрын
Bilkul sahi
@jaspslkumar9583
@jaspslkumar9583 8 ай бұрын
Hans raj hans jindabad.
@ScarkingPatria
@ScarkingPatria Ай бұрын
ਭਾਜਪਾ ਨੇ ਇੱਕ ਅਨਪੜ ਬਾਲਮੀਕ ਭਾਈਚਾਰੇ ਚੋਂ ਇੱਕ ਮੈਂਬਰ ਪੂਰੇ ਦੇਸ਼ ਵਿਚੋਂ ਲੈ ਕੇ ਪੂਰੇ ਸਮਾਜ ਦੀ ਬੋਲਤੀ ਬੰਦ ਕੀਤੀ ਆ ਵਈ ਬਾਕੀ ਰੌਲਾ ਨਾ ਪਾਉਣ
@sohansinghkhalsa7725
@sohansinghkhalsa7725 7 ай бұрын
Very good job Kissan veer g
@jsnahal5586
@jsnahal5586 8 ай бұрын
ਹੰਸ ਤਾਂ parliament ਵਿੱਚ ਉਦੋ ਘੁਰਾੜੇ ਮਾਰ ਰਿਹਾ ਸੀ ਨਾਲੇ ਮਹੁੰਮਦ ਸਦੀਕ ਸਾਰਿਆ ਨੂੰ ਪਤਾ ਇਹਦਾ ਉਹ ਕਲਿੱਪ ਤੱਸੀ ਹੁਣ ਵੀ ਵੇਖ ਸਕਦੇ ਹੋ ਮਜ਼ਦੂਰਾਂ ਦੀ ਗੱਲ ਇਹਨੇ ਕਦੋ ਕੁ ਕੀਤੀ ਸੀ ?
@NikhilSachdeva-ws9ny
@NikhilSachdeva-ws9ny 21 күн бұрын
❤dhandhanbabagurugurunanakdaveji❤waheguruni❤satnamji❤❤❤❤❤
@manisingh9862
@manisingh9862 7 ай бұрын
Banda Sai aa yar
@PrinceKumar-cf7ek
@PrinceKumar-cf7ek 2 ай бұрын
🙏🏻💐💐💐💐💐💐🙏🏻🥰🤗
@mannuboparai1035
@mannuboparai1035 7 ай бұрын
ਸਹੀ ਗੱਲ ਵੀਰ ਜੀ
@222ww-s3g
@222ww-s3g 6 ай бұрын
Kitho di hai video veer ji?
@avtarkokri5585
@avtarkokri5585 7 ай бұрын
hans raj hans ji jindabad
@mayursharma4394
@mayursharma4394 7 ай бұрын
Sharam karo
@bsr840
@bsr840 8 ай бұрын
ਕਲਰਕ ਵਾਲੀ ਗੱਲ ਕਹਿ ਕੇ ਹੰਸ ਰਾਜ ਜੀ ਚੰਗੀ ਰੇਸ ਲਵਾਈ ਫੁਕਰਿਆਂ ਦੀ।
@raazsiidhu3587
@raazsiidhu3587 8 ай бұрын
Sahi gall kiti hai Is kisan nu puchho sariya fslaan da MSP dass k dikhaave
@GotaSingh-gj7dq
@GotaSingh-gj7dq 8 ай бұрын
ਲੰਡੂ ਲੋਕ ਕੋਈ ਕਿਸਾਨ ਨਹੀਂ
@Robin-jg6cb
@Robin-jg6cb 8 ай бұрын
Ehe report lun aa baki ehe kisaan da tappa trending chal reha baki Ena panchoda nu puchlo kinu vote payie,amritpal nu padiye jinu bas ek cheez pta koi punjab che monna bnda na rawe sare pugg bnnlenn awi fuddu galla ni kridiya
@GurmeetKaur-zm2ge
@GurmeetKaur-zm2ge 7 ай бұрын
Very good👍
@GurwindersinghChohan
@GurwindersinghChohan 7 ай бұрын
Hello ji tusi kithe o
@JEETSINGH-w2y
@JEETSINGH-w2y 7 ай бұрын
Right
@jaspreetsinghbirdi6050
@jaspreetsinghbirdi6050 8 ай бұрын
ਮਿੱਤਰੋ ਤੱਰਸ ਆਈ ਜਾਂਦਾ ਵਿਚਾਰੇ ਤੇ 😢😢😮😂
@kulbirsingh5092
@kulbirsingh5092 8 ай бұрын
HANS RAJ HANS BHOLA HI REHA HUN TAK.
