Hans Raj Hans ਦੁਖੀ ਕਿਸਾਨਾਂ ਦੇ ਵਿਰੋਧ ਤੋਂ?ਮੈਨੂੰ ਕੰਜ਼ਰ, ਨਚਾਰ ਕਹਿ ਦਿੰਦੇ ਆ ਇਹ। Interview

  Рет қаралды 75,438

RMB Television

RMB Television

Ай бұрын

#RMBTelevision #hansrajhans #faridkot
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 357
@sahota7965
@sahota7965 Ай бұрын
ਗਲਤ ਗੱਲ ਆ ਯਾਰ ਕਿਸੇ ਨੂੰ ਮਾੜਾ ਨਾ ਕਾਹੋ ਵੋਟ ਪਾਉਣੀ ਨਾ ਪਾਉਣੀ ਸੋਡੀ ਮਰਜ਼ੀ ਆ 👍🙏
@RanjitSingh-yn3of
@RanjitSingh-yn3of Ай бұрын
ਕਿਸਾਨ ਵਿਰੋਧ ਤਾਂ ਅੰਬਾਨੀ -ਅਡਾਨੀ ਦਾ ਵੀ ਕਰਦੇ ਨੇ ਪਰ ਫਿਰ ਵੀ ਪ੍ਰੋਡਕਟ,ਤੇਲ ,ਖਣਿਜ, ਇਸਪਾਤ,ਰੇਆਂ -ਸਪਰੇਆਂ ਅਤੇ ਸੈਲੋ ਵੀ ਅੰਬਾਨੀ -ਅਡਾਨੀ ਦਾ ਹੀ ਪ੍ਰਯੋਗ ਕਰਦੇ ਹਨ ਜੀ🙏
@BillingKing-dy7pu
@BillingKing-dy7pu Ай бұрын
ਬਹੁਤ ਵਧੀਆ ਗੱਲਾਂ ਕੀਤੀਆਂ
@notificationisturnedoff_hehe
@notificationisturnedoff_hehe Ай бұрын
3 naam gurdas maan ❤❤❤❤❤❤❤babbu maan❤❤❤❤❤❤❤❤❤❤❤ hans raj Hans❤❤❤❤❤❤
@gurandittasinghsandhu5238
@gurandittasinghsandhu5238 Ай бұрын
ਹੰਸ ਜੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾ ਦਿੰਦੇ ਭਾਵੇਂ ਕਿਸੇ ਕਿਸਾਨ ਲੀਡਰ ਨੇ ਫੂਨ ਨਹੀਂ ਚੁੱਕਿਆ ਸਾਰੇ ਦੇਸ਼ ਦੇ ਕਿਸਾਨਾਂ ਨੂੰ ਪਤਾ ਲੱਗ ਜਾਂਦਾ ਹੰਸ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾ ਦਿੱਤੀਆਂ। ਤੇਰਾਂ ਮਹੀਨੇ ਦਿੱਲੀ ਬੈਠੇ ਰਹੇ ਉਸ ਵੇਲੇ ਹੰਸ ਕਿੱਥੇ ਸੀ।
@sumantkumar7079
@sumantkumar7079 Ай бұрын
Chacha ji kisano ke pichhe bht bda politics ho rha hai wo sarkar se baat nhi Krna chahte hai to kaise Kam hogyi ji
@amanbhattbvlogs
@amanbhattbvlogs 28 күн бұрын
Ek Kisan nahin talibani gunde Hansraj Hans very very great person
@jassvlogs2380
@jassvlogs2380 Ай бұрын
ਹੰਸ ਰਾਜ ਜੀ ਤੁਸੀਂ ਪੰਗਾਂ ਪੁੱਠਾ ਲਿਆ ਹੈ ਤੁਸੀਂ ਬੁਹਜਨ ਸਮਾਜ ਪਾਰਟੀ ਵੱਲੋਂ ਚੋਣ ਲੜਦੇ ਤੇ ਬਹੁਤ ਚੰਗਾ ਲੱਗਦਾ
@kamalsingh-dc1vs
@kamalsingh-dc1vs Ай бұрын
😂 ਚੰਗਾ ਪੈਂਤਰਾ ਹੈ ਤੇਰਾ ਜੱਟ ਦਾ,, ਤੂਹਾਨੂੰ ਕਦੋ ਤੋ ਬਸਪਾ ਚੰਗੀ ਲੱਗਣ ਲੱਗ ਪਈ। ? ਤਾਕੇ ਤੇਰੇ ਕੁਮੈਂਟਾਂ ਨੂੰ ਪੜਕੇ ਦਲਿਤ ਸਮਾਜ ਵੀ ਹੰਸ ਰਾਜ ਹੰਸ ਦੇ ਖਿਲਾਫ ਹੋ ਜਾਣ 😂
@Amansandhu-hg1ry
@Amansandhu-hg1ry Ай бұрын
​@@kamalsingh-dc1vs fuddu sarkar bjp
@ravindergill8228
@ravindergill8228 Ай бұрын
@@kamalsingh-dc1vschaida ta enu bsp walo he c kyu ki eh khud SC aw 😂
@kamalsingh-dc1vs
@kamalsingh-dc1vs Ай бұрын
@@ravindergill8228 ਜੱਟਾ ਦੀ ਭੈਣ ਨੂੰ ਗੜਨਾ ਹੈ ਤਾਂ ਬੀ ਜੇ ਪੀ ਨੂੰ ਵੋਟਾਂ ਪਾਉਣੀਆਂ ਪੈਣਗੀਆਂ
@kamalsingh-dc1vs
@kamalsingh-dc1vs Ай бұрын
@@Amansandhu-hg1ry ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਫੁੱਦੀ ਸਰਕਾਰ
@daljitsingh8832
@daljitsingh8832 Ай бұрын
