JIND TERE NAAM : RAJ BRAR | Bindu Brar | Josh Brar | Latest Punjabi Song 2022

  Рет қаралды 1,991,492

Team Music

Team Music

Күн бұрын

Пікірлер: 1 900
@ranjodhlakhna
@ranjodhlakhna 3 жыл бұрын
ਬਰਾੜ ਸਾਬ ਨੂੰ ਮਿਲਣ ਦੀ ਬੜੀ ਰੀਝ ਸੀ ਪਰ ਅਫਸ਼ੋਸ ਰੀਝ ਦਿਲ ਚ ਈ ਰਹਿ ਗਈ॥ ਅੱਜ ਵੀ ਬਰਾੜ ਸਾਬ ਦੇ ਗਾਣੇ ਦਿਲ ਨੂੰ ਚ ਵੱਸੇ ਨੇ॥
@Aulakh1986
@Aulakh1986 Жыл бұрын
ਪਤੀ ਪਤਨੀ ਦੇ ਸੱਚੇ ਨੂੰ ਪਿਆਰ ਨੂੰ ਦਰਸਾਉਂਦਾ ਇਹ ਬਹੁਤ ਹੀ ਵਧੀਆ ਗੀਤ ਜਿਸ ਨੂੰ 100 ਸੁਣ ਕੇ ਵੀ ਲਗਦਾ ਹੋਰ ਸੁਣੀ ਜਾਈਏ। ਰਾਜ ਬਰਾੜ ਤੂੰ ਬਹੁਤ ਕਾਇਮ ਬਣਦਾ ਸੀ
@MasterCadreUnion
@MasterCadreUnion 3 жыл бұрын
ਤੂੰ ਜਿੱਤ ਜਾਵੇ, ਮੈਂ ਹਰ ਜਾਵਾਂ ਰਾਜੇ ਦੀ ਰਾਣੀ ਨੂੰ ਦੁਆਵਾਂ ❤️🙌🏻
@ramandeepsingh4537
@ramandeepsingh4537 3 жыл бұрын
💯 ਸੱਚ ਕਿਹਾ ਵੀਰੇ 👏🌹
@itssardaarni3008
@itssardaarni3008 3 жыл бұрын
Eh song kihne gaayea fr... And kon ne raj brar.. Is he no more?... Song sohna lgga but 😔
@Rajkamalproduction64
@Rajkamalproduction64 3 жыл бұрын
@@itssardaarni3008 Raj Brar singer c ,ehna de husbnd ,ohna d death hogi c
@itssardaarni3008
@itssardaarni3008 3 жыл бұрын
@@Rajkamalproduction64 ohhh... Or eh song ohna da hi gaayea... Ehna remake kita
@RiyaSharma-nf2kr
@RiyaSharma-nf2kr 3 жыл бұрын
👌
@mandeepsingh-lw6vu
@mandeepsingh-lw6vu Жыл бұрын
ਮੈਂ ਗੀਤ ਸੁਣਨ ਦਾ ਬਹੁਤਾ ਸ਼ੌਕੀਨ ਨਹੀ , ਪਰ ਜਦ ਵੀ ਕੋਈ ਗੀਤ ਸੁਣਨਾਂ ਹੁੰਦਾ ਤੇ ਇਹੀ ਗੀਤ ਸੁਣਦਾ ਤੇ ਹਰ ਵਾਰ ਵੀਡੀਓ ਵੇਖ ਕੇ ਕੁਝ ਆਪਣੇ ਵਿੱਛੜੇ ਚੇਤੇ ਆ ਜਾਂਦੇ ਤੇ ਅੱਖ ਭਰ ਆਉਦੀ ਹੈ।
@ushagrover-el4vq
@ushagrover-el4vq 6 ай бұрын
Good morning
@swarnbuttar
@swarnbuttar 3 жыл бұрын
ਬਰਾੜਾ ਦਿਲਾਂ ਚ ਅਬਾਦ ਰਹੇਗਾ ਆਖਰੀ ਸਾਹ ਤੱਕ ਯਾਦ ਰਹੇਗਾ 💚
@H.Singh_PreetVerka
@H.Singh_PreetVerka Жыл бұрын
ਤੂੰ ਚਲਾ ਗਿਆ ਰਾਜ , ਮਗਰ ਰੋਣੇ ਦੇ ਗਿਆ ਏ ਤੂੰ ਨਹੀਂ ਵਿਸਰਦਾ ਤੇਰੇ ਬੋਲ ਅਮਰ ਨੇ ਵਾਹਿਗੁਰੂ ਪਰਵਾਰ ਤੇਕਿਰਪਾ ਰੱਖਣ
@SukhiGrewal-i4j
@SukhiGrewal-i4j 11 ай бұрын
ਪੰਜਾਬ ਦੀ ਆ ਸੁਹਾਗਣਾਂ ਪੱਲੇ ਵਿਰਲਾਪ ਹੀ ਰਹਿ ਜਾਂਦਾ ਪਤਾ ਨੀ ਕਿਉਂ
@Gurpreet.Kaushal
@Gurpreet.Kaushal 3 жыл бұрын
"ਕਦੇ ਇਹ ਹੋ ਨਹੀਂ ਸਕਦਾ... ਤੂੰ ਡੁੱਬ ਜਾਵੇਂ... ਮੈਂ ਤਰ ਜਾਵਾਂ... 🙏ਬਹੁਤ ਸਤਿਕਾਰ 🙏
@00EVA719
@00EVA719 3 жыл бұрын
ਰਵਾ ਈ ਦਿੱਤਾ 😪 Legends never die❣️
@mandeepkumar6028
@mandeepkumar6028 2 жыл бұрын
Sach
@surkhabarts8452
@surkhabarts8452 2 жыл бұрын
