Hakam Bakhtarhi in Heere Punjab De with Happy Randev || ਹੀਰੇ ਪੰਜਾਬ ਦੇ॥ਹਾਕਮ ਬਖਤੜੀ॥

  Рет қаралды 200,910

Apple Records

Apple Records

Күн бұрын

Пікірлер: 442
@AppleRecords
@AppleRecords 4 жыл бұрын
Subscribe the channel for more videos
@partapsingh6325
@partapsingh6325 3 жыл бұрын
ਹਾਕਮ ਵੀਰ ਜੀ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰ ਜੋਤ ਜੀ ਦੁਨੀਆ ਭਰ ਵਿੱਚ ਹਿੱਟ ਜੋੜੀ ਰਹੀ ਏ ਜੀ ਓਹ ਜਿੰਨੇ ਵੀ ਗੀਤ ਲਿਖੇ ਗਏ ਸਬ ਹਿੱਟ ਰਹੇ ਬਾਕੀ ਜਿਉਂਦੇ ਵਸਦੇ ਰਹੋ ਤੁਸੀ ਵੀ ਸੋਹਣਾ ਗਾਉਂਦੇ ਹੋ ਪਰ ਕਿਸੇ ਦੀ ਮੜ੍ਹੀ ਮਰਨ ਤੋਂ ਬਾਦ ਵਿਚ ਨਹੀਂ ਫੋਲੀਦੀ ਗਲਤ ਗੱਲਾਂ
@channifdk1810
@channifdk1810 4 жыл бұрын
ਚਮਕੀਲਾ ਮਹਾਨ ਗੀਤਕਾਰ ਸੀ।ਉਸਨੂੰ ਗੌਡ ਗਿਫਟ ਸੀ।ਗੀਤ ਲਿਖਣ ਦੀ ਅਤੇ ਸੁਰੀਲਾ ਗਾਉਣ ਦੀ ਉਹ ਕਿਸੇ ਦੇ ਗੀਤਾ ਦੇ ਲਫਜ਼ ਚੋਰੀ ਨਹੀ ਸੀ ਕਰਦਾ ।
@Vassadarahepunjab
@Vassadarahepunjab Жыл бұрын
ਹੈਪੀ ਰਣਦੇਵ ਖੁਦ ਕਮਾਲ ਦਾ ਕਲਾਕਾਰ ਆ... ਇਹਨਾਂ ਦੇ ਦੋਗਾਣੇ ਕਾਬਲੇ ਤਾਰੀਫ਼ ਹਨ। ਹਾਕਮ ਬਖਤੜੀਵਾਲਾ ਨਾਲ ਇਹ ਮੁਲਾਕਾਤ ਯਾਦਗਾਰੀ ਰਹੇਗੀ।
@brarvlogs5531
@brarvlogs5531 4 жыл бұрын
ਚਮਕੀਲਾ ਹੀਰਾ ❤ ❤ 🙏 🙏
@seventonerecords3937
@seventonerecords3937 3 жыл бұрын
ਸੱਭ ਤੋ ਪਹਿਲਾਂ ਮੈਂ ਗਾਉਣਾਂ ਸਿੱਖਣ ਗਾਇਕ ਬਣਨ ਮੈ ਉਸਤਾਦ ਹਾਕਮ ਜੀ ਕੋਲ ਆਇਆ ਸੀ ਅੱਜ ਬਾਬੇ ਦੀ ਫੁੱਲ ਕਿਰਪਾ ਬਹੁਤ ਵਧੀਆ ਚੱਲਦਾ ਗਾਉਣ ਦਾ ਕੰਮ Love you so much Ustad ji🙏🙏
@kabiraris6981
@kabiraris6981 4 жыл бұрын
ਆਪਣੀ ਤਰੀਫ਼ ਆਪ ਕਿਮੇ ਕਰਨੀ ਆ ਉੱਸਤਾਦ ਜੀ ਤੋਂ ਪੁੱਛੋ ਮੇਰੇ ਕਹਿਣ ਤੋਂ ਭਾਵ ਹਾਕਮ ਬੱਖਤੜੀ ਵਾਲੇ ਤੋਂ ਪੁੱਛੋ 👍🏿👍🏼👍🏿👍🏿👍🏼🍻👍🏼 ਚਮਕੀਲਾ ਜਿੰਦਾਬਾਦ ਸੀ ਹੈ ਅਤੇ ਰਹੇਗਾ
@BharpoorSingh-ds6ef
@BharpoorSingh-ds6ef Жыл бұрын
ਸੱਚੀਆਂ ਗੱਲਾਂ ਬਾਈ ਤੁਹਾਡੀ ਆ
@premheera6335
@premheera6335 4 жыл бұрын
ਚਮਕੀਲਾ ਗੀਤਕਾਰੀ, ਸੰਗੀਤਕਾਰੀ, ਗਾਇਕੀ ਦਾ ਸਮੁੰਦਰ ਸੀ।
@VarinderSingh-rt8tc
@VarinderSingh-rt8tc 4 жыл бұрын
ਸਹੀ ਕਿਹਾ ਜੀ
@kashmirattalan2538
@kashmirattalan2538 4 жыл бұрын
ਚਮਕੀਲਾ ਜੀ ਦੀ ਸਿਫਤ ਕੀਤੀ ਤੁਸੀਂ ਬਹੁਤ ਹੀ ਵਧੀਆ ਲੱਗਿਆ ਜੀ
@jaswindersingh6410
@jaswindersingh6410 2 жыл бұрын
ਮੈ ਵੀ ਕਨੇਡਾ ਦੇ ਇੱਕ ਰੇਡੀਓ ਤੋਂ ਹਾਕਮ ਭਾਜੀ ਅਤੇ ਬੀਬਾ ਦਲਜੀਤ ਕੌਰ ਜੀ ਦਾ ਇੰਟਰਵਿਊ ਕੀਤਾ ਸੀ!ਬਹੁਤ ਵਧੀਆ ਅਤੇ ਰੌਣਕੀ ਬੰਦੇ ਹਨ!ਬਕਮਾਲ ਗਾਇਕ,ਗੀਤਕਾਰ,ਬਕਮਾਲ ਯਾਰ,ਮਿਲਾਪੜਾ ਸੁਭਾਅ,ਜ਼ਿੰਦਾਦਿਲ,ਦਿਲਦਾਰ ਅਤੇ ਬਿਲਕੁਲ ਸ਼ੁੱਧ ਇਨਸਾਨ ਹਨ!
