ਹਰਜੋਤ ਸਿੰਘ ਬੈਂਸ ਨੇ ਖੁਦ ਪਿੰਡ ਵਿੱਚ ਲਾ ਲਏ ਡੇਰੇ,ਕਹਿੰਦੇ ਦੱਸੋ ਕੰਮ

  Рет қаралды 128,438

Punjabi Lok Channel

Punjabi Lok Channel

Күн бұрын

Пікірлер: 241
@jugrajsingh2671
@jugrajsingh2671 2 жыл бұрын
ਬਹੁਤ ਵਧੀਆ ਸਰਕਾਰ, ਲੋਕਾਂ ਦੀ ਆਪਣੀ ਸਰਕਾਰ, ਸਾਰੇ ਵੀਰ ਪੰਜਾਬ ਨੂੰ ਡਾਕੂਆਂ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਦਾ ਸਾਥ ਦਿਉ
@nishanmarmjeetkour.verygoo1903
@nishanmarmjeetkour.verygoo1903 2 жыл бұрын
ਬਹੁਤ ਵਧੀਆ ਪੱਤਰਕਾਰੀ ਤੇ ਬਹੁਤ ਵਧੀਆ ਵਿਚਾਰ ਹਰਜੋਤ ਬੈੰਸ ਵੀਰ ਦੇ।।
@DineshKumar-ix6yw
@DineshKumar-ix6yw 2 жыл бұрын
ਜਗਦੀਪ ਭਾਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ 👍 👍👍👍👍ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਗੱਲਾਂ ਕਰਦੇ ਹੋ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਅਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ੀ ਰੱਖੇ
@janakkumar3275
@janakkumar3275 2 жыл бұрын
Kam esa hona chahida ky .......5 saal bad lok eh bhul jan ky punnab wich koi hor v parti hy .............inklaab zindabad💝
@suchasingh7129
@suchasingh7129 2 жыл бұрын
ਥਲੀ ਸਾਹਿਬ ਤੁਹਾਡੇ ਸਵਾਲ ਬਹੁਤ ਹੀ ਵਧੀਆ ਹੁੰਦੇ ਹਨ
@swaranverygoodsingh8501
@swaranverygoodsingh8501 2 жыл бұрын
ਸਾਰੇ ਪੰਜਾਬ ਦਾ ਫਰਜ਼ ਬਣਦਾ ਮਿਲਕੇ ਸਰਕਾਰ ਦਾ ਸਾਥ ਦਿਓ ਇਹ ਮੌਕਾ ਬੁਹਤ ਮਿਹਨਤ ਕਰਕੇ ਪਰਮਾਤਮਾ ਨੇ ਸਾਨੂੰ ਦਿੱਤਾ ਹੈ
@AmritSingh-ni3gu
@AmritSingh-ni3gu 2 жыл бұрын
ਜਗਦੀਪ ਪਾਜੀ ਦੀ ਬਹੁਤ ਵਧੀਆ ਪੱਤਰਕਾਰੀ ਏ ਜੀ❤️❤️❤️❤️❤️🙏🙏🙏🙏🙏👌👌👌👌💖💖💖💖
@BhupinderSingh-tt9ox
@BhupinderSingh-tt9ox 2 жыл бұрын