Rwa e Dutta sachi es vedio ne
@ManpreetKaur-ty9my
@ManpreetKaur-ty9my 2 жыл бұрын
Sachi bhut vadia song aa rwa dita
@avleenkaur8351
@avleenkaur8351 9 ай бұрын
Bilkul sahi 😭😭
@Gagan0z
@Gagan0z 3 жыл бұрын
ਅਸਲ 'ਚ ਬਿਅਾਨ ਕਰਦੀ ਏ ਜਿੰਦਗੀ ਦਾ ਸੱਚ ਇਹ ਵੀਡੀਓ | ਜਿੰਦਗੀ ਦੇ ਸਾਰੇ ਪਲਾਂ ਨੂੰ ਬਹੁਤ ਵਧੀਅਾ ਢੰਗ ਨਾਲ ਪੇਸ਼ ਕੀਤਾ | ❤❤❤
@variam__singh_ratia
@variam__singh_ratia 3 жыл бұрын
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਰਾਜ ਬਰਾੜ ਸਾਬ ਜੀ ਨੂੰ 🙏🏻 ਬਹੁਤ ਵੱਡੀ ਦੇਣ ਐ ਪੰਜਾਬੀ ਸੰਗੀਤ ਨੂੰ ਓਹਨਾ ਦੀ । ਸੰਗੀਤ ਦਾ ਵਿਸ਼ਵਵਿਦਿਆਲਿਆ ਸੀ ਰਾਜ ਬਰਾੜ ਸਾਬ ❤️🙏🏻
@hardavindersingh2880
@hardavindersingh2880 3 жыл бұрын
Bahut sohnaaaaaaa
@vandana9880
@vandana9880 2 жыл бұрын
😊😊pp
@gurpreetsinghrori7428
@gurpreetsinghrori7428 4 күн бұрын
ਮਾਂ ਪਿਉ ਲਈ ਇਸ ਤੋਂ ਪਿਆਰੀ ਸਰਧਾਂਜਲੀ ਕੀ ਹੋ ਸਕਦੀ ਹੈ..lub u josh brar❤
@jaidev1018
@jaidev1018 3 жыл бұрын
ਜਿੰਨਾਂ ਪਿਆਰਾ ਗੀਤ, ਓਨੀ ਪਿਆਰੀ ਆਵਾਜ਼, ਵਾਹਿਗੁਰੂ ਹਮੇਸ਼ਾ ਪਰਿਵਾਰ ਨੂੰ ਖੁਸ਼ ਰੱਖੇ ਤੇ ਬਰਾੜ ਸਾਹਿਬ ਜਿੱਥੇ ਵੀ ਹੋਣ ਰੱਬ ਮਿਹਰ ਭਰਿਆ ਹੱਥ ਰੱਖਣ ਸਿਰ ਤੇ ✍🏼~ ਜੈਦੇਵ ਢਾਂਡਾ ਥਲਾ ~ ਕਤਰ
@gurindernambardar6527
@gurindernambardar6527 3 жыл бұрын
Rip
@sunnynagarsunnynagar4795
@sunnynagarsunnynagar4795 2 жыл бұрын
@@gurindernambardar6527 ,📿😭
@gurjeetmaan963
@gurjeetmaan963 Жыл бұрын
ਨਹੀਂ ਰੀਸਾਂ ਰਾਜ ਬਰਾੜ ਦੀਆਂ ਇੱਕ ਵੱਖਰੇ ਹੀ ਸੁਭਾਅ ਦਾ ਮਾਲਕ ਸੀ। ਹਮੈਸ਼ਾ ਯਾਦ ਰਹਿਣਾ
@mandeepkaur-uh6bc
@mandeepkaur-uh6bc 2 жыл бұрын
ਬਿਲਕੁਲ ਏਦਾਂ ਈ ਹੂੰਦੇ ਸੀ ਪਿੰਡਾਂ ਦੇ ਵਿਆਹ ਹੁਣ ਜ਼ਮਾਨਾ ਬਦਲ ਗਿਆ ਅਸੀਂ modern ਹੋ ਗਏ
@SahilChandi
@SahilChandi 3 жыл бұрын
Bahut cher baad Raj brar ji da new song suneya bahut sohna lgga miss u raj brar ji 😭😭
@baljindersara3781
@baljindersara3781 2 жыл бұрын
ਇਹ ਕੇਵਲ ਗੀਤ ਹੀ ਨਹੀ , ਸੱਚੇ ਜਜ਼ਬਾਤ ਹਨ ਬਾਈ ਰਾਜ ਬਰਾੜ ਤੇ ਬਿੰਦੂ ਬਰਾੜ ਜੀ ਪਿਆਰ ਤੇ ਵਿਆਹ ਕਹਾਣੀ ਦਾ ਮੈ ਗਵਾਹ ਹਾਂ ॥ਸਵੀਤਾਜ ਤੇ ਜੋਸ਼ ਤੋ ਉਮੀਦਾਂ ਹਨ
@channisaab0
@channisaab0 3 жыл бұрын
Miss u sir 😭
@tonijassal2264
@tonijassal2264 3 жыл бұрын
🙏🏾🙏🏾🙏🏾🙏🏾🙏🏾
@jagjeetsinghwarring7642
@jagjeetsinghwarring7642 9 ай бұрын
