ਅੰਦਰੋੰ ਦੇਖਿਆ ਅੱਜ ਰਾਸ਼ਟਰਪਤੀ ਪੁਤਿਨ ਦਾ ਮਹਿਲ🇷🇺ਕੀ-ਕੀ ਹੈ ਅੰਦਰ?INSIDE! PUTIN'S HOUSE😱 Punjabi Travel Vlog

  Рет қаралды 191,194

Navdeep Brar

Navdeep Brar

Күн бұрын

Пікірлер: 345
@user-gurdeepsingh
@user-gurdeepsingh Жыл бұрын
ਨਵਦੀਪ ਵੀਰੇ ਇਹ ਰਾਜੇ ਕਿਸੇ ਦੇ ਮਿੱਤ ਨਹੀ ਹੋਏ ਇਹਨੇ ਵੀ ਮਾਰ ਮਾਰ ਬੰਬ ਬੱਚੇ ਬੁਢੇ ਰਹਿਣ ਨਹੀ ਦਿਤੇ,,,, ਦੁਨੀਆ ਦਾ ਬੈਸਟ ਰਾਜਾ ਮਹਾਰਾਜ ਰਣਜੀਤ ਸਿੰਘ ਹੋਇਆ 🙏🙏
@ARUNDEEP..TOOR85
@ARUNDEEP..TOOR85 Жыл бұрын
ਮੇਰੇ ਘਰ ਦੇ ਵਿੱਚ ਇੱਕ ਇਨਸਾਨ ਨੂੰ ਡਿਮੇਨਸ਼ਿਆਂ ਦੀ ਪ੍ਰੋਬਲਮ ਹੈ (ਜਾਣੀ ਕੀ ਯਾਦਦਾਸ਼ ਭੁੱਲ ਜਾਣਾ )ਲਾਸ੍ਟ ਸਟੇਜ ਤੇ ਜਿਉਣਾ ਕੌਣ ਨਹੀਂ ਚੋਦਾ ਉਮਰ ਵੀ ਜਾਦਾਂ ਨਹੀਂ ਜਦੋ ਮੈ ਤੋਹਾਡੀ ਵੀਡੀਓ ਓਦੀ ਮੈ tv ਤੇ ਲਾ ਦਿੰਦਾ ਕੁੱਝ ਸਮੇ ਲਈ ਦਰਦ ਭੁੱਲ ਜਾਂਦੀ ਮੈ ਜਿਨ੍ਹਾਂ ਕਰ ਸੱਕਦਾ ਓਹਨੂੰ ਘਮੰਉਂਦਾ Thanks bro ਵਾਹਿਗੁਰੂ ਤੋਹਾਡੇ ਹਮੇਸ਼ਾ ਅੰਗ ਸੰਗ ਰਹਿਣ 🙏❤
@HarpalSingh-sm3xl
@HarpalSingh-sm3xl Жыл бұрын
Waheguru Ji 🙏
@sandeepsinghlovely4009
@sandeepsinghlovely4009 Жыл бұрын
Abdula Pathan likh ke ਸਰਚ ਕਰੋ you tube ਤੇ ਦੇਸੀ ਦਵਾਈ ਦਿੰਦਾ । ਓਹਦੇ ਨਾਲ ਗੱਲ ਕਰੋ । ਚੈਨਲ ਦੇਖ਼ ਲਿਓ ਸਾਰਾ ਬਹੁਤ ਬੰਦੇ ਹਰ ਇਕ ਬਿਮਾਰੀ ਵਾਲੇ ਸਹੀ ਹੋ ਰਹੇ ।ਮੈਨੂੰ ਲਗਦਾ ਹੋ ਜਾਓ ਇਲਾਜ ਓਥੋ ।
@Navdeepbrarvlogs
@Navdeepbrarvlogs Жыл бұрын
ਵਾਹਿਗੁਰੂ ਭਲੀ ਕਰੇ ਜੀ❤️❤️🙏🙏
@dilpreetsidhusingh1779
@dilpreetsidhusingh1779 Жыл бұрын
❤❤
@manjindersinghsidhu1275
@manjindersinghsidhu1275 Жыл бұрын
ਵਾਹਿਗੁਰੂ ਜੀ
@charanjeetsingh9799
@charanjeetsingh9799 Жыл бұрын
ਵਾਹ ਜੀ ਵਾਹ ਨਵਦੀਪ ਪੁੱਤਰ ਧੰਨਵਾਦ ਤੁਹਾਡਾ ਪੂਤਿਨ ਦਾ ਸਰਕਾਰੀ ਘਰ ਦਿਖਾਉਣ ਤੇ ਬਾਕੀ ਸੱਚਾ ਮਿੱਤਰ ਤਾਂ ਰੂਸ ਹੀ ਹੈ ਭਾਰਤ ਦਾ ਅਮਰੀਕਾ ਤਾਂ ਚਾਲਬਾਜ ਹੈ ਕਈ ਮੁਲਖ ਬਿਨਾਂ ਕਸੂਰੋਂ ਹੀ ਤਬਾਹ ਕਰਤੇ ਅਮਰੀਕਾ ਨੇ
