ਆ ਗਿਆ ਮੋੜ ! ਉਲਟ ਗਿਆ ਸੱਟਾ ਬਜ਼ਾਰ ਦਿੱਲੀ ਦੇ ਨਤੀਜਿਆਂ 'ਤੇ ! ਬਦਲਤੇ ਸਮੀਕਰਨ ਅਕਾਲੀਆਂ ਜਮਾਂ ਜੋੜਾਂ ਨਾਲ...

  Рет қаралды 39,582

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер
@balbirkaur2549
@balbirkaur2549 6 күн бұрын
ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪਰ ਰਿਪੇਰੀਅਨ ਕਾਨੂੰਨ ਮੁਤਾਬਿਕ ਪਹਿਲਾਂ ਪੰਜਾਬ ਦੀ ਲੋੜ ਪੂਰੀ ਹੋਵੇ ਫਿਰ ਦੂਜੇ ਰਾਜਾਂ ਨੂੰ ਪਾਣੀ ਦੇਣਾ ਚਾਹੀਦਾ ਹੈ।। ਫਿਰ ਜੋ ਨਹਿਰਾਂ ਪੱਕੀਆਂ ਹੋ ਰਹੀਆਂ ਉਹ ਸਾਇਡਾਂ ਪੱਕੀਆਂ ਹੋਣ ਪਰ ਬੈਂਡ ਤਲਾ ਜ਼ਮੀਨ ਦਾ ਉਹ ਪੱਕਾ ਨਾ ਹੋਵੇ ਜਿਸ ਨਾਲ ਪਾਣੀ ਰਿਚਾਰਚ ਹੋਣਾ।।ਇਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਿਹਾ।।
@deepbrar.
@deepbrar. 6 күн бұрын
ਬੇਵਕੂਫ ਕੋਲੋਂ ਤਾਰੀਫ਼ ਸੁਣਨ ਤੋਂ ਲੱਖ *ਬੇਹਤਰ ਹੈ ਕੇ ਸਮਝਦਾਰ ਦੀ ਡਾਂਟ ਸੁਣ ਲਵੋ* ਸੁਖਬੀਰ ਜੀ
@LakhwinderSingh-kf4jc
@LakhwinderSingh-kf4jc 6 күн бұрын
🌹
@deepbrar.
@deepbrar. 6 күн бұрын
@@LakhwinderSingh-kf4jc 😍🙏 ਜੀ
@deepbrar.
@deepbrar. 6 күн бұрын
ਚੱਲ ਬੁੱਲਿਆ ਚੱਲ ਓਥੇ ਚੱਲੀਏ ਜਿਥੇ ਹੋਣ ਅਕਲ ਦੇ ਅੰਨ੍ਹੇ *ਨਾ ਕੋਈ ਤੇਰੀ ਜ਼ਾਤ ਪਛਾਣੇ ਨਾ ਕੋਈ ਤੈਨੂੰ ਮੰਨੇ*
@OfficialJasSingh
@OfficialJasSingh 6 күн бұрын
ਦੀਪ ਬਰਾੜ ਇਹੋ ਜਿਹੀ ਜਗ੍ਹਾ ਲੱਭ ਜਾਵੇ ਤਾਂ ਮੈਨੂੰ ਵੀ ਦੱਸ ਦਿਓ। ਆਪਾਂ ਕੱਠੇ ਚਲਾਂਗੇ।
@deepbrar.
@deepbrar. 6 күн бұрын
@@OfficialJasSingh 😍🙏 ਜੀ 😯
@deepbrar.
@deepbrar. 6 күн бұрын
ਉਦਾਸ ਰਾਹਾਂ ਤੋਂ ਮੁੜਿਆ ਚੱਲ, ਹਾਸੇ ਲੱਭ ਤੇ ਸ਼ੇਰਾ ਤੁਰਿਆ ਚੱਲ ਦੁਨੀਆਂ ਗੋਲ ਤਾਂ ਤੂੰ ਵੀ ਰੁੜ੍ਹਿਆ ਚੱਲ ਇਹਦੀਆਂ ਸੁਣ ਤਾਂ ਲੈ ਪਰ ਅਮਲ ਨਾਂ ਕਰ *ਆਪਣੇ ਮਨ ਦੀਆਂ ਸੁਣ ਆਪਣੇ ਦਿਲ ਦੀਆਂ ਕਰ*
@sapindersingh1080
@sapindersingh1080 6 күн бұрын
W
@harjinderkaur3978
@harjinderkaur3978 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@deepbrar.
