ARDAAS : Harf Cheema Ft. Kanwar Grewal (Official Music Video) Latest Punjabi Song 2022 | GK Digital

  Рет қаралды 1,276,543

Harf Cheema

Harf Cheema

Күн бұрын

Пікірлер: 1 100
@imking68
@imking68 Жыл бұрын
ਏਹੋ ਜੇ ਗਾਣੇ ਕਿਉਂ ਨੀ ਸੁਣਦੇ ਲੋਕੀ ਯਰ ਕਿਆ ਹੀ ਬਾਤ ਐ Best composition 🙏
@sushilbansal6442
@sushilbansal6442 3 ай бұрын
ਵਾਹਿਗੁਰੂ ਜੀ, ਲੂਹ ਕੰਡੇ ਖੜ੍ਹੇ ਹੋ ਗਏ ਸੁਣ ਕੇ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@ManmeetSandhu.46
@ManmeetSandhu.46 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
@kulwantkumar6402
@kulwantkumar6402 2 жыл бұрын
ਕੰਵਰ ਗਰੇਵਾਲ ‍‌‌ ਅਰਫ਼ ਚੀਮਾ ਇਨ੍ਹਾਂ ਦੀ ਜੋੜੀ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਿਸਾਨੀ ‍‍ ਅੰਦੋਲਨ ਵਿਚ ਵੀ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ
@Thealtafmalik_
@Thealtafmalik_ 2 жыл бұрын
Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Harjeet_Kaur_Ladwa
@Harjeet_Kaur_Ladwa 2 жыл бұрын
kzbin.info/www/bejne/pnnEi3erlsRgY6M
@komalnarwal1395
@komalnarwal1395 2 жыл бұрын
Am Hindu ....but I love Sikhism most ....❤️ Waheguru always blessed me .... Wahe guru ji da Khalsa waheguru ji di Fateh 🙏
@manojkhari4415
@manojkhari4415 2 жыл бұрын
koi hindu sikh nhi sab ek hai
@daljindersumra3473
@daljindersumra3473 Жыл бұрын
Waheguru g ❤️ 💖 ♥️
@Sukhjitbiroke
@Sukhjitbiroke 2 жыл бұрын
ਵਾਹਿਗਰੂ ਜੀ ਕਿਰਪਾ ਕਰਨਗੇ ਹਰਫ਼ ਵੀਰੇ ਆਪਣੇ ਪੰਜਾਬ ਹਰ ਵਸ਼ਿੰਦਾ ਆਪਣੇ ਘਰ ਸ਼੍ਰੀ ਆਨੰਦਪੁਰ ਸਾਹਿਬ ਮੁੜੇਗਾ ਜਲਦੀ ਵਰਤਾਰਿਆਂ ਤੋਂ ਲੱਗਦਾ ਹੈ। ਦਸਮ ਪਿਤਾ ਕਿਰਪਾ ਕਰ ਰਹੇ ਨੇ
@jogindergill5433
@jogindergill5433 2 жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਕੰਵਰ ਅਤੇ ਹਾਰਫ ਦੋਹਾਂ ਵੀਰਾਂ ਦਾ ਪਿਆਰ ਬਣਿਆ ਰਵੇ, ਤੇ ਅੱਗੇ ਤੋਂ ਇਸ ਤਰ੍ਹਾਂ ਕੌਮ ਤੇ ਸਮਾਜ ਨੂੰ ਸਹੀ ਸੇਧ ਦਿੰਦੇ ਰਹਿਣ ।
@preet_kurawala
@preet_kurawala 2 жыл бұрын
ਬਹੁਤ ਹੀ ਰੂਹ ਨਾਲ ਗਾਇਆ ਗਿਆ ਗੁਰੂ ਦਾ ਜਸ 🙏 ਬਾਕੀ ਬਾਈ ਥੋਡੀ ਦੋਵਾਂ ਦੀ ਜੋੜੀ ਪਹਿਲਾ ਵੀ ਚੰਗਾ ਗਾਉਂਦੀ ਸੀ ਤੇ ਗਾਉਂਦੀ ਰਹੇ ਬਾਬਾ ਮੇਹਰ ਕਰੇ
@garrylail8393
@garrylail8393 2 жыл бұрын
Hnji vere bilkul sahi gal hai
@Sardari____
@Sardari____ Ай бұрын
Radhe Krishna Shyam ❤️🙏🌎 Waheguru jee ❤️🙏🌎