@dharmindersingh875
@dharmindersingh875 8 ай бұрын
Very nice kishan party
@PrabhkirtsinghPrabh
@PrabhkirtsinghPrabh 7 ай бұрын
Nice 👍👍
@harjinderdhindsa8433
@harjinderdhindsa8433 7 ай бұрын
ਕਿਸੀ‌।ਨੂੰ‌।ਵੋਟ‌।ਨਾ‌।ਪਾਉ‌।ਕਿਸੀ‌।ਨੇ‌।ਕੁਝ‌।ਨਹੀ‌।ਦੇਣਾ
@dhaliwalsaab-hb5ge
@dhaliwalsaab-hb5ge 8 ай бұрын
BJP ਤੇ ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ ਵੋਟਾਂ ਚ
@avtarkokri5585
@avtarkokri5585 7 ай бұрын
yaar gariba lay sahi aa hans raj hans ji
@MichaelGill-ur8dl
@MichaelGill-ur8dl 7 ай бұрын
Good ❤❤❤
@rocky786sg
@rocky786sg 8 ай бұрын
Hans Raj Hans jindabaad
@GurbinderSingh-i4u
@GurbinderSingh-i4u 7 ай бұрын
Sat Sri akal g waheguru
@RampalInsan-kx8xn
@RampalInsan-kx8xn 7 ай бұрын
ਡਮਰੂ ਲੈ ਕੇ ਦੇ ਦਿਓ
@gteji
@gteji 8 ай бұрын
ਬੇਨਤੀ ਆ ਭਗਵੰਤ ਮਾਨ ਨੂੰ ਵੋਟ ਨਾ ਪਾਇਓ 🙏🏻
@KrishanKumar-wm1yo
@KrishanKumar-wm1yo 7 ай бұрын
ਸਾਡਾ ਜ਼ਿਮੀਦਾਰ ਜੱਟ ਸਾਡਾ ਅੰਦਾਤਾ ਹੈ ਉਹੀ ਮੋਦੀ ਹੈ
@MandeepSingh-pn1kq
@MandeepSingh-pn1kq 7 ай бұрын
Sahi aa
@simrankaur-qg3fn
@simrankaur-qg3fn 7 ай бұрын
Nissan jindabad
@gurmailsheena2974
@gurmailsheena2974 7 ай бұрын
Hahahaha. Jo Hans raj nu puchh rha majdoor di majdoori kini aa ehnu kihra pta bai kini aa. Hans Raj Zindabaad.
@nirmalbrar8502
@nirmalbrar8502 8 ай бұрын
ਕੀ ਬਣੂ ਇਹਨਾ ਦਾ ਕੀ ਵਿਕਾਸ ਕਰਨਗੇ ਲੋਕਾ ਦਾ ਬੋਲੀ ਵੇਖੋ ਇਸ ਦੀ ਕਿੰਨੀ ਰੁੱਖੀ ਆ
@jsnahal5586
@jsnahal5586 8 ай бұрын
ਇਹ ਗੱਲ ਹੰਸ ਨੇ ਕਿਤੇ ਵੀ ਨਹੀਂ ਕਹੀ ਜਿਹੜੀ ਕਹਿ ਰਿਹਾ ਇਹ ਬਿਲਕੁਲ ਝੂਠ ਬੋਲ ਰਿਹਾ ਇਹ ਤੇ ਮੁਹੰਮਦ ਸਦੀਕ ਦੋਵੇ ਹੀ ਉੱਥੇ ਸੁੱਤੇ ਪਏ ਸੀ ਗੱਲ ਏਨੇ ਕਿਹੜੀ ਕੀਤੀ ਸੀ ? ਇਹ ਹੁਣ 100 percent ਝੂਠ ਬੋਲ ਰਿਹਾ ਹੰਸ ਦੀ ਕਿਸੇ ਵੀ ਗੱਲ ਵਿੱਚ ਦਮ ਨਹੀਂ ਅੱਜ ਵੀਰ ਜੀ ਜੋ ਇਹ ਤੁਹਾਡੇ ਨਾਲ ਗੱਲ ਕਰ ਰਿਹਾ ਪੰਜ ਸੱਤ ਮਿੰਟ ਇਹਦੀ ਇਹ ਮਜਬੂਰੀ ਹੈ ਸਿਰਫ ਵੋਟਾਂ ਵਾਸਤੇ
@Bislarecords
@Bislarecords 7 ай бұрын
ਮਾਂਜਿਆ ਗਿਆ😅😅😅😅😅
@lachhmansinghsingh9983
@lachhmansinghsingh9983 2 ай бұрын
ਇਹ ਗੱਲਾਂ ਜਰਨਲ ਲੀਡਰਾ ਨੂੰ ਵੀ ਪੁੱਛੋ ਇਸ ਇਕੱਲੇ ਹੰਸ ਰਾਜ ਨੂੰ ਕਿਓ
@JaswinderSingh-cd3xw
@JaswinderSingh-cd3xw 7 ай бұрын
ਇਹ ਸਵਾਲ ਜਨਰਲ ਉਮੀਦਵਾਰ ਨੂੰ ਵੀ ਕਰੋ
@amanaman6yujk371
