Hans Raj Hans ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਤੇ ਕਿਸਾਨ ਭਿੜ ਗਏ, ਪੁਲਿਸ ਨੇ ਕਿਸਾਨਾਂ ਨੂੰ ਘੜੀਸ-ਘੜੀਸ

  Рет қаралды 32,391

LOK AWAZ TV

LOK AWAZ TV

29 күн бұрын

Hans Raj Hans ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਤੇ ਕਿਸਾਨ ਭਿੜ ਗਏ,
ਪੁਲਿਸ ਨੇ ਕਿਸਾਨਾਂ ਨੂੰ ਘੜੀਸ-ਘੜੀਸ ਗੱਡੀਆਂ ਵਿੱਚ ਸੁੱਟਿਆ,
ਭਖ ਗਿਆ ਪੂਰਾ ਮਾਹੌਲ। Faridkot
#kisan #union #hansrajhans #mpelection2024 #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 319
@MohinderSingh-lw6bk
@MohinderSingh-lw6bk 26 күн бұрын
ਪੰਜਾਬ ਦੇ ਲੋਕ ਹਰ ਰੋਜ਼ ਦਿੱਲੀ ਨੂੰ ਜਾ ਆ ਰਹੇ ਹਨ। ਆਮ ਲੋਕਾਂ ਨੂੰ ਲੰਮੇ ਰਸਤੇ ਪੈ ਕੇ ਦਿੱਲੀ ਜਾਣਾ ਪੈ ਰਿਹਾ। ਏਦਾਂ ਰਸਤੇ ਰੋਕ ਕੇ ਕੁੱਝ ਲੋਕ ਪੰਜਾਬ ਦਾ ਬਹੁਤ ਨੁਕਸਾਨ ਕਰ ਰਹੇ ਹਨ।
@user-wf2po5cz5w
@user-wf2po5cz5w 27 күн бұрын
ਜਿਹੜੇ ਟਰਾਲੀਆਂ ਚ ਬੈਠੇ ਬਿਮਾਰ ਬੂੜ੍ਹੇ ਮਰ ਗਏ ਉਹ ਸ਼ਹੀਦ ਹੋਗੇ? ਇਸ ਤਰ੍ਹਾਂ ਹੁੰਦੇ ਐ ਕੇ ?
@user-wf2po5cz5w
@user-wf2po5cz5w 26 күн бұрын
ਪੰਜਾਬ ਦੇ ਲੋਕੋ ਸਮਝੋ ਇਹਨਾਂ ਗੁੰਡੇ ਤੇ ਬੇਈਮਾਨ ਲੋਕਾਂ ਨੂੰ
@manjitbalbal5070
@manjitbalbal5070 26 күн бұрын
ਸਿਰਫ ਬੀ ਜੇ ਪੀ ਨੂੰ ਵੋਟਾਂ ਪਾਉ। ਜ਼ਮੀਨਾਂ ਦੀ ਵੰਡ ਕਰਕੇ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਵਿਚੋਂ।ਹੰਸ ਰਾਜ ਨੇ ਸਹੀ ਵਿਆਨ ਦਿਤਾ।
@Param1984punjab
@Param1984punjab 24 күн бұрын
Bjp bhund Dindi Rahi punjab cha 😂😂
@joginderpal745
@joginderpal745 27 күн бұрын
ਏਂ ਵੇਹਲੜ੍ਹ ਲੋਕ ਨੇ ਕਦੇ ਸੜਕਾਂ ਜਾਮ ਕਰ ਦਿੰਦੇ ਕਦੇ ਰੇਲਾਂ ਜਾਮ ਕਰ ਦਿੰਦੇ ਇਹਨਾਂ ਨੂੰ ਤਕਲੀਫ ਹੈ ਤਾਂ ਵੋਟਾਂ ਨਾ ਪਾਉਣ
@user-wf2po5cz5w
@user-wf2po5cz5w 25 күн бұрын
ਇਹਨਾਂ ਕੋਲ ਕਿਹੜੀਆਂ ਵੋਟਾਂ ਯਰ ? ਇਹਨਾਂ ਮਗਰ ਘਰ ਦੇ ਵੋਟਾਂ ਨੀ ਪਾਉਂਦੇ। ਕਈ ਤਾਂ ਅਜਿਹੇ ਬੀ ਹੈ ਜਿਨ੍ਹਾਂ ਘਰੇ ਨੂੰ ਕੋਈ ਰੋਟੀ ਨੀ ਦਿੰਦਾ
@Abhishek-xj6yc
@Abhishek-xj6yc 27 күн бұрын
ਕਿਸਾਨ ਆਪਣੀ ਕਦਰ ਆਪ ਘਟ ਕਰ ਰਹੇ ਹਨ ਜੌ ਕਰਨਾ ਸ਼ਾਂਤੀ ਨਾਲ ਕਰੋ ਆਪਣੀ ਵੋਟ ਦਾ ਜੋਰ ਦਿਖਾਓ ਇਸ ਤਰਹ ਤੁਸੀ। ਆਪਣੀ ਬੁਕਤ ਗਵਾ ਲੈਣੀ
@beejumarwah6431
@beejumarwah6431 27 күн бұрын
@Abhishek: Jo kisan nahi oh kisana da dukh nahi samjh sakda. Mukdi gall.
@user-wf2po5cz5w
@user-wf2po5cz5w 26 күн бұрын
@@beejumarwah6431 ਇਹ ਦਰਦ ਹੰਸ ਨੇ ਦਿੱਤਾ?