ਚਮਕੀਲੇ ਤੋਂ ਬਾਅਦ ਤੇ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਰਾਜ ਬਰਾੜ ਇੱਕ ਅਜਿਹਾ ਸਿੰਗਰ ਹੋਇਆ ਜਿਹਨੇ ਪੰਜਾਬੀ ਗਾਇਕੀ ਨੂੰ ਨਵੀਂ ਦਿਸ਼ਾ ਦਿੱਤੀ ਭਾਵੇਂ ਉਹ ਪੰਜਾਬੀ ਦੇਸੀ ਪੋਪ ਹੋਵੇ ਜਾਨ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਵਿੱਚ ਹੋਣੀ ਸਭ ਤੋਂ ਪਹਿਲਾਂ ਨਵਾਂ ਅੰਦਾਜ਼ ਗੀਤਾਂ ਦਾ ਸ਼ੁਰੂ ਕੀਤਾ ਰਾਜ ਬਰਾੜ ਦੀ ਗੀਤ ਐਕਟਿੰਗ ਨੂੰ ਕਿਤੇ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਹਮੇਸ਼ਾ ਰਾਜ ਬਰਾੜ ਨੂੰ ਪੰਜਾਬੀ ਗਾਇਕੀ ਦੇ ਲਈ ਯਾਦ ਕੀਤਾ ਜਾਂਦਾ ਆਏ ਇਨਸਾਨ ਨਹੀਂ ਜਾਣਾ ਤਾਂ ਹੈ ਪਰ ਰਾਜ ਵਰਗਾ ਇਨਸਾਨ ਗਾਇਕ ਐਕਟਰ ਕੋਈ ਵਿਰਲਾ ਹੀ ਹੁੰਦਾ ਵਾਹਿਗੁਰੂ ਉਹਦੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
@PritpalPunjab84
@PritpalPunjab84 3 жыл бұрын
ਕੋਈ ਅਲਫਾਜ਼ ਹੀ ਨਹੀਂ ਮੇਰੇ ਕੋਲ ਤਾਰੀਫ਼ ਕਰਨ ਲਈ ਏਨਾ ਰੂਹ ਨੂੰ ਸੁਕੂਨ ਦਿੱਤਾ 😍😍😍😍😍😍😍
@sukhrajsingh9174
@sukhrajsingh9174 3 жыл бұрын
No one else is so deep, intense & magic of words lyricist as him. Miss u "RAJ BRAR...."
@pushpindersingh2005
@pushpindersingh2005 3 жыл бұрын
On Repeat ...love the voice of Raj Brar , i don't know him personally but have some knowns ,are very close to the family. And what I heard from them that this family is very down to earth . May waheguru bless them with strength to bear the loss coz only the one who lose know it how it doest feel ,losing someone you love and such a good person is a terrible thing a person can ever go through.
@AjayKumar-mn2je
@AjayKumar-mn2je 2 жыл бұрын
ਇਕ ਗੀਤ ਐਨਾ ਜ਼ਿਆਦਾ ਸੋਹਣਾ ਹੋ ਸਕਦਾ ਹੈ, ਕਦੇ ਸੋਚਿਆ ਵੀ ਨਹੀਂ ਸੀ 👏👏👏👏
@sukhman6448
@sukhman6448 Жыл бұрын
7777777777
@BINDERKAUR-si2mq
@BINDERKAUR-si2mq Жыл бұрын
​@@sukhman6448 😮😮
@SukhwinderSinght-nz4qm
@SukhwinderSinght-nz4qm Жыл бұрын
​@@BINDERKAUR-si2mq੬ੇ,ੀ
@amandaawarapan7892
@amandaawarapan7892 11 ай бұрын
ਦੁੱਖ v pr ਗਾਣਾ ਬਹੁਤ ਪਿਆਰਾ ਗਾਇਆ ਹੈ
@Kalirana_00
@Kalirana_00 11 ай бұрын
ਚੱਲ ਹੁਣ ਤਾਂ ਸੋਚ ਲਿਆ
@ਨਿਰਪੱਖ
@ਨਿਰਪੱਖ 3 жыл бұрын
Brar saab will be in our hearts forever ❤️ Bindu mam and all family we all love u guys so much respect
@sukhwindersinghaulakh6327
@sukhwindersinghaulakh6327 2 жыл бұрын
ਸਮਾਂ ਬੜਾ ਬਲਵਾਨ ਏ... ! ਯਕੀਨ ਨਹੀਂ ਆ ਰਿਹਾ...ਕਿ ਬਾਈ ਸਰੀਰ ਕਰਕੇ ਤੁੰ ਸਾਡੇ ਵਿੱਚ ਅੱਜ ਨਹੀਂਂ ਹੈਗਾ... ਮੇਰਾ ਜਚ ਭਰ ਆਇਆ...ਬਾਈ ਸਮੇਂ ਤੋਂ ਬਾਹਲਾ ਪਹਿਲਾਂ ਚਲਾ ਗਿਆਂ ਏ ਯਾਰ....ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਰੱਖੇ..ਇਹੋ ਅਰਦਾਸ ਬੇਨਤੀ ਹੈ ਭਗਵਾਨ ਦੇ ਚਰਨਾਂ ਵਿੱਚ.