@harmandeepsingh7201
@harmandeepsingh7201 Жыл бұрын
Ryt
@Waheguruji123-x4j
@Waheguruji123-x4j Жыл бұрын
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮🙏
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@AviDhillon-v9x
@AviDhillon-v9x Жыл бұрын
ਧੰਨ ਆ ਤੂੱਸੀਂ ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜਦੀਆਂ ਕਲਾ ਵਿੱਚ ਰੱਖੇ
@daljitcheema838
@daljitcheema838 Жыл бұрын
ਨਵਦੀਪ ਪੁੱਤ ਬੁੱਕਲ਼ ਚ ਲੈਕੇ ਘੁੱਟ-ਘੁੱਟ ਕੇ ਪਿਆਰ। ਪੰਜਾਬੀਅਤ ਦਾ ਰਾਜਦੂਤ ਹੈਂ ਤੂੰ।ਸ਼ਾਬਾਸ਼। ਧੰਨਵਾਦ। ਸ਼ਾਨਦਾਰ। ❤❤
@Navdeepbrarvlogs
@Navdeepbrarvlogs Жыл бұрын
🙏🙏❤️❤️
@sandeepsinghlovely4009
@sandeepsinghlovely4009 Жыл бұрын
ਸਹੀ ਕਿਹਾ ਅੰਕਲ ਜੀ ਇਹ ਰਾਜਦੂਤ ਆ ਆਪਣਾ । ਜਿੱਥੇ ਸੌਚ ਨਹੀਂ ਸਕਦੇ ਸੀ ਉੱਥੇ ਜਾਕੇ ਵੀ ਸਿੱਖ ਪਹਿਚਾਣ ਦਿਖਾ ਆਇਆ ।
@jsboy2003
@jsboy2003 Жыл бұрын
ਕਿਆ ਬਾਤ ਹੈ ਵੀਰ ਧੰਨਵਾਦ ਪੁਤਿਨ ਦਾ ਘਰ ਦਿਖਾਉਣ ਲਈ ਪਤਾ ਨਹੀਂ ਜਿੰਦਗੀ ਚ ਦੇਖਣ ਨੂੰ ਮਿਲੇਗਾ ਯਾ ਨਹੀਂ 🙏🙏🙏
@Navdeepbrarvlogs
@Navdeepbrarvlogs Жыл бұрын
❤️❤️🙏🙏
@harnekmalla8416
@harnekmalla8416 Жыл бұрын
ਭਰਾ ਰੂਸ ਦੇ ਲੋਕ ਅਤੇ ਰੂਸ ਬਹੁਤ ਹੀ ਵਧੀਆ ਲੱਗਾ ਜੀ🙏🙏 ਨੇਕਾ ਮੱਲ੍ਹਾ ਬੇਦੀਆਂ🙏🙏
@chanansingh3423
@chanansingh3423 Жыл бұрын
ਤੇਰੇ ਨਾਲ ਰਸ਼ੀਆ 4ਤੋਂ 5ਸਾਲ ਦੇ ਤਕਰੀਬਨ ਤੇਰੇ ਸਾਰੇ blog ਨਾਲ ਦੇਖ ਰਿਹਾ, ਰਸ਼ੀਆ ਕਈ ਲਫ਼ਜ ਸਿੱਖ ਗਿਆ ਤੇਰੇ ਬੋਲਣ ਕਾਰਨ, ਬਹੁਤ ਮਨ ਖੁਸ਼ ਮਜਾ ਆ ਗਿਆ ਖਰਚਾ ਤੇਰੇ ਹੋ ਰਿਹਾ,, ਖ਼ਾਰਾਸੋਹ
@prabhdyalsingh4722
@prabhdyalsingh4722 Жыл бұрын
ਬਰਾੜ ਸਾਹਿਬ, ਬੇਲਾਰੂਸ ਗਏ ਤਾਂ ਬੇਲਾਰੂਸ ਟਰੈਕਟਰ (ਆਪਣਾ ਬਾਈਲਾਰਸ) ਵਾਲੀ ਕੰਪਨੀ ਵਿਖਾਉਣ ਦੀ ਕੋਸ਼ਿਸ਼ ਕਰਿਓ। ਪੰਜਾਬੀਆਂ ਦੀ ਬਾਈਲਾਰਸ ਨਾਲ ਪੁਰਾਣੀ ਯਾਰੀ ਹੈ।