ਪਹਿਲਾਂ ਮੀਡੀਆ ਨੂੰ ਐਨੀ ਹਿੰਮਤ ਨਹੀਂ ਸੀ ਸੁਆਲ ਕਰਨ ਦੀ.... ਹੁਣ ਕਿੰਨੀਂ ਆਸਾਨੀ ਨਾਲ ਗਲਾਂ ਕਰ ਰਹੇ ਨੇ.... ਤਬਦੀਲੀ ਦਾ ਅਸਰ ਹੈ। ਪਰਮਾਤਮਾ ਮਿਹਰ ਰਖੇ।
@sukhchainsingh6289
@sukhchainsingh6289 2 жыл бұрын
Thor,Madkh e nii mla ch
@hirasinghhirasingh6029
@hirasinghhirasingh6029 2 жыл бұрын
ਫ਼ੀਮ ਪੋਸਤ ਦੇ ਪੈਸੇ ਦੂਜੇ ਸੂਬਿਆਂ ਜਾ ਰਹੇ ਹਨ ਪੰਜਾਬ ਵਿੱਚ ਖੇਤੀ ਹੋਣੀਂ ਚਾਹੀਦੀ ਜਵਾਨੀ ਬਚਾਉਣ ਵਾਸਤੇ ਫ਼ੀਮ ਠੇਕੇ ਖੋਲੋ ਪੰਜਾਬ ਖਜ਼ਾਨਾ ਵਿੱਚ ਪਾਵੋ
@ranjitbrar2449
@ranjitbrar2449 2 жыл бұрын
ਵਾਹਿਗੁਰੂ ਨਹੀ ਪੁਤਰ ਨਹੀਂ ਰੀਸਾ ਵਾਹਿਗੁਰੂ ਇਹਨਾਂ ਦੇ ਸਿਰ ਉੱਪਰ ਮੇਹਰਾ ਭਰਿਆ ਹਥ ਰਖਣ ਧੰਨਵਾਦ
@avtarpb229
@avtarpb229 2 жыл бұрын
ਬਹੁਤ ਵਧੀਆ ਵੀਰ ਜੀ ਏਵੇਂ ਹੀ ਕੰਮ ਕਰਦੇ ਰਹੋ
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਪੱਤਰਕਾਰੀ ਜਗਦੀਪ ਵੀਰ ਜੀ ,ਸਾਡੇ ਹੀ ਰੋਪੜ ਜਿਲੇ ਦਾ ਪਿੰਡ ਆਲੋਵਾਲ ,
@kakan295
@kakan295 2 жыл бұрын
ਥਲੀ ਬਾਈ ਤੁਸੀ ਬਹੁਤ ਵਧੀਆ ਸੁਵਾਲ ਪੁੱਛੇ ਜਿਉਂਦੇ ਰਹੋ
@nagaland1993
@nagaland1993 2 жыл бұрын
ਮੈ ਆਪਣੀ 46 ਸਾਲ ਦੀ ਉਮਰ ਵਿੱਚ ਪਹਿਲੀ ਸਰਾਕਾਰ ਵਧੀਆ ਲੱਗੀ ਉਏ ਅਕਾਲੀਓ ਤੇ ਕਾਗਰਸੀਓ ਦਫਾ ਹੋ ਜਾਓ ਪੰਜਾਬ ਵਿੱਚੋ ਕੁਤਿਓ ਸਾਲਿਓ ਕਾਗਰਸੀਓ ਅਕਾਲੀਓ
@PURBAgamingyt12
@PURBAgamingyt12 2 жыл бұрын
Ho gaye 😂😂😂😂
@santokh1226
@santokh1226 2 жыл бұрын
Good bahut Vadhiaya
@kabalssingh326
@kabalssingh326 2 жыл бұрын
ਜੀ
@rajmehra656
@rajmehra656 2 жыл бұрын
Bjp walyan nu dfa kro
@varinderkumar1714
@varinderkumar1714 2 жыл бұрын
ਬਹੁਤ ਵਧੀਆ ਨਤੀਜੇ ਸਰਕਾਰ ਵੱਲੋਂ
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਹਰਜੋਤ ਬੈਂਸ ਤੇ 🙏🙏🙏🙏🙏🙏
@satnamsingh-xo8id
@satnamsingh-xo8id 2 жыл бұрын
ਵਾਹਿਗੁਰੂ ਜੀ. ਬੋਹਤ ਹੀ. ਵਧੀਆ. ਇਦਾ ਹੀ. ਚੱਲੇ
@AmritSingh-ni3gu
@AmritSingh-ni3gu 2 жыл бұрын