@kulwindersaini9882
@kulwindersaini9882 3 жыл бұрын
ਮੇਰੇ ਮਰਨ ਤੋਂ ਬਾਅਦ ਮੇਰੀ ਕਬਰ ਤੇ ਅਾਈ..ਮੈਂ ਇੱਕ ਰਾਖ ਦਾ ਕਿਣਕਾ ਤੇਰੇ ਨੈਣਾਂ ਵਿੱਚ ਪੈ ਸਕਦਾ ਹਾਂ.. ਜੇ ਫੇਰ ਵੀ ਤੈਥੋਂ ਮੇਰੀ ਪੀੜ ਸਹੀ ਨਾ ਗਈ ਮੈਂ ਹੰਝੂ ਬਣ ਤੇਰੇ ਨੈਣਾਂ ਵਿੱਚੋਂ ਬਹਿ ਸਕਦਾ ਹਾਂ..
@JaspreetKaur-kn9gc
@JaspreetKaur-kn9gc 3 жыл бұрын
😭😭😭😭😭😭😭👈
@maneetkaurjatana5587
@maneetkaurjatana5587 3 жыл бұрын
Bhut kmal likiya ❤️❤️❤️😍👏👏👏
@manibharwal3427
@manibharwal3427 3 жыл бұрын
@@maneetkaurjatana5587 ehne nahi likheya madam ji eh geet aa ikk old ohde starting Ch shayer aaunda
@manibharwal3427
@manibharwal3427 3 жыл бұрын
@@maneetkaurjatana5587 jdo teri duniya toh door chale jawanga fer tainu sajjana jarur chete aanvanga✍️💯
@manibharwal3427
@manibharwal3427 3 жыл бұрын
@@maneetkaurjatana5587 aah geet aa jo ohne bai ne likheya ji
@mandeepsingh1293
@mandeepsingh1293 3 жыл бұрын
Mam salute hai thonu ,sachi bot sona song ga ,is song de asli dard nu ohi samj sakda jisne kde sacha pyar kita howe ,halaki mera ta hale viah v ni hoya pr is da ik ik bol iwe lagda jiwe meri jindgi byan krda howe , love u brar jatt saab
@paramvirgosal
@paramvirgosal 3 жыл бұрын
Raj Brar was a wonderful human being... My heart goes out for his family
@harmandhillondhillonsaab6009
@harmandhillondhillonsaab6009 3 жыл бұрын
Heart touching....❤️
@AmandeepKaur-xd7fk
@AmandeepKaur-xd7fk Жыл бұрын
Shbda toh pre di peshksh❤🙏Es geet nu tuhade toh ilawa hor koi v inna vdhia nhi nibha skda c mam...kyuke tuci koi acting ni kitti poori feelings,emotions nal es song ch pesh aaye😇...baht hi sohne te pyare lgge song ch...WaheguruJi tuhanu sbr bkhshe🙏🙏
@jashandeepsinghbrar1894
@jashandeepsinghbrar1894 3 жыл бұрын
The most beautiful thing on internet today. We miss you brar saab ♥️
@awandeepsingh2462
@awandeepsingh2462 3 жыл бұрын
Legend Raj brar❤️❤️ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ। ਬਹੁਤ ਹੀ ਪਿਆਰਾ ਗੀਤ। ਦੁਆਵਾਂ ਸਾਰੀ ਟੀਮ ਨੂੰ।
@mohabbat_bawa
@mohabbat_bawa 2 жыл бұрын
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ ਉਦੇ ਤੋਂ ਵੱਖ ਹੋਣਾ ਹੀ ਕਿਉਂ ਆ.. ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ.. ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ ਫਿਰ ਉਨੂੰ ਗਵਾਉਣਾ ਹੀ ਕਿਉਂ ਆ.. ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ" ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ.. "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ" ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ.. ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ ਉਹ ਕੌੜੀ ਦਵਾ ਏ ਤੇਰੇ ਦਰਦਾਂ ਸੀ,ਮਿੱਠਾ ਕੋਈ ਫ਼ਲ ਨਹੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! ਲਿਖਾਰੀ-ਮਹਿਕਦੀਪ ਬਾਵਾ❤️ instagram.com/mohabbat_bawa
@jasspreet9475
@jasspreet9475 2 жыл бұрын
Waaah waah❤❤❤
@jasspreet9475
@jasspreet9475 2 жыл бұрын
Lyrics snd kr skde ho mainu??