@Navdeepbrarvlogs
@Navdeepbrarvlogs Жыл бұрын
❤️❤️🙏🙏
@chanansingh3423
@chanansingh3423 Жыл бұрын
ਨਵਦੀਪ ਪੁੱਤਰਾ ਤੇਰੇ ਨਾਲ ਸਾਰੇ ਦੇਸ ਘੁੰਮ ਰਿਹਾ ਹਾਂ ਵਸਦਾ ਰਹੋ ਖੁਸ਼ ਰਹੋ, ਖ਼ਾਰਾਸੋਹ
@yadwindersingh-rw2de
@yadwindersingh-rw2de Жыл бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤🎉
@Navdeepbrarvlogs
@Navdeepbrarvlogs Жыл бұрын
❤️❤️🙏🙏
@rupinderarishi4972
@rupinderarishi4972 Жыл бұрын
Navdeep Brar & Ripan-Khushi (Couple ) Punjabi Blogger are Best ! May They Live Long !! Best Wishes !!!
@harseeratkaurridhima8520
@harseeratkaurridhima8520 Жыл бұрын
only navdeep brar best....
@GurmeetSingh-rt6or
@GurmeetSingh-rt6or Жыл бұрын
ਸਤਿ ਸ੍ਰੀ ਅਕਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖਾਂ ਜੀ❤❤❤❤
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Chadhadi Kala rakhna 🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@ssnagra3850
@ssnagra3850 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻
@ParamjeetKaur-zy3km
@ParamjeetKaur-zy3km Жыл бұрын
Wow बहुत vdiya, दुनिया दी सेर कर rhe👍👏👏 सिक्खी look🙏🏻🙏🏻🙏🏻🙏🏻
@harbansdhaliwal4796
@harbansdhaliwal4796 Жыл бұрын
Bhut mza aunda ਬਲਾਕ ਵੇਖ k te jankari v bhut mildi
@saboorasghar5734
@saboorasghar5734 Жыл бұрын
🙏🙏🙏🙏🙏WaheGuru Beautiful 😍😍🎉🎉🎉🎉 Video🎉🎉🎉🎉🎉🎉🎉 Navdeep Brara Veeer
@reshamsingh7609
@reshamsingh7609 Жыл бұрын
Nice... Very good job... Carry on... God bless you.... Thanks Veer..