@gurjeetsinghsingh2680
@gurjeetsinghsingh2680 2 жыл бұрын
Dhan dhan baba Ajit Singh ji Dhan dhan baba jujhar Singh ji Dhan dhan baba joravar Singh ji Dhan dhan baba Fateh Singh ji Dhan dhan Mata gujari ji Dhan dhan Shiri guru teg Bahadur ji Dhan dhan Shiri guru govind singh ji Waheguru ji ka Khalsa waheguru Ji Fateh
@gurupreetraike8116
@gurupreetraike8116 2 жыл бұрын
ਵਾਹਿਗੁਰੂ ਜੀ ਦੋਨਾਂ ਭਰਾਵਾਂ ਨੂੰ ਲੰਬੀ ਉਮਰ ਬਕਸ਼ੇ ਬਹੁਤ ਸੋਹਣਾ ਗੀਤ ਲਿਖੀਆਂ ਜੀ ਕਰਦਾ ਵਾਰ ਵਾਰ ਸੁਨੀ ਜਾਈਏ
@teraaman535
@teraaman535 2 жыл бұрын
Bhot vadiya song y ji ਪ੍ਰਣਾਮ ਸ਼ਹੀਦਾਂ ਨੂੰ 🙏🙏
@garrylail8393
@garrylail8393 2 жыл бұрын
🙏🙏 maan saab
@ravishammi699
@ravishammi699 Жыл бұрын
ਜਿਸ ਨੇ ਵੀ ਲਿਖਿਆ ਵੀਰ ਨੂੰ ਦਸਮੇਸ਼ ਪਿਤਾ ਚੜ੍ਹਦੀ ਕਲਾ ਬਖਸ਼ਣ.. ਬਹੁਤ ਸੋਹਣਾ ਤੇ ਗਾਉਣ ਵਾਲੇ ਵੀਰ ਵੀ ਬਹੁਤ ਵਧੀਆ ਵਾਹ
@narindersingh9321
@narindersingh9321 Жыл бұрын
ਇੱਦਾਂ ਦੇ ਲਿਖਾਰੀ ਵੀਰ ਤੇ ਗਾਉਣ ਵਾਲੇ ਵੀਰਾ ਤੇ ਬਾਬਾ ਜੀ ਦੀ ਮਿਹਰ ਰਹੇ ਬਹੁਤਾ ਚਿਰ ਉਢੀਕ ਦੀ ਜਰੁਰਤ ਨਹੀ ਪੰਜਾਬੀ ਲੋਕਾਂ ਦੇ ਦਿਲ਼ਾ ਞਿਚ ਬੱਸ ਜਾਉਗੀ 🙏🏼🙏🏼
@varindervirrk123
@varindervirrk123 2 жыл бұрын
Waah waah patshah jiyo 🙏🏻❤️❤️❤️ Manwinder bai dilo pyar satkar ❤️
@preet_kaur1499
@preet_kaur1499 2 жыл бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਧਰਮ ਤੇ ਇਨਸਾਨੀਅਤ ਦੀ ਖਾਤਰ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ 🙏❤️🙏
@4x988
@4x988 2 жыл бұрын
kaur ji sirf dharam di khatir nahi puri insaniyat di khatir, read history deeply
@preet_kaur1499
@preet_kaur1499 2 жыл бұрын
@@4x988 Okk ji 🙏
@sandeepkaurjawandha1418
@sandeepkaurjawandha1418 2 жыл бұрын
ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਚਾਰ ਸਾਹਿਬ ਜ਼ਾਦੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਮਿਹਰ ਕਰੀਂ 🙏 ਮਾਲਕਾਂ
@Sardar_Ishwar_Singh
@Sardar_Ishwar_Singh 2 жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️
@garrylail8393
@garrylail8393 2 жыл бұрын
🙏🙏
@manpreetrajpootrajpoot6517
@manpreetrajpootrajpoot6517 2 жыл бұрын
Lllll1ĺlĺĺĺll
@GilljagjeetSingh1336
@GilljagjeetSingh1336 2 жыл бұрын
Waheguru ji 🙏🙏🙏🙏🙏