@mohabbat_bawa
@mohabbat_bawa 2 жыл бұрын
@@jasspreet9475 ਸ਼ੁਕਰੀਆ ਜੀ ਬਹੁਤ❤️🙏🏻
@mohabbat_bawa
@mohabbat_bawa 2 жыл бұрын
@@jasspreet9475 Hnji jror
@rajkaur1972
@rajkaur1972 9 ай бұрын
ਬਾਕਮਾਲ ਲਿਖਤ
@shaganbrar12
@shaganbrar12 3 жыл бұрын
ਰਾਜ ਬਰਾੜ ਬਹੁਤ ਨੇਕ ਇਨਸਾਨ ਸਨ, ਉਹਨਾਂ ਦੇ ਦੁਨੀਆਂ ਤੋਂ ਜਾਣ ਦਾ ਬਹੁਤ ਦੁੱਖ ਹੈ, ਉਹ ਤੇ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ 😓😓😓
@lovepreetsinghsandhra7131
@lovepreetsinghsandhra7131 Жыл бұрын
ਜਾਵਾ ਰੂਹ ਨੂੰ ਸਕੂਨ ਆਗਿਆ ❤ ਬਹੁਤ ਸੋਹਣਾ ਗੀਤ ਆ 😊 ..... ਮਣ ਠੀਕ ਨਹੀਂ ਸੀ ਪਰ ਸੁਣ ਕੇ ਵਧੀਆ ਲੱਗਿਆ 😢😊
@kiransinghgill1793
@kiransinghgill1793 3 жыл бұрын
ਪਤਾ ਨਹੀਂ ਕਿਹੜੀਆਂ ਬੁਰੀਆ ਨਜਰਾਂ ਨੇ ਖਾ ਲਿਆ ਸਾਡੇ ਹੱਸਦੇ ਪਿਆਰੇ ਰਾਜ ਮੱਲਕਿਆ ਵਾਲੇ ਨੂੰ... ਕਈ ਵਾਰ ਮਿਲੇ ਬਾਈ ਨੂੰ ਹਮੇਸ਼ਾਂ ਪਿਆਰ ਨਾਲ ਮਿਲਿਆ ਸ਼ਾਇਦ ਤਾਂ ਹੀ ਕਈ ਵਾਰ ਇਕੱਲੇ ਬੈਠਿਆ ਨੁੰ ਬਾਈ ਦੇ ਖਿਆਲ ਆ ਜਾਂਦੇ ਤੇ ਹਮੇਸ਼ਾਂ ਇਹੀ ਸੋਚੀਦਾ ਕਿ ਕਿਤੇ ਇਹ ਸਭ ਟਲ ਜਾਦਾ ਤੇ ਆਪ ਮੁਹਾਰੇ ਹੀ ਕਹਿ ਹੋ ਜਾਂਦਾ ਰੱਬਾ ਅਜੇ ਤਾ ਉਮਰ ਵੀ ਕੁਝ ਨਹੀਂ ਸੀ ਕੁਝ ਸਮਾਂ ਤਾਂ ਹੋਰ ਦੇ ਦਿੰਦਾ
@varinsandhu7497
@varinsandhu7497 3 жыл бұрын
“If the people we love are stolen from us, the way to have them live on is to never stop loving them.”.... always miss you baiji 🙏
@Sleepmeditation25
@Sleepmeditation25 3 жыл бұрын
true . But easy to say arduous to do.
@amank.7052
@amank.7052 3 жыл бұрын
Or to help prevent it from happening to others.
@kaursukh6634
@kaursukh6634 Жыл бұрын
Rona aa geya ji.kiwe jindgi kdd rahe o jindgi ton bina!! Main tan soch vi ni skdi avde hamsafr ton bina rehn da.tussi kinne strong ho. Waheguru mehr krn🙏🏻
@skumar925
@skumar925 Жыл бұрын
👍
@mannumann3042
@mannumann3042 Жыл бұрын
ਬਹੁਤ ਸੋਹਣਾ ਗੀਤ ਵਾਰ ਵਾਰ ਸੁਣ ਰਹੀ ਆ ਮੈਂ❤️😍🥰
@cookwithpushp9318
@cookwithpushp9318 3 жыл бұрын
Pehla ta thanks us person da jina ne eh idea soch k dedicate kita . Boht ee ajeej cheej bnaai a lafjaa ch byaan ni kita ja sakdaa.all team jina ne v es te work kita good luck to all .
@navneetsarwana778
@navneetsarwana778 3 жыл бұрын
It's a beautiful gift for Raj brar's fans. Thank you so much. Bindu mam is equally incredible as Raj sir . She has such amazing personality and is very emotionally intellectual. Love hearing her on b social.
@Harpreet_kaur99
@Harpreet_kaur99 3 жыл бұрын
I am listening this song on repeat mr .brar was amazing even mrs. Brar also played fabulous job ...💛
@beantrenatus4291
@beantrenatus4291 Жыл бұрын
ਬਹੁਤ ਹੀ ਜ਼ਿਆਦਾ ਵਧੀਆ ਗਾਣਾ ਜੀ। ਰਾਜ ਬਰਾੜ ਜੀ ਦੀ ਦੁਬਾਰਾ ਯਾਦ ਆ ਗਈ। ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਹਮੇਸ਼ਾ ਸ਼ਾਂਤੀ ਬਖਸ਼ਣ 🙏💐 ਵਾਹਿਗੁਰੂ ਜੀ 🙏🙏
@SukhanSidhu-tp8ms
@SukhanSidhu-tp8ms Жыл бұрын
Kde eh ho nhi skda Tu dubb jawe mai tar jawa Mai enna tenu pyaar krdii haa K jind tere naam kar jawa Waheguru blessed brar pariwar ❤️
@veerkour5351
@veerkour5351 3 жыл бұрын
Meri life da first favorite singer c Raj brar bhut dard bhari awaj c ohna di aj jad song sunya ta ankha bhar aiya Raj brar ji hamesha dila te raj hi karnge 🙏🙏🥺
@mohabbat_bawa
@mohabbat_bawa 2 жыл бұрын
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ ਉਦੇ ਤੋਂ ਵੱਖ ਹੋਣਾ ਹੀ ਕਿਉਂ ਆ.. ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ.. ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ ਫਿਰ ਉਨੂੰ ਗਵਾਉਣਾ ਹੀ ਕਿਉਂ ਆ.. ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ" ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ.. "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ" ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ.. ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ ਉਹ ਕੌੜੀ ਦਵਾ ਏ ਤੇਰੇ ਦਰਦਾਂ ਸੀ,ਮਿੱਠਾ ਕੋਈ ਫ਼ਲ ਨਹੀ ਆ..! "ਪਿਆਰ ਪਿਆਰ ਤਾਂ ਸਾਰੇ ਕਰਦੇ" ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..! "ਲੜ ਪਏ ਤਾਂ ਮਿਲ ਵੀ ਜਾਉਗੇ" ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..! ਲਿਖਾਰੀ-ਮਹਿਕਦੀਪ ਬਾਵਾ❤️
@harvinderkaur841
@harvinderkaur841 Жыл бұрын
Me 2
@shaminderkaurrandhawa8343
@shaminderkaurrandhawa8343 3 жыл бұрын
Bindu ji bahut Sara pyar te duaavan.salute.pyar kade nhi Marda bass roop badal janda aksar.Maa bachian ch ohna de baap nu nihaardi vichhore ton baad.parmatma thonu hamesha Tandrust rakhe ❤️🙏
@TALWINDERSIDHU
@TALWINDERSIDHU 3 жыл бұрын
ਹਰ ਦਿਲ ਅਜੀਜ਼ ਅਮਰ ਆਵਾਜ। ਅੱਜ ਵੀ ਦਿਲਾਂ ਤੇ ਰਾਜ ਕਰ ਰਿਹਾ ਬਾਈ🙏🏻...he was real trendsetter ❤️
