ਹਰਭਜਨ ਮਾਨ ਰੋ ਪਏ ਬਾਬੂ ਸਿੰਘ ਮਾਨ ਹੋਰਾਂ ਦੇ ਬੇਟੇ ਨੂੰ ਸ਼ਰਧਾਂਜਲੀ ਦਿੰਦਿਆਂ ॥

  Рет қаралды 116,283

Apple Records

Apple Records

Күн бұрын

ਬਾਬੂ ਸਿੰਘ ਮਾਨ ਦੇ ਬੇਟੇ ਦੇ ਭੋਗ ਤੇ ਸ਼ਰਧਾਜਲੀ ਦੇਣ ਪਹੂੰਚੇ ਨਾਮਵਰ ਚਿਹਰੇ
#BabuSinghMaan
#HarbhajanMaan

Пікірлер: 176
@jaswindersingh6410
@jaswindersingh6410 2 жыл бұрын
ਗੀਤਕਾਰ ਬਾਬੂ ਸਿੰਘ ਮਾਨ ਸਾਹਿਬ,ਡਾਇਰੇੈਕਟਰ ਬੇਟੇ ਅਮਿਤੋਜ ਮਾਨ,ਰਵੀ ਮਾਨ ਗੀਤਕਾਰ ਭਤੀਜੇ ਲਖਵਿੰਦਰ ਮਾਨ ਪੂਰੇ ਪਰਿਵਾਰ ਨੇ ਆਪਣੇ ਪਿੰਡ ਮਰਾੜ ਦਾ ਨਾਮ ਜੱਗ ਤੇ ਅਮਰ ਕਰ ਦਿੱਤਾ!ਅੱਜ ਬਹੁਤ ਦੁੱਖ ਹੋਇਆ ਰਵੀ ਭਾਜੀ ਦੇ ਅਚਾਨਕ ਵਿਛੋੜੇ ਤੇ!ਬਹੁਤ ਨੇਕ ਪਰਿਵਾਰ ਹੈ ਸਮੂਹ ਮਾਨ ਪਰਿਵਾਰ!ਵਾਹਿਗੁਰੂ ਭਾਜੀ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!🙏🙏😭
@ajmanderaulakh6376
@ajmanderaulakh6376 2 жыл бұрын
ਬਹੁਤ ਦੁੱਖ ਹੋਇਆ ਮਰਾੜ੍ਹ ਸਾਹਿਬ ਦੇ ਬੇਟੇ ਦੀ ਮੌਤ ਦੀ ਖਬਰ ਸੁਣਕੇ। ਪ੍ਰਮਰਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
@jagdevbawa6577
@jagdevbawa6577 2 жыл бұрын
ਮਨ ਭਰ ਆਇਆ ਵੀਰ ਜੀ ਕਿੰਨੇ ਦੁੱਖ ਦੀ ਗੱਲ ਐ ਵਾਹਿਗੁਰੂ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ🙏 ਵਾਹਿਗੁਰੂ ਜੀ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਤਿਨਾਮ ਵਾਹਿਗੁਰੂ🙏 ਜੀ
@ਭੌਰਅਵਤਾਰ
@ਭੌਰਅਵਤਾਰ 2 жыл бұрын
ਜਦ ਬਾਪ ਨੂੰ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਪਵੇ ,ਇਸ ਤੋ ਵੱਡਾ ਕੋਈ ਦੁੱਖ ਨਹੀਂ ।😢
@harvindersingh9448
@harvindersingh9448 2 жыл бұрын
💚❤🖤 ਵਾਹਿਗੁਰੂ ਜੀ ਦੇ ਚਰਨਾਂ ਵਿੱਚ ਦਿਲੋ ਅਰਦਾਸ ਆ ❤🖤ਸੱਚਖੰਡ ਵਿੱਚ ਨਿਵਾਸ ਬਖਸ਼ਿਸ਼ ਕਰਨ ਜੀ ਵਿਛੜੀ ਆਤਮਾ ਨੂੰ💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 💜💚❤🖤
@harvindersingh9448
@harvindersingh9448 2 жыл бұрын
🖤💚❤ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਜੀ ਆਮੀਨ ਹੁਸ਼ਿਆਰਪੁਰ ਪੰਜਾਬ ਤੋ 💜🖤💚❤