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਕਿ ਹੰਸ ਰਾਜ ਹੰਸ ਨੂੰ ਇਹ ਗੁੰਡੇ ਬਿਲਕੁਲ ਕੁਛ ਨਹੀਂ ਜਾਣਦੇ ਭਾਵੇਂ ਇਹ ਕਿੰਨੇ ਵੀ ਵਾਅਦੇ ਦਾਅਵੇ ਕਰੇ ਇਸ ਤੋਂ ਵੱਡਾ ਲੀਡਰ ਬੀਜੇਪੀ ਦਾ ਸਤਪਾਲ ਮਲਕ ਜਿਹੜਾ ਚਾਰ ਵਾਰ ਗਵਰਨਰ ਰਹਿ ਚੁੱਕਿਆ ਉਹਦੀ ਉਹਨਾਂ ਕੁੱਤਿਆਂ ਨੇ ਮੰਨੀ ਨਹੀਂ ਇਹਨੂੰ ਕੌਣ ਪੁੱਛਦਾ ਕੱਲ ਦੀ ਭੂਤਨੀ ਮੜੀਆ ਚ ਅੱਧ ਇਹਦੀ ਕੋਈ ਕਦਰ ਨਹੀਂ ਕਰਨੀ ਉਹਨਾਂ ਨੇ ਭਾਵੇਂ ਇਹਦਾ ਕਿੰਨਾ ਵੀ ਹਿਤ ਹੋਏ ਪੰਜਾਬ ਨਾਲ ਪਹਿਲਾਂ ਤਾਂ ਇਹ ਤਾਂ ਹਿੱਤ ਨਹੀਂ ਹੋ ਸਕਦਾ ਪੰਜਾਬ ਨਾਲ ਕਿਉਂਕਿ ਜਦੋਂ ਬੰਦਾ ਕਿਸੇ ਪਾਰਟੀ ਨਾਲ ਜੁੜ ਗਿਆ ਨਾ ਉਹ ਸਮਾਜ ਨਾਲੋਂ ਟੁੱਟ ਗਿਆ ਸਮਝੋ
@user-rs9hs3zk5j
@user-rs9hs3zk5j Ай бұрын
ਤੂੰ ਪਹਿਲਾਂ ਵੀ ਐਪੀ ਐ ਬੀ ਜੇਪੀ ਵਿੱਚ ਕਿਸਾਨਾਂ ਦੇ ਮਸਲੇ ਹੱਲ ਕਰਵਾਉਂਦਾ
@sumantkumar7079
@sumantkumar7079 Ай бұрын
Kishan ke pichhe politics Krna band kro tb hoga
@gurcharnsingh6959
@gurcharnsingh6959 Ай бұрын
ਜਦੋਂ ਤਹਾਨੂੰ ਪਤਾ ਹੈ ਕਿ ਸਿਆਸਤ ਸਰੀਫ ਬੰਦਿਆਂ ਲਈ ਚੰਗੀ ਨਹੀਂ ਫਿਰ ਪੰਗਾ ਕਿਉ ਲਿਆ ਤੁਹਾਡੇ ਪਰਿਵਾਰ ਨੇ ਸਮਝਾਇਆ ਨਹੀਂ
@sukhjindersingh7409
@sukhjindersingh7409 Ай бұрын
ਹੁਣ ਵੀ ਜਿਤ ਕੇ ਦਿਲੀ ਤੋ ਬਾਹਰ ਨਹੀ ਨਿਕਲਣਾ । ਪਹਿਲਾ ਸੰਨੀ ਦਿੳੇੁਲ ਦੇ ਕੀ ਸੋਟਾ ਮਾਰਤਾ ? ਕੁੱਝ ਨਹੀ ਕਰ ਸਕਦੇ ਬਾਦ ਚ
@devindersingh4606
@devindersingh4606 Ай бұрын
ਵੱਡੇ ਵੱਡੇ ਮਹਾਂਰਥੀਆਂ ਦੀ ਮੋਦੀ ਸੁਣਦਾ ਨੀ,ਇਹ ਕੀ ਚੀਜ਼ ਹੈ।
@sharma614
@sharma614 27 күн бұрын
ਅੱਛਾ ਇਹ ਕੲਈ ਚੀਜ਼ ਹੀ ਨਹੀਂ ਇਹ ਕਿਉਨ
@akaashima3199
@akaashima3199 Ай бұрын
Eh vike hoye ne hans raj g chinta na karo parwah na karo ehna wehldan de, jitoge tusi.
@user-ck6iq7dk8w
@user-ck6iq7dk8w Ай бұрын
ਹੰਸਰਾਜਹੰਸ ਜੀ ਤੁਸੀਂ ਉਹ ਭਗੋੜੇ ਵਿਚ ਤੋਂ ਆ ਜਿਨਾਂ ਕਰਕੇ ਪੰਜਾਬ ਹਰ ਵਾਰੀ ਜਿੱਤਦਾ ਜਿੱਤਦਾ ਹਾਰ ਜਾਂਦਾ ਹ ਤੇ ਆਪਣੇ ਬਹੁਤ ਸਾਰੇ ਸੂਰਮੇ ਗਵਾ ਬੈਠਦਾ
@rajinderkaur8867
@rajinderkaur8867 Ай бұрын
ਇਸ ਤੋ ਪਹਿਲਾਂ ਕਿਥੇ ਸੀ ਜਿਹੜਾ ਕੁਝ ਕਿਸਾਨਾਂ ਨਾਲ ਹੋਇਆ ਉਦੋ ਦਿੱਲੀ ਬੈਠਾ ਸੀ ਤੈਨੂੰ ਸੁਣਦਾ ਨੀ ਦੇਖਦਾ ਨਹੀ ਸੀ ਹੁਣ ਐਵੇਂ ਭੌਕੀ ਜਾਦਾ
@GurdeepSingh-bv8zi
@GurdeepSingh-bv8zi Ай бұрын
Es nu kinne ghaa paana e G
@user-hl9jw9yg4v
@user-hl9jw9yg4v Ай бұрын
😂 j eh Jeet v gya ta tuhade pinda waliya n hi jeetana ehnu😂
@MandeepSingh-gu1xv
@MandeepSingh-gu1xv Ай бұрын
ਗੱਲ ਸ਼ਬਦਾਵਲੀ ਦੀ ਚੱਲ ਰਹੀ ਹੈ। ਤੁਹਾਡੀ ਸੋਚ ਵੀ ਉਥੇ ਖੜੀ ਹੈ। ਸ਼ਬਦਾਵਲੀ ਦੀ ਸਹੀ ਵਰਤੋਂ ਕਰੋ ‌। ਉਹਨਾਂ ਨੇ ਕਿਹਾ ਕਿ ਮੈਂ ਸਾਰੀ ਗੱਲ ਨੇੜੇ ਕਰ ਲਈ ਸੀ। ਪਰ ਤੁਹਾਡੇ ਜੱਥੇਬੰਦੀਆਂ ਵਾਲੇ ਲੀਡਰਾਂ ਨੇ ਫੋਨ ਬੰਦ ਕਰ ਲਏ ਸੀ
@deepa3313
@deepa3313 Ай бұрын
​@@MandeepSingh-gu1xvtu bhen dede hans raj nu
@Chamkora
@Chamkora 29 күн бұрын
Chal oye mang khanu kom teri Kaur ..... Kha kha grantaaa tade dhid ni bharde bhukheya de... Gareeba di free di kanak v dkaar jande tuc harami jatt kisaan. Tade chittar nede a an wale time ch....