@user-wf2po5cz5w
@user-wf2po5cz5w 26 күн бұрын
ਇਹ ਕਿਹੜੇ ਕਿਸਾਨ ਆ ਵੀਰੇ ? ਨਾ ਇਹਨਾਂ ਨੂੰ ਕਿਸਾਨਾ ਨੇ ਚੁਣਿਆ! ਆਮ ਲੋਕਾਂ ਨੂੰ ਪਤਾ ਨੀ ਹੈਗਾ ਤਿੰਨ ਬੰਦੇ ਰਲ਼ ਕੇ ਜੱਥੇਬੰਦੀ ਰਜਿਸਟਰਡ ਕਰਵਾ ਸਕਦੇ ਐ ਵੀਰੇ । ਇਹ ਉਹ ਸੈਲਫਮੇਡ ਕਮਾਂਡਰ ਐ ! ਅਮ੍ਰਿਤਪਾਲ ਵੀ ਇਸੇ ਕੈਟਾਗਰੀ ਦਾ , ਦੀਪ ਸਿੱਧੂ ਵੀ ਇਹ ਸਾਰੇ ਆਵਦੀ ਜੱਥੇਬੰਦੀ ਰਜਿਸਟਰਡ ਕਰਵਾ ਕੇ ਆਪ ਹੀ ਉਸਦੇ ਆਗੂ ਬਣ ਗੇ। ਆਮ ਲੋਕ ਭੋਲ਼ੇ ਆ ਵਿਚਾਰੇ
@user-wf2po5cz5w
@user-wf2po5cz5w 26 күн бұрын
ਇਹ ਤਾਂ ਕੁਝ ਵੀ ਨੀ ਚੋਣਾਂ ਵਿੱਚ ਤਾਂ ਵੱਡੇ ਵੱਡੇ ਕਿਸਾਨ ਆਗੂਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ ਭੁੱਲ ਗੇ ਕੇ?
@drvijaykumar8271
@drvijaykumar8271 27 күн бұрын
Punjab police jindabad jindabad
@SandeepKaur-bc2cy
@SandeepKaur-bc2cy 20 күн бұрын
ਇਹ ਕਿਸਾਨ ਨਹੀਂ ਇਹ ਦੇਸ਼ ਵਿਰੋਧੀ ਨੇ ਇਹਨਾਂ ਨਾਲ ਐਵੇਂ ਹੋਣੀ ਚਾਹੀਦੀ ਹੈ
@user-wf2po5cz5w
@user-wf2po5cz5w 27 күн бұрын
ਪੈਸਿਆਂ ਦੇ ਭੁੱਖਿਓ , ਕਨੇਡਾ ਜਾਣ ਲਈ ਸਕੀ ਭੈਣ ਨਾਲ ਵਿਆਹ ਕਰਵਾਉਣ ਵਾਲਿਓ
@SanjeevKumar-oi2zx
@SanjeevKumar-oi2zx 27 күн бұрын
😂😂ਸਿਕਸਰ😂😂 👍👍👍👍👍👍
@punjabihindurocx...sahilba7777
@punjabihindurocx...sahilba7777 25 күн бұрын
😂😂😂🤣🤣🤣
@user-hd7rw3rv2e
@user-hd7rw3rv2e 10 күн бұрын
Bhot wadia jawab dita❤❤❤❤
@BhinderSran-ky8ok
@BhinderSran-ky8ok 27 күн бұрын
ਬਹੁਤ ਵਧੀਆ ਕੰਮ ਕੀਤਾ ਹੈ ਬਾਈ
@sukhpalgrewal5003
@sukhpalgrewal5003 27 күн бұрын
ਵੋਟ ਪਾਉਣ ਮੌਕੇ ਦਿਸਿਆ ਜਵਾਬ ਵੀਰੋ
@UnfilteredOffRoad
@UnfilteredOffRoad 26 күн бұрын
ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans kzbin.info/www/bejne/q5CypoydfLedetU
@user-en9qr3wk3m
@user-en9qr3wk3m 27 күн бұрын
Kishan Chor party Zindawad
@Tstarmusic
@Tstarmusic 27 күн бұрын
ਗੱਡੀਆਂ ਤੇ ਡਾਂਗਾਂ ਮਾਰਨੀਆਂ ਜਾਇਜ਼ ਆ
@rashtarwadisoch8481
@rashtarwadisoch8481 26 күн бұрын
Kisan nahi gunde nakli kisan a
@VirSingh-nj3dc
@VirSingh-nj3dc 27 күн бұрын
ਸਰਕਾਰ ਜਿਹੜੀ ਮਰਜੀ ਹੋਵੇ ਸੱਭ ਬੇਈਮਾਨ
@user-wf2po5cz5w
@user-wf2po5cz5w 26 күн бұрын
ਇੱਕ ਤੂੰਹੀਓਂ ਇਮਾਨਦਾਰ ਐਂ ਤੈਨੂੰ ਕੋਈ ਬਸ ਦੀ ਟਿਕਟ ਨੀ ਦਿੰਦਾ 😁
@MalkeetSingh-bp9lm
@MalkeetSingh-bp9lm 26 күн бұрын
ਏਨਾ ਪਰ ਡਾਂਗ ੍ਫੇਰੋ ਏਵੇਂ ਏਹੇ ਨੀ ਸਮਝ ਦੇ
@HappyraiKoti-ls7rr
@HappyraiKoti-ls7rr 27 күн бұрын
Bhut vadhiya kita police ne
@russelwiper3112
@russelwiper3112 27 күн бұрын
ਕਿਸਾਨਾਂ ਦੇ ਰੂਪ ਚ ਧਰਨਾ ਲਾਉਣ ਵਾਲੇ ਮੁਰਦਾਬਾਦ ਮੁਰਦਾਬਾਦ