MLA ਸਾਬ ਬਹੁਤ ਵਧੀਆ ਇਨਸਾਨ ਨੇ🙏🙏🙏🙏👌👌👌👌❤️❤️❤️❤️
@Gurnoor45b
@Gurnoor45b 2 жыл бұрын
🙏🙏ਧੰਨਵਾਦ ਕਰਦੇ ਹਾਂ। ਐਮ ਐਲੇ ਸਾਹੀਬ ਜੀ।
@bakhshishsinghbakhshishsin4050
@bakhshishsinghbakhshishsin4050 2 жыл бұрын
ਸਰ ਜੀ ਪੂਲੀਸ ਮੂਲਾਜਮਾ ਦੀ ਇੱਕ ਪੋਸਟੀਨਗ ਲਾਜ਼ਮੀ ਕਿਤੀ ਜਾਵੇ ਸ਼੍ਰੀਨਗਰ ਅਤੇ ਅਰੁਣਾਚਲ ਪ੍ਰਦੇਸ਼ ਦੀ
@bhupinderkaurdhaliwal
@bhupinderkaurdhaliwal 2 жыл бұрын
ਜੇਕਰ ਚੰਗੇ ਕੰਮ ਕਰਨ ਗੇ ਤਾ ਇਹ ਜ਼ਰੂਰ ਲੋਕਾ ਦੀਆ ਆਸ਼ਾ ਤੇ ਚੰਗੇ ਉਤਰਨ ਗੇ ਅੱਗੋਂ ਤੋਂ ਵੀ ਇਹ ਸੀਟ ਪੱਕੀ ਕਰ ਜਾਣਗੇ ਲੋਕਾ ਨੂੰ ਕੰਮ ਚਾਹੀਦਾ ਹੈ ਚਾਪਲੂਸੀਆਂ ਨਹੀਂ ਚਾਹੀਦੀਆਂ ਹਨ ਗਰੀਬ ਵਰਗ ਦਾ ਪੂਰਾ ਧਿਆਨ ਦੇਣ ਦੀ ਵੀ ਜ਼ਰੂਰਤ ਹੈ ਉਹਨਾਂ ਦੀਆ ਮੁਸ਼ਕਲਾਂ ਸੁਣੀਆਂ ਜਾਣ ਵੱਧ ਤੋਂ ਵੱਧ ਮਸਲੇ ਹੱਲ ਕਰੋ ਲੋਕ ਪਿਆਰ ਬਹੁਤ ਦੇਣਗੇ ਲੋਕਾ ਦੇ ਦਿਲ ਜਿੱਤੋ ਜੇਕਰ ਤਰੱਕੀਆਂ ਕਰਨੀਆਂ ਹਨ
@SurjeetSingh-bt2mg
@SurjeetSingh-bt2mg 2 жыл бұрын
ਸਰਕਾਰੀ ਨੋਕਰੀ ਦੀ ਤਨਖਾਹ 20-000ਰੂ ਹੋਈ ਚਾਹੀਦੀ ਹੈ 1ਦੀ ਥਾ 4 ਬੱਦੇਆ ਨੂੰ ਰੋਜਗਾਰ ਮਿਲ ਸਕੇ
@jshergill9538
@jshergill9538 2 жыл бұрын
ਪਤਰਕਾਰ ਵੀਰ ਜੀ ਦਿਲੋ ਸਲੁਟ ਵਿਧਾਇਕ ਜੀ 🙏🏽
@GodIsOne010
@GodIsOne010 2 жыл бұрын
ਵੀਰ ਜੀ ਤੁਸੀ Great Person ho jI🙏🏻 ਵੀਰ ਜਗਦੀਪ ਜੀ😭 ਜੀ ਅਪਾਹਜ ਲੋਕ ਲਈ ਪ੍ਰੋਗਰਾਮ ਕਰੋ ਜੀ🙏🏻ਸਰਕਾਰ ਅਪਾਹਜ ਲੋਕਾ ਨੂੰ 10000 ਹਜਾਰ ਪੈਨਸਨ ਦੇਵੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@punjabisardar-ec3qx
@punjabisardar-ec3qx 2 жыл бұрын
ਬਾਈ ਜੀ ਸਾਡੀ ਤਾਂ ਸਰਕਾਰ ਹੀ ਅਪਾਹਿਜ਼ ਹੈ ਉਨ੍ਹਾਂ ਕੀ ਕਿਸੇ ਨੂੰ ਪੈਨਸ਼ਨ ਦੇਣੀ ਹੈ
@mehto..boy9362
@mehto..boy9362 2 жыл бұрын
ਸਬਰ ਤਾਂ ਕਰਲੋ
@mrangrejmechanical2225
@mrangrejmechanical2225 2 жыл бұрын
@@punjabisardar-ec3qx ਵੀਰ ਜੀ ਜੇਕਰ ਸਰਕਾਰ ਵੀ ਅਪਾਹਜ ਹੈ ਤੁਸੀਂ ਸਹੀ ਜਵਾਬ ਦਿੱਤਾ ਤਾਂ ਤੁਸੀਂ ਦੇਖੋਂਗੇ ਅਪਹਾਜ ਮੇਰੇ ਵੀਰਾਂ ਨੂੰ 10000 ਪੈਨਸ਼ਨ ਵੀ ਦੇਵੇਗੀ ਮੇਰਾ ਵਾਧਾ ਹੈ ਮੇਰੀ ਬੇਨਤੀ ਹੈ ਮੈਂ ਅਪਹਾਜ ਨਹੀਂ