@MandeepSingh-ty8rh
@MandeepSingh-ty8rh 4 жыл бұрын
ਜੇ ਚਮਕੀਲਾ ਅੱਜ ਹੁੰਦਾ ਤਾਂ ਕਿੰਨਾਂ ਚੰਗਾ ਲੱਗਦਾ ਓੰਨਾ ਦੀ ਇੰਟਰਵਿਊ ਸੁਣ ਕੇ
@nickprabh6707
@nickprabh6707 4 жыл бұрын
Brother Amar singh chamkila di 1 interview Jalandher doordarshan kol hai Pata ni kyon kade upload ni keti. Eh gal v bohat ghat lokan nu pata e v Preeti sapru ne v marriage layi chamkile nu purpose keta c Again Chamkile di interview hai Jalandher doordarshan kol
@ssdਸੁਨਾਮ
@ssdਸੁਨਾਮ 4 жыл бұрын
ਪਹਿਲੀ ਵਾਰ ਸੁਣਿਆ ਕਿ ਚਮਕਿਲਾ ਗੀਤ ਚੋਰੀ ਕਰਦਾ ਸੀ।। ਗਲ ਮਨ ਨੀ ਲਗਦੀ, ਉਹ ਤਾ ਆਪ ਮਸ਼ੀਨ ਸੀ ਗੀਤਾਂ ਦੀ,
@taqdeerbhullar4155
@taqdeerbhullar4155 4 жыл бұрын
ਗੱਪ ਮਾਰਦਾ ਹੋਈ ਨੀ ਸਕਦਾ ਬਦਨਾਮ ਕਰ ਦਾ ਸਾਲਾ ਨੰਬਰਦਾਰੀ ਦਾ
@dsdhillonpunjab3552
@dsdhillonpunjab3552 4 жыл бұрын
ਝੋਠ ਮਰਦਾ ਵੀਰ ਜੀ
@dsdhillonpunjab3552
@dsdhillonpunjab3552 4 жыл бұрын
ਝੋਠ ਮਰਦਾ ਵੀਰ ਜੀ
@chamkaursingh5782
@chamkaursingh5782 3 жыл бұрын
ਬਕਵਾਸ ਕਰੀ ਜਾਦਾ
@BharpoorSingh-ds6ef
@BharpoorSingh-ds6ef Жыл бұрын
ਹਾਕਮ ਬਖਤੜੀ ਵਾਲਾ ਗੱਪੀ
@arshpeetmlk5283
@arshpeetmlk5283 Күн бұрын
❤ਜੋੜੀ ਤੋ ਲੱਡੂ ਵਾਰ ਦੂਜੇ ਪਾਸੇ ਗੀਤ ਜਦੋ ਦਾ ਟਰੱਕ ਲੈ ਲਿਆ ਅੈਮ ਅੈਸ🎉🎉❤
@tencomplustwo
@tencomplustwo Жыл бұрын
ਚਮਕੀਲਾ ਸਾਹਿਬ ਜੀ ਦੇ ਦੁਸ਼ਟ ਕਾਤਲਾਂ ਨੂੰ ਬਿਨਾਂ ਕਿਸੇ ਗਿਣਤੀ ਦੇ ਹਿਸਾਬ ਤੋਂ ਬਾਹਰ ਲਾਹਨਤਾਂ ਪਾਉਣ ਲਈ ਮਜਬੂਰ ਹੋ ਗਿਆ ਹੈ ਜੀ ਜਦੋਂ ਤਲਵਾਰ ਮੈਂ ਕਲਗੀਧਰ ਦੀ ਹਾਂ ਗੀਤ ਸੁਣ ਕੇ ਬਾਬਾ ਮਾਨੋਚਾਹਲ ਸਾਹਿਬ ਜੀਓ ਤੇ ਕੌਮ ਦੇ ਮਹਾਨ ਜਰਨੈਲ ਸ਼ਹੀਦ ਸਿੰਘ ਸਾਹਿਬ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਸਿੰਘ ਸਾਹਿਬ ਜੀ ਨੇ ਮਾਫ਼ ਕਰ ਦਿੱਤਾ ਸੀ ਤਾਂ ਫਿਰ ਲੁਟੇਰਿਆਂ ਨੇ ਪੈਰ ਦੇ ਭੁੱਖਿਆ ਦੀ ਭੇਟ ਚੜ੍ਹਿਆ ਹੈ ਅਮਰ ਸਿੰਘ ਚਮਕੀਲਾ ਜੀ, ਬਾਈ ਜੀ ਬਾਕੀ ਮਾਫ਼ ਕਰਨਾ ਜੀ
@sukhmanderbhullar7810
@sukhmanderbhullar7810 4 жыл бұрын
ਇਹ ਵਧੀਆ ਗਾਇਕ ਜੋੜੀ ਹੈ।ਜਰੂਰੀ ਨਹੀਂ ਕਿ ਸਾਰੇ ਗਾਉਣ ਵਾਲੇ ਇੰਨਸਾਨ ਵੀ ਵਧੀਆ ਹੋਣ। ਇਹ ਬੰਦਾ ਤਾਂ ਆਪਣੇ ਆਪ ਨੂੰ ਕੁਝ ਜਿਆਦੇ ਹੀ ਵਧਾ ਚੜਾ ਕੇ ਪੇਸ਼ ਕਰ ਰਿਹਾ ਹੈ। ਇਹਦੇ ਵਿੱਚ ਕਿੰਨਾ ਕੁ ਪੰਜਾਬ ਜਾਂ ਪੰਜਾਬੀਅਤ ਦਾ ਦਰਦ ਹੈ ਇਹ ਤੇ ਇਹਨੇ ਦੱਸ ਹੀ ਦਿੱਤਾ ਹੈ ਕਿ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਤੋਂ ਸਿਰਫ਼ ਇੱਕ ਮਹੀਨੇ ਬਾਅਦ ਹੀ ਇਹ ਆਪਣਾ ਨਾਮ ਚਮਕਾਉਣ ਲਈ ਉਸੇ ਦੱਲੀ ਦਿੱਲੀ ਵਿੱਚ ਕੈਸਟ ਰਿਕਾਰਡ ਕਰਵਾਉਣ ਲਈ ਪਹੁੰਚ ਗਿਆ । ਬਾਕੀ ਰਹੀ ਗੱਲ ਚਮਕੀਲੇ ਦੀ ਇਹਦਾ ਗੀਤ ਚੋਰੀ ਕਰਨ ਜਾਂ ਆਵਦਾ ਨਾਮ ਲਿਖਣ ਦੀ ਤਾਂ ਉਹ ਸ਼ਾਇਦ ਏਸ ਬੰਦੇ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਹੋਣਾ । ਪਰ ਇਹ ਗੱਲ ਦਾ ਸਭ ਨੂੰ ਪਤਾ ਹੈ ਕਿ ਛੱਡ ਗਾਉਣ ਦਾ ਖਹਿੜਾ ਕੀ ਚਮਕੀਲਾ ਬਣ ਜੇਂ ਗਾ।
@manjeetstudiolehragaga5312
@manjeetstudiolehragaga5312 4 жыл бұрын
ਹਾਏ ਓ ਸਾਡਾ ਯਾਰ ਚਮਕੀਲਾ ਚੋਰ ਨੀ ਸੀ ਉਹਦੇ ਕੋਲ ਤਾ ਬੇਤਹਾਸਾ ਗੀਤਾ ਦਾ ਭੰਡਾਰ ਸੀ ਬਾਕੀ ਤੁਹਾਡੀ ਗਾਇਕੀ ਵਧੀਆ ਰਣਦੇਵ Top ਦਾ Reporter ਐ
@BharpoorSingh-ds6ef
@BharpoorSingh-ds6ef Жыл бұрын
ਸਹੀ ਗੱਲ ਕੀਤੀ
@dhammaghumait7655
@dhammaghumait7655 4 жыл бұрын
ਇਹ ਗੀਤ ਤਾਂ ਮੇਰੇ ਪਿੰਡ ਵਾਲੇ ਗੀਤਕਾਰ ਜਗਤਾਰ ਘੂਮੈਤ ਦਾ ਮਹਿਰੂਮ ਗਾਇਕ ਕਾਕਾ ਭੈਣੀਆਂ ਵਾਲੇ ਨੇ ਗਾਇਆ ਸੀ,,,, ਪਾਉਂਦੀ ਰਾਤ ਨੂੰ ਜੁਆਕਾਂ ਵਾਗੰ ਚੱਕ ਕੇ, ਤੈਨੂੰ ਵੱਡਿਆ ਸ਼ਾਰਾਬੀਆ
@hsvirk4796
@hsvirk4796 4 жыл бұрын
ਚਮਕੀਲੇ ਨਾਲ ਗੀਤ ਗਾਉਣ ਲਈ ਗਾੲਿਕਾ ਤੜਫਦੀਆ ਸਨ। ਸੌ ੲਿਹ ਅਹਿਸਾਨ ਆਪਣੀ ਰਿਸ਼ਤੇਦਾਰ ਤੇ ਕਿਤਾ ਤੂਸੀ ਹਾਕਮ ਸਾਹਬ ਨਾ ਕਿ ਚਮਕੀਲਾ ਜੀ ਤੇ। ਨਾਲੇ ਜੇ ਚਮਕੀਲਾ ਏਡਾ ਸਰਾਬੀ ਹੁੰਦਾ ਤਾਂ ਅਖਾੜਿਆਂ ਦੇ ਵਰਲਡ ਰਿਕਾਰਡ ਨਾ ਬਣਾ ਕੇ ਜਾਦਾਂ
@punjjaabdesh8659
@punjjaabdesh8659 4 жыл бұрын
ਚਮਕੀਲੇ ਦੇ ਬਹੁਤ ਅਖਾੜਿਆਂ ਦੀਆਂ ਵੀਡੀਓ ਦੇਖੀਆਂ ਨੇ , ਕਿਸੇ ਚ ਵੀ ਸ਼ਰਾਬ ਪੀਤੀ ਹੋਈ ਲੱਗਦੀ ਤਾਂ ਹੈ ਨਹੀਂ ।
@hsvirk4796
@hsvirk4796 4 жыл бұрын
@@punjjaabdesh8659 mein Raj barar da fan ha.oh muuk giya sharaab kr k Hani singh v misaal hai. J kar chamkila v sharaabi hunda te akhaadya de record na bande. Hakam te sharaabi nahi c oss waqt par ki oukat c hakam di chamkile samne oss waqk te ajj v.
