ਨਵੇਂ ਕਾਨੂੰਨ ਐਨੇ ਖਤਰਨਾਕ ਕਿ ਪੁਲਿਸ ਜਿਹਨੂੰ ਮਰਜੀ ਕਹਿ ਸਕੇਗੀ ਅੱ ਤਵਾ.ਦੀ, UAPA ਵਰਗੀਆਂ ਧਾਰਾਵਾਂ ਨੂੰ ਕੀਤਾ ਹੋਰ

  Рет қаралды 54,275

LOK AWAZ TV

LOK AWAZ TV

Күн бұрын

Пікірлер: 335
@BhagatSingh-wf7mv
@BhagatSingh-wf7mv 15 күн бұрын
ਅੱਤ ਦਾ ਵੀ ਅੰਤ ਹੋਣਾ ਤਹਿ ਹੈ
@MehardeepSingh-k5g
@MehardeepSingh-k5g 11 күн бұрын
Right
@rajbirkaur9037
@rajbirkaur9037 7 күн бұрын
ਭੈਣ ਅਮਨਦੀਪ ਜੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ ਸਮੇਂ ਸਮੇਂ ਤੇ ਮਾਣ ਹੈ ਜੀ ਤੁਹਾਡੇ ਤੇ।ਵਾਹਿਗੁਰੂ ਜੀ ਜੁਲਮ ਵਧ ਰਿਹਾ ਅੰਤ ਵੱਲ ਵੱਧ ਰਿਹਾ ਹੈ ਜੀ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ।
@inderjeetsingh757
@inderjeetsingh757 8 күн бұрын
ਬਹੁਤ ਵਦੀਆ ਵਿਚਾਰ 🌱
@NarinderSingh-x1i
@NarinderSingh-x1i 15 күн бұрын
ਪੰਜਾਬ ਦੀ ਧੀ ਮਾਣ ਆ,,,,,🎉🎉
@Lalsingh-sb5mi
@Lalsingh-sb5mi 15 күн бұрын
ਸਮਾਂ ਖ਼ਤਰਨਾਕ ਆ ਰਿਹਾ ਹੈ, ਸੋਚਣ ਵਾਲੀ ਗੱਲ ਹੈ। ਕੀ ਬਣੇਗਾ।
@Chatha21
@Chatha21 15 күн бұрын
Hall Sikh raaj
@GurjeetSingh-kg9mr
@GurjeetSingh-kg9mr 3 күн бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਧੰਨਵਾਦ
@BalkarSingh-dc1oq
@BalkarSingh-dc1oq 15 күн бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
@shivanisharma5562
@shivanisharma5562 14 күн бұрын
ਬੀਜੇਪੀ ਦਾ ਲੀਡਰ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@gagandeepsekhon8844
@gagandeepsekhon8844 13 күн бұрын
कानून मोदी ने बनाय ना कि bhagwant maan ne
@punjabimusicworld9333
@punjabimusicworld9333 12 күн бұрын
Sale Lulu kanun modi ne bnaye ne Kuse jaman kadha kaban😂😂
@happycool89
@happycool89 12 күн бұрын
ਸਹੀ ਗੱਲ ਐ, ਨਵੇਂ ਕਾਨੂੰਨ ਮੁੱਖ ਮੰਤਰੀ ਨਹੀਂ ਕੇਂਦਰ ਦੀ ਸਰਕਾਰ ਬਣਾਉਂਦੀ ਐ । ਅਣਜਾਣੇ ਚ ਕਿਸੇ ਨੂੰ ਨਫ਼ਰਤ ਕਰਦੇ ਰਹੇ ਕਲ ਨੂੰ ਕਿਸੇ ਨੇ ਥੋਡੇ ਨਾਲ ਨਹੀਂ ਖੜਨਾ ।
@Guri-kamboj-malout
@Guri-kamboj-malout 12 күн бұрын
Cm kol power nhi law bnan di Pm banda law
@JinderSidhu-u8j
@JinderSidhu-u8j 15 күн бұрын
ਗੱਲ ਮੁੱਕੀ ਯਰ ਹੁਣ ਤਾਂ ਜੈ ਕੋਈ ਪ੍ਰੋਟੈਸਟ (ਧਰਨਾ) ਲਾਉਣਾ ਤਾਂ ਸਾਰੇ ਪੰਜਾਬ ਨੂੰ ਇਕਜੁੱਟ ਕੇ ਲਾਉਣਾ ਪਉੂ
@UttamSingh-u7v
@UttamSingh-u7v 12 күн бұрын
😊ਜਿਊਦੀ ਰਹਿ ਧੀਏ ਅਕਾਲ ਪੁਰਖ ਤੈਨੂੰ ਤਰੱਕੀਆਂ ਬਖਸ਼ੇ।
@MastanSinghDulai
@MastanSinghDulai 15 күн бұрын
ਇਹ ਸਾਰੇ ਕਨੂੰਨ ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਤੇ ਹੀ ਲੱਗਣਗੇ। ਜਾਂ ਇੰਡੀਆ ਵਿੱਚ ਖੱਸੀ ਬਣ ਕੇ ਰਹਿਣਾ ਪਵੇਗਾ।
@GurdialSingh-yn9tq
@GurdialSingh-yn9tq 15 күн бұрын
ਇਹ ਬਣਾਏ ਹੀ ਘੱਟ ਗਿਣਤੀਆ ਲਈ ਨੇ
@usman3819
@usman3819 15 күн бұрын