@deepbrar. 6 күн бұрын
ਹਰ ਉਹ ਸਖਸ਼ ਜਿਹੜਾ ਆਪਣੇ ਅਧਿਕਾਰਾਂ ਦਾ ਗ਼ਲਤ ਇਸਤਮਾਲ ਕਰਦਾ ਹੈ *ਕੁਰਸੀ ਦੇ ਛੁੱਟਦੇ ਹੀ ਉਸਦੀ ਇੱਜ਼ਤ ਦੋ ਟਕੇ ਦੀ ਹੋ ਜਾਂਦੀ ਹੈ*
@HarpalSingh-xr3yx
@HarpalSingh-xr3yx 6 күн бұрын
If principal makes payment then he should be dismissed from service according to law
@deepbrar.
@deepbrar. 6 күн бұрын
@HarpalSingh-xr3yx ਪ੍ਰਿੰਸੀਪਲ ਗਿਲਟੀ ਜਾਪਦਾ ਹੈ ਜੀ 😍🙏
@tejindersingh890
@tejindersingh890 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AryanTheNoble
@AryanTheNoble 6 күн бұрын
ਆਜ਼ਾਦੀ ਦੇ 75 ਸਾਲ ਬਾਅਦ ਕਿਸੀ ਸਵਤੰਤਰਤਾ ਸੈਨਾਨੀ ਦੀ ਤੀਸਰੀ ਪੀੜੀ ਨੂੰ ਕਿਸੇ ਵੀ ਤਰ੍ਹਾਂ ਦੀ ਰਿਜਰਵੇਸ਼ਨ ਦੇਣਾ ਜਾਇਜ਼ ਹੈ?
@RajinderKumar-kn5hu
@RajinderKumar-kn5hu 6 күн бұрын
ਬਹੁਤ ਵਧੀਆ ਵਿਚਾਰ ਚਰਚਾ
@KuldeepSingh-n1r4y
@KuldeepSingh-n1r4y 6 күн бұрын
ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੇਂਡੂ ਸਰਕਾਰੀ ਸਕੂਲਾਂ, ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਨੀਤੀ ਤੇ ਚੱਲ ਰਹੀਆਂ ਹਨ।
@rajindercheema4985
@rajindercheema4985 6 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਭਾਸਕਰ ਜੀ ਇੰਦਰਪ੍ਰੀਤ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਕੌਟਨਬੋਰਡ ਨੇ ਕਪਾਹ ਪੱਟੀ ਦਾ ਬੇੜਾ ਗ਼ਰਕ ਕੀਤਾ ਸਰਕਾਰਾਂ ਸੁਪਨਿਆਂ ਚ ਸਭ ਕੁਝ ਸਣੇ ਮੈਡੀਕਲ ਕਾਲਜ ਬਣਾ ਦੇ ਰਹੇ ਨੇ ਜੀ
@KuldeepSingh-n1r4y
@KuldeepSingh-n1r4y 6 күн бұрын
ਨਾ ਕਾਲਾ ਧਨ ਵਾਪਸ ਆਇਆ ਤੇ ਨਾ ਹੀ ਲੋਕਾਂ ਨੂੰ 15-15 ਲੱਖ ਰੁਪਏ ਮਿਲੇ ਹਨ
@KhushdeepDhillon-u5d
@KhushdeepDhillon-u5d 6 күн бұрын
ਕਿਸਾਨੀ ਦੇ ਨਾਂ ਤੇ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਦਾ ਚਿਹਰਾ ਦਿਨੋਂ ਦਿਨ ਨੰਗਾ ਹੋ ਰਿਹਾ ਹੈ।
@MewaSingh-q3f
@MewaSingh-q3f 6 күн бұрын
Waheguru ji
@ArshSidhu-g7y
@ArshSidhu-g7y 6 күн бұрын
ਰਾਸਟਰੀ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ।
@harwindersingh3834
@harwindersingh3834 5 күн бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
@ranjitsinghgoria3816
@ranjitsinghgoria3816 5 күн бұрын
Good discussion
@JarnailSingh-nj5zi
@JarnailSingh-nj5zi 5 күн бұрын
ਕਿਤੇ ਇਹ ਨਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ !!!