@RajaRani-o4r
@RajaRani-o4r 6 ай бұрын
ਵਾਹਿਗੁਰੂ ਜੀ ਇਸ ਦੁੱਖ ਦੀ ਘੜੀ ਵਿਚ ਮਾਨ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਜੀ
@chamkaursingh331
@chamkaursingh331 2 жыл бұрын
ਖਬਰ,ਸੁਣਕੇ,ਬਹੁਤ, ਜਿਆਦਾ, ਦੁਖ,ਹੋਇਆ, ਮਾਨ,ਸਾਹਬ,ਜੀ ਤੁਹਾਡੇ, ਦੁਖ,ਵਿਚ, ਸਰੀਕ,,ਹੁੰਦੇ, ਹਾ
@karmabirring
@karmabirring 2 жыл бұрын
ਵਾਹਿਗੁਰੂ ਜੀ 🙏🏻
@gurcharansahotagurcharansa6214
@gurcharansahotagurcharansa6214 Жыл бұрын
ਦੋਸਤੋ ਕੀ ਬਿਮਾਰੀ ਸੀ ਰਵੀ ਬਾਈ ਨੂੰ ਦੱਸਣ ਦੀ ਕਿਰਪਾਲਤਾ ਕਰਨੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@dhiankahlon2537
@dhiankahlon2537 2 жыл бұрын
ਬਾਬੂ ਸਿੰਘ ਮਾਨ ਸਾਹਿਬ ਆਪ ਜੀ ਦੇ ਪੁੱਤਰ ਦੀ ਹਿਰਦੇਵੇਦਕ ਖਬਰ ਸੁਣਕੇ ਧਾਹਾਂ ਨਿਕਲ ਗਈਆਂ। ਵਾਹਿਗੁਰੂ ਜੀ ਰਵੀ ਨੂੰ ਆਪਣੇ ਚਰਨੀ ਲਾਉਣ ,ਆਪ ਜੀ ਨੂੰ ਅਤੇ ਪ੍ਰਵਾਰ ਨੂੰ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ॥
@ninderghugianvi3243
@ninderghugianvi3243 2 жыл бұрын
ਰਵੀ ਮਾਨ ਬਾਈ, ਬਹੁਤ ਚੇਤੇ ਆਉਂਦਾ ਹੈ। ਲਗਦਾ ਹੈ ਕਿ ਉਹ ਏਥੇ ਹੀ ਕਿਤੇ ਹੈ, ਕਿਧਰੇ ਨਹੀ ਗਿਆ। ਹਰ ਇਕ ਦੇ ਦਿਲ ਵਿਚ ਵਸਦਾ ਹੈ।
@happyphoto2445
@happyphoto2445 2 жыл бұрын
Wahegur Ji
@JagroopSingh-fh9dp
@JagroopSingh-fh9dp 2 жыл бұрын
ਬਹੁਤ ਅਫਸੋਸ ਜੀ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@gurkaramsekhon2241
@gurkaramsekhon2241 2 жыл бұрын
ਕਾਕਾ ਜੀ ਰਵੀ ਮਾਨ ਦਾ ਅਚਾਨਕ ਵਿਛੋੜਾ ਬਹੁਤ ਦੁਖਦਾਈ ਹੈ ਮੈਂ ਜਦੋਂ ਫਰੀਦਕੋਟ ਖੇਤੀ ਅਫਸਰ ਸੀ ਨਿੱਜੀ ਤੌਰ ਤੇ ਮਿਲਿਆ ਸੀ ਬਹੁਤ ਹੀ ਵਧੀਆ ਸੋਚ ਦੇ ਮਾਲਕ ਸੀ ਅਕਾਲ ਪੁਰਖੁ ਮਾਨ ਪਰਿਵਾਰ ਨੂੰ ਸ਼ਕਤੀ ਬਖਸ਼ਿਸ਼ ਕਰਨ
@BalwinderSingh-br9rj
@BalwinderSingh-br9rj 2 жыл бұрын
ਵਾਹਿਗੁਰੂ
@gurmailkaur4428
@gurmailkaur4428 2 жыл бұрын
ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰ ੳੁਤਾਰੁ