ਵੀਰ ਜੀ ਇਕੱਲੇ ਸਿੱਖ ਨਹੀਂ ਮੁਸਲਮਾਨ ਵੀ ਨਾਲ ਹਨ
@usman3819
@usman3819 15 күн бұрын
ਇਸ ਨਾਲ ਲੋਕ ਖੁਦ ਇਨਸਾਫ਼ ਕਰਨ ਦਾ ਯਤਨ ਕਰਨਗੇ
@Roger-k5f
@Roger-k5f 15 күн бұрын
desh de khilaf jehra vi jawega, Oh thok ditta jawega, good kanoon
@RameshKumar-fr1vz
@RameshKumar-fr1vz 15 күн бұрын
ਯਾਰ ਤੁਹਾਡੀ ਸੋਚ ਹੈ ਕਿਥੇ ਤੱਕ ਯਾਰ ਆਪਾਂ ਖੁਦ ਜ਼ਿੰਮੇਵਾਰ ਹਾਂ ਇਹੋ ਜਿਹਾਂ ਗਲਾਂ ਕਰਕੇ ਕਿ ਘੱਟ ਗਿਣਤੀ ਵਾਲ਼ੇਆਂ ਲਈ ਕਨੂੰਨ ਬਣਾਇਆ ਗਿਆ ਹੈ ਕਿ ਉਸ ਕਨੂੰਨ ਤੇ ਲਿਖਿਆ ਹੋਇਆ ਕਿ ਇਹ ਸਿੱਖ ਲਈ ਮੁਸਲਿਮ ਲਈ ਹਿੰਦੂ ਲਈ ਹੈ ਅਸਲ਼ ਚ ਜਿਥੇ ਬੋਲਣਾ ਚਾਹੀਦਾ ਉਥੇ ਮੋਤ ਪੈ ਜਾਂਦੀ ਹੈ ਸਭਨੂੰ ਕਿ ਇਹ ਸਾਰੇਆਂ ਲਈ ਗ਼ਲਤ ਹੈ 200% ਬਲੇਕਮੈਲਿੰਗ ਵੱਧ ਜਾਉਗੀ ਪੁਲਿਸ ਪ੍ਰਸ਼ਾਸਨ ਵਲੋਂ ਤਾਂ ਪਹਿਲਾਂ ਹੀ ਤਸ਼ੱਤਦ ਬਹੁਤ ਸੀ ਹੁਣ ਹੱਦ ਤੋਂ ਵੀ ਵੱਧ ਤਸ਼ੱਦਦ ਹੋਉਗਾ 2 ਨੰਬਰੀਏ ਇਹਨਾਂ ਕੰਜਰਾਂ ਨੂੰ ਪੈਸੇ ਦੇਕੇ ਜਿਸਨੂੰ ਜਿੱਥੇ ਮਰਜ਼ੀ ਬਲੇ਼ਕਮੇਲ ਕਰਨਗੇ ਇਸ ਲਈ ਸਭਨੂੰ ਮਿਲਕੇ ਸਰਕਾਰਾਂ ਨੂੰ ਖ਼ਬਰਦਾਰ ਕਰਨਾ ਪਵੇਗਾ ਨਹੀਂ ਤਾਂ ਸੜਕਾਂ ਤੇ ਜਾਂਦੇ ਜਾਂ ਸੁੱਤੇ ਪਏ ਨੂੰ ਚੱਕਣਗੇ ਇਸ ਲਈ ਸਭਨੂੰ ਬੇਨਤੀ ਹੈ ਇਹ ਕਨੂੰਨ ਸੱਭ ਲਈ ਮਾੜਾ ਹੈ ਧਰਂਮ ਨੂੰ ਵਿਚ ਨਾ ਪਾਵੇ ਜਿਵੇਂ ਕਿ ਬਦਮਾਸ਼ ਦਾ ਕੋਈ ਧਰਮ ਜਾਤ ਨਾਲ਼ ਕੋਈ ਸਬੰਧ ਨਹੀਂ ਹੁੰਦਾ ਪਰ ਸਾਰੀ ਪਾਵਰ ਇੱਕ ਹੱਥ ਵਿੱਚ ਦੇਣੀਂ ਮਤਲਬ ਖ਼ਤਰੇ ਦੀ ਘੰਟੀ ਵੱਧ ਗਈ ਹੈ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੈ ਇਸ ਲਈ ਸਭਨੂੰ ਇੱਕ ਜਗ੍ਹਾ ਤੇ ਸੱਟੇਂਡ ਲੈਣਾਂ ਤੇ ਖੜ੍ਹਨਾਂ ਪਵੇਗਾ ਸਤਸ੍ਰੀਕਾਲ ਨਮਸਤੇ ਜੀ ਇਨਸਾਨੀਅਤ ਲਈ ਇੱਕ ਹੋ ਜਾਈਏ ਲਾਲਚ ਗੁੱਸੇ ਗਿੱਲੇ ਤੋਂ ਪਾਸੇ ਹੱਟ ਕੇ ਇੱਕ ਸੱਥ ਇੱਕ ਮੰਜ਼ੇ ਤੇ ਬੈਠਿਏ ਨਹੀਂ ਫਿਰ ਖ਼ਤਰਾ ਤਾਂ ਸਾਹਮਣੇ ਦਰਾਂ ਤੇ ਖੜ੍ਹਾ ਹੈ ਹੀ ਭੁੱਗਤਂਣਾ ਬਹੁਤ ਹੀ ਔਖਾ ਹੋ ਜਾਵੇਗਾ ਹਰ ਇਨਸਾਨ ਨੂੰ ਧਰਮ ਨੇੜੇ ਤੇੜੇ ਵੀ ਨਹੀਂ ਖੜ੍ਹਨਾਂ ਸਭ ਚਾਲਾਂ ਹਨ ਗ਼ਲਤ ਅਨਸਰਾਂ ਦੀਆਂ। ਜਾਗੋ ਭਰਾਵੋ ਜਾਗੋ ਇਨਸਾਨੀਅਤ ਲਈ ਜਾਗੋ ਯਾਰ ਜਾਗੋ ਸਾਰੇਆਂ ਨੂੰ ਜਗਾਉਣ ਲਈ ਇੱਕ ਹੋਇਆ ਜਾਵੇ । ਅਜ਼ ਜਾਗੀਏ ਭਾਵੇਂ ਕਲ ਪਰ ਜਾਗੱਣਾਂ ਪੳਗਾ ਹੀ ਪੳਗਾ SGN RAJASTHAN 🙏🙏 ਹੈਪੀ ਲੋਹੜੀ ਜੀ ਵਾਹਿਗੁਰੂ ਸਭਨੂੰ ਖੂਸ਼ੀਆਂ ਦੇਣ ਜੀ। ਸਤਸ੍ਰੀਕਾਲ ਨਮਸਤੇ ਸਲਾਮ ਰਾਮ ਰਾਮ ਜੀ 🙏🙏🙏🙏
@usman3819
@usman3819 15 күн бұрын
ਵੀਰ ਜੀ ਕਨੂੰਨ ਬਣਾਉਣ ਵਾਲੇ ਉਹੀ ਲੋਕ ਹਨ ਜੋ ਬਹੁਜਨ ਸਮਾਜ ਦੀਆਂ ਔਰਤਾਂ ਨੂੰ ਕੱਪੜੇ ਪਹਿਨਣ ਤੇ ਵੀ ਟੈਕਸ ਲੈਦੇ ਸੀ ਮੰਨੂਵਾਦ ਨੂੰ ਲਾਗੂ ਕਰ ਰਹੇ ਹਨ ਮਨੂੰਵਾਦੀ ਲੋਕ ਹਨ
@shivanisharma5562
@shivanisharma5562 14 күн бұрын
ਆਪ ਜੀ ਨੇ ਸ਼ਹੀ ਕਿਹਾ ਹੈ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ
@HarjinderKaur-sq5cx
@HarjinderKaur-sq5cx 13 күн бұрын
​@@shivanisharma5562tusi kise channel te ja k es masle te gal kro
@butasingh4607
@butasingh4607 15 күн бұрын
ਬੁਚੜ ਸਰਕਾਰ ਦੀ ਮਿਲੀ ਭੁਗਤ ਆ
@HarjinderSingh-n6j
@HarjinderSingh-n6j 13 күн бұрын
ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ , ਸਦਾ ਤੰਦਰੁਸਤ ਰਹੋ ਜੀ .…...