@GodIsOne010
@GodIsOne010 2 жыл бұрын
@@mrangrejmechanical2225 ਇਹ ਸਰਕਾਰ ਸਭ ਠੀਕ ਕਰਦੋ ਜੀ🙏🏻 ਮੈਨੂੰ ਮਾਨ ਵੀਰ ਤੇ ਭਰੋਸਾ ਹੈ ਜੀ🙏🏻 ਖਜਾਨਾ ਤਾਂ ਹਮੇਸਾ ਖਾਲੀ ਹੁੰਦਾ ਹੈ ਭਰਨਾ ਪੈਣਾ ਜੀ🙏🏻ਵਾਹਿਗੁਰੂ ਪੰਜਾਬ ਤੇ ਮੇਹਰ ਕਰੋ ਜੀ🙏🏻 ਪਰ ਤੁਸੀ ਜੀ ਮੇਰਾ ਸਾਥ ਲਿਖਣ ਵਿੱਚ ਦਿਉ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 2 жыл бұрын
@@mrangrejmechanical2225 Thanks ji 🙏🏻Waheguru ji Aap ji di family te Mehar kre ji 🙏🏻Satnam ji Waheguru ji 🙏🏻
@sukhjitsingh7810
@sukhjitsingh7810 2 жыл бұрын
ਥਲੀ ਸਾਹਬ ਇਹਨਾਂ ਲੀਡਰਾਂ ਦੇ ਕੋਲ ਇੱਕ ਲੋਕਾਂ ਦੀ ਆਵਾਜ਼ ਹੋਰ ਪਹੁੰਚਾਓ ਕੇ ਸਾਰੇ ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਕਿਉਂਕਿ ਲੋਕ ਚਿੱਟੇ ਅਤੇ ਸ਼ਰਾਬ ਤੋਂ ਖਹਿੜਾ ਛੁਡਵਾ ਸਕਣ
@harpreertmangli
@harpreertmangli 2 жыл бұрын
ਇਹ ਬੰਦੇ ਵਿਚ ਜਨੂੰਨ ਆ ਕੁੱਟ ਕੁੱਟ ਕੇ ਭਰਿਆ,,,ਇਹ ਬੁਹਤ ਸਧਾਰਨ ਪਰਿਵਾਰ ਵਿੱਚੋ ਉਠਿਆ ਹੋਇਆ ਬੰਦਾ ਓਦਾ ਦੇਖਣ ਨੂੰ ਰਾਈਸ ਲਗਦਾ ਪਰ ਬਾਈ ਸਾਡਾ ਸਾਡੇ ਵਰਗਾ,,,ਹਾਂ ਪਰ ਨੀਅਤ ਦਾ ਰਜ ਕੇ ਰਾਈਸ ਆ
@farmer4456
@farmer4456 2 жыл бұрын
ਵੀਰ ਜੀ ਸਰਕਾਰ ਨੂੰ ਥੋੜਾ ਟਾਈਮ ਦਿਓ ਲੋਕ ਜਲਦਬਾਜ਼ੀ ਬਹੁਤ ਕਰ ਰਹੇ ਹੈ ਕੱਮ ਸੇ ਕੱਮ 2 ਸਾਲ ਬਾਅਦ ਗੱਲ ਕਰਨ ਲੋਕ ਸਰਕਾਰ ਦੇ ਵਾਦੀਆਂ ਦੀ ਹੌਲੀ ਹੌਲੀ ਸਬ ਠੀਕ ਕਰਨ ਗੇ ਪੰਜਾਬ ਤੋਂ ਬਾਦ ਸਾਨੂ ਰਾਜਸਥਾਨ ਚ ਉਮੀਦ ਹੋਈ ਹੈ ਕਿ ਰਾਜਸਥਾਨ ਚ ਵੀ ਕੇਜਰੀਵਾਲ ਸਰਕਾਰ ਆਵੇ
@meradeshhovepunjab2937
@meradeshhovepunjab2937 2 жыл бұрын
ਸ਼ੁਕਰ ਆ ਸਾਡਾ ਯੂਥ ਜਿੱਤਿਆ
@sunnybaidwan1458
@sunnybaidwan1458 2 жыл бұрын
ਸ਼ਾਬਾਸ਼ ਮੰਤਰੀ ਜੀ
@sukhmansandhu7064
@sukhmansandhu7064 2 жыл бұрын
ਬਹੁਤ ਵਧੀਆ ਥਲੀ ਸਾਹਿਬ ਜੀ
@Komalsingh-xu8ir