@balveersidhu4768
@balveersidhu4768 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਤੰਦਰੁਸਤੀ ਰੱਖੇ।🙏
@buntylyrics
@buntylyrics 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@kuldeepkourjammukuldeep3935
@kuldeepkourjammukuldeep3935 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🌼🌺🌺🙏
@ਸਿੱਧੂਸੰਗਰੁੂਰੀਆ
@ਸਿੱਧੂਸੰਗਰੁੂਰੀਆ 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਦੋਨਾਂ ਵੀਰਾਂ ਨੂੰ
@redmisingh7044
@redmisingh7044 2 жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਉਣ ਦੀ ਤਾਂ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਘੱਟ, ਸਤਿਨਾਮ ਵਾਹਿਗੁਰੂ ਜੀ 🦅🦅
@SunilbhagchandmulaniKiransunil
@SunilbhagchandmulaniKiransunil 9 ай бұрын
Waheguru ji waheguru ji waheguru ji waheguru ji waheguru ji 🙏🙏
@shellygarggarg
@shellygarggarg 2 жыл бұрын
ਮੇਹਰ ਕਰੀ ਮੇਰੇ ਮਾਲਕਾ🙏🙏🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ🙏🙏🙏 ਵਾਹਿਗੁਰੂ ਜੀ🙏🙏🙏🙏🙏🙏 ਧੰਨ ਰਾਮਦਾਸ ਗੁਰੂ ਜੀ🙏🙏🙏🙏
@gamezindagidi7185
@gamezindagidi7185 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏽 ਸਰਬੱਤ ਦਾ ਭਲਾ 🙏🏽✈️
@princesuri4359
@princesuri4359 2 жыл бұрын
🙏🏻 ਲਵ ਯੂ ❤️ ਰੱਬ ਥਾਨੁ ਦੋਨਾਂ ਨੂੰ ਚੜਦੀ ਕਲਾ ਵਿਚ ਰੱਖਣ ❤️
@balrajsingh8901
@balrajsingh8901 2 жыл бұрын
ਸਿੱਖ ਕੌਮ ਦਾ ਇਤਿਹਾਸ, ਜਿਉਂਦੇ ਰਹੋ ਲਿੱਖਣ ਤੇ ਗੌਣ ਵਾਲਿਓ!
@anaspirant2.0
@anaspirant2.0 2 жыл бұрын
WMK 🙏😔🙏
@nirmalsingh864
@nirmalsingh864 2 жыл бұрын
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ
@CoolPunjabi
@CoolPunjabi 2 жыл бұрын
🙏🙏🙏
@baggasingh5728
@baggasingh5728 2 жыл бұрын
Pppppppppppp
@GurpreetSinghh
@GurpreetSinghh 2 жыл бұрын
ਦੁੱਖ ਸੁੱਖ ਸੋਹਣਿਆ ਕਮੀਜਾ ਵਾਂਗ ਹੁੰਦੇ ਨੇ best line ....
@gurpreetsingh7502
@gurpreetsingh7502 2 жыл бұрын
ਬਹੁਤ ਸੋਹਣਾ ਗੀਤ ਗਾਇਆ ਹਰਫ਼ ਵੀਰੇ
@navalpreetkaurkamboj5528
@navalpreetkaurkamboj5528 10 ай бұрын
Waheguru ji rab tohanu dowa nu khush rkhe ji sarbat Da bla kri dareya
@jaggikhaira843
@jaggikhaira843 2 жыл бұрын
ਮੈਂ ਇਸ ਗੀਤ ਦੇ ਗਾਇਕਾਂ ਅਤੇ ਲੇਖ਼ਕ ਨੂੰ ਸਲਾਮ ਕਰਦਾ ਹਾਂ🎶🎶🎶🎶👏👏👏👏👏
@harmanchahal8326
@harmanchahal8326 2 жыл бұрын