@GurjeetSingh-gu8zq
@GurjeetSingh-gu8zq 15 күн бұрын
ਰੌਚਕ ਜਾਣਕਾਰੀ,,,,,,ਬੀਬਾ ਸਾਹਿਬ ਵਧਾਈ ਦੇ ਪਾਤਰ,,ਧੰਨਤਾ ਯੋਗ,,
@davinderjhutti8625
@davinderjhutti8625 6 күн бұрын
Bohat vadhiya, thanks.
@pargatsinghgill4482
@pargatsinghgill4482 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@Chatha21
@Chatha21 15 күн бұрын
Iko hall sikh raaj
@Deepbajwa4672
@Deepbajwa4672 15 күн бұрын
ਸੋਚ ਆਪੋ ਆਪਣੀ ਆ ਬਾਕੀ ਭਰਾਵੋ ਜੇਕਰ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਵੋਗੇ ਤਾਂ ਸ਼ਾਇਦ ਪੰਜਾਬ ਵਿੱਚ ਵਸਦੇ ਹਰੇਕ ਤਬਕੇ ਦੇ ਲੋਕਾਂ ਲਈ ਨਵੀਂ ਖ਼ੇਤਰੀ ਪਾਰਟੀ ਕੁਝ ਕਰ ਸਕੇ। ਅੱਜ ਜੇਕਰ ਸਰਕਾਰ ਨਾਲ ਟੱਕਰ ਲੈਣ ਵਾਲੇ ਕਿਸਾਨ ਹਨ ਜਾਂ ਭਾਈ ਅਮ੍ਰਿਤਪਾਲ ਸਿੰਘ ਜੀ ਹਨ ਦੋਵੇਂ ਧੜੇ ਪੰਜਾਬ ਦੇ ਹਨ। ਵਾਹਿਗੁਰੂ ਜੀ
@CharanjitSinghNasirpur
@CharanjitSinghNasirpur 6 күн бұрын
ਕੁੱਲ ਮਿਲਾ ਕੇ ਪੰਜਾਬ ਦੇ ਹੱਕ ਪੰਜਾਬ ਦੀ ਬਚੀ ਖੁਚੀ ਆਜ਼ਾਦੀ ਖਤਮ
@happyhappy7383
@happyhappy7383 15 күн бұрын
ਇਸ ਦਾ ਮਤਲਬ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਵਿਧਾਨ ਖਤਮ ਹੀ ਕਰ ਦਿਤਾ ਸਰਕਾਰ ਨੇ?
@Parneet-u5x
@Parneet-u5x 15 күн бұрын
Sabidan tan hun bi khtam hi aa kisana kine mare koi karbai hoi jede kisana nu tarna landeya nu gala kad rahe aa obi age pashtan gae
@shivram4704
@shivram4704 15 күн бұрын
Je baba sahib hunde ta ehna bjp waleya di bund,, ch baah pa k rakh deni c
@Roger-k5f
@Roger-k5f 15 күн бұрын
desh de khilaf jehra vi jawega, Oh thok ditta jawega, good kanoon
@Roger-k5f
@Roger-k5f 15 күн бұрын
khalistani laana kdo manda sawidan nu 😅
@harpalsandhu9242
@harpalsandhu9242 15 күн бұрын
​@@Roger-k5fdesh de khilaf nai sarkar de khilaf
@sukhwindersingh6460
@sukhwindersingh6460 14 күн бұрын
ਤਾਂ ਹੀ ਤਾਂ ਦੇਸ਼ ਖਤਮ ਹੋਵੇਗਾ ਸਰਕਾਰਾਂ ਇਹ ਚਾਹੁੰਦੀਆਂ
@hitsong8923
@hitsong8923 13 күн бұрын
ਬਹੁਤ ਵਧੀਆ ਸੋਚ ਵਾਲੀ ਕੁੜੀਆਂ ਇਹ ❤❤ਮੈਂ ਬਹੁਤ ਪਸੰਦ ਕਰਦਾ ਇਹਨਾਂ ਦੀ ਸੋਚ ਨੂੰ
@KuldeepSingh-zk8wd
@KuldeepSingh-zk8wd 15 күн бұрын
ਇਹ ਪਾਰਟੀਆਂ ਹੀ ਗੈਰ ਸੰਵਿਧਾਨਿਕ ਹਨ ਹੁਕਮਰਾਨ ਭੁੱਲ ਗਏ ਕਿ ਇਹ ਚਾਰ ਦਿਨ ਭੇਡ ਉਤੇ ਵੀ ਆਏ ਸੀ ਜਿੱਤ ਆਖਰ ਸੱਚ ਦੀ ਹੀ ਹੋਣੀ ਹੈ
@jat794
@jat794 14 күн бұрын
boht boht dhanwad sister ji
@HardeepSingh-s2n2t
@HardeepSingh-s2n2t 8 күн бұрын
WaheGuru Ji ka Khalsa WaheGuru Ji ki Fateh sister good waheguru Mehar Kar i
@ramanwalia6335
@ramanwalia6335 5 күн бұрын
Well done Adv.Aman Mam. Thank you.