@sahilsidhu5908
@sahilsidhu5908 Жыл бұрын
Get sunke chees dil ch paedi a ❤❤❤brrar saab
@Kbaddi768
@Kbaddi768 10 ай бұрын
2024 Wale like kro ..boht hi jeyada khubsurat song .......
@GaganDeep-tb2ss
@GaganDeep-tb2ss 2 жыл бұрын
I am crying. My favrt a Sda y Tu. Tera green card song MERI zindgi nu Sda USA Ch himmat diti c. Ajj v tere ganne hi truck Ch vajde a . Tu dila Ch a Sade hamesha. Lov u jatta
@baanichoudhary3715
@baanichoudhary3715 3 жыл бұрын
Legends never die❤❤❤❤
@BaldevSingh-ow4vn
@BaldevSingh-ow4vn 2 жыл бұрын
ਬਰਾੜ ਸਾਬ ਨੂੰ ਤੇ ਧਰਮਪਰੀਤ ਨੂੰ ਮਿਲਣ ਦੀ ਬਹੁਤ ਰੀਝ ਸੀ ਦਿਲ ਵਿਚ ਜੋ ਕਿ ਦਿਲ ਵਿੱਚ ਰਹਿ ਗਈ ਕਿਉਂਕਿ ਦੋਨਾ ਦੀ ਅਵਾਜ ਬਹੁਤ ਪਿਆਰੀ ਸੀ ਲਵ ਯੂ ਦੋਨਾ ਵੀਰੇਆ ਨੂੰ
@Sidhantvir7
@Sidhantvir7 3 жыл бұрын
In our hearts forever❤️ The alaap by Josh Brar in the end was truly just mesmerising. Superstar in making🔥🔥
@SM1760
@SM1760 3 жыл бұрын
Bahut sunya bai da ganna Din tiyan warge college de .
@vellysarpanch9129
@vellysarpanch9129 3 жыл бұрын
ਹਮੇਸ਼ਾ ਦਿਲਾਂ 'ਚ ਰਹਿਣਾ ਬਰਾੜ ਬੀਰੇ , ਤੇਰੀ ਆਵਾਜ਼ ਹਮੇਸ਼ਾ ਗੂੰਝਦੀ ਰਹਿਣੀ ਆ ❤️
@SandeepsinghKhinda
@SandeepsinghKhinda 11 ай бұрын
Jithe turgye sade sajjan asi othe waqt toh pehla jaa nahi sakde lakh aunde rehna sohne te vadde dil wale per ohna varge aa nahi sakde❤
@gumnaamtailent9293
@gumnaamtailent9293 Жыл бұрын
ਜਿੰਨੇ ਵਾਰੀ ਇਹ ਗੀਤ ਸੁਣ ਲਵਾ ਤਾ ਦਿਲ ਨਹੀਂ ਰੱਜ ਦਾ❤️😍😍🥰❤️miss you bai raj🥺🥺
@garry2sekhon357
@garry2sekhon357 3 жыл бұрын
Legend raj brar ..... Bahut bahut dhanwad ji sari team da tusi dubara raj brar ji jinda rkhn da uprala kita plzz sare song e dubara aise tra aa jaan ta tuhada bahut bahut dhanwad hove love from faridkot 😍😍
@vickuk1313
@vickuk1313 3 жыл бұрын
Raj brar Saab college time (2000) Ch sab ton wadh sunya janda c Sade hostel(CHD) ch... always in our hearts.. from UK 👍🙏
@hsingh8411
@hsingh8411 3 жыл бұрын
ਸਾਡੇ hostel 'ਚ ਵੀ Desi Pop ਈ ਚਲਦਾ ਸੀ.... 2002 Muktsar Sahib.... 👍👍👍👍👍
@vickuk1313
@vickuk1313 3 жыл бұрын
@@hsingh8411 👍... muktsar Ch kere hostel Ch g?? Desi pop da BATHI CHALDI FADI BHUT WAJDA C US WELE....Baki is tape de music director MR KANWAR IQBAL G ne Sade college de music teache hunde c Mera room mate Una da shagirad c so is tape Di recoding wele Kai waar 22 sec de Sur sangam studio Jaan da Moka milya te ek do waari Bai Raj brar naal gal v Hoi c
@hsingh8411
@hsingh8411 3 жыл бұрын
@@vickuk1313 Adesh college... "ਭੱਠੀ ਚਲਦੀ ਫੜੀ"... "ਸਰਪੰਚੀ"... "ਮੁੰਡਾ ਕੱਲੵ ਦਾ ਜਵਾਕ"... "ਉੱਡੀ ਚੱਲ ਮੋਰਨੀਏ"... "ਹਾਲ ਮੁਟਿਆਰ ਦਾ"... "ਨਾਗ ਦੀ ਬੱਚੀ"... ਸਾਰੇ ਈ ਗਾਣੇ ਸਿਰਾ ਹੁੰਦੇ ਸੀ... 👌👌👌👌👌
@JotPb31
@JotPb31 3 жыл бұрын
Respect 🙏 wha ji ki voice a ajj vi ਦਿਲਾਂ ਵਿਚ a great singer a bus . Rabb family nu kush rakhe, old song nu relaunch kro bde vdiya a ਸਭ ji ♥️
@kp._.762
@kp._.762 3 жыл бұрын
Rona aageya sun k song 🥺 ehni pyari awaaz waheguru ji ohna di wife nu honsla bakhshan aapneya Bina jindgi ik moot hi hundi aa rabb kise toh ohda apna na khove 🙏
@liveinheaven634
@liveinheaven634 3 жыл бұрын
Brar saab you was always alive in our heart ♥️
@GurmeetSingh-yr7kv
@GurmeetSingh-yr7kv 3 жыл бұрын
Insaan chle jaande ne...pishe bus yaadan reh jaandia ne....pyara song 🎵 👌 ae....viyah wali album ch old punjab dekh ke kina vadia lga ae....simple lok ajj naalo bhut different missing those days....
