LABH HEERA Village Interview😍(ਪਿੰਡ ਵਾਲੇ ਤੇ ਭਰਾ ਵੇਖੋ ਕੀ ਬੋਲੇ) | Village Tour | Home Tour | Biography

  Рет қаралды 364,308

Bolly Holly Baba

Bolly Holly Baba

Күн бұрын

LABH HEERA Village Interview😍(ਪਿੰਡ ਵਾਲੇ ਤੇ ਭਰਾ ਵੇਖੋ ਕੀ ਬੋਲੇ) | Village Tour | Home Tour | Biography
#LabhHeera #PunjabiSinger #VillageTour
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 255
@jagdeepjoga1536
@jagdeepjoga1536 3 жыл бұрын
ਮਾਨਸਾ ਜ਼ਿਲੇ ਨੂੰ ਮਾਣ ਹੈ ਕੇ ਲਾਭ ਹੀਰਾ ਜੀ ਸਾਡੇ ਜ਼ਿਲੇ ਨਾਲ ਸਬੰਦਤ ਹਨ ! ਜੋ 30 ਸਾਲ ਪਹਿਲਾ ਸਟਾਰ ਸਨ ! ਤੇ ਅੱਜ ਵੀ ਸੁਪਰ ਸਟਾਰ ਹਨ ! Love you bai ji
@Rahulyadav-rx6xz
@Rahulyadav-rx6xz 3 жыл бұрын
ਬਹੁਤ ਵਧੀਆ ਪੱਤਰਕਾਰ ਮੈਡਮ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਜੀ ਵੱਲੋਂ ਗੁਰਮੀਤ ਸਿੰਘ ਅਠਵਾਲ ਖਾਨੇਵਾਲ ਪਾਤੜਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ
@Gursewaksohi123
@Gursewaksohi123 3 жыл бұрын
ਲਾਭ ਹੀਰਾ ਬਹੁਤ ਹੀ ਘੈਟ ਬੰਦਾ ਸਿੰਗਰ ਵੀ ਬਹੁਤ ਹੀ ਸੋਹਣਾ ਜੀ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 3 жыл бұрын
ਮਾਨਸਾ ਜ਼ਿਲ੍ਹੇ ਦਾ ਮਾਣ ਲਾਭ ਸਿੰਘ ਹੀਰਾ ਜੀ 🙏🙏
@gagankhehra1981
@gagankhehra1981 3 жыл бұрын
ਬਹੁਤ ਵਧੀਆ ਸਿੰਗਰ ਨੇ ਲਾਭ ਹੀਰਾ ਵੀਰਾ 🙏
@gurjeetsingh5877
@gurjeetsingh5877 3 жыл бұрын
ਬਾਈ ਲਾਭ ਹੀਰਾ ਬਹੁਤ ਵਧੀਆ ਗੀਤਕਾਰ ਅਤੇ ਗਾਇਕ ਅਤੇ ਇਨਸਾਨ,,,,,,,,,
@preetlove2034
@preetlove2034 3 жыл бұрын
ਪੰਜਾਬ ਦੀ ਤੋਪ ਉਸਤਾਦ ਲਾਭ ਹੀਰਾ ❤️❤️🙏
@pammabassian3490
@pammabassian3490 2 жыл бұрын
Top na hor kuch tattu a
@buntywarriach6098
@buntywarriach6098 3 жыл бұрын
Please ਭੈਣ ਜੀ ਧਰਮਪ੍ਰੀਤ ਦੇ੍ ਪਿੰਡ ਵਾਲਿਆ ਦੀ interview kro
@sunnysingh-sk9tl
@sunnysingh-sk9tl 2 жыл бұрын
ਲਾਭ ਹੀਰਾ ਜੀ ਇੱਕ ਵਧੀਆ ਸਿੰਗਰ ਹੀ ਨਹੀਂ, ਇਹ ਇੱਕ ਬਹੁਤ ਵਧੀਆ ਇੰਨਸਾਨ ਵੀ ਹਨ, ਮੈਂ ਇੰਨਾ ਨੂੰ ਕਈ ਵਾਰ ਮਿਲਿਆ ਵੀ ਹਾਂ। ਉਸਤਾਦ ਲਾਭ ਹੀਰਾ ਜੀ, ਲੋਕ ਤੱਥਾਂ ਦੇ ਬਾਦਸ਼ਾਹ ।
