ਹਰਸਮਿਰਤ ਬਾਦਲ ਬਣਨਗੇ ਕੇਂਦਰ 'ਚ ਮੰਤਰੀ, ਸੁਖਬੀਰ ਤੇ ਮੋਦੀ ਦੀ ਹੋਈ ਸੈਟਿੰਗ?

  Рет қаралды 8,632

Lok Point News

Lok Point News

Күн бұрын

ਹਰਸਮਿਰਤ ਬਾਦਲ ਬਣਨਗੇ ਕੇਂਦਰ 'ਚ ਮੰਤਰੀ, ਸੁਖਬੀਰ ਤੇ ਮੋਦੀ ਦੀ ਹੋਈ ਸੈਟਿੰਗ?
#narinderamodi #harsimratbadal #sukhbirsinghbadal #akalidal #bjp #nda #ndagovernment #ndavsindia #bhagwantmann #aappunjab

Пікірлер: 51
@gorasekhon1379
@gorasekhon1379 Ай бұрын
ਬੀਬੀ ਹਰਸਿਮਰਤ ਕੌਰ ਬਾਦਲ ਜਿੰਦਬਾਦ
@HardeepSingh-py6ve
@HardeepSingh-py6ve Ай бұрын
ਹਰ ਸਿਮਰਤ ਬਾਦਲ ਵਰਗੀ ਕੋਈ ਲੀਡਰ ਨਹੀਂ ਹੈਗਾ ਪੜ੍ਹੇ ਲਿਖੇ ਨੇਸੂਝਵਾਨ ਨੇ
@GurwinderSingh-gy6mx
@GurwinderSingh-gy6mx Ай бұрын
ਹਰਸਿਮਰਤ ਜਿੱਦਾਬਾਦ
@SatjeetSharma
@SatjeetSharma Ай бұрын
ਭੰਡ ਮੁੱਖ ਮੰਤਰੀ ਨੂੰ ਹੋਰ ਕੋਈ ਕੰਮ ਨਹੀਂ
@user-pe1gn9pc4m
@user-pe1gn9pc4m Ай бұрын
Bhagwant Maan zindabad happy Punjab
@jagroopsingh5592
@jagroopsingh5592 Ай бұрын
Good Speech of CM For SAB-Badal
@HardeepSingh-ms4kq
@HardeepSingh-ms4kq Ай бұрын
Shi gall man
@JaspalSingh-fd2ph
@JaspalSingh-fd2ph Ай бұрын
ਜੋ ਮਰਜੀ ਕਰ ਲੳ ਲੋਕ 2027 ਦੀਆ ਚੋਣਾ ਵਿੱਚ ਸਭ ਦੀ ਜਮਾਨਤ ਜਬਤ ਹੋੜੇਗੀ
@user-pe1gn9pc4m
@user-pe1gn9pc4m Ай бұрын
Tu fikar na kr Bhagwant Maan zindabad happy Punjab
@user-vh5rm5mz5p
@user-vh5rm5mz5p Ай бұрын
ਭੰਡ ਨੂੰ ਔਰਤ ਜ਼ਾਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਘਰ ਵੀ ਮਾਂ ਭੈਣ ਘਰਵਾਲੀਆ ਅਤੇ ਦੋ ਧੀਆਂ ਦਾ ਬਾਪ ਹੈ।
@ShamsherSingh-bz3iq
@ShamsherSingh-bz3iq Ай бұрын
S A D Jandabad
@SatinderSingh-qh3qv
@SatinderSingh-qh3qv Ай бұрын
ਕੋਈ ਕੰਮ ਕਰ ਕੇ ਦਿਖਾੳ ਗਂਲਾ ਲੋਕਾ ਬਹੁਤ ਸੁਣ ਲਈਆ ਨੇ ਅਕਾਲੀ ਸਰਕਾਰ ਜਿਨਾ ਕੰਮ ਕੋਈ ਨਹੀ ਕਰ ਸਕਿਆ
@karanjf
@karanjf Ай бұрын
Good
@user-up5sn5dw3d
@user-up5sn5dw3d Ай бұрын
ਲੋਕਾਂ ਨੂੰ ਤਾ ਤੂੰ ਮੂਰਖ ਬਣਾ ਗਿਆ
@KulwinderSingh-u3v
@KulwinderSingh-u3v Ай бұрын
Kali dal zindabad
@gurdeep7065
@gurdeep7065 Ай бұрын
ਭੰਡ ਨਾਲ਼ੋਂ ਲੱਖ ਗੁਣਾ ਬੇਹਤਰ ਆ ਅਕਾਲੀ
@roopkaur5484
@roopkaur5484 Ай бұрын