@GurdeepSingh-sp9ul
@GurdeepSingh-sp9ul 2 жыл бұрын
Chamkile naal tan je miti di tur jandi oh vi chal jani si tu shukar kar ke oh nitu nu naal le ke Gaya baki happy vi bahuta pump Mari jabda
@manpreetsinghsidhu2288
@manpreetsinghsidhu2288 4 жыл бұрын
ਚਮਕੀਲੇ ਨੂੰ ਕਹਿੜਾ ਕੁੱਝ ਆਉਂਦਾ ਸੀ ਵਿਚਾਰੇ ਨੂੰ ਤੇਰੇ ਹੀ ਗੀਤ ਗਾਏ ਨੇ ਸਾਰੇ।
@1993sidhu
@1993sidhu 4 жыл бұрын
ਚਮਕੀਲਾ ਇੱਕ ਉੱਚ ਕੋਟੀ ਦਾ ਲਿਖਾਰੀ ਸੀ। ਜਿਸ ਦੀ ਕਲਮ ਨੇ ਅੱਜ ਤੱਕ ਉਸ ਨੂੰ ਥੱਲੇ ਨੀ ਆਉਣ ਦਿੱਤਾ। ਉਹੀ ਕਲਮ ਅੱਜ ਕਿੰਨੇ ਕਲਾਕਾਰਾਂ ਨੂੰ ਰੋਟੀ ਦੇ ਰਹੀ ਅਾ। ਇਸ ਲਈ ਕੋਈ ਕੁੱਝ ਕਹਿ ਜਾਵੇ ਪਰ ਚਮਕੀਲਾ ਚਮਕੀਲਾ c।
@ਜੀਜਾਜੀ-ਞ4ਛ
@ਜੀਜਾਜੀ-ਞ4ਛ 4 жыл бұрын
ਸੱਪ ਲੰਗ ਗਿਐਂ ਹੁਣ ਤੁਸੀ ਲੀਕ਼ ਕੁੱਟੀ ਜਾਊ , ਚਮਕੀਲਾ ਅਪਣਾ ਨਾਂਮ ਬਣਾਂ ਗਿਆ ਦੁਨੀਆਂ ਤੇ,
@parkashsranofficial
@parkashsranofficial 4 жыл бұрын
ਵਾਹ ਜੀ ਵਾਹ ਪੁਰਾਣੀਆਂ ਯਾਦਾਂ ਤੁਸੀ ਤਾਜ਼ੀਆਂ ਕੀਤੀਆਂ ਧੰਨ ਹੋ ਤੁਹਾਡੀ ਯਾਦਦਾਸ਼ਤ,ਪ੍ਰਮਾਤਮਾਂ ਸਦਾ ਜਵਾਨ ਰੱਖੇ ਤੇ ਮੇਹਰ ਕਰੇ-----!!
@varinderkumar169
@varinderkumar169 4 жыл бұрын
ਚਾਰ''''''ਛਿਤਰ.ਇਹਦੇ.. ਉਹ.ਦੁਗਰੀ .ਦਾ.ਬਾਬਾ.ਸੀ
@punjjaabdesh8659
@punjjaabdesh8659 4 жыл бұрын
ਐਸ ਅਸ਼ੋਕ ਭੌਰਾ ਨੇ ਕਿਹਾ ਕਿ ਕਤਲ ਤੋਂ ਪਹਿਲੀ ਰਾਤ ਚਮਕੀਲਾ ਮੇਰੇ ਕੋਲ ਸੀ , ਹਾਕਮ ਬਖਤੜੀ ਕਹਿੰਦੇ ਮੇਰੇ ਕੋਲ ਸੀ, ਕੀਹਨੂੰ ਸੱਚ ਮੰਨਿਆ ਜਾਵੇ ।
@romi1549
@romi1549 4 жыл бұрын
Jaspal singh Aulakh kahangarh amar arshi kehnda mere kol c
@punjjaabdesh8659
@punjjaabdesh8659 4 жыл бұрын
@@romi1549 lai bolo daso kihda sach maniye
@dsdhillonpunjab3552
@dsdhillonpunjab3552 4 жыл бұрын
ਇਹ ਵੀਰ ਜੀ ਝੋਠੇ ਹਨ
@parmidersingh5411
@parmidersingh5411 3 жыл бұрын
ਅਮਰ ਅਰਸ਼ੀ ਸੱਚ ਬੋਲਦਾ ਬਾਕੀ ਸਾਰੇ ਫੁਕਰੇ ਆ
@varinderpreet1857
@varinderpreet1857 Жыл бұрын
Hanji shi keha tuc
@nirmalghuman6077
@nirmalghuman6077 4 жыл бұрын
ਅਸੀਂ ਤਾਂ ਬਾਈ ਤੈਨੂੰ ਓਦੋਂ ਤੋਂ ਜਾਣਦੇ ਆਂ,ਜਦੋਂ ਤੁਹਾਡੀ ਭਵਾਨੀਗੜ੍ਹ ਟੇਪਾਂ ਦੀ ਦੁਕਾਨ ਹੁੰਦੀ ਸੀ,ਬਸ ਉਹ ਦਿਨ ਤੇ ਅੱਜ ਦੇ ਦਿਨ, ਆਪਣਾ ਪਿੰਡ ਵੀ ਤੁਹਾਡੇ ਪਿੰਡ ਦੇ ਨੇੜੇ ਈ ਆ,ਭਵਾਨੀਗੜ੍ਹ ਪੜ੍ਹਦਾ ਹੁੰਦਾ ਸੀ ਮੈਂ ਓਹਨਾਂ ਦਿਨਾਂ ਚ, ਰੱਬ ਨੇ ਨੇੜੇ ਹੋ ਕੇ ਸੁਣੀ ਤੇ ਬਾਈ ਤਰੱਕੀਆਂ ਕਰਦਾ ਗਿਆ ! ਬਹੁਤ ਖੁੱਲਦਿਲਾ ਸੁਭਾਅ ਆ ਹਾਕਮ ਬਾਈ ਦਾ, ਬਹੁਤ ਘੱਟ ਲੋਕ ਹੁੰਦੇ ਨੇ ਜੋ ਐਨਾ ਖੁੱਲ ਕੇ ਹੱਸਦੇ ਆ !