@amanaman6yujk371 7 ай бұрын
Onna nu ni krde eh swal chhote bnde nu hrek dbaunda eh karamjeet anmol baai nu v bhand bhand khi jande
@RealLife-ck7ut
@RealLife-ck7ut 7 ай бұрын
Veer me privet Hospital vich kam karda mere monthly slery 8000 rupe hun hoyi aa 4 sal bad 10 gnte dutyi aa 1 time di cha vi nayi mildi veer. Je kite bimar ho java kam te 1 goli vi nai didnde jad ki mera medical vi kat de ne selry vicho
@KuldeepUppal-z1u
@KuldeepUppal-z1u 17 күн бұрын
Attttt patrkar jindabad
@baldavsingh5109
@baldavsingh5109 7 ай бұрын
राजनीति से बच्चो कुछ नी पया सगींत दी दुनीया बहुत सोहणी है सतनाम वाहेगुरू जी
@bsr840
@bsr840 8 ай бұрын
ਹੰਸ ਰਾਜ ਜੀ ਇਨ੍ਹਾਂ ਨੇ ਕਦੇ ਪਾਰਲੀਮੈਂਟ ਦੀ ਕਾਰਵਾਈ ਸੁਣੀ ਹੀ ਨਹੀਂ। ਪਾਗਲਾਂ ਨਾਲ ਬਹਿਸ ਦਾ ਕੋਈ ਲਾਭ ਨਹੀਂ।
@KuldeepSingh-h6g6t
@KuldeepSingh-h6g6t 7 ай бұрын
Kishan..kini ..majduri.,dinda..majdur..nu
@lehrisukhraj1405
@lehrisukhraj1405 7 ай бұрын
ਰਾਜਨੀਤੀ ਵਿੱਚ ਨਾ ਆਉ ਹੰਸ ਰਾਜ ਜੀ ਜਦੋਂ ਤੁਹਾਨੂੰ ਕੁਝ ਪਤਾ ਨਹੀਂ ਹੈ
@kirangoyal1958
@kirangoyal1958 7 ай бұрын
Sunny deol kihra aea kde
@RamLal-co3iz
@RamLal-co3iz 7 ай бұрын
ਸੜੇ ਦਾ ਪੁੱਤ ਕਿਥੋ ਆਊਗਾ
@jaggubabu6594
@jaggubabu6594 8 ай бұрын
ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ਮੋਦੀ ਜਿਦਾਬਾਦ ❤❤❤❤❤❤❤❤
@BaljinderKaur-vl9ir
@BaljinderKaur-vl9ir 8 ай бұрын
😂😂😂😂🔔🔔🔔🔔 ghnta 🤣🤣🤣🤣
@kamalrehal2507
@kamalrehal2507 7 ай бұрын
Good singer
@jugalkishore9918
@jugalkishore9918 7 ай бұрын
NO NO MP NO BJP
@KIDSTIME-oy3jc
@KIDSTIME-oy3jc 7 ай бұрын
Hansraj sahi gal kar rha hai
@kirangoyal1958
@kirangoyal1958 7 ай бұрын
Es nu voot na pao
@satwindersingh4339
@satwindersingh4339 8 ай бұрын
ਹੰਸ ਰਾਜ ਜ਼ਿੰਦਾਬਾਦ
@jaggubabu6594
@jaggubabu6594 8 ай бұрын
ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤❤❤❤
@sukhguru9954
@sukhguru9954 7 ай бұрын
ਹੰਸ ਰਾਜ ਹੰਸ ਦੀ ਗੱਲ ਵੀ ਪੁਰੀ ਕਰਨ ਦੋ
@RanjodhSingh-pg6ps
@RanjodhSingh-pg6ps 7 ай бұрын
Majdoor aktha jidabad
@RavinderSharma-ou7hc
@RavinderSharma-ou7hc 7 ай бұрын