@zoramusic2549
@zoramusic2549 3 жыл бұрын
Ustaad labh heera Langed music industry 🔥🔥
@karamjitagoul9828
@karamjitagoul9828 3 жыл бұрын
Super-Duper Lyrics and Singer, Ustad Labh Heera Ji !!! Punjabi Culture Da Badsah,Zindabad. Lyrics Karam Agoul #Nabha#
@JarnailSingh-fi7tg
@JarnailSingh-fi7tg 2 жыл бұрын
ਲਾਭ ਹੀਰਾ ਬਹੁਤ ਵਧੀਆ ਕਲਾਕਾਰ ਆ ਇਹ 1987 ਤੋਂ ਬੁਢਲਾਡਾ ਹਾਈ ਸਕੂਲ਼ ਵਿਚ ਪੜਦਾ ਸੀ ਅਤੇ ਉਸ ਟਾਇਮ ਵੀ ਇਹ ਨੂੰ ਗੀਤ ਗੋਣ ਦਾ ਬਹੁਤ ਸ਼ੋਕ ਸੀ ਇਹ ਸਾਨੂੰ ਗੀਤ ਸੁਣਾਉਂਦਾ ਰਹਿੰਦਾ ਸੀ
@bheemsangar9712
@bheemsangar9712 3 жыл бұрын
ਪੰਜਾਬ ਦੀ ਸਾਨ ਲਾਭ ਹੀਰਾ ❤
@ਹਰਜੀਤਸਿੰਘਪੁਵਾਰ
@ਹਰਜੀਤਸਿੰਘਪੁਵਾਰ 3 жыл бұрын
ਲਾਬ ਹੀਰਾ ਵਧੀਆ ਬੰਦਾ ਹਿੱਕ ਦੇ ਜੋਰ ਨਾਲ ਗਾਉਦਾ ਗਾਣਾ ਜਿਨੂੰ ਵਿਆਹ ਕੇ ਲਿਆਇਆ ਏ ਬਸ ਓਹਦਾ ਬਣ ਕੇ ਰਹਿ ਬਾਕੀ ਹੋਰ ਬਹੁਤ ਵਧੀਆ ਗਾਣੇ
@brar_saab_6668
@brar_saab_6668 3 жыл бұрын
ਮਾਨਸਾ ਜਿਲੇ ਦੀ ਸ਼ਾਨ ਲਾਭ ਹੀਰਾ ਸਿੱਧੂ museala ਤੇ korala Maan te r nait te jaggu hakamwala veer bhut BdiyA Neri thaal rkhi aa waheguru g chardi klla wich rkhe🙏🙏🙏🙏🙏❤️❤️
@mandigobindgarh9230
@mandigobindgarh9230 3 жыл бұрын
ਬਾਈ ਜੀ ਬਹੁਤ ਵਧੀਆ ਇਨਸਾਨ ਨੇ ਲਾਭ ਹੀਰਾ।👍👍👍👍
@jagmeetteona6186
@jagmeetteona6186 3 жыл бұрын
ਉਸਤਾਦ ਲਾਭ ਹੀਰਾ✌
@GurjantSingh-bx5pq
@GurjantSingh-bx5pq 3 жыл бұрын
ਜਿਵੇਂ ਸੰਗਰੂਰ ਜ਼ਿਲ੍ਹੇ ਦਾ ਮਾਨ ਭਗਵੰਤ ਮਾਨ ਓਵੇ ਲਾਭ ਹੀਰਾ ਮਾਨਸਾ ਜ਼ਿਲ੍ਹੇ ਦਾ ਮਾਨ ਦੋਵੇਂ ਜ਼ਿੰਦਾਬਾਦ
@lovelyboy486
@lovelyboy486 3 жыл бұрын
ਲਾਭ ਰੀਹੇ ਦੀ ਫੈਨ ਸੀ ਸਾਡੇ ਸਕੂਲ ਦੀ ਸਭ ਤੋ ਸੋਹਣੀ ਕੁੜੀ ਸੀ
@rockchahal2508
@rockchahal2508 3 жыл бұрын
ਲਾਭ ਹੀਰਾ ਗੁੱਡ ਨਾਈਸ ਆ love you bro
@jasdeepsekham8276
@jasdeepsekham8276 3 жыл бұрын
ਇਹ ਜਿਹੜਾ ਬੰਦਾ ਅਨਪੜ੍ਹ ਕਹ ਰਿਹਾ ਅਪਦੇ ਆਪ ਨੂੰ ਤੇ ਟੇਪ ਵੀ ਵਾਂਗੂੰ ਚਲ ਪਿਆ ,ਇਹ ਬੀ. ਏ . , ਬੀ. B ed. M.A. ਅਾ। ਪਰ ਬੰਦਾ ਬਹੁਤ ਵਧੀਆਂ ਟਕਰ ਗਿਆ ,ਇਹ ਵੀ ਸਾਡੇ ਪਿੰਡ ਦਾ ਮਾਣ ਹੀ ਸਮਝੋ।
@harjitkaur6196
@harjitkaur6196 3 жыл бұрын