@AryanTheNoble
@AryanTheNoble 6 күн бұрын
ਅੰਦਰ ਦੀ ਖਬਰ ਇਹ ਹੈ ਕਿ ਜਿਹੜੇ ਭਰਾ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਨੂੰ ਐਮਐਸਪੀ ਨਹੀਂ ਚਾਹੀਦੀ ਉਹਨਾਂ ਨੂੰ ਕਰਜ਼ਾ ਮਾਫੀ ਚਾਹੀਦੀ ਹੈ। ਬਹੁਤ ਸਾਰੇ ਕਿਸਾਨ ਭਰਾਵਾਂ ਨੇ ਤਾਂ 10 ਲੱਖ ਤੋਂ ਲੈ ਕੇ 50 ਲੱਖ ਤੱਕ ਦੇ ਕਰਜ਼ੇ ਲਏ ਹੋਏ ਨੇ ਬੈਂਕਾ ਤੋਂ।
@ParamjitSingh-f6c
@ParamjitSingh-f6c 6 күн бұрын
ਭਾਸਕਰ ਜੀ ਦਿੱਲੀ ਤਾ ਬੀ ਜੇ ਪੀ ਹੀ ਜਿੱਤੇਗੀ ਨੋਟ ਕਰਲੋ ਗੇਮ ਹੋ ਗਈ ਹੈ ਸਮਝੋ 🌹🌹🌹🌹❤️❤️❤️❤️❤️
@ramanrana83
@ramanrana83 6 күн бұрын
Very Healthy Discussion
@palwindersingh1252
@palwindersingh1252 6 күн бұрын
ਇਕ ਲਾਇਕ ਬੱਚੇ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਸਰਕਾਰ ਤੇ ਉਸ ਦੇ ਅਧਿਕਾਰੀ।
@KhushdeepDhillon-u5d
@KhushdeepDhillon-u5d 6 күн бұрын
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਅਤੇ ਖੇਤਰੀ ਪਾਰਟੀ ਤੋਂ ਬਿਨ੍ਹਾਂ ਪੰਜਾਬ ਦਾ ਭਲਾ ਨਹੀਂ ਹੋਣਾ।
@narindersaini7652
@narindersaini7652 6 күн бұрын
Pr hun wala Akali Dal eh jrurat nhi poori krda
@RajinderKumar-kn5hu
@RajinderKumar-kn5hu 6 күн бұрын
ਰੰਧਾਵਾ ਜੀ ਚੰਨੀ ਸਾਹਿਬ ਨੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਉਤਸ਼ਾਹਿਤ ਕਰਨ ਹਿਤ 25 ਆਈ ਟੀ ਆਈਜ ਦੇ ਨੀਂਹ ਪੱਥਰ ਰੱਖੇ ਸਨ ਉਨ੍ਹਾਂ ਵਿੱਚੋਂ ਕੁਝ ਦੀ ਬਿਲਡਿੰਗ ਕੰਪਲੀਟ ਹੋ ਗਈ ਸੀ ਉਹਨਾਂ ਵਿੱਚ ਮਸ਼ੀਨਰੀ ਟੂਲਜ ਇਕੂਪਮੈਟਸ ਦੀ ਖਰੀਦ ਨਹੀਂ ਹੋਈ ਜਿਸ ਕਰਕੇ ਉਹਨਾਂ ਦੀ ਐਫੀਲੀਏਸ਼ਨ ਨਹੀਂ ਹੋਈ ਦਾਖਲਾ ਲੈਕੇ ਪੜ੍ਹਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ NCVT ਨਹੀਂ ਮਿਲਣਗੇ ਉਹਨਾਂ ਦਾ ਭਵਿੱਖ ਖਰਾਬ ਹੋ ਜਾਵੇਗਾ ਇਸ ਵਾਸਤੇ ਪ੍ਰੋਗਰਾਮ ਵਿੱਚ ਜਰੂਰ ਚਰਚਾ ਕਰੋ ਪਲੀਜ਼
@ajaibsinghpanesarCanada
@ajaibsinghpanesarCanada 6 күн бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@malkitsidhukhudian403
@malkitsidhukhudian403 6 күн бұрын
ਸ੍ਰ.ਰੰਧਾਵਾ ਜੀ ਰਜੀਵ ਭਾਸਕਰ ਜੀ, ਇੰਦਰਪੀ੍ਤ ਜੀ ਸਤਿ ਸ੍ਰੀ ਅਕਾਲ ਜੀ
@gurwindernarla
@gurwindernarla 6 күн бұрын
ਰੰਧਾਵਾ ਜੀ,ਫਰੀਡਮ ਫਾਇਟਰ,ਪੁੱਤਰ ਪੋਤਰੇ, ਅਤੇ ਦੋਹਤਿਆਂ,ਤੱਕ ਇਸ ਕੈਟਾਗਰੀ ਵਿਚ ਸਹੂਲਤ ਮਿਲਦੀ ਹੈ,ਪਰ ਬਹੁਤ ਸਾਰੇ ਜਾਅਲੀ ਦਸਤਾਵੇਜ਼ ਬਣਾ ਕੇ ਸਹੂਲਤ ਲੈਣ ਲਈ ਅਪਲਾਈ ਕਰਦੇ ਹਨ, ਜਦੋਂ ਕਿ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਲੈਣ ਵਾਲੇ ਦੀ ਉਸ ਸਮੇਂ ਉਮਰ 25 ਤੋਂ 30 ਸਾਲ ਹੋਵੇਗੀ, ਇਸ ਤਰ੍ਹਾਂ ਬਹੁਤਾਤ ਵਿੱਚ ਪੋਤਰੇ ਅਤੇ ਦੋਹਤਿਆਂ ਦੀ ਕੋਈ ਵੀ ਦਾਖ਼ਲਾ ਲੈਣ ਦੀ ਉਮਰ ਖ਼ਤਮ ਹੋ ਹੋ ਚੁੱਕੀ ਹੈ। ਬਾਕੀ ਇਸ ਕੈਟਾਗਰੀ ਵਿੱਚ ਬਲੱਡ ਰਿਲੈਸ਼ਨ ਜ਼ਰੂਰੀ ਹੋਣਾ ਲਾਜ਼ਮੀ ਹੈ।