@sawarnsingh5681
@sawarnsingh5681 27 күн бұрын
Ehna ne Sare Punjabi da theka lia hoia
@amanbhagat6429
@amanbhagat6429 26 күн бұрын
Hans raj hans zindabad
@dansinghmannmann3456
@dansinghmannmann3456 27 күн бұрын
Ki saria ਕਿਸਾਨ ਜਧੇਬੰਦਿਆ ਏਕ ਮੁੱਠ ਹਨ ਪਹਿਲਾ ਇਹ ਸੋਚੋ ਕਿਸੇ ਲੀਡਰ ਦਾ ਮੁੰਡਾ ਮਰਿਆ ਗਰੀਬਾ ਨੂੰ ਮਰਵਾਹੀ ਜਾਂਦੇ ਹਨ
@user-wf2po5cz5w
@user-wf2po5cz5w 25 күн бұрын
70 ਕਿਸਾਨ ਜੱਥੇਬੰਦੀਆਂ ਤੁਰੀਆਂ ਫਿਰਦੀਆਂ ‌। ਆਵਦੀ ਆਵਦੀ ਤੂੰਬੀ ਖੜਕਾਉਣ ਲੱਗ ਪੈਂਦੇ ਹਨ। ਹਰਿਆਨੇ ਵਿੱਚ ਚੜੂਨੀ ਇਨੈਲੋ ਦਾ ਪ੍ਰਚਾਰ ਕਰ ਰਿਹੈ !!!!
@user-eq4gi8xe2j
@user-eq4gi8xe2j 27 күн бұрын
Kisina nu kyo dar lagda hans raj to 😅😅
@jashantejsin3206
@jashantejsin3206 27 күн бұрын
ਫਕੀਰ ਨੀ ਹੈਗਾ ਮਿੱਠੀ ਮਾਸੀ ਆ
@SanjeevKumar-oi2zx
@SanjeevKumar-oi2zx 27 күн бұрын
😂😂😂😂😂
@user-wf2po5cz5w
@user-wf2po5cz5w 26 күн бұрын
ਤੇਰੀ ਕੀ ਭੈ+ਣ ਦਾ ਰਿਸ਼ਤਾ ਲੈ ਗਿਆ ਇਹ ਮਿੱਠੀ ਮਾਸੀ ਬਣ ਕੇ ?
@SanjeevKumar-oi2zx
@SanjeevKumar-oi2zx 26 күн бұрын
​@@user-wf2po5cz5w😂😂😂😂😂😂😂😂
@user-wf2po5cz5w
@user-wf2po5cz5w 27 күн бұрын
ਇਹ ਗੰਜਾ ਜਿਹਾ ਕੌਣ ਐ ਅਖੇ ਪਿੰਡ ਦਾ ਇੱਕ ਪਰਿਵਾਰ ਬੁਲਾ ਰਿਹਾ ਉਹਨੂੰ ਹੱਕ ਨੀ ?
@KulwantSingh-ee7jj
@KulwantSingh-ee7jj 27 күн бұрын
Kisan galt
@parmodkumarmehta9436
@parmodkumarmehta9436 27 күн бұрын
Nakali Kissan Galat Hai................ Eh Kissan Nhi Hai
@manjitsingh96553
@manjitsingh96553 27 күн бұрын
ELECTION COMMISSION DA KOL HA SARI POWER
@satpalsingh8770
@satpalsingh8770 27 күн бұрын
ਕਿਸਾਨ ਹੰਸ ਰਾਜ ਹੰਸ ਪਿੱਛੇ ਕਿੳ ਪਈ ਹੋਈ ਹੈ ਗਲਤ ਗਲ ਹੈ
@user-hd7rw3rv2e
@user-hd7rw3rv2e 10 күн бұрын
Hans Raj ina da jija lagda iss karke
@user-wf2po5cz5w
@user-wf2po5cz5w 27 күн бұрын
ਬਹੁਤ ਵਧੀਆ ਕੀਤਾ ਭਗਵੰਤ ਮਾਨ ਸਾਹਿਬ ਧੰਨਵਾਦ
@tarsemsohi677
@tarsemsohi677 27 күн бұрын
ਆਮ ਆਦਮੀ ਪਾਰਟੀ,,ਖਤਮ , ਪੰਜਾਬੀਓ,,, ਜ਼ੀਰੋ ਦਿਓ ਇਹਨਾਂ ਨੂੰ,, ਕੋਈ ਵੀ ਵੋਟ ਨਾ ਪਾਇਓ,,ਸ, ਸਿਮਰਨਜੀਤ ਸਿੰਘ ਮਾਨ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੋਚ ਨੂੰ ਬਚਾਇਓ ਪੰਜਾਬੀਓ ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਹੋਜੋ,,,
@manjitsingh96553
@manjitsingh96553 27 күн бұрын
ELECTION COMMISSION DA KOL HA SARI POWER
@arnsthans8850
@arnsthans8850 18 күн бұрын