@boharbhullar5036
@boharbhullar5036 4 жыл бұрын
ਹਾਕਮ ਜੀ ਤੁਹਾਡਾਅਸੀ ਸਤਿਕਾਰ ਕਰਦੇ ਹਾਂ ਪਰ ਚਮਕੀਲਾ ਦਾ ਕੋਈ ਸਾਨੀ ਨਹੀਂ ਹੈ
@varinderpreet1857
@varinderpreet1857 Жыл бұрын
Right😊
@jshinda7708
@jshinda7708 4 жыл бұрын
।ਹਾਕਮ।ਕਹਿ ਦਾ ।ਚਮਕੀਲੇ ।ਨੇ।ਮੇਰੇ।ਗੀਤ।ਦੀ।ਲਾਈਨ।ਚੁਕੀ।ਹੈ।ਇਹ।ਕੋਈ।ਖਾਸ।ਗੱਲ।ਨਹੀ।ਚਮਕੀਲੇ।ਨੇ।ਤਾ।ਸਾਰੇ।ਕਲਾਕਾਰਾ। ਨੂੰ।ਥਲੇ।ਲਾਹ।ਦਿਤਾ।ਸੀ।ਕਿਥੇ।ਚਮਕੀਲਾ ।ਕਿਥੇ।ਇਹ।ਹਾਕਮ।ਇਹ।ਆਪਣੇ।ਹੀ।ਆਪ।ਆਪਣੇ।ਗੁਣ।ਗੇਈ।ਜਾਦਾ।ਹੈ।ਮੈ।ਚਮਕੀਲੇ ।ਦੀ।ਮਦਤ।ਕੀਤੀ।।ਮੈ।ਇਸ।ਨੂੰ।ਇਕ।ਵਾਰੀ।।ਮਾਣਕ ।ਨਾਲ।ਵੇਖਿਆ ।ਸੀ।ਮਾਈ।ਬਾਲੀ।ਪਿੰਡ ।ਟੂਟੋਮਾਜਰਾ।ਹੁਸਿਆਰਪੁਰ ।ਵਿਖੇ।ਇਸ।ਕਿਸੇ।ਨਹੀ।ਸੁਣਿਆ।ਸੀ।ਚਮਕੀਲਾ ।ਚਮਕੀਲਾ ।ਸੀ।
@khosasaab3464
@khosasaab3464 2 жыл бұрын
ਬਾਈ ਜਸਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਮੈਂ ਵੀ ਤੁਹਾਡੇ ਵਾਂਗ ਪੁਰਾਣੇ ਗੀਤਾਂ ਦਾ ਬਹੁਤ ਸੌਕੀ ਹਾਂ ਸਭ ਤੋਂ ਜ਼ਿਆਦਾ ਕੁਲਦੀਪ ਮਾਣਕ ਦਾ ਫੈਨ ਹਾ ਬਾਈ ਜੀ ਆਪਣਾ ਨੰਬਰ ਜ਼ਰੂਰ ਭੇਜ ਦਿਓ ਜੀ
@jagtarchahal2541
@jagtarchahal2541 4 жыл бұрын
ਮਾਂ ਅਜੇ ਜਿਉਂਦੀ। ਬਾਈ ਜੀ ਹਾਕਮ ਜੀ
@varinderpreet1857
@varinderpreet1857 Жыл бұрын
TUC kon g😊
@ravidhaliwal5805
@ravidhaliwal5805 2 жыл бұрын
ਗਲ ਸਹੀ ਹਾਕਮ ਦੀ ਰਮਲੇ ਦਾ ਗਾਣਾ ਪਹਿਲਾਂ ਆਇਆ ਸੀ
@BharpoorSingh-ds6ef
@BharpoorSingh-ds6ef Жыл бұрын
ਹੈਪੀ ਹਾਕਮ ਬਖਤੜੀ ਵਾਲੇ ਨੂੰ ਪੁੱਛਿਆ ਜਾਵੇ ਕਰੋਨਾ ਵਖਤ ਕੀ ਕੋਲੋਂ ਕੀ ਦਿਤਾ ਸ਼ਾਜ਼ੀਆ ਨੂੰ ਆਪ ਵਾਧੂ ਰੁਪਏ ਇਕੱਠੇ ਕਰਲੇ ਦਲਜੀਤ ਵੀ ਗੱਪਾਂ ਚ ਵਧੀਆ ਯੋਗਦਾਨ ਪਾ ਰਹੀ ਏ
@nirmalsingh-xu2ze
@nirmalsingh-xu2ze 4 жыл бұрын
ਰੰਨ ਪਤਲੀ ਤਲਾਅ ਦੇ ਕੰਢੇ ਨਾਵ੍ਹੇ ਕੁੱਦ ਕੁੱਦ ਮਾਰੇ ਚੁੱਭੀਅਾਂ। ਕਮਾਲ ਦਾ ਲੇਖਕ ਸੀ ਚਮਕੀਲਾ। ਪਰ ਸਮਝ ਨੀ ਅਾੲੀ ਸਾਡੀਅਾਂ ਧੀਅਾਂ ਦੇ ਗੀਤ ਬਣਾਕੇ ਵਾਹਵਾ ਖੱਟਣ ਵਾਲਾ ਚਮਕੀਲਾ ਸਭ ਦਾ ਚਹੇਤਾ ਬਣ ਗਿਅਾ।ਵਾਹ ਜੀ ਵਾਹ ਪੁਲਿਸ ਅਫਸਰ ਹੱਥੋਂ ਮਾਰਿਅਾ ਗਿਅਾ ਦਿਲਸ਼ਾਦ ਅਖਤਰ ਕਿਸੇ ਨੂੰ ਯਾਦ ਨੀ॥ ਸ਼ਾੲਿਦ ਓਹ ਮੁਸਲਮਾਨਾਂ ਦਾ ਮੁੰਡਾ ਸੀ।
@1993sidhu
@1993sidhu 4 жыл бұрын
ਸਾਇਦ ਤੂੰ ਕਿਸੇ ਔਰਤ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਹੋਵੇ ਗਾ। ਘਰੇ ਆ ਕੇ ਹੀ ਅੱਖਾਂ ਖੋਲਦਾ ਹੋਵੇਗਾ।🤣
@1993sidhu
@1993sidhu 4 жыл бұрын
ਬਾਕੀ ਰਹੀ ਗੱਲ ਦਿਲਸ਼ਾਦ ਦੀ ਉਹਦੇ ਵਰਗੀ ਅਵਾਜ਼ ਪੰਜਾਬ ਦੇ ਕਿਸੇ ਵੀ ਸਿੰਗਰ ਕੋਲ ਨੀ ਆਈ। ਨਾ ਕੋਈ ਉਹਦੇ ਵਾਂਗੂੰ ਹਿੱਕ ਦੇ ਜ਼ੋਰ ਨਾਲ ਗਾ ਸਕਦਾ
@kaurasingh7911
@kaurasingh7911 4 жыл бұрын
ਵੀਰ ਹੋਰ ਸਬ ਠੀਕ ਹੈ ਪਾਰ ਚਮਕੀਲੇ ਨੂੰ ਬਦਨਾਮ ਨਾ ਕਰੋ
@jatinderdhatt0001
@jatinderdhatt0001 4 жыл бұрын
ਬਿਲਕੁਲ ਸਹੀ ਕਿਹਾ ਜੀ 🙏
@jasmindersingh1573
@jasmindersingh1573 4 жыл бұрын
ਹਾਕਮ ਦੀ ਜੋੜੀ ਬਹੁਤ ਵਧੀਆ ਜੀ
@dharmindersra6174
@dharmindersra6174 4 жыл бұрын
ਹਾਕਮ ਬਾਈ ਜੀ ਮੇਰੇ ਸਹੁਰੇ ਨੇ ਭਾਦਸੋਂ। ਸ੍ਰ, ਸੁਖਦਰਸ਼ਨ ਸਿੰਘ ਸੰਧੂ ਸਾਬਕਾ ਸਰਪੰਚ ਭਾਦਸੋਂਂ ਮੇਰੇ ਸਹੁਰਾ ਸਾਬ ਨੇ। ਜੋ ਆਪ ਜੀ ਨਾਲ ਪੜਦੇ ਰਹੇ ਨੇ। ਤੇ ਆਪ ਜੀ ਨਾਲ ਉਹਨਾਂ ਦੀ ਵਧੀਆ ਯਾਰੀ ਸੀ। ਤੁਹਾਡੀਆਂ ਤੇ ਸਹੁਰਾ ਸਾਬ ਦੀਆਂ ਪਰਾਣੀਆਂ ਤਸਵੀਰਾਂ ਅੱਜ ਵੀ ਸਾਂਭ ਕੇ ਰੱਖੀਆਂ। ਮੇਰੇ ਸਾਲਾ ਸਾਬ ਰਾਜਾ ਭਾਦਸੋਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ। ਪੰਜਾਬ ਰਾਜ ਬਿਜਲੀ ਬੋਰਡ ਵਲੋਂ ਖੇਡਦਾ ।ਤੇ ਇੰਗਲੈਂਡ ਦੇ ਵਾਲਸਾਲ ਕਲੱਬ ਵਲੋਂ ਖੇਡਦਾ। ਅੱਜ ਕੱਲ ਬਿਜਲੀ ਬੋਰਡ ਵਿੱਚ ਵਧੀਆ ਪੋਸਟ ਤੇ ਡਿਉਟੀ ਨਿਭਾ ਰਿਹਾ ਏ। ਇੱਕ ਬਹੁਤ ਸੋਹਣੀ ਫੋਟੋ ਏ ਤੁਹਾਡੀ , ਫਕੀਰ ਚੰਦ ਪਤੰਗਾ , ਤੇ ਸੰਧੂ ਸਾਬ ਦੀ