@gurcharnsingh8342
@gurcharnsingh8342 6 күн бұрын
Thanks for news providing Ji 🙏
@nirmalsingh815
@nirmalsingh815 6 күн бұрын
Budget explained in a very very nice way. Very well analysed
@surjitthapa
@surjitthapa 6 күн бұрын
ਹੁਣ ਤਾਂ ਇਹ ਆਪ ਵਾਲਿਆਂ ਦੇ ਦਿੱਲੀ 40-45 ਜਿੱਤ ਹੀ ਜਾਣ ਤੇ ਦਿੱਲੀ ਵਿੱਚ ਹੀ ਬੀਜੀ ਹੋ ਜਾਣ ਹੋ ਸਕਦਾ ਇਸੇ ਤਰਾਂ ਨਾਲ਼ ਹੀ ਉਨਾਂ ਦਾ ਪੰਜਾਬ ਵਿੱਚ ਕੁੱਝ ਦਖਲ ਘੱਟ ਹੋ ਜਾਵੇ
@balrajsandhu6161
@balrajsandhu6161 6 күн бұрын
ਕਿਸਾਨੀ ਕਰਜਾ ਦੇਣ ਦਾ ਮਤਲਬ ਸਿਰਫ ਬਜ਼ਾਰ ਬਾਦ ਹੀ ਹੈ ਮੋਟਰ ਸਾਈਕਲ ਲੈ ਲਵੋ ਹੋਰ ਘਰੇਲੂ ਵਰਤਨ ਵਾਲੀਆ ਚੀਜਾ ਲੈ ਲਵੋ ਵਰਿਜ ਟੀਵੀ ਵਗੈਰਾ
@BalkarSingh-og4xb
@BalkarSingh-og4xb 6 күн бұрын
ਸੈਲਰੀ ਕਲਾਸ ਨੂੰ 12.75ਲੱਖ ਤਕਕੋਈ ਟੈਕਸ ਨਹੀਂ ਲੱਗਣਾ ਪਰ ਜੇ ਆਮਦਨ 12.76 ਲੱਖ ਹੋਵੇਗੀ ਤਾਂ ਪੂਰਾ ਟੈਕਸ ਲੱਗੇਗਾ, ਠੀਕ ਕੈਲਕੂਲੇਸ਼ਨ ਨਹੀਂ ਕਰ ਰਹੇ।
@gurus1213
@gurus1213 6 күн бұрын
Thanks
@SurjitSingh-uj2bp
@SurjitSingh-uj2bp 6 күн бұрын
ਇਕ ਤਾਂ ਕਿਹ ਰਹੇ ਹਨ ਕਿ ਡਾਕਟਰ ਵਕੀਲ ਹੋਰ ਵੱਡੇ ਅਫਸਰ ਪੰਜਾਬ ਵਿੱਚ ਬਹੁਤ ਘੱਟ ਹਨ ਪਰ ਜੇ ਉਹ ਬੱਚਾ ਇਸ ਲਈ ਕਾਬਲੀਅਤ ਰਖਦਾ ਹੈ ਤਾਂ ਉਸ ਦੀ ਪੜ੍ਹਾਈ ਜਾਰੀ ਰੱਖਣੀ ਚਾਹੀਦੀ ਹੈ । ਇਸ ਬਾਰੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।
@pargatbal1065
@pargatbal1065 6 күн бұрын
🙏🙏🙏👍👍❤️❤️❤️gracious welcome 💤.❤😂❤ Good job .🙏.
@SukhwinderSingh-bo2xo
@SukhwinderSingh-bo2xo 6 күн бұрын
Very good information Discussion Randhawa ji inderpreet Singh ji Bhaskar ji 🙏🙏🙏💯
@gopidhanoa
@gopidhanoa 5 күн бұрын
ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਵਾਸਤੇ ਰਿਜ਼ਰਵੇਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ।
@TSSran
@TSSran 6 күн бұрын
Bhasker saheb ਨੇ ਇਨਕਮ ਟੈਕਸ ਦੀ ਕੈਲਕੂਲੇਸ਼ਨ ਗਲਤ ਕੀਤੀ ਹੈ ਕਿਓਂਕਿ ਸਟੈਂਡਰਡ ਡਿਡਕਸ਼ਨ ਇਨਕਮ ਵਿਚੋਂ ਘਟਣੀ ਹੈ ਇਨਕਮ ਟੈਕਸ ਵਿਚੋਂ ਨਹੀਂ ਮਤਲਬ 13 lakh ਦੀ ਇਨਕਮ ਵਾਲੇ ਨੂੰ 12.25 ਲੱਖ ਤੇ ਟੈਕਸ ਦੇਣਾ ਪਵੇਗਾ ਜੋ ਕਿ 71250 ਰੁਪਏ ਬਣੇਗਾ
@mailsingh-ib5ve
@mailsingh-ib5ve 6 күн бұрын
good ji
@gill3864
@gill3864 6 күн бұрын
Good work 👏
@charanjitsingh6027
@charanjitsingh6027 6 күн бұрын
Zindabad
@gurjaswindersingh8577
@gurjaswindersingh8577 6 күн бұрын
Good effort by you for the explanation of budget.