बंदा जबाब तो दे रहा है और नेताओं की तरह भाग तो नहीं रहा
@bobbysingh8184
@bobbysingh8184 7 ай бұрын
ਕਿਸਾਨਾਂ ਦੀ ਤਰਫ ਨਿਕਲਣੀ ਨਹੀਂ ਸਾਰੀ ਉਮਰ ਇਵੇਂ ਬੀਕ ਮੰਗਦੇ ਮਰ ਜਾਣਗੇ
@JograjCheema-z5t
@JograjCheema-z5t 14 күн бұрын
💞💞💞😊😊😊💞🙏
@kirangoyal1958
@kirangoyal1958 7 ай бұрын
Aannparr lgda Hans raj
@JagseerSingh-mq2cr
@JagseerSingh-mq2cr 8 ай бұрын
Sat Sri akal sir ji
@HardevHappy
@HardevHappy 7 ай бұрын
Pihla kehnda c 2 trik noo dehka ge
@jaswinderkhosa2690
@jaswinderkhosa2690 7 ай бұрын
Very nice
@JograjCheema-z5t
@JograjCheema-z5t 14 күн бұрын
💞💞💞💞🙏
@PuaK-ts2xg
@PuaK-ts2xg 2 ай бұрын
❤❤❤❤❤🎉🎉🎉🎉
@kamaldamana8140
@kamaldamana8140 7 ай бұрын
Y ਆਪਾ ਸਾਰੇ ਮੂਰਖ ਕਿਸਾਨਾਂ ਨੂੰ ਫ਼ਸਲ ਦੇ ਰੇਟ ਪਿੱਛੇ 10 ਰੁਪਏ ਵੱਧ ਗੇ ਨਾ ਇਨ੍ਹਾਂ ਸਾਰਿਆਂ ਨੇ ਮੋਦੀ ਦੇ ਸੈਲਾ ਚ ਫ਼ਸਲਾ ਬੈਚਨਆਂ
@JagdevSinghGurna
@JagdevSinghGurna 7 ай бұрын
Sahi gl aw y di
@amanaman6yujk371
@amanaman6yujk371 7 ай бұрын
Captain ja alkaliyan nu puchhe eh swaal kde
@HarjinderSingh-ku6ov
@HarjinderSingh-ku6ov 7 ай бұрын
Hans Raj Hans jindabad
@davinderpal2363
@davinderpal2363 7 ай бұрын
Waheguru ji ehdi jamanat jabat ho jaye ,delhi vich kuj kam kita honda ta punjab kyu aya ?
@PardeepKumar-qw8pm
@PardeepKumar-qw8pm 7 ай бұрын
App da patarkar lgda 😊
@dr.gurdeepayurvedaandhealt1491
@dr.gurdeepayurvedaandhealt1491 7 ай бұрын
Bilkul
@jaspalanand8336
@jaspalanand8336 7 ай бұрын
Crazy man
@dhillonharman198
@dhillonharman198 7 ай бұрын
0:44
@ashu-nb2ix
@ashu-nb2ix 7 ай бұрын
Jai Shree Ram
@kirangoyal1958
@kirangoyal1958 7 ай бұрын
Klakar nu voota na pau
@sukdavsingh4075
@sukdavsingh4075 5 ай бұрын
ਇਸ ਨੂੰ ਮਜ਼ਦੂਰ ਕਿਸਾਨ ਬਾਰੇ ਕੋਈ ਪਤਾ ਨਹੀਂ ਇਹ ਇਨ੍ਹਾਂ ਦੁਖ
@JagjitSingh-h8m
@JagjitSingh-h8m 6 ай бұрын
😂😂
coco在求救? #小丑 #天使 #shorts
00:29
好人小丑
Рет қаралды 120 МЛН
Une nouvelle voiture pour Noël 🥹
00:28
Nicocapone
Рет қаралды 9 МЛН
黑天使被操控了#short #angel #clown
00:40
Super Beauty team
Рет қаралды 61 МЛН
coco在求救? #小丑 #天使 #shorts
00:29
好人小丑
Рет қаралды 120 МЛН