@amritthabal6245
@amritthabal6245 9 ай бұрын
ਚਮਕੀਲੇ ਵਰਗਾ ਵਹਾਧੀਆ ਬਣਦਾ ਕੋਈ ਕੋਈ ਹੋਵੇਗਾ ਪਰ ਹਾਕਮ ਵਰਗਾ ਘਟੀਆ ਬੰਦਾ ਕੋਈ ਨਹੀਂ ਹੋ ਸਕਦਾ ਜੋ ਆਪਣੇ ਆਪ ਨੂੰ ਚਮਕੀਲੇ ਦਾ ਦੋਸਤ ਆਖ ਕੇ ਕਿਵੇਂ ਚਮਕੀਲੇ ਦੀ ਬੁਰਾਈ ਕਾ ਰਿਹਾ
@BalwinderSingh-rh8qd
@BalwinderSingh-rh8qd 4 жыл бұрын
हाकम जी चमकीला गीतों की चोरी करने वाला गीतकार व गायक नहीं था उसने अपनी पहचान सबसे अलग बनाई थी इसी का कारण है कि आज 32 साल बाद भी उसके श्रोताओं का घेरा कम नहीं हुआ है
@ramsinghgill4845
@ramsinghgill4845 4 жыл бұрын
Right brother
@GurdevSingh-yi8mr
@GurdevSingh-yi8mr 4 жыл бұрын
Geet chori karn wali gl hajm ni hudi chamkile de sare geet hit c jo ajj v chaldy nai
@rajveersohal2124
@rajveersohal2124 4 жыл бұрын
Hakam g tusi vdia Singer o, bt jo Chamkile bare keha tusi k thoda Song cho line layian, Veer g Chamkile vich boht kala c, Chamkile nu God gifts c, Chamkila ajj v vjda,
@surinderkaurnihal8347
@surinderkaurnihal8347 9 ай бұрын
ਬੜੇ ਤਰੀਕੇ ਨਾਲ ਬੇਇਜਤੀ ਕਰਦਾ ਇਹ ਬੰਦਾ। ਰੱਬ ਬਚਾਵੇ ਅਜਿਹੇ ਮਿੱਤਰ ਮਾਰਾਂ ਤੋਂ ਫੁਕਰਾ ਹਾਕਮ ਬਖਤੜੀ ਵਾਲਾ।
@cutipie1640
@cutipie1640 4 жыл бұрын
ਮੇਜਰ ਰਾਜਸਥਾਨੀ ਹਾਕਮ ਬਖਤੜੀ ਵਾਲੇ ਨੂੰ ਪਟਵਾਰੀ ਵਾਲੇ ਗੀਤ ਦੀ ਫਰ ਮੈਸ ਕਰਦਾ ਹੁੰਦਾ ਸੀ ਰਾਮਪੁਰੇ ਅਖਾੜੇ ਵਿੱਚ
@sukhwinderbhangu898
@sukhwinderbhangu898 4 жыл бұрын
ਮਿਟ ਜਾਂਦੀ ਮਿਠਾਸ ਘਰੋਂ ਜਦ ਹੋ ਜੇ ਰਾਜ ਪਰਾਈਆਂ ਦਾ ਬਹੁਤ ਵਧੀਆ ਗੀਤ ਦੀਆਂ ਲਾਇਨਾਂ ਛਿੰਦੇ ਦੇ ਗੀਤ ਦੀਆਂ
@JaspalSingh-gk8wy
@JaspalSingh-gk8wy 4 жыл бұрын
ਚਮਕੀਲਾ ਸੁਪਰ ਸਟਾਰ ਸੀ ਤੇ ਸੁਪਰ ਸਟਾਰ ਰਹੇ ਗਾ ਇਨਾ ਗਲਾ ਵਿਚ ਕੀ ਪਿਆ ਹੈ ਵਸ view ਞਧੁਣ ਲਈ?
@SHAMSHERSINGH-iv3hp
@SHAMSHERSINGH-iv3hp 3 жыл бұрын
ਮਰੀ ਮਿੱਟੀ ਨੂੰ ਭੰਡ ਦੇ ਪਏ , ਸਹੀਦ ਅਮਰ ਸਿੰਘ ਚਮਕੀਲਾ ਜੀ ਨੂੰ ਅੱਜ ਉਸ ਦੇ ਸਾਥੀ ਤੇ ਹੋਰ ਜੇਹੜੇ ਉਹਦੇ ਨਾਲ ਉਹਦੀ ਕਮਾਈ ਖਾਂਦੇ ਸੀ , ਤੇ ਜੇਹੜੇ ਕੁੰਡੀਆ ਲਾਉਂਦੇ ਸੀ, ਅੱਜ ਉਹੀ ਲੋਕ ਉਸ ਨੂੰ ਭੰਡ ਦੇ ਪਏ ਨੇ , ਕੋਈ ਕੇਂਦਾ ਚਮਕੀਲਾ ਸ਼ਰਾਬ ਪੀਂਦਾ ਸੀ, ਕੋਈ ਕਹਿੰਦਾ ਓਹ ਗਾਣੇ ਚੋਰੀ ਕਰਦਾ ਸੀ,
@jagjitsingh5654
@jagjitsingh5654 3 жыл бұрын
Very nice hakam ji and daljit ji da ma fain ha ji from doha Qatar
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 3 жыл бұрын
ਮੈਨੂੰ ਤਾਂ ਹਾਕਮ ਬਹੁਤ ਚੰਗਾ ਲੱਗਿਆ। ਬਹੁਤ ਹੀ ਵਧੀਆ।
@opsharin2820
@opsharin2820 4 жыл бұрын
Miss you chamkila ji
@sirajdeen9165
@sirajdeen9165 2 ай бұрын
Hakim and Daljit kaur very good singer and very cute smart Couple jodi.Prey to Alha for your good future and healthy wealthy life.