ਅੱਜ ਦੇ ਸਮੇਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਤੇ ਨੋਜਵਾਨਾਂ ਨੇ ਗੁਰੂ ਸਾਹਿਬ ਜੀ ਨੂੰ ਬਦਨਾਮ ਕਰਨ ਵਿਚ ਜ਼ੋਰ ਲਾਇਆ ਹੋਇਆ ਹੈ ਨਹੀਂ ਤਾਂ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਜੀ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰ ਕੇ ਪੁੱਛੋ ਅਸੀਂ ਸਹੀ ਕਰ ਰਹੇ ਹਾਂ ਜਾਂ ਗ਼ਲਤ ਭਾਈ ਜੀ ਪੰਜਾਬ ਦਾਂ ਨੁਕਸਾਨ ਨਾ ਕਰੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਾਨੂੰ ਆਪਣੀ ਸੋਚ ਸਮਝ ਦਾਂ ਇਸਤੇਮਾਲ ਕਰਨਾ ਚਾਹੀਦਾ ਹੈ ਧਨਵਾਦ ਜੀ ਗੁਰੂ ਸਾਹਿਬਾਨ ਤੁਹਾਨੂੰ ਅਕਲ ਬੁੱਧੀ ਬਖਸ਼ੇ ❤❤❤
@user-wf2po5cz5w
@user-wf2po5cz5w 27 күн бұрын
ਬਹੁਤ ਵਧੀਆ ਕੀਤਾ 👍
@MakhanSingh-px4bk
@MakhanSingh-px4bk 27 күн бұрын
ਸਾਧ ਸੰਤ ਫਕੀਰ ਸੰਸਦ ਵਲ ਨੂੰ ਕਿਓਂ ਜਾ ਰਹੇ ਹਨ ਕੀ ਘਾਟਾ ਪੈ ਗਿਆ
@user-wf2po5cz5w
@user-wf2po5cz5w 26 күн бұрын
ਤੈਨੂੰ ਕਿਸਨੇ ਰੋਕਿਆ?
@mangatrai3221
@mangatrai3221 27 күн бұрын
Polic gundda gardi nahi kardi, kanoon banai rakhna Police da kamm hai, 80 saal de bajurgan nu ghar baithna chahida, ena ne raste bandd karke punjab de lokan nu pareshan kar rakhya hai.
@sunnykumarsunny8478
@sunnykumarsunny8478 27 күн бұрын
Veer ji tusi jis nu marji vote do kon rokda.eh sab paise da khel hai aam Banda nu dukhi hunda sadka band karn nal kese neta nu koyi fark ni penda congres eh sab karwa Rahi hai pehlA b congres ne Punjab vich khooni khel khedeya hai.samjdar bande sab jande ne chup kar ke jo changa lagda vote do koyi Nehi rokda
@russelwiper3112
@russelwiper3112 27 күн бұрын
ਭਿਖਾਰੀ ਮੰਗਤੇ +point ਗੁੰਡੇ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਸਿਵਾਏ ਧਰਨਿਆਂ ਤੋਂ business ਬਣ ਗਿਆ ਧਰਨਾ
@officialbhaisohansingh
@officialbhaisohansingh 23 күн бұрын
ਬਹੁਤ ਵਧੀਆ ਜੀ
@AmanDeep-pk2ql
@AmanDeep-pk2ql 27 күн бұрын
pind Kise ek Bande da thodi a tusi ni vote Pani na pao tusi ve election lad k dekh Liya 4 vota ni paiya tuhanu tusi boli jande k Punjab Sade nal a
@bahadursingh9718
@bahadursingh9718 27 күн бұрын
ਜੋਂ ਕਿਸਾਨ ਜਥੇਬੰਦੀਆਂ ਕਹਿੰਦੇ ਹਨ ਉਹ ਸੱਚ ਕਹਿ ਰਹੇ ਹਨ ਕਿਸਾਨ ਵੀਰਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ। ਇਹ ਬਹੁਤ ਗਲ਼ਤ ਹੈ।
@user-wf2po5cz5w
@user-wf2po5cz5w 26 күн бұрын
ਤੈਨੂੰ ਕਿਸਨੇ ਰੋਕਿਆ ਦਿੱਲੀ ਜਾਣ ਨੂੰ ਚਲਿਆ ਜਾ ਦਿੱਲੀ, ਸਾਢੇ ਤਿੰਨ ਕਰੋੜ ਰਹਿੰਦਾ ਉੱਥੇ, ਤੂੰ ਵੀ ਤੁਰਿਆ ਫਿਰੀਂ !!!!