@MalkeetSingh-ey4vp
@MalkeetSingh-ey4vp Ай бұрын
ਤੁਸੀ ਗਲਤ ਪੰਗਾ ਲੈ ਲਿਆ ਹੰਸ ਰਾਜ ਹੰਸ
@sukhjindersingh7409
@sukhjindersingh7409 Ай бұрын
ਪਹਿਲਾ ਦਿਲੀ ਤੋ ਹੁਣ ਪੰਜਾਬ ਅਗਲੀ ਵਾਰ ਹਰਿਆਣਾ ਫਿਰ ਯੂਪੀ ਤੋ 😂 ਨਾ ਯਾਕੀਨ ਕਰੋ
@GurpreetSingh-nq7cp
@GurpreetSingh-nq7cp Ай бұрын
ਕਿਸਾਨ ਆਗੂ ਖੁਦ ਨੀ ਚਾਹੁੰਦੇ ਕਿ ਕੋਈ ਹੱਲ ਹੋਵੇ ਕਿਉਂਕਿ ਜੇ ਹੱਲ ਨਿਕਲ ਗਿਆ ਉਨਾਂ ਦੀ ਕਮਾਈ ਨੀ ਹੋਣੀ
@amrikbrarmaniawala2551
@amrikbrarmaniawala2551 Ай бұрын
Tu pese de k jana
@SimmiKaushal-bu4in
@SimmiKaushal-bu4in Ай бұрын
Sach keh rha aa
@user-yd4cv1hg5o
@user-yd4cv1hg5o 28 күн бұрын
Bilkul tk
@sukhjitsingh6668
@sukhjitsingh6668 Ай бұрын
ਇਹਦੇ ਤੇ ਬਿਲਕੁੱਲ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਭ ਤੋਂ ਮਾੜੀ ਪਾਰਟੀ ਦਾ ਉਮੀਦਵਾਰ ਹੈ ਜਿਸਦੀ ਨੀਤੀ ਪੰਜਾਬ ਨੂੰ ਖ਼ਤਮ ਕਰਨ ਦੀ ਹੈ
@imstar8355
@imstar8355 Ай бұрын
Jina te tusi vishwas kitasi yaad aya kuch congress vare one da karname check kita va aj tk de hindu sikha vich nafrat peda kiti va lagi smj itehas check kr
@rmansadotra426
@rmansadotra426 Ай бұрын
Punjab mei. BJP kbi ni jeeti Punjab isliye swarg h
@goldysingh427
@goldysingh427 Ай бұрын
Hahahah
@SimmiKaushal-bu4in
@SimmiKaushal-bu4in Ай бұрын
Kisan leader loka nu bewkoof bna rha aa industry lagn nhi denda
@goldysingh427
@goldysingh427 Ай бұрын
@@rmansadotra426 le rhe ho swarg da zhoota
@nachhattarsingh2122
@nachhattarsingh2122 Ай бұрын
ਯਾਰ ਅਣਖ ਆਲੇ ਬੰਦੇ ਲਈ ਬਣਾਉਟੀ ਐਕਟਿੰਗ ਕਰਨਾ ਸਭ ਤੋਂ ਔਖਾ ਕੰਮ ਹੈ।ਪਰ ਅੱਜਕਲ੍ਹ ਦੇ ਦਰਵੇਸ਼ ਇਹ ਕਾਰਜ ਬੜੀ ਅਸਾਨੀ ਨਾਲ ਕਰ ਲੈਂਦੇ ਆ। ਦਿਲ ਕਾਤੀ ਗੁੜ ਬਾਤ।। ਦਿਲ ਕਾਲਾ ਗੁੜ ਨਾਲੋਂ ਮਿੱਠੀਆਂ ਗੱਲਾਂ ਕਰਨੀਆਂ ਵਾਹਲਾ ਔਖਾ ਕੰਮ ਹੈ।
@rajindersinghbaaghi
@rajindersinghbaaghi Ай бұрын
ਇਹ ਨੇ ਗੱਲ ਵਿਆਹੁਣੀ ਆ, ਗੋਲ ਕਰਨਾ ਇਹਨੇ ਪੰਜਾਬ ਤੋਂ, ਬੱਸ ਹੋਰ ਕੁਛ ਨ੍ਹੀ
@user-xy4bv5bl4v
@user-xy4bv5bl4v Ай бұрын
ਹੰਸ ਰਾਜ ਚਵਲ ਬੰਦਾ ਆ
@hakksach2126
@hakksach2126 Ай бұрын
ਤੈਨੂੰ ਇੱਜ਼ਤ, ਸ਼ੋਹਰਤ ਪਰਮਾਤਮਾ ਨੇ ਦਿੱਤੀ ਸੀ। ਪਰ ਤੈਨੂੰ ਚੰਗੀ ਨਹੀਂ ਲੱਗੀ। ਹੁਣ ਜੋ ਤੇਰੇ ਨਾਲ ਜੋ ਹੋ ਰਿਹਾ ਉਹ ਤੇਰੀ ਆਪਣੀ ਭੁੱਖ ਹੈ, ਮੰਤਰੀ ਬਣਨ ਦੀ। ਇਸ ਕਰਕੇ ਮੋਦੀ ਦਾ ਪਾਠ ਨਾਂ ਪ੍ਹੜਾ ਲੋਕਾਂ ਨੂੰ। ਕਿਸੇ ਨੇ ਨਹੀਂ ਸੁਣਨਾ।
@user-bc2uf6ze1y
@user-bc2uf6ze1y Ай бұрын
Punjab da future Love u Bapu Ji Ma Lambi Tu a
@SukhwinderSinghSukhwinde-tj6ij
@SukhwinderSinghSukhwinde-tj6ij Ай бұрын
ਸਟੀਲ ਦੀ ਨਿੱਕਰ ਪਾਕੇ ਤੇ ਲੱਕ ਤੇ ਰੂੰਅ ਬੰਨਕੇ ਰੱਖਿਆ ਕਰ ।😁😁😂😂 ਜਿਹੜੇ ਤੇਰੇ ਮਗਰ ਖਲੋਤੇ ਇਹਨਾ ਭੱਜ ਜਾਣਾ । ਜਦੋਂ ਜੁੱਤੀਆਂ ਦੀ ਬਰਸਾਤ ਹੋਣ ਲੱਗੀ।
@AkashKumar-np6po
@AkashKumar-np6po Ай бұрын
Very nice
@nirmalsingh2903
@nirmalsingh2903 Ай бұрын
ਮੇਰੇ ਕੋਲ ਟਾਈਮ ਨਹੀਂ ਸਵੇਰੇ ਪੂਸਿਆ ਨਾਲ ਸਾਰੇ ਦਿਨ ਨਿਕਲ ਜਾਂਦਾ ਇਹ ਕਿਹੜਾ ਕਿਸਾਨ ਨੇ ਮੈਨੂੰ ਵਿਹਲੇ ਲੱਗਦੇ ਮੈ ਕਿਸੇ ਸਾਲਾਂ ਨੂੰ ਵੋਟ ਪਾਉਣੀ ਨਹੀਂ ਆਪਣੇ ਮਿਹਨਤ ਕਰੋਂ ਸਿੱਖ ਕਿਸੇ ਤੋਂ ਫੀਖ ਨਹੀਂ ਮੰਨਦੇ
@KhanaNeha
@KhanaNeha Ай бұрын
ਤੁਸੀਂ ਕੋਈ ਪਾਰਟੀ ਛੱਡੀ ਨਹੀ ਹੁਣ ਤੁਹਾਡੀ 10 ਸਾਲ ਤੋ ਸਰਕਾਰ ਆ ਤੁਸੀਂ ਕੀ ਪੰਜਾਬ ਲਈ 😡😡😡😡😡😡😡😡😡😡😡😡😡😡😡😡😡😡😡
@Harmansandhu533
@Harmansandhu533 22 күн бұрын
Tu nachaar he rehna sari umar jad tusi punjab ch bjp nu laike he nhi aunge fer ehi kam hona jad beech aam admi congress warge diya sarkara hongiya fer kam sirre nhi charde j dimag howe tera kuch smj howe ta pta lge tainu tu ta nachara waliya gallan krdi aw