bahut sohna boliya veer ne👍
@teradeep7341
@teradeep7341 3 жыл бұрын
@@harjitkaur6196 ji ha bht hi smjdari nal gall kiti Ae veer ji ne 🙏🙏
@nishansidhu7375
@nishansidhu7375 3 жыл бұрын
Nahi talya Tu krti Meri badnami
@nishansidhu7375
@nishansidhu7375 3 жыл бұрын
@@harjitkaur6196 oh bnda me he aw ji Koi gal nahi eh v vda veer aw apna ji
@Gurwindersingh-uv4yo
@Gurwindersingh-uv4yo 3 жыл бұрын
ਸਹੀ ਗੱਲ ਏ ਜੱਸ ਦੀਪ ਬਾਈ 😂😂😂
@sukhjeetsingh773
@sukhjeetsingh773 3 жыл бұрын
ਲਾਭ ਹੀਰਾ ਪੰਜਾਬ ਦੀ ਜਾਨ
@tarjindersahota4846
@tarjindersahota4846 3 жыл бұрын
Mere dil di jann labh hera jindabad love you labh hera bai mera fan geant hera labh hera ji de lok tath bhot badia ji 🙏🏼 🙏🏼👍👍👍👍💯👌💪
@sukhjindersinghsarai6018
@sukhjindersinghsarai6018 3 жыл бұрын
Verry Verry nice Singer Live King Ustaad Labh Heera ji good bless you ji
@ramanrozar9039
@ramanrozar9039 3 жыл бұрын
Live👑 King ustaad labh heera ji👍 Raman Rozar Bhagsar🙏
@sheerabilling8112
@sheerabilling8112 3 жыл бұрын
ਮੇਰਾ ਹਰਮਨ ਪਿਆਰਾ ਗਾਇਕ ਲਾਭ ਹੀਰਾ ਜਿਊਦਾ ਵਸਦਾ ਰਹੇ ਬਾਈ ਸੀਰੇ ਅਸਪਾਲ. ਵੱਲੋ ਬਾਈ ਨੂੰ ਤਹਿ ਦਿਲੋ ਸਲਾਮ ਆਂ
@SATNAMSINGH-dk8kz
@SATNAMSINGH-dk8kz 3 жыл бұрын
In 1998,Labh Heera did a stage program in our village,♥️♥️ Yamuna Nagar-Haryana
@gurkiratsingh295
@gurkiratsingh295 3 жыл бұрын
A
@HarjotSingh-yi5fe
@HarjotSingh-yi5fe 3 жыл бұрын
J
@sukhdilp2437
@sukhdilp2437 3 жыл бұрын
Babe rodu ji di barsi kaonke kalan .l.d.h. mele te ciraa kita c 22 Labh heere ne . legend
@royalgill5442
@royalgill5442 3 жыл бұрын
ਕਬੱਡੀ ਸਟਾਰ ਕਾਲਾ ਗਾਜੀਆਣਾ ਤੇ ਲਾਭ ਹੀਰਾ ਜੀ ਸਾਢੂ ਆ 😊
@its_randhawa_0161
@its_randhawa_0161 3 жыл бұрын
Labh heera is legend singer Punjab da