@bindubhullar1634
@bindubhullar1634 2 жыл бұрын
ਮਾਨ ਸਾਹਿਬ ਇਹ ਸੁਣ ਕੇ ਬਹੁਤ ਦੁੱਖ ਹੋਇਆ ਵੀਰ ਜੀ ਬਹੁਤ ਮਾੜਾ ਹੋਇਆ ਪਰਮਾਤਮਾ ਆਪਣੇ ਚਰਨਾ ਵਿੱਚ ਜਗਾ ਦੇਵੇ ਇਨਸਾਨ ਉਹ ਹੀ ਚੰਗਾ ਹੁੰਦਾ ਹੈ ਜੋ ਆਪਣੀ ਕੋਈ ਚੰਗੀ ਯਾਦ ਛੱਡ ਜਾਦਾ ਹੈ। ਮੇਰੇ ਵੱਲੋ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੑੀਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਬਕਸ਼ਣ
@nurmitke9324
@nurmitke9324 2 жыл бұрын
ਬਹੁਤ ਦੁਖ ਹੋਇਆ ਸਾਨੂੰ
@ranjeetsinghsandhu8635
@ranjeetsinghsandhu8635 2 жыл бұрын
ਵਾਹਿਗੁਰੂ ਜੀ
@bhupinder1966
@bhupinder1966 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@gurveersingh6405
@gurveersingh6405 2 жыл бұрын
Waheguru waheguru waheguru ji satnam Sri Waheguru ji Waheguru ji ka khalsa waheguru ji ki fateh🙏🙏🙏🙏🙏🙏
@bansal077
@bansal077 2 жыл бұрын
ਰਵੀ ਮਾਨ ਜੀ ਨੂੰ ਪ੍ਰਮਾਤਮਾ ਅਪਣੇ ਸ੍ਰੀ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਿਸ਼ ਕਰੇ
@devbhareliwala7627
@devbhareliwala7627 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਬਹੁਤ ਦੁੱਖੀ ਹਿਰਦੇ ਨਾਲ ਜੀ
@gurmailbrar4221
@gurmailbrar4221 2 жыл бұрын
ਵਾਹਿਗੁਰੂ ਵਿਛੜੀ ਆਤਮਾ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ।
@amarnathsharma8786
@amarnathsharma8786 2 жыл бұрын
Bahut mara hua man Sahab Parmatma aap no pana Mannan the Bal Bakshi
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ👏
@nurmitke9324
@nurmitke9324 2 жыл бұрын
ਮੁਹੰਮਦ ਸਦੀਕ ਜੀ ਵੇਖਣ ਨੂੰ ਨਹੀਂ ਮਿਲਿਆ 1975, ਤੋਂ 1995, ਤੱਕ ਇਕੱਠੇ ਰਹੇ ਹਨ ਫਿਲਮਾਂ ਵਿਚ ਸਟੇਜਾਂ ਤੇ ਲਿਖਣ ਗਾਉਣ ਤਕ
@unknoownnnn8545
@unknoownnnn8545 Жыл бұрын
WAHEGURU ji 🙏 from Canada 🇨🇦.