@anvisharma1392
@anvisharma1392 Ай бұрын
Very good hansraj ji
@MahenderSingh-et8fw
@MahenderSingh-et8fw Ай бұрын
झूठ बोलते हैं जी विश्वास नहीं है जी भाजपा के नेताओं की मोदी नहीं सुनता है जी
@RajeshKumar-zc4vb
@RajeshKumar-zc4vb Ай бұрын
5 year (saal )bahut hunde bravo Is diya gulla vich na aa jayeo Kidre Na is jaban da itvar A ik banda jis nu sirf matlab kad ke fe ni kise nu banda ni samjda
@kuldeepbega
@kuldeepbega Ай бұрын
ਇਹ ਲੌਡਾ ਦਿੱਲੀਓਂ ਜਿੱਤ ਕੇ ਕਹਿੰਦਾ ਸੀ ਮੈਂ ਕਿਹੜਾ ਵੋਟਾਂ ਮੰਗਣੀਆਂ ਹੁਣ ਲੰਨ ਫੜਣ ਆਇਆ
@user-vb5ny2dc3q
@user-vb5ny2dc3q Ай бұрын
Good Hans raaj ji
@kss194
@kss194 Ай бұрын
ਕਲਾਕਾਰਾਂ ਨੂੰ ਵੋਟ ਨਾ ਪਾਉ, ਨਹੀਂ ਇਹ ਲੈ ਡੁੱਬਣ ਗੇ।ਇਹ ਗ਼ਰੀਬ ਕਿਹੜੇ ਪਾਸਿਓਂ ਆ। ਭੰਡਾਂ ਤੋਂ ਭਲਾ ਕਿਥੋਂ ਭਾਲਦੇ ਆ
@Mehtab0064
@Mehtab0064 Ай бұрын
13 ਮਹੀਨੋ ਕਿਸਾਨ ਦਿਲੀ ਬੈਠੋ ਰਹੋ ਉਦੋਂ ਪਰਧਾਨ ਮੰਤਰੀ ਨਾਲ ਮੀਟਿੰਗ ਕਰਵਾ ਦਿੰਦਾ
@dkthakur333
@dkthakur333 Ай бұрын
Hor o ki bol rhya o 😅
@rameshgeneralstore3070
@rameshgeneralstore3070 Ай бұрын
Hans raj ji jitho pehla jitea c hun otho jit ky dikha hankar tere vich v bahut hai
@balvirsingh9650
@balvirsingh9650 Ай бұрын
ਮੇਸ਼ੀ ਬੇਟਾ ਹੁਣ ਤੱਕ ਦਾ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਵੀ ਇਹਨਾਂ ਦੇ ਨਾਮ ਹੈ
@bakhshishsingh4983
@bakhshishsingh4983 Ай бұрын
Hans Veere PM Nu Kisan Disde Nahi Si Oh Kisana de Masle Hall Nahi Si Kar Sakda Hans ji P M Mutasvi Ha Sikhan Te Musalmana Da Dushman Ha Modi Desh nu Barbad Kar Deve ga Hans ji Tohanu Siast Nahi Si Karni Chahidi Tohanu Guru Ghar Vich Sewa Mili Tusin Siast Vich Kud Paye Dekho ki Khateya Hans ji B J P Nu Modi Barbad Kar Deve ga Jis tran Majithia Akali Dal Nu Khatam Kar Giya ha
@environmentsavierassociati1895
@environmentsavierassociati1895 Ай бұрын
ਬੀਜੇਪੀ ਦਾ ਵਿਰੋਧ ਕਰਨ ਵਾਲੇ ਦੱਸਣ ਵੋਟਰ ਕਿਹੜੀ ਵਧੀਆ political party ਨੂੰ ਵੋਟ ਪਾਉਣ
@BaldevSingh-os8tn
@BaldevSingh-os8tn Ай бұрын
ਕੰਜਰਾਂ ਵਾਲੇ ਕੰਮ ਕਰੋਂਗੇ ਤਾਂ ਲੋਕ ਕੰਜਰ ਹੀ ਕਹਿਣਗੇ।
@user-sc3gb8nj1l
@user-sc3gb8nj1l Ай бұрын
Hamare Hansraj Hans Ji bahut acchi baten kar rahe hain bhai Sun Lo har Banda ek galti HO sudharna hai to sudhar
@iqbalsinghwarwal9302
@iqbalsinghwarwal9302 Ай бұрын
Good baba
@MahenderSingh-et8fw
@MahenderSingh-et8fw Ай бұрын
भाजपा पर अब किसानों कोई भरोसा नहीं रहा है जी किसानों को बहुत नुक्सान हो गया भाजपा भला नहीं चाहते हैं जी
@ajmerbhurj-km8qn
@ajmerbhurj-km8qn Ай бұрын
ਟਿਕਟ ਛੱਡ ਦੇ ਫਿਰ ਵੀ ਜਾਇਆ ਕਰੋ
@harneksingh6266
@harneksingh6266 Ай бұрын
ਉਦੋਂ ਤੈਨੂੰ ਪੱਤਰਕਾਰ ਨੇ ਸਵਾਲ ਕਿਤਾ ਉਦੋਂ ਤੂੰ ਹੀ ਬੋਲਿਆ ਸੀ ਵੀ ਮੇਰੀ ਕੋਈ ਸੁਣਦਾ ਹੀ ਨਹੀਂ ਮੈ ਕੀ ਕਰ ਸੱਕਦਾ ਹੁਣ ਡਿੰਗਾ ਕੋਈ ਮਾਰਦਾ
@user-zw9mw4Aman
@user-zw9mw4Aman Ай бұрын
No Modi BJP only congress Rahul Gandhi PM of INDIA
@jaggubabu6594
@jaggubabu6594 Ай бұрын
👌👌👌👌👌👍🏻👍🏻👍🏻👍🏻👍🏻👍🏻👍🏻👍🏻
@sukhmandersingh4429
@sukhmandersingh4429 Ай бұрын
🙏🙏🙏
@jsnahal5586
@jsnahal5586 Ай бұрын
ਜੇ ਜੱਟਾਂ ਨੂੰ ਅਕਲ ਨਹੀ ਇਹ ਬਹੁਤ ਅਕਲ ਮੰਦ ਹੈ ਇਹਨੇ ਆਪਣੀ ਅਕਲ ਨਾਲ ਕਿਸਾਨਾਂ ਦਾ ਮਸਲਾ ਹੱਲ ਕਿਉ ਨਹੀ ਕਰਵਾਇਆ?