@shallysingh829
@shallysingh829 5 күн бұрын
ਰੰਧਾਵਾ ਜੀ,, ਸਾਡੀਆਂ ਤਿੰਨ ਲੱਖ ਵਾਲੀਆਂ ਲਿਮਟਾਂ ਨਾ ਭਰਨ ਕਰਕੇ ਪੰਜ ਲੱਖ ਦੀਆਂ ਪਹਿਲਾਂ ਹੀ ਹੋਈਆਂ ਪਈਆਂ ਨੇ,ਸਾਨੂੰ ਤਾਂ ਕੈਪਟਨ ਹੀ ਡੋਬ ਗਿਆ,,,ਕੀ ਕਰਾਂਗੇ
@harpalsinghsirohi4734
@harpalsinghsirohi4734 5 күн бұрын
ਪ੍ਰਿੰਸੀਪਲ ਨੇ ਸੀਟ ਕਿਸੇ ਹੋਰ ਨੂੰ ਵੇਚਣੀ ਹੋਵੇ ਗੀ। ਦਾਖਲੇ ਲਈ ਲੋਕ ਕਰੋੜਾਂ ਰੁਪਏ ਚੁੱਕੀ ਫਿਰਦੇ ਨੇ।
@gurcharansingh3968
@gurcharansingh3968 6 күн бұрын
Veerjio sab nu SSA.
@jagjitsingh5212
@jagjitsingh5212 6 күн бұрын
Good news and views thanks Randhawa saab Bhaskar saab and Ip saab ❤🙏🙏🙏
@nishansingh1138
@nishansingh1138 6 күн бұрын
Khub Khub......03.. ho tuc Sir Ji ❤❤
@nishansingh1138
@nishansingh1138 6 күн бұрын
Very Very Good 👍👍 ho tuc Sir Ji ❤❤
@avtargill2637
@avtargill2637 6 күн бұрын
ਸੱਟਾ ਬਜ਼ਾਰ ਦਾ ਜੇ ਪੱਤਰਕਾਰਾਂ ਨੂੰ ਪਤਾ ਤਾਂ ਸਰਕਾਰਾਂ ਨੂੰ ਕਿਉਂ ਨਹੀਂ ?
@gurmailsingh994
@gurmailsingh994 6 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@rashmisharma4506
@rashmisharma4506 6 күн бұрын
Namaskar ji Sir Sub nu
@LakhwinderSingh-kf4jc
@LakhwinderSingh-kf4jc 6 күн бұрын
Lots of thanksg 🌹🌹🌹🌹we are living in banana Republic largest corrupt democreacy of the world, vishav guru 😄😄😄😄😄😄😄
@SukhwinderSingh-ur2vo
@SukhwinderSingh-ur2vo 6 күн бұрын
🙏🏻 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ 🙏🏻🙏🏻💐💐💐
@balwinderpannu4547
@balwinderpannu4547 6 күн бұрын
SSA Randhawa Sahib here is little bit correction regarding income tax calculated by Sh.Bhaskar ji as he has calculated payable tax Rs.3000 only on salary 1300000 because he has calculated tax from 4 to 8 lac Rs.20000 I.e.@5% and 8 to 12lac 40000 I.e @10% an 12 to 13 lac 15000 I.e @15% total tax becomes 75000 and education cess @4% is 3000 total payable tax is 78000 and less 75000 standard deduction and payable tax will be 3000 as explained by Mr.Bhaskar.but this is not correct calculation actually standard deduction is to debit from total income not from payable tax it means tax to be calculated on 1225000 I.e 1300000-75000 standard deduction. Now calculate tax which will be 20000 up to 8 lac and 40000 on 8 to 12 lac and amount 25000 will be calculated @ 15% which becomes 3750 hence total playable tax will be 63750 and 4% education cess will be 2550 there fore total payable tax becomes 66300 not 3000
@schoolchildren6680
@schoolchildren6680 6 күн бұрын
ਪਰ 12 ਲੱਖ ਤੱਕ ਕੋਈ ਟੈਕਸ ਨਹੀਂ ਵਾਲੀ ਗੱਲ ਦਾ ਕੀ ਮਤਲਬ ਹੋਇਆ ਜੀ।
@angrejsingh-zk5lj
@angrejsingh-zk5lj 6 күн бұрын
🙏🙏👍