Biba badal zindabad is te rahegi
@gurbindersingh5201
@gurbindersingh5201 Ай бұрын
ਅੰਮ੍ਰਿਤਪਾਲ ਅਕਾਲੀ ਦਲ ਜਿੰਦਾਬਾਦ
@user-ke4cy9jy4q
@user-ke4cy9jy4q Ай бұрын
ਇਸ ਬੇਕੂਫ ਨੂੰ ਚੁਟਕਲੇ ਤੋਂ ਬਿਨਾਂ ਕੁਝ ਨਹੀਂ ਆਉਂਦਾ ਪੰਜ ਸਾਲ ਇਸੇ ਤਰ੍ਹਾਂ ਕੱਢੂ
@reshamsingh5906
@reshamsingh5906 Ай бұрын
ਇਹੋ ਹੀ ਕੰਮ ਬਾਦਲਕਿਆਂ ਦੇ ਕੋਲ, ਕਿ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਲੀਡਰ ਹੋਣ ਕਾਰਨ ਸਿੱਖ ਸੰਗਤਾਂ ਨੂੰ ਕੇਂਦਰ ਸਰਕਾਰ (ਜਨਸੰਘੀਆ) ਕੋਲ ਵੇਚਣ ਅਤੇ ਅੰਗਰੇਜ਼ਾਂ ਦੇ ਪਿੱਠੂਆਂ ਵਾਂਗ ਕੰਮ ਕਰਦੇ ਰਹਿਣਾ । ਇਸ ਲਈ ਸੁਖਬੀਰ ਸਿੰਘ ਬਾਦਲ ਐਂਡ ਉਸ ਦੇ ਹਮਾਇਤੀਆਂ ਕੋਲੋਂ ਪ੍ਰਧਾਨਗੀ ਅਤੇ ਬਾਕੀ ਸਾਰੇ ਅਹੁਦਿਆਂ ਤੋਂ ਫਾਰਗ ਕਰਵਾ ਕੇ ਸੁਖਬੀਰ ਨੂੰ ਹੁਕਮ ਸੁਣਾ ਦਿੱਤਾ ਜਾਵੇ ਕਿ ਤੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹਾਂ । ਆਪਣੀ ਸਜ਼ਾ ਪੂਰੀ ਕਰ ਕੇ ਪੰਜਾਬ ਹੀ ਨਹੀਂ ਭਾਰਤ ਦੇਸ਼ ਛੱਡ ਕੇ ਵਿਦੇਸ਼ ਵਿੱਚ ਵੱਸਜਾ।
@KaurSharanjeet-gi3lx
@KaurSharanjeet-gi3lx Ай бұрын
ਓਇ ਤੂੰ ਚਲਦਾ ਲੱਗ
@harmeghsingh2399
@harmeghsingh2399 Ай бұрын
ਭਗਵੰਤ ਮਾਨ ਜੀ ਜ਼ਿੰਦਾਬਾਦ
@GurditSidhu-ft7fl
@GurditSidhu-ft7fl Ай бұрын
ਭੰਡ
@sushilseth697
@sushilseth697 Ай бұрын
Cm de auhde di thohdi jehi Laaz rakh liya kar bhagwant saab
@KaurSharanjeet-gi3lx
@KaurSharanjeet-gi3lx Ай бұрын
ਓਇ ਕੋਈ ਮੂੰਹ ਨੂੰ ਫੇਵੀ ਕਵਿਕ ਕਿਉਂ ਨੀ ਲਾਉਂਦਾ ਇਸ ਭੰਡ ਦੇ ਇਹ ਲਿਆਕਤ ਤੋਂ ਲਗਦਾ ਦਾਰੂ ਚ ਘੋਲ ਕੇ ਪੀ ਗਿਆ
@roopkaur5484
@roopkaur5484 Ай бұрын
Bilkul shi kiha cm di murada hi bhul gia gaga bhand
@hardeepgrewal708
@hardeepgrewal708 Ай бұрын
App chor
@user-pe1gn9pc4m
@user-pe1gn9pc4m Ай бұрын
Tu sadh bnja
@jagroopsingh2053
@jagroopsingh2053 Ай бұрын
ਸਿਰੇ ਦਾ ਭੰਡ
@user-pe1gn9pc4m
@user-pe1gn9pc4m Ай бұрын
Punjab de shaan Bhagwant Maan happy Punjab
@GurjantSingh-xt6pb
@GurjantSingh-xt6pb Ай бұрын
ਬੀਬਾ ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ
@ragvinderpandher6256
@ragvinderpandher6256 Ай бұрын
ਝੂਠ ਬੋਲਣ ਦਾ ਠੇਕਾ ਕਰ ਰੱਖਿਆ ਜੀ
@GurwinderSingh-gy6mx