@user-eu7bb4zr8p
@user-eu7bb4zr8p 25 күн бұрын
​@@user-wf2po5cz5w😂😂😂
@avtarsingh4833
@avtarsingh4833 19 күн бұрын
ਪੰਜਾਬ ਦੇ ਠੇਕੇਦਾਰ
@RamSingh-gg9ug
@RamSingh-gg9ug 27 күн бұрын
ਇਹਨਾਂ ਨੂੰ ਵੋਟਾਂ ਤੋਂ ਬਾਅਦ ਹੀ ਛੱਡੋ ਪੰਜਾਬ ਪੁਲਿਸ ਗੁੱਡ ਪੰਜਾਬ ਪੁਲਿਸ
@chanansingh9060
@chanansingh9060 27 күн бұрын
ਪੰਜਾਬਿਉ ਆਪ ਪੰਜਾਬ ਵਿਚ ਰਹਿਣਾ ਹੈ।ਇਹਨਾ ਨੇ ਤਾਂ ਵੋਟਾ ਲੈ ਕੇ ਦਿੱਲੀ ਬੈਠ ਜਾਣਾ ।ਇਸ ਲਈ ਆਪਾ ਆਪਣੇ ਲੋਕਾ ਦਾ ਸਾਥ ਦੇਈਏ। ਹੰਸ ਰਾਜ ਹੰਸ ਨੂੰ ਵੋਟ ਨਹੀਂ ਪਾਉਣੀ।
@user-wf2po5cz5w
@user-wf2po5cz5w 26 күн бұрын
ਤੇ ਤੈਨੂੰ ਕੌਣ ਦਿੱਲੀ ਬੰਗਲਾ ਅਲਾਟ ਕਰਦਾ ? ਐਮ ਪੀ ਨੂੰ ਹੀ ਦਿੱਲੀ ਬੰਗਲਾ-ਕੋਠੀ ਅਲਾਟ ਹੁੰਦਾ ਵੀਰੇ ਤਾਂ ਰਹਿੰਦੇ ਆ 😁
@user-jf7gz4jc8f
@user-jf7gz4jc8f 19 күн бұрын
Aho hor wade chutth maar gumrah kar loka nu
@gurmail669
@gurmail669 26 күн бұрын
ਕਾਮਰੇਡੀ ਨੇ ਇਹ ਪੰਜਾਬ ਨੂੰ ਦੋਬਾਰਾ ਕਾਲੇ ਦੌਰ ਚੇ ਲੈ ਕੇ ਜਾਉਣਾ ਚਾਹੁੰਦੇ ਨੇ ਲੋਕ, ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਵੋਟਾਂ ਨਾ ਪਾਓ, ਦਿੱਲੀ ਚੇ ਜਦੋਂ ਇਹਨਾਂ ਨੇ ਭਾਰਤ ਦੇ ਝੰਡੇ ਨੂੰ ਲਾਲ ਕਿਲੇ ਤੋਂ ਲਾਹਿਆ ਸੀ ਉਸ ਟਾਈਮ ਸੋਚਣਾ ਸੀ, Delhi hun tuhanu kon jaan dau tuhanu
@amanbawa122
@amanbawa122 26 күн бұрын
Bahut vadia kita
@shingarasingh8430
@shingarasingh8430 27 күн бұрын
Village is not the Jgir of Kissan
@lavishsharma7252
@lavishsharma7252 27 күн бұрын
Police Wale izzat nal gl kr rhe ne te eh gallan khd de ne dhko hun khende k police glt hai
@AjaibSingh-hc1ux
@AjaibSingh-hc1ux 27 күн бұрын
Punjab police doing their duty punjab police jindabad
@AmanDeep-pk2ql
@AmanDeep-pk2ql 27 күн бұрын
morgiya de wang par liye gadi vich vadiya kita😂😂😂😂
@dhaintejay6013
@dhaintejay6013 27 күн бұрын
Y ji tuc kishan de roti na khaea kro
@dhaintejay6013
@dhaintejay6013 27 күн бұрын
🙏🙏
@AmanDeep-pk2ql
@AmanDeep-pk2ql 25 күн бұрын
bai ji me kissana di roti ni khanda appni mehnat kark paise kama k mul Lina sab kuj kissan manu free ni dinda ja kissan khati karda o kissan da business hai jida appne appne tang nal har ek Banda krda a duniya vich koi chota krda koi vada karda
@RamPal-np5hj
@RamPal-np5hj 27 күн бұрын
Wery nice panjabpolicepok
@SK-io4gd
@SK-io4gd 27 күн бұрын
ਲਗਦਾ ਇੱਥੇ ਵੀ ਦਿੱਲੀ ਮਾਡਲ ਲਾਗੂ ਆ, ਦਿੱਲੀ ਵਾਂਗੂ ਪੁਲਿਸ ਪ੍ਰਸ਼ਾਸਨ ਲਗਦਾ ਹੁਣ ਸੈਂਟਰ ਦੇ ਅੰਡਰ ਹੀ ਆ ਗਿਆ, ਗੱਲ ਭੰਡਾਂ ਦੇ ਹੱਥੋਂ ਵੀ ਨਿਕਲ ਹੀ ਰਹੀ ਆ। ਕਹਿ ਸਕਦੇ ਹਾਂ ਕਿ," ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ"😢
@user-wf2po5cz5w
@user-wf2po5cz5w 25 күн бұрын
ਤੂੰ ਕਿਉਂ ਨੀ ਜਾਂਦਾ ਕਿਸਾਨਾਂ ਜੱਥੇਬੰਦੀਆਂ ਨਾਲ ?