@BalwinderSingh-wt7tf
@BalwinderSingh-wt7tf 3 жыл бұрын
ਬਰਾੜ ਸਾਹਿਬ ਦੀ ਗਾਇਕੀ ਸਦਾ ਅਮਰ ਰਹੇਗੀ,ਕਾਲਜੇ ਚ ਧੂਹ ਪਾਉਣ ਵਾਲਾ ਲਹਿਜਾ ਸੀ ਉਹਨਾਂ ਦੇ ਗਾਉਣ ਦਾ, ਸ਼ਬਦਾਂ ਦੀ ਚੋਣ ਵੀ ਬਾ ਕਮਾਲ ਸੀ,ਬਰਾੜ ਸਾਹਿਬ ਜ਼ਿੰਦਾਬਾਦ 🙏🙏👍
@EnglishwithGurpreet
@EnglishwithGurpreet Жыл бұрын
Bhot sohna lgya sunke Raj Brar ji bhot vade fan aa aj bhi asin
@LovedeepJohal7
@LovedeepJohal7 3 жыл бұрын
Legends never die they always live in hearts of their fans respect ✊🏻 m feeling the pious relationship of love
@uniquebande9325
@uniquebande9325 3 жыл бұрын
Sachi raj barar saab mere kuj n lagde but ah video dekh ke mere hanju nikl gye. M army person. But dil pis gya. Salute raj brar saab. Love u always. No worda for loss.
@kullardiljit2731
@kullardiljit2731 3 жыл бұрын
Legends never die.
@pargatsingh2613
@pargatsingh2613 3 жыл бұрын
ਵਾਹਿਗੁਰੂ ਜੀ ਤੰਦਰੁਸਤ ‌ਰੱਖਣ‌ ਪਰਿਵਾਰ ਨੂੰ ਬਰਾੜ ਜੀ ਅੱਜ ਵੀ ਹਰ ਇੱਕ ਪੰਜਾਬੀ ਦਿਲਾਂ ਵਿੱਚ ਵੱਸਦੇ ਨੇ ❤️
@thechefinturban
@thechefinturban 3 жыл бұрын
Raj Brar will b remembered forever .
@arpansingharpan708
@arpansingharpan708 3 жыл бұрын
Luv u bai jii bhut ghaint singer te insaan c tuc thode gvand pind bargari ton thode lyi bhut bhut pyaar🤗
@jagroopsinghbenipal870
@jagroopsinghbenipal870 3 жыл бұрын
Raj Great Personality, Human being always alive 🙏🙏🙏
@Manpreettkaur20
@Manpreettkaur20 3 жыл бұрын
No video ever touched my heart like this one! So beautiful and pure❤️😘
@Reet_Kaur
@Reet_Kaur 2 жыл бұрын
ਕਦੇ ਇਹ ਹੋ ਨਹੀੰ ਸਕਦਾ ਤੂੰ ਡੁੱਬ ਜਾਵੇੰ,,, ਮੈੰ ਤਰ ਜਾਵਾਂ
@PreetBajwa-iq2vc
@PreetBajwa-iq2vc Жыл бұрын
Very emotional feel in this song awosum song raj Brar sir also nd voice so so heartocting ik wr ni bar bar suneya hr wri rona aa hi gya sun k ana nice likheya Brar ji ne te os ton vdd ena sohna gayea very nice nd we all miss u raj Brar ji ❤
@yuvrajkhehra9442
@yuvrajkhehra9442 3 жыл бұрын
Honestly mei repeat te sunia nd dkhiea song .,mera rona nikl gyea yr ...jive maa baap jruri eda e partner da pyr v bhut imp hunda
@dhillon9472
@dhillon9472 3 жыл бұрын
He was great singer may god bless your soul wherever you are Brar Saab, waheguru tuhade family nu khush rakhe
@sukhjindersingh1094
@sukhjindersingh1094 3 жыл бұрын
Eh hunde geet sidda dil ch ghr krde jinna sohna geet ohni hi sohni video❤️❤️❤️
@sohalboypreet
@sohalboypreet 8 ай бұрын
2024 ਅੱਜ ਵੀ ਜਦੋਂ ਇਹ ਗੀਤ ਸੁਣਦੇ ਆ ਤਾਂ ਆਏ ਲਗਦਾ ਬਾਈ ਗਿਆ ਹੀ ਨੀ ਕੀਤੇ। ਸਾਡੇ ਦਿਲਾਂ ਵਿੱਚ ਅੱਜ ਵੀ ਵੱਸ ਦਾ❤❤
@AnandpurVassi
@AnandpurVassi 3 жыл бұрын
ਕਦੇ ਇਹ ਹੌ ਨਹੀ ਸਕਦਾ ਤੂੰ ਡੁੱਬ ਜਾਵੇ ਮੈ ਤਰ ਜਾਵਾ, RIP RAJ BRAR❤️❤️
@Sonu-td5ow
@Sonu-td5ow 3 жыл бұрын
Only that person can feel this excruciating pain who has ever gone through or has been going through
@jagpreetsingh5613
@jagpreetsingh5613 10 ай бұрын
💕this poem touches hearts 💕
@parmveersingh6394
@parmveersingh6394 3 жыл бұрын
The best From a struggling Raj to the peak , the legend never created fake controversies or disrespect anyone. So touched with the pure/true bol in ur interviews coming from a kind heart and that so in an artificial/ glamourous world. Prolonged use of alcohol might be the cause recorded in medical reports but deep somewhere it was always backstabbing cheat companies and some ppl put in. Fer ohi gall changey bnde nahi rehnde par Ur loss is hurtful and pray ur peace. Success and repect for ur children.