@GurjantSingh-bd7vz
@GurjantSingh-bd7vz 2 жыл бұрын
ਮਾਨ ਸਾਹਿਬ ਜੀ ਬਹੁਤ ਹੀ ਦੁਖ ਹੋਇਆ
@devbhareliwala7627
@devbhareliwala7627 2 жыл бұрын
ਕਿਵੇਂ ਹੋਇਆ ਤੇ ਕਦੋਂ ਹੋਇਆ ਬਹੁਤ ਦੁੱਖ ਦੀ ਖਬਰ ਐ ਜੀ
@manjitbalbal5070
@manjitbalbal5070 2 жыл бұрын
ਬਹੁਤ ਹੀ ਮਾੜੀ ਗੱਲ ਹੋਈ।
@NirmalSingh-gr4oc
@NirmalSingh-gr4oc 2 жыл бұрын
ਵਾਹਿਗੁਰੂ ਰਵੀ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿਛੇ ਪ੍ੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@onkarsingh9524
@onkarsingh9524 2 жыл бұрын
ਪਰਮਾਤਮਾ ਆਪਣੇ ਚਰਨਾ ਵਿੱਚ ਵਾਸਾ ਦੇਵੀ 🙏🙏🙏🙏🙏💐💐💐💐💐
@krishangopal2279
@krishangopal2279 2 жыл бұрын
ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਜੀ
@SurjitSingh-mb2sh
@SurjitSingh-mb2sh 2 жыл бұрын
Weheguru ji
@Kang-21081
@Kang-21081 2 жыл бұрын
ਬਹੁਤ ਦੁੱਖਦਾਈ ਖਬਰ ਏ ।
@harbanssingh2258
@harbanssingh2258 2 жыл бұрын
Wahiguru g 22 g De Aatma Nu Sante Bakhsi
@PargatSingh-vo5ob
@PargatSingh-vo5ob 2 жыл бұрын
Waheguar g waheguarg g waheguar g waheguarg g waheguar g waheguarg g waheguar g waheguarg g waheguar g waheguarg g waheguar g waheguarg g waheguar g waheguarg g
@ffgamer5257
@ffgamer5257 2 жыл бұрын
Wahe guru Ji from Salam khan Ludhiana
@jaggajagmalwali3248
@jaggajagmalwali3248 2 жыл бұрын
ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਜੀ
@avtarsinghtandon4372
@avtarsinghtandon4372 2 жыл бұрын
ਹੇ ਆਕਾਲ ਪੁਰਖ ਵਾਹਿਗੁਰੂ ਜੀ
@BaljinderSingh-ti4lo
@BaljinderSingh-ti4lo 2 жыл бұрын
ਬਹੁਤ ਦੁੱਖ ਹੋਇਆ ਪ੍ਮਾਤਮਾ.ਪ੍ਵਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@HardeepSingh-db1qc
@HardeepSingh-db1qc 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@gurmitsaroya7193
@gurmitsaroya7193 2 жыл бұрын
Condolences to Mann family as well as entire Punjabi Loving World .
@ravinderkalyanavlogs6164
@ravinderkalyanavlogs6164 2 жыл бұрын
Waheguru ji
@ravinderkalyanavlogs6164
@ravinderkalyanavlogs6164 2 жыл бұрын
Randev 22 g please gora chak wale 22 g di interview jaroor karo g Fast and last request please 22 g
@ravidhaliwal5805
@ravidhaliwal5805 2 жыл бұрын
ਕੀ ਗਲ ਹੋਗੀ ਜੀ ਰਵੀ ਮਾਨ ਨੂੰ ਕਿਰਪਾ ਕਰਕੇ ਦਸਣਾ ਜੀ
@paramjitsingh8663
@paramjitsingh8663 2 жыл бұрын
L0L 0ĹLLLLL 0
@radheshamramkishan2387
@radheshamramkishan2387 2 жыл бұрын
Waheguru Kirpa karan ji 🙏🌹🌹🙏
@Batauli-ale-jatt
@Batauli-ale-jatt 2 жыл бұрын
Ravinder Batauli Near Ambala City God Bless You
@bikkarsingh194
@bikkarsingh194 Жыл бұрын
ਪ੍ਰਮਾਤਮਾ ਸਾਡੇ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਦੁਖੀ ਹਿਰਦੇ ਨਾਲ ਬੇਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ
@TejindersinghSingh-wc4lw
@TejindersinghSingh-wc4lw 3 ай бұрын
Satnam shri waheguru ji 🙏
@bobbysekhon5952
@bobbysekhon5952 2 жыл бұрын
Waheguru ji 🌷🎉🎉🎉 i
@tarasingh7402
@tarasingh7402 2 жыл бұрын
ਵਾਹਿਗੁਰੂ ਸਾਹਿਬ ਜੀ
@vinylRECORDS0522
@vinylRECORDS0522 2 жыл бұрын
ਬਹੁਤ ਅਫਸੋਸਨਾਕ ਖਬਰ ਹੈ।
@BeantKaur-og9bx
@BeantKaur-og9bx 4 ай бұрын
Waheguru ji mehar kero family te
@ਸਾਡਾਪੰਜਾਬ-ਞ2ਲ
@ਸਾਡਾਪੰਜਾਬ-ਞ2ਲ 2 жыл бұрын
WAHEGURU. JI.