@amarjeetdhillon8248
@amarjeetdhillon8248 2 жыл бұрын
ਜਿਜ ਕਲਾਕਾਰ ਨੇ ਅਮਰ ਸਿੰਘ ਚਮਕੀਲਾ ਨੂੰ ਪਸੰਦ ਕੀਤਾ ਹੈ ਉਹ ਅਮਰ ਹੋ ਗਿਆ ਹੈ ਮੈਂ ਇਸ ਕਲਾਕਾਰ ਨੂੰ ਬਹੁਤ ਪਸੰਦ ਕਰਦਾ ਹਾਂ
@najamakhter6415
@najamakhter6415 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਹਾਕਮ ਵੀਰ ਜੀ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 4 жыл бұрын
Very good ji. My favourite Singer Hakambattriwala ji.
@jasveerkhokhar9846
@jasveerkhokhar9846 4 жыл бұрын
ਚਮਕੀਲਾ ਤਾ ਚਮਕੀਲਾ ਹੀ ਸੀ ( ਸਦਾ ਲਈ ਅਮਰ ਰਹੇ )
@dhadinathasinghsangha8081
@dhadinathasinghsangha8081 4 жыл бұрын
ਹਾਕਮ ਬਖਤੜੀ ਵਾਲਾ ਸਾਹਿਬ ਅਤੇ ਹੈਪੀ ਰੰਧੇਵ ਜੀ ਤੁਹਾਡੀ ਇੰਟਰਵਿਉ ਬਹੁਤ ਵਧਿਆ ਸੀ ਇਸਨੂੰ ਸੁਣਕੇ ਮੇਰਾ ਮਨ ਬਹੁਤ ਖੁਸ਼ ਹੋਇਆ ਮੈ ਇਕ ਗੀਤਕਾਰ ਅਤੇ ਢਾਡੀ ਹੋਣ ਦੇ ਨਾਤੇ ਬੇਨਤੀ ਕਰਦਾ ਹਾ ਕਿ ਤੁਸੀ ਢਾਡੀਆ ਦੀ ਵੀ ਇੰਟਰਵਿਉ ਜਰੂਰ ਕਰੋ ਜੋ ਪਰੋਗਰਾਮਾ ਤੋ ਸਖਣੇ ਬੈਠੇ ਹਨ ਜਿਨਾ ਦੇ ਵਿਚ ਮੇਰਾ ਵੀਰ ਮਿੱਠਾ ਬੰਡਾਲਵੀ ਵੀ ਸ਼ਾਮਿਲ ਹੈ
@AppleRecords
@AppleRecords 4 жыл бұрын
ਵੀਰ ਜੀ ਸਾਡਾ ਪ੍ਰੋਗਰਾਮ ਹੀਰੇ ਕੌਮ ਦੇ ਦੇਖੋ ਜੀ kzbin.info/www/bejne/gpTMd4SunZKbmsU
@GagandeepSingh-jx7ge
@GagandeepSingh-jx7ge 4 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਿਆਹ ਤੋਂ ਬਾਅਦ ਪਹਿਲਾ ਮੇਰੇ ਪਿੰਡ ਆਏ ਚੋਰਮਾਰ ਡੱਬਵਾਲੀ ਦੇ ਕੋਲ ਜੀ
@mastermalkeetsingh7668
@mastermalkeetsingh7668 4 жыл бұрын
ਹਾ ਬਾਈ ਜੀ ਚੋਰਮਾਰ ਪਿੰਡ ਵਿੱਚ ਬਹੁਤ ਆਖਾਡੇ ਲਗਦੇ ਨੇ ।।।।ਮਲਕੀਤ ਮਾਸਟਰ ਪੰਨੀਵਾਲਾ ਡਬਵਾਲੀ
@khosasaab3464
@khosasaab3464 2 жыл бұрын
@@mastermalkeetsingh7668 ਬਾਈ ਜੀ ਕਿਰਪਾ ਕਰਕੇ ਆਪਣਾ ਨੰਬਰ ਜ਼ਰੂਰ ਭੇਜਿਓ ਜੀ
@ramsinghmaan9591
@ramsinghmaan9591 4 жыл бұрын
ਹਾਕਮ ਜੀ ਧੰਨਵਾਦ ਤੁਸੀਂ ਸਭ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹੋ ਜੀ
@chanankhan7971
@chanankhan7971 4 жыл бұрын
ਵੀਰਜੀ।ਮੇ ਪੀਡਭਗਵਾਨਪੂਰਾ ਚੱਨਣਖਾਨਪੀਡਭਗਵਾਨਪੂਰਾ ਪਜਾਬਦਾਜੀਲਾ ਫਤੇਗੜਸੇਹਬ ।ਕਲਾ।ਸ।ਫਾਲੂਹਾ।।ਬਹੂਤਪ।ਆਰਕਰਦੇਹਾ
@najarsingh7782
@najarsingh7782 4 жыл бұрын
ਹਰੇਕ ਮੂੰਹ ਚੱਕ ਕੇ ਕਹਿ ਦਿੰਦਾ ਕਿ ਰਾਤ ਨੂੰ ਚਮਕੀਲਾ ਮੇਰੇ ਕੋਲ ਸੀ।ਕਰੋੜਾਂ ਦੀ ਸੰਪਤੀ ਦਾ ਮਾਲਕ ਸੀ ਚਮਕੀਲਾ,ਉਸ ਨੂੰ ਕੀ ਲੋੜ ਸੀ ਲੋਕਾ ਕੋਲ ਰਾਤ ਕੱਟਣ ਦੀ ਐਵੇਂ ਬਦਨਾਮ ਨਾ ਕਰੋ ਵੀਰੋ।
@Karan-nr5xj
@Karan-nr5xj 2 жыл бұрын
Eh sale fudu banaude na 22
@Karan-nr5xj
@Karan-nr5xj 2 жыл бұрын
Naka ch gaun wale os amar jodi nu matt ni pa sakda nale eh fudu patall kar ha gu.. A sa. L
@jeetvirk07
@jeetvirk07 2 жыл бұрын
Crora da malak kise kol raat nahi ruk sakda ki gall
@BharpoorSingh-ds6ef
@BharpoorSingh-ds6ef Жыл бұрын
ਹੈਪੀ ਜੀ ਹਿਟ ਗਾਇਕ ਚਮਕੌਰ ਭੱਟੀ ਦੀ ਵੀ ਇੰਟਰਵਿਊ ਜਰੂਰ ਕਰੋ
@jagtarchahal2541
@jagtarchahal2541 4 жыл бұрын
Bai ji Bhakhtari sahab dilo has Rahe c aj Kal de look ta jhali ja hasde hunde aa so Bhakhtari sahab apni jindgi to bahahut khush lagde aa
@gurpreetsinghgopi2155
@gurpreetsinghgopi2155 4 жыл бұрын
Very best very great voice Hakam ji God bless you thank you very much for this interview ji love you Veer ji
@darshansingh_shersinghpura
@darshansingh_shersinghpura 4 жыл бұрын
ਹਾਕਮ ਜੀ ਗੀਤਕਾਰੀ ਤੇ ਸਟੇਜ ਦੇ ਧਨੀ ਨੇ।ਸਾਫ ਸੁਥਰੀ ਗਾਇਕੀ ਤੇ ਗੀਤਕਾਰੀ ਵਿੱਚ ਹਾਕਮ ਬਾਈ ਦਾ ਕੋਈ ਸਾਨੀ ਨਹੀਂ। ਬਾਈ ਨੇ ਗਾਇਕੀ ਗੀਤਕਾਰੀ ਦੇ ਨਾਲ ਨਾਲ ਵਿਆਹ ਕਰਵਾਓਣ ਵਿੱਚ ਵੀ ਝੰਡੇ ਗੱਡ ਦਿੱਤੇ।
@jagtarchahal2541
@jagtarchahal2541 4 жыл бұрын
Kmaal di interview kiti aa ji Bhakhtari sahab NE ਰੂਹ ਨਸ਼ਿਆ ਗੲੀ
@ramsinghmaan9591
@ramsinghmaan9591 4 жыл бұрын
ਹਾਕਮ ਜੀ ਤੁਸੀ ਚਮਕੀਲਾ ਜੀ ਬਾਰੇ ਹੋਰ ਜਾਣਕਾਰੀ ਦਿਉ ਜੀ
@goldysingh7946