@GurlalSingh-zt9ek
@GurlalSingh-zt9ek 11 күн бұрын
ਇੱਕ ਦਿਨ ਏਦਾ ਦਾ ਆ ਜਾਊ ਕਨੂੰਨ ਨੂੰ ਲੋਕ ਮੰਨਣੋ ਹੀ ਹਟ ਜਾਣ ਗੇ
@KulvindersinghSingh-t8n
@KulvindersinghSingh-t8n 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏
@Gurdeep-r6y
@Gurdeep-r6y 14 күн бұрын
ਤਾਨਾਸ਼ਾਹੀ ਹੈ ਸਿੱਧੇ ਤੌਰ ਤੇ
@BabbarKhalsa-h8r
@BabbarKhalsa-h8r 10 күн бұрын
ਪੁਤਰ ਜੀ। ਇਥੋ ਦੇ ਵਕੀਲਾਂ ਦੀ ਜ਼ਮੀਰ ਮਰ ਚੁੱਕੀ ਹੈ। ਇਥੇ ਕਿਸਾਨ ਮਜ਼ਦੂਰਾ ਸਰਕਾਰ ਹੈ।ਸਾਰੇ ਹੀ ਰਾਜੇ ਸੀਹ ਮੁਕਦਮਾ ਕੁਤੇ ਜੰਮਦੀਆਂ ਕਿਸਾਨਾਂ ਮਜ਼ਦੂਰਾਂ ਦੀ ਬੀਬੀਆ। ਵਕੀਲਾਂ ਦੀ ਬੱਲੇ ਬੱਲੇ ਹੋਈ ਹੈ । ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ਰਮਨਬਣਵੈਤ
@ਰਮਨਬਣਵੈਤ 15 күн бұрын
ਆਉਣ ਵਾਲਾ ਟਾਈਮ ਬਹੁਤ ਮਾੜਾ
@sukhpalgrewal5003
@sukhpalgrewal5003 13 күн бұрын
ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ
@SurinderSingh-vz9jh
@SurinderSingh-vz9jh 13 күн бұрын
ਕੋਈ ਜੋ ਮਰਜੀ ਕਰ ਲਵੇ ਵਾਹਿਗੁਰੂ ਤੋਂ ਉੱਤੇ ਕੁੱਝ ਨਹੀ
@HarrySangha-nx5ut
@HarrySangha-nx5ut 15 күн бұрын
Good job aman ji 👍🙏
@AmandeepMann-un2rg
@AmandeepMann-un2rg 15 күн бұрын
Waheguru ji waheguru ji waheguru ji waheguru ji waheguru ji 🙏🙏🙏🙏🙏
@surindersinghfauji9141
@surindersinghfauji9141 15 күн бұрын
ਕੀ ਇਹ ਕਨੂੰਨ ਲੀਡਰਾਂ ਤੇ ਵੀ ਲਾਗੂ ਹੋਵੇਗਾ? ਜਾਂ ਫਿਰ ਸਿਰਫ ਉਨਾਂ ਤੇ ਹੀ ਲਾਗੂ ਹੋਵੇਗਾ ਜਿਨ੍ਹਾਂ ਨੂੰ ਸਰਕਾਰਾਂ ਦਬਾਉਣਾ ਚਾਹੁੰਦੀਆ ਹਨ ।ਇਹ ਤੇ ਬਹੁਤ ਹੀ ਖਤਰਨਾਕ ਕਨੂੰਨ ਹੈ।
@RameshKumar-fr1vz
@RameshKumar-fr1vz 15 күн бұрын
ਇਹ ਕਨੂੰਨ ਸ਼ਰੀਫ਼ ਨੂੰ ਕਿਵੇਂ ਰਗੜਨਾ ਹੈ ਸ਼ਰੀਫ਼ ਲੋਕਾਂ ਲਈ ਹੀ ਤੇ ਲੀਡਰਾਂ ਨੇ ਬਣਾਇਆ ਹੈ ਲੁੱਟਣ ਲਈ ਹੁਣ ਸ਼ਰੇਆਮ ਬਦਮਾਸ਼ ਆਪਨੂੰ ਸ਼ਰੀਫ਼ ਸਾਬਿਤ ਕਹਿਕੇ ਸ਼ਰੀਫ਼ ਕਹੋਂਣਗੇ । ਬਦਮਾਸ਼ ਨਸ਼ਾ ਤਸਕਰਾਂ ਨੂੰ ਫਿਰੋਤੀਆਂ ਨੂੰ ਵੱਧ ਸਰਕਾਰੀ ਟੱਟੂ ਤਾਕਤਾਂ ਦੇਂਣਗੇ ਹਰ ਹੱਦ ਪਾਰ ਹੋਉਗੀ ਚਿੱਟੇ ਦਿਨ ਅਖਾਂ ਸਾਹਮਣੇ ਪਰ ਫਿਰ ਕੁੱਝ ਨਹੀਂ ਕਰ ਸਕਦਾ ਸ਼ਰੀਫ਼ ਇਨਸਾਨ । ਇੱਕ ਪਰਚੇ ਦੇ ਖਿਲਾਫ 10 ਪਰਚੇ ਹੋਂਣਗੇ ਕਿਉਂਕਿ 100% ਪਾਵਰ ਇੱਕ ਹੱਥ ਵਿੱਚ ਦਿੱਤੀ ਗਈ ਹੈ
@MastanSinghDulai
@MastanSinghDulai 15 күн бұрын
@@RameshKumar-fr1vz ਇਹ ਕਨੂੰਨ ਹੈ ਹੀ ਆਮ ਸ਼ਹਿਰੀ ਵਾਸਤੇ ਹੈ। ਜੇ ਕਿਸੇ ਨਾਲ ਪੁਲਿਸ ਜਾਂ ਸਰਕਾਰ ਕਰਦੀ ਹੈ ਤਾਂ ਉਸ ਨੂੰ ਸਿਰ ਨੀਵਾਂ ਕਰਕੇ ਕਬੂਲਣਾ ਪਵੇਗਾ! ਜੇ ਉਹ ਆਪਣੀ ਅਪਣੇ ਪਰਵਾਰ ਜਾਂ ਕੌਮ ਦੀ ਅਜ਼ਾਦੀ ਦੀ ਗੱਲ ਕਰੇਗਾ ਤਾਂ ਸਦਾ ਲਈ ਜੇਹਲ ਦੀਆਂ ਸੀਖਾਂ ਪਿੱਛੇ ਜ਼ਿੰਦਗੀ ਗੁਜ਼ਰੇਗੀ! ਮੋਦੀ, ਸ਼ਾਹ ਜਾਂ ਭਗਵੰਤ ਸਰਕਾਰ ਔਰੰਗਜੇਬ ਦੀ ਸਰਕਾਰ ਨਾਲ਼ੋਂ ਘੱਟ ਜ਼ੁਲਮ ਕਰ ਰਹੀ ਹੈ?
@KulwantSingh-q3l
@KulwantSingh-q3l 14 күн бұрын
Bahut achhi jankari diti hai bibi ji ne
@sunnybenipal2
@sunnybenipal2 15 күн бұрын
ਪੰਜਾਬ 😂 ਬਦਲਾਅ 🎉 ਪੰਜਾਬ ਦੇ ਸਿੱਖ ਅਤੇ ਕਿਸਾਨ ਤਿਆਰ ਰਹਿਣ UAPA. NSA ਲਈ. ਬਦਲਾਅ ਜਾਰੀ ਰਹੇਗਾ.
@Wrestlar_372
@Wrestlar_372 15 күн бұрын
ਉਹ ਮਾਂ ਜਾਵਿਆਂ ਚੜ੍ਹੰਮਾਂ ,ਦੰਦ ਜੇ ਕਿ ਕੱਢ ਦਾ
@swarnsidhu3351
@swarnsidhu3351 12 күн бұрын
Oh ta phala he lgy hoi a tu sikha di tension na ly pra apdi tension ly bas
@GurjeetSingh-gu8zq
@GurjeetSingh-gu8zq 15 күн бұрын
ਸਰਕਾਰ ਦੇ ਅਜੋਕੇ ਕਨੂੰਨਾਂ ਦੀ ਗੱਲ ਕਰਦਿਆਂ ਅਤੇ ਸਰਕਾਰੀ ਵਧੀਕੀਆਂ ਦੇ ਸ਼ਿਕਾਰ ਬਣੇ ਕਈ ਨਾਂ ਗਿਣਾਏ ਬੀਬਾ ਜੀ ਨੇ,ਇਹੋ ਵਧੀਕੀਆਂ,ਭਾਈ ਅਮ੍ਰਿਤਪਾਲ ਸਿੰਘ ਨਾਲ ਵੀ ਹੋ ਰਹੀਆਂ ਹਨ,,ਉਹ ਵੀ ਸ਼ਿਕਾਰ ਬਣੇ ਹਨ,,,,, ਪ੍ਰੰਤੂ ਉਹਨਾਂ ਦਾ ਜ਼ਿਕਰ ਕਰਨ ਤੋਂ ਸੰਕੋਚ ਕਰਨਾ,,,ਖਟਕਿਆ !!