@Komalsingh-xu8ir 2 жыл бұрын
Good MLA.God bless you.
@harmandeepsingh1147
@harmandeepsingh1147 2 жыл бұрын
ਵਿਧਾਨ ਸਭਾ ਨਜ਼ਾਇਜ਼ ਤੋਰ ਤੇ ਰੱਖੇ ਗਏ ਮੁਲਾਜ਼ਮਾ ਤੇ ਕਾਰਵਾਈ ਕਰੋ ਬੈਂਸ ਸਾਬ
@harjitsingh9701
@harjitsingh9701 2 жыл бұрын
Kyi positions ta savidhan ch v haini
@RamSingh-ss1yp
@RamSingh-ss1yp 2 жыл бұрын
AAP ZINDABAD BHAGWANT ZINDABAD
@kuldipsingh1407
@kuldipsingh1407 2 жыл бұрын
ਜਗਦੀਪ ਵੀਰ ਜੀ ਪੰਜਾਬ ਵਿੱਚ ਕੇਵਲ ਪੰਜਾਬ ਦੇ ਜਵਾਨਾਂ ਨੂੰ ਹੀ ਇਕ ਵਾਰ ਨੌਕਰੀਆਂ ਵਿਚ ਤਰਜੀਹ ਦਿੱਤੀ ਜਾਵੇ ਤਾਂ ਜੌ ਬੱਚੇ ਕੰਮਾਂ ਤੇ ਤੁਰ ਪੈਣ ਤੇ ਨਸ਼ੇ ਤੋਂ ਪਰਹੇਜ ਕੇ ਸਕਣ
@hirasinghhirasingh6029
@hirasinghhirasingh6029 2 жыл бұрын
ਸੋ ਵਿੱਚੋਂ 70 ਬੰਦੇ ਨਸ਼ਾ ਕਰਦੇਂ ਤੁਸੀਂ ਖਾਜਾਨਾ ਫ਼ੀਮ ਪੋਸਤ ਪੈਸੇ mp ਸੂਬੇ ਜਾਂ ਰਹੇ ਹਨ ਪੰਜਾਬ ਸਮੈਕ ਹੈਰੋਇਨ ਵੇਚਣ ਵਾਲੇ ਹੱਥ ਵੱਡ ਦੇਣੇ ਚਾਹੀਦੇ ਨੇ
@RamSingh-hf8yw
@RamSingh-hf8yw 2 жыл бұрын
ਸਹੀ ਕਿਹਾ ਹੱਥ ਵੱਡ ਦੇਣੇ ਚਾਹੀਦੇ ਹਨ
@rubanivienna2342
@rubanivienna2342 2 жыл бұрын
Aam Aadmi zindabad
@baljinderkaur141
@baljinderkaur141 2 жыл бұрын
App zindabad
@harjitsekhon5528
@harjitsekhon5528 2 жыл бұрын
ਬੇਲੇ ਵਾਲਿਆ ਨੇ ਵੀ ਇਸੇ ਤਰ੍ਹਾਂ ਹਰਾਇਆ ਰਾਣਾ 👍👍👍👍😍🤪🤪🤪🌹🌹🌹💐💐💐🎉🎉🎉
@SukhwinderSingh-jg8lb
@SukhwinderSingh-jg8lb 2 жыл бұрын
Jagdeep paji nice ਪੱਤਰਕਾਰ। God bless you MLA Saab
@parvinderkaur4881
@parvinderkaur4881 2 жыл бұрын
ਬਹੁਤ ਵਧੀਆ
@ranjitathwal3567
@ranjitathwal3567 2 жыл бұрын
ਆਮ ਪਾਰਟੀ ਬਹੁਤ ਵਧੀਆ ਜੁੰਮੇਵਾਰੀ ਨਿਭਾ ਰਹੀ ਏ
@lalrajput896
@lalrajput896 2 жыл бұрын
Really appreciate Keep it up Satsri Akal G We're hoping best for punjab Bhagwant Maan Jindabaad AAM admi party zindabad