@satpalbawa1015
@satpalbawa1015 26 күн бұрын
Good punjab police
@lavishsharma7252
@lavishsharma7252 27 күн бұрын
He eh kisna jmeen hon ton bdh v khush ni tain us labour da ki hall hoyo Jo bechra ehna de Khetan ch km krda hai. Bht glt gal hai eh tain . Thoda time hor ruko lokan ne ik dn ehna kisan union de khilaf ho jana
@ACADMY.acadmy
@ACADMY.acadmy 27 күн бұрын
Jai bhim jai bharat
@RajaGill-jx4kn
@RajaGill-jx4kn 26 күн бұрын
Very nice
@rajinderatwal196
@rajinderatwal196 24 күн бұрын
Jai ho Hans Raj hans
@singhvirk9423
@singhvirk9423 27 күн бұрын
Aj bhagwant maan te kejri wal relly kad rahe ohna da be virodh karo Yaar roads band hoon na khajjal aam public hundi
@RamSingh-gg9ug
@RamSingh-gg9ug 27 күн бұрын
ਇਹ ਗਰੀਬ ਲੋਕਾਂ ਨੂੰ ਡਰਾਉਂਦੇ ਆ ਅਸੀਂ ਗਰੀਬ ਲੋਕ ਇਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ
@user-wf2po5cz5w
@user-wf2po5cz5w 25 күн бұрын
ਇਹਨਾਂ ਭੈ+ਣ ਦੇ ਯਾ+ਰਾਂ ਨੂੰ ਕਹੋ ਜਾ ਕੇ ਸੁਖਬੀਰ ਜੀਜੇ ਨੂੰ ਰੋਕਣ ਪ੍ਰਚਾਰ ਕਰਨ ਤੋਂ ਜੇ ਇਹਨਾਂ ਦੀ ਭੈ+ਣ ਨਾ ਗੜ੍ਹ ਦੇਣ ਅਕਾਲੀ ਤਾਂ ਕਿਹੋ!!!
@user-wf2po5cz5w
@user-wf2po5cz5w 27 күн бұрын
ਉਹ ਦੇਸ਼ ਦਾ ਪ੍ਰਧਾਨ ਮੰਤਰੀ ਐ ਥੋਨੂੰ ਸਾਲ਼ਿਓ ਕੋਈ ਪਿੰਡ ਦਾ ਪੰਚਾਇਤ ਮੈਂਬਰ ਨੀ ਬਣਾਉਂਦਾ!
@gavysandhu8267
@gavysandhu8267 27 күн бұрын
Bai kehnde aa ki asi kise nu pinda ch ni vadan dinde hun bhut pind ale app bula rahe aa hun harek banda kise na kise party nal judiya hoya eh lok ohna pind Aliya nal ldai krde aaa ki tuci kio bulaya ea leader nu asi baikaat krdange oh lokan da jehde kise party nu bulauga ...harek bande nu hak aa oh kise vi party nu vota pa sakda te parchar kr sakda ..tuci apne hak mangde oh but kise hor de hak kio marde oh ohna nu vi avdi Marzi karn deo
@charanjeetsingh8305
@charanjeetsingh8305 26 күн бұрын
Good
@GurpreetSingh-kf4ig
@GurpreetSingh-kf4ig 21 күн бұрын
ਹੰਸ ਰਾਜ ਹੰਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@user-wf2po5cz5w
@user-wf2po5cz5w 27 күн бұрын
ਪੱਤਰਕਾਰ ਨੂੰ ਵੀ ਪਾਓ ਗੱਡੀ ਵਿੱਚ!
@Tstarmusic
@Tstarmusic 27 күн бұрын
ਜਿਹੜਾ ਮਰਜ਼ੀ ਸਡਿਊਲ ਕਾਸਟ ਬੁਲਾਵੇ ਹੰਸ ਰਾਜ ਨੂੰ ਕਿਸਾਨਾਂ ਨੂੰ ਵਿਰੋਧ ਨਹੀ ਕਰਨਾ ਚਾਹੀਦਾ ਕਿਸਾਨ ਵੋਟਾਂ ਨਾ ਪਾਉਣ ਪਰ ਸਡਿਊਲ ਕਾਸਟਾ ਨੂੰ ਨਾਰੋਕੋ ਵੀਰ ਜੀ ਤੁਸੀ ਸਡਿਉਲ ਕਾਸਟਾ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ। ਪਿੰਡ ਕੱਲੇ ਜੱਟਾਂ ਦਾ ਨਹੀ
@ManjinderSingh-fz8lu
@ManjinderSingh-fz8lu 21 күн бұрын
Shi kita
@vinayguptaism
@vinayguptaism 27 күн бұрын
12 haryana police mulazm jakhmi kite
@AmanDeep-pk2ql
@AmanDeep-pk2ql 27 күн бұрын
had kyu tusi kissana de name te Punjab da mahol kharb kita va tusi a Loka ne appni fanding len liye tusi Loka de putt Marwa te jad a agg tohade ghar lagi jad pta lagna a tuhanu
@BaljinderBrar-bd8et
@BaljinderBrar-bd8et 22 күн бұрын
Veery good pp
@mdfzr2201
@mdfzr2201 26 күн бұрын
Right Saab g
@gurighuman1344
@gurighuman1344 27 күн бұрын
Kisan Akita jindabad jindabad
@vinayguptaism
@vinayguptaism 27 күн бұрын
Haryana police pr hmla kiya