@BaljinderWarwal-xb8ob
@BaljinderWarwal-xb8ob Жыл бұрын
Labh Heera Hitt Singer ❤❤❤❤
@sajanchhabra7593
@sajanchhabra7593 3 жыл бұрын
ਬਹੁਤ ਵਧੀਆ ਜੀ ਲਾਭ ਹੀਰੇ ਦੀ ਇੰਟਰਵਿਊ ਵੀ ਕਰੋ ਜੀ
@lovedeeplikhari3155
@lovedeeplikhari3155 3 жыл бұрын
ਉਸਤਾਦ ਲਾਭ ਹੀਰਾ ਜੀ ਬਹੁਤ ਵਧੀਆ ਬਾਕੀ ਹੀਰਾ
@bhagatdhariwal4472
@bhagatdhariwal4472 3 жыл бұрын
Labh heera super duper singer
@shindapunjabistatus7715
@shindapunjabistatus7715 2 жыл бұрын
ਪੁਰਾਣਾ ਖੁੰਡ ਆ ਲਾਭ ਹੀਰਾ ਲਾਈਵ ਗਾਇਕੀ ਦਾ ਬਾਦਸ਼ਾਹ ਆ 22
@shindasamaon3004
@shindasamaon3004 3 жыл бұрын
Live King Ustaad labh heera ji
@balrajsingh5699
@balrajsingh5699 Жыл бұрын
Asal schai pind de loka to pta lagda Labh heera g good insaan aaa
@JASRAJGiIl
@JASRAJGiIl 2 жыл бұрын
Bhot soni pind de interview lab hera bhot sira banda looka to pata lag reha
@manncheema1830
@manncheema1830 3 жыл бұрын
Ghant ghant full ghant Lab Heera is Hero No 1
@Blackhillmusics
@Blackhillmusics 3 жыл бұрын
Khende Punjabi industry ASTAAD khendi Aa ASTAAD Lab Heera ♥️♥️
@arshdeepdhaliwala1965
@arshdeepdhaliwala1965 3 жыл бұрын
Sirrrrrrrrraa aaaaaaaaaaaa bai labh heera ji👌🙏🙋‍♂️ nathana bathinda Punjab
@sukhwindersingh-ys5qv
@sukhwindersingh-ys5qv 3 жыл бұрын
Very good singar and bahut surili awaz de Malik labh heera ji
@ashugrewal610
@ashugrewal610 3 жыл бұрын
Labh Heera all song good👍❤
@SandeepSingh-fk2rx
@SandeepSingh-fk2rx 3 жыл бұрын
ਲਾਭ ਹੀਰਾ ਤਾਂ ਹੀਰਾ ਜੀ।
@punjabi21plus99
@punjabi21plus99 2 жыл бұрын
Laabh heera lengend
@veerpalsingh5253
@veerpalsingh5253 3 жыл бұрын
Evergreen singar labhheera 💖💖💙💙💜💜💓💓
@bhanusingh1637
@bhanusingh1637 3 жыл бұрын
Labh heera sher siii ga apne time da
@Brar8001.