@amarjeetthindsingh3423
@amarjeetthindsingh3423 Ай бұрын
ਕਿੰਨਾ ਭੋਲਾ ਜਿਹਾ ਬਣਕੇ ਕਹਿ ਰਿਹਾ ,ਕਿ ਮੈਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਸੀ ,ਕਿਸਾਨ ਗਏ ਈ ਨਹੀ ,ਸਾਹਮਣੇ ਜਾਕੇ ਮੋਦੀ ਦੇ ਬਹਿ ਜਾਂਦੇ ਗੱਲਬਾਤ ਹੁੰਦੀ ਸਾਰੇ ਮਸਲੇ ਹੱਲ ਹੋ ਜਾਣੇ ਸੀ ,ਵਿਚਾਰਾ ਹੰਸ ਕਰੇ ਤਾ ਕੀ ਕਰੇ ।ਬੇਵਕੂਫ ਬਣਾ ਰਿਹਾ ਤੂੰ ।ਮੀਟਿੰਗ ਇੱਕ ਵਾਰ ਨਹੀ ਦਸ ਵੀਹ ਵਾਰ ਹੋ ਗਈ ,ਕੀ ਨਿਕਲਿਆ ਮੀਟਿੰਗ ਚੋ।ਇਹ ਸਿਰਫ ਇਲੈਕਸਨ ਜਿੱਤਣ ਲਈ ਤਰਲੋ ਮੱਛੀ ਹੋ ਰਿਹਾ ।
@aroraff7814
@aroraff7814 Ай бұрын
😢🎉🎉🎉🎉🎉🎉🎉
@ikodapasara8143
@ikodapasara8143 Ай бұрын
ਨਚਾਰ ਜਾਂ ਕੰਜਰ ਤੋ ਵੱਧ ਹੋਰ ਕੀ ਆ ? ਇੱਕ ਨਚਾਰ ਬੀਬੀ ਪਹਿਲਾਂ ਪੰਜ ਮਿੰਟ ਚ MSP ਦੇ ਰਹੀ ਸੀ !
@user-yd4cv1hg5o
@user-yd4cv1hg5o 28 күн бұрын
wadio kisano hans g di gall tk a odo kisy tuhady singar di himat ni pi os samy nu gaa k dasan di . ina ny giya c . ty a kadi Punjab nu buhal ni sakda
@SukhjindarSingh-lm5sq
@SukhjindarSingh-lm5sq 17 күн бұрын
❤❤❤❤❤❤❤❤❤❤
@user-tz4kn7gw4z
@user-tz4kn7gw4z Ай бұрын
ਹਸ ਰਾਜ ਦਿੱਲੀ ਵਿੱਚ ਕਿਨੀਆਂ ਨੋਕਰੀਆ ਦਿੱਤੀਆਂ ਦਸੋ
@vishavjits
@vishavjits Ай бұрын
ਇਸ ਕੰਜਰ ਨੂੰ ਦੱਸੋ ਨਾਮ ਖੁਮਾਰੀ ਨਾਨਕਾ ਚਾੜ੍ਹੀ ਰਹੇ ਦਿਨ ਰਾਤ ਇਹ ਸ਼ਬਦ ਗੁਰੂ ਗ੍ਰੰਥ ਦੇ ਨਹੀ ਹਨ ਛੇਕੇ ਹੋਏ ਧੀਰ ਮਲੀਆਂ ਦੇ ਨੇਂ ਇਹ ਗੁਰੂ ਨਾਨਕ ਸਾਹਿਬ ਨਾਲ ਜੋੜੀ ਜਾਂਦਾ,
@SukhjindarSingh-lm5sq
@SukhjindarSingh-lm5sq 17 күн бұрын
❤❤❤❤❤
@ajmerbhurj-km8qn
@ajmerbhurj-km8qn Ай бұрын
ਕਿਸ ਨੇ ਰੋਕਿਆ ਉਸਨੇ ਤਾ ਬਹਨਾ ਬਣਾ ਲਿਆ
@balvirsingh9650
@balvirsingh9650 Ай бұрын
ਸਿਗ੍ਹਾ ਇਕ ਕੂਚੀ ਜਿਹੀ ਦਾੜ੍ਹੀ ਵਾਲ਼ਾ ਕਾਮਰੇਡ
@jsnahal5586
@jsnahal5586 Ай бұрын
ਇਹ ਗੱਲਾਂ ਦਾ ਮਾਹਰ ਹੈ ਇਹਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਦਿੱਲੀ ਵਿੱਚ ਕਿਹੜੇ ਇਹਨੇ project ਲਾਏ ਨੇ
@RajbirSingh-jp1tw
@RajbirSingh-jp1tw Ай бұрын
ਇਹ ਗਿਰਗਟ ਨੂੰ ਵੀ ਮਾਤ ਦੇ ਗਿਆ, ਬੋਲਦਾ ਕੁਝ ਐ ਕਰਦਾ ਕੁਝ ਹੋਰ ਆ, ਇਹ ਤਾਂ ਕਹਿੰਦਾ ਸੀ ਮੈ ਹੁਣ ਰਾਜਨੀਤੀ ਵਿੱਚ ਆਉਂਦਾ ਨਹੀਂ, ਦੋਗਲਾ ਕਿਰਦਾਰ
@jujharsingh4458
@jujharsingh4458 Ай бұрын
Ehna pyar karo ehna pyar karo agleh di padh deyo 😂😂😂😂
@RamanmehmiMehmi
@RamanmehmiMehmi 25 күн бұрын
ਜਾਰ ਕਿਸਾਨਾ ਨੇ ਅਡਾਨੀਅਆ ਦਾ ਏਨਾ ਵਿਦਰੋਹ ਕੀਤਾ । ਤੇ ਕਣਕ ਫਿਰ ਉਹਨਾ ਦੇ ਨਵੇ ਸਟੋਰਾ ਤੇ ਸੁੱਟ ਕੇ ਆਏ ।
@sureshkumar4326
@sureshkumar4326 Ай бұрын
Ab kisano ko ghabraht ho rahi hai inko pata hai BJP hi 400 par jayegi ab inko koi poochega
@pankajsaini1364
@pankajsaini1364 Ай бұрын
Very nice ji
@sukhjindersingh4407
@sukhjindersingh4407 Ай бұрын
Hun ta jo marji mna lo ehna to bah mrod ke ,par jdo election ho gay fer eh milne ni
@pawankumarsharma6769
@pawankumarsharma6769 Ай бұрын
इक कहावत है खोते नु लून देओ उह समझदा मेरे कन खिच दे ने, इस लई न समझाओ
@armaandhaliwal2021
@armaandhaliwal2021 Ай бұрын
Yr kive apna app nu greeb kehi jayi jnde ha ewa de greeb ta ghar ghar hona chieda ha Ewa hi kuj v boli jnde jis gal da seer pair ni hundi
@divnoorgod1
@divnoorgod1 Ай бұрын
Hans raj hans zindabad
@hardeepbhayana6410
@hardeepbhayana6410 Ай бұрын
Jhootha ek no.da.