@gurmeetsinghsingh593
@gurmeetsinghsingh593 2 жыл бұрын
Waheguru ji Maher karn ji 🙏🙏🙏🙏
@satinderpalkaur9534
@satinderpalkaur9534 2 жыл бұрын
Bahut khushi hundi aa ji ਏਦਾਂ ਦੇ ਬਿਆਨ ਸੁਣ ਕ 🙏🙏🙏
@amangill8687
@amangill8687 2 жыл бұрын
AAP party jindabad
@devinder021
@devinder021 2 жыл бұрын
Good job sir
@arjansingh2798
@arjansingh2798 2 жыл бұрын
Buhat vadia ji waheguru ji app party nu hamesha imandar ty chardikla wich rakhna ji 🙏🙏🙏🙏🙏🙏
@rubanivienna2342
@rubanivienna2342 2 жыл бұрын
Love u maan saab
@iknownotwhoiam1716
@iknownotwhoiam1716 2 жыл бұрын
Bains saab te umeeda ne sab dya
@nanaksingh6385
@nanaksingh6385 2 жыл бұрын
ਬਹੁਤ ਵਧੀਆ ਮੰਤਰੀ ਸਾਬ
@ManjitSingh-ue5il
@ManjitSingh-ue5il 2 жыл бұрын
Good, jagdeeb
@ਜਿੰਦਗੀਦੀਕਿਤਾਬ
@ਜਿੰਦਗੀਦੀਕਿਤਾਬ 2 жыл бұрын
Maan saab jindabaad
@gurbirsingh7539
@gurbirsingh7539 2 жыл бұрын
Very good
@arjunsinghbhinder767
@arjunsinghbhinder767 2 жыл бұрын
V good manister sahab
@prirthipalbains2904
@prirthipalbains2904 2 жыл бұрын
Weldon beta Harjot Bains, may Waheguru ji bless you strength and good health. Extend my best wishes to your beloved dad S. Sohan Singh Bains ji. 🙏🙏
@kuldipsingh8565
@kuldipsingh8565 2 жыл бұрын
great job
@AvtarSingh-ee4cl
@AvtarSingh-ee4cl 2 жыл бұрын
ਜਗਦੀਪ ਥਲੀ ੲਿੱਕ ਵਧੀਅਾ ਪੱਤਰਕਾਰ,,,? ਨੋਜਵਾਨ ਮੰਤਰੀਅਾ ਨੂੰ ਹੁਣ ਵੱਧ ਤੋ ਵੱਧ ਕੰਮ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣਾ ਚਾਹੀਦਾ,,?