@KasbShayer
@KasbShayer Жыл бұрын
ਸਾਡੇ ਆਲੇਆ ਰਸ਼ੀਅਨ ਭਾਸ਼ਾ ਕਿਵੇਂ ਸਿਖੀ ਅਗਲੇ ਵੀਡੀਓ ਵਿੱਚ ਜਰੂਰ ਦੱਸੀਂ ਨਵਦੀਪ ਸਿਆਂ
@MastLalijatt
@MastLalijatt Жыл бұрын
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ love you all jio or jeene do ❤❤❤
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@ssnagra3850
@ssnagra3850 Жыл бұрын
ਨਵਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਸਾਰਾ ਪਰਿਵਾਰ ਤੇਰੀ ਹਰ ਵੀਡੀਓ ਦੇਖ ਦੇ ਹਾਂ ਤੇਰਾ ਧੰਨਵਾਦ ਦੁਨੀਆ ਦਿਖਾਉਣ ਲਈ ਅੱਜ ਤੈਨੂੰ ਮਾਸਕੋ ਦੇਖ ਸਾਡੀਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆ 1990 ਤੋਂ 1992 ਤੱਕ ਰਹੇ ਸੀ ਜਿੱਥੇ ਅਸੀਂ ਜਿ਼ਆਦਾ ਸਮਾਂ ਰਹਿੰਦੇ ਰਹੇ ਤੁਹਾਨੂੰ ਲੱਭ ਕੇ ਭੇਜਾਗਾਂ ਅਸੀਂ ਵੀ ਸਾਰਾ ਰੂਸ ਘੁੰਮਦੇ ਰਹੇ ਹਾਂ ਉਸ ਵੇਲੇ ਫਰੀ ਵਾਗ ਹੀ ਸੀ ਉਸ ਸਮੇਂ metro 15 ਪੈਸੇ ਸੀ
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@sukhbirsinghbajwa3040
@sukhbirsinghbajwa3040 Жыл бұрын
ਪਹਿਲਾਂ 4 ਸਾਲਾਂ ਲਈ ਰਾਸ਼ਟਰਪਤੀ ਬਣਦਾ ਸੀ, ਲਗਾਤਾਰ ਦੋ ਵਾਰ ਬਣ ਸਕਦਾ ਸੀ, ਫੇਰ ਇੱਕ ਹੋਰ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ,ਉਸ ਵਕਤ ਪੁਤਿਨ ਪ੍ਰਧਾਨ ਮੰਤਰੀ ਬਣਿਆ ਰਿਹਾ ਅਤੇ ਆਪਣੇ ਬੰਦੇ ਨੂੰ ਰਾਸ਼ਟਰਪਤੀ ਬਣਾਕੇ ਪਾਵਰ ਫਿਰ ਵੀ ਆਪਣੇ ਹੱਥ ਵਿੱਚ ਰੱਖੀ, ਫੇਰ ਰਾਸ਼ਟਰਪਤੀ ਬਣਿਆ ਤਾਂ ਬਿੱਲ ਪਾਸ ਕੀਤਾ ਗਿਆ ਕਿ ਰਾਸ਼ਟਰਪਤੀ ਛੇ ਸਾਲ ਲਈ ਬਣਿਆ ਕਰੇਗਾ ਇਸ ਤਰ੍ਹਾਂ 12 ਸਾਲ ਲਈ ਪੁਤਿਨ ਦਾ ਰਸਤਾ ਕਲੀਅਰ ਕੀਤਾ ਗਿਆ ਹੈ..
@AmarinderSinghDhaliwal
@AmarinderSinghDhaliwal Жыл бұрын
ਉਹ ਦਮਿਤਰੀ ਮੇਦਵੇਦੇਵ ਹੈ ਜਿਹੜਾ ਪ੍ਰਧਾਨ ਮੰਤਰੀ ਵੀ ਰਿਹਾ ਹੈ ਤੇ ਰਾਸ਼ਟਰਪਤੀ ਵੀ ਰਿਹਾ ਹੈ ਤੇ ਹੁਣ ਰਸ਼ੀਅਨ ਸਕਿਊਰਿਟੀ ਕਾਉਂਸਿਲ ਦਾ ਮੁਖੀ ਹੈ। ਪੁਤਿਨ ਦਾ ਸੱਜਾ ਹੱਥ ਹੈ ਉਹ
@Jasmeet12345
@Jasmeet12345 Жыл бұрын
Great❤❤❤🎉🎉
@Navdeepbrarvlogs
@Navdeepbrarvlogs Жыл бұрын
❤️❤️🙏🙏
@SsSs-ww4je
@SsSs-ww4je Жыл бұрын
Sache patsah ji the tere te puri kirpa heapp nal sahai hun gur fateh satnam valvotronic silencer Gk1 wala Delhi 48 Ik wari bare Bhai nu Delhi ah ke Yad kar Laye Satnam Singh gk1 wala
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@balvindersingh3813
@balvindersingh3813 Жыл бұрын
ਬਹੁਤ ਵਧੀਆ ਲੱਗ ਰਿਹਾ ਹੈ
@Kissanveer123
@Kissanveer123 Жыл бұрын
ਬਹੁਤ ਸੋਣੀ ਵੀਡਿਓ ਬਣਾਈ ਹੈ।great knowledge
@Notorious614
@Notorious614 Жыл бұрын
.. lagge rho vdia kmm kr rhe o 👍👍
@NIRMALSINGH-yb8hn
@NIRMALSINGH-yb8hn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji❤️❤️🙏🙏
@Mind_Marvels629