Manwinder mann ne likhya bai Jo sajjan adeeb de gane likhe aa
@gurmeetkaurbrar
@gurmeetkaurbrar 2 жыл бұрын
ਬਹੁਤ ਸੁੰਦਰ ਗੀਤ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਵੇ ਵਾਹਿਗੁਰੂ ਜੀ ਚੜ੍ਹਦੀ ਕਲਾ bakhsan
@prabhjotkaurdhillon5177
@prabhjotkaurdhillon5177 2 жыл бұрын
ਵਾਹਿਗੁਰੂ ਤੁਹਾਡੇ ਸਿਰ ਤੇ ਇਵੇਂ ਹੀ ਮਿਹਰ ਭਰਿਆ ਹੱਥ ਰੱਖੇ।
@hkaur4643
@hkaur4643 2 жыл бұрын
Manwinder maan veere bht sohni likhat … 👏🏻👏🏻👏🏻
@parveengdeepsaini6719
@parveengdeepsaini6719 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਦੋਵਾ ਵੀਰਾ ਨੂੰ।
@jaspreetsinghbajwa2566
@jaspreetsinghbajwa2566 2 жыл бұрын
ਬਹੁਤ ਹੀ ਸੋਹਣਾ ਲਿਖਿਆ,ਗਾਇਆ ਅਤੇ ਪੇਸ਼ ਕੀਤਾ।ਦਿਲ ਕਰਦਾ ਬਾਰ ਬਾਰ ਸੁਣੀ ਜਾਈਏ।
@singhSingh-nd4jc
@singhSingh-nd4jc 2 жыл бұрын
🙏🏻🙏🏻ਜਿੰਨੀ ਵੀ ਤਾਰੀਫ਼ ਕਰਾ ਓਨੀ ਥੌੜੀ ਵਾ ਲਫ਼ਜ਼ ਮੁਕਗੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@dilbagsingh8178
@dilbagsingh8178 2 жыл бұрын
ਬਹੁਤ ਵਧੀਆ ਉਪਰਾਲਾ। ਜਦੋਂ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਆਪ ਦੀਵਾਨ ਸਜਾਏ ਤੇ ਫਿਰ ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ।ਉਹਨਾਂ ਸ਼ਮਿਆ ਨੂੰ ਬਿਆਨ ਕਰਦਾ ਧਾਰਮਿਕ ਗੀਤ। ਗਾਇਆ ਵੀ ਦਰਦ ਭਰੀ ਆਵਾਜ਼ ਵਿਚ। ਬਹੁਤ ਧੰਨਵਾਦ ਦੋਵਾਂ ਵੀਰਾਂ ਦਾ।
@bachittersingh4195
@bachittersingh4195 2 жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ
@wondertalk5698
@wondertalk5698 2 жыл бұрын
bahut time baad menu song mileya jo sikhism de related hove te study karn toon pehla mann shant kr dinda dhanwaad veere and love you 💝💝
@Sharanjit420
@Sharanjit420 2 жыл бұрын
ਹਰਫ਼ ਚੀਮਾ ਭਰਾ ਤੇ ਕਵਰ ਗਰੇਵਾਲ ਭਰਾ ਦੀ ਆਵਾਜ਼ ਸੁਣਕੇ ਦਿਲ ਨੂੰ ਸਕੂਨ ਮਿਲਦਾ ਬਹੁਤ ਵਧੀਆ ਲਿਖਿਆ ਤੇ ਗਾਇਆ ਰੱਬ ਤੁਹਾਨੂੰ ਸਦਾ ਚੜਦੀ ਕਲਾਂ ਬਖਸ਼ੇ ਹਰ ਵਾਰ ਦੀ ਤਰ੍ਹਾਂ ਚੰਗਾ ਲੈਕੇ ਆਉਂਦੇ ਹੋ 🙏🙏🙏
@honeythind4411
@honeythind4411 Жыл бұрын
It was written by manwinder singh
@AmandeepKaur-iv9ig
@AmandeepKaur-iv9ig 2 жыл бұрын
ਕੰਵਰ and ਹਰਫ਼, ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਸੋਹਣਾ music ਦੇਣ ਲਈ। ਅਨੰਦਮਈ। Just mesmerizing. ਰੱਬ ਥੋਨੂੰ ਦੋਹਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ। May your creativity be intact for ever.