@Brar8001. 3 жыл бұрын
ਸਿਰਾ interview 👌👌👌
@goldyathwal9341
@goldyathwal9341 2 жыл бұрын
Ladh heera ji legend star ne ajj ve
@BhupinderBhupi-jh1ny
@BhupinderBhupi-jh1ny 3 жыл бұрын
King of live 🤘🤘
@maniladdaphotography4191
@maniladdaphotography4191 Жыл бұрын
ਬਹੁਤ ਵਧੀਆ ਸਿੰਗਰ ਨੇ ਲਾਭ ਹੀਰਾ ਵੀਰਾ
@jagsirsinghbrar1988
@jagsirsinghbrar1988 3 жыл бұрын
Labh heera sira singer 🤟💪🤟
@LakhwinderSingh-pi5ww
@LakhwinderSingh-pi5ww 3 жыл бұрын
ਬਹੁਤ ਵਧੀਆ ਲਾਭਹੀਰਾ ਗਾਇਕ ਹੈ
@HarpreetSingh-fp9yw
@HarpreetSingh-fp9yw 3 жыл бұрын
Live king only Ustaad Heera gg
@nirpalmann2343
@nirpalmann2343 3 жыл бұрын
Labh heera guru ji 🙏🏻
@singhguru9132
@singhguru9132 3 жыл бұрын
💯💯💯Legend 💪💪💪💪❣️❣️❣️
@ProGaming-yq7fe
@ProGaming-yq7fe Жыл бұрын
Legand.lab.hera
@historyofpunjabindia8840
@historyofpunjabindia8840 3 жыл бұрын
ਬੀਬਾ ਜੇਕਰ ਵੀਰਪਾਲ ਨਾਲ ਕੌਰ ਸ਼ਬਦ ਲਗਾਕੇ ਬੋਲੋ ਤਾਂ ਹੋਰ ਵੀ ਵਧੀਆ ਹੋਵੇਗਾ, ਕੌਰ ਸ਼ਬਦ ਬਹੁਤ ਕੁਰਬਾਨੀਆਂ ਬਾਅਦ ਮਿਲਿਅਾ ਹੈ,
@kulwinderjassar963
@kulwinderjassar963 3 жыл бұрын
ਇਹ ਕੁੜੀ ਦੀਆ ਤਾਂ ਪੜ੍ਹੀਆਂ ਲਿਖੀਆਂ ਗਈਆਂ ਖੂਹ ਵਿਚ ਜਦੋਂ ਇਹ ਕਲਵਿੰਦਰ ਬਿੱਲੇ ਦੇ ਪਿੰਡ ਗਈ ਸੀ ਤਾਂ ਉਸ ਦੀ ਦਾਦੀ ਨੂੰ ਭੀ ਤੂੰ ਤੂੰ ਕਹਿ ਕੇ ਗੱਲ ਕਰ ਰਹੀ ਸੀ
@historyofpunjabindia8840
@historyofpunjabindia8840 3 жыл бұрын
@@kulwinderjassar963 ਜਦੋਂ ਕੋਈ ਬੰਦਾ ਥੋੜੀ ਤਰੱਕੀ ਨਾਲ ਅਪਣੀਅਾਂ ਜੜਾ ਨਾਲੋ ਟੁੱਟ ਜਾਵੇ ਤਾਂ ੳੁਸਨੂੰ ਹੋਸ਼ਾ ਕਿਹਾ ਜਾਂਦਾ ਹੈ, ਹੋਸ਼ਾ ਭਾਵ ਜਿਸਦੀਆਂ ਜੜਾਂ ਡੂੰਘੀਆਂ ਨਾ ਹੋਣ, ਥੋੜੀ ਤੇਜ਼ ਹਵਾ ਹੋਸ਼ੇ ਦਰਖੱਤਾਂ ਨੂੰ ੳੁਖਾੜ ਦਿੰਦੀ ਐ, ਤੇ ੳੁਹ ਕਿਸੇ ਨੂੰ ਛਾਂ ਤੇ ਫਲ ਦੇਣ ਦੀ ਥਾਂ ਕ੩ਵਲ ਬਾਲਣ ਬਣਕੇ ਰਹਿ ਜਾਦੇ ਨੇ, ਸੋ ਹੋਸ਼ਪਣਾ ਛੱਡੋ ਅਪਣੀ ਅੌਕਾਤ ਪਹਿਚਾਣੋ
@kulwinderjassar963
@kulwinderjassar963 3 жыл бұрын
@@historyofpunjabindia8840 sahi gall👍👌
@yarpunjabi1012
@yarpunjabi1012 3 жыл бұрын
Gal kar hun chandigarh yovraj nal rhende ne😍😍😍😍😍
@Manpreetkaur-fm8nw
@Manpreetkaur-fm8nw 3 жыл бұрын
Ustaad g labh heera 💪💪💪💪💪💪💪💪💪💪💪💪💪