@bachedillkesache2268
@bachedillkesache2268 Ай бұрын
ਬੰਦੇ ਦਾ ਪੁੱਤ ਬਣ ਕੇ ਬੀਜੇਪੀ ਛੱਡ।
@JassidhuSidhu-lo6fy
@JassidhuSidhu-lo6fy Ай бұрын
ਇਹਨਾਂ ਪੱਤਰਕਾਰਾਂ ਨੂੰ ਪੁੱਛੋ ਕਿ ਤੁਸੀਂ ਕਦੇ ਇਹੋ ਜਿਹੇ ਸਵਾਲ ਸੁਖਬੀਰ ਬਾਦਲ ਮਜੀਠੀਆ ਵਰਗਿਆਂ ਨੂੰ ਪੁੱਛੇ ਨੇ ਤੁਸੀਂ ਜੋ ਪੰਜਾਬ ਦਾ ਘਾਣ ਉਹਨਾਂ ਨੇ ਆਪਣੇ ਰਾਜ ਵਿੱਚ ਕਰਿਆ ਹੈ . ਇਹ ਦੋਨੇ ਪੱਤਰਕਾਰ BJP ਤੇ APP ਦੇ ਉਮੀਦਵਾਰਾ ਨੂੰ ਹੀ ਲੱਭਦੇ ਰਹਿੰਦੇ
@bhagusingh6028
@bhagusingh6028 Ай бұрын
Tu 20ਲੱਖ ਕਿਓਂ ਛੱਡ ਰਿਆ ਭਾਈ ਸਾਹਬ,,,, ਸਾਨੂੰ ਪਤਾ ਸਾਰਾ,,,,,, ਤੇਰੀ ਬੂਥੀ ਦਸਦੀ ਆ ਤੇਰੇ ਮੁੱਖ ਤੇ ਕੀਆ ਦਿਲ ਵਿਚ ਕੀਆ,,,,, ਮੁੱਖ ਤੇ ਰਾਮ ਰਾਮ ਬਗਲ ਮੇਂ ਸੁਰਾ,,,,
@harvindersinghdhaliwal6822
@harvindersinghdhaliwal6822 Ай бұрын
Hans raj sir tussi vidya insaan ho tusi congrass wlo chona ledo 🙏🙏🙏🙏
@ASHOKAKUMAR-cm2cj
@ASHOKAKUMAR-cm2cj Ай бұрын
BOLE SO NIHAAL...BJP'S WORKS OF 10 YEARS IS MORE THEN WORKS OF CONGRESS 'S 70 YEARS...1. DHARA 370 2. SHREE RAM MANDIR 2.48 NEW EXPRESS WAY WORLD CLASS PAHLE 2 HI THE 3. 70 VANDE BHARAT TRAINS 4. 100% TRAIN VIDHUTIKARN 5. MOON MISSION 6. AADITYA SUN MISSION 7. SPACE MISSION 8. 500 HAJAR KROD KI MISSIL NIRYAT 9. ATAL SETU 9. SUDARSHAN SETU 10. 75 NEW AIRPORTS 220 FUNCTIONAL 11. 310 NEW UNIVERSITIES 12. 7 IIT 13. 16 IIIT 14. 7 IIM 15. 15 AIIMS 16. 5000+ COLLEGE 17. 300 MEDICAL COLLEGE 18. 500+ EMRS SCHOOLS 19. KATAR SE 8 NEVY OFFICER FANSI HONE KE BAD BHI JINDA BHARAT WAPS LE AAYA...20. TRIPPAL TALAK. 21. KOLKATA UNDER WATER METRO 22. CHIP(PROCESSOR)SEMICONDUCTORS INDUSTRY PAHLI BAR 23. FREE (LIGHT)SOLAR SYSTEM FUTURE PROGRAM...24. 750 RS KI COVID VACCINE FREE LAGWAI 25. 6000 RUPE KISAN SMMAN NIDHI HAR KISSAN KO...AB 9000 KAR DI H 26. CORONA KAL SE AB TK KISSAN KO FREE RASAN... 27. PAKISTAN KO BHIKH MANGA KIYA...28 BALAKOT AIR STRIKE 200 AATANKI DHERY 29. CHINIYO KO BHI MAR BHAGAYA...30. 5TH BADI ECONOMI 31. ESA P.M. JISE 16 COUNTRIES KA SARVOCH SMMAN MIL CHUKA H (WORLD ME OR KISI KO ETNE NHI MILE)32.KATAR ME 8 INDIAN NEVY OFFICER KO FANSI KI SAJA MILNE PAR BHI JINDA LE AAYA...33. JISKI BAT RUSSIA AMERICA ENGLAND BHI MAN NE LGE HN 34. CAR BIKE AND BUS MARKET ME INDIA TOP 5 ME H...2014 SE PAHLE TOP 20 ME BHI NHI THA 35. 250 GODAM BNEGE KISANO KI FASAL RAKHNE KE LIYE APPROVAL MIL CHUKA 36. NEW EDITION POLICY LEKE AAYA AB LARD MEKALE WALI EDUCATION POLICY BAND HOGI 37. SMART PHONE FACTORY INDIA ME PAHLE 2 HI THI AAJ 300 UNITS LAG CHUKI HN 38. PAHLI BAR PAKISTANI BOLE KI ABHINANDAN KO CHOD DO NHI TO INDIA KBHI BHI ATTACK KAR SAKTA H (39.) 2ND LARGEST SMART PHONE MAKER IN THE WORLD WITH 30 BILIN DOLLAR VALUE...PAHLE SIRF 3 BILION DOLLAR THA (40.) 97 FIGHTER JET TEJAS KE LIYE HINDUSTAN AIRONOTICS LIMITED KO NIVIDA JARI 670000 KROD VALUE (41.) 