@Mind_Marvels629 Жыл бұрын
ਜਿਉਂਦੇ ਵਸਦੇ ਰਹੋ ਨਵਦੀਪ ਸਿਆਂ ❤❤❤❤
@jagirsingh5691
@jagirsingh5691 Жыл бұрын
Jug jug jio Navdeep. 26:54
@jpsingh7314
@jpsingh7314 Жыл бұрын
Pehla punjabi single blogging aala I think Navdeep Brar ,weldone bro best of luck
@manjitsinghkandholavpobadh3753
@manjitsinghkandholavpobadh3753 Жыл бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@BSSK1182
@BSSK1182 Жыл бұрын
ਬਹੁਤ ਵਧੀਆ ਸਫ਼ਰ ਤੁਹਾਡਾ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹
@sirajdeol9713
@sirajdeol9713 Жыл бұрын
Sat sriakal veer ji Parmatma chardikala bakhse 🙏🏻❤️👍
@9464078846
@9464078846 Жыл бұрын
Bai ge rashia da visa Lena ashan ah
@V_Chauhan_82
@V_Chauhan_82 Жыл бұрын
Bhai navdeep tere te waheguru ji di kirpa hai te ida bani rahe kirpa mere chote veer te love form bathinda Punjab❤❤❤
@balijindersingh643
@balijindersingh643 Жыл бұрын
Waheguru ji 🌹🙏
@ranbirsinghraman1554
@ranbirsinghraman1554 Жыл бұрын
Very good presentation . Thanks . Carry on . Wish you good luck .
@hsingh4112
@hsingh4112 Жыл бұрын
Bahut vadiya jankari diti ...waheguru ji kirpa kern sab uper ji
@sarajmanes4505
@sarajmanes4505 Жыл бұрын
Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤
@bhupindersinghguru3244
@bhupindersinghguru3244 Жыл бұрын
Nice 👍👍👍👍👍
@amarjitmehra453
@amarjitmehra453 Жыл бұрын
❤❤❤ waheguru ji 🙏
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@moto8450
@moto8450 Жыл бұрын
🙏👌bahut aachi video tusi banayee. Tuhadi presentation tuhade visuals bahut aachi hai. Thankyou very much for this beautiful video.
@nandkishoremali7150
@nandkishoremali7150 Жыл бұрын
Beautiful view photographs by you navdeep ji GOD bless you may you live thousands of years
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ👍
@lakhmirsingh5344
@lakhmirsingh5344 Жыл бұрын
❤❤Waheguru ji❤❤
@BikeAndBeyondChannel
@BikeAndBeyondChannel Жыл бұрын
Moscow indeed is a very beautiful city
@sandeepsidhu2695
@sandeepsidhu2695 Жыл бұрын
ਬਹੁਤ ਵਧੀਆ ਰਾਸ਼ਟਰਪਤੀ ਘਰ ਅ
@harpinderkaur2657
@harpinderkaur2657 Жыл бұрын