@TarsemSingh-kp9rp
@TarsemSingh-kp9rp 2 жыл бұрын
ਬਾਬਾ ਜੀ ਤਹਾਨੂੰ ਦੋਵਾਂ ਚੜਦੀ ਕਲਾ ਵਿੱਚ ਰੱਖੇ 🥰🥰🙏
@SubaRam-rg3in
@SubaRam-rg3in Жыл бұрын
ਵੀਰ ਜੀ ਬੋਹਤ ਸੋਹਣਾ ਗੀਤ ਹੈ 😮😊
@kn-et1ob
@kn-et1ob 2 жыл бұрын
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਜੀ 🙏🙏 ਧੰਨ ਤੇਰੀ ਸਿੱਖੀ ਵਾਹਿਗੁਰੂ ਸੱਚੇ ਪਾਤਸ਼ਾਹ 🙏🙏 ਰਾਜ ਕਰੇਗਾ ਖਾਲਸਾ 🙏🙏
@sadaaada1362
@sadaaada1362 Жыл бұрын
😊
@gurmitsingh1763
@gurmitsingh1763 Жыл бұрын
ਗਰੇਵਾਲ ਸਾਬ ਅਨੰਦ ਆ ਗਿਆ ਬਹੁਤ ਗਹਿਰਾਈ ਤੱਕ ਤੁਹਾਡੀ ਸੋਚ ਜਾਂਦੀ ਹੈ ਪਰਮਾਤਮਾ ਇਸੇ ਤਰ੍ਹਾਂ ਤੁਹਾਡੀ ਸੋਚ ਨੂੰ ਕੌਮ ਪ੍ਰਤੀ ਬਰਕਰਾਰ ਰੱਖੇ 🙏🙏
@SS-suk
@SS-suk 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@daljitsingh3631
@daljitsingh3631 2 жыл бұрын
ਵਾਹਿਗੁਰੂ ਮੇਹਰ ਕਰਨ ਸਭ ਤੇ 🙏🙏🙏
@skk6031
@skk6031 2 жыл бұрын
Waheguru Ji😊❤ bhut khub likheya.... Koi words nhii tareef likhan lyi ji..... Wmk 💫🙏🏻🤍
@jagirsingh7369
@jagirsingh7369 2 жыл бұрын
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ।।
@paramjeetsingh555
@paramjeetsingh555 2 жыл бұрын
A song that todays generation should have to listen. ਵਾਹਿਗੁਰੂ 🙏🙏🙏🙏
@surenderkour5032
@surenderkour5032 2 жыл бұрын
🙏🙏🙏🙏🙏
@gurdialbal6680
@gurdialbal6680 Жыл бұрын
Very beautiful song and the singers are also the wonderful. Sache Patishah has his grace on them.---Gurnam Kaur
@RanjitSekhonVlogs
@RanjitSekhonVlogs 2 жыл бұрын
ਬਹੁਤ ਸੋਹਣਾ ਗਾਇਆ ਬਾਈ ਹਰਫ਼ ਚੀਮਾ ਅਤੇ ਕੰਵਰ ਗਰੇਵਾਲ ਨੇ , ਬਿੱਲਕੁੱਲ ਓਸੇ ਥਾਂ ਲਿਆ ਖੜਾ ਕਰ ਦਿੱਤਾ 🙏
@parwinderkaur5904
@parwinderkaur5904 2 жыл бұрын
,ਧਨੰ ਧਨੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@JhallaSinghSandhu
@JhallaSinghSandhu 2 жыл бұрын
Waheguru bless this Jodi 🙏
@harleengill9370
@harleengill9370 2 жыл бұрын
Ki beyan krie ….. rooh nu skoon aa gya . So much respect for both of u 🙏🙏🙏
@punjabitruckertravelerusa8811
@punjabitruckertravelerusa8811 2 жыл бұрын
Manvinder Singh maan waheguru di bhuat vaddi kirpa thode te waheguru
@JaswinderKaur-sv3yx
@JaswinderKaur-sv3yx 2 жыл бұрын
Bahut sohne lafaj sohni awaj.. waheguru ji tuhade age ardas krde sarbat de bhale di🙏
@Nihang.singh1988
@Nihang.singh1988 2 жыл бұрын
ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ \\
@Gurlove0751
@Gurlove0751 2 жыл бұрын