@jagrajsinghsidhu706
@jagrajsinghsidhu706 2 жыл бұрын
Much shocked to know the sudden death of the son of S Babu Singh Maan . May God bless his soul in Heaven & power to tolerate this irreparable loss to family, relatives n friends! Jagraj sidhu
@sukhdevdeepgarh5188
@sukhdevdeepgarh5188 2 жыл бұрын
ਬਹੁਤ ਅਫਸੋਸ
@mithusingh2703
@mithusingh2703 2 жыл бұрын
ਬਹੁਤ ਹੀ ਦੁਖ ਅਤੇ ਅਫਸੋਸ ਨਾਲ ਭਾਣਾ ਮੰਨਣਾ ਪੈ ਰਿਹਾ
@jagannath4874
@jagannath4874 2 жыл бұрын
ਬਹੁਤ ਹੀ ਅਫਸੋਸ
@gtej6852
@gtej6852 2 жыл бұрын
ਵਾਹਿਗੁਰੂ 🙏🙏
@SK-io4gd
@SK-io4gd 2 жыл бұрын
Waheguru vichhrhi atma nu Shanti bakhse ate Parivar nu bhana manan da bal bakhshe
@kuldeepsinghjagpal79
@kuldeepsinghjagpal79 2 жыл бұрын
ਬਹੁਤ-ਬਹੁਤ ਅਵਸੋਸ ਜੀ ਮਾਨ ਸਾਹਿਬ ਨਾਲ ਦੁੱਖ ਸਾਂਝਾ ਕਰਦੇ ਆ ।
@devinderkaur2039
@devinderkaur2039 2 жыл бұрын
Great loss Rip ਵਾਹਿਗੁਰੂ ਜੀ
@Jasmaan279
@Jasmaan279 2 жыл бұрын
Waheguru mehar karna sare parivar the 😭😭😭😭🙏🙏
@rajkamal4570
@rajkamal4570 Жыл бұрын
Main Te Aaj Pehli Vaar Is You Tube Chanel Nu Dekhya Jad Dekhya Te Pata Laga Babu Singh Maan Ji De Beta Da Sun Ke Pata Laga Parivaar Ton Hamesha De Layi Vichaar Gye Ne Buhat Dukh Di Gal Parivaar Nu Prbhu Shanti Tashali Deve ENGLAND ( UK )
@BalvinderSingh-xl3sq
@BalvinderSingh-xl3sq 2 жыл бұрын
Waheguru ji satnam waheguru ji
@satnaamsingh7614
@satnaamsingh7614 2 жыл бұрын
Waheguru waheguru ji
@lovechahal0478
@lovechahal0478 Жыл бұрын
Waheguru ji Mehar kare Maan pariwar te Amandeep Kaur pind Chahal faridkot
@SukhvinderSingh-hq3ti
@SukhvinderSingh-hq3ti 2 жыл бұрын
Satnam wahe Guru ji sab te mahr Karo ji
@jpsamra6308
@jpsamra6308 2 жыл бұрын
Very very sad 😢 very very bad Rip maans zindabad ravi zindabad
@pargatbhullar8968
@pargatbhullar8968 2 жыл бұрын
So sad ji waheguru ji parwar te mehar bharia bal bakshe
@tarnjitsinghwalia5566
@tarnjitsinghwalia5566 2 жыл бұрын
ਬਹੁਤ ਦੁੱਖ ਬਈ ।😢
@gurjeetsingh5877
@gurjeetsingh5877 2 жыл бұрын
ਬਹੁਤ ਦੁੱਖ ਹੋਇਆ
@ravidhaliwal5805
@ravidhaliwal5805 2 жыл бұрын
ਬਹੁ ਤ ਹੀ ਮਾੜਾ ਹੋਇਆ ਵਿਛੋੜਾ ਮਾਪੇ ਜਿਉਦੀਆ ਤੋ ਪੁਤਰਾ ਨੂ ਨਹੀ ਕੁਝ ਹੋਣਾ ਚਾਹੀਦਾ
@tsgill502
@tsgill502 2 жыл бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਵਕਸੇ ਬਹੁਤ ਹੀ ਦੁਖਾਂ ਦੀ ਘੜੀ ਹੈ
@gilljagtar4259
@gilljagtar4259 2 жыл бұрын
Very sad waheguru ji🙏
@karamcell3293
@karamcell3293 2 жыл бұрын
Waheguru
@gurlabhsra1998
@gurlabhsra1998 2 жыл бұрын