ਨਵਦੀਪ ਬਹੁਤ ਵਧੀਆ ਬਲੌਗ ਆ ਰੱਬ ਚੜ੍ਹਦੀ ਕਲਾ ਰੱਖੇ । ਨਵਦੀਪ walk with turna ਵਾਲਿਆਂ ਨੇ ਬਲੌਗ ਨਹੀਂ ਪਾਇਆ ਬਹੁਤ ਦਿਨਾਂ ਤੋਂ ਜੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਉਹ ਅਫ਼ਗ਼ਾਨਿਸਤਾਨ ਗਏ ਹੋਏ ਸੀ ਬੜੀ ਚਿੰਤਾ ਹੋ ਰਹੀ ਹੈ ਉਹਨਾਂ ਦੀ
@Navdeepbrarvlogs
@Navdeepbrarvlogs Жыл бұрын
Ohna da Phone chori ho gya c tan krke ji🙏🙏
@satnamsinghsidhu5730
@satnamsinghsidhu5730 Жыл бұрын
ਨਵੀ ਅੱਜ ਤੂੰ ਬਹੁਤ ਪਿਆਰਾ ਲੱਗ ਰਿਹਾ ਸੀ । ਜਲਦੀ ਵਾਪਿਸ ਆਜਾ ਪੰਜਾਬ ਮਿਲਨਾਬਾਈ ਤੈਨੂੰ। ਕੋਈ ਜਰੂਰੀ ਕੰਮ ਐ ਤੇਰੇ ਨਾਲ
@pendutv6302
@pendutv6302 Жыл бұрын
Waheguru ji 🙏
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@MrRanjan727
@MrRanjan727 Жыл бұрын
God bless u puttar ji🎉
@luckymalia1411
@luckymalia1411 Жыл бұрын
Very nice video bro God bless you always happy Jai bholenath ji Bhai ji kirpa rakhna bro Tay har har Mahadev ♥️♥️🌹🌹🙏
@diehardparamveer
@diehardparamveer Жыл бұрын
Putin nu invite kri 22 Muktsar sahib aaun lyi🙏🏻
@SahilWahlaz
@SahilWahlaz Жыл бұрын
Honk Kong trip navdeep bhaji 💓🙏
@jagroopsingh959
@jagroopsingh959 Жыл бұрын
Sira bro ❤ from ajnala
@surjitsingh1885
@surjitsingh1885 Жыл бұрын
Wahe guru chardikala which rakhe apjinoo putterji
@Maninder_brar
@Maninder_brar Жыл бұрын
Bhut shoni video 📸 g 👍
@ਖੇਤੀ
@ਖੇਤੀ Жыл бұрын
Bhot sohna lgda bai phli vari teri videos ch he russia dekhya c jdo phli vr gya tu vlog bnon lgya dhanwad veere
@babbusingh7659
@babbusingh7659 Жыл бұрын
God bless you bhi ji ❤❤❤ thanks 🙏🙏🙏
@Navdeepbrarvlogs
@Navdeepbrarvlogs Жыл бұрын
❤️❤️🙏🙏
@paramjeetsinghtamber6380
@paramjeetsinghtamber6380 Жыл бұрын
Bhaji tusi great ho ini thand vich tusi sirf veg kha ke kam chalaea par tuhada dost happy sab ragarda fer bi thru 2 karda
@KuldipSingh-zm2ry
@KuldipSingh-zm2ry Жыл бұрын
Sat Sri akal Veer ji ma wait kar raha se video da
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏❤️
@jagmohansinghsahansar5134
@jagmohansinghsahansar5134 Жыл бұрын
Sat shri akal ji ❤❤❤ nice video 📷
@g.sharan6041
@g.sharan6041 Жыл бұрын
Thanks for showing this and for nice information
@gurpalsinghChhibber
@gurpalsinghChhibber Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ।
@Navdeepbrarvlogs
@Navdeepbrarvlogs Жыл бұрын
Sat sri akal ji🙏🙏❤️❤️
@nsingh137