ਥੋਡੇ ਘਰਾਂ ਦੇ ਰੇਡਾਂ ਪੈ ਰਹੀਆਂ ਖੱਚਰਾਂ ਦੀਆਂ ਕਿਉਂਕਿ ਤੁਸੀਂ ਮਰਦ ਦਲੇਰਾਂ ਅਤੇ ਯੋਧਿਆਂ ਦੀਆਂ ਬਾਤਾਂ ਪਾਉਣ ਲੱਗ ਗਏ ਤੇ ਜਵਾਨੀ ਥੋਨੂੰ ਸੁਨਣ ਲੱਗ ਗਈ ਆ । ਤੁਸੀਂ ਗਾਇਕੋ ਸਾਰੇ ਰਲ ਕੇ ਪੰਜਾਬ ਦੀ ਤਾਸੀਰ ਬਦਲ ਰਹੇ ਹੋ । ਤੁਸੀਂ ਪੰਜਾਬ ਦਾ ਅਸਲ ਚਿਹਰਾ ਲੈ ਕੇ ਆ ਰਹੇ ਹੋ ਜਿਹੜਾ ਕਿ ਅਗਲੇ ਨਹੀਂ ਚਾਹੁੰਦੇ । ਤੁਸੀਂ ਸਾਰੇ ਉਹਨਾਂ ਨੂੰ ਚੁਭ ਰਹੇ ਹੋ । ਉਹ ਸੋਚ ਰਹੇ ਆ ਕਿ ਥੋਨੂੰ ਹੋ ਕੀ ਗਿਆ ਤੁਸੀਂ ਆਸਿਕੀ, ਕੰਜਰਪੁਣਾ, ਫੁਕਰਪੁਣਾ ਛੱਡ, ਸ਼ਰਾਂਬਾਂ ਆਲੇ ਗੀਤਾਂ ਨੂੰ ਲੱਤ ਮਾਰਕੇ ਇੱਧਰ ਕਿਉਂ ਤੁਰ ਪਏ ਓ । ਅੱਜ ਸਵੇਰ ਦੀ ਯੂਟਿਊਬ ਖੋਲ ਕੇ ਬੈਠਾ ਮੈਂ ਇਹ ਪਹਿਲੀ ਵਾਰ ਹੋਇਆ ਕਿ ਯੂਟਿਊਬ ਤੇ ਲਗਭਗ ਹਰ ਇਕ ਗਾਇਕ ਦੇ ਸ਼ਹੀਦੀ ਹਫਤੇ ਨੂੰ ਸਮਰਪਿਤ ਗੀਤ/ਸ਼ਬਦ ਆ ਰਹੇ ਆ । ਹਰ ਕੋਈ ਚਮਕੌਰ ਦੀ ਗੜੀ ਤੇ ਸਾਕੇ ਸਰਹੰਦ ਨੂੰ ਮਹਿਸੂਸ ਕਰ ਰਿਹਾ ਆ । ਇਹ ਸੁਨਹਿਰੀ ਦੌਰ ਆ । ਜਵਾਨੀ ਖਾਲਸਾ ਵਹੀਰ ਕੱਢ ਰਹੀ ਆ ਤੇ ਖਾਲਸੇ ਰਾਜ ਦੀਆਂ ਬਾਤਾਂ ਪਾ ਰਹੀ ਆ 🚩🚩🚩🚩
@jaskaranpreetsingh302
@jaskaranpreetsingh302 2 жыл бұрын
ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਬਾਬਾ ਜੀ ਹਮੇਸ਼ਾ ਸਾਰੇ ਪਰਿਵਾਰ ਉੱਪਰ🙏🏻🙇🏻‍♂️❤️❤️❤️ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🏻🙇🏻‍♂️❤️❤️❤️
@arashdeepsingh7241
@arashdeepsingh7241 2 жыл бұрын
Waheguru ji 🙏🏻🙏🏻 bhut vdeaa
@hardeepdhillon3857
@hardeepdhillon3857 2 жыл бұрын
ਵਾਹਿਗੁਰੂ ਜੀ ਮੇਹਰ ਰੱਖਣਾ ਵੀਰਾਂ ਤੇ
@SANDEEPKUMAR-rf8bi
@SANDEEPKUMAR-rf8bi 20 күн бұрын
Skoon milda jini vaar be suni jooo 🙏🏻🙇🤗🤗 Waheguru ji 🙏🏻🙇 Sdaaa chardi klaa che rkhn thunu vrr 🙏🏻🙏🏻
@gdeepsinghg
@gdeepsinghg 2 жыл бұрын
Waheguru g …. ਸ਼ਬਦ ਬਹੁਤ ਹੀ ਵਧੀਆ ਜੀ … ਬਾਕਮਾਲ, ਲੂਕੰਡੇ ਖ਼ੜੇ ਹੋ ਗਏ। ਮਨ ਇੱਕੱਤਰ ਹੋ ਕੇ ਸੋਚੀਂ ਪੈ ਗਿਆ…. ਬਾਜਾਂ ਵਾਲੇ ਗੁਰੂ ਦੀ ਮਹਾਨ ਜੀਵਨੀ ਦੀ ਝੱਲਕ ਵੇਖ਼ੀ। ਬਹੁਤ ਵਧੀਆ ਲਿਖ਼ਿਆ ਤੇ ਗਾਇਆ। 🙏🏽💐🌷
@sukhwinderjanagal4487
@sukhwinderjanagal4487 2 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ 🙏🙏🙏
@harvinderkaur7240
@harvinderkaur7240 2 жыл бұрын
Bole So Nihaal Sat Shree Akaal🙏🙏
@amrindersingh6994
@amrindersingh6994 2 жыл бұрын
Waheguru chardikla ch rakhn dova veera nu
@balrajsingh5343
@balrajsingh5343 2 жыл бұрын
Vaheguru lambi Umar kare veera di
@GurpreetKaur-lx9tp
@GurpreetKaur-lx9tp 2 жыл бұрын
Waheguru ji ka khalsha Waheguru ji ki Fateh 🙏🇩🇪❤️
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 2 жыл бұрын
Waheguru Mehar kre Punjab te 🙏🙏🙏
@jaswindersingh9607
@jaswindersingh9607 2 жыл бұрын