@balwinderpannu4547
@balwinderpannu4547 6 күн бұрын
Randhawa Sahib SSA KCC limit enhanced from 3 lac to 5 lac is not correctly elaborated by S.Inderpreet Singh ji actually KCC up to 3 lac is sanctioned @ 7% by nationalised Banks and if farmer repay this limit within period of one year then central govt.provide 3% interest subsidy to farmer which means if KCC up to 3 lac is repaid within time then farmer will pay interest @4% only. In this budget Finance Minister has enhanced that limit from 3 lac to 5 lac which means farmer can avail limit @4% interest up to 5 lac
@kabalsingh5757
@kabalsingh5757 6 күн бұрын
🎉
@LakhwinderSingh-tp8oy
@LakhwinderSingh-tp8oy 6 күн бұрын
🙏ਸਤਿ ਸ੍ਰੀ ਆਕਾਲ ਜੀ 🙏
@pardesibheenia
@pardesibheenia 6 күн бұрын
🙏👍
@ajaibsinghpanesarCanada
@ajaibsinghpanesarCanada 6 күн бұрын
S S A 🙏🙏🙏🙏🙏🙏🙏🙏 to all members present in program
@jagdishsingh-uc7ud
@jagdishsingh-uc7ud 6 күн бұрын
Punjab nu khalistan to bina kujh nhi milna Jdo hindu neta kise event te ekathe hunde dussehra shivratri kujh ta hindu rashtra di gal krde khalistan to Sikh kiu darde desh hindu rashtra te ek reh sakda ta khalistan te desh di Ekta te akhanda kiu bhung hundi
@piperD-2020
@piperD-2020 5 күн бұрын
Eh simerveer kon hei ta kitho hei ji? News vch koi khabar nei mil rehi… ek larrhka Jamsher near jallandar tho amritsar medical school vch same naam da so mei janna chahia ke eh larrka kon hei ji
@OfficialJasSingh
@OfficialJasSingh 6 күн бұрын
ਸਿਆਸਤ ਤਾਂ ਸਿਆਸਤ ਹੁੰਦੀ ਹੈ ਜੀ, ਸਿਆਸਤਦਾਨਾਂ ਦੀਆਂ ਗਲਾਂ ਨੂੰ ਦਿਲ ਤੇ ਨਾ ਲਾਇਆ ਕਰੋ। ਇਹ ਭਾਂਵੇਂ ਜਿੱਤਣ ਜਾਂ ਹੈਰਾਨ ਤੁਹਾਡਾ ਕੱਖ ਨਹੀਂ ਸੁਧਰਨਾ।
@nishansingh1138
@nishansingh1138 6 күн бұрын
Patarkari Patarkari you di very Very Nice Patarkari Sir Ji ❤❤❤❤❤
@surindergrewal4944
@surindergrewal4944 6 күн бұрын
Bhasker sahab , standard deduction is added to minimum exempted limit so for salaried people it is 12.75 lakh .You have referred it is subtracted from calculated tax . Can you clarify ?
@KuldeepSingh-n1r4y
@KuldeepSingh-n1r4y 6 күн бұрын
ਬੇਰੋਜ਼ਗਾਰੀ ਵਧਾਉਣ ਵਾਲੀ ਸਰਕਾਰ ਮੋਦੀ ਸਰਕਾਰ ਹੈ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ।
@sahibsingh4988
@sahibsingh4988 6 күн бұрын
ਮੈਂ ਸੋਚ ਹੀ ਰਿਹਾ ਸੀ ਕਿ ਰੰਧਾਵਾ ਸਾਹਿਬ ਨੇ ਬਾਦਲਾਂ ਦਾ ਜਾਪ ਨਹੀਂ ਕੀਤਾ, ਰੋਟੀ ਕਿਵੇਂ ਹਜ਼ਮ ਹੋਵੇਗਾ?? ਪਰ ਰੰਧਾਵਾ ਸਾਹਿਬ ਨੇ ਨਾਂਅ ਲੈ ਈ ਲਿਆ ਹੈ
@PSVirkPalSinghVirk
@PSVirkPalSinghVirk 6 күн бұрын
ਡਿਸਕਵਾਲਿਫਾੲ ਨਹਿ ਹੋ ਸਕਦਾ, ੬ ਮਹੀਨੇ ਸਹੂੱ ਨਾ ਚੁਕਿ ਜਾਵੇ ਤਾੱ ਵੋ ਸਕਦਾ ਸੀ
@dalbirsingh5890