@goldysingh7946 3 жыл бұрын
ਇਹ ਕੋਰੀ ਬਕਵਾਸ ਕਰ ਰਿਹਾ ਹੈ ਚਮਕੀਲੇ ਨੇ ਸਾਰੇ ਹੀ ਕਲਾਕਾਰਾਂ ਦੀ ਮੰਜੀ ਠੋਕ ਦਿੱਤੀ ਸੀ,,,,ਕਿਸੇ ਨੂੰ ਕੋਈ ਪ੍ਰੋਗਰਾਮ ਨਹੀਂ ਸੀ ਮਿਲਦਾ,,,,ਮੈਨੂੰ ਇਹਦੇ ਤੇ ਹਾਸਾ ਆਉਂਦਾ ਕਹਿੰਦਾ ਚਮਕੀਲਾ ਗਾਣੇ ਚੋਰੀ ਕਰਦਾ ਸੀ,,,, ਚਵਲਾ ਓਹਦੇ ਕੋਲ ਤੇ ਸਿਰ ਖੁਰਕਣ ਦਾ ਵੀ ਟਾਈਮ ਨਹੀਂ ਸੀ,,,,,,ਜਿੰਦਾਬਾਦ ਚਮਕੀਲਾ ਅਮਰਜੋਤ
@fivestarmusiccom.3176
@fivestarmusiccom.3176 4 жыл бұрын
ਬਹੁਤ ਵਧੀਆ ਲੱਗਾ ਉਸਤਾਦ ਜੀ ਨਾਲ ਮੁਲਾਕਾਤ ਕਰਕੇ ਗੀਤਕਾਰ: ਪੰਮਾ ਖੋਖਰ ਸਰੀ ਮੁਕਤਸਰ ਸਾਹਿਬ
@tarlochanbawa4841
@tarlochanbawa4841 4 жыл бұрын
Very nyc ji,eh ta ustaad lok ny ji ,wah kiya kehna ,jiondy rho
@BharpoorSingh-ds6ef
@BharpoorSingh-ds6ef Жыл бұрын
ਦਿੱਲੀ ਚ ਦੰਗਿਆਂ ਦੀ ਅੱਗ ਬਲ ਰਹੀ ਸੀ ਹਾਕਮ ਬਖਤੜੀ ਵਾਲੇ ਦਾ ਦਾਅ ਲੱਗਾ ਸਰਮ ਨੀ ਹਾਕਮ ਨੂੰ
@er.parmjeetsingh5036
@er.parmjeetsingh5036 4 жыл бұрын
Chamkila no 1 hai
@BharpoorSingh-ds6ef
@BharpoorSingh-ds6ef Жыл бұрын
ਹੋਰ ਕਿਸੇ ਵੀ ਕਲਾਕਾਰ ਤੇ ਯਕੀਨ ਕਰੋ ਪਰ ਹਾਕਮ ਬਖਤੜੀ ਵਾਲੇ ਦੀਆਂ ਗੱਲਾਂ। ਚ ਨਾ ਕੋਈ ਆਵੇ
@RamanDeep-eo8un
@RamanDeep-eo8un 4 жыл бұрын
Miss you bai chamkela ji
@baldevsingh9391
@baldevsingh9391 3 ай бұрын
ਮਾਰਦੇ ਦੇ ਸਲੂਟ ਗੋਰੀਏ ਹਾਕਮ ਨੀ ਗਾ ਸਕਦਾ ਛਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ
@jeetvirk07
@jeetvirk07 2 жыл бұрын
Bahut vadiya lageya ajj di gall bat sun ke Bahut vadiya insan ne hakam sab
@Singh-sv3ng
@Singh-sv3ng 4 жыл бұрын
ਬਹੁਤ ਵਧੀਆ ਬਾਈ ਜੀ
@hakamsinghrureke2515
@hakamsinghrureke2515 4 жыл бұрын
ਬਹੁਤ ਹੀ ਪਿਆਰੀ ਇੰਟਰਵਿਊ ਨਵੀਂ ਜਾਣਕਾਰੀ ਮਿਲੀ ਮੁਬਾਰਕਾਂ ਬਾਈ ਜੀ ਹਾਕਮ ਰੂੜੇਕੇ
@tarlochansingh7722
@tarlochansingh7722 4 жыл бұрын
Chamkila Sahib Koi Nahi Ban Sakada Ji
@dhaliwalsukhmandersingh4620
@dhaliwalsukhmandersingh4620 4 жыл бұрын
Ustaad chamkila ji great 👍
@GaganDeep-un3fc
@GaganDeep-un3fc 4 жыл бұрын
Hnji hakam sahib da sade lohri fuction c te do varri ehna da akhada lagwaiyaaa c ghar 1995 vich 1996 vich with kaka bhehnia walla harmeet neetu vi show te naal c. Good singer
@sidhusidhu2609
@sidhusidhu2609 3 жыл бұрын
Ik gal aa 22 fiscal bahut fit aa ,age ta bilkul pta n lgda ta energy v bahut aa ,siraa
@kuljitsinghkittosingh704
@kuljitsinghkittosingh704 3 жыл бұрын
ਨੀਰਾ ਝੂਠ ਭੁੱਲ ਗਿਆ ਮਿਸਤਰੀ ਗੁਲਜਾਰ ਸਿੰਘ ਨੂੰ 300ਰੁਪੲ ਲੈਕੇ ਰੁਕਾਉਡੀਗ ਕਰਾਈ ਸੀ ਸਾਡੇ ਘਰੇ ਰਹਿਂਦਾ ਸੀ ਲੁਧਿਆਣੇ ਉਦੋਂ ਚਮਕੀਲਾ ਸੋਨੀਆਂ ਜੀ ਨਾਲ ਹਿੱਟ ਸੀ
@luckyserver8667
@luckyserver8667 4 жыл бұрын
ਚਮਕੀਲਾ ਮਰਨ ਕਰਕੇ ਹਾਕਮ ਟਰੈਕ ਤੇ ਆਇਆ
@rakeshchander9170
@rakeshchander9170 4 жыл бұрын
Hakm Saab ji Chamkila ji nu kiss da song cori karan di lodge nahi si oh ta aap hi bahut pahunce hoye geetkaar singer te campoger si tahi ta ajj vi 32 seal bad vi pehla nalo vi Chamkila Vajda hai te Vajda Rahuga
@ramsinghgill4845
@ramsinghgill4845 4 жыл бұрын
Hakam ji tusi tan Amar Singh chamkila ji de nede tede vi Nahi tuhadi voice vi main changi tran suni ai chamkila ji nu pade likhe te unparh Sare tran de lok sunde si ajj vi university ch ja ke dekho ajj vi jeepan Ch chamkila ji Di awaaz gonjdia
@jagtarchahal2541
@jagtarchahal2541 4 жыл бұрын
ਬਹੁਤ ਮਜਾ ਆ ਰਿਹੈ ਰੰਦੈਵ ਜੀ ਬੜੇ ਖੁਸ਼ ਮਜ਼ਾਜ ਨੇ ਤੇ ਅਜੇ ਵੀ ਬਹੁਤ ਅਐਨੇਰਜੀ ਬਖਤੜੀਵਾਲਾ ਸਾਹਿਬ ਚ
@amritchauhan5937
@amritchauhan5937 4 жыл бұрын
ਚਮਕੀਲੇ ਨੂੰ ਬਦਨਾਮ ਨਾ ਕਰੋ
@sukhvirsingh4673
@sukhvirsingh4673 3 жыл бұрын