Bahut thordey privara ch.... bahut thorde klaakar.....bahut jayada...suney jandey ne.... Jenna cho tusi dove gayiki jangal ch... babbar sher vala rutba rakhde o bai Prmatma thonu dova nu...hor chardi klaa bakhshey... te peyar satkar banayi rakhey... WAHEGURU MEHAR RAKHEY
@simrandhillonsimi6000
@simrandhillonsimi6000 2 жыл бұрын
Dhan Mata Gujri ji dhan Sri Guru Gobind Singh Ji 🙏🙏
@punjab-np9mc
@punjab-np9mc 2 жыл бұрын
ਜਿਉਦੇ ਵੱਸਦੇ ਰਹੋ।। ਐਵੇਂ ਦੇ songs ਕੱਢਦੇ ਰਹੋ।। ਜਵਾਨੀ ਨੂੰ ਸੇਧ ਮਿਲਦੀ ਰਹੇਗੀ।।
@brarjassi914
@brarjassi914 2 жыл бұрын
ਬਹੁਤ ਹੀ ਰੁਹਾਨੀਅਤ ਨਾਲ ਗਾਇਆ ਗਿਆ ਬਿਰਤਾਂਤ ਹੇਗਾ ਜੀ,ਇੰਝ ਲੱਗਦਾ ਜਿਵੇਂ ਸੁਣਦੇ ਸੁਣਦੇ ਪਾਪ ਕੱਟੇ ਜਾਂਦੇ ਹਨ । ਬਹੁਤ ਸਕੂਨ ਮਿਲਦਾ ਜੀਓ ਬਾਬਾ ਜੀ ।
@jagjeetaulakh4308
@jagjeetaulakh4308 2 жыл бұрын
Waheguru ji Bahot vadia uprala g🙏🙏🙏🙏🙏🙏
@supportfarmers4332
@supportfarmers4332 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ …….ਵਾਹਿਗੁਰੂ ਜੀ
@ajaypalsingh.majhail
@ajaypalsingh.majhail 2 жыл бұрын
🙏🏻📿📿🙏🏻 ਚੜ੍ਹਦੀ ਕਲਾ
@rajvirkaur7372
@rajvirkaur7372 2 жыл бұрын
ਬਹੁਤ ਵਧੀਆ ਰੱਬ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ 🙏🙏
@maansaab6862
@maansaab6862 2 жыл бұрын
❤️❤️❤️❤️ waheguru g bhot sohna shabad cheema saab
@gurimaan2267
@gurimaan2267 2 жыл бұрын
🤲ਮੇਹਰ ਕਰਨਾ ਮੇਰੇ ਪਿਆਰੇ ਬਾਬਾ ਜ਼ੀ ਆਪਣੇ ਸਾਰਿਆਂ ਬੱਚਿਆਂ ਤੇ, ਸਬ ਨੂੰ ਹੱਸਦੇ ਵਸਦੇ ਰੱਖਣਾ ਜ਼ੀ 🤲🙏♥️🙏🌹
@jassisingh5798
@jassisingh5798 2 жыл бұрын
Bhut hi vdiya ji baba tuhanu nu chardi kala ch rakhe Satnam waheguru ji 🙏🙏
@ricky-855
@ricky-855 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਸੱਚੀਂ ਧੰਨ ਹੋ ਮੇਹਰਾ ਭਰਿਆ ਹੱਥ ਰੱਖਿਓ 🙏🙏🙏 ਵਾਹਿਗੁਰੂ ਜੀ ਸਭ ਦਾ ਭਲਾ ਕਰੀਂ ਵਾਹਿਗੁਰੂ ਜੀ 🙏🙏❤❤
@user-og4in5yx2i
@user-og4in5yx2i 2 жыл бұрын
ਮਨਵਿੰਦਰ ਮਾਨ ਦੀ ਕਲਮ ,ਸਲਾਮ ਹੈ ਬਾਈ।ਬੇਹੱਦ ਖੂਬਸੂਰਤ ਬਖਸ਼ਿਸ਼ ਹੋਈ ਹੈ
@khushanshveer9285
@khushanshveer9285 6 күн бұрын
ਵਾਹਿਗੁਰੂ ਤੁਹਾਡੀ ਅਵਾਜ ਵਿੱਚ ਵਸਦਾ ਵੀਰੇ ਜਿਉਂਦੇ ਵੱਸਦੇ ਰਹੋ
@jaspreetsidhu7179
@jaspreetsidhu7179 2 жыл бұрын
waheguru ji 👏👏👏
@sidhumosa2828
@sidhumosa2828 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amandeepamandeep6669
@amandeepamandeep6669 2 жыл бұрын
Waheguru ji Masterpiece ji We wan this kind of shabads for our new generation
@amangill00007
@amangill00007 2 жыл бұрын