26 RAFAEL MARINE FIGHTER JET FROM FRANCE WITH 50000 KAROD VALUE (42.) RUSSIA 4 S-400 BHI DE CHUKA H (43.) AB BHART AAYUDH SAMGRI NIRIYAT KARNE LGA H (44.) P.M. FASAL í YOJNA (45.) MUDRA LONE YOJNA (46.) START UP INDIA GREATEST WORK (47.) 14 KROD SOCHALYA PAHLE LADIES HI NHI BALKI AADMI KO BHI MUTNE KE LIYE JGH DHUNDNA PADTA THA(48.) P.M. HAR GHAR JAL MISSION (49.) PAHLA P.M. JISKE LAKSHYA DWIP PR KUCH KADM CHALNE PAR BHART VIRODHI MALDIVES KI ECONOMY GHATE ME AA GYI (50.) 5 LAKH TK MUFT TREATMENT IN GOVT HOSPITAL (51.)* SIRF 55 MONTH ME 1 KROD 30 LAKH GRIBON KO GHAR WITH ALL FACILITIES LIGHT,GAS CONNECTION, TOILET AND KITCHEN (52.) 50 NEW KVS SCHOOL (53.) 50 NEW NVS SCHOOLS...KAM TO 100 BHI LIKH DETA...PAR SAMJHDAR KO ISARA KAFI H... VOTE ONLY FOR BJP...
@user-tk2nq7jw1e
@user-tk2nq7jw1e Ай бұрын
ਬਹੁਰੂਪੀਏ ਤੋ ਬਚ ਕੇ
@ranbirs6127
@ranbirs6127 Ай бұрын
Great
@amanbhattbvlogs
@amanbhattbvlogs 28 күн бұрын
Kisan union ke Pradhan hi nahin chode ke koi kishani Da hal nikale
@RameshMash-bc6nq
@RameshMash-bc6nq 27 күн бұрын
🎉
@QtrNew-ol9zn
@QtrNew-ol9zn 24 күн бұрын
Good.hans❤❤
@simran7139
@simran7139 Ай бұрын
ਜਿਤ ਕੇ ਇਕ ਵਾਰ ਮੋਦੀ ਆਨ ਦੇਵੌ ਵਿਗੜੇ ਹੋਏ ਇੰਨਾ ਲੌਕਾ ਦੀ ਚੰਗੀ ਤਰਾ ਤੈਅ ਲਾ ਦੇਣੀ ਹੈ ਪਜਾਬ ਛਡ ਕੇ ਨਾ ਭਜੇ ਤਾ ਕੇਹੌ ❤😂😂
@gursewaksingh3170
@gursewaksingh3170 Ай бұрын
ਪੁੱਠਾ ਪੰਗਾਂ ਲੈ , ਲਿਆ ਬੋਕ ਦੇ ਸਿੰਗਾਂ ਨੂੰ ਲਾ ਕੇ
@skgpsa3488
@skgpsa3488 Ай бұрын
वीर जी आपने समाज लई कुछ करो।
@SukhdevSingh-lb1ie
@SukhdevSingh-lb1ie Ай бұрын
Kisan veero hun tak tu mp si. Kisana nal khatter, BJP ne ki nhy kita, gundiya se goliya chalwaiya, bina various si.,tractor tod dite. Athru Gass jo army vi dushman desh use nhy kardi.700 kisan shaheed ho gaye, hun dubara 21 year da kisan goli nal shaheed karta, kush kisana diya leg,s and mouth tod dite ,tu koi biyan dita ki kisana nal galat kar rhe ho.je tere pariwar da member hunda fer peed honi. Hun tuh khde muh nal vote mangda .. sharamkar. Hun khna mnu banao hun kisan bjp te vishwas nhy karege. Evm di kirpa 14,19 me BJP bani si hun janta samaj gai.
@gurindersidhu1625
@gurindersidhu1625 Ай бұрын
Corporate da hajara coror maf kita janda msp waste kisana di Leela kadwa dityea ina tu tusi votea le k sarkara bandyea
@ManjeetSinghLakhuwal
@ManjeetSinghLakhuwal Ай бұрын
O chal dfa ho. Wadda Artist tu. Real Artist smaaz di gal karda aa te tu? Ki mada keha kisana ne. Tuhi bnde mari jao te oh Jhok jhok ke jaan. Aje hrami khnda mnu kanjar na kho. Loon hramia Punjab siro palh ke Te Dosh v punjabian ser la rea. Ki opposite narrative sirajj rea Punjab prati. Jidi teri neat madi dekh rhi aa kisan mazdoora nu chahida hun tainu swal na krn bs jutti lah laen tere dwale.