@JaspreetSingh-js1xn
@JaspreetSingh-js1xn 15 күн бұрын
Excellent information 👌
@jaswindersharma323
@jaswindersharma323 15 күн бұрын
ਬਹੁਤ ਵਧੀਆ
@sukhjitsingh529
@sukhjitsingh529 15 күн бұрын
Thank you sir and mam tuc too good ho be safe and 💪 strong
@GurdeepSingh-h5q
@GurdeepSingh-h5q 15 күн бұрын
ਘੱਟ ਗਿਤਨੀਆ ਵਾਸਤੇ ਤੇ ਧਰਨਾ ਕਰੀਆ ਵਾਸਤੇ ਬਣੇ ਹੈ
@Ramniwas-c2e
@Ramniwas-c2e 10 күн бұрын
Punjab Police Jindabad
@SukhwinderSingh-wq5ip
@SukhwinderSingh-wq5ip 10 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ❤
@SukhvinderSingh-tf5vm
@SukhvinderSingh-tf5vm 9 күн бұрын
Very very good sister ji❤👌👍
@HardeepSingh-s2n2t
@HardeepSingh-s2n2t 8 күн бұрын
WaheGuru Ji ka Khalsa WaheGuru Ji ki Fateh media wale Veer
@birbaldass4605
@birbaldass4605 15 күн бұрын
Aman advocate good sister
@MehardeepSingh-k5g
@MehardeepSingh-k5g 11 күн бұрын
DAUGHTER YOUR FATHER WILL BE FEELING PROUD OF YOU
@vickysinghvicky2618
@vickysinghvicky2618 13 күн бұрын
ਫਿਰ ਤਾਂ ਕਨੂੰਨ ਹੀ ਲੋਕਾਂ ਨੂੰ ਗਲਤ ਰਸਤੇ ਪਾ ਕੇ ਫਿਰ ਅੱਤਵਾਦੀ ਕਹਿਣ ਗੇ ❤
@nishansurnath6095
@nishansurnath6095 15 күн бұрын
Waheguru Ji 🙏
@HappymankiratBeetan
@HappymankiratBeetan 10 күн бұрын
Thnx sister parmatma tuhanu hamesha khush rakhe 🙏🏼🙏🏼🙏🏼❤❤❤❤❤❤❤❤👌👌👌👌👌👌👌👌👌👌👌 thnx bro ❤️❤️❤️❤️ parmatma tanhu hamesha khush rakhe 🙏🏼🙏🏼🙏🏼🙏🏼🙏🏼🙏🏼👌👌👌👌👌👌👌👌👌👌
@ranbirsingh9854
@ranbirsingh9854 15 күн бұрын
Bahut badhiya samajh aaya I want to veri good
@indianbowlofficial7676
@indianbowlofficial7676 13 күн бұрын
ਨਿਊ ਵਰਲਡ ਔਡਰ ਇਹੀ ਐ ਵੀ ਟੋਟਲ ਕੰਟਰੋਲ।
@bikarjitsingh34bikarjitsin10
@bikarjitsingh34bikarjitsin10 15 күн бұрын
ਇਹ ਕਾਨੂੰਨ ਬਾਹਮਣ ਨੇ ਮਨੂੰ ਸਮ੍ਰਿਤੀ ਲਾਗੂ ਕਰਨ ਲਈ ਬਦਲੇ ਹਨ ਇਨ੍ਹਾਂ ਨੂੰ ਇਹ ਪਤਾ ਹੈ ਘੱਟ ਗਿਣਤੀਆਂ ਨਾਲ ਜਦੋਂ ਅਸੀਂ ਅਨਿਆਂ ਕਰਦੇ ਹਾਂ ਇਹ ਬੋਲਦੇ ਹਨ ਹੁਣ ਇਹ ਡਿਕਟੇਟਰਸ਼ਿਪ ਲਾਗੂ ਕਰ ਰਹੇ ਹਨ ਵੀ ਕੋਈ ਸਿੱਖ ਜਾਂ ਮੁਸਲਮਾਨ ਜਾਂ ਸੱਚਾ ਪੱਤਰਕਾਰ ਮੂੰਹ ਨਾ ਖੋਲੇ ਡਰਦਾ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਹੁਣ ਦੁਨੀਆਂ ਵਿੱਚ ਤੁਹਾਡੇ ਪਾਪ ਉਜਾਗਰ ਹੋ ਗੲਏ ਹਨ ਸਾਡਾ ਗੁਰੂ ਹੁਣ ਕਲਾਂ ਵਰਤਾ ਰਿਹਾ ਹੈ
@BabbuDhaliwal-g2m
@BabbuDhaliwal-g2m 14 күн бұрын
Good job Aman ji 👍👍
@barinderkumar4083
@barinderkumar4083 10 күн бұрын
पुलिस वालों को जादा पावर देना बंदरों के हाथ में तलवार देने के समान है
@kawaljeetkaur1294
@kawaljeetkaur1294 14 күн бұрын