ਬਹੁਤ ਮਾੜਾ ਹੋਇਆ ਜੀ
@inderjeetk451
@inderjeetk451 2 жыл бұрын
Bhut hi madi ghatna hoi waheguru ji mann sahib ji de pariwar nu bhana sehan karan da bal bhakshna ji 🙏🙏😭😭
@surjeetmaan6416
@surjeetmaan6416 Жыл бұрын
Waheguru ji 🙏🙏🙏🙏
@hemraj9325
@hemraj9325 2 жыл бұрын
Waheguru ji waheguru
@sukhjindergill4345
@sukhjindergill4345 2 жыл бұрын
Very sad news our brother may rest in peace guru gobind Singh ji bless give him space in there lap
@saritasarita5675
@saritasarita5675 2 жыл бұрын
Waheguru waheguru waheguru g so sad so sorry put
@parminderjassal9899
@parminderjassal9899 2 жыл бұрын
So sad
@harjindersidhu3554
@harjindersidhu3554 2 жыл бұрын
Waheguru ji Waheguru ji 🙏
@prof.kuldeepsinghhappydhad5939
@prof.kuldeepsinghhappydhad5939 2 жыл бұрын
Rip weheguru ji
@HarjinderSingh-ot4mw
@HarjinderSingh-ot4mw 2 жыл бұрын
Waheguru ji mehar karo
@rupindersohi7830
@rupindersohi7830 2 жыл бұрын
Dhan waheguru ji
@harjinderduhra9014
@harjinderduhra9014 2 жыл бұрын
Waheguruji
@ranjitranjit538
@ranjitranjit538 2 жыл бұрын
🌷👏👏🌷
@mohanchahal3487
@mohanchahal3487 2 жыл бұрын
waheguru ji
@sukhjindergill4345
@sukhjindergill4345 2 жыл бұрын
This is really a sad news when father attends last rights of his son
@shivagill4992
@shivagill4992 2 жыл бұрын
Ohh ho no what a bad and sad news. I feel so sad for parents
@balwindersingh7463
@balwindersingh7463 2 жыл бұрын
ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖ਼ਸ਼ਣ
@SukhwinderSingh-ti1bx
@SukhwinderSingh-ti1bx 2 жыл бұрын
Waehguru ji bhuat dukh ha
@shamlal6539
@shamlal6539 2 жыл бұрын
very very sad
@lakhvindersingh9844
@lakhvindersingh9844 2 жыл бұрын
So said
@jasssarpanch4291
@jasssarpanch4291 Жыл бұрын
Wahiguru ji mehar kro privar te Ravi nu atmik santi devo
@amrikkandola8421
@amrikkandola8421 2 жыл бұрын
So sad , god give power to Mann family
@JaswinderSingh-mf7ro
@JaswinderSingh-mf7ro 2 жыл бұрын
Waheguruuuu ji mehr Kreyo g
@KulwantSingh-lu3hh
@KulwantSingh-lu3hh 2 жыл бұрын
W g ji
@jagmeetbhullar9717
@jagmeetbhullar9717 2 жыл бұрын
Very sad ji
Smart Sigma Kid #funny #sigma
00:14
CRAZY GREAPA
Рет қаралды 8 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,4 МЛН
Chajj Da Vichar 651 Babu Singh Maan - Hidden Stories of Songwriting
33:48
Smart Sigma Kid #funny #sigma
00:14
CRAZY GREAPA
Рет қаралды 8 МЛН