@dalbirsingh5890 6 күн бұрын
ਅਸੀਂ ਕਿਸੇ ਵੀ ਪਾਰਟੀ ਨਾਲ ਨਹੀਂ ਕਾਂਟੇ ਦੀ ਟੱਕਰ ਨਾ ਕਹੋ ਵੀ ਐਮ ਸੱਭ ਹੱਲ ਕੱਢ ਸਕਦੀ ਹੈ
@nishansingh1138
@nishansingh1138 6 күн бұрын
03.....all Very Good 👍👍 ho tuc Sir Ji ❤❤
@baljitsinghdhillon5597
@baljitsinghdhillon5597 6 күн бұрын
ਇੰਦਰਪ੍ਰੀਤ ਜੀ 9 ਇੰਚ ਲੇਅਰ ਹੁਣ ਨਹੀ ਹੈ ਉਲਟਾਵੇ ਹਲ 18 ਇੰਚ ਤੱਕ ਧਰਤੀ ਪਾੜ ਦਿੰਦੇ ਨੇ
@TheNirmalji
@TheNirmalji 6 күн бұрын
यदि एनआरआई विंग पंजाब के पुलिस स्टेशन 188 सीआर पीसी, / 208 बीएनएसएस में निर्धारित प्रक्रिया के अनुसार कार्य नहीं करते हैं, तो क्या ये पुलिस स्टेशन भ्रष्ट आचरण में लिप्त होने के लिए बने हैं? जिसके तहत वे एक पक्ष की भुगतान क्षमता के आधार पर शिकायतों की जांच करते हैं, चाहे वह शिकायत पक्ष हो या आरोपी पक्ष? दूसरे पक्ष के प्रति पूर्वाग्रह पैदा करते हैं। वे पक्षपातपूर्ण मन से जांच करते थे और पैसे ऐंठने के लिए वे अपनी रिपोर्ट इस तरह पेश करते थे कि पंजाब में कोई अपराध नहीं हुआ है, बल्कि विदेश में है, फिर इन परिस्थितियों में ये एनआरआई पुलिस स्टेशन क्यों बनाए गए हैं, जब स्थानीय पुलिस स्टेशन पहले से ही अपने संबंधित अधिकार क्षेत्र में जांच करने के लिए मौजूद हैं।
@balwindercheema5147
@balwindercheema5147 6 күн бұрын
ਸਰ ਜੀ ਕਾਲੀਆ ਨਿ ਤਾ ਬਹੁਤ ਆਪਣਾ ਫ਼ਾਇਦਾ ਲਿਆ ਭਾਵੇਂ ਪੰਜਾਬ ਨੁ ਕੁਝ ਨਿ ਦੇਤਾ ਇਹਨਾਂ ਦੇ ਜਾਇਦਾਦਾਂ ਦੇਖੇ ਕਿਨਿਆ ਵਧਿਆ ਕਿੰਨੇ ਮਜੇ ਲਏ
@KuldeepSingh-n1r4y
@KuldeepSingh-n1r4y 6 күн бұрын
ਲੋਨ ਦਿਓ ਕੰਮ ਨਾ ਦਿਓ ਬਜਟ ਸਰਕਾਰ ਦਾ ਆਪਣਾ ਕਾਰੋਬਾਰ ਕਮਾਈ ਕਰਨ ਲਈ ਆਮ ਲੋਕਾਂ ਲਈ ਕੁਝ ਨਹੀਂ ਹੈਂ।
@satindersingh9369
@satindersingh9369 6 күн бұрын
ਰੰਧਾਵਾ ਸਰ ਪੰਜਾਬ ਸਰਕਾਰ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਲੱਗੀ ਹੋਈ ਹੈ ਇਹਨਾਂ ਕੋਲ ਪੰਜਾਬ ਦੇ ਲੋਕਾਂ ਵਾਸਤੇ ਟਾਇਮ ਕਿਥੇ
@surjitsingh9143
@surjitsingh9143 6 күн бұрын
Niji
@HSINGH2020
@HSINGH2020 6 күн бұрын
ਸਸੀ ਕਾਲ ਜੀ ਸਤਿ ਸ੍ਰੀ ਆਕਾਲ ਜੀ
@balrajsandhu6161
@balrajsandhu6161 6 күн бұрын
🌷💟🌷🙏🌷🌷
@sukhwinderkumar9602
@sukhwinderkumar9602 6 күн бұрын
Aap jiyo Hazaaro saal saal ke din ho pachaas Hazaar
@kulwindermander1721
@kulwindermander1721 6 күн бұрын
Bhai Amartpal Singh Khalsa g to Punjab nu bhut hopes na
@harbhajansinghcheema7582
@harbhajansinghcheema7582 6 күн бұрын
It is General practice for Punjab ruling political parties to always criticize Central Govt. Budget inspite of going into details of available monetary resources in the budget
@Khushi-i9r7n
@Khushi-i9r7n 5 күн бұрын
Inderpreet ji Hrek gal kisana de khilaf he karda he
@jagdishpuri5366
@jagdishpuri5366 6 күн бұрын
Nizzar murder case te banai gai Canadian investigation team di report te koi discussion?