ਇਹ ਗੱਲ ਬਿਲਕੁਲ ਸਹੀ ਹੈ ਜਵਾਹਰਲਾਲ ਨਹਿਰੂ ਨੇ ਔਰ ਇੰਦਰਾ ਗਾਂਧੀ ਨੇ ਹੀ ਕਾਨੂੰਨ ਦੀ ਧੱਜੀਆਂ ਉੜਾਈਆਂ ਹਨ ਦੇਸ਼ ਦੇ ਨਾਲ ਮਨਮਾਨੀ ਕੀਤੀ ਹੈ ਜੋ ਕਾਂਗਰਸ ਨੇ ਅੱਜ ਉਹ ਭਾਜਪਾ ਵੱਡੇ ਪੱਧਰ ਤੇ ਕਰ ਰਹੀ ਹੈ ਸਿੱਖਿਆ ਉਸਨੇ ਕਾਂਗਰਸ ਤੋਂ ਹੀ ਹੈ ਇੰਦਰਾ ਗਾਂਧੀ ਤੋਂ ਪੰਜਾਬ ਨੂੰ ਪਹਿਲਾਂ ਬਰਬਾਦ ਇੰਦਰਾ ਗਾਂਧੀ ਨੇ ਕੀਤਾ ਹੈ ਔਰ ਆਪਣੇ ਗਦਾਰ ਸਰਦਾਰ ਪਗੜੀ ਵਾਲੇ ਮੰਤਰੀਆਂ ਨੇ ਵੀ🎉🎉
@DeepThind-iv6vw
@DeepThind-iv6vw 13 күн бұрын
ਬਿੱਲਕੁੱਲ ਕੁੱਲ ਸਹੀ ਗੱਲ , ਪਰ Last time ਜਦੋਂ ਕਾਂਗਰਸ ਹੁੰਦੀ ਸੀ ਪੰਜਾਬ ਤੇ ਲੋਕ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਚ ਦੇਖ k hi ਚੋੜੇ hoyi gye ਵੀ ਸਰਦਾਰ ਪ੍ਰਧਾਨ ਮੰਤਰੀ ਹੈ , ਅਗਰ ਇਸ ਵਕੀਲ ਕੁੜੀ ਵਾਂਗੂੰ ਡੂੰਘਾਈ ਚ ਦੇਖਿਆ ਜਾਵੇ ਅੰਦਰ ਖਾਤੇ ਮਨਮੋਹਨ ਸਿੰਘ ਵਰਗੇ ਸੈਂਟਰ ਸਰਕਾਰ ਨਾਲ ਇੱਕੋ ਮਿੱਠ ਸੀ। ਅੰਧਰ ਖਾਤੇ ਬਹੁਤ ਕੁਝ ਚੱਲ ਰਿਹਾ ਸੀ।
@DeepThind-iv6vw
@DeepThind-iv6vw 13 күн бұрын
ਅਸਿੱਧੇ ਤੌਰ ਤੇ ਵਡੇ ਕਾਰਪੇਟ ਘਰਾਨਿਆਂ ਨੇ ਜ਼ਮੀਨਾਂ ਇਕੁਵਾਇਰ ਕਰਵਾਨਿਆ ਨੇ ਅਤੇ ਜਦੋਂ ਜਦੋਂ ਲੋਕ ਵਿਰੋਧ ਕਰਨਗੇ ਤਾਂ ਇਹ ਕਾਨੂੰਨ ਦੀ ਵਰਤੋਂ ਉਸ ਸਮੇਂ ਵਿਰੋਧ ਕਰਨ ਵਾਲਿਆ ਤੇ ਕੀਤਾ ਜਾਵੇਗਾ , ਦੇਖਦੇ ਰਹੋ ਆਉਣ ਵਾਲਾ ਸਮਾਂ ਖ਼ਤਰਨਾਕ ਹੀ ਆ, ਕਿਉਂਕਿ bjp ਨੂੰ ਪਤਾ ਹੈ ਕੀ ਇਹਨਾ ਦੀ ਸਰਕਾਰ ਪਕੇ ਤੌਰ ਤੇ ਸੈਂਟਰ ਵਿਚ ਟਿੱਕ ਗਈ ਹੈ ਕਿਉਂਕਿ ਹਿੰਦੂ ਵੋਟ ਬੈਂਕ ਹੈਗਾ ਹੀ ਬਹੁਤ ਆ ਜਿਹਨਾਂ ਨੂੰ ਅੰਧ ਭਗਤ ਕੇਹ ਸਕਦੇ ਆ ਧਰਮ ਦੇ ਨਾਮ ਤੇ ਵੋਟ ਲਏ ਜਾਣਗੇ ਅਤੇ ਹੋਵੇਗਾ ਕੁਝ ਹੋਰ ਟੀਵੀ ਸਕਰੀਨ ਤੇ ਦਿਖਾਇਆ ਕੁਝ ਹੋਰ ਜਾਵੇਗਾ , ਪੰਜਾਬ ਪ੍ਰਤੀ ਦੂਜਿਆ ਸਟੇਟ ਦੇ ਲੋਕਾ ਵਿਚ ਨਫਰਤ ਪੈਦਾ ਕਰਨੀ ਜਿਸ ਨਾਲ ਦੁਸਰੇ ਲੋਕ ਸੋਸ਼ਲ ਮੀਡੀਆ ਤੇ ਵਿਰੌਧ ਕਰਨ ਵਾਲੇ ਲੋਕਾ ਦਾ ਵਿਰੌਧ ਕਰਨ , ਆ ਵਿਰੋਧ ਵਾਲਾ ਕੰਮ ਤਾਂ ਅੱਜ ਦੇ ਸਮੇਂ ਚ ਆਮ ਦੇਖਣ ਨੂੰ ਮਿਲ ਰਿਹਾ ਹੈ
@skmahiart
@skmahiart 15 күн бұрын
Punjab jindabaad
@jogasingh1518
@jogasingh1518 13 күн бұрын
ਗੁਲਾਮ ਬਣਾਉਣ ਲਈ ਲਗੀ ਹੋਈ ਆ ਸਰਕਾਰ ਗੁਲਾਮ ਲੋਕ ਆ ਸਾਡੇ
@mandeepgill5876
@mandeepgill5876 14 күн бұрын
ਕਾਨੂੰਨ ਦਾ ਮੇਨ ਮਤਲਬ ਹੈ ਕੋਈ ਸਰਕਾਰਾ ਤੇ ਪੁਲਿਸ ਵਿਰੁੱਧ ਜਾ ਕੋਈ ਗਲਤ ਕੰਮ ਕਰ ਰਿਹਾ ਤਾ ਉਹ ਕੋਈ ਧਰਨਾ ਨਾ ਲਾਵੇ ਆਮ ਪਬਲਿਕ ਲਈ ਬਣੇ ਹਨ ਅਮੀਰ ਲੋਕਾਂ ਕੋਲ ਅੱਗੇ ਆਪਣੇ ਕਾਨੂੰਨ ਹਨ ਮਰੇਗਾ ਕੌਣ ਆਮ ਲੋਕ
@shivanisharma5562
@shivanisharma5562 14 күн бұрын
ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ
@MehardeepSingh-k5g
@MehardeepSingh-k5g 11 күн бұрын
Beta Wahaguru bless you. WAHAGURU
@GurvinderSingh-c8e
@GurvinderSingh-c8e 14 күн бұрын
ਬਹੁਤ ਮਾੜਾ ਕਾਨੂੰਨ ਹੈ
@LotayConstructions
@LotayConstructions 7 күн бұрын
ਕੋਈ ਵੀ ਸਰਕਾਰ ਸਦਾ ਨਹੀਂ ਰਹਿੰਦੀ,, ਇਹਨਾਂ ਕਾਨੂੰਨੀ ਨੁਕਤੇਆ ਤੇ ਵਿਰੋਧੀ ਪਾਰਟੀਆਂ ਕਿਉਂ ਨਹੀਂ ਬੋਲਦੀਆਂ...
@GurlalSingh-bn8xz
@GurlalSingh-bn8xz 15 күн бұрын
Waheguru ji 😢😢😢😢😢
@dulaisk
@dulaisk 14 күн бұрын
ਏਹ ਪਾਸ ਕਿਵੇਂ ਹੋ ਗਿਆ?? ਦੂਸਰੀਆਂ ਪਾਰਟੀਆਂ ਨੇ ਵੀ ਵਿਰੋਧ ਨਹੀ ਕੀਤਾ ??