@nsingh137 Жыл бұрын
Thanks Dear Beta ji. Waheguru bless you always with good health and happiness in your hol life . Love you beta ji ❤❤
@harmanpreetkaur7151
@harmanpreetkaur7151 Жыл бұрын
❤❤❤❤❤ Nice bro 👌🏻 ❤❤
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@gurjantdhaliwal5927
@gurjantdhaliwal5927 Жыл бұрын
ਪੰਜਾਬੀ ਜ਼ਿੰਦਾਬਾਦ 🌹🌹🇨🇦
@ohhellobros4574
@ohhellobros4574 Жыл бұрын
paji karke dekheo nal di nal english subtitle likh diya karo tahada vlog dekhn wale koi v foreign aa baki tuc jiyada jande hi
@sukhwindergillz7036
@sukhwindergillz7036 Жыл бұрын
Russhian tractor...👍👍
@kanwalsandhu4323
@kanwalsandhu4323 10 ай бұрын
ਨਵਦੀਪ ਸਿੰਘ ਵੀਰ।ਮੈ ਕੱਲ ਤੇਰੀ ਵੀਡੀਉ ਦੇਖੀਂ ਤੁਸੀਂ ਬਗਦਾਦ ਗਏ।‌ਕੀ‌। ਉਂਥੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਕੋਈ ਗੁਰਦੁਆਰਾ ਸਾਹਿਬ ਨਹੀਂ ਬਣਿਆ ਜਾ ਮੈ ਤੁਹਾਡੀ ਵੀਡੀਓ ਵਿਚੋਂ ਮਿਸ।ਤਾਂ।ਨੀ।ਕਰ ਗਿਆ ਜ਼ਰੂਰ। ਦੱਸਣਾ ਜੀ
@pollywoodstar336
@pollywoodstar336 Жыл бұрын
Sat shree akal veer ji daily thodi video dekda maza hi a janda ❤❤❤
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@HarjinderSingh-ce2be
@HarjinderSingh-ce2be Жыл бұрын
ਬਹੁਤ ਵਧੀਆ ਭਰਾ ❤❤❤
@Navdeepbrarvlogs
@Navdeepbrarvlogs Жыл бұрын
❤️❤️🙏🙏
@balwantgill3319
@balwantgill3319 Жыл бұрын
Good morning Good Luck 🌹🙏🙏👍👍🌹
@swaransingh483
@swaransingh483 Жыл бұрын
ਵਾਹਿਗੁਰੂ ਮੇਹਰ ਕਰੇ ਆਨਂਦ ਆ ਗਿਆ ਵਿਡੀਉ ਵੇਖ ਕੇ ਬਾਈ ਜੀ ❤❤
@sonukalra37
@sonukalra37 Жыл бұрын
Very good vire.. always watching your vedios.. Keep it up.. Love from Moscow
@jagsirsinghgill5731
@jagsirsinghgill5731 Жыл бұрын
Waheguru hmesha hi tuhade te kirpa kre!
@balkarsinghdhaliwal592
@balkarsinghdhaliwal592 Жыл бұрын
Brave man God bless 🎉
@baggasingh3560
@baggasingh3560 Жыл бұрын
Bravo ! Doing very well.
@ParkashSingh-nh6op
@ParkashSingh-nh6op Жыл бұрын
Singh sahib bhut vedia dakhia je Dhanwad
@johalhundalmusicofficial
@johalhundalmusicofficial Жыл бұрын
Ssa❤
@rabbnaaljurho8921
@rabbnaaljurho8921 Жыл бұрын
Waheguru chardi Kalan wich rakhe waheguru sabb te Mehar kre waheguru
@Navdeepbrarvlogs
@Navdeepbrarvlogs Жыл бұрын
Waheguru ji❤️❤️❤️🙏
@jagtarsarpanch3073
@jagtarsarpanch3073 Жыл бұрын
ਬਾਹ ਜੀ ਬਾਹ 🎉🎉