ਰੂਹ ਨੂੰ ਸਕੂਨ ਮਿਲ ਰਿਹਾ ਸੁਣ ਕੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@Humanity0101
@Humanity0101 2 жыл бұрын
Singh likhia kro veer 🙏🏼
@buntyjatt5567
@buntyjatt5567 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
@manvirkaur6284
@manvirkaur6284 2 жыл бұрын
Waheguru ji Beautiful lyrics, composition n singing
@kaursidhu3005
@kaursidhu3005 2 жыл бұрын
ਵਾਹਿਗੁਰੂ ਜੀ 🙏 ਮਿਹਰ ਭਰਿਆ ਹੱਥ ਰੱਖਣਾ ਸਭ ਤੇ🙏🙏
@balwinderkaurbenipal6277
@balwinderkaurbenipal6277 2 жыл бұрын
Wah ji wah bahut vadhia Dhan dhan mata Gujar Kaur ji te sahibzadean di lasaani shahaadat nu kot kot parnaam 🙏🙏🙏🙏🙏
@indirad1876
@indirad1876 2 жыл бұрын
OMG, so beautiful. Blessings to both of you
@AmritpalSingh-iw9bw
@AmritpalSingh-iw9bw 2 жыл бұрын
I proud to be a sikh waheguru ji sarea te hamesha mehar karn ji
@deepsukh7635
@deepsukh7635 2 жыл бұрын
Waheguru ji chardi kalan ch rakhe hamesha Veer hasde vasde raho
@rajwinder1968
@rajwinder1968 2 жыл бұрын
ਧੰਨ ਗੁਰੂ ਬਾਜਾ ਵਾਲਿਆ ਤੇਰੇ ਚੋਜ ਨਿਆਰੇ ਚੜਦੀ ਕਲਾ ਬਖਸੀ ਇੰਨਾ ਵੀਰਾ ਨੂੰ
@bawasinghvaraich4029
@bawasinghvaraich4029 Жыл бұрын
Wahe Guru Wahe Guru Sahib ji
@Gaurav_0297
@Gaurav_0297 2 жыл бұрын
ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਅਪਾਰ ਕਿਰਪਾ ਹੋਈ ਐ ਤੁਹਾਡੇ ਦੋਵਾ ਉੱਪਰ ਬਾਈ ਜੀ । ਜੋ ਓਨਾ ਨੇ ਆਪਣੀ ਸਿਫਤ ਗਾਓਣ ਲਈ ਆਪ ਜੀ ਦੋਵਾ ਨੂੰ ਚੁਣਿਆ। ਮੇਰਾ ਸਤਗੁਰ ਕਿਰਪਾ ਕਰੇ । 🙏🙏🙏🙏🙏🙏🙏🙏🙏🙏🙏🙏🙏
@HarshSingh-gh9pm
@HarshSingh-gh9pm 2 жыл бұрын
Most precious and melodious song, I am hearing,. This song is on the repeat , I am listening on the same beat, For praising this song i don't have enough word, Since they are saying every line is worth for the lord lord.... Khalsa belong to waheguru All waheguru belong to waheguru ,,
Mera Baba Nanak I Guru Nanak Bhajans I RAVINDER GREWAL I Full Audio Songs Juke Box
40:06
It’s all not real
00:15
V.A. show / Магика
Рет қаралды 20 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Purana Punjab | All Chapter | Virasat Sandhu | Jukebox | Latest Punjabi Song 2023
25:01
Raam Allah FULL VIDEO | Kanwar Singh Grewal | Eaan Digital
4:18
Kanwar Singh Grewal
Рет қаралды 408 М.
It’s all not real
00:15
V.A. show / Магика
Рет қаралды 20 МЛН