@QtrNew-ol9zn
@QtrNew-ol9zn 18 күн бұрын
Good
@user-wf2po5cz5w
@user-wf2po5cz5w 27 күн бұрын
ਸਰਕਾਰ ਚੁਣੀ ਹੈਈ ਐ ਤੁਸੀਂ ਆਪ ਜੱਥੇਬੰਦੀ ਰਜਿਸਟਰਡ ਕਰਕੇ ਸਟੇਟ ਦੇ ਹੱਕ ਭਾਲਦੇ ਓਂ
@HappySandhu-qn9eu
@HappySandhu-qn9eu 20 күн бұрын
ਸ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਇਹ ਕੰਮ ਕਿਸਾਨਾਂ ੍ਨਹੀ ਕੀਤਾ ਮੋਦੀ ਅੱਗ਼ੇ ਹਿੱਕ ਡਾਹ ਕੇ ਡਟ ਗਏ ਸਨ
@gavysandhu8267
@gavysandhu8267 26 күн бұрын
Mainu lagda es pind da koi banda ni ehna naal
@paramjitheer4750
@paramjitheer4750 27 күн бұрын
ਇਹਨਾਂ ਨੂੰ ਹੁਣ ਪਤਾ ਲੱਗਾ ਅਸੀਂ ਬੀ ਐੱਸ ਪੀ ਦੇ ਵਰਕਰ ਸੀ ਅਸੀਂ ਪਹਿਲਾਂ ਵੀ ਇਹ ਹੀ ਕਹਿੰਦੇ ਸੀ ਕਿ ਇਹ ਪਾਰਟੀ ਝਾੜੂ ਵਾਲੇ ਬੀ ਜੇ ਪੀ ਵਾਲੇ ਹਨ ਉਦੋਂ ਇਹ ਜੱਟ ਭਾਈਚਾਰੇ ਕਹਿੰਦੇ ਸੀ ਇਹ ਸਾਡੀ ਪਾਰਟੀ ਹੈ ਹੁਣ ਜਦੋਂ ਜੁਤੀਆਂ ਮਾਰ ਰਹੇ ਹਨ ਹਜ਼ੇ ਵੀ ਅਕਲ ਕਰ ਲਵੋ ਜੱਟ ਪੁਣੇ ਛੱਡ ਕੇ ਬੀ ਐੱਸ ਪੀ ਨੂੰ ਵੋਟਾਂ ਪਾਉਣ ਦੀ ਤਿਆਰੀ ਕਰ ਲਾਉ ਬੀ ਐੱਸ ਪੀ ਦੀ ਵਿਚਾਰਧਾਰਾ ਨੂੰ ਵੋਟਾਂ ਪਾਉ
@firstlookup1238
@firstlookup1238 23 күн бұрын
Hans raj hans jinda bad sport hans
@devinder7560
@devinder7560 27 күн бұрын
Veer ji BJP nu vote payo jai punjab nu chardi kla vich wekhna chahunde ho
@UnfilteredOffRoad
@UnfilteredOffRoad 26 күн бұрын
ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans kzbin.info/www/bejne/q5CypoydfLedetU
@user-ut8zl3tj6n
@user-ut8zl3tj6n 27 күн бұрын
ਪਹਿਲਾਂ ਕਿਹੜਾ ਕਿਸਾਨਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਜੇ ਹੁਣ ਨਾਂ ਪਾਊ ਗੇ ਫ਼ਿਰ ਕੀ ਹੋ ਜਾਊ
@officialbhaisohansingh
@officialbhaisohansingh 23 күн бұрын
ਇਹਨਾਂ ਲੋਕਾਂ ਨੇ ਪਿੰਡ ਦਾ ਠੇਕਾ ਲਿਆ ਹੋਇਆ ਹੈ
@nirbhainahar8655
@nirbhainahar8655 27 күн бұрын
ਸਮਝ ਨਹੀਂ ਆਉਂਦੀ ਕਿਸਾਨਾਂ ਨੂੰ ਕੱਲਾ ਹੰਸਰਾਜ ਹੀ ਕਿਉਂ ਦਿਸਦਾ । ਹੋਰ ਵੀ ਨੇ ਇੱਥੇ ਕੈਪਟਿਨ ਬਾਦਲ ਕਿਆ ਦਾ ਵਿਰੋਧ ਕਰ ਕੇ ਦੇਖਣ ਕਾ ਓਹਨਾ ਤੋਂ ਡਰ ਲੱਗਦਾ ਇਹਨਾਂ ਨੂੰ
@user-wf2po5cz5w
@user-wf2po5cz5w 26 күн бұрын
ਕੋਈ ਨੀ ਬਾਈ ਜੀ ਮਾੜੇ 'ਤੇ ਜੋਰ ਚਲਦਾ! ਬਾਦਲ ਕਿਆਂ ਨੂੰ ਬੋਲ ਕੇ ਦਿਖਾਉਣ ਜੇ ਇਹਨਾਂ ਦੀਆਂ ਕੁ+ੜੀਆਂ ਨਾ ਗੜ੍ਹ ਦੇਣ ਤਾਂ ਆਖਿਓ !
@user-lb4ss4uu5c
@user-lb4ss4uu5c 27 күн бұрын
Vadia kita ah eda he lot aunge
@sorabsorab5356
@sorabsorab5356 23 күн бұрын
ਪੰਜਾਬ ਦੇ ਵੇਹਲੜ੍ਹ
@snehanahar3800
@snehanahar3800 17 күн бұрын
Bhuht vadiya kita police na
@BharatBhushan-tv6cm
@BharatBhushan-tv6cm 18 күн бұрын
Mode.Mode.Mode.🤔🤔🤔🤔🤓🤓🤓🤓🤓🤓🤓🤫🤫🤫
@jagtarbrar4794
@jagtarbrar4794 27 күн бұрын
ਪੁਲਿਸ ਗਰਿਫਦਾਰੀ ਦਾ ਵਲਾਅ ਦੇਖਦੀ ਐ
@SukhaJhandawala
@SukhaJhandawala 27 күн бұрын
ਤੁਸੀ ਨੀ ਕਰਦੇ ਗਰੀਬੀ ਨੰ
@sonysidhu2711
@sonysidhu2711 20 күн бұрын
ਇਕੱਲੇ ਕਿਸਾਨਾਂ ਨੂੰ ਛੱਡ ਕੇ ਸਾਰੀ ਜਨਤਾ ਵੋਟ ਕਿਤੇ ਪ੍ਰਧਾਨ ਮੰਤਰੀ ਮੋਦੀ ਨੂੰ ਪਾ ਦੇਣਾ ਤੇ ਪ੍ਰਧਾਨ ਮੰਤਰੀ ਇਹੋ ਜਿਹਾ ਇਲਾਜ ਕਰੂ ਲੋਕਾਂ ਨੇ ਕਦੇ ਧਰਨਾ ਨਹੀਂ ਲੱਗਣਾ
@subhashchander6849
@subhashchander6849 19 күн бұрын
gal ku kdi
@ConfusedAlpineVillage-li7ct
@ConfusedAlpineVillage-li7ct 22 күн бұрын
Hansraj jitega bhi jitega
@SukhwinderSingh-wq5ip
@SukhwinderSingh-wq5ip 27 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@rashtarwadisoch8481
@rashtarwadisoch8481 26 күн бұрын
Majdora nu na gasito nal ohu tuhade nal nahi..kho pi sadiya mandura vichariya da.