@manoharlal257
@manoharlal257 8 ай бұрын
Excellent song but sun k dil nhi rajda ...nhi malum k bar bar sunan nu dil krda
@peergonspak
@peergonspak 3 жыл бұрын
Legend always alive in the world and heart's 💞💞
@ashokkumar_nk5650
@ashokkumar_nk5650 3 жыл бұрын
So much beautiful song, Love from Faridkot where Raj Sir start writing .
@satinderwaidwan2642
@satinderwaidwan2642 3 жыл бұрын
Legends never die.. 🙏🏻🙏🏻❤️❤️🙏🏻🙏🏻
@deepjoshan8159
@deepjoshan8159 3 жыл бұрын
#RajBrar sahb ik vadiya khoobsuraat writar singr poduser tea haar klaa day Sirtaaj se ,Bohut pyara song bhean Bindu Brar ji ,,khushi v aa song day auun dee,,tea Awaaz sun man bhawuk v ho geya,,agr Aaj Brar sahb sada kol hunday gall hor honi se,,,miss you..koi nai Rajbrar ji warga💖💖💐💐
@manpreetanand2500
@manpreetanand2500 3 жыл бұрын
ਯਾਦਾਂ ਹੀ ਰਹਿ ਜਾਂਦੀਆਂ ਨੇ 🙏🏻🙏🏻
@ManpreetSingh-cg7ml
@ManpreetSingh-cg7ml 3 жыл бұрын
ਰੋਣ 😞😓ਨਿੱਕਲ ਗਿਆ ਸੱਚੀ ਯਾਰ, ਇਹਨੂੰ ਆਖਦੇ ਆ ਪਿਆਰ
@Chibbkadd_Jattz
@Chibbkadd_Jattz 2 жыл бұрын
Legend Never Die Raj Brar ❤️
@kulwindermaan4423
@kulwindermaan4423 3 жыл бұрын
Unmatched voice..really heart touching...tribute to Raj Brar the legend.
@Thoughts__
@Thoughts__ 2 жыл бұрын
He’s gonna always live in our hearts ❤️ ❤
@gurnamdhillon8742
@gurnamdhillon8742 2 ай бұрын
Pta ni kinni war sunn lia dil ni bharda😢❤❤❤
@sbob008
@sbob008 3 жыл бұрын
RIP Brar Saab, you are always in our hearts 💕
@ranvirsingh1706
@ranvirsingh1706 3 жыл бұрын
😭 real Legends Raj Brar , Surjit bindrakh , Miss you
@paramsingh2444
@paramsingh2444 3 жыл бұрын
Great music, Great singer, Great Lyrics.
@sewakbrar1302
@sewakbrar1302 2 жыл бұрын
ਪਤਾ ਨੀ ਕਿੰਨੇ ਵਾਰੀ ਸੁਣ ਲਿਆ ਏ ਗਾਣਾ ਬਹੁਤ ਵਧੀਆ ਏ miss u Raj Brar
@ravijaswal4165
@ravijaswal4165 3 жыл бұрын
Brar saab. Legends never die
@roohrai4105
@roohrai4105 3 жыл бұрын
Kdi kise video te comment nhi kita par sachi dil lai gyi eh vdeo te schi miss kr rhe aa ajj asi v Raj Brar saahb nu dilon duawaan parivar lyi🙏🙏🙏
@musiclover.3901
@musiclover.3901 3 жыл бұрын
Heart touching lyrics.Lots of love and Respect Raj Brar Sir.🌹🌹🙏
The evil clown plays a prank on the angel
00:39
超人夫妇
Рет қаралды 53 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Raj Brar interviewed for Watan TV
14:56
charliefilmsindia
Рет қаралды 319 М.
JANE MERIYE  | RAJ BRAR | PUNJABI SAD SONG
6:00
Zeus Production
Рет қаралды 153 М.
SHAMA PAYIA (Full Video) Arjan Dhillon | Nimrat Khaira | Proof
4:37
Brown Studios
Рет қаралды 11 МЛН
Nirvair Pannu - Tere Layi | Official Video | Juke Dock
6:39
Juke Dock
Рет қаралды 44 МЛН
Akhiyan Do Hi Changiyan Ne - Raj Brar
7:29
Raj Brar - Topic
Рет қаралды 3,4 МЛН
Joon Fakran Di (Official Video) Gurpreet Chattha | Super Hit Punjabi Songs
6:36