@AjayKumar-yc5yt
@AjayKumar-yc5yt 2 жыл бұрын
Jagdeep thali Paji TUC bohut badiya insan ho sada he khush raho parmatma tuhanu chardi kala cha rakhe
@ilovemomdad2428
@ilovemomdad2428 2 жыл бұрын
ਵੀਰੇ ਕੱਚਿਆਂ ਆਧਿਆਪਕਾ ਦੀ ਤਨਖਾਹ ਵਧਾਉ ਕੇ ਸਾਡੇ ਚੁਲਿਉ ਦਾ ਗੁਜਾਰਾ ਕਰਵਾਉ ਦਿਉ ਬਾਅਦ ਵਿੱਚ ਪੱਕਿਆਂ ਕਰਾਵੇ ਦਿਉ
@puttpunjabde2700
@puttpunjabde2700 2 жыл бұрын
Sahi keha
@GurpreetSingh-xg7qr
@GurpreetSingh-xg7qr 2 жыл бұрын
ਪਹਿਲਾਂ ਸਕੂਲ ਤਾਂ ਬਣ ਲੈਣ ਦੋ
@BaljinderSingh-gm2wu
@BaljinderSingh-gm2wu 2 жыл бұрын
Very Nice
@Kuldeep234-y1d
@Kuldeep234-y1d 2 жыл бұрын
he is very dedicated to his work
@gurwinderwaraich5901
@gurwinderwaraich5901 2 жыл бұрын
ਜਗਦੀਪ ਭਾਜੀ ਇਹਨਾਂ ਨੂੰ ਪੁੱਛੋ ਰਾਜ ਸਭਾ ਦੀ ਵੋਟ ਕਿਹਨੂੰ ਪਾਈ ਸੀ ਅੱਧਾ ਕਿਲੋ ਮਾਉਲੀ ਗੁੱਟ ਤੇ ਬੰਨੀ
@billasingh5371
@billasingh5371 2 жыл бұрын
ਭਗਵੰਤ ਮਾਨ 💪
@AmandeepLocham440
@AmandeepLocham440 2 жыл бұрын
Nice person....honest
@sukhsandhu16
@sukhsandhu16 2 жыл бұрын
Gd bless you sardaar ji 🙏🙏
@kamaljitsingh9441
@kamaljitsingh9441 2 жыл бұрын
Very good 👍👏👌
@gsidhu4926
@gsidhu4926 2 жыл бұрын
Good thoughts god bless bains. Thali. And all villagers.
@mohitchoudhary9008
@mohitchoudhary9008 2 жыл бұрын
MLA Saab ❤️
@fanbhagwantMaanda
@fanbhagwantMaanda 2 жыл бұрын
Aam Aadmi party jindabad hai
@AvtarSingh-gu5pd
@AvtarSingh-gu5pd 2 жыл бұрын
Very nice aam aadami party zindabad inqlaab jindabad 👍👍👍👍
@sukh8739
@sukh8739 2 жыл бұрын
Jagdeep thallii Jagdeep thalli Jagdeep thalli Jagdeep thalli ❤️❤️❤️🙏🏼🙏🏼🙏🏼🙏🏼🙏🏼❤️❤️❤️❤️👍👍👍👍👍
@supransharma7999
@supransharma7999 2 жыл бұрын
Positive vibes, Harjot Bains
@shivpartapkhattra2559
@shivpartapkhattra2559 2 жыл бұрын
Very good 🙏🙏
@billasingh5371
@billasingh5371 2 жыл бұрын
ਆਮ ਆਦਮੀ ਪਾਰਟੀ 💪
@mangaldhillon7004
@mangaldhillon7004 2 жыл бұрын
Good job..
@bindrimann5425
@bindrimann5425 2 жыл бұрын
ਬਾਈ ਜੀ ਰੇਤਾ ਨੂੰ ਖੋਲ ਦੋ ਮਹਿੰਗਾ ਹੋਣ ਲੱਗ ਪਿਆ ਨੀ ਤੇ ਸਰਕਾਰ ਨੂੰ ਅਪੀਲ ਕਰ ਦੇ ਆ
@sukh8739
@sukh8739 2 жыл бұрын
Bhagwant Maan Bhagwant Maan Bhagwant Maan Bhagwant Maan Bhagwant Maan Bhagwant ❤️✌️✌️🙏🏼🙏🏼❤️🙏🏼🙏🏼✌️❤️✌️❤️🙏🏼🙏🏼🙏🏼🙏🏼
@upinderkaur3820
@upinderkaur3820 2 жыл бұрын
well done Harjot... God bless you...