@dhadijasdeepsinghnagra172
@dhadijasdeepsinghnagra172 3 жыл бұрын
ਬਹੁਤ ਖੂਬ
@jaswindermann6571
@jaswindermann6571 3 жыл бұрын
ex . yaar
@HarpreetSingh-xe7tn
@HarpreetSingh-xe7tn 2 жыл бұрын
ਚੰਗਾ ਗਾਇਕ ਵੀ ਏ ਚੰਗਾ ਇਨਸਾਨ ਵੀ ਏ
@joginderSingh-ks8fn
@joginderSingh-ks8fn 3 жыл бұрын
joginder Chandigarh fan labh heere de
@gurdasrajasthani1941
@gurdasrajasthani1941 3 жыл бұрын
Yara da yar ustad labh heera
@GurpreetSingh-vc2kc
@GurpreetSingh-vc2kc 10 ай бұрын
Ustaad labh heera ji 🙏🙏🙏
@DevRaj-kk8zz
@DevRaj-kk8zz 3 жыл бұрын
Labh heera legend singer
@ManpreetSingh-er1fm
@ManpreetSingh-er1fm 3 жыл бұрын
A am very big fans off labh hera
@manjeetstudiolehragaga5312
@manjeetstudiolehragaga5312 2 жыл бұрын
ਗਾਡਰ। ਵਰਗਾ ਕਲਾਕਾਰ ਲਾਭ ਹੀਰਾ ਜਿਸਦੀ ਚੜਾਈ ਸਦਾ ਰਹਿਣੀ ਐ
@msbrarbrar2296
@msbrarbrar2296 3 жыл бұрын
ਸਿਰਾ ਇੰਟਰਵਿਊ
@allsalution1947
@allsalution1947 2 жыл бұрын
Laabh heera sidhu moosay waala r nait Kora waala Maan saanu mansa waalaya nu fakar hey ihna tey
@noorjashan7155
@noorjashan7155 3 жыл бұрын
Good singer Heera
@sheerabilling8112
@sheerabilling8112 3 жыл бұрын
ਮੈ ਇੱਕ ਵਾਰ ਬਾਈ ਨੂੰ ਮਿਲਣਾ ਚਾਹੁੰਦਾ ਹਾਂ ਬਾਈ ਤੱਕ ਮੇਰਾ ਸੁਨੇਹਾ ਜਰੂਰ ਪਹੁੰਚਾਇਓ
@kuldeepsingh3511
@kuldeepsingh3511 3 жыл бұрын
Very nice singer labh Heera
@GurpreetSingh-jl5xw
@GurpreetSingh-jl5xw 3 жыл бұрын
Labh heera nhi Kohinoor da heera hai 😘😘😘
@TejiKhan
@TejiKhan 3 жыл бұрын
Very nice ji
@satpalsinghsingh2571
@satpalsinghsingh2571 2 жыл бұрын
ਪੰਜਾਬੀ ਬੋਲੀ ਦਾ ਹੀਰਾ ਲਾਭ ਹੀਰਾ
@gurugharu2024
@gurugharu2024 3 жыл бұрын
Wa bai ji 👍👍
@parmjit4824
@parmjit4824 3 жыл бұрын
Favourite singer
@jagdevrampura6492
@jagdevrampura6492 3 жыл бұрын
Very nice Lyrics Jagdev Rampura
@amrikbhullarheriwala4895
@amrikbhullarheriwala4895 3 жыл бұрын
Labh Heera Dil Da V Heera
@satnaamsattu8704