@Navdeepbrarvlogs
@Navdeepbrarvlogs Жыл бұрын
❤️❤️🙏🙏
@AmarinderSinghDhaliwal
@AmarinderSinghDhaliwal Жыл бұрын
ਬਿਲਕੁਲ ਸਹੀ ਗੱਲ ਇਆ ਤੁਹਾਡੀ ਟਰੈਕਟਰ ਵਾਲੀ ਕਿਉਂਕਿ ਮੈਨੂੰ ਪਤਾ ਇਸ ਕੰਪਨੀ ਦਾ ਨਾਂ ਆਪਣੇ ਮੁਲਕ ਦੇ ਨਾਂ ਉੱਪਰ ਹੈ ਜਿਵੇਂ ਆਪਣੇ ਇੱਥੇ ਹਿੰਦੁਸਤਾਨ ਟ੍ਰੈਕਟਰ ਇਆ ਜਾਂ ਹੋਰ ਵੀ ਕਿੰਨੀਆਂ ਹੀ ਕੰਪਨੀਆਂ ਨੇ ਹਿੰਦੁਸਤਾਨ ਤੇ ਇੰਡੀਆ ਦੇ ਨਾਂ ਉੱਪਰ। ਬੇਲਾਰੂਸ ਰੂਸ ਦਾ ਮਿੱਤਰ ਦੇਸ਼ ਆ ਤੇ ਸਾਬਕਾ ਸੋਵੀਅਤ ਦੇਸ਼। ਪਹਿਲਾਂ ਆਪਣੇ ਜ਼ਿਆਦਾਤਰ ਬੇਲਾਰੂਸ ਦੇ ਟਰੈਕਟਰ ਹੀ ਆਉਂਦੇ ਸਨ ਜਿਨ੍ਹਾਂ ਨੂੰ ਆਪਣੇ ਆਮ ਪੇਂਡੂ ਲੋਕ ਬਾਈਲਾਰਸ ਕਹਿ ਦਿੰਦੇ ਨੇ
@GURMEETSINGH1313-n9f
@GURMEETSINGH1313-n9f 10 ай бұрын
Bahut sohni video veere
@MalkeetSingh-en1jh
@MalkeetSingh-en1jh Жыл бұрын
Good luck ji
@Navdeepbrarvlogs
@Navdeepbrarvlogs Жыл бұрын
❤️❤️🙏🙏
@akashdeep8942
@akashdeep8942 Жыл бұрын
God bless you bro ❤❤❤❤
@loteysimran9230
@loteysimran9230 Жыл бұрын
Traveling vlogers bhut ne ,,but your videos attracts me alot ,,,main thode e videos dekhdi aa,,,keep it up brother GOD bless you ,,,May you become top 1 punjabi travel vlogers.
@Unboxnewscricketnews
@Unboxnewscricketnews Жыл бұрын
Kay baat hai yarr 👌
@karmjitsinghkarmjitsingh8815
@karmjitsinghkarmjitsingh8815 Жыл бұрын
Sat shiri akal veer ji 🙏
@64gurjit
@64gurjit Жыл бұрын
Navdeep brar bahi very good job
@vickykhetla5159
@vickykhetla5159 8 ай бұрын
Very nice very❤❤❤❤❤
@harbansdhaliwal4796
@harbansdhaliwal4796 Жыл бұрын
ਬਾਈ ਜੀ ਸਾਡੇ ਰਾਸ਼ਟਰਪਤੀ ਦਾ ਘਰ ਵੇਖਣ ਥੋਰਟੀ ਨੀ but bai ਰਾਸ਼ਟਰਪਤੀ ਦੇ ਪਿਉ ਦੇ ਪਿਉ ਦੇ ਪਿਉ ਦਾ ਘਰ ਵੇਖਣ ਦੀ ਆਗਿਆ ਜਿਵੇਂ ਕਿ ਸਾਡੇ👏 ਗੁਰੂ ਘਰ🙇 ਬਹੁਤ torrest ਆਉਂਦੇ ਨਵਦੀਪ ਵੀਰ ਬਾਕੀ ਸਾਰੇ ਬਲਾਕ ਵੇਖ ਦਾ ਮੈਂ
@Navdeepbrarvlogs
@Navdeepbrarvlogs Жыл бұрын
❤️❤️🙏🙏
@lalliatwal4614
@lalliatwal4614 Жыл бұрын
ਐਂਪਰਰ ਨਾ ਕਿ ਇੰਪਰੈਰਰ 🙏🏼
@jaswantsingh7750
@jaswantsingh7750 Жыл бұрын
Sat shri akal veer ji
@SharanKMalik
@SharanKMalik Жыл бұрын
Nice Vlog thank you.Really enjoyed way it from New york
@deol_saab54
@deol_saab54 Жыл бұрын
Kya baaat aa bhai ji nzaare aa jande vlog dekh ke bhai ♥️
99.9% IMPOSSIBLE
00:24
STORROR
Рет қаралды 31 МЛН
Chain Game Strong ⛓️
00:21
Anwar Jibawi
Рет қаралды 41 МЛН
It works #beatbox #tiktok
00:34
BeatboxJCOP
Рет қаралды 41 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 55 М.