@bhupindergill7898
@bhupindergill7898 2 жыл бұрын
Very good , God bless you Bains veer G .
@gulzarsingh953
@gulzarsingh953 2 жыл бұрын
mla sahib pura punjab tuhade nal hai bhut vaddi jimavari tuhafe sir hai
@MehraRSMehra
@MehraRSMehra 2 жыл бұрын
GOOD
@GurcharanSingh-kd3mp
@GurcharanSingh-kd3mp 2 жыл бұрын
Veer g great person ho 👍
@varinderpalsingh4911
@varinderpalsingh4911 2 жыл бұрын
Good g
@shamlal4753
@shamlal4753 2 жыл бұрын
Good luck. M.L.A.SAAB.
@gsgs7791
@gsgs7791 2 жыл бұрын
good mantri sahib
@sarwansingh9296
@sarwansingh9296 2 жыл бұрын
Good luck 👍👍
@balvirsingh-pb6kl
@balvirsingh-pb6kl 2 жыл бұрын
Good job bro app jindabad
@bittuaspalaspal7018
@bittuaspalaspal7018 2 жыл бұрын
Good bro
@jagwinderkaur7320
@jagwinderkaur7320 2 жыл бұрын
Sab nalon best patrkar veer 👌sari gl clear trike nal pushde aa phlan vi thonu bhut war sunea ji very good job
@gurpreetbadowalia458
@gurpreetbadowalia458 2 жыл бұрын
Good veer
@balbirkaur7622
@balbirkaur7622 2 жыл бұрын
God bless you MLA beta Ji
@ilovemomdad2428
@ilovemomdad2428 2 жыл бұрын
ਵੀਰੇ ਨਸਾਂ ਬੰਦ ਕਰਵਾਉ ਦਿਉ
@kamalstudionoormahal4689
@kamalstudionoormahal4689 2 жыл бұрын
Very nice sir ji
@jagdipkumar1681
@jagdipkumar1681 2 жыл бұрын
Jagdeep bhai good job
@TarsemSingh-nd7pk
@TarsemSingh-nd7pk 2 жыл бұрын
Very nice Aam party👍
@gplfilm1803
@gplfilm1803 2 жыл бұрын
Bahut badhiya beer ji dhanwad Aap da dahut lod h ji Aap ki Aasi b Aap de naal h
@laddisingh8485
@laddisingh8485 2 жыл бұрын
Good job Mla sahib
@mahinderpal9404
@mahinderpal9404 2 жыл бұрын
ਸਾਰੇ ਬੂਥਾਂ ਤੇ ਕੇ ਪੀ ਰਾਨੇ ਨੂੰ ਚੰਗੀ ਤਰਾਂ ਰਗੜਾ ਲੱਗਿਆ ਨਾ ਕੇ ਸਿਰਫ਼ ਇਕੱਲਾ ਆਲੋਵਾਲ ਤੋਂ ।
@BhaktJombie-14
@BhaktJombie-14 2 жыл бұрын
Good Job Sir Salute 🙏🙏🙏🙏
@khindapb08u.s.a10
@khindapb08u.s.a10 2 жыл бұрын
Good job bro
@gsgs7791
@gsgs7791 2 жыл бұрын
best of luck mantri ji
@ranjitdhaliwal4319
@ranjitdhaliwal4319 2 жыл бұрын
👍👍👍👍
@BittuSingh-mm2kw
@BittuSingh-mm2kw 2 жыл бұрын
Nyc bro
Chain Game Strong ⛓️
00:21
Anwar Jibawi
Рет қаралды 41 МЛН
Don’t Choose The Wrong Box 😱
00:41
Topper Guild
Рет қаралды 62 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Chain Game Strong ⛓️
00:21
Anwar Jibawi
Рет қаралды 41 МЛН