Randev ji mai pehla kde bakhtriwala nu nahi milya bhaji per gal bat to bhala banda japde ne or ina kol lafza de boht vada bhandar hai Jeode rao bhakhtri sahb or madam daljit kr ji Mere valo dona nu sat sri akal ji
@majorchahal470
@majorchahal470 4 жыл бұрын
Vadde bai ji jug jug jeeo bhenji Diljeet waheguru ji hamesha khush rakhe aap ji nu
@sukhmandergrewal98145
@sukhmandergrewal98145 3 жыл бұрын
Sira krata
@SHAMSHERSINGH-iv3hp
@SHAMSHERSINGH-iv3hp 3 жыл бұрын
ਸਹੀਦ ਅਮਰ ਸਿੰਘ ਚਮਕੀਲਾ ਜੀ , ਸੱਚ ਬੋਲਣਾ ਹੈ ਮਨਾਹ , ਲਵ ਖੋਲ੍ਹਣਾ ਹੈ ਮਨਾਹ , ਜੇਹ ਦੋਹ ਮੂੰਹ ਵਾਲੀ ਸ਼ੁੱਰੀ , ਯੇਹ ਦੁਨੀਆ ਹੈ ਸਬਸੇ ਬੁਰੀ ,
@darshansingh_shersinghpura
@darshansingh_shersinghpura 4 жыл бұрын
ਛਪਾਰ ਦੇ ਮੇਲੇ ਤੇ ਕਾਨਫਰੰਸਾਂ ਵਾਲੇ ਦਿਨ ਬਾਈ ਹਰ ਸਾਲ ਪ੍ਰੋਗਰਾਮ ਲਾਓਦੇ ਨੇ। ਅਖਾੜਾ ਸੁਣ ਕੇ ਅਨੰਦ ਆ ਜਾਂਦਾ। ਬਾਈ ਦੀ ਪ੍ਰਫਾਰਮ ਸਮੇਂ ਬਹੁਤ ਇਕੱਠ ਹੁੰਦਾ ਹੈ।
@sukhdevsinghsohi1951
@sukhdevsinghsohi1951 4 жыл бұрын
Good veer ji
@LuxTransportInc
@LuxTransportInc Жыл бұрын
progresive inter view for modern boy and girl God bless happy randev Balbir singh vpo kanech snl now live in usa
@ajmersingh8066
@ajmersingh8066 4 жыл бұрын
ਚਮਕੀਲੇ ਦੀ ਰੀਸ ਕੋਣ ਕਰਲੂ
@gurjantaulakh1791
@gurjantaulakh1791 4 жыл бұрын
ਬਹੁਤ ਵਧੀਆਂ ਜੀ
@yaarbellygroup2428
@yaarbellygroup2428 4 жыл бұрын
ਮਹਾਨ ਕਲਾਕਾਰ,ਮਹਾਨ ਗੀਤਕਾਰ ਤੇ ਮਹਾਨ ਇਨਸਾਨ ਹਨ ਹਾਕਮ ਬਖਤੜੀ ਵਾਲਾ ਜੀ
@BharpoorSingh-ds6ef
@BharpoorSingh-ds6ef Жыл бұрын
ਵੋਟਾਂ ਬਣਾ ਰਿਹਾ
@sulakhansingh1137
@sulakhansingh1137 4 жыл бұрын
ਅਸ਼ੋਕ ਭੌਰਾ ਕਹਿੰਦਾ ਆ ਚਮਕੀਲਾ ਤੇ ਅਮਰਜੋਤ ਰਾਤ ਉਸ ਕੋਲ ਸੀ ਤੇ ਅੱਧੀ ਰਾਤ ਨੂੰ ਮੇਰੇ ਕੋਲੋ ਗੂਏਆ । ਇਹ ਕਹਿੰਦਾ ਰਾਤ ਮੇਰੇ ਕੋਲ ਸੀ ਮੈਨੂੰ ਲੱਗਦਾ ਇਹ ਝੂਠ ਬੋਲ ਰਿਹਾ ਹੈ । ਇਹ ਦੇ ਨਾਲੋਂ ਤਾਂ ਦੀਦਾਰ , ਚਮਕੀਲੇ , ਰਮਲੇ ਬਹੁਤ ਵਧੀਆ ਸੀ ।
@kesarsingh7905
@kesarsingh7905 4 жыл бұрын
ਮੇਰੀ ਇੱਕ ਵਾਰੀ ਜਗਮੋਹਣ ਸੰਧੂ ਨਾਲ ਗੱਲ ਹੋਈ ਸੀ। ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ ਤੂੰ ਬੁਲਾਂ ਲਈਆਂ, ਜਿਹਦੇ ਚੱਟੇ ਹੋਏ ਰੁੱਖ ਵੀ ਨੀ ਹਰੇ ਜੀਹਤੋਂ ਹੱਥਾਂ ਦੀਆਂ ਤਲੀਆਂ ਚਟਾ ਲਈਆਂ। ਕਿ ਅਸ਼ੋਕ ਭੌਰਾ ਕੀ ਕੁਝ ਬੋਲਦਾ ਹੈ। ਤਾਂ ਅੱਗੋਂ ਜਵਾਬ ਮਿਲਿਆ ਓਹ ਝੂਠ ਬੋਲਦਾ ਹੈ।
@jshinda7708
@jshinda7708 4 жыл бұрын
ਸਹੀ।ਗੱਲ।ਹੈ ।ਇਸ।ਨੂੰ।ਕੌਣ।ਪੁਛਦਾਹੈ ।ਆਪ।ਤਾ।ਇਹ।ਸਦੀਕ।ਦੀ।ਨਕਲ।ਕਰਦਾ।ਹੈ ਕਹਿਦਾ।ਚਮਕੀਲਾ ।ੳਸ।ਰਾਤ।ਮੇਰੇ।ਕੋਲ।ਸੀ।ਝੂਠ।ਬੋਲਦਾ।ਹੈ
@dsdhillonpunjab3552
@dsdhillonpunjab3552 4 жыл бұрын
ਵੀਰ ਜੀ ਇਹ ਝੋਠ ਬੋਲਦਾ
@Manjitsingh-ve5dv
@Manjitsingh-ve5dv 4 жыл бұрын
ਤੇਰਾ ਗੀਤ ਚੋਰੀ ਕੀਤਾ ਤੇਰੀ ਝਰਾਈ ਕਿਉਂ ਨਹੀਂ ਹੋਈ
@sairecord5047
@sairecord5047 4 жыл бұрын
Hakam Bakhtiari Wala is goog writer and good singer may live long
@sukhmandergrewal98145
@sukhmandergrewal98145 3 жыл бұрын
Very good interview
@harwindersingh9047
@harwindersingh9047 4 жыл бұрын
Hakam g and madam g super hit singer hun parmatma tuhadi lami umar kre
@jagtarchahal2541
@jagtarchahal2541 4 жыл бұрын
ਇਹ ਬਹੁਤ ਵੱਡੀ ਗੱਲ ਕਹੀ ਕਿ ਕਲਾਕਾਰ ਸਮਾਜ ਨੂੰ ਬਦਲ ਦਿੰਦੇ ਐ
@judgebirsingh6268
@judgebirsingh6268 4 жыл бұрын
Amar Singh chamkila👌👌👌👌👌👌👌👌👌👌👌👌👌👌👌👌👌👌👌👌👌👌
@jyotish.kundli-
@jyotish.kundli- 4 жыл бұрын
Hakam ji you are sweet personality swad aa gya gal vaat sun ke.. Ruh kush ho gai
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Sidhu Moose Wala | Exclusive Interview 2020
1:38:39
Sidhu Moose Wala
Рет қаралды 6 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН