Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography

  Рет қаралды 297,690

Bolly Holly Baba

Bolly Holly Baba

Күн бұрын

Пікірлер: 155
@GurjeetSingh-zi2kq
@GurjeetSingh-zi2kq 2 жыл бұрын
ਜਦੋਂ ਪੰਜਾਬੀ ਫਿਲਮਾਂ ਆਖਰੀ ਸਾਹਾਂ ਤੇ ਸਨ,ਹਰਭਜਨ ਮਾਨ ਨੇ ਉਸ ਸਮੇਂ ਵਿੱਚ ਪੰਜਾਬੀ ਫਿਲਮਾਂ ਨੂੰ ਮੋਢਾ ਦੇ ਕੇ ਦੁਬਾਰਾ ਸਾਹ ਬਖਸ਼ੇ। ਹਰਭਜਨ ਮਾਨ ਦੀਆਂ ਫਿਲਮਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਮਹਿਕ ਪੂਰੀ ਤਰ੍ਹਾਂ ਤੁੰਨ ਕੇ ਭਰੀ ਹੋਈ ਹੈ। 👏👏👏👏
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
ਬਾਈ ਜੀ ਹਰਭਜਨ ਮਾਨ .. ਔਰ ਬੱਬੂ ਮਾਨ ਜੀ ਨੇ ਵੀ ਹਵਾੲੇਂ ਫਿਲਮ ਨਾਲ ਜੋਗਦਾਨ ਪਾਯਾ ਸੀ ✌
@satnamsinghjatt3396
@satnamsinghjatt3396 2 жыл бұрын
@@ਪਿੰਡਾਂਵਾਲ਼ੇ22 👍👍👍👍👍👍
@rajveerkaur926
@rajveerkaur926 2 жыл бұрын
ਬਹੁਤ ਵਧੀਆ ਲੱਗਿਆ ਮਾਨ ਸਾਹਿਬ ਜੀ ਦੀ ਜਨਮ ਭੂਮੀ ਵੇਖ ਕੇ ❤️❤️❤️🙏🙏🙏🙏 ਵਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@harpinderbhullar5719
@harpinderbhullar5719 2 жыл бұрын
ਬਹੁਤ ਵਧੀਆ ਇਨਸਾਨ ਆ ਬਾਈ ਹਰਭਜਨ ਮਾਨ ਤੇ ਬਹੁਤ ਵੱਡਾ ਕਲਾਕਾਰ ਹੋਇਆ ਪਰ ਪਿੰਡ ਦਾ ਬਹੁਤ ਮੂੰਹ ਕਰਦਾ ਬਾਈ
@SukhwinderSingh-vo9fq
@SukhwinderSingh-vo9fq 2 жыл бұрын
ਖੇਮੋਆਣੇ ਪਿੰਡ ਦੀ ਸ਼ਾਨ ਬਾਈ ਹਰਭਜਨ ਮਾਨ
@sehajbilling5243
@sehajbilling5243 2 жыл бұрын
Sehajpreet singh 🙏🏻🙏🏻🙏🏻❤️🌹🙏🏻🙏🏻
@SinghGill7878
@SinghGill7878 2 жыл бұрын
ਮਾਂ ਬੋਲੀ ਦਾ ਮਾਣ ਹਰਭਜਨ ਮਾਨ ਵਾਹਿਗੁਰੂ ਚੜਦੀ ਕਲਾ ਚ ਰੱਖਣ ਮਾਨ ਸਾਹਬ ਜੀ ਨੂੰ
@hardeepsinghcheema429
@hardeepsinghcheema429 2 жыл бұрын
ਬਹੁਤ ਹੀ ਵਧੀਆ ਕਲਾਕਾਰ ਨੇ ਹਰਭਜਨ ਸਿੰਘ ਮਾਨ
@nishanmarmjeetkour.verygoo1903
@nishanmarmjeetkour.verygoo1903 2 жыл бұрын
ਗੁਰਦਾਸ ਮਾਨ ਕਲਮ ਦਾ ਧਨੀ ਹੈ। ਪਰ ਅਵਾਜ਼ ਵਿੱਚ ਹਰਭਜਨ ਦੇ ਨੇੜੇ ਤੇੜੇ ਵੀ ਨਹੀਂ ਖੜਦਾ। ਬਹੁਤ ਹੀ ਵਧੀਆ ਗਾਇਕ ਦੇ ਨਾਲ ਨਾਲ ਵਧੀਆ ਐਕਟਰ ਵੀ ਹੈ।।
@armansingh224
@armansingh224 2 жыл бұрын
ਹਰਭਜਨ ਮਾਨ ਜੀ ਬਹੁਤ ਵਧੀਆ ਰੱਬ ਹਮੈਸਾ ਖੁੱਸ ਰੱਖੇ ਕੋਈ ਵੀ ਨੀ ਹਰਭਜਨ ਮਾਨ ਵਰਗਾ ਬਹੁਤ ਹੀ ਵਧੀਆ ਅਵਾਜ਼ ਵਿੱਚ ਜਾਦੂ ਆ ਜੀ ਰੂਹ ਖੁੱਸ ਹੌ ਜਾਦੀਆ
@harjdeepchandarh1156
@harjdeepchandarh1156 2 жыл бұрын
ਖੇਮੂਆਣਾ ਪਿੰਡ ਮਿੱਤਰਾ ਦਾ❤️
@jagmeetteona6186
@jagmeetteona6186 2 жыл бұрын
ਬਹੁਤ ਵਧੀਆ ਕਲਾਕਾਰ ਹਰਭਜਨ ਮਾਨ
@sunitarani3073
@sunitarani3073 2 жыл бұрын
ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻
@jasueprincemehta8779
@jasueprincemehta8779 Жыл бұрын
ਆ ਸੋਹਣਿਆਂ ਜੱਗ ਜਿਓੁਦਿਆਂ ਦੇ ਮੇਲੇ ਬਹੁਤ ਮਾਨ ਹਰਭਜਣ ਸਿੰਘ ਮਾਨ ਤੇ God bless you 🙏🙏❤️👍👍👌👌👌
@GurpreetSingh-fq8nn
@GurpreetSingh-fq8nn 2 жыл бұрын
ਹਰਭਜਨ ਬਾਈ ਜੀ ਦੇ ਚੇਹਰੇ ਤੋ ਸਾਫ਼ ਪਤਾ ਲਗਦਾ ਕੀ ਉਹ ਕਿਨੇ ਨਿਘੇ ਸੁਵਾਹ ਦੇ ਨੇਂ ਉਹਨਾਂ ਨੂੰ ਕੋਈ ਹਕਾਰ ਨਹੀਂ ਹੈ ਆਪਣੇ ਆਪ ਤੇ ਬਹੁਤ ਵਧੀਆ ਇਨਸਾਨ ਹਨ ਮੈਂ ਕਦੇ ਬਾਈ ਜੀ ਨੂੰ ਮਿਲੇਆ ਤਾਂ ਨਹੀਂ ਉਹਨਾਂ ਦੀਆਂ ਫਿਲਮਾਂ ਅਤੇ ਯੂ ਟਿਊਬ ਤੇ ਹਰ ਵੀਡੀਓ ਅਤੇ ਗਾਣੇ ਦੇਖਦਾਂ ਰੈਹ ਦਾ ਜੀ
@sinderjitsinghjassowal5800
@sinderjitsinghjassowal5800 2 жыл бұрын
ਹਰਭਜਨ ਮਾਨ ਬਾਈ ਜੀ ਦੀ ਤੇ ਗੱਲ ਹੀ ਵੱਖਰੀ ਏ।।ਕਦੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਦੀਆਂ ਹਾਜਰੀ ਤੇ ਕਦੇ ਪਿੰਡ ਜੱਸੋਵਾਲ ਲੋਹੜੀ ਦੇ ਪ੍ਰੋਗਰਾਮ ਦੀਆਂ ਹਾਜਰੀਆ ਭਰਨੀਆ ।।।ਸੱਚੀ ਗੱਲ ਏ।। ਲੰਘੇਆ ਵੇਲਾ ਹੱਥ ਨੀ ਆਉਂਦਾ ।ਬੱਸ ਯਾਦਾਂ ਰਹਿ ਜਾਦੀਆ ।।
@gurjitkaurkurali4687
@gurjitkaurkurali4687 Жыл бұрын
ਬਹੁਤ ਹੀ ਵਧੀਆ ਗੀਤ ਹੁੰਦਾ ਹਾਨ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏🙏🙏🙏
@jagsirsingh5979
@jagsirsingh5979 2 жыл бұрын
ਬਹੁਤ ਵਧੀਆ ਲੱਗਿਆ ਹਰਭਜਨ ਮਾਨ ਦਾ ਪਿੰਡ ਅਤੇ ਪਿੰਡ ਦੇ ਸਾਰੇ ਲੋਕ ਸੂਝਵਾਨ ਹਨ
@rajpalkaur1967
@rajpalkaur1967 2 жыл бұрын
ਸ਼ਾਨ ਬਠਿੰਡੇ ਦੀ ਮਾਂ ਬੋਲੀ ਪੰਜਾਬੀ ਦਾ ਸਰਦਾਰ ਹਰਭਜਨ ਮਾਨ ❤️❤️❤️❤️
@Downtoearth-tv6eb
@Downtoearth-tv6eb 2 жыл бұрын
ਬਹੁਤ ਵਧੀਆ ਵੀਡੀਓ ਬਾਈ ਦਿਲ ਦੀ ਗਹਿਰਾਈ ਚੋ ਧੰਨਵਾਦ ਬਾਈ 👍💯
@sharandeepsingh5966
@sharandeepsingh5966 Жыл бұрын
ਹਰਭਜਨ ਮਾਨ ਵੀਰ ਬਹੁਤ ਵਧੀਆ ਇਨਸਾਨ ਤੇ ਵਧੀਆ ਸਿੰਗਰ ਹਨ ਵਹਿਗੁਰੂ ਇਸ ਵੀਰ ਨੂੰ ਸਾਡੀ ਵੀ ਉਮਰ ਲਾਵੇ❤❤❤❤❤
@SardarKarmveer
@SardarKarmveer 5 ай бұрын
ਬਹੁਤ ਬਹੁਤ ਸਤਕਾਰ ਇਸ ਧਰਤੀ ਨੂੰ ਬਹੁਤ ਸਤਕਾਰ ਗੀਤ ਕਰ ਦੀ ਜੀਵਨ ਕਹਾਣੀ ਦਿਖਾਉਣ ਲਈ ਲੱਖ ਲੱਖ ਵਧਾਈਆਂ ਹੋਣ ❤❤❤❤❤
@surjitgill6411
@surjitgill6411 2 жыл бұрын
ਪੰਜਾਬ ਦਾ ਮਾਣ ਹਰਭਜਨ ਮਾਨ। ਸੁਰਜੀਤ ਸਿੰਘ ਘੋਲੀਆ
@sarapannu2792
@sarapannu2792 2 жыл бұрын
ਬਹੁਤ ਵਧੀਆ ਕਲਾਕਾਰ ਜੀ
@ParamjitKaur-dc1hf
@ParamjitKaur-dc1hf 2 жыл бұрын
My favourite singer veer harbhajan Maan🙏🏼👌🏻👌🏻 Malik tuhanu charrdi kla Ch rakhen 👍👍🥰🥰
@satpalsinghterkiana4392
@satpalsinghterkiana4392 2 жыл бұрын
ਬਹੁਤ ਵਧੀਆ ਜੀ 🙏🙏🙏🙏 🙏
@bhawanjeetsingh3830
@bhawanjeetsingh3830 2 жыл бұрын
My favourite singer harbhjan mann veer ji
@NirmalSingh-fj1hv
@NirmalSingh-fj1hv 2 жыл бұрын
ਜਮੀਨ ਨਾਲ ਜੁੜਿਆ ਇਨਸਾਨ, ਹਰਭਜਨ ਮਾਨ।
@rsingh3453
@rsingh3453 2 жыл бұрын
Bai khemuane di hi nai ,poore punjab di shaan hai Harbhajan Maan Rab Lambi umar Bakhshe 🙏💐
@Jagjot_singh26
@Jagjot_singh26 2 жыл бұрын
Jind jaan punjab di ❤❤ maana de maan harbhajan maan saab 😍💖
@harjdeepchandarh1156
@harjdeepchandarh1156 2 жыл бұрын
ਸਾਡਾ ਪਿੰਡ😍
@GurwinderSingh-zv6bs
@GurwinderSingh-zv6bs Жыл бұрын
ਵੀਰ ਬਠਿੰਡੇ ਤੋ ਆ
@pheerpb1010
@pheerpb1010 2 жыл бұрын
God bless you my dear harbajan maan ji 🙏
@hartejsingh57
@hartejsingh57 2 жыл бұрын
ਬਹੁਤ ਵਧੀਆ
@lavidadu
@lavidadu 2 жыл бұрын
Real Soul Harbhajan Maan 💚
@harwindersingh995
@harwindersingh995 2 жыл бұрын
The best of HARBHAJAN MANN, ❤️👌👍🙏
@lakhvindersingh3140
@lakhvindersingh3140 2 жыл бұрын
ਬਹੁਤ ਵਧੀਆ ਜੀ
@rajwinderdhaliwal7807
@rajwinderdhaliwal7807 2 жыл бұрын
Very very nice parsons god bless you sir ♥️♥️♥️🙏🏻🙏🏻🌹🌹
@punjabivlogwithtiwanafamil1339
@punjabivlogwithtiwanafamil1339 2 жыл бұрын
My favourite singer harbhajan maan 🙏🙏
@babbumaan2956
@babbumaan2956 2 жыл бұрын
ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ ਚੋਲੇ। ਦੇ। ਗਿਰਦੇ।ਵੇਹਨਾ।ਆਪਸ।ਛ। ਲੜਦੇ। ਹਿਰਨਾਂ।ਨਿਕੀ।ਜੀ।ਘੋਦਲੀ।ਘੋਦਲੀ।ਦੇ।ਵਿੱਚ।ਮੋਰੀਆ। ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ
@parmaculturefarming43
@parmaculturefarming43 2 жыл бұрын
Bahut badhiya Harbhajan Maan ji
@jswebcode
@jswebcode 5 ай бұрын
ਬੁਹਤ ਸੋਹਣਾ ਗੀਤ
@pargatsinghdehardehar1898
@pargatsinghdehardehar1898 2 жыл бұрын
Thank you veer this information layi ,my favourite singer harbhajan maan
@Jodha_hoshiarpuria
@Jodha_hoshiarpuria 2 жыл бұрын
My favourite punjabi star harbhajan mann babbu mann
@baljinderjassi4068
@baljinderjassi4068 2 жыл бұрын
God bless you sir 🙏🙏🙏
@lavidadu
@lavidadu 2 жыл бұрын
Bhut vdhia lgl video 💚💚
@sukhjindersinghsarai6018
@sukhjindersinghsarai6018 2 жыл бұрын
Verry nice Singer Harbhajan maan ji good bless you maan ji
@GuriSingh-oz7et
@GuriSingh-oz7et 2 жыл бұрын
Great person kavishri da mahan sitara harbhjan maan
@royalgill5442
@royalgill5442 2 жыл бұрын
ਰੂਹ ਖੁਸ਼ ਹੋ ਜਾਂਦੀ ਆ ਇਸ ਤ੍ਰਾ ਦੇ ਪ੍ਰੋਗਰਾਂਮ ਦੇਖ ਕੇ ਮਾਨ ਨੇ ਪਿੰਡ ਦਾ ਨਾ ਚਮਕਾਇਆ ਤੇ ਪਿੰਡ ਵਾਲਿਆ ਨੇ ਵੀ ਓਹਨਾ ਦੀ ਤਾਰੀਫ ਕਰਨ ਵਿਚ ਕੋਈ ਕਸਰ ਨਈ ਰਹਿਣ ਦਿੱਤੀ , ਵਾਹਿਗੁਰੂ ਜੀ ਕਿਰਪਾ ਕਰਨ 🙏
@gurmangillgill1610
@gurmangillgill1610 2 жыл бұрын
ਮੇਰਾ ਨਾਨਕਾ िਪੰ੩ ਅਾ ਮੈ िਮਲੀ ਅਾ ਮਾਮਾ ਜੀ ਨੂੰ
@jagtarsingh1186
@jagtarsingh1186 2 жыл бұрын
ਸਤਰੰਗੀ ਪੀਘ ਦਾ ਸਿਤਾਰਾ ਤੇ ਗਾਇਕੀ ਦਾ ਧਰੂ ਤਾਰਾ
@gurjitkaurkurali4687
@gurjitkaurkurali4687 2 жыл бұрын
Nice g 🙏🙏🙏🙏🙏
@miss-snowy7730
@miss-snowy7730 2 жыл бұрын
All songs a very good❤
@batthdairyfarmbarhampur4700
@batthdairyfarmbarhampur4700 2 жыл бұрын
I ❤you harbhajan mann bay
@ManpreetSingh-fq9hi
@ManpreetSingh-fq9hi 2 жыл бұрын
Mere Desh punjab diyaan shaanaan nu mera koat koat parinaam jyunde vasde raho tuhaade naal hi mere Desh punjab di shaan hai salaam salaam salaam Writer Subhash katwara 🙏🏽🙏🏽🙏🏽🙏🏽
@rajpoottravels7084
@rajpoottravels7084 Жыл бұрын
Harbhajan Mann love you
@palwinderkumar1673
@palwinderkumar1673 2 жыл бұрын
V.V.NICE VIDEO JI
@rajpalkaur1967
@rajpalkaur1967 2 жыл бұрын
ਆ ਸੋਹਿਣਆ ਵੇ ਜੱਗ ਜਿਉਦਿਆਂ ਦੇ ਮੇਲੇ
@babbusidhubabbusidhu7422
@babbusidhubabbusidhu7422 2 жыл бұрын
Love you y Harbhajan Maan
@dilawarsingh9211
@dilawarsingh9211 2 жыл бұрын
My favourite singer is Harbhajan man
@AmritpalSingh-ru3ny
@AmritpalSingh-ru3ny 2 жыл бұрын
Nice singer Harbhan maan
@nachatarsingh3508
@nachatarsingh3508 2 жыл бұрын
Very good bai ji
@virksaab7394
@virksaab7394 2 жыл бұрын
Love 💕💕💕 you maan saab ji
@gulzarsingh9355
@gulzarsingh9355 2 жыл бұрын
Jai ho❤️❤️👏
@gurpreetsingh-zg3km
@gurpreetsingh-zg3km 2 жыл бұрын
ਅੱਤ
@sandhuphotographybababakal1028
@sandhuphotographybababakal1028 2 жыл бұрын
Harbhajan Maan God bless you bhijgi kurhti lal ok maan sahib ji
@LovepreetSingh-nr7wm
@LovepreetSingh-nr7wm 2 жыл бұрын
Harbhajan mann ji Good.
@karnailsingh5951
@karnailsingh5951 2 жыл бұрын
Good yaar bahut wadya
@batthdairyfarmbarhampur4700
@batthdairyfarmbarhampur4700 2 жыл бұрын
ਮਾਨ ਬਾਈ ਮੈ ਤੈਨੂੰ ਬਹੁਤ ਹੀ ਪਿਆਰ ਕਰਦਾ ਤੇ ਤੈਨੂੰ ਮਿਲਣਾ ਚਾਹੁੰਦਾ ਹਾਂ ਜੇ ਬਾਈ ਤਸੀ ਪੰਜਾਬ ਹੋ ਤਾ ਕਿਰਪਾ ਕਰਕੇ ਮੈਨੂੰ ਫੋਨ ਕਰਿਓ
@kisanimakhma8783
@kisanimakhma8783 2 жыл бұрын
Babbu Maan di
@jasssran7237
@jasssran7237 2 жыл бұрын
Waheguru ji 🙏
@abhijotsinghjot704
@abhijotsinghjot704 2 жыл бұрын
Veer ji vry nyc song ne ssa veer ji
@butasingh7657
@butasingh7657 2 жыл бұрын
Bahut bahut Dhanwaad Ji waheguru Ji chardikal vich rakhe Ji Dhanwaad Ji
@amritpalkaur3065
@amritpalkaur3065 2 жыл бұрын
ਅਸੀ4ਭੈਣਾਂ ਹੀਸੀ,ਮੇਰੇ ਵੀ ਧੀਹੋਗੀ,ਗੱਲ ਤਲਾਕ ਤੱਕ ਜਾ ਪਹੁੰਚੀ।ਵੀਰੇਦਾ ਗੀਤਚਿੱਠੀਏ ਨੀ ਚਿੱਠੀਏਆਇਆ ਪਾਪਾ ਪਾਪਾ ਆਖੇ ਅੱਜਤੇਰੀ ਛੋਟੀ ਜੀਤੀਐ ਨੇ ਮੇਰੇ ਪਤੀਦੇ ਮਨ ਵਿੱਚ ਧੀ ਦਾ ਪਿਆਰ ਜਗਾ ਤਾ ਉਹਦੇਗੀਤਨੇ ਮੇਰਾਘਰ ਉਜੜਨ ਤੋਂ ਬਚਾਤਾ।ਅੱਜ ਮੇਰੀ ਧੀ ਅਫ਼ਸਰ ਐ।ਮੇਰੇ ਬਾਈ ਦਾਮੈ ਦਿਲੋਂ ਧੰਨਵਾਦ ਕਰਦੀ ਰਹਿਨੀਆ।ਮੇਰੀਉਮਰ ਵੀਲੱਗ ਜੇਮੇਰੇ ਧਰਮ ਦੇ ਭਰਾ ਨੂੰ।ਇਹ ਗੱਲ ਬਿਲਕੁਲ ਸੱਚੀਐ।ਰਾਜੇ ਉਹ ਬਾਪੂ ਜੀ ਦੇ ਕਬਿਤ ਵੀ ਰਿਕਾਰਡ ਕਰ ਲੀ ਸੁਣਨ ਨੂੰ ਜੀਅ ਕਰਦੈ। ਧੰਨਵਾਦ ਬੇਟਾ।
@jagtarsingh1186
@jagtarsingh1186 2 жыл бұрын
ਵਧੀਆ ਹੋਇਆ ਜੀ ਹਰ ਕਿਸੇ ਕਿਸਮਤ ਇਨੀ ਚੰਗੀ ਨੀ ਹੂੰਦੀ
@happy-uw8xd
@happy-uw8xd 2 жыл бұрын
Bahut vadia insan aa 22 harbhajan mann
@baljindersingh7322
@baljindersingh7322 2 жыл бұрын
Zero Hater Hero bnda 🧡🥰
@gsingh561
@gsingh561 2 жыл бұрын
Great person 👍 🙏
@jutt7809
@jutt7809 4 ай бұрын
Gurdas maan harbachan maan ka kya lagta hai ??
@manpreetsinghjhar583
@manpreetsinghjhar583 2 жыл бұрын
Very nice video
@HardeepSingh-kv4or
@HardeepSingh-kv4or 2 жыл бұрын
Very good 👍👏👌
@singhrasal8483
@singhrasal8483 2 жыл бұрын
First'time janu ਪਿੰਡ ਤੋ ਹੋਵੇ। ਬਹੁਤ ਵਧੀਆ
@jagtarsingh1186
@jagtarsingh1186 2 жыл бұрын
ਹਰਭਜਨ ਮਾਨ ਦੀ ਖੂਬਸੂਰਤੀ ਤੇ ਗਾਇਕੀ ਦਾ ਜਵਾਬ ਨੀ
@gillgill6739
@gillgill6739 2 жыл бұрын
Sada bahar singer maan Saab
@ranjeetsinghsandhu8635
@ranjeetsinghsandhu8635 2 жыл бұрын
ਹਰਭਜਨ ਮਾਨ ਪੰਜਾਬ ਦਾ ਮਾਨ
@JAGWINDERJAGGIBRAR
@JAGWINDERJAGGIBRAR 2 жыл бұрын
Maan sab 👌👌
@mandersingh4238
@mandersingh4238 2 жыл бұрын
very good
@PargatSingh-uw8yq
@PargatSingh-uw8yq 2 жыл бұрын
ਬਹੁਤ
@gurdevsidhu7975
@gurdevsidhu7975 2 жыл бұрын
Very nise
@chamkaurchahal4506
@chamkaurchahal4506 2 жыл бұрын
Babbu Maan De Pind
@satnaamsingh7614
@satnaamsingh7614 2 жыл бұрын
Waheguru waheguru Waheguru waheguru Waheguru waheguru ji
@arshgill7608
@arshgill7608 2 жыл бұрын
Babbu Maan de pind khant bhi jrur jaao, Khantmaanpur da naam aaj dunia de map te pauncha dita oss bnde ne, Jrur jao pind Khant.
@gurjitkaur7108
@gurjitkaur7108 2 жыл бұрын
Nice👍
@karansidhu9820
@karansidhu9820 2 жыл бұрын
Nice
@nidarpalsingh3314
@nidarpalsingh3314 2 жыл бұрын
ਗ਼ਰੀਬਾ ਨਾਲ ਵੀ ਗੱਲਾਂ ਕਰਦੇ ਉਹ ਕੀ ਕਹਿੰਦੇ
@gurwindersidhu6542
@gurwindersidhu6542 Жыл бұрын
Es vich 5 greeb families to ce, oh ladies te dukandar te kavisar
@khushkaranchhina2890
@khushkaranchhina2890 2 жыл бұрын
ਮੇਰੇ ਨਾਨਕੇ ਵੀ ਭਾਈ ਭਗਤੇ ਆ।
@JagtarSingh-jn6bk
@JagtarSingh-jn6bk 2 жыл бұрын
Channel te add galat na kro ji
@lakhadhaliwal7430
@lakhadhaliwal7430 2 жыл бұрын
Sab toh sira singher
@splitmine1467
@splitmine1467 2 жыл бұрын
Good
@competition.concepts1438
@competition.concepts1438 2 жыл бұрын
Kuldeep Maanak, Nachhattar chatta Gurbux Albela Balkar Sidhu is region de han
@TikkaR-n6m
@TikkaR-n6m 5 ай бұрын
❤❤❤
@MohinderSingh-tm4qh
@MohinderSingh-tm4qh 2 жыл бұрын
🙏🙏👍👍
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Good.
@ajayverjitboparai2389
@ajayverjitboparai2389 2 жыл бұрын
V nice
@sonifirozpuria7776
@sonifirozpuria7776 2 жыл бұрын
Very good village
@manikular2768
@manikular2768 2 жыл бұрын
👌👌🙏🏼🙏🏼
@pargatsingh-sw9wz
@pargatsingh-sw9wz 2 жыл бұрын
👌👌👍🏻
Thank you mommy 😊💝 #shorts
0:24
5-Minute Crafts HOUSE
Рет қаралды 33 МЛН
24 Часа в БОУЛИНГЕ !
27:03
A4
Рет қаралды 7 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Gurdas Maan Ji Talks to Desi TV Australia
9:10
desitvaustralia
Рет қаралды 22 М.
Thank you mommy 😊💝 #shorts
0:24
5-Minute Crafts HOUSE
Рет қаралды 33 МЛН