@user-wf2po5cz5w
@user-wf2po5cz5w 25 күн бұрын
ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਸ਼ੋਸ਼ਣ ਹੀ ਇਹਨਾਂ ਅਖੌਤੀ ਕਿਸਾਨਾਂ ਨੇ ਕੀਤਾ।
@gavysandhu8267
@gavysandhu8267 26 күн бұрын
Kehnda shantmai baithe c ..kaun c shant yr aggressive hoi jane o police naal
@BalkarSingh-rf4nu
@BalkarSingh-rf4nu 27 күн бұрын
😂😂😂😂😂😂😂😂
@lavishsharma7252
@lavishsharma7252 27 күн бұрын
Tuhada tain sr rha hai q k tuhade kol tain jameen hai bt us majdor da ki bnu Jis bechre da ghr factory te company kr k chlda hai
@kawaljitsinghkaka39
@kawaljitsinghkaka39 24 күн бұрын
Kissan ਦੀ ਕਰਤੂਤ ਨਹੀਂ ਦੇਖੀ ਗਾਲਾ ਕੱਢ ਰਹਾ ਹੈ
@harjitsingh-vn8nw
@harjitsingh-vn8nw 27 күн бұрын
Don’t vote for bjp and aap party
@AjaibSingh-hc1ux
@AjaibSingh-hc1ux 27 күн бұрын
PoliceVote nhi pani na pao pur public nu preshan na kro bai bai ye b ta de ki kisne police nu gaal kadi police ne jad uthana shuru kita
@akaashima3199
@akaashima3199 27 күн бұрын
Bahut vaddi agg la rahe ne punjab ch barnale appan deh leya.
@RamSingh-pq8ph
@RamSingh-pq8ph 27 күн бұрын
😂😂😂😂😂😂😂
@vinaydadra7218
@vinaydadra7218 27 күн бұрын
Kesan Unen Murdawadh
@himmatsingh6903
@himmatsingh6903 27 күн бұрын
Je punjab bachana hai ta,Modi nu vote de kr, punjab da sudhar kawel te kewel Modi hi kr sa kda hai, India democracy hai, tuhade bap da raj hai,Jo vi jis nu vote pana chahe usda adhikar hai, Modi piche Sara Hindustan hai,tuhade piche koun hai
@davegill2027
@davegill2027 17 күн бұрын
ਪਾਪੀ ਸਰਕਾਰ
@Wildaan__Ridaan__786
@Wildaan__Ridaan__786 24 күн бұрын
Kisan sut he is the only jitiya Maro banaa de BJP jindabad❤❤❤❤🎉
@Aman-rv4qc
@Aman-rv4qc 22 күн бұрын
Why agriculture land is for Jatts only, Let them do labour like others
@RamSingh-gg9ug
@RamSingh-gg9ug 27 күн бұрын
ਗੁਡ ਡਿਊਟੀ ਪੁਲਿਸ ਦੀ
@gurmindersingh9777
@gurmindersingh9777 23 күн бұрын
ਜਿਹੜੇ ਗਾਲਾਂ ਕੱਢਦੇ ਨੇ ਓਨਾ ਦੇ ਛਿੱਤਰ ਫ਼ੇਰੋ। ਕੈਪਟਨ,ਸੁਨੀਲ ਜਾਖੜ,ਰਾਨੀ ਪ੍ਰਨੀਤ ਕੌਰ ਹੋਰ ਵੀ ਬਹੁਤ ਲੋਕ ਨੇ ਓਨਾ ਦੀ ਕਿਉਂ ਨਹੀਂ ਵਿਰੋਧਤਾ ਕਿਉਂ ਨਹੀਂ ਕਰ ਰਹੇ। ਨਾਲੇ ਗਾਲ੍ਹਾਂ ਕਢਦੇ ਨੇ ਨਾਲੇ ਕਹਿੰਦੇ ਸਾੰਤਮਈ ਪਰੋਟੈਸ਼ਟ ਹੈ।ਇ ਹ BJP ਦੀਆਂ ਬੋਟਾਂ ਪੱਕੀਆਂ ਕਰ ਰਹੇ ਨੇ।
Is it Cake or Fake ? 🍰
00:53
A4
Рет қаралды 16 МЛН
We Got Expelled From Scholl After This...
00:10
Jojo Sim
Рет қаралды 14 МЛН
When Steve And His Dog Don'T Give Away To Each Other 😂️
00:21
BigSchool
Рет қаралды 16 МЛН