@GurwinderSingh-gy6mx Ай бұрын
ਜਿੰਦਾ ਬਾਦ
@SukhSidhu-oh8xy
@SukhSidhu-oh8xy Ай бұрын
Ki loka banda chuniya punjab layi murakh banda
@harbanssingh4500
@harbanssingh4500 Ай бұрын
Eh ho bhi sakda hai agge bhi tan bjp naal alliance karde si.kush bhi kar sakte ne badal.
@bikramdevsingh4491
@bikramdevsingh4491 Ай бұрын
kursi lai sukha kujh v kr skda hai
@PirthiSingh-bv3pd
@PirthiSingh-bv3pd Ай бұрын
😁😁😁😁
@ShamsherSingh-bz3iq
@ShamsherSingh-bz3iq Ай бұрын
Bai ji,,,,tusi ki karta,,tusi ena nu gha tap ge,,,
@user-ei5sd2st5b
@user-ei5sd2st5b Ай бұрын
Pada chiter ਤੇਰੇ ਵੀ ਬਹੁਤ pene ਬੇਸ਼ਰਮa
@tejindersingh4588
@tejindersingh4588 Ай бұрын
ਗੁਰੂ ਦੋਸੀ ਟੱਬਰ..ਕੱਖ ਨਹੀ ਰਹਿਣਾ..
@karanjf
@karanjf Ай бұрын
Bhand Da. Dog
@tejindersingh4588
@tejindersingh4588 Ай бұрын
@@karanjf ਗੁਰੂ ਨੇ ਗੰਦ ਕੱਢ ਦੇਣਾ..ਕੋਈ ਵੀ ਹੋਵੇ.ਸਮਾਂ ਲੱਗ ਸਕਦਾ..ਥਕਵਾਸ ਦਾ ਕੋਈ ਫਾਇਦਾ ਨਹੀ ਹੁੰਦਾ..ਅਪਣੀ ਬੋਲੀ ਸੁਧਾਰ ਲੈਣੀ ਚਾਹੀਦੀ ਆ..ਰੱਬ ਤੋਂ ਵੱਡਾ ਕੋਈ ਨਹੀ..ਗੁਰ ਤੋਂ ਵੱਡਾ ਵੀ ਕੋਈ ਨਹੀ..ਮਨਮੁੱਖ ਨੂੰ ਭਰਮ ਹੁੰਦਾ..
@karanpreet8331
@karanpreet8331 Ай бұрын
Veer ji asi sab akali hunde si apni ma party nai gwa layo mere veer eh sab bakwas karde jey es upet vadvas na karo
@HarpreetSingh-tf9jk
@HarpreetSingh-tf9jk Ай бұрын
eh hai pke thag
@karanjf
@karanjf Ай бұрын
Dog. Dog
@roopkaur5484
@roopkaur5484 Ай бұрын
Camedi gei nhi koi gal nhi 27 baher da rasta hi dikhaonge lok kita punjab da kakh nhi kita 2 sala vih
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,2 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
Bend The Impossible Bar Win $1,000
00:57
Stokes Twins
Рет қаралды 41 МЛН
ਪੰਜਾਬ ਲਈ ਮਾੜੀ ਖ਼ਬਰ,ਡਾ.ਗਰਗ ਤੋਂ ਸੁਣੋ!@sath420Dr Piyare Lal Garg,
28:51
Sath Television ਸੱਥ ਟੈਲੀਵਿਜ਼ਨ
Рет қаралды 9 М.
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,2 МЛН