@JaspalSingh-uy5sm
@JaspalSingh-uy5sm 6 күн бұрын
Bijali subsidy khatm karni chahie
@dasaundhasinghpannu6612
@dasaundhasinghpannu6612 6 күн бұрын
75000ਟੋਟਲ ਇੰਕਮ ਚੋ ਘਟ ਹੋਣਾ।ਟੈਕਸ ਵਿਚੋ ਨਹੀ ਘਟ ਹੋਣਾ।
@Secular1313
@Secular1313 6 күн бұрын
ਰੰਧਾਵਾ ਸਾਬ ਤੁਹਾਡੀ ਸ਼ਕਲ ਨਵਜੋਤ ਸਿੱਧੂ ਨਾਲ ਮਿਲਦੀ ਹੈ, ਔਰ ਤੁਹਾਨੂੰ ਕਈ ਵਾਰ ਸੁਣੇਆ ਨਵਜੋਤ ਸਿੱਧੂ ਦੀ ਸੁਪੋਰਟ ਕਰਦੇ ਹੋਏ।ਤੁਹਾਡੀ ਕੋਈ ਰਿਸ਼ਤੇਦਾਰੀ ਆ? ਤੁਸੀਂ ਪੱਤਰਕਾਰ ਹੋ ਕੇ ਇਕ ਨੇਤਾ ਨਵਜੋਤ ਸਿੱਧੂ ਨੂੰ ਸੁਪੋਰਟ ਕਰੂੰਗੇ ਤੇ ਫਿਰ ਲੋਕ ਤੁਹਾਨੂੰ ਸੀਰੀਅਸ ਕੇਯੋ ਲੈਣ ? ਵੈਸੇ ਹੁਣ ਤੁਸੀਂ ਨਵਜੋਤ ਸਿੱਧੂ ਨੂੰ ਸੁਪੋਰਟ ਨਹੀਂ ਕਰਦੇ ਪਰ ਪੇਹਲਾ ਕਰਦੇ ਰਹੇ ਹੋ।ਹੁਣ ਨਵਜੋਤ ਸਿੱਧੂ ਬਾਰੇ ਤੁਹਾਡੇ ਕੀ ਵਿਚਾਰ ਨੇ ?
@ParamjitSingh-f6c
@ParamjitSingh-f6c 6 күн бұрын
ਹਰ ਜਗਾ ਪੰਜਾਬ ਤਾ ਧਰਨਾ ਲਾ ਕੇ ਪੰਜਾਬ ਨੂੰ ਬਰਬਾਦ ਕਰ ਦਿਤਾ ਹੈ ਹੁਣ ਤਾ ਡੰਡਾ ਗੁਰੂ ਹੋਣਾ ਚਾਹੀਦਾ ਹੈ 🌹🌹🌹🌹
@sharmatenthouse1848
@sharmatenthouse1848 6 күн бұрын
Rajab baskar inderpreet Singh Randhawa by sat shri akal
@ramanrana83
@ramanrana83 6 күн бұрын
Inder ji assi support ke lani afterall we are... ANNDATA Asi ahh kar devage Asi oh kar devage ASSI FUKRE NO.1 hai
@jogasingh2574
@jogasingh2574 6 күн бұрын
Punjab nal ho rahi be insafi jive ki pani ka muda or Chandigarh rajdhani or Punjabi boli vale ilake or Pakistan ke border ko vapar ke liye na kholana Punjab ke logo ko Khalsitan ke liye uksa rahi he yaad rakho yeh Bharat desh ko torh kar he rahege Jai Secular Bharat Jai Hind Jai Mata Sita ji Jai Maha Rishi Balmik ji Maharaj ji ki
@malkitsingh-vs9zn
@malkitsingh-vs9zn 6 күн бұрын
Mein aap party da bhagat c 3. Baar vote v payi lekin is baar delhi clear cut bjp di sarkaar banegi likh layo aap di freebies poltics hun stop khatam hoo rahi aa
@kulwindermander1721
@kulwindermander1721 6 күн бұрын
Punjab di new hopes bhai Amritpal Singh g Jindabad
@HSG1957
@HSG1957 6 күн бұрын
BJP will win 8 to 10 Seats must ❤❤❤❤❤❤❤❤
@iqbalsinghgill2224
@iqbalsinghgill2224 6 күн бұрын
How I can contact Randhawa ji, bhaskar ji, or inderpreet ji so that I can provide you a very relevant topic to discuss about a very serious type of loot of Punjabis. Please contact me or provide me contact numbers. I shall be highly grateful to you.
@manjitsinghmatharu
@manjitsinghmatharu 6 күн бұрын
🙏🙏🙏
@balrajsandhu6161
@balrajsandhu6161 6 күн бұрын
🌷🙏🌷💟🌷🌷
小丑教训坏蛋 #小丑 #天使 #shorts
00:49
好人小丑
Рет қаралды 54 МЛН
Правильный подход к детям
00:18
Beatrise
Рет қаралды 11 МЛН