@DeepThind-iv6vw
@DeepThind-iv6vw 13 күн бұрын
ਦੂਜਿਆ ਸਰਕਾਰਾਂ, ਮਤਲਵ ਹਰ ਸਟੇਟ ਦੀ ਸਰਕਾਰ ਦੀ ਸਹਿਮਤੀ ਨਾਲ ਲਾਗੂ ਹੋਏ ਹਨ ਭਰਾ ਜੀ ,
@rangliduniya8162
@rangliduniya8162 14 күн бұрын
ਕੁਲ ਮਿਲਾ ਕੇ ਸੰਘਰਸ਼ੀ ਲੋਕਾਂ ਨੂੰ ਰੋਕਣ ਵਾਸਤੇ ਸਾਰੇ ਕਾਨੂੰਨ ਪਾਸ ਕੀਤੇ ਗਏ ਹਨ, ਆਉਣ ਵਾਲੇ ਟਾਈਮ ਵਿੱਚ ਇਸ ਦੇ ਪ੍ਰਣਾਮ ਬਹੁਤ ਗੰਭੀਰ ਨਿਕਲ ਸਕਦੇ ਹਨ ਜੇ ਲੋਕ ਇਸੇ ਤਰ੍ਹਾਂ ਹੀ ਚੁੱਪ ਬੈਠੇ ਰਹੇ ਤਾਂ
@DeepThind-iv6vw
@DeepThind-iv6vw 13 күн бұрын
ਬਿਲਕੁਲ ਸਹੀ , ਕੋਈ ਵੀ ਵਡਾ ਛੋਟਾ ਸੰਘਰਸ਼ ਪੰਜਾਬ ਤੋ ਸ਼ੁਰੂ ਹੁੰਦਾ ,
@Laddidon302
@Laddidon302 6 күн бұрын
❤good girl
@shivanisharma5562
@shivanisharma5562 14 күн бұрын
ਮੇਰਾ ਵੀਰ ਗੁਰਪ੍ਰੀਤ ਸਿੰਘ ਮਿੰਟੂ ਲੂਧਿਆਣਾ ਵਾਲਾ ਵੀਰ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਰੱਬ ਤੋਂ ਵੀ ਵੱਡਾ ਹੈ, ਰੱਬ ਦੀਆਂ ਲਿਖੀਆਂ ਨੂੰ ਖਤਮ ਕਰ ਦਿੰਦਾ ਹੈ, ਪਾਗਲ ਲੋਕਾਂ ਨੂੰ ਸੰਗਲ਼ ਲੱਗੇ ਹੋਏ ਇਨਸਾਨਾ ਨੂੰ ਘਰਾ ਵਿੱਚੋਂ ਕੰਢ ਕੇ ਠੀਕ ਕਰ ਦਿੰਦਾ ਹੈ ਬਿਨਾਂ ਕੋਈ ਪੈਸੇ ਲੈਣ ਤੋਂ ਬਾਅਦ ਵੀ
@shivanisharma5562
@shivanisharma5562 14 күн бұрын
ਮੇਰਾ ਵੀਰ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਰੱਬ ਤੋਂ ਵੀ ਵੱਡਾ ਹੈ, ਰੱਬ ਦੀਆਂ ਲਿਖੀਆਂ ਨੂੰ ਖਤਮ ਕਰ ਦਿੰਦਾ ਹੈ
@BaljinderDhaliwal-w1x
@BaljinderDhaliwal-w1x 14 күн бұрын
ਡਿਕਟੇਟਰ ਤਾਨਾਸ਼ਾਹ ਰਾਜ ਇੰਡੀਆ ਚ ਲਾਗੂ
@BhagwaansingnChahal
@BhagwaansingnChahal 15 күн бұрын
BAHUT ACHA JI
@bhusankaur7312
@bhusankaur7312 15 күн бұрын
Good knowledge 👍👍👍🙏 gulami da ahsaas kara rahe ne
@NarinderSingh-x1i
@NarinderSingh-x1i 15 күн бұрын
Good 👍
@RoopGill-b4q
@RoopGill-b4q 13 күн бұрын
Sahi gall 22 ji
@jatindersingh1809
@jatindersingh1809 7 күн бұрын
ਵਕੀਲ ਸਾਹਿਬ ਮੈ ਤਰਨਤਾਰਨ ਦੇ ਠਾਣੇ ਝਬਾਲ ਗਿਆ ਅਦਾਲਤ ਗਿਆ ਕੋਈ ਹੱਲ ਨਹੀਂ ਜਿੰਨੇ ਪੈਸੇ ਲੈਣੇ ਓਹਨੇ ਉਤੇ ਲਾ ਦਿੱਤੇ 5ਵਕੀਲ ਕਰਲੇ ਕੋਈ ਹੱਲ ਨਹੀਂ
@vickyvickt1477
@vickyvickt1477 13 күн бұрын
Waheguru ji mehar kran maninder veer te bhen te 🙏🏻
@Proudtobpunjabi
@Proudtobpunjabi 14 күн бұрын
Amritpal singh khalsa jindabaad 2027 ch vaddi power deo hath ohna de je punjab bachona papiya to
@jaipaljaipaul7449
@jaipaljaipaul7449 13 күн бұрын
ਪੰਚਾਇਤ , ਮਹਾਂ ਪੰਚਾਇਤ ਤੋਂ ਨਾਵਾਕਿਫ ਸ਼ਰੀਰ ❓ ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ , ਪ੍ਰਚਾਰਕ , ਯੂਨੀਵਰਸਿਟੀਆਂ , ਗੁਗਲ , ਗਿਨੀਜ਼ ਬੁੱਕ ਤੇ ਅੰਤਰਰਾਸ਼ਟਰੀ ਸਾਂਝ ਆਦਿ ਯਾ ਚੰਦ ਹੋਰ ਆਉਣ ਵਾਲੇ ਸ਼ਬਦ , ਦਸਣ ਵਿੱਚ ਅਸਮਰਥ ਕਿਉਂ ਕੀ , ਅਸਲੀ ਮਾਂ ਨੂੰ ਛੱਡ ਕੇ , ਪੱਥਰ ਦੀ ਮਾਂ ਅੱਗੇ , ਕਿਸ ਨੇ ਕਦ ਤੋ ਬਠਾਇਆ ❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਤਾਰੀਖ਼ ਪੇ ਤਾਰੀਖ ਨਹੀਂ , ਤਰੀਕੇ ਜ਼ਰੂਰੀ....?