@satnaamsattu8704 2 жыл бұрын
Amani pind da nam bi Roshan kita g thx hirra veer ji 🙏
@ramgill6503
@ramgill6503 3 жыл бұрын
Labhheera is good singer
@AngrejSingh-fv1oo
@AngrejSingh-fv1oo 3 жыл бұрын
Sira ustaad labs hira
@sukhjeetsingh9090
@sukhjeetsingh9090 3 жыл бұрын
Super Labh Heera 22
@sandeepsingh-lf9gk
@sandeepsingh-lf9gk 3 жыл бұрын
My dad hwes fan labh heera
@manpreetsingh-zf5pz
@manpreetsingh-zf5pz 3 жыл бұрын
Bhra boht narm 👌🏻👌🏻
@mhakpreetsingh2725
@mhakpreetsingh2725 3 жыл бұрын
Good man Waheguru mehar kare
@ManpreetSingh-nd1ut
@ManpreetSingh-nd1ut 3 жыл бұрын
Old is gold
@myselfkundu821
@myselfkundu821 3 жыл бұрын
I fan of labh heera
@maanvlogs5374
@maanvlogs5374 3 жыл бұрын
Saade pind da nice persion aa ji
@avtarchahal5904
@avtarchahal5904 3 жыл бұрын
ਪੰਜਾਬੀ ਫੋਕ ਗਾਇਕ ਹਰਿੰਦਰ ਸੰਧੂ ਬੀਰੇਵਾਲਾ ਫਰੀਦਕੋਟ ਦੇ ਪਿੰਡ ਵੀ ਜਾਓ
@sumandeepkaurbhatti7701
@sumandeepkaurbhatti7701 3 жыл бұрын
Labh Heera but vadiaaa song ni ❤️❤️❤️❤️❤️❤️❤️
@balwinder22singh15
@balwinder22singh15 3 жыл бұрын
all time labh heera
@GurjeetSingh-ck5cs
@GurjeetSingh-ck5cs 3 жыл бұрын
Heera nice
@sbchain8286
@sbchain8286 3 жыл бұрын
Sirraa banda labh heera
@GauriChhabra-
@GauriChhabra- 3 жыл бұрын
💚⚡️
@gurgill5351
@gurgill5351 3 жыл бұрын
ਸਿਰਾ ਿਸਰਾ
@taranpreetsingh4912
@taranpreetsingh4912 3 жыл бұрын
Jelly singer di bnao pind bilaspur khamano Fathegrah sahib
@baljindermander2302
@baljindermander2302 3 жыл бұрын
Laab heera sir love you
@SukhwinderSingh-gx4bd
@SukhwinderSingh-gx4bd 2 жыл бұрын
00.38 te dekho aye lgea pehla menu jive y koi geet gon lga 😄😄
REAL or FAKE? #beatbox #tiktok
01:03
BeatboxJCOP
Рет қаралды 18 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
REAL or FAKE? #beatbox #tiktok
01:03
BeatboxJCOP
Рет қаралды 18 МЛН