@sarwansingh4174
@sarwansingh4174 Ай бұрын
होश च आ होश च
@bakhshishsingh4983
@bakhshishsingh4983 Ай бұрын
Hans Veere Maharaja Ranjit Singh ji da Raj Si kise Bache ne Beri Ton Ber Lahon Layi Dheem Mari Si Jo Maharaja Ranjit Singh Nu Vajji Sipahi Os Bache nu Pakarh ke Maharaj Ranjit Singh kol Lay Gaye Te Kiha ke es Bache ne Tohanu Vatta Mareya ha Bache ne Kiha ke Ma Beri Nu Ber Lahon Layi Mareya si Maharaj Ranjit Singh Ne Os Bache Nu Berian di Jamin De Ditti Di Te Kiha si ke Ik Beri Nu Vata Maran te Ber Milda ha te Raje Nu Vatta Maran te Saja Mile Eh Nahi Ho Sakda Tusi Kiha ha ke P M Modi Nal Nimrata Nal Gall Karni Chahidi si Ki 700 Kisana di Maot Fir V Kisan Nimrata Vich Rahe P M Da Faraz Nahi si Jakhma te Marham Laonda Tusin Aje V P M Modi De Kathputle He Ho poore Guru de Sikh Ho Ke Sach Bolan ton Darde Kiyon Ho B J P Virudh Dato Tohadi Sobha Hove gi
@gurindersidhu1625
@gurindersidhu1625 Ай бұрын
Kisana da masla sarkara waste koi Wadi gal nahi msp devo
@ravindrabhadu4675
@ravindrabhadu4675 Ай бұрын
Kisaan jindabad
@ramcharan7448
@ramcharan7448 Ай бұрын
ਹੰਸ ਰਾਜ ਹੰਸ ਜੀ ਤੁਸੀਂ ਜਰੂਰ ਜੀਤੋਗੇ ਜੀ ਹੰਸ ਰਾਜ ਹੰਸ ਜਿਨਦਾਬਾਦ
@hasanpreetkaur8589
@hasanpreetkaur8589 Ай бұрын
Koi ni hun aunda tuhadi gallan ch ,,,,,, jyo bahr tuc america ki ,,,, asi ape apne punjab nu sabh la ge
@SukhdevSingh-pz8ii
@SukhdevSingh-pz8ii Ай бұрын
ਦਿੱਲੀ ਜਾ ਇਥੇ ਕਾਹ ਨੂੰ ਰੌਲਾ ਪਾਇਆ ।।
@ajmerbhurj-km8qn
@ajmerbhurj-km8qn Ай бұрын
ਬੱਸ ਇਹ ਲਾਸਟ ਟਿਕਟ ਆ ਤੇਰੀ
@sanjugumti5107
@sanjugumti5107 Ай бұрын
Bhai mahri vote toh BJP nu jawagi kyonki haryane ka gandi sarkara te badi mushkal ma paindaa chutya ar bjp ke aane te badlaav badiya dekhya..... Iss karka Punjab aalo jo punjab safe rakhna hai soach ar sarkaar badlo💪💪💪💪
@bobbysekhon6106
@bobbysekhon6106 Ай бұрын
BANDI SINGH BAHAR LIA , TENU AUJ HE C M BANA DINAY HAN 🙏🏻
@SANGRAMBHARDWAJ2.0
@SANGRAMBHARDWAJ2.0 Ай бұрын
दलित एकता जिन्दाबाद। भाजपा❤
@user-bc2uf6ze1y
@user-bc2uf6ze1y Ай бұрын
Good political Leader Hans raj Hans
@gurmelsingh2071
@gurmelsingh2071 Ай бұрын
ਸਲਾਭੇ ਤਾਂ ਬਹੁਤ ਚਕਦੇਵੇਗਾ ਹੁਣ ਤੂੰ 00000000 ਤੇ ਜਿਤੇਗਾ ਕਿਉਂ ਤੂੰ ਇਹਨੇ ਝੂਠ ਕਿਉਂ ਬੋਲਦਾ ਜਨਤਾ ਸਭ ਸਮਜਦੇ ਹੈ
@kuldiplalka9086
@kuldiplalka9086 Ай бұрын
GAREEB DI DEFINATION KI AA
@gurmelsingh2071
@gurmelsingh2071 Ай бұрын
Poor
@user-xy4bv5bl4v
@user-xy4bv5bl4v Ай бұрын
20😂😂😂😂😂 ਲੱਖ aak din da gapi na ਹੋਵੇ ਤਾਂ
@kss194
@kss194 Ай бұрын
ਬਾਈ ਇਹਨੂੰ ਵੋਟ ਨਾ ਪਾਉ।
@amit_vibes0001
@amit_vibes0001 Ай бұрын
Takrav banya rave ehi punjab di party chahdiyaan ne.. Centre te punjab di partiyaan da.. Kissan rajneeti da shikkar hoe pae ae.. Kuj adhatiyee chalunde kissan nu te kuj political party wale... Kuj Bjp nu RSS smjadhe us krke takrav banya rehnda.
@gurpreetgill4864
@gurpreetgill4864 Ай бұрын
Punjab de kissan oh jatt kom he jina sade Hero Dasmeshpita sri Guru Gobind Singh Ji nu jang de medaan vich Dhokha dita te apni bundd dikhake bhajje c te apnia Tankhahan Rs mangiya pure bure bakht vich te jameena mngiyan thuuuu eho jhi jatt kom te Laahnnt he Eh Punjab di jatt kom Orngjeb da gannda Beejj ne 👍
@harneksingh6266
@harneksingh6266 Ай бұрын
ਤੂੰ ਤੇ ਕਹਿੰਦਾ ਸੀ ਮੈਂ ਤਾ ਇੱਕ ਵਾਰੀ ਬਣਾ ਸੀ ਬਣ ਗਿਆ ਨਾ ਵੋਟਾ ਐਥੇ ਮੰਗਣੀਆ ਨਾ ਪੰਜਾਬ ਚੋ ਹੁਣ ਕੀ ਭੈਣ ਗੜਾਉਣ ਆਇਆ
@shawnsahotagaming1123
@shawnsahotagaming1123 Ай бұрын
ਪਰਮਾਤਮਾ ਦੀ ਮੌਜ ਆ
@Harmansandhu533
@Harmansandhu533 22 күн бұрын
Lok sudayi nai farzi kissan nai jo bjp da virod kr rhe nai bjp he aw jo punjab nu wadiya bna skdi aw bakiya nai ta baira baitha dita punjab da hun mokka aw veero bjp nu lai awo j punjab bachana
When someone reclines their seat ✈️
00:21
Adam W
Рет қаралды 29 МЛН
How to bring sweets anywhere 😋🍰🍫
00:32
TooTool
Рет қаралды 51 МЛН
Please be kind🙏
00:34
ISSEI / いっせい
Рет қаралды 68 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 4,7 МЛН
GET DIRTY ON ONE’S CARDBOARD POTATO CHIPS!#asmr
0:28
HAYATAKU はやたく
Рет қаралды 21 МЛН
in japan #tokyodrift
0:20
OHIOBOSS SATOYU
Рет қаралды 58 МЛН
Эдуарда сырғалым атанды!
1:24:11
QosLike / ҚосЛайк / Косылайық
Рет қаралды 339 М.
Нищая спасла собаку🥺❤️
0:59
Trailer Film
Рет қаралды 3,6 МЛН
The abandoned kittens finally found someone to love them, but... #cat #catlovers #ai #aiart #story
0:59
Meow Mow Cat Story 喵毛貓咪故事
Рет қаралды 15 МЛН
Эта Мама Не Могла Поверить в То Что Нашла 😱
0:10
Глеб Рандалайнен
Рет қаралды 1,2 МЛН