@bikarjitsingh34bikarjitsin10
@bikarjitsingh34bikarjitsin10 15 күн бұрын
ਹੁਣ ਘੱਟ ਗਿਣਤੀਆਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਇਹ ਕਾਨੂੰਨ ਵਿਰੁੱਧ ਕੋਈ ਪਾਰਟੀ ਨਹੀਂ ਬੋਲੀ ਸਾਰੀਆਂ ਪਾਰਟੀਆਂ ਘੱਟ ਗਿਣਤੀਆਂ ਦੇ ਵਿਰੁੱਧ ਹਨ ਇਸ ਲਈ ਜਾਗੋ ਆਪ ਆਜ਼ਾਦ ਨੇਤਾ ਬਣੋ ਆਪਣੇ ਲੋਕਾਂ ਦੇ
@PargatSingh-iu2du
@PargatSingh-iu2du 14 күн бұрын
Thanks bhan sanu aa sab dasan lae Matlab on vala tam Punjab vich 84 yaad karva ka rahu sarkar Punjab nu
@udheyveerpratapsinghbhangu1236
@udheyveerpratapsinghbhangu1236 15 күн бұрын
You are right
@gr3324-br
@gr3324-br 15 күн бұрын
Proven guilty before evidence vs innocent till pro ven guilty
@amritvlogtv
@amritvlogtv 10 күн бұрын
ਕੁੱਝ ਨਹੀਂ ਹੋਣਾ ਸਾਰੇ ਲੀਡਰਾਂ ਨੂੰ ਅੱਤਵਾਦੀ ਕਹਿ ਕੇ ਵੇਖੋ ਹੁੰਦੇ ਅੰਦਰ ਕੇ ਨਹੀਂ ਕੁਸ਼ ਨਹੀਂ ਹੋਣਾ
@sumitreactions1015
@sumitreactions1015 14 күн бұрын
ਮੇਰੇ ਹਿਸਾਬ ਨਾਲ ਤਾਂ ਬਾਕੀ ਸਟੇਟਾ ਦੇ ਲੋਕ ਤਾ ਚੋਲ ਖਾਣ ਜੋਗੇ ਹੀ ਆ।
@DeepThind-iv6vw
@DeepThind-iv6vw 13 күн бұрын
ਅਣਪੜ੍ਹਤਾ ਕੇਹ ਸਕਦੇ ਆ ਬਾਈ ਇਸਨੂੰ , ਕਿਉਂਕਿ ਲੋਕ ਸੋਸ਼ਲ ਮੀਡੀਆ ਦੀ ਸਹੀ ਵਰਤੋ ਨਹੀ ਕਰ ਰਹੇ , ਸਾਲ਼ੇ ਮੇਰੇ ਨੰਗੇ ਹੋ ਹੋ ਨਚੀ ਜਾਂਦੇ ਆ , ਮੈ ਦਾਵੇ ਨਾਲ ਕੇਹ ਸਕਦਾ ਇਹਨਾ ਕਾਨੂੰਨਾਂ ਬਾਰੇ ਦੂਜਿਆ ਸਟੇਟਾ ਦੇ ਲੋਕਾ ਨੂੰ ਬਹੁਤ ਘੱਟ ਪਤਾ ਹੋਵੇਗਾ
@varinderdhillon5315
@varinderdhillon5315 13 күн бұрын
Sarkar appp atttwadi bnnndi jaa rahi
@Harmanpreet-ml2jl
@Harmanpreet-ml2jl 15 күн бұрын
Waheguru ji
@sukhdeepsran2226
@sukhdeepsran2226 9 күн бұрын
ਦੀਪ ਸਿੱਧੂ ਨੇ ਪਹਿਲਾਂ ਹੀ ਆਖ ਦਿੱਤਾ ਸੀ
@jaipaljaipaul7449
@jaipaljaipaul7449 13 күн бұрын
ਸੂਬਾ ਸਰਕਾਰ , ਸੈਂਟਰ ਸਰਕਾਰ ਤੇ ਰਾਜ਼ ਸਭਾ ਦੇ ਆਕਾ ਅੰਤਰਰਾਸ਼ਟਰੀ ਸਾਂਝ ਯਾ ਚੰਦ ਹੋਰ ਆਉਣ ਵਾਲੇ ਸ਼ਬਦ , ਪੰਚਾਇਤ , ਮਹਾਂ ਪੰਚਾਇਤ ਤੋਂ ਨਾਵਾਕਿਫ ਕਿਉਂ ❓ ਹਰਿ ਸਕੂਲ ਦੀ , ਹਰਿ ਕਲਾਸ ਦਾ ਮੁਨੀਟਰ, ਕਾਬਲੀਅਤ ਤੇ ਅਧਾਰਿਤ ❓ ਜਸਟਿਸ ਖੜਕ ਸਿੰਘ ਪਟਿਆਲਵੀ ❓ ੨+੨=੪// ਦੋ ਤੇ ਦੋ ਚਾਰ ਕਹਿਣ ਵਾਲੇ ਨੂੰ ਗਵਾਹ ਤੋਂ ਆਜ਼ਾਦ ਕਰੋ ਯਾ ਮੈਥ ਬੰਦ ਕਰੋ....?
@lakhdeepdhanoa796
@lakhdeepdhanoa796 15 күн бұрын
Gulam o samj lg gi anne bhagtaa nu 👍🏻
@BKK454
@BKK454 13 күн бұрын
Wah 🎉🎉🎉🎉🎉🎉 I love my 🇮🇳 India 😅👏👏👏👏👏👏👏
@surajmahey5857
@surajmahey5857 13 күн бұрын
ਮੈਡਮ ਜੀ ਬੱਸ ਸਿਵਿਲ ਵਾਰ ਲਈ ਤਿਆਰ ਹੋ ਜਲਦੀ ਬੱਸ
@LakhvirSingh-vf4eg
@LakhvirSingh-vf4eg 15 күн бұрын
Sirf panjab❤
@jaipaljaipaul7449
@jaipaljaipaul7449 13 күн бұрын
ਮੁਲਜ਼ਮ , ਮੁਲਾਜ਼ਮ ਤੇ ਜੰਨਤਾਂ...? ਸਰਕਾਰ ਨਹੀਂ ਸੰਸਕਾਰ ਜ਼ਰੂਰੀ ❓ ਹਿੰਦੂ , ਮੁਸਲਿਮ , ਸਿੱਖ , ਇਸਾਈ , ਏਕਤਾ ਛੋੜ ਲਾਈਲੱਗ ਕਹਾਈ ❓
@UttamSingh-u7v
@UttamSingh-u7v 12 күн бұрын
ਮੈਡਮ ਅਮਨ ਦਾ ਫੋਨ ਨੰਬਰ ਦੇਣ ਦੀ ਕਿਰਪਾਲਤਾ ਕਰਨੀ ਜੀ ਮਿਹਰਬਾਨੀ ਹੋਵੇਗੀ।
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 15 күн бұрын
ਖੁਛਰੇ ਬਣਨਗੇ ਪੰਜਾਬੀ
@JarnialSingh-v2b
@JarnialSingh-v2b 14 күн бұрын
Waheurgu ji karpa
@jaipaljaipaul7449
@jaipaljaipaul7449 13 күн бұрын
ਮੁਲਜ਼ਮ , ਮੁਲਾਜ਼ਮ ਤੇ ਜੰਨਤਾਂ , ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓
@Lakhwinder1443
@Lakhwinder1443 13 күн бұрын
ਮਤਲਬ ਨਾਦਾਰਸ਼ਾਹੀ ਫੁਰਮਾਨ
@allrecord7873
@allrecord7873 15 күн бұрын
ਅੰਤ
@niceguy83.
@niceguy83. 14 күн бұрын
ਅਮਨ ਸ਼ੇਰਨੀ🐯
Counter-Strike 2 - Новый кс. Cтарый я
13:10
Marmok
Рет қаралды 2,8 МЛН
Show with Rajwinder Singh Rahi | EP 566 | Talk with Rattan
35:34
Talk with Rattan
Рет қаралды 144 М.